"ਸੈਣੀ ਨੇ ਤਸੀਹੇ ਦੇਣ ਤੋਂ ਬਾਅਦ ਮੈਨੂੰ ਕਿਹਾ, ਮੈਂ ਮਾਰਿਆ ਤੇਰਾ ਭਰਾ"" | Ritesh Lakhi Interview World Punjabi

Поділитися
Вставка
  • Опубліковано 6 лют 2025
  • "ਸੈਣੀ ਨੇ ਤਸੀਹੇ ਦੇਣ ਤੋਂ ਬਾਅਦ ਮੈਨੂੰ ਕਿਹਾ, ਮੈਂ ਮਾਰਿਆ ਤੇਰਾ ਭਰਾ"
    "ਰੋਪੜ ਦੇ ਵਕੀਲ ਕੁਲਵੰਤ ਸਿੰਘ ਦੇ ਪਰਿਵਾਰ ਦਾ ਫਰਵਰੀ 1992 'ਚ ਕਤਲ ਵੀ ਪੁਲਿਸ ਨੇ ਕੀਤਾ"
    Latest Interview Ritesh Lakhi World Punjabi TV
    #riteshlakhilatestinterview #riteshlakhi # #wptv #worldpunjabitv #punjabinewschannel #punjabnews #punjabinews #punjabnewstoday #punjabnewschannel #punjabnewslatest
    -------------------------------------------------------------------------------------
    This is a web platform providing news, information, and entertainment to global Punjabi audiences. Kindly subscribe to our UA-cam channel and stay connected with us for all new videos.
    Our Official website: www.worldpunja...
    Click the link below and support me. It's helping me to make more and more videos - / @worldpunjabi-gurbani
    -------------------------------------------------------------------------------------
    Join World Punjabi TV on Social Media networks for latest updates
    Facebook - / worldpunjabitv
    Twitter - / worldpunjabinow
    Instagram - / worldpunjabitv
    KOO - www.kooapp.com...
    LinkedIn -
    -------------------------------------------------------------------------------------
    Download World Punjabi TV App for LIVE TV
    Android App - play.google.co...
    iOS App - apps.apple.com...
    -------------------------------------------------------------------------------------
    Thanks for Watching.
    Hit like and Consider Subscribing if you want latest news of Punjab.
    -------------------------------------------------------------------------------------

КОМЕНТАРІ • 176

  • @PargatSingh-dl5me
    @PargatSingh-dl5me 3 роки тому +3

    ਵੀਰ ਰਣਜੀਤ ਸਿੰਘ ਜੀ ਬੜਾ ਦੁੱਖ ਲੱਗਿਆ ਤੁਹਾਡੀ ਦੁਖਦਾਈ ਕਹਾਣੀ ਸੁਣ ਕੇ , ,, ਵੀਰ ਤੁਹਾਡੇ ਭਰਾ ਵਰਗੇ ਹਜਾਰਾਂ ਸਿੱਖ ਨੌਜਵਾਨ ਮਾਰ ਮੁਕਾਏ ਇਹਨਾਂ ਜਾਲਮਾਂ ਨੇਂ, , , ਪਰ ਵੀਰ ਜਿਸ ਬੰਦੇ ਨੇਂ ਤੁਹਾਡੇ ਭਰਾ ਦਾ ਕਤਲ ਕੀਤਾ ਉਸ ਨੂੰ ਹੋਰਨਾਂ ਅਫਸਰਾਂ ਦਾ ਨੰਬਰ ਕੱਟ ਕੇ, ਡੀ,ਜੀ,ਪੀ ਲਾਉਣ ਵਾਲੇ ਕੁਰਸੀ ਬਖਸ਼ਣ ਵਾਲੇ ਬਾਦਲ ਦਲ ਨੂੰ ਤੁਹਾਡੀ ਸਪੋਟ ਸਮਝ ਤੋਂ ਬਾਹਰ ਆ ਗੱਲ ,

  • @manmeetaujla8024
    @manmeetaujla8024 4 роки тому +35

    ਸਾਰੇ ਸ਼ਹੀਦ ਪਰਿਵਾਰਾਂ ਦੀ ਲਿਸਟ ਤਿਆਰ ਕੀਤੀ ਜਾਵੇ ਹਾਲੇ ਵੀ ਟਾਈਮ ਹੈ

    • @pacifier25
      @pacifier25 4 роки тому +3

      Ensaaf organization ne kitti aa veer.

  • @mewasingh8156
    @mewasingh8156 4 роки тому +29

    ਬਹੁਤ ਠਰਮੇ ਨਾਲ ਗੱਲ ਕਰ ਰਿਹਾ ਵੀਰ ਜਿੱਤ ਜ਼ਰੂਰ ਮਿਲੈਗੀ

    • @gurbaljitsingh7384
      @gurbaljitsingh7384 4 роки тому

      ਵਾਹੇ ਗੂਰੁ ਜੀ ਬੇਟਾ ਅਕਾਲੀ ਦਲ ਵਾਰੇ ਨਹੀ ਬੋਲ ਰਹੇ ਇਹ ਅੱਗੇ ਪੁਸ਼ਤਾ ਭੋਗਣਗੀ

  • @NarinderSingh-od9kr
    @NarinderSingh-od9kr 2 роки тому +3

    ਮੁੱਕਦੀ ਗੱਲ ਇਹ ਹੈ ਕਿ ਅਕਾਲੀ ਪਾਰਟੀ ਤੇ ਕਾਂਗਰਸ ਨੇ ਕੁਰਸੀਆਂ ਖਾਤਿਰ ਬਿਕਾਉ ਪੁਲ਼ਸ ਤੋਂ ਲੋਕ ਮਰਵਾਏ ਸਨ 🙏🙏🙏🙏🙏🙏🙏🙏

