Very informative episodes,plz continue with more of these for building up societies confidence in police.This young IPS officer BTech from PEC chandigarh decribes the case in a very systematic way.Kudos.
Ah murder izzazat lyi nai hoya c , ah mama te odi mother ne paise krke murder krwaya c, os tym ch 20 lakh rate hunda c canada di kudi da jo india to vyah krke kise munde nu canada leke jaya jnda c, jassi de mame ne jassi da vyah ek 60 saal de budhe nal fix kita c paise leke te jassi ode nal vyah nai c krana chaundi bs ehi reason krke oh bechari da murder krta , ah mother te mama lalchi c paise lyi bs
Swarm Singh Sade Barnala reh K Gaye aa.bahut hi vadhia officer ne.ohne ne Meri jaan bachai C main tenky te chad geya C Kise problem krke .ohna ne bahut payar nal main tenky to utar v lea and Meri problem solve kiti c.main ohna da zindgi bhar ehsaan Ni bhul sakda..Dr Barnala
ਸਵਰਨ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਇਮਾਨਦਾਰੀ ਤਫਦੀਸ ਕੀਤੀ ਅਤੇ SSP ਕੰਵਰਦੀਪ ਕੌਰ ਜੀ ਦਾ ਧੰਨਵਾਦ ਜਿਨ੍ਹਾਂ ਵੱਡੀ ਦਲੇਰੀ ਨਾਲ ਕਨੇਡਾ ਤੋਂ ਪੰਜਾਬ ਲਿਆਉਣ ਦੀ ਜਿਂਮੇਵਾਰੀ ਨਿਭਾਈ ਅਤੇ ਸਜ਼ਾ ਦਿਵਾਈ
Thank you 🙏
Ssp madam nhi ley k aaye c.stay mil gya c baad vich 1 sal baad Canada police dihli Chad k gai c..kee suniya tuci madam g kolo.
ਦਲੇਰੀ ਵਾਲੀ ਕਿਹੜੀ ਗੱਲ ਆ ਇਹ ਕਿਹੜਾ ਚੰਬਲ ਘਾਟੀ ਚੋਂ ਲੈਕੇ ਆਈ ਆ 😂😂😂😂
What a beautiful interview journalist 10/10 SSP 10/10 we need more people like you lots of love ❤️ from YYC
ਇੱਕ ਤਾ ਵੀਰ ਨੇ ਪਿਆਰ ਖੋਆ ਤੇ ਉਤੋਂ ਇਨੇ ਦੁਖ ਸਹੀ ਜਾਂਦੇ ਆ ਵੀਰ ਨੂੰ ਸਲਾਮ ਆ
🙏🙏
Slute to all honest officers . 🇨🇦
❤❤❤❤,, ਬਾਈ ਸਾਡਾ ਯਾਰ ਆ ਮਿੱਠੂ ਕੌਕਿਆਂ ਵਾਲਾ ,,,,ਜੱਸੀ ਨੂੰ ਮਾਰ ਕੇ ਬਹੁਤ ਗ਼ਲਤ ਕੀਤਾ ਜਾਲਮਾਂ ਨੇ,,,,
