Balwant Singh Multani ਕੇਸ ਦੇ ਚਸ਼ਮਦੀਪ ਗਵਾਹ Gurmeet Singh Pinky ਨੇ ਕੀਤੇ ਖੁਲਾਸੇ

Поділитися
Вставка
  • Опубліковано 30 січ 2025

КОМЕНТАРІ • 118

  • @mastansinghshant4691
    @mastansinghshant4691 Рік тому

    Waheuru ji 🙏

  • @MohanSingh-vw1vy
    @MohanSingh-vw1vy 2 роки тому

    No

  • @SatbirSinghBaidwan
    @SatbirSinghBaidwan Рік тому

    ਸੀ ਬੀ ਆਇ ਦੇ ਕਿਸੇ ਮੁਲਾਜ਼ਮ ਨੇ ਵੀ ਜਮੀਨ ਖਰੀਦੀ ਕਦੇ ਉਨ੍ਹਾਂ ਕੋਲ ਤਾ ਤਾਡੇ ਨਾਲੋਂ ਵਧ ਪੈਸੇ ਬਣਦੇ ਹਨ?

  • @SatbirSinghBaidwan
    @SatbirSinghBaidwan Рік тому

    ਪਿੰਕੀ ਜੀ ਪਤਾ ਹੁਦੇ ਵੀ ਕਿ ਸ਼ੇਣੀ ਸਾਹਬ ਦੀ ਡੀ ਜੀ ਪੀ ਨਾਲੋ ਵਧ ਚੱਲਦੀ ਹੈ ਪੰਜਾਬ ਹਰਿਆਣਾ ਵਿੱਚ

  • @SatbirSinghBaidwan
    @SatbirSinghBaidwan Рік тому

    ਚੜ ਜਾਓ ਹੁਣ ਸੁਮੇਧ ਸ਼ੇਣੀ ਦੀ ਦੇਸ਼ੀ ਮਸ਼ੀਨ ਤੇ

  • @kashmirkaur626
    @kashmirkaur626 2 роки тому

    ਸੈਣੀ ਕਾਤਲ ਮੁਲਤਾਨੀ ਅਤੇ ਹੋਰ ਵੀ ਦੈਸ਼

  • @karanveersingh3428
    @karanveersingh3428 2 роки тому

    Ghaint banda aa sumedh saini Or pinky

  • @chamkaurmahal6460
    @chamkaurmahal6460 4 роки тому +7

    ਸੈਣੀ ਜਾ ਤਾ ਬਾਦਲ ਕੋਲ ਹੈ ਜਾ ਫਿਰ ਕੈਪਟਨ ਕੋਲ ਇਸ ਤੋ ਬਿਨਾ ਉਹ ਕਿਤੇ ਨੀ ਲੁੱਕ ਸਕਦਾ

  • @satyasanatan.dharam
    @satyasanatan.dharam 3 роки тому +3

    Pinky to 850 rs salary lain wala SPO c .. tere kol enna paisa kitho aaya?

  • @satyasanatan.dharam
    @satyasanatan.dharam 3 роки тому +3

    Pinky n property .... Pinky n gangsters .... Koi yeh bhi check kro

  • @gurmailsingh293
    @gurmailsingh293 2 роки тому +1

    ਸਮਾਨੇ ਦੇ ਜਲਾਦ ਸੈਣੀ ਤੇ ਪਿੰਕੀ ਪੈਸੇ ਤੇ ਸੋਨੇ ਦਾ ਕੀ ਕਰਨਾ ਐ

  • @rachhpalsingh9103
    @rachhpalsingh9103 3 роки тому +2

    ਟੈਂਕੀ ਪੁਲਿਸ ਟਾਉਟ ਹੈ।ਟਾਊਟ ਸਭ ਤੋਂ ਭਰਿਸਠ, ਮੂੰਹ ਕਾਲੇ ਵਾਲਾ, ਅਤਿ ਨੀਚ ਹੁੰਦਾ,ਤੇਰੀ ਜਮੀਰ ਮਰੀ ਆ।ਰਬ ਦੇ ਘਰ ਦੇਰ ਹੈ। ਅੰਧੇਰ ਨਹੀਂ।ਸੈਣੀ ਸਾਬ ਕਹਿੰਦਾ ਅਜੇ ਵੀ। ਬਰਾਬਰ ਦਾ ਮੁਜਰਿਮ ਆਂ ਤੂੰ।ਲੁਧਿਆਣਾ ਦਾ ਜੇਹੜਾ ਮੁੰਡਾ ਮਾਰਿਆ ਉਹ ਮਾਪਿਆਂ ਦੀਆਂ ਬਦ ਅਸੀਸਾਂ ਤੇਰਾ ਪਿਛਾ ਨਹੀਂ ਛਡਣਗੀਆਂ।

