ਸੰਤ ਸਿਪਾਹੀ ਗਰੁੱਪ ਵਾਲੇ ਨੇ ਕਿਸਾਨ ਜਥੇਬੰਦੀਆਂ ਦੀ ਬਣਾਤੀ ਰੇਲ

Поділитися
Вставка
  • Опубліковано 28 вер 2024
  • balbir singh rajewal , punjab , kisan union , kisan leader , delhi morcha , kisan ekta , farmer laws , sant sipahi group , sikhs

КОМЕНТАРІ • 554

  • @gurudhami7891
    @gurudhami7891 3 роки тому +25

    ਲੱਖਾਂ ਸਿਧਾਣਾ ਬਾਈ ਜਿੰਦਾਬਾਦ,, ਵਾਹਿਗੁਰੂ ਜੀ ਬਾਈ ਦੇ ਅੰਗ ਸੰਗ ਸਹਾਇ ਰਹਿਣਾ🙏🙏🙏🙏

  • @dsludhiana3281
    @dsludhiana3281 3 роки тому +57

    ਕਾਨੂੰਨ ਰੱਦ ਜਰੂਰੀ ਜਾਂ ਸਾਡੀ ਭੈਣ ਤੇ ਵੀਰ ਜਰੂਰੀ ਸਭ ਤੋ ਪਹਿਲਾ
    ਇਹ ਪਹਿਚਾਂਣ ਕਰਨੀ ਜਰੂਰੀ ਹੈ
    ਮੇਰੇ ਹਿਸਾਬ ਭੈਣ ਤੇ ਵੀਰ ਜਰੂਰੀ ਹੈ ।
    ਕਿਉਕਿ ਇਹ ਕੰਮ ਪਹਿਲਾ ਕਰਨੀ ਚਾਹੀਦੀ ਹੈ ।
    ਕਿਉਕਿ ਕਾਨੂੰਨ ਰੱਦ ਕਰਉਣ ਦੀ ਲਡ਼ਾਈ ਲੰਬੀ ਹੈ

    • @monikasharma9284
      @monikasharma9284 3 роки тому +1

      Bahut badhiya kaha aapne bhai ji...God bless u ye jathebandi k leaders bikau ho gaye hai. .sharm aani chahiye inko..bache jailo main band hai..unke liye plz...kuch karo bahar nikalo

  • @dargahbalchhapper7959
    @dargahbalchhapper7959 3 роки тому +61

    ਲੱਖਾਂ ਬਾਈ ਹੀਰਾ ਬੰਦਾ

  • @kuldeepsinghkhalsakuldeeps4606
    @kuldeepsinghkhalsakuldeeps4606 3 роки тому +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਸਮਜਾਈਆ ਹੈ

  • @balkarSingh-zd1ll
    @balkarSingh-zd1ll 3 роки тому +18

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਸਹੀ ਕਿਹਾ ਬਾਈ ਜੀ ਰਾਜੇ ਵਾਲੇ ਸਾਹਿਬ ਬਲਦੇਵ ਸਿੰਘ ਸਿਰਸਾ ਵਰਗੇ ਜੋਸ਼ੀਲੇ ਨੌਜਵਾਨਾਂ ਦੀ ਅਗਵਾਈ ਕਰਨ ਸਮਰੱਥ ਨਹੀਂ ਜਾਤਾਂ ਪਾਤਾਂ ਕਲੰਕ ਨੂੰ ਪੈਰਾਂ ਹੇਠਾਂ ਕੁਚਲ ਦਿਉ ਜਿੱਤ ਤਾਂ ਹੀ ਹੋਉ