🙏🙏🙏🙏
Salute hai sawran Singh ji noo..Iss trh de system ch honest reh ke kam karna easy nhi c..Dil to salaam hai..Iss officer noo
Thank you 🙏
ਰੱਖੇ ਰੱਬ ਤੇ ਮਾਰੇ ਕੌਣ? ਜਸੀ ਦੇ ਖੂਨ ਦਾ ਬਦਲਾ ਕਿਓਕਿ ਬਹੁਤ ਈਮਾਨਦਾਰੀ ਤੇ ਦਿਲੋ ਇੱਕ ਸਨ ਜਸੀ ਤੇ ਮਿੱਠੂ। ਪਰ ਮਿਠੂ ਜਿਓਦਾ ਰਹਿ ਗਿਆ ਤੇ ਸਵਰਨ ਸਿੰਘ ਜੀ ਵਰਗੇ ਅਫ਼ਸਰ ਦੀ ਮਧਾਣੀ ਨੇ ਪੂਰੀ ਤਰਾ ਰਿੜਕ ਕੇ ਕੇਸ ਨੂੰ ਰੱਖ ਦਿੱਤਾ। ਤੇ ਪੁਲੀਸ ਅਫ਼ਸਰ madamਦੀ ਜੁਬਾਨੀ ਸਾਰੀ ਕਹਾਣੀ ਸੁਣੀ ਕੇ ਹੋਰ ਕਈ ਕੁਝ ਪਤਾ ਲੱਗਿਆ ਤੇ ਮਿਠੂ ਦੀ ਵੀ ਸੁਣੀ। ਤੁਹਾਡਾ ਚਾਨਲ ਤੇ ਤੁਹਾਡੇ ਰਾਹੀਂ ਲਈਆਂ ਗਈਆਂ ਇਟਰਵਿਊ ਬਹੁਤ ਹੀ ਵਧੀਆ ਤੇ ਬੰਦ ਗੋਭਾਂ ਵਾਂਗੂੰ ਕੇਸ ਦੀਆਂ ਪਰਤਾਂ ਉਧੇੜ ਕੇ ਰੱਖ ਦਿੱਤੀਆਂ
Thank you very much
ਬਹੁਤ ਵਧੀਆ ਪ੍ਰੋਗਰਾਮ, ਜਾਣਕਾਰੀ ਲਈ ਸ਼ੁਕਰੀਆ
Thank you very much Prabhjot Kaur ji
ਪੁਲਿਸ ਨੇ ਬਹੁਤ ਮਿਹਨਤ ਕੀਤੀ ਸੀ, ਮੇਨ ਤਫ਼ਤੀਸ਼ ਅਫਸਰ ਸਵਰਨ ਸਿੰਘ ਨੂੰ ਦਿਲੋਂ ਸਲਿਊਟ।
🙏🙏🙏🙏
ਇਹ ਕਹਾਣੀ ਬਹੁਤ ਦੁੱਖਭਰੀ ਸੀ ਸਲੂਟ ਆ ਸਵਰਨ ਸਿੰਘ ਜੀ ਨੂੰ ਜਿਨ੍ਹਾਂ ਨੇ ਬਹੁਤ ਮੇਹਨਤ ਕਰਕੇ ਦੋਸ਼ੀ ਫੜਨ ਕਾਰਜ਼ ਕਿਤਾ, ਪਤਰਕਾਰ ਸਾਬ ਦਾ ਬਹੁਤ ਧਨਵਾਦ ਜੀ
Thank you 🙏
ਬਹੁਤ ਬਧੀਆ ਆਫ਼ਿਸਰ ਹਨ ਮੈਡਮ ਸਾਨੂੰ ਮਲੇਰਕੋਟਲੇ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ
Yes 👍
ਤੁਸੀਂ ਕਿੱਥੋਂ ਹੋ ਵੀਰ ਜੀ?
ਦਵਿੰਦਰ ਭਾਅ ਜੀ ਬਹੁਤ ਬਹੁਤ ਸਤਿਕਾਰ ਜੀ।
ਕੁੱਲ ਮਿਲਾ ਕੇ ਇਸ ਕੇਸ ਵਿੱਚ ਪੁਲਿਸ ਦੀ ਭੂਮਿਕਾ ਬਹੁਤ ਸਾਰਥਿਕ ਰਹੀ ਹੈ।ਮੌਜੂਦਾ ਮੁੱਖ ਮੰਤਰੀ ਸਾਹਿਬ ਜੀ ਦਾ ਕਿਰਦਾਰ ਆਪ ਬੋਲਿਆ ਹੈ।ਪਰਤ ਦਰ ਪਰਤ ਤੈਹਾਂ ਖੋਲ੍ਹ ਕੇ ਲੋਕਾਂ ਨੂੰ ਦੱਸਣ ਲਈ ਆਪ ਜੀ ਦਾ ਧੰਨਵਾਦ।ਉਸ ਸਮੇਂ ਦੇ SSP ਸ੍ਰੀ ਜਤਿੰਦਰ ਔਲਖ ਸਾਹਿਬ, ਇੰਸਪੈਕਟਰ ਸਵਰਨ ਸਿੰਘ ਜੀ ਅਤੇ SSP ਚੰਡੀਗੜ੍ਹ ਸ੍ਰੀ ਮਤੀ ਕੰਵਰਦੀਪ ਕੌਰ ਜੀ ਦੀ ਮਿਹਨਤ ਨੂੰ ਸਲਿਊਟ ਹੈ ਜੀ।
@@Paraspartap Thank you very much for kind words
ਸਵਰਨ ਸਿੰਘ ਜੀ ਨੂੰ ਸੈਲੂਟ
Thank you 🙏
Very nicely interview has taken by interviewer .... investigation...evidence.... inspection.... every detail is clearly explained.....
