Exclusive With Ram Kumar | Tarksheel Society | Maut di Rasma | Cremation | Gurpreet Bal | Kudrat

Поділитися
Вставка
  • Опубліковано 11 січ 2025

КОМЕНТАРІ •

  • @kudratchannelofficial
    @kudratchannelofficial  7 місяців тому +21

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ

    • @guwindersingh3877
      @guwindersingh3877 7 місяців тому +2

      Boht vdiya

    • @SURINDERKUMAR-qd8ie
      @SURINDERKUMAR-qd8ie 6 місяців тому +3

      Very good 👍 from guru nanak ngr patiala

    • @NarinderSingh-z3k4x
      @NarinderSingh-z3k4x 6 місяців тому +2

      Bahut vdea y ,ehoji scientific thinking noo promote krna chaida

    • @ssbdiary5258
      @ssbdiary5258 4 місяці тому

      ਇਸ ਨੂੰ ਪੁੱਛਣਾ ਸੀ ਬਈ ਰਸ਼ੀਆ ਵਾਲੇ ਲੈਨਿਨ ਨੂੰ ਕਿੳ ਰੱਖੀ ਬੈਠੇ ਨੇ ਜੋ 1924 ਵਿੱਚ ਮਰ ਗਿਆ ਸੀ । ਜੇ ਰਸ਼ੀਆ ਚ ਅੰਧਵਿਸ਼ਵਾਸ ਹੈ ਨੀ

  • @ShamsherSingh-i6d
    @ShamsherSingh-i6d 4 місяці тому +2

    🎉 ਪੰਜਾਬ ਦੇ ਲੋਕ ਨੂੰ ਸਮਝਣ ਦੀ ਲੋੜ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਆ

  • @SahilGoyal9127
    @SahilGoyal9127 7 місяців тому +6

    Good job Sir ji

  • @kuldeepsirsa78
    @kuldeepsirsa78 6 місяців тому +6

    ਬਹੁਤ ਵਧੀਆ ਜਾਣਕਾਰੀ ਜੀ।

  • @rajwantbagrian7976
    @rajwantbagrian7976 4 місяці тому +2

    ਵਹਿਮ ਭਰਮ ਸਮਾਜ ਦੀ ਤਰੱਕੀ ਵਿੱਚ ਰੁਕਾਵਟ

  • @salindersingh1237
    @salindersingh1237 4 місяці тому +1

    ਬਹੁਤ ਵਧੀਆ ਜਾਣਕਾਰੀ ਜੀ ਸਮਾਜ ਨੂੰ ਸੇਧ ਦੇਣ ਵਾਲੀ ਹੈ

  • @daljitparmar4133
    @daljitparmar4133 7 місяців тому +8

    ਸਾਡੇ ਦੁਆਬੇ ਵਿੱਚ 10 ਤੇ ਭੋਗ ਪੋਂਦੇ ਆ ਪਰ ਕੰਮਾਂ ਕਾਰਾਂ ਨੂੰ ਦੇਖਦੇ ਹੋਏ ਐਤਵਾਰ ਦਾ ਹੀ ਰਖਿਆ ਜਾਂਦਾ ਸੰਸਕਾਰ ਕਰਨ ਤੋਂ ਬਾਅਦ ਸਿਵਿਆਂ ਵਿੱਚ ਹੀ ਦੱਸ ਦਿੰਦੇ ਆ ਐਤਵਾਰ ਦਾ ਭੋਗ ਪਾਉਣਾ ਮਕਾਣਾਂ ਵਾਲਾਂ ਕੰਮ ਖਤਮ ਹੋ ਗਿਆ

