ਚਮਕੀਲੇ ਅਮਰਜੋਤ ਦੀ ਫੋਟੋ ਵਾਲਾ ਲੌਕਟ ਗਲ਼ ਪਾ ਕੇ ਰੱਖਦੀ ਹੈ ਇਹ ਔਰਤ

Поділитися
Вставка
  • Опубліковано 4 лис 2024

КОМЕНТАРІ • 55

  • @chamanlal6968
    @chamanlal6968 2 роки тому +2

    ਇਹ ਸੱਜਣ ਆਪਣੀ ਅਵਾਜ ਨਾਲ ਈ ਪਛਾਣ ਹੁੰਦੇ ਆ ਕਿ ਇਹ ਚਮਕੀਲਾ ਜੀ ਦੇ ਸੱਚੇ ਫੈਨ ਆ ਰੱਬ ਇਹਨਾ ਨੂੰ ਰਾਜ਼ੀ ਰੱਖੇ

  • @GurjantSingh-tf6ep
    @GurjantSingh-tf6ep Рік тому +1

    ਬਿਲਕੁਲ।ਆਵਾਜ਼।ਜੋੜੀ। ਨਾਲ।ਮੈਚ। ਹੁੰਦੀਆਂ। ਇਨ੍ਹਾਂ।ਦਿਨ। ਇਨ੍ਹਾਂ। ਨੂੰ। ਹਰ।ਸਾਲ। ਦਰਸ਼ਨ।ਮੇਲਾ।ਕਰਿਆ।ਕਰਨ

  • @taranpreetbhatti9992
    @taranpreetbhatti9992 4 роки тому +7

    ਇਸ ਤਰਾਂ ਦੇ ਇਨਸਾਨ ਵਾਰ ਵਾਰ ਨਹੀਂ ਆਉਦੇਂ ਦੁਨੀਆਂ ਤੇ ਨਾਹੀ ਮਾਵਾਂ ਜੰਮ ਦੀਆਂ ਏਹੋ ਜਹੀਆਂ ਰੂਹਾਂ ਚਮਕੀਲਾ ਜਿੰਦਾਬਾਦ

  • @ਸ.ਹਤਾਸੰਘ
    @ਸ.ਹਤਾਸੰਘ 4 роки тому +16

    ਵਾਹ ਜੀ ਵਾਹ ....ਬਹੁਤ ਖੂਬ ਜੀ ,
    ਭੈਣ ਜੀ ਨੇ ਸਹੀ िਕਹਾ ਜੀ, ਕੇ ਚਮਕੀਲਾ ਸਾਬ ਨੇ ਜੋ ਵੀ िਰਸ਼ਤਾ,ਗਾਈਅਾ ਬਾ ਕਮਾਲ ਗਾਇਅਾ, ਚਮਕੀਲਾ ਸਾਬ ਸਦਾ ਹੀ ਲੋਕਾ ਦੇ िਦਲਾ ੳੁਤੇ ਰਾਜ ਕਰਨ ਗੇ .....