  • @ranagnz7442
    @ranagnz7442 4 роки тому +19

    ਵੀਰ ਜੀ ਸਿਅਾਸੀ ਲੋਕਾਂ ਨੇ ਤੁਹਾਡੀਅਾਂ ਚਿੱਠੀਅਾਂ ਤੇ ਗੌਰ ਨੲੀਂ ਕਰਨੀ । ਤੁਸੀਂ ਅੈਫ ਅਾਰ ਅਾੲੀ ਕਰਵਾਓ ਤੇ ਵਿਰਕ ਸਾਹਿਬ ਨੂੰ ਮਿਲੋ🙏

  • @JagjeetSingh-mm9wy
    @JagjeetSingh-mm9wy 4 роки тому +18

    ਹਿੰਮਤ ਨਾ ਹਾਰੋ ਪ੍ਰਧਾਨ ਜੀ

  • @RAMSINGH-nf5go
    @RAMSINGH-nf5go 4 роки тому +40

    ਬਾਦਲਾਂ ਉਪੱਰ ਵੀ ਕੇਸ ਹੋਣਾ ਚਾਹੀਦਾ ਕਿਉਕੇ ਉਹਨਾਂ ਨੇ DG ਲਗਾਇਆ ਸੀ ਸੈਣੀ ਨੂੰ

    • @harryhundal751
      @harryhundal751 4 роки тому +1

      Veer hun ohna di vari a

    • @Baddieslay4011
      @Baddieslay4011 4 роки тому +2

      ਬਾਦਲ ਕੁੱਤੇ ਦਾ ਬਚਾ ਏ
      ਹੁਣ ਤੱਕ ਇਹਨਾ ਨੇ ਪੰਜਾਬੀਆਂ ਨਾਲ ਖੇਡੀਆਂ ਹੀ ਹੈ। ਹੂਣ ਵੀ ਕੁਝ ਲੋਕ ਬਾਦਲ ਦੇ ਟੱਟੀਆਂ ਨੂੰ ਚਿਬੜੇ ਨੇ। ਸਾਲੇ ਬੇ ਜਮੀਰੇ ਕੁੱਤੇ ਦੇ ਪੁੱਤ।

    • @navreetrandhawa1990
      @navreetrandhawa1990 Рік тому

      Veere Rabb sabb nu Sabak sikhaunda hai, Ek na Ek Din sabb nu apne kite Karam Bhogne pende aa...Jihna ne 10 Saal lagatar Raaj kita 2007 to 2017 takk, Jihna nu Loka ne 2012 ch 2uji vaar jitiya c hun os Party diya 2022 vich sirf 3 Seats hi reh gya...Akali Dal hunn jama Khatam ho gayi, Sangrur te Jalandhar di By-Poll ch sabb ne Akali Dal da Haal vekh hi leya...

  • @stephensidhu2255
    @stephensidhu2255 4 роки тому +28

    ਪ੍ਰਧਾਨ ਜੀ ਤੂਸੀ ਵੀ Advocate.Pardeep Virk ਭਾਜੀ ਨੂੰ ਆਪਣਾ ਵਕੀਲ ਬਣਾਉ ਜੇ ਤੂਸੀ ਕੁਝ ਕਰਨਾ ਚਾਹੁੰਦੇ ਹੌ।

    • @VikramSingh-em4wv
      @VikramSingh-em4wv 4 роки тому +3

      pardeep virk v apni nizzi ranjish kr k sb kr rea a ..osde baap ss virk ne kehda baut bedaag service kiti c ..jina saini jalim c osto kite jyda hou ghat nai hou virk ..jisne kharkuwaad paida kita osnu wdava de k fir khtam kita paisya khatir

  • @sunnys1756
    @sunnys1756 4 роки тому +7

    Ritesh lakhi is one of the finest and revered journalist in punjab
    Salute his journalism

  • @punjabi1854
    @punjabi1854 4 роки тому +28

    16 ਸਾਲ ਦੀ ਉਮਰ ਵਾਲਾ minor ਹੁੱਦਾ ਹੈ ਬੱਚਾ ਹੁੱਦਾ ਹੈ ਉਸ ਦੀਆ ਲੱਤਾਂ ਪਾੜਣਾ ਇੱਕ IPS ਅੱਫਸੱਰ ਵੱਲੋਂ। ਕਾਨੂੰਨ ਦਾ ਕੋਈ ਡੱਰ ਨੱਹੀ ਬੱਲਕੇ ਕਾਨੂੰਨ ਹੈ ਹੀ ਨੱਹੀ। ਸੈਣੀ ਪੁਲਿਸ ਦਾ ਅੱਫਸੱਰ ਹੋਣ ਦੇ ਨਾਲ ਜੱਜ ਵੀ ਆਪ ਹੀ ਸੀ। ਫੇਰ ਤਾ ਇੰਡੀਆ ਵਿੱਚ ਕੋਰਟਾਂ ਦੀ ਲੋੜ ਹੀ ਨੱਹੀ ਹੈ।

  • @technicalhirasinghmaster6861
    @technicalhirasinghmaster6861 4 роки тому +24

    Sr ਜੀ ਝੰਡੇ ਪਾੜਨੇ ,520ਤੋ 25 kg da ਘੋਟਣਾ ਦੂਜਾ ਇਕ ਆਦਮੀ ਨੇ ਘੋਟਣੇ ਉੱਪਰ ਚੜਨਾ ਦੋ ਆਦਮੀਆਂ ਨੇ ਘੋਟਣਾ ਫੇਰਨਾ ੲਿਹ ਤਾਂ ਰੱਬ ਜਾਣਦਾ ਜਾ ਜਿਸ ਨਾਲ ਵਾਪਰਦਾ