  • @GurdeepSingh-ni1qe
    @GurdeepSingh-ni1qe 3 роки тому +2

    ਜਦੋ ਤੂੰ ਡਉਟੀ ਤੇ ਸੀ ਘੱਟ ਤਾ ਤੁਵੀ ਨਹੀ ਪੁਰੀਆ ਮਨ ਆਈਆ ਕੀਤੀਆ ਨੇ ਤੂੰ ਸੋਚੀਆ ਕੌਣ ਵੇਖਦੈ ਰੱਬ ਤੋ ਤੂੰਵੀ ਨਹੀ ਡਰੀਆ ਜਿਦੀ ਕੋਈ ਨਹੀ ਸੁਣਦਾ ਉਸ ਦੀ ਰੱਬ ਸੁਣਦੈ

  • @sarbjitsandhu2531
    @sarbjitsandhu2531 4 роки тому +15

    ਪਿੰਕੀ ਲਗਦਾ ਸਈ ਗ਼ਲਾ ਕਰ ਰਹੇ ਹਨ ਪਰ ਰੱਬ ਦੇ ਰੰਗ ਦੇਖੋ ਗਲਤ ਕੰਮ ਕਰਨ ਵਾਲੇ ਖੁਦ ਦਸ ਰਹੇ ਹਨ ਕਿ ਅਸੀਂ ਗਲ਼ਤ ਕੰਮ ਕਰੇ ਹਨ।

  • @SatbirBaidwan-my1xw
    @SatbirBaidwan-my1xw Рік тому

    ਮੁਲਤਾਨੀ ਨੂੰ ਛੱਡੋ ਬੇਅੰਤ ਸਿੰਘ ਕਤਲ ਕੇਸ ਕੇ ਪੀ ਐਸ ਗਿੱਲ ਤੇ ਸੁਮੇਧ ਸ਼ੇਣੀ ਨਾਮ ਅਜ ਤਕ ਕਿਉਂ ਲੈ ਰਹੈ ਹਨ ਲੋਕੀਂ?

  • @Amandeepsingh-vc8uo
    @Amandeepsingh-vc8uo 4 роки тому +5

    ਪਰ ਕਈ ਹਰਾਮਦੇ ਲੋਕ ਏਹੀ ਕਹਿੰਦੇ ਨੇ ਕੇ ਉਸ ਸਮੇਂ ਜੋ ਸਿੱਖ ਮਾਰੇ ਗਏ ਉਹ ਸਭ ਕਸੂਰ ਵਾਰ ਸੀ

  • @vickadeol3765
    @vickadeol3765 4 роки тому +13

    Panthak kahaon vale akalia ne is saini nu DGP laa ditta

  • @surindersinghfauji9141
    @surindersinghfauji9141 4 роки тому +3

    ਅਗਰ ਗੁਰਮੀਤ ਸਿੰਘ ਪਿੰਕੀ ਪਹਿਲਾਂ ਬੋਲਦਾ ਤਾਂ ਕਈ ਨਿਰਦੋਸ਼ ਜਾਨਾਂ ਬੱਚ ਸਕਦੀਆ ਸਨ।
    ਹੁਣ ਜਿਸ ਤਰ੍ਹਾਂ ਗੁਰਮੀਤ ਸਿੰਘ ਪਿੰਕੀ ਬੋਲ ਰਿਰਾ ਹੈ ਇਸੇ ਤਰ੍ਹਾਂ ਬਾਦਲ ਦਾ ਸਾਬਕਾ ਡੀਜੀਪੀ ਸੈਣੀ ਨੂੰ ਵੀ ਸੱਚ ਬੋਲਣਾ ਚਾਹੀਦਾ ਹੈ ਕੇ ਇਹ ਕਿਸ ਦੇ ਇਸ਼ਾਰੇ ਤੇ ਇਹ ਘਿਨਾਉਣੇ ਕੰਮ ਕਰਦਾ ਸੀ।