  • @sarabjitkaur9943
    @sarabjitkaur9943 3 роки тому +29

    Deep veer and lakha jindabad

  • @ramanbrar7188
    @ramanbrar7188 3 роки тому +56

    ਸਹੀ ਗੱਲ ਆ ਕਾਮਰੇਡ ਪੈਸੇ ਇਕੱਠੇ ਕਰਨ ਲਈ ਬੈਠੇ ਹਨ।

    • @ਜੀਜਾਜੀ-ਞ4ਛ
      @ਜੀਜਾਜੀ-ਞ4ਛ 3 роки тому +1

      ਤੂੰ ਵੀ ਆਪਣੇ ਪਿਉ ਨੂੰ ਭੇਜ ਦੇ ਨੋਟ ਇਕਠੇ ਕਰਨ ਲਈ,,,,

    • @ramanbrar7188
      @ramanbrar7188 3 роки тому +4

      @@ਜੀਜਾਜੀ-ਞ4ਛ ਤੂੰ ਕਾਮਰੇਡਾਂ ਦਾ ਪੁੱਤ ਲਗਦਾ।

    • @ਜੀਜਾਜੀ-ਞ4ਛ
      @ਜੀਜਾਜੀ-ਞ4ਛ 3 роки тому +1

      @@ramanbrar7188 ,,,ਆਸੀ ਕਿਸਾਨ ਹਾਂ ,,

    • @gurukekregemojguruke4857
      @gurukekregemojguruke4857 3 роки тому +3

      ਜਿਨੀ ੲਿਜਤ ਅਨਦੌਲਣ ਞਿਚ ਕਾਮਰੇਡਾ ਨੂ ਨੌਜਞਾਨਾ ਦੇ ਦਿਤੀ ੲੇਨੀ ੳੂਕਾਤ ਦੇ ਮਾਲਕ ਨਹੀ ਸੀ ਕਾਮਰੇਡ ੲਿਹ ਸਾੲੀਕਲ ਤੇ ਝਡੀ ਲਾ ਤਮਾਕੂ ਬਿੜੀ ਮਰਨ ਞਾਲੇ ਸੀ ਜਿਨੇ ਕਿਸੇ ਨੇ ਤਮਾਕੂ ਦੀ ਪੂੜੀ ਦੇ ਦਿਤੀ ੳੂਦੇ ਗੂਣ ਞਾਲੇ ਸੀ ਚਾੜ ਦਿਤਾ ਦਿਲੀ ਦੀ ਹੀਕ ਤੇ ਸਟੇਜ ਤਾ ਨੌਜਾਞਨੌ ਸਾਡੀ ਞੀ ਗਲਤੀ ਅ ਬੰਦੇ ਦੀ ੳੂਕਾਤ ਞੇਖ ੲਿਜਤ ਦੇਣੀ ਚਹਿਦੀਅ

    • @marciabrar609
      @marciabrar609 3 роки тому +2

      @Khalsa raj khalsa raj totally agree

  • @RajkumarSingh-mi9wt
    @RajkumarSingh-mi9wt 3 роки тому +24

    Jeonde raho Singh saab zindabad weldon ,Lakhe bai, Deep and others Youth are doing good job 👍 leaders are responsible for all crises, only selfish,not doing anything for kisan only foki leadership

  • @rajvirsinghrajvir8947
    @rajvirsinghrajvir8947 3 роки тому +20

    ਸਹੀ ਗੱਲਾਂ ਰਾਜੇਵਾਲ ਨੇ ਬਹੁਤ ਰਪੱਇਆ ਇਕੱਠਾ ਕੀਤਾ

  • @davindergill1632
    @davindergill1632 3 роки тому +14

    DEEP SIDHU ZINDABAD

  • @atarsingh9960
    @atarsingh9960 3 роки тому +12

    Full Support,Deep Sidhu,Lakha Sidhana,Naudeep Kaur, and Kisaan Mazdoor ekta jindabaad, Referendum 15/8/2021 jindabaad, Khalistan jindabaad