  • @tejinderpalbhullar4515
    @tejinderpalbhullar4515 4 роки тому +15

    ਰਿਤੇਸ਼ ਜਿ ਤੁਸੀਂ ਵੀ PTC ਵਿੱਚ ਕੰਮ ਕੀਤਾ ਪਰ ਤੁਸੀਂ ਅੱਜ ਇੰਟਰਵਿਊ ਬਹੁਤ ਵਧੀਆ ਕੀਤੀ ਪਰ ਇਹ ਵਿਅਕਤੀ ਕੁਝ ਨਹੀਂ ਕਰ ਸਕਦਾ ਇਹ ਡਾਕਟਰ ਚੀਮਾਂ ਦਾ ਅਤੇੇ ਸੁਖਬੀਰ ਦਾ ਭਗਤ ਹੈ ਇਹ ਅੱਜ ਵੀ ਅਕਾਲੀ ਦਲ ਨੂੰ ਕਿਨਾਂ ਮਹਾਂਨ ਦੱਸ ਰਿਹਾ ਹੈ

  • @lakhwinderjassar2570
    @lakhwinderjassar2570 4 роки тому +17

    ਜਿਹੜੀ ਪਾਰਟੀ ਨਾਲ਼ ਤੁਸੀਂ ਸਬੰਧ ਰੱਖਦੇ ਹੋ ਉਸ ਪਾਰਟੀ ਨੇ 10 ਸਾਲ ਤੱਕ ਡੀ ਪੀ ਲਾਕੇ ਰੱਖਿਆ ਉਸ ਟਾਈਮ ਕਿਉਂ ਚੁੱਪ ਰਹੇ ਬਾਦਲ ਨੂੰ ਕਿਉਂ ਨਹੀਂ ਪੁੱਛਿਆ

  • @JaswinderSingh-xy6ik
    @JaswinderSingh-xy6ik 4 роки тому +18

    ਸੂਤ ਪੰਥ ਤੇ ਸੁੱਤੀਆਂ ਪੰਥਕ ਹੁਣ ਵੀ ਜਗਨ ਤੇ 1978 ਤੋ ਅੱਜ ਤੱਕ ਜੋ ਵੀ ਨਾਜਾਇਜ਼ ਕਾਤਲ ਲੱਖ ਸਿੱਖ ਨੌਜਵਾਨਾਂ ਦਾ ਕੀਤਾ ਗਿਆ ਸੀ ਪੰਜਾਬ ਪੁਲਸ ਵਲੋ ਤੇ ਨਾਜਾਇਜ਼ ਪਰਚੇ ਦਰਜ ਕੀਤੇ ਗਏ ਸਨ ਊਨ ਦੀ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ UNO ਦੀ ਦੇਖ ਰੇਖ ਵਿਚ ਜੋ ਊਨ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਅਤੇ ਪੰਜਾਬ ਵਿਚ ਸ਼ਾਂਤੀ ਹੋ ਸਕੇ ਤੇ ਕੋਈ ਅਫਸਰ ਗ਼ਲਤ ਕੰਮ ਨਾ ਕਰੇ

  • @nirmalsingh-xu2ze
    @nirmalsingh-xu2ze 4 роки тому +18

    ਹੁਣ ਸ਼ਿਵ ਸੈਨਾ ਵਾਲੇ ਹਰਾਮ ਦੇ ਲੱਭਦੇ ਨਹੀਂ।

  • @malkitsidhu8098
    @malkitsidhu8098 4 роки тому +12

    ਬਾਦਲਾਂ ਗ਼ਦਾਰਾਂ ਨਾਲ ਭਾਈ ਕਿਉਂ ਰਿਹਾ, ਰਾਜ ਭਾਗ ੱਚ ਹਿਸਾ ਲਿਆ ਫੇਰ ਸੈਣੀ ਨੀ ਦਿਖਿਆ ਕੁਰਸੀ ਤੇ ਬੈਠਾ !ਕਿਵੇਂ ਜਮੀਰ ਨੇ ਇਜਾਜਤ ਦਿੱਤੀ !

    • @gurneklail2881
      @gurneklail2881 4 роки тому

      ਕੈਪਟਨ ਦੀ ਸਰਕਾਰ ਸੈਣੀ ਦੀ ਪਿੱਠ ਤੇ ਆ ਇਹ ਜਨਤਾ ਨੂੰ ਬੇਫਕੂਫ਼ ਸਮਝਦੇ ਆ. ਵੀਰ ਤੇਰੀ ਹਰ ਗੱਲ ਸਾਚੀ ਆ ਬਹੁਤ ਹਮਦਰਦੀ ਵੀ ਆ . ਪਰ ਕੁਤੇ ਬਾਦਲਾਂ ਨੇ ਜਿਸ ਤਾਰਾ ਇਸ ਬੁੱਚੜ ਨੂੰ ਤਾਕਤਵਰ ਤੇ ਮੁਖ ਅਹੁਦੇ ਤੇ ਲਾਇਆ ਤੂੰ ਅਕਾਲੀ ਦਲ ਦਾ ਅਹੁਦੇਦਾਰ ਵੀ ਆ ਇਹ ਸਵਾਲ ਤਾ ਤੈਨੂੰ ਕੁਤੇ ਬਾਦਲਾਂ ਤੋਂ ਵੀ ਪੁੱਛਣਾ ਚਾਹੀਦਾ ਸੀ

  • @technicalhirasinghmaster6861
    @technicalhirasinghmaster6861 4 роки тому +21

    ਭਾਜੀ ਇਹ ਪੁਲਿਸ ਤਾਂ ਬੁਚਰਾ ਤੋ ਭੈੜੀ ਹੈ।

  • @sunnydhaliwal9595
    @sunnydhaliwal9595 4 роки тому +2

    Kamaljit singh Walia Saab Da interview Vekh Ke Rona Aaa gya C Te Hun Eh Veer ji Da vi Dekh Ke Rona Nikal Gya