ਬਹੁਤ ਵਧੀਆ ਤੱਥਾਂ ਤੇ ਘਟਨਾਵਾਂ ਦੀ ਪੇਸ਼ਕਾਰੀ ਕੀਤੀ, ਧੰਨਵਾਦ ਦਵਿੰਦਰ ਪਾਲ
Thank you 🙏
ਸਰਦਾਰ ਸਵਰਨਜੀਤ ਸਿੰਘ ਖੰਨਾ ਸਾਹਿਬ ਦੇ ਗੱਡੇ ਹੋਏ ਝੰਡੇ ਕਨੇਡਾ ਤੱਕ ਵੀ ਬੋਲਦੇ ਨੇ। ਸਲੂਟ ਆ ਸਰ ਤੁਹਾਨੂੰ। ਪਹਿਲਾਂ ਵੀ ਮੈਂ ਕਿਹਾ ਸੀ ਵੀ ਸੰਗਰੂਰ ਬਰਨਾਲਾ ਜਿਲਾ ਤੇ ਮਰੇਲਕੋਟਲਾ ਤੁਹਾਨੂੰ ਹਲੇ ਵੀ ਯਾਦ ਕਰਦਾ।
ਸਿੱਧੂ ਬਾਈ ਦੇ ਕਾਤਲ,,, ਕਦੋ ਪੰਜਾਬ ਪੁਲਿਸ ਲੈ ਕੇ ਆਉ,,, ਪੰਜਾਬ,,,,,???????
Ohna nu v 24 saal lag e Jange
ਥੋੜੀ ਵੇਟ ਕਰੋ ਟਾਈਮ ਆਉਣ ਹੀ ਵਾਲਾ ਬਸ ਸਤੰਬਰ ਵਿੱਚ ਹੋ ਜਾਣਾ ਏ 👌👌👌
@@gurjindersingh2653ਆ ਗਿਆ ਸਤੰਬਰ ਵੀ
SSP ਕੰਵਰਦੀਪ ਕੌਰ IPS ਇਨਸਾਫ਼ ਪਸੰਦ ਅਤੇ ਇਮਾਨਦਾਰ ਅਫਸਰ ਹਨ,,, ਸਲਾਮ ਹੈ ਅਜਿਹੇ ਅਫਸਰਾਂ ਨੂੰ।
Congratulations, Mr. Swarn Singh ji for your honesty and sincerity in this crucial justice for working hard.. You have done amazing job!
Thank you very much
ਬਹੁਤ ਵਧੀਆ ਪੱਤਰਕਾਰੀ ਅਤੇ ਵਧੀਆ ਵਿਸਾ
ਬਹੁਤ ਵਧੀਆ ਪੱਤਰਕਾਰੀ 👍
Thanks for kind words
Sir ji tuhanu Dilo pyar te sattkar tusi bohat sohne Tarike nal gal rakhde ho ,, v Salute ❤ to 📝✍️💯🙏
Thank you very much
Madam should be appointed DGP for her sincerity and hard work ❤
🙏🙏🙏👍
Thanks to journalist to lighten up this topic again, m mithu da interview v vekhya this journalist done a superb job
Thank you very much
Thanks for appreciation
Marvelous Reporting Davinder Ji keep it up God bless you
Ajj da program v bahut wadhia c. Edda da program dekh ke bahut knowledge mill di hai, Channel di saari team nu NAMSAAKAR🙏🙏🙏🙏🙏( NEW YORK)
Safar jari rahega
Swaran singh is very honest officer God bless swaran singh ji from kuldeep Kaur U S A
Thank you very much 🙏🙏
Honest officers generally become efficient. Proud of officers leave imprints on sands of time.