  • @gurchransingh5674
    @gurchransingh5674 3 роки тому +2

    ਬਹੁਤ ਵਧੀਆ ਇਮਾਨਦਾਰੀ ਨਾਲ਼ ਵਿਚਾਰ ਖਾਲਸਾ ਜੀ

  • @SukhwinderSingh-mv7rd
    @SukhwinderSingh-mv7rd 3 роки тому +19

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍

  • @singhisking9154
    @singhisking9154 3 роки тому +12

    Shi gal aa veer g

  • @AmritpalSingh-qb5gy
    @AmritpalSingh-qb5gy 3 роки тому +1

    ਵੀਰੇ ਜ਼ਿੰਮੇਂਵਾਰ ਬੰਦਾ ਕਦੇ ਕਿਸੇ ਨੂੰ ਗ਼ਲਤ ਨਹੀਂ ਬੋਲਦਾ ਵੀਰੇ ਸਾਨੂੰ ਸਹੀ ਸ਼ਬਦਾਂ ਦੀ ਚੋਣ ਕਰਨੀ ਚਾਹੀਦੀ ਹੈ ਬਜ਼ੁਰਗਾਂ ਦੀ ਸਿਆਣਪ ਤੇ ਨੌਜਵਾਨਾਂ ਦਾ ਜੋਸ਼ ਹੋਣਾ ਚਾਹੀਦਾ ਹੈ ਤਾਂ ਹੀ ਮਸਲੇ ਹੱਲ ਹੋਣਗੇ ਇਕੱਠੇ ਰਹੋ ਆਪਣੀ ਆ ਬਚੀਆਂ ਨੂੰ ਕਾਬਲ ਬਣਾਉ ਕਿਸੇ ਦੀ ਜੁਰਤ ਨਾ ਹੋਵੇ ਉਂਗਲ ਕਰਨ ਦੀ

  • @ss-zg8ql
    @ss-zg8ql 3 роки тому +3

    ਸਰਕਾਰੀ ਕੁੱਤਾ ਰਜੇਵਾਲ ਤੋ ਨੋਜਵਾਨਾ ਨੂੰ ਬਚਾਉ। ਨਹੀ। ਦਿਪ ਸਿੰਧੂ ਲੱਖੇ ਸਿਧਾਣੇ ਵੀਰ ਵਰਗੇ ਹੋਰ ਬਹੁਤ ਨੇ ਜੇਲਾ ਵਿਚ ਜੋ ਕਿਸਾਨ ਯੂਨੀਅਨ ਦੇ ਪ੍ਰਧਾਨ ਲਿਡਰਾ ਨੇ ਜਾਨ ਬੁਜਕੇ ਫਸਾਏ ਨੇ। ਕਿਸਾਨ ਲਿਡਰਾ ਮਗਰ ਨਾ ਲੱਗੋ ਬਚੋ। ਦਿਪ ਸਿੰਧੂ ਨੂੰ ਲੱਖੇ ਸਿਧਾਣੇ ਨੂੰ ਇਕ ਸਾਡੀ ਧੀ ਹੈ ਵੀਰੋ ਇਨਾ ਨੂੰ ਬਚਾਉ ਜੀ 🙏🙏🙏🙏🙏🙏

  • @singhdhillon9515
    @singhdhillon9515 3 роки тому +2

    ਬਿਲਕੁਲ ਸਹੀ ਗੱਲ ਪਾਜੀ

  • @singhwahlacharanjit6880
    @singhwahlacharanjit6880 3 роки тому +9

    22 ji bardi sarm wali gal e jo kise de muh aunda boli jande e koi sk nani k Lakhe Sidana ne baut wadi sewa e asi sab jaan de aa, international te pure india ch Kisan Leader ship hi e jina ne puri sianp nal chla rhiy ne, kisan Majdoor EKTA jindabad jindabad jindabad jindabad jindabad waheguru meher kre