  • @karansharmasharma4074
    @karansharmasharma4074 3 роки тому +1

    100% Right keha hai phaji ne

  • @simarjitgarcha3873
    @simarjitgarcha3873 4 роки тому

    ਰਿਤੇਸ਼ ਲੱਖੀ ਇਹੋ ਜਿਹੀਅਾਂ ਵਚਿੱਤਰ ਗੱਲਾਂ ਪੰਜਾਬ ਚ ਅਾਮ ਹੀ ਹੁੰਦੀਅਾਂ ਸਨ, ਸਿੱਖਾਂ ਦੀ ਤਕਲੀਫ ਸ਼ਇਦ ਤੁਹਾਨੂੰ ਮਹਿਸੂਸ ਨਹੀਂ ਹੋ ਸਕਦੀ , ਖਾਲਸਤਾਨ ਅੱਜ ਤੱਕ ਤਾਂ ਹੀ ਤਾਂ ਜਿੰਦਾ ਹੈ

  • @amam7819
    @amam7819 3 роки тому +1

    Bahut vadiya sir.......👍

  • @gurmailsingh3297
    @gurmailsingh3297 4 роки тому +7

    ਰਣਜੀਤ ਸਿੰਘ ਜੀ ਤੁਸੀ ਬਾਦਲਾ ਨਾਲ ਅਜੇ ਵੀ ਜੁੜੇ ਹੋੲੇ ਹੋ ਪਹਿਲਾ ਬਾਦਲਾ ਦੇ ਨਾਲ ਲੜੋ ਪਰ ਤੁਸੀ ਤਾਂ ਅਜੇ ਵੀ ਬਾਦਲਾ ਦੇ ਚਿਤੜ ਚਟੀ ਜਾਦੇ ਹੋ ਪਹਿਲਾ ੳੁਹਨਾਂ ਨੂੰ ਛਡੋ

  • @pmtindia6245
    @pmtindia6245 2 роки тому

    ਸੁਮੇਧ ਸੈਣੀ ਨੂੰ ਵੀ ਇਸੇ ਤਰਾਂ ਤਸੀਹੇ ਦਿਓ ਜਿਸ ਤਰਾਂ ਇਸ ਬੱਚੇ ਨੂੰ ਦਿਤੇ ਜਾਲਮ ਸੈਣੀ
    ਪਰ ਗਲਤੀ ਆਕਾਲੀ ਸਰਕਾਰ ਦੀ ਹੈ ਬਹੁਤੇ ਸਿੱਖ ਆਕਾਲੀ ਸਰਕਾਰ ਵੇਲੇ ਮਾਰੇ ਗਏ
    ਵੀਰ ਜੀ ਹੁਣ ਮਾਨ ਸਰਕਾਰ ਹੈ ਬਹੁਤ ਕੁੱਝ ਸੁਣ ਸਕਦੀ ਹੈ ਬਹੁਤ ਕੁੱਝ ਹੋ ਸਕਦਾ ਕਰੋ ਸੈਣੀ ਬੂੱਚਡ਼ ਤੇ ਕੇਸ

  • @UsaIndianPunjab
    @UsaIndianPunjab 4 роки тому +10

    Ranjit Singh Ji....
    Waheguru Ji tuhanu himmat den.
    You speak... we are listening and crying.

  • @stephensidhu2255
    @stephensidhu2255 4 роки тому +8

    ਵੀਰ ਜੀ ਅੱਜ ਵੀ ਆਹ ਸਭ ਕੁਝ ਹੌ ਰਿਹਾ।

  • @samprince9069
    @samprince9069 4 роки тому +26

    ਅੱਖਾ ਚ ਅੱਥਰੂ ਆਗੇ ਵੀਰਾ teri ਗੱਲ ਸੁਣ ਕੇ.. ਬਾਕੀ ਸਜ਼ਾ ਵਾਹਿਗੁਰੂ ਦਿਓ ਇਸ ਪਾਪੀ ਨੂੰ 😑😑

  • @rajinderpalsingh8033
    @rajinderpalsingh8033 4 роки тому +2

    ਵੀਰ ਜੀ, ਇਹ ਸਾਰੀ ਦੇਣ ਬਾਦਲਾਂ ਹੈ ਤੁਸੀਂ ਬਾਦਲਾਂ ਦਾ ਸਾਥ ਦਿੱਤਾ ਹੈ ਬਾਦਲਾਂ ਕੋਲ ਇਨਸਾਫ਼ ਲੈਣ ਸੀ

  • @punjabi1854
    @punjabi1854 4 роки тому +9

    ਹੁੱਣ ਸੈਣੀ ਦੇ ਬੱਚਿਆ ਨੂੰ ਪੁਲਿਸ ਚੱਕ ਕੇ ਲੈਕੇ ਆਵੇ ਅੱਤੇ ਉੰਨਾ ਦੀਆ ਲੱਤਾਂ ਪਾੜੇ ਅੱਤੇ ਪੁੱਛੇ ਕੇ ਸੈਣੀ ਕਿੱਥੇ ਲੁੱਕਿਆ ਹੋਇਆ ਹੈ ਫੇਰ ਸੈਣੀ ਪੈਸ਼ ਹੋਵੇਗਾ।

  • @ranagnz7442
    @ranagnz7442 4 роки тому +1

    World punjabi doing good job. Dig the truth👍

  • @Mundepindya
    @Mundepindya 4 роки тому +5

    Waheguru ji

  • @SunnySingh-hf3vi
    @SunnySingh-hf3vi 3 роки тому +1

    Very sad part paa g🙏🙏

  • @visagurugurpreet
    @visagurugurpreet 4 роки тому +16

    Paap kmaya saini gand ne.
    21 century da Rakshass.