  • @parmjeetjaswal4102
    @parmjeetjaswal4102 2 місяці тому +1

    Bahot vadiya informative vichar bai ji 👍🏼👍🏼👍🏼👍🏼

  • @ParamjitSingh-ew4jv
    @ParamjitSingh-ew4jv 4 місяці тому +2

    ਬਿਲਕੁਲ ਸਹਿਮਤ ਹਾ ਜੀ ਤੁਹਾਡੀਆ ਗੱਲਾ ਨਾਲ. Very knowledgefull video

  • @gurchetsingh5814
    @gurchetsingh5814 4 місяці тому

    ਤਰਨਤਾਰਨ ਤੋ , ਬਹੁਤ ਵਧੀਆ ਜਾਣਕਾਰੀ ਦਿੱਤੀ 👍

  • @butaguraya5608
    @butaguraya5608 4 місяці тому +1

    ਬਹੁਤ ਵਧੀਆ ਜਾਣਕਾਰੀ ਏ ਜੀ

  • @AmarjitSingh-gx3fy
    @AmarjitSingh-gx3fy 4 місяці тому

    ਬਿਲਕੁਲ ਠੀਕ,ਧੰਨਵਾਦ

  • @AvtarSingh-z4i
    @AvtarSingh-z4i 7 місяців тому +5

    ਮਰਨ ਤੇ ਰਬੀ ਸਲੋਕ ਕਿਵੇਂ ਸੁਣ ਸਕਦਾ ਹੈ ਆਦਮੀ ਜਦ ਕਿ ਜੀਂਦੇ ਜੀਅ ਸੁਣ ਕੇ ਜੀਊਣ ਦੀ ਲੋੜ ਸੀ।ਮਨੁਖਤਾ ਲਈ ਸਚੁ ਜੀਂਦੇ ਬੰਦੇ ਨੇ ਕਮਾਉਣਾ ਹੈ ਤਾਂ ਸਚਿਆਰ ਜੀਵਨ ਜੀਵਣ ਦੀ ਪਦਵੀ ਹਰਿ ਕਾ ਨਾਉ ਹੈ। ਅਸੀ ਮਰਨ ਤੇ ਸੁਣਾਉਣ ਦੀ ਗਵਾਹੀ ਆਪਣੀ ਹੀ ਘੜੀ ਹੋਈ ਰੀਤ ਨਿਭਾਉਣ ਦਾ ਕੰਮ ਕਰਦੇ ਹਾਂ ।

  • @ShivdeepGrewal-gy1dm
    @ShivdeepGrewal-gy1dm 4 місяці тому +2

    Good information given by 😊Sir ...thnx

  • @sukhchainhakam
    @sukhchainhakam 2 місяці тому

    ਬਹੁਤ ਵਧਿਆ ਬਾਈ ਜੀ

  • @sukhchainhakam
    @sukhchainhakam 2 місяці тому

    Abu Dhabi bhot vadiya y ji ਮੈਂ ਵੀ ਆਪਣੇ ਜਵਾਕਾਂ ਨੂੰ ਤਰਕਸ਼ੀਲ ਚ ਪਾਉਣ ਬਹੁਤ ਵਧਿਆ ਇਹ ਚ ਲੋਕ ਬਹੁਤ ਫਸ ਦੇ ਆ

  • @kanwaljitmander7037
    @kanwaljitmander7037 7 місяців тому +3

    Very good USA I like this

  • @kaurmal8791
    @kaurmal8791 7 місяців тому +4

    Good guest

  • @amankaler6829
    @amankaler6829 2 місяці тому

    Bhut vdiya

  • @surinderchopra5565
    @surinderchopra5565 5 місяців тому +2

    Red salute sirnram kumar ji

  • @mjsg8476
    @mjsg8476 4 місяці тому +3

    Good work: spreading information n eliminating superstitions from the society 👏.

  • @TheDeeparvind
    @TheDeeparvind 3 місяці тому

    @11:30 The reason for release of urine or poop is that our muscles control is released and if there is anything in the bowl or bladder, it gets out since there is no muscular control, strange it may sound but our muscles are always working which we never know and are controlled by brain.