  • @ranjitkaur7417
    @ranjitkaur7417 3 роки тому +1

    ਲੱਖਾਂ ਸਿਧਾਂਣਾ ਤੇ ਦੀਪ ਸਿੱਧੂ ਕੋਮ ਦੇ ਹੀਰੇ 👍👍👍🙏🙏🙏🙏🇮🇳🇮🇳🇮🇳🇮🇳

  • @Navneet_18
    @Navneet_18 3 роки тому +7

    Lakha veer zindabad

  • @HarjitSingh-uh8vn
    @HarjitSingh-uh8vn 3 роки тому +2

    ਇਕ ਦੂਜੇ ਤੇ ਬਿਆਨ ਬਾਜੀ ਅਤੇ ਇਲਜ਼ਾਮ ਲਾਉਣ ਨਾਲ ਅਲਟੀਮੇਟਲੀ ਸੰਘਰਸ਼ ਤੇ ਅਸਰ ਪਏਗਾ । ਇਹ ਵੀ ਸੱਚ ਹੈ ਕਿ ਦੀਪ ਪਹਿਲੇ ਦਿਨ ਤੋਂ ਹੀ ਜਥੇਬੰਦੀਆਂ ਦੇ ਅਲੱਗ ਹੀ ਰਿਹਾ । ਇਹਨਾਂ ਗੱਲਾਂ ਨੂੰ ਰਿੜਕਣ ਦਾ ਕੋਈ ਫਾਇਦਾ ਨਹੀਂ। ਸੰਘਰਸ਼ ਨੂੰ ਕਾਮਯਾਬ ਕਰਨ ਲਈ ਕੋਸ਼ਿਸ਼ ਕਰੀਏ ।

  • @kagrajsingh5442
    @kagrajsingh5442 3 роки тому +1

    Kissan ekta Zindabbad

  • @butasinghbutapakho477
    @butasinghbutapakho477 3 роки тому +17

    ਵੀਰ ਜੀ ਇਹ ਜਿੰਨੇ ਕਿਸਾਨ ਨੇਤਾ ਨੇ
    ਇਹਨਾਂ ਦੇ ਆਪਣੇ ਬੱਚੇ ਇਹਨਾ ਦੀਆਂ ਘਰਵਾਲੀਆਂ ਧਰਨੇ ਵਿੱਚ ਕਿਓਂ ਨਹੀਂ
    ਇਹ ਸਭ ਲੋਕਾਂ ਦੇ ਬੱਚੇ ਮਰਵਾ ਰਹੇ ਨੇ

  • @charanjitgill4096
    @charanjitgill4096 3 роки тому +4

    Kisan majdor ekta jindabad

  • @JaswantSingh-gy4vx
    @JaswantSingh-gy4vx 3 роки тому +5

    Deep sidu jinda bad lakha sadana jinda bad

  • @gurnamsingh1404
    @gurnamsingh1404 3 роки тому +1

    ਵੀਰ ਦੀ ਕੁੱਲੀ ਕੁੱਲੀ ਗੱਲ ਵਿਚ ਸਚਾਈ ਹੈ ਰਾਜੇਵਾਲ ਜੀ ਜਾਗੋ

  • @gurukekregemojguruke4857
    @gurukekregemojguruke4857 3 роки тому +1

    sant ਸਪਾਹੀ ਸਿੰਘ ਜੀ ਨੰ ਭੇਜੀੳੂ ਜੀ

  • @sonamdeepkour5731
    @sonamdeepkour5731 3 роки тому

    नोजबान दी बैलयु समझन राजेबाल जी।🙏🏽🙏🏽

  • @marciabrar609
    @marciabrar609 3 роки тому +4

    Deep Sidhu and lakha sidhana 💎💎👍👍

  • @kindalitt5594
    @kindalitt5594 3 роки тому +1

    ਸੱਚਿਆਂ ਗੱਲਾਂ ਨੇ ਵੀਰ ਦਿਆਂ

  • @goldymangat468
    @goldymangat468 3 роки тому +4

    ਦੀਪੇ ਨੇ ਪੰਜਾਬੀ ਲਈ ਕੀ ਕੀਤਾ ਹੈ ॥ਦੱਸੀਂ ਜਰਾ ਦੀਪੇ ਤੋਂਲਵਾ ਲੈ ਮੋਰਚਾ ਫਿਰ ਆਪੇ ਪਤਾ ਲੱਗ ਜੂਗਾ ਥੋਡੀ ਔਕਾਤ ਦਾ