  • @vikramsabri7691
    @vikramsabri7691 4 роки тому +6

    ਸੈਣੀ ਦੇ ਬੱਚਿਆ ਨੂੰ ਵੀ ਰੱਬ ਦੀ ਮਾਰ ਪਵੇ ਜਦੋ ਉਹ ਆਪਣੇ ਬੱਚਿਆ ਨੂੰ ਹੱਥੀ ਤੋਰੇ ਤਾਂ ਵੀ ਉਹਦੇ ਜਾਲਮ ਦੀ ਪਾਪਾ ਤੋ ਮੁਕਤੀ ਨੀ ਹੋਣੀ

  • @manpreetsingh-xs5hv
    @manpreetsingh-xs5hv 4 роки тому +2

    ਸਾਨੂੰ ਦੁਸ਼ਮਣ ਦੀ ਪਛਾਣ ਅਜੇ ਵੀ ਨਹੀਂ

  • @diljitsingh3072
    @diljitsingh3072 3 роки тому +1

    ਵੀਰ ਜੀ ਬਾਦਲਾਂ ਨੂੰ ਕਿਊਂ ਕਲੀਨ ਚਿਟ ਦੇ ਜਾਨੀਓ

  • @pacifier25
    @pacifier25 4 роки тому +14

    Has Supreme Court of India given time to Sumedh Saini to manipulate the witnesses and evidence??

  • @tubeologist
    @tubeologist 3 роки тому

    ਜਿਨ੍ਹਾਂ ਕੁਲਵੰਤ ਸਿੰਘ ਦੀ ਗੱਲ ਭਾਈ ਸਾਬ ਦਸ ਰਹੇ ਨੇ ....ਮੇਰੇ ਮਾਮਾ ਜੀ ਸੀ। ਉਸ ਟਾਈਮ ਤੇ ਮੈਂ 5ਕ ਸਾਲ ਦਾ c...

  • @amam7819
    @amam7819 3 роки тому +1

    Police de jaalam police officer baare lokan nu pata lagna jaruri hai veer chaahe late hi sahi👍

  • @sardarasingh55
    @sardarasingh55 4 роки тому +2

    ਜੇ ਬਾਦਲਾਂ ਦੀ ਸਰਕਾਰ ਹੁੰਦੀ ਤਾਂ ਇਸਨੇ ਅਜੇ ਵੀ ਚੁੱਪ ਰਹਿਣਾ ਸੀ

  • @gurcharnsingh6959
    @gurcharnsingh6959 4 роки тому +1

    whaguru ji

  • @BaljitSingh-do9zs
    @BaljitSingh-do9zs 3 роки тому +1

    ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ

  • @kamaljitsingh9739
    @kamaljitsingh9739 4 роки тому +1

    Dhan Dhan guru Ramdas Meharaj ji mehar karn ge ji Satnam waheguru ji Satnam waheguru ji Satnam waheguru ji Satnam waheguru ji Satnam waheguru ji

  • @tejinderpalsingh3312
    @tejinderpalsingh3312 4 роки тому +3

    ਹਿਤੇਸ਼ ਜੀ ਕੋਰਟ ਦੀ ਕਾਹਲੀ ਵਾਲੀ ਟਿੱਪਣੀ ਬਾਰੇ ਆਮ ਬੰਦਾ ਕੀ ਸੋਚਿਆ ਜਾਵੇ?

  • @gurmeetsinghsachdeva5965
    @gurmeetsinghsachdeva5965 2 роки тому

    Wahaguruji bhai ji bhaut dhuk hua
    Lakhi ji saini ne kine begunah singha
    Kps gill
    Ajit Singh sadhu
    Phula nihang Singh
    Etc, kitne bedosh singha nu mukabla v khatam Kita
    Wait

  • @parmjitsingh9937
    @parmjitsingh9937 4 роки тому +1

    Bahut Dar da mahol c .Punjab wich je koi Gahr da Banda Gahr ton bahar saam 6:00 bje ton baad da time ho janda c.tan loki sochde c ke kde v Garh bapis nhi aunge.🙇🙇🙇

  • @pind98
    @pind98 4 роки тому +3

    Sir you are doing wonderful very appreciable job. Can you contact Advocate Bains, he was one of the few who stood with the victims of Police Terror

  • @gurmeetsinghsachdeva5965
    @gurmeetsinghsachdeva5965 2 роки тому

    Lakhi bhai aap di Kai vdo dekhi
    Shayed Navi /purani vdo karke
    Thank aap da

  • @TheSarb66
    @TheSarb66 4 роки тому +12

    bhai Sahib thonu sharam auni chaheede hai, tusin apne bhra de katil nu ohde den walia nu sardar sukhbir singh badal keh rahe ho, dur fete muhun tere khalsa hon de.

  • @sarvdevsingh7187
    @sarvdevsingh7187 4 роки тому +1

    ਜਿਸ ਤੇ ਵਾਪਰਦੀ ਹੈ ਉਹੀਓ ਜਾਨਦਾ। ਕੇਇ ਪੁਲਿਸ ਅਧਿਕਾਰੀ ਏਹਨਾਂ ਕੂਤਾ ਕਿਂਵੇ ਹੋ ਸਕਦਾ ਕੇ 16 ਸਾਲ ਦੇ ਬੱਚੇ ਨਾਲ ਏਹਨਾਂ ਤਸ਼ੱਦਦ ਕੀਤਾ

  • @SherSingh.382
    @SherSingh.382 4 роки тому +2

    Bharava jehdi Party da pardhan baneya ohi Party ne ehnu DGP laga rakheya. Hor Party nahi mili veer?