  • @jaswindershaunki5594
    @jaswindershaunki5594 Рік тому +1

    ਚਮਕੀਲਾ ਕਰੋੜਾਂ ਦਿਲਾਂ ਦੇ ਵਿਚ ਵੱਸਦਾ ਹੈ ‌💖💖👍🏻🙏🙏

  • @Kulwantsingh-od3tc
    @Kulwantsingh-od3tc 3 роки тому +1

    Good,
    DR gurcharan Singh ji,
    ਚੈਨਲ
    ਹਰਗੜੀਆ ਜੀ।

  • @fanchamkileda1005
    @fanchamkileda1005 4 роки тому +4

    िਜੳੁਦੇ ਵਸਦੇ ਰਹੋ ਭੈਣ ਜੀ ਰॅਬ ਤਰॅਕੀਅਾਂ ਬਕਸ਼ੇ

  • @JaspalSingh-gk8wy
    @JaspalSingh-gk8wy 4 роки тому +7

    ਵਾਹਿਗੁਰੂ ਜੀ ਦੀ ਕ੍ਰਿਪਾ ਬਨੀ ਰਹੇ ਸਾਰੇਅ ਤੇ

  • @basramufliswriter1751
    @basramufliswriter1751 3 роки тому

    ਬਹੁਤ ਵਧੀਆ ਜੀ ਹੱਸਦੇ ਵੱਸਦੇ ਰਹੋ ਜੀ ਚਮਕੀਲੇ ਨੂੰ ਚਾਹੁਣ ਵਾਲਿਉ

  • @RajpalSingh-lh9uw
    @RajpalSingh-lh9uw 4 роки тому +17

    ਜਿਓੁਦੋ ਰਹੇ ਚਮਕੀਲੈ ਦੇ ਫੈਨੋ

  • @danielmangat5934
    @danielmangat5934 4 роки тому +8

    ਬਹੁਤ ਅੱਛਾ ਜੀ

  • @deeprandhawa1786
    @deeprandhawa1786 4 роки тому +12

    ੲਿਹ ਬਿਲਕੁਲ ਚਮਕਿਲੇ ਦੀ ਅਵਾਜ ਲਗ ਰਹੀ ਹੇ

  • @gurmusic458
    @gurmusic458 4 роки тому +3

    ਬਹੁਤ ਵਧੀਆ ਜੀ

  • @yugplayz2474
    @yugplayz2474 4 роки тому +4

    wah g wah. parmatma tuhanu hamesha chardikla wich rakhe bhain.

  • @yugplayz2474
    @yugplayz2474 4 роки тому +4

    bahut hi nice sister.

  • @AmanSingh-cs8wj
    @AmanSingh-cs8wj 4 роки тому +9

    Beautiful singing..true fans

  • @anushpreet8394
    @anushpreet8394 4 роки тому +8

    Jai Baba chamkila sabh ggggggggg Mata amarjot g zindabad

  • @binderkhushi6283
    @binderkhushi6283 4 роки тому +1

    ਬਹੁਤ ਵਧੀਆ ਗੀਤ

  • @kuldipbadyal1013
    @kuldipbadyal1013 Рік тому

    ਬਹੁਤ ਸਹੀ ਕਿਹਾ ਜੀ ਇਸ ਬੀਬੀ ਜੀ ਨੇ ਵਾਕਿਆ ਚਮਕੀਲਾ ਅਮਰਜੋਤ ਜੀ ਰੱਬੀ ਰੂਹਾਂ ਸਨ ਜਿਹੜੇ ਕੁਝ ਦਿਨ ਇਸ ਧਰਤੀ ਤੇ ਆਏ ਅਤੇ ਲੋਕਾਂ ਨੂੰ ਆਪਣਾ ਬਣਾ ਕੇ ਵਾਪਸ ਚਲੇ ਗਏ ਜਿੰਨਾ ਮਾਨਵਤਾ ਦੇ ਦੁਸ਼ਮਣਾਂ ਨੇ ਇੰਨਾ ਦਾ ਕਤਲ ਕੀਤਾ ਉਸਨੂੰ ਇੰਨਸਾਨ ਦੀ ਤਾਂ ਗੱਲ ਛੱਡੋ ਰੱਬ ਵੀ ਦਸ ਜਨਮਾ ਤੱਕ ਮਾਫ ਨਹੀਂ ਕਰੇਗਾ