  • @deepsidhu1870Usa
    @deepsidhu1870Usa 3 роки тому +5

    Deep sidhu is good man

  • @satwinderpanju9049
    @satwinderpanju9049 3 роки тому +1

    ਪੰਜਾਬੀ ਨੌਜਵਾਨ ਜ਼ਿੰਦਾਬਾਦ

  • @charanchohan5040
    @charanchohan5040 3 роки тому +1

    It's nice speech singh sahib jindabaad punjabia da babber sher ❤👍

  • @khalsag1951
    @khalsag1951 3 роки тому +7

    Good veer ji

  • @satnamwaheguru1864
    @satnamwaheguru1864 3 роки тому +1

    Deep te lahke bhai nu full sport hai 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @anilag4469
    @anilag4469 3 роки тому +4

    Bhai yeh mauka aapas mey piyar jiyada rkho . Prabhu shanti de aap sab ko .

  • @charanchohan5040
    @charanchohan5040 3 роки тому +1

    Lakha Sidhana 22 jindabaad punjabia da babber sher 👍God bless you ❤👍

  • @gurvidergurvider3343
    @gurvidergurvider3343 3 роки тому +8

    Deep ver ta lahak Sat do g ♥♥♥♥♥

  • @gurnamsingh1404
    @gurnamsingh1404 3 роки тому

    ਦੀਪ ਸਿੱਧੂ ਜ਼ਿੰਦਾਬਾਦ ਲੱਖਾਂ ਸਿਧਾਣਾ ਜ਼ਿੰਦਾਬਾਦ

  • @amandeeppandher2502
    @amandeeppandher2502 3 роки тому

    Deep sidhu lakha sidhana jindabad

  • @neelambains2429
    @neelambains2429 3 роки тому +13

    Bilkul sahi keha sadi full support a deep baii te lakha baii nu

  • @bhullarmk
    @bhullarmk 3 роки тому

    Lakha sidhna.deep sidhu zindabad

  • @sbgrewal3549
    @sbgrewal3549 3 роки тому

    ਲਖੇ,, ਬਾਈ,ਦੀਪ,ਸਿੱਧੂ,ਜਿੰਦਾਬਾਦ,👍💪

  • @gurmitsinghmeetk906
    @gurmitsinghmeetk906 3 роки тому +1

    ਸਹੀ ਗੱਲ ਆ ਵੀਰ ਜੀ ਇਹ ਦੱਲੇ ਗਦਾਰ ਆ ਸਰਕਾਰੀ ਲੀਡਰ ਗਾਂਧੀ ਦੇ ਵਨਛੱਜ ਆ

  • @kaursimran436
    @kaursimran436 3 роки тому +1

    Sahi gal a

  • @manpreetbatth4343
    @manpreetbatth4343 3 роки тому

    Lakha sidana , Deep Sidhu, sukhpreet Singh odoka zindabad ,

  • @Kavishsharma1923
    @Kavishsharma1923 3 роки тому

    Deep Sidhu jindabaad Lakha sidana jindabaad

  • @kdeepsingh4287
    @kdeepsingh4287 3 роки тому

    Bilkul koodaa Sach boleya veer ji

  • @satwantsingh7079
    @satwantsingh7079 3 роки тому

    Very good salute ji

  • @parsanabenning158
    @parsanabenning158 3 роки тому

    Waghgure ji mahar kain thanks

  • @gurmitsingh4415
    @gurmitsingh4415 3 роки тому +5

    Get ready Azaadi hie hal hai ⛳🙏

    • @harshdeepsekhon7633
      @harshdeepsekhon7633 3 роки тому

      ਚੱਲ ਲੱਗ ਅੱਗੇ ਜੇ ਮਿਲ ਗਈ ਤਾਂ ਅਸੀਂ ਵੀ ਆਜਾਗੇ ਤੇਰੇ ਪਿੱਛੇ

  • @RAVINDERKAUR-fm1nl
    @RAVINDERKAUR-fm1nl 3 роки тому

    Lakha Sidana right person

  • @vip-rq9uq
    @vip-rq9uq 3 роки тому +1

    Lakha sidhna veera zindawahd

  • @kuldeepsinghbuttar436
    @kuldeepsinghbuttar436 3 роки тому +1

    LOVE YOU BROTHER WE ALL SUPPORT YOU

  • @jasbirkaur1592
    @jasbirkaur1592 3 роки тому

    Asi veer ji tuhade nal ha.👍🏼👍🏼🙏🙏

  • @paramjitbhullarbhullar2753
    @paramjitbhullarbhullar2753 3 роки тому +2

    Wow nice 👍

  • @DareToDream5841
    @DareToDream5841 3 роки тому +3

    Repeal black laws against farmers.