  • @rameshwardassbishnoi3602
    @rameshwardassbishnoi3602 2 роки тому

    ਗੁਰਮੀਤ ਸਿੰਘ ਪਿੰਕੀ ਸ਼ੇਣੀ ਦਾ ਖਾਸ ਬੰਦਾ ਸੀ,ਜਿਸ ਜਿਲੇ ਚ ਸ਼ੇਣੀ ਤਬਾਦਲਾ ਹੋਣ ਬਾਦ ਗਯਾ,ਉਥੇ ਨਾਲ ਹੀ ਪਿੰਕੀ ਗਯਾ।ਜੋ ਗੁਨਾ ਸ਼ੇਣੀ ਨੇ ਕੀਤੇ ਸੀ ਉਨ੍ਹਾਂ ਸਾਰੇ ਦੋਸ਼ਾਂ ਚ ਪਿੰਕੀ ਵੀ ਜੁਮੇਵਾਰ ਸੀ।ਆਪਣੇ ਮੂਹੋ ਮਨ ਰਹਿਆ ਆ ਕਿ ਪਿੰਕੀ ਨੇ 2 ਵਾਰ 50-50 ਲੱਖ ਰੁਪਿਆ ਆਪਣੀ ਬਦਲੀ ਕੈਂਸਲ ਕਰਵਾਣ ਵਾਸਤੇ ਦਿਤੇ।ਇਨੇ ਪੈਸੇ ਕਿਥੋਂ ਲੈ ਕੇ ਆਇਆ।ਕੀ ਪਿੰਕੀ ਨੇ ਇਹ ਪੈਸੇ ਉਸ ਸਾਲ ਦੀ ITR ਚ ਸ਼ੋ ਕੀਤੇ ਸਨ।ਕੀ ਬਦਲੀ ਵਾਸਤੇ ਰਿਸ਼ਵਤ ਦੇਣਾ ਕਾਨੂੰਨ ਸਹੀ ਆ।ਇਹ ਜੋ ਕੁੱਛ ਬੋਲ ਰਹੇ ਹਨ ਉਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਆ।
    "ਵਾਹ ਗੁਰੂ,ਵਾਹ ਗੁਰੂ,ਕੀ-ਕੀ ਹੋਂਦਾ ਆ ਪੰਜਾਬ ਪੁਲੀਸ ਚ"

  • @punjabivloggger7178
    @punjabivloggger7178 3 роки тому +2

    Ek gal dekho sarre katal pinky de samne hoye par ene koi ni kita . Enu special katal dekhoun nu saini sadh da si

  • @sonusahota1000
    @sonusahota1000 4 роки тому +8

    ਸੂੰਮੇਧ ਸਿੰਘ ਸੇਂਣੀ ਬਾਦਲਾਂ ਦੇ ਫਾਰਮ ਹਾਉਸ ਵਿੱਚ ਲੁਕ ਕੇ ਬੈਠਾ ਹੈ ਦੇਖ ਲੈਣਾ।

  • @punjabi1854
    @punjabi1854 4 роки тому +11

    ਸਾਰੇ ਅੱਫਸੱਰ ਹੀ ਚੌਰ ਹੱਨ।

  • @gurtarnsinghsidhu5413
    @gurtarnsinghsidhu5413 4 роки тому +8

    With Sumedh Saini the C. M. of any in his period he had done these immense crimes, they should also not be saved at any cost; they are comparatively also similar and more criminals, they should not be spared at any cost. The public should support the courts to be strength full for such unexpected decisions in these devilish rules from previous long times. If any threat reaches to any judge, then the concerned criminal is rightful for extra punishment for such sources. Such threats to judges should be brought in the notice of the areas of world courts and related sources of the world, if it is legally possible. In the previous bail of Sumedh Sain the concerned judge had not shown the needed distance between the concerned judge and the man to whom is sanctioned the previous bail. But with it some special lullabies with special warmness were also visible in that bail. Which could never be expected from any judge at any time.