  • @gurdeepsinghparmar9656
    @gurdeepsinghparmar9656 4 місяці тому

    Good work.thanks sir

  • @JasbirSingh-m6y
    @JasbirSingh-m6y 3 місяці тому

    Veri nice

  • @Vloggersinghkgp
    @Vloggersinghkgp 7 місяців тому +2

    Watching from Kolkata brother

  • @makhansingh1214
    @makhansingh1214 2 місяці тому +1

    ਨਾਸਤਕ ਬੰਦੇ ਉਲ ਪਤੁਲੀਆ ਗੱਲਾਂ ਮਰੀ ਜਾਂਦੇ ਆ 😮😮😮😅😅😅😮

  • @mandeepbains7582
    @mandeepbains7582 7 місяців тому +3

    Sorry to correct you sir ,I’m from Netherlands
    Netherlands wich day and night everyday hunda but Norway wich jrur long day te long night hundi aw 😊
    Thanks

  • @ikbaaldhillon8577
    @ikbaaldhillon8577 3 місяці тому

    Good 👍👍👍

  • @tajwrsingh5990
    @tajwrsingh5990 7 місяців тому +2

    Watching From mohali

  • @sukhwantkaur5384
    @sukhwantkaur5384 5 місяців тому +3

    I am Auckland newzealand ton

  • @KirandeepKaur-g3d5m
    @KirandeepKaur-g3d5m 4 місяці тому

    Sahi sachian gallan

  • @AmandeepKaur-ml2lg
    @AmandeepKaur-ml2lg 4 місяці тому

    😂 good ਮਾਛੀਵਾੜਾ ਸਾਹਿਬ

  • @kaurmal8791
    @kaurmal8791 7 місяців тому +3

    ❤🎉

  • @kaurmal8791
    @kaurmal8791 7 місяців тому +2

    Waheguru Ji Mehar Karan

  • @kaurmal8791
    @kaurmal8791 7 місяців тому +2

    Tusi Baba ji nu lehko auh Guru Granth Sahib wich ke ha

  • @harbinderbhalwan753
    @harbinderbhalwan753 3 місяці тому

    Very nice je

  • @jindersingh3806
    @jindersingh3806 7 місяців тому +1

    I am from satnaur teh, garshanker distt.hoshairpur 31:36 31:44 punjab

  • @akashdeephanzra1838
    @akashdeephanzra1838 4 місяці тому

    Good

  • @positivethinker9804
    @positivethinker9804 4 місяці тому

    From Uk

  • @tejinderkaur5820
    @tejinderkaur5820 5 місяців тому +2

    ਗੋਰੇ ਲੋਕੋ ਜਿਆਦਾ ਨਾਂ ਅਮਿਹਤ ਦਿੳ

  • @kaurmal8791
    @kaurmal8791 7 місяців тому +2

    Canada wich ha putt.

  • @AmrikSingh-lj1xm
    @AmrikSingh-lj1xm 3 місяці тому

    I am from punjap

  • @UshaRani-bi4th
    @UshaRani-bi4th 4 місяці тому

    Veer Ji mobile no mil javega Ram kumar Ji da

  • @SandeepKumar-nl1zs
    @SandeepKumar-nl1zs 4 місяці тому

    Punjab City Phagwara

  • @JasmailSingh-z8f
    @JasmailSingh-z8f 2 місяці тому

    ਕੋਰਾਨਾ.ਵਿਚ.ਜਿਹੜੀ.ਵੈਕਸੀਨ.ਬਣਾਈ.ਮੋਦੀ.ਨੇ.ਕੋਈ.ਟੈਸਟ.ਨੀ.ਕਰਿਆ.ਸਿਧੇ.ਬੰਦਿਆ.ਤੇ.ਵੈਕਸੀਨ 52:06

  • @amandeepsingh7981
    @amandeepsingh7981 4 місяці тому

    Pind saila kalan, Hoshiarpur ji.