  • @pankajkhanna4970
    @pankajkhanna4970 4 роки тому +4

    Chamkila super duper hit 🌟 c all world

  • @romi1549
    @romi1549 4 роки тому +9

    Bilkul shi g

  • @HarpalSingh-zx1gv
    @HarpalSingh-zx1gv 3 роки тому +2

    Nice voice God bless you

  • @sunitarani3073
    @sunitarani3073 Рік тому +1

    ਵਾਹ ਜੀ ਵਾਹ 🙏🏻🙏🏻

  • @harwindersingh8634
    @harwindersingh8634 4 роки тому +3

    Chamkila best forever

  • @kamalsingh4523
    @kamalsingh4523 3 роки тому +1

    Rehdi duniya tak naam roshan rahega chamkila ji da i miss

  • @babbusandhu3492
    @babbusandhu3492 4 роки тому +4

    Very nice voice

  • @didersingh2137
    @didersingh2137 4 роки тому +7

    Amar singh cahmkila bibi amarjot kaur amar ji

  • @jaswantankhila9865
    @jaswantankhila9865 4 роки тому +2

    Bhut hi vadhia

  • @tarunkansl3772
    @tarunkansl3772 4 роки тому +2

    Kiya bata ne chamkila ji diya

  • @bikkarsingh6014
    @bikkarsingh6014 4 роки тому +6

    ਉਡ ਗਿਆ ਭੋਰ ਨਿਮਾਣਾ।
    😭😭😭😭😭😭😭

  • @HarpalSingh-zx1gv
    @HarpalSingh-zx1gv 3 роки тому +2

    Nice

  • @BaljeetSingh-xp9cl
    @BaljeetSingh-xp9cl 3 роки тому +1

    Top.Hero. C.22.G.Chamkila

  • @charanjitsingh9413
    @charanjitsingh9413 2 роки тому +1

    Good start

  • @AmarAmar-oh4qr
    @AmarAmar-oh4qr 4 роки тому +5

    ਅਜੇ.ਤਕ.ਦੋ.ਗਾਨੇ.ਅਜੇ.ਨਹੀ.ਮਾਰਕੀਟ.ਵਿਚ.ਅਾਏ.ਜੋੜੀ.ਤੋ.ਲਡੁ.ਵਾਰ.ਤੇ.ਮੁਡਾ.ਫਿਰਦਾ.ਪਾਨ.ਨੁ.ਚੋਗਾ

  • @chamanlal6968
    @chamanlal6968 2 роки тому +1

    ਬਾਈ ਜੀ ਇਸ ਜੋੜੀ ਦਾ ਨੰਬਰ ਮਿਲ ਸਕਦਾ ਕਿਉਂਕਿ ਵੀਡੀਓ ਦੇ ਅਖੀਰ ਵਿਚ ਨੰਬਰ ਸਹੀ ਤਰਾ ਸੁਣੇ ਨਹੀ ਗਏ

  • @jogaram5278
    @jogaram5278 4 роки тому +3

    god bless u

  • @dilbag4142
    @dilbag4142 3 роки тому +2

    B goid g

  • @harbindermohem
    @harbindermohem 3 роки тому

    ਵਾਹ ਜੀ ਵਾਹ

  • @charanjitsingh9413
    @charanjitsingh9413 2 роки тому +1

    Gobnd Singh ji SAB

  • @BaljeetSingh-bu8ii
    @BaljeetSingh-bu8ii 4 роки тому +1

    👌🌹😭😭

  • @chamkaursingh5782
    @chamkaursingh5782 3 роки тому

    िਕਅਾ ਬਾਤ ਏ

  • @makhansingh7275
    @makhansingh7275 3 роки тому

    wah madam ji

  • @BaljeetSingh-xp9cl
    @BaljeetSingh-xp9cl 3 роки тому +1

    Thanks

  • @Punjabiroller
    @Punjabiroller 4 роки тому +3

    Bolan lage tan dekh Laio kro.. ehi gal kise leader de gharwali nu kehinde fair pta lagda..ki mul painda

  • @rajkamal4570
    @rajkamal4570 4 роки тому +3

    Piche Ik Bhra Pag Wala Khra Eh Kon Ki Te Is Bibi De Naal Ga Riha Ehda Ghar Wala ENGLAND ( UK )

  • @surinderkhera1768
    @surinderkhera1768 3 роки тому

    Salot. He. CHAMKElA. Je. De. Fain. Nu

  • @surinderkhera1768
    @surinderkhera1768 3 роки тому

    CHAMKElA. JE. NU. Maran. Waliea. DA. NAmO. NiSAN. MIT Gya. A. Dek. LWo. CHAMKElA. He. De. Fain

  • @BalwinderSingh-zb6gc
    @BalwinderSingh-zb6gc Рік тому

    ਬਹੁਤ ਵਧੀਆ ਜੀ