  • @khangscenter4882
    @khangscenter4882 Рік тому

    Punjab police bhut corrupted hai

  • @harpalrana7887
    @harpalrana7887 4 роки тому +7

    j pinki on deuty hunda tan ehny saini saab diyan tarifa kardey nahi c thakna c

  • @SatbirSinghBaidwan
    @SatbirSinghBaidwan Рік тому

    ਇਹ ਇਟਰਬਿਉ ਵੀ ਇਕ ਤਮਾਸ਼ਾ ਡਰਾਮਾ ਹੈ

  • @SatbirSinghBaidwan
    @SatbirSinghBaidwan Рік тому

    ਤੁਸੀਂ ਇਟਰਬਿਉ ਕਰਕੇ ਭੜਕਾਉਦੇ ਕਿਉਂ ਜਾ ਉਕਸਾਉਦੇ ਕਿਉਂ ਹੋ ਅਤਬਾਦ, ਉਗਰਬਾਦ ਨੂੰ ਵਜਾਵਾ ਕਿਉਂ ਦੇ ਰਹੇ ਹੋ

  • @mohansingh6731
    @mohansingh6731 4 роки тому +22

    ਰੱਬ ਜੇ ਤਰੱਕੀਆਂ ਬਖਸ਼ੇ ਤਾਂ ਇਨਸਾਨੀਅਤ ਨਹੀਂ ਛੱਡਣੀ ਚਾਹੀਦੀ

  • @preetgill3087
    @preetgill3087 5 місяців тому

    This tv anchor is cutting pinky again and again while he is talking bad manners

  • @surinderkumar3869
    @surinderkumar3869 2 роки тому

    Pinki the best

  • @jagtarsembhi6385
    @jagtarsembhi6385 3 роки тому +1

    ਸੱਚ ਦੇ ਰਾਹ ਤੇ ਬਹੁਤ ਔਂਕੜਾਂ ਵੀ

  • @harnekbrar5190
    @harnekbrar5190 4 роки тому +6

    ਵਾਹਿਗੁਰੂ ਜੀ ਇਹਨਾ ਲੋਕਾ ਦੇ ਮਥੇ ਨਾ ਲਾਵੀ ਪਲੀਜ

    • @rimpldeepsinghgrewal1914
      @rimpldeepsinghgrewal1914 4 роки тому +2

      Bilkul y g ehna loka ton rab door e rakhe thane da tan mooh na dikhave rab kise nu par koi ni insaaf tan rab ne karna umeed ni chhadni chahidi par y bahut aukha jis ne zulam seha oh ohnu e pta 🙏

  • @SatnamSingh-jn3bg
    @SatnamSingh-jn3bg 3 роки тому

    ਸਿੱਖ ਜਥੇਬੰਦੀਆਂ ਨੂੰ ਪੰਕੀ ਦੀ ਮਦਦ ਕਰਕੇ ਬਣਦੀ ਕਾਰਬਾਈ ਕਰਨੀ ਚਾਹੀਦੀ ਬਹੁਤ ਕੇਸ ਸਾਹਮਣੇ ਆਉਣਗੇ ਗੁਜੇ ਭੇਂਟ ਨਗੇ ਹੋ ਸਕਦੇਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕਦਾ ਵਿਸ਼ਵ ਲੈਵਲ ਤੇ ਦਸਿਆ ਜਾ ਸਕਦਾ ਸਿਖਾ ਨਾਲ ਕੀ ਬੀਤੀ ਕਾਲੇ ਦੌਰ ਚੋ ਸਰਕਾਰ ਪੁਲਿਸ ਤੇ ਲੀਡਰ ਜੁੜਲੀਆਂ ਨਗੀਆਂ ਹੋਣਗੀਆਂ

  • @veer1932
    @veer1932 4 роки тому +6

    Pinky ne v paise aida hi ikathe keete c.eh kehra dudh da dhuleya

    • @tkogill5820
      @tkogill5820 4 роки тому

      Oh te mannda agla hun fdeya gya j na hunda te kithe bolda kuch

  • @padamkumar1405
    @padamkumar1405 2 роки тому

    Gurmeet sir ji tuhade kolon sakoda nhi fadya gya. Veise ta main huvara nu fadya. Tuhade paise leke koi nikal gya .sir ji 50lakh rupee ne.

  • @inderjeetbrar4346
    @inderjeetbrar4346 4 роки тому +12

    ਦੇਰ ਆਏ ਦਰੁਸਤ ਆਏ ਚੱਲੋ ਹੋ ਸਕਦਾ ਪ੍ਰਮਾਤਮਾ ਤੁਹਾਡੇ ਪਿਛਲੇ ਕੀਤੇ ਗੁਨਾਹਾਂ ਨੂੰ ਬਖਸ਼ ਦੇਵੇ

  • @SurajKumar-bh1kn
    @SurajKumar-bh1kn 2 роки тому

    Pinky gggggggggg
    Very much there.

