EXCLUSIVE- Gurmeet Pinky speaking on Punjab's militancy period

Поділитися
Вставка
  • Опубліковано 6 лют 2025
  • EXCLUSIVE- ਪੰਜਾਬ ਦੇ ਕਾਲੇ ਦੌਰ 'ਤੇ ਪਿੰਕੀ ਦਾ ਖੁਲਾਸਾ
    EXCLUSIVE- Gurmeet Pinky speaking on Punjab's militancy period

КОМЕНТАРІ • 203

  • @nonu2210
    @nonu2210 4 роки тому +55

    ਦੋਵੇਂ ਪੰਜਾਬੀ ਨੇ, ਹਿੰਦੀ ਬੋਲ ਬੋਲ ਹਿੰਦੀ ਦਾ ਸੱਤਿਆਨਾਸ਼ ਕਰ ਦਿੱਤਾ।

  • @baltajsran9766
    @baltajsran9766 4 роки тому +32

    ਪੁਲਸ ਵਲੋਂ ਬਹੁਤ ਨਿਰਦੇਸ਼ ਮਾਰੇ ਗਏ ਰੱਬ ਹੀ ਇਨਸਾਫ ਕਰੂ

    • @sandeepthakur493
      @sandeepthakur493 3 роки тому +3

      Bai khaadkuaan ne v bahut nirdosh maare sann. Hamam ch saare hi nange sann

  • @harpalsinghsandhu7571
    @harpalsinghsandhu7571 4 роки тому +30

    ਜੇ ਪਿੰਕੀ ਨੂੰ ਪੰਜਾਬੀ ਨਾ ਆਂਉਦੀ ਹੋਵੇ ਫਿਰ ਤਾਂ ਤੂੰ ਹਿੰਦੀ ਬੋਲੇਂ ਠੀਕ ਏ ਫੁਕਰਿਆ ਅਕਲ ਹੱਥੋਂ ਤੇਰਾ ਹੱਥ ਤੰਗ ਹੀ ਲੱਗਦੈ ਜਿਹੜਾ ਪੰਜਾਬੀ ਨਹੀਂ ਬੋਲ ਰਿਹਾ

  • @jaswantsekhon5984
    @jaswantsekhon5984 4 роки тому +51

    ਤੂੰ ਵਾਰ ਵਾਰ ਕਹਿੰਨੈ ਕਿ ਮੈ ਹੌਲਦਾਰ ਸੀ, ਤੂੰ ਨਾ ਹੌਲਦਾਰ ਨਾਹੀ ਪੁਲਸ ਅਫਸਰ ਸੀ, ਤੂੰ ਸਿਰਫ ਪੁਲੀਸ ਦਾ ਦਲਾ ਸੀ, ਦਲਿਅਾ!

  • @kulwantdeol1503
    @kulwantdeol1503 7 років тому +42

    ਵਾਹਿਗੁਰੂ ਬੜਾ ਬੇਅੰਤ ਹੈ ਹੋਲੀ ੨ ਸਾਰੇ ਭੈਤ ਖੁੱਲਣਗੇ

  • @jagseertoor9725
    @jagseertoor9725 4 роки тому +5

    ਪੰਜਾਬੀ ਭਾਸ਼ਾ ਬੋਲਣ ਵਿੱਚ ਸ਼ਰਮ ਮਹਿਸੂਸ ਹੁੰਦੀ ਹੈ।

  • @HarjinderSINGH-gh6hr
    @HarjinderSINGH-gh6hr Рік тому +1

    ਤੂੰ ਕੀ ਚਣੌਤੀ ਦੇਵੇਂਗਾ ਬੱਬਰ ਸ਼ੇਰਾਂ ਨੂੰ, ਤੇਰੀ ਤਾਂ ਆਪ ਅਗਲੇ ਪੰਜਾਹ ਲੱਖ ਦੀ ਬੁੰ+ਡ ਮਾਰ ਗਏ!
    🦁🦁