Thank you 🙏
Sari team very very salute
Thank you 🙏
Great Police Officer ....and nice reporting too
Thank you 🙏
ਅੱਜ ਦੇ ਦੋਰ ਵਿੱਚ ਵੀ ਕੁਝ ਲੋਕ ਆਪਣੇ ਅਸੂਲਾਂ ਤੇ ਕੈਅਮ ਹਨ।
Bahut vdhya lgya ajj da episode. Thanks for providing information..may she rest in peace 😢
Thank you 🙏
Good paterkar sir ji tusi ❤❤❤
S S P ਜਤਿਦਰ ਸਿੰਘ ਅੋਲਖ ਬਹੁਤ ਅੱਛੇ ਵਧੀਆ ਅਫਸਰ ਹਨ ਜੇਕਰ ਹੋਰ ਕੋਈ SSP ਹੁੰਦਾ ਉਸ ਨੇ ਵਿਕ ਜਾਣਾ ਸੀ ਤੇ ਕੇਸ ਹੀ ਰਫਾ ਦਫਾ ਕਰ ਦੇਣਾ ਸੀ ਇਮਾਨਦਾਰ ਹੋਣ ਕਾਰਣ ਹੀ ਹੁਣ ਉਹਨਾ ਨੂੰ ਮਾਨ ਸਰਕਾਰ ਨੇ PPSC ਦਾ ਚੈਅਰਮੈਨ ਲਾਈਆ ਹੈ
🙏🙏🙏🙏
ਬਹੁਤ ਧੰਨਵਾਦ ਉਨ੍ਹਾਂ ਅਫਸਰਾਂ ਦਾ ਜਿਨ੍ਹਾਂ ਨੇ ਬਹੁਤ ਹੀ ਦਬਾਅ ਹੇਠ ਹੋਣ ਕਰਕੇ ਵੀ ਸੱਚ ਸਾਹਮਣੇ ਲਿਆਉਣ ਦਾ ਕੰਮ ਕੀਤਾ ਅਤੇ ਪਾਪੀ ਇਨਸਾਨਾਂ ਨੂੰ ਸਜਾ ਦਿਵਾਈ ਮੈਂ ਆਪਣੇ ਵਲੋਂ ਸਾਰੇ ਉਨ੍ਹਾਂ ਅਫਸਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਬਿਨਾਂ ਕਿਸੇ ਲਾਲਚ ਦੇ ਇੱਕ ਸੱਚਾ ਪਿਆਰ ਕਰਨ ਵਾਲੇ ਮਿੱਠੂ ਬਾਈ ਨੂੰ ਇਨਸਾਫ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਮਿਂਠੂ ਬਾਈ ਤੇ ਝੂਠੇ ਕੇਸ ਪਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਇੱਕ ਸੱਚੇ ਇਨਸਾਨ ਉੱਪਰ ਕੇਸ ਦਰਜ ਨਹੀਂ ਕਰਨੇ ਚਾਹੀਦੇ ਪਤਾ ਨਹੀਂ ਕਿਉਂ ਉਹ ਮਿਂਠੂ ਸਿੰਘ ਉੱਪਰ ਕੇਸ ਤੇ ਕੇਸ ਦਰਜ ਕਰ ਰਾਜ਼ੀਨਾਮਾ ਕਰਾਉਣ ਦੀ ਕੋਸ਼ਿਸ਼ ਕਰਦੇ ਸਨ ਜੋ ਕਿ ਪੰਜਾਬ ਪੁਲਿਸ ਦੀ ਵਰਦੀ ਤੇ ਵੀ ਦਾਗ ਲਗਾ ਰਹੇ ਸਨ। ਕਿਉਂਕਿ ਮਿਂਠੂ ਬਾਈ ਪੰਜ ਛੇ ਕੇਸਾਂ ਵਿੱਚ ਬਰੀ ਹੋਇਆ ਕਾਰਨ ਝੂਠੇ ਕੇਸ ਹੀ ਸਨ
@@Fun_with_fateh thank you 🙏
ਇੰਨਾ ਦੋਵਾ ਨੂੰ ਫਾਂਸੀ ਲਗਾਉਣੀ ਚਾਹੀਦੀਆ ਸਲੂਟ ਕਰਦੇ ਸਰਵਨ ਸਿੰਘ ਇਕ ਇਮਾਨਦਾਰ ਪੁਲਿਸ ਅਫਸਰ ਦੀ ਇਮਾਨਦਾਰੀ ਨੂੰ