  • @navjotsingh5541
    @navjotsingh5541 3 роки тому +2

    Number waheguru pinky da v lauga waheguru da khalsa jdo judge di kursi te betha odo houga insaf

  • @rimpldeepsinghgrewal1914
    @rimpldeepsinghgrewal1914 4 роки тому +2

    Kehre maha bevkoof ne saini varge drinde nu Punjab da DGP bnaya oh maha fuddu banda 🤬🤬🤬😤😤👎👎👎👎🤬

  • @parmjeetsinghparmjeet8741
    @parmjeetsinghparmjeet8741 Рік тому +1

    Tu galat kita teno saja jaror mila gi

  • @hamandeepsingh7870
    @hamandeepsingh7870 3 роки тому +1

    VEER G EHNA NE BHOT MUNDE MARE AA JADO PINKY TE EKK PARCHA PYA DAKHO KIDA KARDA
    . GALL SOCHAN WALE AA 🥱

  • @kanwarkahlon2815
    @kanwarkahlon2815 4 роки тому +5

    ਜੇ ਓਦੋਂ ਬੋਲਦਾ ਤਾਂ ਅਗਲਾ ਬਚ ਜਾਂਦਾ। ਚਲੋ ਦੇਰ ਆਏ ਦਰੁਸਤ ਆਏ। ਆਪਣਾ ਬਚਾ ਵੀ ਕਰਨਾ ਬਣਦਾ।ਓਦੋਂ ਯਾਰੀ ਵੀ ਨਿਭਾ ਲਈ ਤੇ ਹੁਣ ਆਪਣਾ ਬਚਾ ਕਰ ਰਿਹਾ।

  • @fateheditor7322
    @fateheditor7322 2 роки тому

    a sab karma da fall hai .. bohat dhakka kita ehna ne loka nal .. a rabb da insaaf hai pinky

  • @premsheron7377
    @premsheron7377 2 роки тому

    Hun cm bhagwant maan krn insaaf

  • @HarpreetSingh-yd9eu
    @HarpreetSingh-yd9eu 4 роки тому +10

    God bless inspecter gurmeet

  • @lovepreetsinghjhajj8656
    @lovepreetsinghjhajj8656 3 роки тому +1

    Dekh lya raab hega akal purak hega nala 50 lakh aya kitho j tera ena kol c h\ ha ha tera varga ........ Ni dekhya sala pagal tenu vaetya ehna ne ho banda maar panjwar mAr bhudsinfh wala mar n

  • @ManinderSingh-jf5um
    @ManinderSingh-jf5um 4 роки тому +3

    Badel kol a saini

  • @jindasukha7040
    @jindasukha7040 3 роки тому +1

    Hor ki sabut mangde ho.

  • @HermanBajwa
    @HermanBajwa 3 роки тому +1

    Veer, Ah banda pinky di body language toh lagda k ehnu pashtava hega oh cheez da. Oh sala mera samaan la k betha hoyea , oh oh gallan v dasi janda jehriya puchiya nai anchor ne.

  • @playstore8455
    @playstore8455 2 роки тому

    Pinky sir app nai bekasoor logo par zulam keya tha. Rab nai app ko ous bat ki saja dai hai.