  • @sukhchainsingh9449
    @sukhchainsingh9449 4 роки тому +6

    ਰਾਜ਼ਦਾਰ ਉਨਾ ਚਿਰ ਹੀ ਤੁਹਾਡਾ ਰਾਜ਼ਦਾਰ ਹੁੰਦਾ ਹੈ ਜਿੰਨਾ ਚਿਰ ਉਸਨੂੰ ਉਸਦੀ ਰਾਜ਼ਦਾਰੀ ਦਾ ਮਿਹਨਤਾਨਾ ਮਿਲਦਾ ਰਹਿੰਦਾ ਹੈ, ਪਰ ਜੇ ਕਿਤੇ ਤੁਹਾਡੇ ਵੱਲੋਂ ਥੋੜੀ ਜਿਹੀ ਵੀ ਅਣਗਹਿਲੀ ਹੋ ਜਾਵੇ ਤਾਂ ਰਾਜ਼ਦਾਰ ਤੋਂ ਗੱਦਾਰ ਬਣਨ ਦੀ ਦੂਰੀ ,ਬਸ ਮੰਜੇ ਤੋਂ ਜ਼ਮੀਨ ਤੱਕ ਦੀ ਹੋ ਨਿਬੜਦੀ ਹੈ।

  • @kabirghuman7474
    @kabirghuman7474 3 роки тому +1

    Pinki ਚਲ ਸਮਜ ਲੈ ਜਿਹੜੇ ਹੋਰ ਬੰਦੇ ਹੋਰ ਮਾਰੇ ਉਹਨਾਂ ਦੀ ਸਜ਼ਾ ਮਿਲ ਗਈ

  • @SatbirSinghBaidwan
    @SatbirSinghBaidwan Місяць тому

    ਬੀ ਐਸ ਐਫ ਦੀ ਪੱਗੜੀ ਉਤਰਣ ਦਿਓ ਬਸ ਦੇਸ਼ ਦੀ ਪੂਰੀ ਜਿੰਮੇਵਾਰੀ ਪੰਜਾਬ ਪੁਲਿਸ ਤੇ ਵੰਡੇ ਅਫਸਰਾਂ ਦੀ ਹੈ

  • @MrGanganagar
    @MrGanganagar 9 років тому +12

    Very Good Reporting. Thank you !

  • @jvpatiala6755
    @jvpatiala6755 4 роки тому +5

    ਹੁਣ ਇਕ ਮੋਕਾ ਹੈ ਇਸ ਨੂੰ ਰਥ ਤੌ ਮਾਫੀ ਮਿਲਣ ਦਾ ਜੇਕਰ ਜਿਸ ਜਿਸ ਨੇ ਸਿੱਖ ਨੌਜਵਾਨਾਂ ਤੇ ਜੁਲਮ ਕੀਤੇ ਹਨ ਉਨ੍ਹਾਂ ਦਾ ਪਰਦਾਫਾਸ਼ ਕਰਨ ਦਾ ਤੇ ਉਨ੍ਹਾਂ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਦਾ

  • @jaswantsekhon5984
    @jaswantsekhon5984 4 роки тому +9

    ਪਤਰ ਕਾਰ ਜੀ ਦੇਖਣ ਨੂੰ ਪੰਜਾਬੀ ਜਾਪਦੇ ਹੋ, ਕਿੳੁ ਨਹੀ ਪੰਜਾਬੀ ਬੋਲਦੇ ?