  • @jagtarsidhu3793
    @jagtarsidhu3793 3 роки тому +1

    Good lakha

  • @daljitrightdeep6055
    @daljitrightdeep6055 3 роки тому

    True Right brother

  • @sonamdeepkour5731
    @sonamdeepkour5731 3 роки тому

    इना आगुआं नु बाहैगरू सदबुदधी देबै ।

  • @prabhkhosa6272
    @prabhkhosa6272 3 роки тому

    U r right Veer ji

  • @priyajaswinder2342
    @priyajaswinder2342 3 роки тому

    ਵਾਹਿਗੁਰੂ ਜੀ ਮੇਹਰ ਕਰਨ

  • @tarasingh3229
    @tarasingh3229 3 роки тому

    Lakha.deep.zindabad.

  • @DareToDream5841
    @DareToDream5841 3 роки тому +1

    God bless farmers 🙏

  • @khalsag1951
    @khalsag1951 3 роки тому +2

    Nice 👍👍👍👍👍🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhwindersinghsingh9979
    @sukhwindersinghsingh9979 3 роки тому

    Very good veer ji

  • @sukhjindergill4345
    @sukhjindergill4345 3 роки тому

    Salute to you great son of India god bless you great job

  • @burshaparmjit63
    @burshaparmjit63 3 роки тому

    Good veer ji 💐

  • @NarinderSingh-ux2pt
    @NarinderSingh-ux2pt 3 роки тому +1

    Very good

  • @kulwarnsingh688
    @kulwarnsingh688 3 роки тому

    Very nice 👍🙏

  • @devinderkaur8477
    @devinderkaur8477 3 роки тому

    👌👌👌👌👌👌👌👌👌👌👌👌
    100 % 👍👍👍👍👍👍👍👍👍👍

  • @jotaujlaaujla1453
    @jotaujlaaujla1453 3 роки тому

    Sahi gal a veer

  • @tanjitkaurdhillon811
    @tanjitkaurdhillon811 3 роки тому

    Bohot vedia gaalkitty veerji waheguru ji ka khalsa waheguru ji ki fateh🙏🙏🙏🙏🙏😍😍😍

  • @RAVINDERKAUR-fm1nl
    @RAVINDERKAUR-fm1nl 3 роки тому +1

    Jammeen hogi ta Roti khavage nahi ta bhukhe marage

  • @kuldipkaur1464
    @kuldipkaur1464 3 роки тому

    Yeah true ਵੀਰ

  • @pinkygill2506
    @pinkygill2506 3 роки тому

    Deep Sidhu Zindabad

  • @pradeepsivian7471
    @pradeepsivian7471 3 роки тому

    Ryt veer g

  • @harmanrandhawa8861
    @harmanrandhawa8861 3 роки тому

    Shai

  • @ParamjitKaur-nf6nm
    @ParamjitKaur-nf6nm 3 роки тому

    welldone boysgreat vichar100.true proud of uwaheguru gave u strenthto sport for boyswe respect u khul ke bollen le

  • @narinderbouhgan8309
    @narinderbouhgan8309 3 роки тому

    Sahi kiha veer ji

  • @bajwasonu3508
    @bajwasonu3508 3 роки тому +1

    Rajewal ne jis din nihang jathebandia bare kiha see ih vappes cahle jan ,morche vich na aun, mai ose din kiha see rajewala vik gia je, ih passe ikathe karn lai bitha .