Thank you 🙏
Sir, ਸਵਰਨ ਸਿੰਘ ਜੀ ਨੂੰ salute k case ਨੂੰ ਮਧਾਣੀ ਵਾਂਗ ਰਿੜਕਿਆ। ਕੀ ਉਨਾ ਦਾ contect no. ਮਿਲ ਸਕਦਾ। ਬਾ ਕਮਾਲ ਗਲਬਾਤ ਕਿ ਇਹੋ ਜਿਹੇ ਕੇਸ ਨੂੰ … ਕਰਨਾ ।
🙏🙏🙏🙏
ਕੰਵਰਦੀਪ ਕੌਰ ਇਕ ਸੂਝਵਾਨ, ਸਮਰੱਥ ਤੇ ਲਿਆਕਤ ਵਾਲੀ ਆਈ ਪੀ ਐਸ ਪੁਲਸ ਅਫਸਰ ਹੈ। ਚੰਗਾ ਲੱਗਿਆ ਕਿ ਇਨਾਂ ਦਾ ਪੰਜਾਬੀ ਉਚਾਰਣ ਤੇ ਗੱਲਬਾਤ ਕਰਨ ਦਾ ਲਹਿਜਾ ਵੀ ਪ੍ਰਭਾਵਸ਼ਾਲੀ ਹੈ।
Thank you 🙏
Very informative episodes,plz continue with more of these for building up societies confidence in police.This young IPS officer BTech from PEC chandigarh decribes the case in a very systematic way.Kudos.
SSP ਕੰਵਰਦੀਪ ਕੌਰ ਜੀ ਬਹੁਤ ਇਮਾਨਦਾਰ ਅਫਸਰ ਹਨ ਪੰਜਾਬ ਵਿਚ ਹੋਣੇ ਚਾਹੀਦੇ ਹਨ....
ਸੱਚੇ ਪਿਆਰ ਦੇ ਦੁਸ਼ਮਣਾਂ ਨੂੰ ਫਾਂਸੀ ਦੀ ਸਜ਼ਾ ਹੋਵੇ।
🙏🙏
A mam v bhut vadia officer ne
Yes thank you 🙏
ਇਹ ਕਤਲ ਬਹੁਤ ਘਿਨਾਉਣੇ ਕਤਲਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਆਉਂਦਾ ਹੈ ਜੱਸੀ ਦੀ ਮਾਂ ਤੇ ਓਹਦੇ ਮਾਮੇ ਨੂੰ ਫਾਂਸੀ ਦੀ ਹੀ ਸਜ਼ਾ ਮਿਲਣੀ ਚਾਹੀਦੀ ਹੈ
Big salute to officers of Punjab police
Thanks for kind words
ਸੈਲੂਟ ਸ, ਸਵਰਨ ਸਿੰਘ ਖੰਨਾਂ ਜੀ ਇੰਨਵੈਸਟੀਗਸਨ ਅਫਸਰ ਨੂੰ ❤।।
Well explained sad story. Thanks from Ireland.
salute to respected mam❤
Waheguru ji
ਸ. ਜਤਿੰਦਰ ਸਿੰਘ ਔਲਖ ਤੇ ਸ. ਸਵਰਨ ਸਿੰਘ ਵਰਗੇ ਇਮਾਨਦਾਰ, ਨਿਧੜਕ ਅਤੇ ਸੂਝਵਾਨ ਪੁਲਿਸ ਅਫਸਰਾਂ ਨੂੰ ਦਿਲੋਂ ਸਲਾਮ ।
Aap ji de glbaat de lehjei ton news reader sh Raman ji da time yad aa janda.