  • @pind98
    @pind98 4 роки тому +1

    Sir you are doing a very nice job, very intelligent presentation.Can you please show your name in the vedio.,

  • @AmandeepSingh-je5yq
    @AmandeepSingh-je5yq 4 роки тому +4

    ਜਾਨਕਾਰ ਸੂਤਰਾ ਤੋ ਪਤਾ ਲ਼ਁਗ਼ਾ ਨੰਗ਼ਾ ਕਰਨ ਵਾਲ਼ੇ ਜ਼ਿਸ਼ ਸ਼ਿੱਘ ਦਾ ਲ਼ੰਨ ਵਁਡਾ ਹੁਦਾ ਸ਼ੀ
    ਓਸ਼ਨੂੰ ਅਾਪਣੀ ਘਰਵਾਲ਼ੀ ਨਾਲ਼ ੲਿਕ ਜਾ ਦੋ
    ਦਿਨ ਸੈਣੀ ਸ਼ਵਾਓੁਦਾ ਸ਼ੀ ੲਹ ਅਾਪ ਡਰ ਨਾਲ਼
    ਨਮਰਦ ਹੋ ਗ਼ਿਅਾ ਸ਼ੀ ਬਾਅਦ ੳਸਨੂ ਮਾਰ ਦਿਦਾ ਸ਼ੀ ੲਹ ੲਿਕ ਗੜਵਾਲ਼ੀ ਜ਼ੌੲਸਦੀ ਰੋਟੀ
    ਪਕਾਓੁਦਾ ਸ਼ੀ ਓਸ਼ਦੀ ਘਰਵਾਲ਼ੀ ਨੇ ੲਸਦੇ ਡਰਾੲਿਵਰ ਨੂੰ ਦਸੀ ਓਸ਼ ਨਾਲ਼ ਓਹੁ ਸੈਟ ਸੀ

  • @DhaSrma
    @DhaSrma 2 роки тому

    Ritiesh Gg bhut sohna laga eh interview. very shameful our brothers still waiting for justice.
    I have one request to you please kuch punjabi hindus parwaran de v interview Lo, jo terrorists ne mare va.
    Parmatma punjab nu sahi rah te la jave.

  • @HarshSingh-qe9kg
    @HarshSingh-qe9kg 4 роки тому +4

    ਹਾਲੇ ਵੀ ਬਾਦਲਾ ਦਾ ਪਖ ਵਿੱਚ ਜਾ ਕਮਲਾ

  • @amarjitdhillon4636
    @amarjitdhillon4636 4 роки тому

    ਸੱਭ ਰਲੇ ਹੋਏ ਨੇ ਕਿਸੇ ਨੇ ਕੁਝ ਨਹੀਂ ਕਰਨਾ

  • @gurneklail2881
    @gurneklail2881 4 роки тому +1

    ਕੈਪਟਨ ਦੀ ਸਰਕਾਰ ਸੈਣੀ ਦੀ ਪਿੱਠ ਤੇ ਆ ਇਹ ਜਨਤਾ ਨੂੰ ਬੇਫਕੂਫ਼ ਸਮਝਦੇ ਆ. ਵੀਰ ਤੇਰੀ ਹਰ ਗੱਲ ਸਾਚੀ ਆ ਬਹੁਤ ਹਮਦਰਦੀ ਵੀ ਆ . ਪਰ ਕੁਤੇ ਬਾਦਲਾਂ ਨੇ ਜਿਸ ਤਾਰਾ ਇਸ ਬੁੱਚੜ ਨੂੰ ਤਾਕਤਵਰ ਤੇ ਮੁਖ ਅਹੁਦੇ ਤੇ ਲਾਇਆ ਤੂੰ ਅਕਾਲੀ ਦਲ ਦਾ ਅਹੁਦੇਦਾਰ ਵੀ ਆ ਇਹ ਸਵਾਲ ਤਾ ਤੈਨੂੰ ਕੁਤੇ ਬਾਦਲਾਂ ਤੋਂ ਵੀ ਪੁੱਛਣਾ ਚਾਹੀਦਾ ਸੀ

  • @kharikhoti3059
    @kharikhoti3059 4 роки тому +5

    Ranjeet singh g shukar hai ki tuhanu dar lagna band ho gaya hai..... Hun tussi Akali dal to resign karo

  • @jaswindersidhu9917
    @jaswindersidhu9917 4 роки тому +5

    Sarkar koe vi hove hon jaroor sab di suvai honi chahidi a

  • @karmindersingh7257
    @karmindersingh7257 4 роки тому +7

    Bhai sahib ji sikh koum de agu hi Akali dal is gal de jumewar hai .asi. V sari umar akalian de pande manjde rahe . Eh koi akali nahi ehna ne hi sade upr jlad saini bathaya c .

  • @tejinderpalbhullar4515
    @tejinderpalbhullar4515 4 роки тому +4

    ਜਦੋਂ ਅਕਾਲੀ ਸਰਕਾਰ ਸਮੇਂ ਸੈਣੀ ਨੂੰ DGP ਲਾਇਆ ਉਸ ਸਮੇਂ ਤੁਸੀਂ ਝੂਠ ਅਕਾਲੀ ਦਲ ਦੀ ਪ੍ਰਧਾਨਗੀ ਕਿਉਂ ਨਹੀਂ ਛੱਡੀ

  • @suchasingh2663
    @suchasingh2663 4 роки тому

    Vahiguru g

  • @sarbjitsingh001
    @sarbjitsingh001 3 роки тому +1

    My brother kill fake ancounter in 1993 and he was is 10th class student
    When my brother kill in fake ancounter and after coming 10th class results and my brother pass in 1st class
    My brother age those time just 16 years old

  • @gorasingh6853
    @gorasingh6853 2 роки тому

    39.00 good question

  • @IqbalSingh-jk1vd
    @IqbalSingh-jk1vd 4 роки тому +7

    Badalo tuhada Berra Garrek hoyega.... Wade Badal teri wife Cancer nal mari.... .... Sikh kom nal Dharoh kameyea... Waheguru tera kakh na rahe

  • @GORAWALIA
    @GORAWALIA 4 роки тому +2

    Police should had arrested wrong persons and produce before court along with facts.