  • @teksinghsaharan9011
    @teksinghsaharan9011 3 роки тому

    ਬਕ ਬਕ ਘੱਟ ਕਰ ਬਾਈ

  • @TejvirSohiahhps
    @TejvirSohiahhps 3 роки тому +53

    ਦੀਪ ਵੀਰ ਲੱਖਾਂ ਵੀਰ ਜਿਦਾ ਬਾਦ ਏਕਤਾ ਬਣ ਕੇ ਰੱਖੋ

  • @kalasaini4316
    @kalasaini4316 3 роки тому

    ਵਾਹਿਗੁਰੂ ਜੀ ਮੇਹਰ ਕਰਨ ਜੀ

  • @Deolfamilyvideos
    @Deolfamilyvideos 3 роки тому

    Very good

  • @sonymanal5321
    @sonymanal5321 3 роки тому +105

    ਲੱਖਾ ਸਿਧਾਣਾ ਤੇ ਦੀਪ ਸਿੱਧੂ ਵਧੀਆ ਬੰਦੇ ਨੇ 👌👌👌👌👌ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 💯💯💯💯💯👍👍👍👍👍

  • @satnampannu8168
    @satnampannu8168 3 роки тому +53

    ਦੀਪ ਸਿੱਧੂ ਜ਼ਿੰਦਾਬਾਦ,
    ਲੱਖਾ ਸਧਾਣਾ ਜ਼ਿੰਦਾਬਾਦ,
    ਖ਼ਾਲਸਾ ਜੀ ਸਲਾਮ ਹੈ ਤੁਹਾਡੀ ਸੋਚ ਨੂੰ,
    ਖ਼ਾਲਸਾ ਜੀ ਬਿਲਕੁਲ ਸਹੀ ਕਿਹਾ,
    ਲੋਕ ਅੰਦੋਲਨ ਕਰਕੇ ਚੁੱਪ ਨੇ ਬਾਅਦ ਵਿੱਚ ਕਾਮਰੇਡ ਲਾਣੇ ਨੂੰ ਘੜੀਸ ਕੇ ਹਿਸਾਬ-ਕਿਤਾਬ ਕਰਣਗੇ,
    ਨੌਜਵਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ,

  • @hirasinghhirasingh6029
    @hirasinghhirasingh6029 3 роки тому +31

    ਸਾਰਾ ਪੰਜਾਬ ਤੁਹਾਡੇ ਨਾਲ ਵੀਰ ਦੀਪ ਸਿੱਧੂ

  • @lakhwindersinghuppal8545
    @lakhwindersinghuppal8545 3 роки тому +39

    You're true man
    I full sport Lakha Sidhana
    I full sport Deep sidhu

  • @kuldeepsinghkhalsakuldeeps4606
    @kuldeepsinghkhalsakuldeeps4606 3 роки тому +31

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਦੀਪ ਸਿਦੂ ਜਿਦਾ ਬਾਦ ਲੱਖਾ ਸਦਾਨਾ ਜਿਦਾ ਬਾਦ ਸਲੂਟ ਹੈ ਵੀਰ ਜੀ

  • @kirpalrathaur7400
    @kirpalrathaur7400 3 роки тому +74

    ਸਾਰੇ ਪੱਤਰਕਾਰ ਵੀਰੋ! ਆਪ ਜੀ ਨੂੰ ਬੇਨਤੀ ਹੈ ਕਿ ਆਪਣੀ TRP ਨੂੰ ਛੱਡ ਕੇ, ਸਹੀ ਟਾਈਟਲ ਅਤੇ ਸਾਫ਼ਸੁਥਰੀ ਪੱਤਰਕਾਰੀ ਦਾ ਇਸ ਅਉਖੀ ਘੜੀ ਵਿਚ ਆਪਣਾ ਯੋਗਦਾਨ ਪਾਵੋ ਜੀ! ਧੰਨਵਾਦ ਜੀ!