🙏🙏
Very good👍 interview
Thank you 🙏
Dnn a mithu Veer ❤❤
Very informative
Very good reporting 👏 👍
Good work by swarn singh police officer
Good patercar ❤
ਮੈਡਮ ਕੰਵਰਦੀਪ ਕੌਰ ਵਰਗੇ ਪੁਲਿਸ ਆਫੀਸਰਾ ਨਾਲ ਲੋਕਾਂ ਵਿਚ ਪੁਲਿਸ ਦਾ ਵਿਸ਼ਵਾਸ ਬਹਾਲ ਹੁਦਾ ਹੈ ਇਸ ਤਰਾਂ ਅਫਸਰਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ
Mam great
Thank you
Great content...! 👍🏻✌🏻
Police has done excellent work
Salute a g s sawarm singh police officer nu g 🙏🏼🙏🏼
🙏🙏🙏🙏
ਸਵਰਨ ਸਿੰਘ ਅਫ਼ਸਰ ਜੋ ਇਮਾਨਦਾਰ ਆਦਮੀ ਹੈ ਜੀ ਨੇ ਮਿਸਾਲ ਪੈਦਾ ਕਰ ਦਿੱਤੀ ਇਹੋ ਜਿਹੇ ਅਫ਼ਸਰ ਨੂੰ ਦਿਲੋ ਦਵਾਵਾਂ ਦਿੰਦੇ ਹਾ
Thank you 🙏
Salute to all
Thanks
Excellent
👍🏼 ਧੰਨ ਹੈ ਬਾਈ
Very good video 👍👍
ਜੋ ਵੀ ਹੋਇਆ,,ਮਾੜਾ ਹੋਇਆ। ਔਖੇ ਹੋਕੇ ਜੱਸੀ ਨਾਲ ਸਹਿਮਤ ਹੋ ਜਾਂਦੇ ਤਾਂ ਇੰਨੀ ਬਦਨਾਮੀ ਨੀ ਸੀ ਹੋਣੀ।,,,, ਮਾ ਨੇ ਮੰਨ ਜਾਣਾ ਸੀ ਪਰ ਕੰਮ ਮਾਮੇ ਨੇ ਖਰਾਬ ਕੀਤਾ। ਮਾਮੇ ਦਾ ਰੋਲ ਅਤਿ ਘਿਨਾਉਣਾ ਸੀ।
ਇਦਾ ਦੇ ਕੇਸਾਂ ਵਿੱਚ ਜੇ ਮਾਮੇ ਦਾ ਰੋਲ ਆ ਜਾਵੇ ਉਸ ਤੋ ਵੱਧ ਕੋਈ ਖਤਰਨਾਕ ਨਹੀ ਹੁੰਦਾ ਇਤਿਹਾਸ ਗਵਾਹ ਮਾਮਾ ਸ਼ੋਗਣੀ ਵੀ ਬੱਣ ਜਾਦਾਂ ਫਿਰ ਕਤਲੇਆਮ ਹੋਣਾ ਪੱਕਾ ਹੁੰਦਾ ਤੇ ਇਹ ਹੁੰਦਾ ਰਹੇਗਾ💘🦞
Thanks for comment
Ah murder izzazat lyi nai hoya c , ah mama te odi mother ne paise krke murder krwaya c, os tym ch 20 lakh rate hunda c canada di kudi da jo india to vyah krke kise munde nu canada leke jaya jnda c, jassi de mame ne jassi da vyah ek 60 saal de budhe nal fix kita c paise leke te jassi ode nal vyah nai c krana chaundi bs ehi reason krke oh bechari da murder krta , ah mother te mama lalchi c paise lyi bs
Very informative 👍
Glad you think so!
Justice for SidhuMoosawala!!! Justice for DeepSidhu!!! NOW OR NEVER.......
Eve de police officers hone cahidey ne poore mulk ch salute ha ena nu te edda de saare police waleya nu good sister
Good job ji
Thank you
Reports is very good 👍
Thank you very much
Punjab police 🚨🚨 jindabad ❤
ਸਲੂਟ ਅਾ ਜੀ
Dawinder ji your super
Thank you very much 🙏🙏
Very good. Police.