  • @harryhundal751
    @harryhundal751 4 роки тому

    Ehnia stories sun k lgda kise nu rab hega.

  • @sandeepkhera953
    @sandeepkhera953 4 роки тому +4

    Narak bann chukka Punjab, shame to Punjab police, feeling shame to live in Punjab,waheguru maher kari

  • @SandeepSharma-tx9lj
    @SandeepSharma-tx9lj 4 роки тому

    1 ਵਾਰ ਸ਼ਹੀਦਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦੇਣ ਸੈਣੀ ਨੂੰ 1 ਦਿਨ ਲਈ
    ਕੇਸ fir ਤਾਂ ਇੱਕ ਫਾਰਮੈਲਿਟੀ ਹੈ
    ਸਿਸਟਮ ਸੈਣੀ ਦੇ ਨਾਲ ਹੈ।
    ਸਾਰੀ ਉਮਰ ਤਾ ਭੋਗ ਲਈ ਸੈਣੀ ਨੇ ਤੇ kps ਗਿੱਲ ਵੀ ਸਾਰੀ ਜ਼ਿੰਦਗੀ ਹੰਡਾ ਕੇ ਮਰਿਆ
    ਫਾਂਸੀ ਤਾ ਹੋਣੀ ਨਹੀਂ ਸੈਣੀ ਨੂੰ ਵਧ ਤੋਂ ਵੱਧ ਉਮਰ ਕੈਦ ਹੋਊ ਸੈਣੀ ਨੂੰ ਏਸ ਗੱਲ ਨੂੰ ਵੀ 5 ਸਾਲ ਲਗ ਜਾਨੇ ਆ
    ਜੇਲ ਵਿਚ ਫੁੱਲ vip treatment ਮਿਲੂ ਗਾ 2 ਵਾਰ ਛੁੱਟੀ ਆਇਆ ਕਰੁ

  • @preetsingh2532
    @preetsingh2532 4 роки тому +2

    Azaadi hi Hall hai Punjabi veero Sikh community JINDAWAAD Sikh Hindu Muslims Christian saare veer ek hoke khard jaavo apne Desh Punjab naal Punjab Referendum voteing da sath devo

  • @liveyungstayhappy4424
    @liveyungstayhappy4424 4 роки тому

    Att da ant hun ho jana veer ji.Kudrat bhot blwan hai

  • @kanwaljitsingh8391
    @kanwaljitsingh8391 4 роки тому +2

    Don’t expect justice from Indian state because state terrorism will protect all BB’s like saini

  • @fussikor5488
    @fussikor5488 4 роки тому +1

    Police wale ta theek aa..par asli jimewar politician hunde ..jehre police nu kabu kar ke rakhde..aj bhi police politics de hath ch aa

  • @sukhrajsukhisukhi5053
    @sukhrajsukhisukhi5053 3 роки тому

    ਪੰਜਾਬ ਪੁਲਿਸ ਬੁਚੜਾ ਤੋ ਅੱਗੇ

  • @sukhjithathur
    @sukhjithathur 2 роки тому

    ਸਿੱਖੋ ਓ ਸਿੱਖੋ ਤੁਹਾਨੂੰ ਕਿਨਾਂ ਹੋਰ ਵੱਖਤ ਸੱਮਝਣ ਵਿਚ ਲੱਗੂ ਕੀ ਤੁਸੀਂ ਗੁਲਾਮ ਹੋ ਭਾਰਤ ਵਿਚ
    ਭਾਰਤ ਨੇ 75 ਸਾਲਾਂ ਦੇ ਗੁਲਾਮ ਕੀਤੇ ਸਿੱਖਾਂ ਤੇ ਜਿਨਾ ਜ਼ੁਲਮ ਕੀਤਾ ਭਾਰਤ ਦੇ ਜ਼ੁਲਮ ਦਾ ਅਗਰੇਜਾ ਨੇ 100 ਦੇ ਰਾਜ ਵਿੱਚ 2% ਹੀ ਕੀਤਾ ਸੀ

  • @amarjitsonu5388
    @amarjitsonu5388 Рік тому

    Saini # masa rangarh

  • @kharikhoti3059
    @kharikhoti3059 4 роки тому +4

    All police and political system ir rotten... In Punjab....

  • @jts1234
    @jts1234 4 роки тому +2

    khalistan only way out bros

  • @wolv3r1n35
    @wolv3r1n35 4 роки тому +1

    and this person used to be the member of the party (Akali Dal) , which was protecting, shielding, promoting Sumedh Saini not a very good work...shame on Badals

  • @sectarypb2922
    @sectarypb2922 4 роки тому +3

    Anchor sahib gal suno intrupt ghar karo

  • @ManjitSingh-wz7hr
    @ManjitSingh-wz7hr 4 роки тому +5

    Party galat join kiti hai.

  • @kharikhoti3059
    @kharikhoti3059 4 роки тому +3

    Ranjeet singh g daro naa... Hun sumedh saini nu vaadan da vella hai..