  • @kuljeetsingh9672
    @kuljeetsingh9672 4 роки тому +9

    ਪਾਪ ਕਰਨ ਵਾਲੇਆਂ
    ਨੂੰ ਪਾਪ ਡਰਾਉਣ ਲਗ
    ਜਾਂਦੇ ਨੇ ਕੰਦੀ ਅਗੇ ਰੁਖੜੇ ਨੂੰ ਲੇਖੇ ਦਾ ਡਰ ਸਤਾਉਣ ਲਗ ਜਾਂ ਦਾ ਹੈ ਪਾਪਾਂ ਤੋਂ ਡਰੋ ਪਾਪੀਓ

  • @chanansingh5340
    @chanansingh5340 4 роки тому +19

    ਬੜਾ ਤਕੜਾ ਪਾਪੀ ਏ

  • @baljitsingh9283
    @baljitsingh9283 4 роки тому +4

    ਇਕ ਪੱਗ ਬੰਨ ਕੇ ਸਿਖਾ ਨੂਂ ਅਤਵਾਦੀ ਕਹੀ ਜਾਂਦਾ

  • @dinesh3556
    @dinesh3556 9 років тому +56

    hindi bol ke saari interview da satyanaash kar dita

    • @warship000
      @warship000 9 років тому +4

      +dinesh khindria See how HIndi is destroying a language that has existed since before the 12th century. This is how you destroy a people and its culture.

    • @dragonwalker9832
      @dragonwalker9832 4 роки тому +4

      ਸਾਲਾ ਹਿੰਦੀ ਕੁੱਤਾ ਪਤਰਕਾਰ

  • @Harjindersingh-dp3bv
    @Harjindersingh-dp3bv 4 роки тому +2

    ਇਸ ਫੁਕਰੇ ਪੱਤਰਕਾਰ ਮੂਤ ਪੀਣੀ ਕੌਮ ਦੀ ਭਾਸਾ ਬੋਲ ਦਾ ਸਿਰ ਤੇ ਦਸਤਾਰ ਸਜਾ ਕੇ ਕੋਈ ਸਰਦਾਰ ਨਹੀਂ ਬਣਾ ਦਾ ਇਸ ਪੱਤਰਕਾਰ ਨੇ ਸਵੁਤ ਦਿੱਤਾ ਹਿੰਦੀ ਬੋਲ ਕੇ

  • @newindiaphotographybaljeet5408
    @newindiaphotographybaljeet5408 4 роки тому +2

    ਦੋਵੇ ਪੱਜਾਬੀ ਨੇ ਹਿੰਦੀ ਦਾ ਸੱਤਿਆਨਾਸ ਕਰਤਾ yr sone

  • @kanhiyasoni7283
    @kanhiyasoni7283 4 роки тому +2

    पुलिस वाले की बातो पर कभी भी विशवाश मत करो
    ये पूरे मतलब खोरी होते है ये किसी के सगे नहीं होते झूठे पुलिस मुकाबले कर के इसी पिंकी ने बहुत निरदोश सिख भाईयो को शहीद किए है वाहेगुरु इन को जरूर सजा देगा

  • @jaibheemjaiambedkarsahib6863
    @jaibheemjaiambedkarsahib6863 3 роки тому +1

    Bullet For Bullet Very Good 👍 .

  • @razygrewal3307
    @razygrewal3307 4 роки тому +5

    ਚੈਨਲ ਵਾਲਾ ਪੰਜਾਬੀ ਕਿਉਂ ਨਹੀਂ ਬੋਲਦਾ

  • @jasvirbuttar5676
    @jasvirbuttar5676 4 роки тому +5

    ਕੈਟ

  • @tapaspradhan6314
    @tapaspradhan6314 2 роки тому

    The one & only Mr kps gill... Salute.....