Salute to ssp chandigarh
@@arshdeep7181 Thank you 🙏
ਸਵਰਨ ਸਿੰਘ 🙏ਤੇ ਔਲਖ ਸਾਹਿਬ 🙏👌👍
Thank you 🙏
Jassi sidhu . Murder case te upar hun tak da ehh best work hai.. Enni detail vich kise ne.. Program nhi si banaaye... 👍🏼👍🏼
ਮਿੱਠੂ ਪਿੰਡ ਵਿੱਚ ਚਿੱਟੇ ਦਾ ਵਿਪਾਰੀ ਹੈ
Very.Good.Police.Officer
Sir thanks salute to swarn singh jee govt should be removed all men officer and deployed women's officers as this officer from sur singh
Thank you 🙏
Good❤
Imandar officer nu Parmata chardikala bakshn ji
Thank you 🙏
Nice sir ji
Good. Police. Sestar
ਅੰਕਲ ਜੀ ਸਾਰੀਆਂ ਹੀ ਦੇਖੀਆਂ ਇਕੱਲੀ ਇਹਨੇ ਵੇਖੀ ਸੀ
Waheguruji🎉🎉❤
ऐसे इमानदार अफसर हर थाने में होने चाहिए❤❤
🙏🙏🙏🙏
Sir dont smile and make it feel like its a vacation for our officers !!!!!!!!!!!
Swarm Singh Sade Barnala reh K Gaye aa.bahut hi vadhia officer ne.ohne ne Meri jaan bachai C main tenky te chad geya C Kise problem krke .ohna ne bahut payar nal main tenky to utar v lea and Meri problem solve kiti c.main ohna da zindgi bhar ehsaan Ni bhul sakda..Dr Barnala
Thank you for comments
Very good report
Salutes sardas aulakh sahib te sardar sarwan Singh ji nu te mam nu salute a
ਮੇਰੀ ਕਹਾਣੀ ਵਿੱਚ ਵੀ ਸਰਦਾਰ ਸਵਰਨ ਸਿੰਘ ਖੰਨਾ ਨੇ ਅਹਿਮ ਭੂਮੀਕਾ ਨਿਭਾਈ ਓਦੋਂ ssp barnala ਸਨ 2016 ਵਿੱਚ
ਪੰਜਾਬ ਪੁਲੀਸ। ਜ਼ਿੰਦਾਬਾਦ🙏🏻👍👍👍🙏🏻
🙏🙏🙏🙏
Sar ji Dsp vikram brar jo gurmeet chohan na hunde agtf wale ohna di iterwew kro 🙏🙏🙏
Good
🙏🙏
Your super ji
Thank you 🙏
Good g🙏
ਸਲੂਟ ਹੈ ਇਹੋ ਜਿਹੇ ਇਮਾਨਦਾਰ ਪੁਲਿਸ ਅਫਸਰਾਂ ਨੂੰ।ਜੇ ਅਜਿਹੇ ਪੁਲਿਸ ਅਫਸਰ ਹੋਣ ਤਾਂ ਲੋਕਾਂ ਨੂੰ ਨਿਆਂ ਦੀ ਆਸ ਬੱਝ ਜਾਂਦੀ ਹੈ ਕੋਈ ਵੀ ਰਿਸ਼ਵਤ ਦੇ ਕੇ ਸੱਚੇ ਬੰਦੇ ਨੂੰ ਗਲਤ ਸਾਬਤ ਨਾਂ ਕਰੇ।। ਇਥੇ ਤਾਂ ਅਦਾਲਤ ਜਦ ਸਬੂਤ ਮੰਗਦੀ ਹੈ ਪ੍ਰੰਤੂ ਜਦ ਸੱਚੇ ਬੰਦੇ ਕੋਲ ਸਬੂਤ ਨਾ ਹੋਣ ਤਾਂ ਉਸ ਨੂੰ ਵੀ ਝੂਠਾ ਫਸਾ ਦਿੱਤਾ ਜਾਂਦਾ ਹੈ। ਇਥੇ ਤਾਂ ਕਈ ਗੁਨਾਹ ਕਰਨ ਵਾਲਾ ਜੇਲ ਤੋਂ ਬਾਹਰ ਅਤੇ ਸੱਚਾ ਜੇਲ ਦੇ ਅੰਦਰ ਕਰ ਦਿੱਤਾ ਜਾਂਦਾ ਹੈ
🙏🙏🙏🙏
Good job vi ge
Very sad story