  • @kaurmal8791
    @kaurmal8791 7 місяців тому +2

    Tusi English sub titles karo

  • @naveenthaper7766
    @naveenthaper7766 7 місяців тому +1

    Ludhiana

  • @AvtarSingh-re9sh
    @AvtarSingh-re9sh 7 місяців тому +1

    Talwandi sabo dist bathinda

  • @MiqbalAzhar-ps5tz
    @MiqbalAzhar-ps5tz 3 дні тому

    Lahore pakistan
    M.IQBAL AZHAR

  • @gurmailsingh6346
    @gurmailsingh6346 6 місяців тому +5

    ਬਹਿਮ ਦਾ ਕੋਈ ਇਲਾਜ ਹੈ ਨਹੀ

    • @RamSingh-gg2no
      @RamSingh-gg2no 5 місяців тому

      ਹੈਗਾ ਬਈ ਵਹਿਮ ਦਾ ਇਲਾਜ।
      ਤਰਕਸ਼ੀਲ ਪੁਸਤਕਾਂ ਪੜੋ,ਤਰਕਸ਼ੀਲ ਮੈਗਜ਼ੀਨ ਪੜੋ।
      ਤਰਕਸ਼ੀਲ ਸੱਭਿਆਚਾਰਕ ਨਾਟਕ ਮੇਲੇ ਤੇ ਹੋਰ ਤਰਕਸ਼ੀਲ ਪ੍ਰੋਗਰਾਮ ਵੇਖੋ।
      ਇਸ ਤਰਾਂ ਦੇ ਪ੍ਰੋੜਕਾਸਟ / ਤਰਕਸ਼ੀਲ ਵਿਦਵਾਨਾਂ ਦੀਆਂ ਇੰਟਰਵਿਊਜ ਵੇਖੋ,ਧਿਆਨ ਨਾਲ ਸੁਣੋ।ਤੇ ਹੋਰ ਤਰਕਸ਼ੀਲ ਪ੍ਰੋਗਰਾਮ /ਮੈਜਿਕ ਸ਼ੋਅ ਤੇ ਲੈਕਚਰ ਵੇਖੋ।
      ਜੇਕਰ ਕੋਈ ਵਹਿਮ, ਭਰਮ ਅਤੇ ਅੰਧਵਿਸ਼ਵਾਸ ਕਾਰਣ ਮਨੋਰੋਗੀ ਹੋ ਗਿਆ ਤਾਂ ਉਸ ਦਾ ਵੀ ਮਾਹਿਰ ਮਨੋਚਿਕਿਤਸਕਾਂ/ਮਨੋਰੋਗਾਂ ਦੇ ਮਾਹਿਰ ਡਾਕਟਰਾਂ ਦੁਆਰਾ ਮੈਡੀਸਨ ਦੇ ਕੇ ਇਲਾਜ ਕੀਤਾ ਜਾਂਦਾ ਹੈ।
      ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪੰਜਾਬ ਵਿਚ ਅਨੇਕਾਂ ਥਾਵਾਂ ਤੇ ਤਰਕਸ਼ੀਲ ਮਾਨਸਿਕ ਸਿਹਤ ਚੇਤਨਾ ਕੇਂਦਰ ਚਲਾਏ ਜਾਂਦੇ ਹਨ ਜਿਥੇ ਅਜਿਹੇ ਵਹਿਮ, ਭਰਮ,ਅੰਧਵਿਸ਼ਵਾਸ, ਅਖੌਤੀ ਭੂਤਾਂ ਪ੍ਰੇਤਾਂ ਦੇ ਡਰ ਤੋਂ ਪੀੜ੍ਹਤ ਜਿੰਨਾਂ ਨੂੰ ਕਿਸੇ ਦੀ ਕਸਰ ਹੋਣ ਦਾ ਰੋਗ ਕਿਹਾ ਜਾਂਦਾ ਹੈ,ਜਾਂ ਕਿਸੇ ਨੂੰ ਕਲਪਿਤ ਚੀਜਾਂ ਵਿਖਾਈ ਦਿੰਦੀਆਂ ਹੋਣ,ਕਲਪਿਤ ਆਵਾਜਾਂ ਸੁਣਾਈ ਦਿੰਦੀਆਂ ਹੋਣ ਜਾਂ ਦੌਰੇ ਪੈਂਦੇ,ਦੰਦੀਆਂ ਪੈਂਦੀਆਂ,ਬੇਹੋਸ਼ ਹੋਣਾ,ਅਜਿਹੇ ਸਾਰੇ ਮਾਨਸਿਕ ਮਰੀਜਾਂ ਦਾ ਤਰਕਸ਼ੀਲ ਚੇਤਨਾ ਕੇਂਦਰਾਂ 'ਤੇ ਹਿਪਨੋਟਿਜਮ ਰਾਂਹੀ ਕੌਂਸਲਿੰਗ ਕਰਕੇ ਮਨ ਦੇ ਵਹਿਮ, ਭਰਮ,ਅੰਧਵਿਸ਼ਵਾਸ, ਡਰ ਭੈਅ, ਭਰਮ ਅਤੇ ਚਿੰਤਾ,ਕਸਰ ਆਦਿ ਦੇ ਡਰ ਖਤਮ ਕਰਕੇ ਮਨੋਰੋਗੀਆਂ ਨੂੰ ਠੀਕ ਕੀਤਾ ਜਾਂਦਾ ਹੈ।