    • @Official_Graari
      @Official_Graari 11 місяців тому

      Kps gill hindua da savior and daddy of Brahmani woman 😂

  • @jazzsingh2447
    @jazzsingh2447 9 років тому +41

    mama heer deya punjabi bol la tera hath hindi ch tang hai

  • @SatbirSinghBaidwan
    @SatbirSinghBaidwan Місяць тому

    ਪਹਿਲੀ ਗਲ ਪੰਜਾਬ ਦਾ ਮੁੱਖ ਮੰਤਰੀ ਮਰਿਆ ਨਹੀ ਉਸ ਨੂੰ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਨੇ ਮੁਸਲਮਾਨਾਂ ਵਾਲਾਂ ਬੁਰਕਾ ਪਾ ਕੇ ਬਖਤਰ ਬੰਦ ਨੀਲੇ ਰੰਗ ਦੇ ਕੇਟਰ ਵਿੱਚ ਦਿੱਲੀ ਭੇਜਿਆ ਉਸ ਨੂੰ ਮਾਰਨ ਵਾਲਾਂ ਡਰਾਮਾ ਕਿਉਂ ਕੀਤਾ ਵੰਡੇ ਅਫਸਰਾਂ ਨੂੰ ਪਤਾ ਨਹੀ ਲਗਿਆ

  • @punjabihustle7038
    @punjabihustle7038 3 роки тому +1

    ਪਿੰਕੀ ਜੀ ਚੰਗੇ ਆਪ ਵੀ ਨਹੀ

  • @jugalsharma8151
    @jugalsharma8151 4 роки тому +4

    What. A shame when you are Punjabi and all the people who are listening they are also why the people not feel good to talk in pun j SBI we should be proud of our mother tongue Punjabi

  • @jitendersansarwal1628
    @jitendersansarwal1628 4 роки тому +1

    हिंदी बोलने वाला सरदार देखा क्या मजबूरी हिन्दी बोलाने की

  • @SunilKumar-nq9xt
    @SunilKumar-nq9xt 4 роки тому

    PINKY IS NOT EX POLICE OFFICER ONLY FOR CAT AND SHOOTER WE WANT JUSTICE ONLY FANSI FOR PINKY VIOLENCE INTERNATIONAL HUMAN RIGHTS ACT

  • @purewal9138
    @purewal9138 3 роки тому

    ਯਾਰ ਇੱਕ ਗੱਲ ਨੀਂ ਸਮਝ ਆ ਰਹੀ ਕਿ ਪੱਤਰਕਾਰ ਸਰਦਾਰ ਬੰਦਾਂ ਚੈਨਲ ਦਾ ਨਾ ਵੀ ਏ ਬੀ ਪੀ ਸਾਂਝਾ
    ਫਿਰ ਪੱਤਰਕਾਰ ਹਿੰਦੀ ਵਿੱਚ ਕਿਉਂ ਅਹੀ ਤਹੀ ਮਰਾ ਰਿਹਾ
    ਹੱਦ ਹੋਗੀ ਯਾਰ ਲੋਕਾਂ ਦੀ ਸੋਚ ਦੀ ਪੰਜਾਬੀ ਸਿੱਧੀ ਬੋਲਣੀ ਨੀ ਆਉਂਦੀ ਮੂੰਹ ਮਾਰਦੇ ਨੇ ਹਿੰਦੀ ਨੂੰ

  • @nonu2210
    @nonu2210 3 роки тому

    ਯਾਰ ਪੰਜਾਬੀ ਭਾਸ਼ਾ ਬੋਲ ਲਓ ਜੀ।

  • @begumsahiba6586
    @begumsahiba6586 4 роки тому +5

    The interviewer is asking very intelligent questions. Kudos.

  • @Humanity0101
    @Humanity0101 3 роки тому +1

    Kala soor Sikh naujwana da katal pinky.

  • @amolsharma3603
    @amolsharma3603 2 роки тому

    Ek Galti bhaari padh sakti ha...
    Better they make file....