    • @sukhveersinghsandhu6248
      @sukhveersinghsandhu6248 3 роки тому

      ਫਿਰ ਮੈਨੂੰ ਲਗਦਾ ਥੋਨੂੰ ਪੱਤਰਕਾਰਿਤਾ ਦਾ ਸਹੀ ਮਤਲਬ ਹੀ ਨਹੀਂ ਪਤਾ ਇਕ side ਨਹੀਂ ਇਕੱਲੀ ਦਿਖਾਈ ਜਾਂਦੀ ਵਧੀਆ ਪੱਤਰਕਾਰ ਉਹ ਹੀ ਹੁੰਦਾ ਜੋ ਦੋਵੇਂ ਪਾਸੇ ਵਿਖਾਵੇ ਬਾਵੇ ਥੋਨੂੰ ਚੰਗਾ ਲਗੇ ਬਾਵੇ ਨਾ

    • @satwantsingh2988
      @satwantsingh2988 3 роки тому +1

      j reporter sach nee dekhonge tan hor konn dekhuga

    • @kirpalrathaur7400
      @kirpalrathaur7400 3 роки тому +2

      ਬਾਈ ਜੀ, ਇਕ ਦੂਜੇ ਦੀ ਫੁੱਲ ਸੁਪੋਰਟ ਕਰੋ, ਏਕੇ ਵਿੱਚ ਹੀ ਜਿੱਤ ਹੈ! ਗਿਲੇ ਸ਼ਿਕਵੇ ਪੰਜਾਬ ਜਾ ਕੇ ਕੱਢ ਲਿਓ! ਧੰਨਵਾਦ ਜੀ!

  • @atarsingh9960
    @atarsingh9960 3 роки тому +25

    ਵੀਰ ਜੀ ਦੀ ਇਕ ਇਕ ਸੋਚ ਨਾਲ ਹਾਂ

  • @raghbeersingh7961
    @raghbeersingh7961 3 роки тому +20

    ਸਹੀ ਗੱਲਾਂ ਆਖੀਆਂ ਬਾਈ ਨੇ ਸਲਾਮ ਬਾਈ ਨੂੰ ਰਾਜੇਵਾਲ ਤਾ ਗਦਾਰ ਆ ਬਾਈ ਜੀ ਦੀਪ ਸਿੱਧੂ ਜਿੰਦਾਬਾਦ

    • @monikasharma9284
      @monikasharma9284 3 роки тому +1

      Plz...sant sipahi k leader ji aap milkar ekka bnaooo. Youth ko bahar nikalo jail se..aur fir badal aur kapton ko out karo..punjab se..apni youth ko agge badhaoo. ..unko hi sari seats par distribute karo

  • @sukhwindertakhar8799
    @sukhwindertakhar8799 3 роки тому +25

    Don’t worry about Lakha Sidhana past Lakha is a very honest young man we are very proud of Lakha Sidhana

  • @manjitsinghexsarpanch21
    @manjitsinghexsarpanch21 3 роки тому +36

    ਵੀਰੇ..ਪਰਚੇ ਰੱਦ ਕਰਵਾਉਣ ਦੀ ਗਲ ਛੱਡੋ..ਲੱਖਾ ਸਿਧਾਣਾ ਤੇ ਦੀਪ ਸਿੱਧੂ ਉੱਤੇ ਪਰਚੇ ਕਰਵਾਏ ਹੀ ਰਾਜੇਵਾਲ ਡੱਲੇਵਾਲ ਤੇ ਖੂੰਡੇ ਵਾਲ ਨੇ ਹੀ ਹਨ ।

  • @singhisking9154
    @singhisking9154 3 роки тому +26

    Gandhi wali neeti kri jande ne jidda ous ne Shahid Bhagat Singh nal kri c

  • @Gkaur284
    @Gkaur284 3 роки тому +15

    Rajinder ਨੂੰ ਬਾਹਰ ਕੱਢ ਦਿੱਤਾ ਜਾਵੇ ਸਭ ਠੀਕ ਹੋ ਜਾਵੇਗਾ

  • @harindergosal7606
    @harindergosal7606 3 роки тому +19

    Lakha Singh and Deep Sidhu are true diamonds of Punjab!

  • @lakhisingh3684
    @lakhisingh3684 3 роки тому +21

    Bilkul sahi gal hai veer g Lakha sadhana Deep sidhu Zindabad