    • @RamSingh-gg2no
      @RamSingh-gg2no 5 місяців тому

      ਬਹੁਤ ਵਧੀਆ ਜਾਣ ਕਾਰੀ ਦਿੱਤੀ ਵੀਰ ਡਾ•ਰਾਮ ਕੁਮਾਰ ਪਟਿਆਲਾ ਜੀ।ਲੱਗੇ ਰਹੋ,ਬਹੁਤ ਵੱਡੀ ਸੇਵਾ ਕਰ ਰਹੇ ਹੋ ਸਮਾਜ ਦੀ।
      ਸਮਾਜ ਨੂੰ ਵਹਿਮਾਂ,ਭਰਮਾਂ,ਅੰਧਵਿਸ਼ਵਾਸਾਂ ਅਤੇ ਹੋਰ ਜਾਹਾਲਤ ਦੇ ਹਨੇਰੇ ਵਿੱਚੋਂ ਕੱਢ ਕੇ ਤਰਕ ਚੇਤਨਾ ਦੀ ਰੌਸ਼ਨੀ ਵਿੱਚ ਲੋਕਾਂ ਨੂੰ ਲੈ ਜਾ ਕੇ ਸਮਾਜ ਭਲਾਈ ਦਾ ਕਾਰਜ ਕਰ ਰਹੇ ਹੋ।
      ਤੁਹਾਡੀ ਇਸ ਗੱਲਬਾਤ ਦਾ ਸਿੱਟਾ ਇਹ ਨਿਕਲਦਾ ਹੈ ਕਿ:- ਸਦੀਆਂ ਤੋਂ ਲੋਕ ਕਲਪਿਤ ਕਹਾਣੀਆਂ ਸੁਣ ਸੁਣ ਕੇ ਵਹਿਮਾਂ ਭਰਮਾ ਵਿੱਚ ਪੈ ਕੇ ਜਹਾਲਤ ਦਾ ਹਨੇਰਾ ਢੋਅ ਰਹੇ ਹਨ।ਧਾਰਮਿਕ ਅੰਧ ਵਿਸ਼ਵਾਸ਼ ਇਸ ਹਨੇਰੇ ਨੂੰ ਹੋਰ ਫੈਲਾਉਂਦੇ ਹਨ।
      ਸਦੀਆਂ ਪਹਿਲਾਂ ਕਿਸੇ ਨਾ ਕਿਸੇ ਲੋੜ ਵਿਚੋਂ ਪੈਦਾ ਹੋਈਆਂ ਰਸਮਾਂ,ਰਵਾਇਤਾਂ ਜਿਨਾਂ ਦੀ ਅੱਜ ਉਕਾ ਲੋੜ ਨਹੀਂ ਹੈ।ਵੇਲਾ ਵਿਹਾ ਚੁੱਕੀਆਂ ਰਵਾਇਤਾਂ,ਕਰਮ ਕਾਂਡ ਤੋਂ ਖਹਿੜਾ ਛੁਡਾਉਣ ਲਈ ਇਹਨਾਂ ਦਾ ਹਿੰਮਤ,ਜੁਅਰਤ ਨਾਲ ਤਿਆਗ ਕਰਨਾ ਚਾਹੀਦਾ ਹੈ।ਕਿਉਂ ਕਿ:
      ਦੁਨੀਆਂ ਵਿੱਚ ਕਿਤੇ ਭੂਤਾਂ,ਪ੍ਰੇਤਾਂ,ਰੂਹਾਂ,ਬਦਰੂਹਾਂ ਆਤਮਾਂ ਆਦਿ ਦੀ ਕੋਈ ਹੋਂਦ ਨਹੀਂ ਹੁੰਦੀ।
      ਸਵਰਗ,ਨਰਕ,ਚੁਰਾਸੀ ਜੂਨੀ,ਸੱਚਖੰਡ,ਧਰਮਰਾਜ ਦੀ ਦਰਗਾਹ, ਯਮਦੂਤ ਆਦਿ ਕਿਤੇ ਨਹੀਂ। ਇਹ ਸਿਰਫ ਕਲਪਿਤ ਖਿਆਲ ਹਨ।
      ਪੁਨਰ ਜਨਮ ਕਦੇ ਨਹੀਂ ਹੁੰਦਾ, ਇਹ ਐਂਵੇ ਕਹਾਣੀਆਂ ਬਣਾਈਆਂ ਹੁੰਦੀਆਂ ਹਨ।
      ਦੁਨੀਆਂ ਵਿੱਚ ਕਿਸੇ ਬੰਦੇ ਕੋਲ ਕੋਈ ਗੈਬੀ ਸ਼ਕਤੀ ਨਹੀਂ ਹੁੰਦੀ।ਨਾ ਸੀ ਨਾ ਹੋ ਸਕਦੀ ਹੈ।
      ਕੁਦਰਤ ਵਿੱਚ ਚਮਤਕਾਰ ਨਹੀਂ,ਘਟਨਾਵਾਂ ਵਾਪਰਦੀਆਂ ਹਨ।ਚਮਤਕਾਰ ਨਾਂ ਦੀ ਕੋਈ ਚੀਜ ਨਹੀਂ ਹੁੰਦੀ।