  • @musasow2271
    @musasow2271 3 роки тому +1

    Waheguru waheguru waheguru waheguru waheguru

  • @NaibSingh-si3gu
    @NaibSingh-si3gu 2 роки тому

    eh v sara kuj aap v krda c hun bolda udo na Bolea

  • @attarpalwaraich7209
    @attarpalwaraich7209 2 роки тому

    Nppoii

  • @malhisingh5962
    @malhisingh5962 4 роки тому +5

    Sutte adami di jameer jagi

  • @ikbalsingh6540
    @ikbalsingh6540 4 роки тому +2

    Erratically

  • @flyingramandeepsingh5abb947

    Ehna ganda torcher 😢😢😢 eh sara kuj sumedh saini te vi use karo benchod te

  • @jattgaming7416
    @jattgaming7416 4 роки тому +2

    Msla 50 lac da

  • @sonusahota1000
    @sonusahota1000 4 роки тому +6

    Sumedh singh saini badal sahab de faram house wich lukeya hoya

  • @RajKumar-rp9kg
    @RajKumar-rp9kg 3 роки тому +1

    Baki bande kon si ? Oh puch lo

  • @kumarrishi8254
    @kumarrishi8254 3 роки тому +1

    Good job p sir

  • @guneetsingh2626
    @guneetsingh2626 2 роки тому

    k q

  • @jaspal6722
    @jaspal6722 2 роки тому

    Saini piche v Desi machine do pta lge ohnu

  • @bharpoorsingh5241
    @bharpoorsingh5241 3 роки тому +1

    Sani1ghuntamiljave5mintwaheguru

  • @paramjeetsingh6838
    @paramjeetsingh6838 4 роки тому +2

    Mr. Reporter Vijaypal: subject prepare kar ky aya kro

  • @raghbirsingh2681
    @raghbirsingh2681 2 роки тому

    A

  • @baljittoor1905
    @baljittoor1905 4 роки тому +1

    Omg that is really bad beginning human

  • @harpalrana7887
    @harpalrana7887 4 роки тому +2

    jad babar sher on deuty rahya chidi v ni farki,,,,

  • @sangatsingh4850
    @sangatsingh4850 4 роки тому +1

    Cbi tha judge
    Sab saini sab ko fancy diya Jana chahie

  • @gurtarnsinghsidhu5413
    @gurtarnsinghsidhu5413 4 роки тому +1

    The Egotist Bhajpa leaders say in inexpressible delusion the Kisans are "Anpadh"/illiterate but they do not know Kisans are possessed with Godly knowledge and all Bhajpa members possess Satnic education/ terrestrial information. They have spread vast hell all around, in which they themselves are drowning; they do not know the mysteries of celestial knowledge of Baba Nanak : "Sikhan/Kisans da man nevan mat uchi" but of Modi and Bhajpa and others are of reverse category of "man ucha mat nevi" now the difference is clear in the words of Puran Singh "perception/mat ( of Kisans ) of soul is never wrong; intellectual/ Man ( of Bhajpa ) analysis is never right."

  • @eagle6769
    @eagle6769 4 роки тому

    ਬੇਵਕੂਫ ਪੱਤਰਕਾਰ! Usnu ਬੋਲਣ ਤਾਂ ਦੇ!

  • @bootasingh9908
    @bootasingh9908 4 роки тому +1

    Patar kar vikau lagda mainu ta

  • @HarpreetSingh-yd9eu
    @HarpreetSingh-yd9eu 4 роки тому +3

    inspecter gurmeet pinky is brave person

  • @b.k6397
    @b.k6397 2 роки тому

    Eh buchad v nal e c

  • @jagirsingh8715
    @jagirsingh8715 3 роки тому +1

    ਊਊਊਊਚ

  • @jassbains6635
    @jassbains6635 4 роки тому +1

    Very good pinky

  • @AvtarSingh-fu7ce
    @AvtarSingh-fu7ce 4 роки тому +1

    Bha g ina kush tuhadea akhan tha samna ina kush honda c fir tuhanu rat npo need aa jande c

  • @surinderparmar3306
    @surinderparmar3306 4 роки тому +6

    50 ਲੱਖ ਰੁਪਏ ਕਿੱਥੋਂ ਆਏ।

  • @simratlotey7908
    @simratlotey7908 4 роки тому +1

    Sarkaare tere kamm ee nikkame ne..
    Fer kehna singha khadku jmme ne..

  • @rajeshdubb7597
    @rajeshdubb7597 3 роки тому

    Fudhu patrkar bolan nahi dinda ohnu

  • @BalkarSingh-ol6lw
    @BalkarSingh-ol6lw 2 роки тому

    Ih.dogli.karda.hai.saini.di
    Galan.vich.madad.kar.riha.hai.is.dian.galan
    Vich.na.aavo

  • @satyasanatan.dharam
    @satyasanatan.dharam 3 роки тому +1

    Chugal DSP da naam ta dass yaar pinky

  • @SohanSingh-gb4kw
    @SohanSingh-gb4kw 3 роки тому

    À

  • @harpreetkumar6061
    @harpreetkumar6061 4 роки тому +2

    Eh system political karke ganda ho chuka eh, sare chor ne, te bhawe asi manniayja na manniay Es sab de jumewar asi aap hi aa.

  • @jaswantghuman2790
    @jaswantghuman2790 4 роки тому +1

    Punjab di police vich insaniyat mer chuki hai. Punjab vich ik khu aag da baleya javey te ksoorwar police waleya nu vich suteya javey

  • @harpalrana7887
    @harpalrana7887 4 роки тому +1

    saini saab zindabaad

    • @davinderpannu6668
      @davinderpannu6668 4 роки тому

      Eh khehra that aa ludhiana es ne kiss da iklota putt be kasoora marea