ਜ਼ਿਲ੍ਹਾ ਹੁਸ਼ਿਆਰਪੁਰ ਦੇ ਇਸ ਪਿੰਡ ਦੇ ਲੋਕਾਂ ਨੇ ਚੁਣਿਆ 5ਵੀਂ ਵਾਰੀ ਇੱਕੋ ਪਰਿਵਾਰ ਚੋਂ ਸਰਪੰਚ

Поділитися
Вставка
  • Опубліковано 18 жов 2024
  • ਹੁਸ਼ਿਆਰਪੁਰ ਜ਼ਿਲੇ ਵਿੱਚ ਪੈਂਦੇ ਪਿੰਡ ਗੁਲਿੰਡ ਵਿਖੇ 2024 ਦੀਆਂ ਪੰਜਾਬ ਪੰਚਾਇਤੀ ਚੋਣਾਂ ਦੌਰਾਨ ਪਿੰਡ ਵਾਸੀਆਂ ਵੱਲੋਂ ਇੱਕੋ ਪਰਿਵਾਰ ਵਿੱਚੋਂ ਪੰਜਵੀਂ ਵਾਰੀ ਸਰਪੰਚ ਚੁਣਿਆ ਗਿਆ। ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਸੁਖਵਿੰਦਰ ਕੌਰ ਨੂੰ ਪਿੰਡ ਦੀ ਸਰਪੰਚ ਚੁਣਿਆ। ਇਸ ਮੌਕੇ ਰਜਿੰਦਰ ਹਰਗੜੀਆ ਵਲੋਂ ਸਰਪੰਚ ਸੁਖਵਿੰਦਰ ਕੌਰ ਅਤੇ ਉਹਨਾਂ ਦੇ ਪਰਿਵਾਰ ਨਾਲ ਕੀਤੀ ਗੱਲਬਾਤ

КОМЕНТАРІ • 25