  • @tejinderkaur5820
    @tejinderkaur5820 5 місяців тому +2

    Criminal behaviour all round

  • @kaurmal8791
    @kaurmal8791 7 місяців тому +4

    Sikh veero Sikhi nal juro nasha na karo please

  • @JasbirSingh-m6y
    @JasbirSingh-m6y 3 місяці тому

    Manila to

  • @parmjitkaur1019
    @parmjitkaur1019 7 місяців тому +1

    Lasvegas

  • @HarvinderSingh-yy8th
    @HarvinderSingh-yy8th 7 місяців тому +4

    Sab Brahmna da failaya pakhand hai. BSP nu ektarfa vote pakay bahen Mayawati ji nu PM bnao. Sab pakhandvad band ho javayga. Jai bhim.

  • @PS7568-z9w
    @PS7568-z9w 4 місяці тому

    Sunam

  • @amandeepsingh7981
    @amandeepsingh7981 4 місяці тому

    Taraksheel bande nu adiaatmak life bare koi gyaan nahi.
    Sab kuch hai bhoot pret 84 lakh joons.sab kuch waheguru de hukam ander hai.waheguru ji di bhagati karna hi manukh da pehla kamm hai.at the end jyada veham na karo,gurbani anusaar challo,Jo gyaan Sade grantha vich hai oh hi life di asal sachai hai.parmatma di hond nu manno,jehde marji roop vich os nu dekhde ho oh poojan yog hai.sab kuch hai aatma, parmatma,bhoot,pret.pta ni kya kuch oss akaalpurkh ne sirjeya hoya.waheguru mehar kare sare yan utte.

  • @BrainGamerSigma
    @BrainGamerSigma 4 місяці тому

    Oh bharaa,es karke jagde ai bhayi ke kayivaar bande di death hoyi hi nahi hundi, agge Lok illiterate hunde san, jagde es karke hunde san, ke khuda na khasta koi hil jul hon, lagg jawe tan , dab ghut ke, dubara sah chalda kita ja sakda, oh siane lok san, onah ne vi practically bahut sare case dekhe/ sune hoye san.oh ghade te ton pehlan vali testing hundi si.Ghada bhanana vi scientific, ghada banan nal ik khas kism di vibration paida hundi ai, jis nal heart beat chal sakdi hai eh vibration vi khas kism di hundi ai, jo sirf ghada te pani nal milke hi paida hundi ai. Eh sara system hi scientific ai, es vich vahim bharam vali koi vi gall nahi.eh hit and trial method nal paida hoya resulted system ai.