  • @chandiboparai8843
    @chandiboparai8843 Рік тому

    ਵੀਰ ਜੀ ਤੁਸੀਂ gadar ਪਾਰਟੀ shado

  • @Kulvirwaraich
    @Kulvirwaraich 4 роки тому

    ਬਾਈ ਜੀ ਤੁਸੀਂ ਚੀਮੇ ਸੁਖਬੀਰ ਜਾਂ ਅਕਾਲੀਆਂ ਤੋ ਕੀ ਆਸ ਰੱਖ ਸਕਦੇ ਹੋ ਜਿਹਨਾਂ ਨੇ ਖੁਦ ਸੈਣੀ ਵਰਗੇ ਬੁੱਚੜਾਂ ਦੀ ਪੁਛਤ ਪਨਾਹੀ ਕਰਦੇ ਰਹੇ ਨੇ ! ਆਸ ਨਹੀਂ ਕੋਈ ਅਕਾਲੀ ਕੀ ਕਾਂਗਰਸੀ ਕੋਈ ਇਨਸਾਫ ਦੁਆਣਗੇ ਮੋਦੀ ਰਾਜ ਅਦਾਲਤਾਂ ਨਿਹੱਥੀਆਂ ਨੇਂ !

  • @cheema740
    @cheema740 4 роки тому +1

    Its not just a story of Bhai Gurmeet Singh its about Sikhs and whole punjab. SIkhs need their own homeland and that only solution. But its very unfortunate for Bhai Ranjit Singh ji for being associated to traitors of SIkh panth like Badals and Akali dal. You were helpless fighting the tyrant but associating with another tyrant is as shameful as directly associating with first one.

  • @sarvdevsingh7187
    @sarvdevsingh7187 4 роки тому +1

    Badals are main culprit behind all these atrocities.

  • @kharikhoti3059
    @kharikhoti3059 4 роки тому +3

    Ranjeet singh g bahut dar gaye San es karke oh lagda hai Akali dal da shelter le rahe San...

    • @bhagsingh2098
      @bhagsingh2098 4 роки тому +1

      ਰਣਜੀਤ ਸਿੰਘ ਜਿਸ ਪਾਰਟੀ ਨੇ ਇਸ ਕਾਤਲ ਨੂੰ
      D G p ਬਣਾਇਆ ਤੁਸੀ ਫਿਰ ਵੀ ਇਸੇ ਪਾਰਟੀ
      ਦੇ ਗੁਣ ਗਾਉਂਦੇ ਹੋ

  • @MrAshwindersingh
    @MrAshwindersingh 4 роки тому +3

    Hun kithe aa oh delhi kida chla gya bains nu haryanae jan ni dinde sabh mile hoye

  • @PB-08HSP
    @PB-08HSP 3 роки тому +1

    Veera jo vi hoya bahut bura hoya, poori hamdardi tuhade nal jo vi hoya Bhindranwale krke hoya aap te mar Gia lokaan nu sooli tang gia

  • @bharmaltoksiya1931
    @bharmaltoksiya1931 2 роки тому

    Sakht kanun karvahi hone chahiye shiney par

  • @gajansingh3246
    @gajansingh3246 4 роки тому +1

    22 ji pata lag da jodo intarogishn hundi ji 22 ji meri umar 19 sal di se 26 3 91 de rat kade vi nahi bhul sak de ji 5 jalad sarir nu koh koh bas kar dita se ji b r modal shcool vich bahut bura halkarde se

  • @balwindersinghsingh8510
    @balwindersinghsingh8510 4 роки тому +1

    ਕੀਡ਼ਏ ਪੈਣ ਸੈਣੀ ਤੇਰੇ

  • @onkarsingh-md7zp
    @onkarsingh-md7zp 4 роки тому +2

    Sumedh saini gandi nali da ganda kida 😡

  • @pind98
    @pind98 4 роки тому

    Sardar jee is telling truth and truth. Only suferering family knows the pain. Some stupid guys are still praising Fool Bhindriwala fool and msking noise for Khalistan. What will you get in the Khalistan, Badal appointed Saini as DGP out of turn.
    Will you find a better Sikh ruler for Khalistan. If you get Khalistan, who will rule Khalistan, Badal /Bhindriwala/or Badal da Katoora/Jagir Kaur/ Capt. just name one guy. Your SGPC does not spare even Guru Granth Sahib.
    Sardar Sahib did any Sikh organization came to your family for help. Sikh as Community is very Buzdal, gutless, they can brag only.
    Sardar jee you are very honest and genuine person, Parties use emotionally honest people like you.

  • @sonujammuwala2261
    @sonujammuwala2261 4 роки тому +1

    Je hoon bhi singha ne sodha nahi lagaya Saini nu te hor bahut saare Saini paida ho jane ne.

  • @jaswindersingh8114
    @jaswindersingh8114 4 роки тому +1

    RETESH LAKHI GE TUSI WELL & GOOD DEBTE ES FAKE ENCUNTER TE KRI BHAI RENJIT SINGH HORA TETHA MUTBIK GALBAT SOHIRED DENG NL KITEY OR UNHA NE DESDITA OS WQET KISTER POLICE PRESELISE LOKA KR COUNTER KER RAHI SEE SUPREAM COURET SACHRO DHANG NAL CASE DE TEH TEK JA NIBREA KRE LOKA CONFIDENT BAHL HO SKEY

  • @Jasdeep908
    @Jasdeep908 4 роки тому +1

    Eh bnda fudu a bilkul os party nal judiya jis ne es nu dgp laya te Hun tak bcha rhe a

  • @karamjeetdhaliwal8898
    @karamjeetdhaliwal8898 4 роки тому

    Ranjit Singh ji badala da sath hor devo fhir justice Miliga

  • @jass1810kkr
    @jass1810kkr 2 роки тому

    Jihna nal dhkka hoya o te mngn ge hi Khalistan

  • @SunilKumar-nq9xt
    @SunilKumar-nq9xt 4 роки тому

    AZAAD DESH KA GENERAL DAIR S S SAINI WE WANT JUSTICE ONLY FANSI FOR SAINI VIOLENCE INTERNATIONAL HUMAN RIGHTS ACT BY SAINI HAND OVER TO INTERNATIONAL COURT

  • @vassansingh3421
    @vassansingh3421 4 роки тому +4

    ToohDy wargea I Sana to hi sardar kaim hain