  • @wahegurujisingh521
    @wahegurujisingh521 2 роки тому

    ਜਦੋਂ ਆਪਣੇ ਤੇ ਆਈ ਫੇਰ ਬੋਲਿਆ

  • @deepsiduraipurmann9605
    @deepsiduraipurmann9605 6 років тому +4

    Gabhru maaria c ludhiane da es ne

  • @HarjinderSingh-hl7hg
    @HarjinderSingh-hl7hg 3 роки тому +1

    ਜਲੰਧਰ, 11ਅਗਸਤ , 2021: ਇੰਟਰਵਿਊ ਦਾ ਸੱਤਿਆਨਾਸ ਨਹੀਂ , ਸਗੋਂ ਸਵਾ - ਸੱਤਿਆਨਾਸ ਕੀਤਾ ਗਿਆ ਹੈ। ਚਲੋ , ਕਦੀ ਕਦਾਈਂ "ਹਿੰਦੀ" ਨੂੰ ਭੀ ਬਰਦਾਸ਼ਤ ਕਰ ਲੈਣਾ ਚਾਹੀਦਾ ਹੈ। ਪਿੰਕੀ ਵੱਲੋਂ ਵਰਤੋਂ 'ਚ ਲਿਆਂਦੇ ਗਏ ਸ਼ਬਦ " ਰੌਲ਼ਾ ਪੜ ਗਿਆ ", "ਪੂਛ - ਗਿਛ" , "ਕੁਰਲਾਤਾ ਰਹਾ ", 20 , 25 , 30 ਮੁਕਾਬਲੇ ਕਿਏ । ਬੜੇ ਹੀ ਹਾਸੋਹੀਣੋ ਜਾਪਦੇ ਹਨ। (ਖਬਰਸਾਰ ਸੰਪਾਦਕ)

  • @kulwinderkulwinder6341
    @kulwinderkulwinder6341 4 роки тому +1

    Interesting story

  • @sarwanbajwa8074
    @sarwanbajwa8074 3 роки тому

    ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ।

  • @gurkamalbrar38
    @gurkamalbrar38 6 років тому +8

    Katal hona es pinky da

  • @pindigrewal4349
    @pindigrewal4349 3 роки тому

    Punjabi bolo tusi Punjabi o

  • @sonyjaydave7538
    @sonyjaydave7538 4 роки тому +1

    darbar sahib ke kasam kha hera je sacha insan he ana sach bola khich a asi multani rajpuara na nemar soda kia polic bakou he koi shak nahi

  • @rachnasaini7429
    @rachnasaini7429 3 роки тому

    ahi sab ton wada macher si us weley.hun chutia gella dus ke sacha benda.

  • @daljindersingh1427
    @daljindersingh1427 2 роки тому

    punjabi bol sada tu

  • @bhollababa8829
    @bhollababa8829 4 роки тому

    Kala dor ta hun v h sala ganddu parker Vijay mediaa

  • @SandeepSingh-l5d2f
    @SandeepSingh-l5d2f Рік тому

    Two kallan batthe ba,,salleo punjab ch pukh looo

  • @lokvichar2713
    @lokvichar2713 4 роки тому +4

    Sardar Sahab ABP News Jayanti karykram Hindi

  • @ajmersingh8352
    @ajmersingh8352 9 років тому +7

    Je dono Punjabi bol sakde ne taan hindi vich apnee beijjti kiyon karwaa riha eh patarkaar

  • @RamanCreation
    @RamanCreation 4 роки тому +1

    Hjara fake encounter hoye salla 20,25 dsda,. 11.12 te aah sardaar reporter v aantakwadi dsda singha nu , fuck off fake media

  • @jogindersinghkakkar8205
    @jogindersinghkakkar8205 4 роки тому +1

    fine

  • @ramanbrar4191
    @ramanbrar4191 3 роки тому

    Oye khotya reporter punjabi bol tuuuu ave hindi nu ghaseeti firda na aundi na jandi

  • @gurkamalbrar38
    @gurkamalbrar38 6 років тому +4

    Avdi es interview vich eh keh riha mein 1997 vich inspecter riha
    Kde kehnda mein sirf constabel e riha meri koi prmotion ni hoi ajj tak

  • @yadavg8514
    @yadavg8514 6 років тому +2

    Veero aa dekho maaran te Maran waale punjabi te zeayda sikh saan. Nafrat kiti jandi aa hinduan te parwasi majdura naal