  • @kaurmal8791
    @kaurmal8791 7 місяців тому +2

    Halwa meta nal diabetic ha hon 😢😢😢 mauth na celebrate karo

  • @muhammadsaddique1864
    @muhammadsaddique1864 4 місяці тому

    Gurpreet brother avoid so lenghthy podcasts

  • @KPShooting84377
    @KPShooting84377 3 місяці тому

    Yaar iko chik da picha kew pa jana to tusy eatha sab kuj haga ha dr saab ja rab ha ta bhut prat v na nhi rab v nhi

  • @sunnythaper2241
    @sunnythaper2241 4 місяці тому

    Granth fer jhooth he likhya ehde mutabak j bhoot pret Haine ta .duniya Ch Sara kuj a eh SIRF sochda v mai sahi a

  • @GurmitBSingh
    @GurmitBSingh 4 місяці тому

    Money making shop scandal ji. TOOL RELIGION
    Ref GURUNANAK JI PHILOSOPHY AADGRANTH JI ; sukhmaniji ref ASHTPADEE 21 and17 no hell HAVEN nonsense and sagan aapsagan too FULLSTOP PERIOD
    Cult has taken over eg jatpat Nonsense,. Anti ADGRANTHJI GURUNANAK JI PHILOSOPHY!?
    Eg since 1800 RUDDA SANTA SANTOKHA GARDARS SUSPECTED pujaree SOLDOUT FIRKA etc todate ? Suspected?

  • @sahiljaz9929
    @sahiljaz9929 6 місяців тому +1

    Some could be truth but rest nahhhh he’s like i could see inside the curtain and there nothing beyond curtain bcz i cnt see.. bhoot pret hunde ne its common u can see in youtube channel that for real ..i hv also visited there..

  • @InderjeetSingh-xw3le
    @InderjeetSingh-xw3le 2 місяці тому

    Tuci shi o, gurbani galt a , eho sidh krna chone o, net te search krlo kina kuj hunda dunia ch, sant maskeen g di galt a , tuc shi o hna???

  • @joshimukul6467
    @joshimukul6467 4 місяці тому

    Guru Adi Granth sahib ji padh de nahi lokk…faltu de interview krde rehnde ne…bewakoof loki

  • @tejinderkaur5820
    @tejinderkaur5820 5 місяців тому +1

    ਤੁਸੀ ਪਂਜਾਬੀ ਹੋ ਕੇ ਆਪਣੇ ਆਪ ਨੂੰ ਘਟੀਆ ਦਿਖਾ ਰਹੇ ਹੋ
    ਇਹ ਗੋਰਿਆ ਦੀਆਂ examples ਦੇਣੀਆਂ ਬਂਦ ਕਰੋ

  • @Punjabi22_
    @Punjabi22_ 4 місяці тому

    Reporter FUKRA NO.1

  • @advvjoraasingh8606
    @advvjoraasingh8606 4 місяці тому

    Bai ah Banda mere Pind da gawandi hai
    Aide ch koi khas gal nhi hai
    Kyo aide video Payne ho danger Docter hai

  • @kaursingh8369
    @kaursingh8369 7 місяців тому +1

    ਬੱਲ ਜੀ ਅਸੀਂ ਪਿੰਡ ਡੋਡ ਵਾਂਦਰ ਤਹਿਸੀਲ ਜੈਤੋ ਜਿਲਾ੍ ਫਰੀਦਕੋਟ ਨੇੜੇ ਬਾਜਾਖਾਨਾ ਭਗਤਾ ਭਾਈਕਾ 151205

  • @SinghJasveer98
    @SinghJasveer98 4 місяці тому +1

    𝐇𝐧𝐣𝐢 𝐢 𝐚𝐦 𝐣𝐚𝐬𝐯𝐞𝐞𝐫 𝐬𝐢𝐧𝐠𝐡 𝐩𝐮𝐫𝐛𝐚
    𝐈 𝐚𝐦 𝐛𝐞𝐥𝐨𝐧𝐠 𝐭𝐨 𝐦𝐨𝐠𝐚 (𝐏𝐮𝐧𝐣𝐚𝐛)

  • @sundeepsodhi5683
    @sundeepsodhi5683 4 місяці тому

    Ithe is bande nay janam kivay la kita ik sur da bacha insan vrgab ah ta ajuba ha