  • @DimpleSingh-if4yr
    @DimpleSingh-if4yr 7 місяців тому

    Attbadi chai rajoana

  • @sukendarsingh6713
    @sukendarsingh6713 4 роки тому +2

    Kalastan jindabad

  • @jatinderpalkaur5097
    @jatinderpalkaur5097 2 роки тому

    Bhai hindi kiosk bol Rhea hai

  • @inderjagraon2806
    @inderjagraon2806 2 роки тому

    Bhandyaa yaraa Punjabi vich interview kr

  • @allpro2812
    @allpro2812 3 роки тому

    JHOOTHI JAIL? te fudi diya ,jehde JHOOTHE MUQABLE kite ne , oho?

  • @punjabidecenthulk784
    @punjabidecenthulk784 4 роки тому

    Jes kaum de hero kaatal hon..os kaum da rabb hi rakha

  • @narinderkaur6257
    @narinderkaur6257 4 роки тому

    ਪਤਰਕਾਰ ਜੀ ਕੀ ਵਜਾ ਤੁਸੀਂ ਹਿੰਦੀ ਬੋਲਣ ਦੇ ਹੋ ਕੋਈ ਤੇ ਸਰਮਾਏਦਾਰੀ ਕਰੋ

  • @simarsingh5013
    @simarsingh5013 3 роки тому

    Je hindi bolne nhi atti to salo kyo bol rahe ho

  • @ranjitkaur7725
    @ranjitkaur7725 2 роки тому

    Interview ta theak a, but hindi wali ta dona ne End kri hoi aaaa......

  • @MandeepSingh-nn5pz
    @MandeepSingh-nn5pz 4 роки тому +1

    Khalstan jindabad

  • @malkiatsinghsidhu3279
    @malkiatsinghsidhu3279 3 роки тому

    ਹਿੰਦੀ ਬੋਲਣੀ ਸਿਖ ਵੀ ਲੈ ਪਾਗਲ

  • @motivationvideos1414
    @motivationvideos1414 4 роки тому +1

    13 sal de service hai ahde sari

  • @ravisaggi
    @ravisaggi 2 роки тому

    The super cop

  • @JaswantSingh-yf7nn
    @JaswantSingh-yf7nn 4 роки тому +2

    PINKY SAB BAKDO BOLDO
    TERE PAAP DHUP JANGE
    VAADA MAAF WITNESS BANJA
    AGAIN HERO BAN SAKTA HAI TU

  • @SinghAjit786
    @SinghAjit786 2 місяці тому

    Punjabi ni bol hundi reporter 😂saab

  • @Bhangujatt3191
    @Bhangujatt3191 4 роки тому +3

    pinki jhuthh bolta ha eh pulice wale chal chalte ha es ko hawara sab k lie information kise hor ne di name rajoana sab k le raha ha eh dipty k room me qiu ruka samne qiu ni gaya

  • @AVTARBASRA-pp6um
    @AVTARBASRA-pp6um 7 місяців тому

    Fithe mhu tere pagg ban k hindi Bolan te

  • @sonujammuwala2261
    @sonujammuwala2261 4 роки тому +2

    Rajoana kaom da gaddar Hoya fer?

  • @RanjitSingh-ky5bu
    @RanjitSingh-ky5bu 3 роки тому

    Ghusdiya Punjabi bol

  • @MrSonusinghsonu
    @MrSonusinghsonu 9 років тому +12

    Speak punjabi

    • @warship000
      @warship000 9 років тому +2

      +Sukhpal Singh See how HIndi is destroying a language that has existed since before the 12th century. This is how you destroy a people and its culture.

  • @Avtarsingh-bc2xb
    @Avtarsingh-bc2xb 3 роки тому

    pinki jhootha to tu be hai... saini aur uski full team ko fansi huni chahiye...

  • @parvinderkaur6792
    @parvinderkaur6792 3 роки тому

    Jaswant singh khalra beksoor the ,unko q mara.marna to in logon k lye bahut asan tha.Rab kre jis ne v is beksoor insan ko mara,wo barbad ho jay

  • @jaspreetsingh6900
    @jaspreetsingh6900 4 роки тому +2

    Ena ne bahut nazaj munde marre pinki di full interview dekho kawal sandhu nall youtube te

  • @amol2488
    @amol2488 3 роки тому +1

    Ye konsa leader ha

    • @sehajssp4464
      @sehajssp4464 3 роки тому

      Leader nahi hai fake encounter karne wala hai yeh..

  • @indianyouthpolitics6292
    @indianyouthpolitics6292 7 років тому +2

    BC

  • @yadwindersingh314
    @yadwindersingh314 3 роки тому

    tenu punjabi nhi aundi kyu jaloos kdi jana hindi daa kya yr boht hassi aaa rehi aaaa😬😬😬😬😬😁😁😁😁😁

  • @gorkyghuman2633
    @gorkyghuman2633 7 років тому +6

    DASTAR sajja ke PUNJABI bol. Hindi kiyon bol rehan

  • @DavinderSingh-sm9fg
    @DavinderSingh-sm9fg 4 роки тому

    both punjabi ...speaking hindi...sick

  • @daasameersingh
    @daasameersingh 7 років тому +2

    Gurmeet pinki nu keh ja k 34 sector waley tantrik to toffiyaan da parshaad lai a .

  • @BabuSingh-so4yb
    @BabuSingh-so4yb 4 роки тому +1

    Ro

  • @GurpreetSingh-bk1kw
    @GurpreetSingh-bk1kw 3 роки тому

    ਬੇਦੋਸ਼ਿਆਂ ਦਾ ਕਾਤਿਲ

  • @kabirghuman7474
    @kabirghuman7474 3 роки тому

    ਪੱਤਰਕਾਰ you are too jung to know details

  • @thekedarnirmalsinghdhardeo2615
    @thekedarnirmalsinghdhardeo2615 3 роки тому +1

    Sala.hindhi.da

  • @oakrigemo1387
    @oakrigemo1387 3 роки тому

    Bai sade majat pind kol rahdaa a a pinky

  • @karmantransport4636
    @karmantransport4636 4 роки тому

    Why is taking in hindi

  • @HarshSharma-mv8rk
    @HarshSharma-mv8rk 4 роки тому +1

    Loka.da. possess. Se..

  • @sukisingh5933
    @sukisingh5933 4 роки тому +1

    salaa isda vi baraa hath rehaa noh javaan marneh meh, begunaa noh javaan

  • @resham2106
    @resham2106 9 років тому +5

    Channel punjabi a interview hindi kar rhe WTF....

  • @dedarsingh3585
    @dedarsingh3585 4 роки тому +1

    7

  • @amankaleka9081
    @amankaleka9081 4 роки тому

    No believe government tout

  • @manjit134
    @manjit134 5 років тому

    Dono admi punjabi ne?

  • @JaswantSingh-yf7nn
    @JaswantSingh-yf7nn 4 роки тому

    SHANANI V BOL RAHI HAI

  • @ranbirsingh7061
    @ranbirsingh7061 7 років тому +2

    Sala jhutha pinki ehe sirf tv te ona chohnda c

  • @bittertruth2210
    @bittertruth2210 4 роки тому

    Raju Khant Babbu mann de pind Khant da C, te Babbu da dost C...
    Isi chakkar ch 95 ch Babbu maan da remand leya C police nei..
    Bas us time social media te news channel 2/3 hi c..
    Taahi eh gal aaj tak bahar ni aai

  • @gurmaildhaliwal
    @gurmaildhaliwal 4 роки тому +1

    Fuddu anchor punjabi channel speaking hindi

  • @MandeepSingh-nn5pz
    @MandeepSingh-nn5pz 4 роки тому

    Pinky sooar ka baby