Bikram Majithia ਦਾ ਖਾਸ ਯਾਰ ਸੁਣੋ ਕਿਉਂ ਛੱਡ ਗਿਆ ਅਕਾਲੀ ਦਲ ? ਕਿਹੜਾ ਵੱਡਾ ਲੀਡਰ ਕਰ ਰਿਹਾ ਅਕਾਲੀ ਦਲ ਨੂੰ ਤਬਾਹ ?
Вставка
- Опубліковано 2 тра 2024
- ਬਿਕਰਮ ਮਜੀਠੀਆ ਦਾ ਖਾਸ ਯਾਰ ਸੁਣੋ ਕਿਉਂ ਛੱਡ ਗਿਆ ਅਕਾਲੀ ਦਲ ? ਕਿਹੜਾ ਵੱਡਾ ਲੀਡਰ ਕਰ ਰਿਹਾ ਅਕਾਲੀ ਦਲ ਨੂੰ ਤਬਾਹ ? ਮੈਂ ਤਾਂ ਪਹਿਲਾਂ BJP 'ਚ ਚੱਲਿਆ ਸੀ,ਸੁਣੋ CM ਭਗਵੰਤ ਮਾਨ ਨਾਲ ਕਦੋਂ ਹੋਇਆ ਸੰਪਰਕ
#TalbirGill #Interview #JoinAAP #CMBhagwantMann #BikramSinghMajithia #ShiroamiAklaiDal #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
ਗੰਦ ਵਿੱਚੋ ਨਿਕਲ ਕੇ ਗੰਦ ਵਿੱਚ ਈ ਵੜਿਆ ਕੋਈ ਫਰਕ ਨਹੀ
ਬਿਕਰਮ ਨੇ ਤੇਨੂੰ ਇਥੋਂ ਤੱਕ ਪਹੁੰਚਾਇਆ ਨਹੀਂ ਤਾਂ
ਅਜਿਹੇ ਲੋਕ ਸਿਰਫ ਗਦਾਰ ਹੀ ਹੋ ਸਕਦੇ ਹਨ
ਚੱਲ ਹੁਣ ਅਪਣੇ ਵਰਕਰਾਂ ਦੇ ਕੰਮ ਕਰਵਾ ਲਈ ਸਾਰੇ
ਕੁਰਸੀਆਂ ਦੇ ਭੂਖੇ ਦਲ ਬਦਲੂ ਮੋਕਾ ਪ੍ਰਸਤ ਲੀਡਰ
ਚਲੋ ਬਾਦਲ ਗੰਦ ਚੋਂ ਨਿਕਲ ਗਏ ਚੰਗਾ ਕੀਤਾ ਵੀਰ
ਕੂੜੇ ਚੋਂ ਨਿਕਲ ਕੇ ਕੂੜੇ ਵਿੱਚ ਵਾਗੀਆ
ਵਿਕਾਊ dogs
Kuldeep dhaliwal nu jitt dva ke hun akhali dal nu ਠੋਕ। ਤੇ ਆਪਣੀ ਹੈਸੀਅਤ ਦਾ ਅੰਦਾਜ਼ਾ ਕਰਵਾਉ
ਇਹੋ ਜਿਹੇ ਵਿਕਾਓ ਬੰਦੇ ਦੇ ਜਾਣ ਨਾਲ ਅਕਾਲੀ ਦਲ ਨੂੰ ਕੋਈ ਨਹੀਂ ਪੈਣਾ, ਇਹਦਾ ਕੋਈ ਅਧਾਰ ਨਹੀਂ।
Very good Gill sahib
Gill sab insan ta bhut hi khas te vadia ho pr party eh v bhuti tarif jog nhi aa
Aam Aadmi Party Jindabad
ਖ਼ਾਲੀ ਦਲ ਹੋ ਗਿਆ ਏਹ ਕਹੋ
AAP party jindabad
ਵਧਾਈਆਂ, haha, ਆਹ ਕੀ ਸੀ??
Aina time majitya shb krk he tor rhi j kite 19, 21, ho he jawey ta ik duje da sath nai chdna cheda nl mil he rehna cheda hai ik te ik 11 hunde ne pa g tusi kita te kdi v majithya shb v kdi tuhade to piche nai hoey
Badal parvar gangu nae sarse vale blatkari kanger nu pushpak pahenahi c
Jehda insan apne........da nai hoya o kise da nai eh sab .........di khed eh sab chor ne samjho punjabio
Bahut paisa bana lia hun,bahut property bna lai ess bande ne,
Jado bikram kol aya c odo dasse k kinni property c?
Dal badloo
Vikau maal
Badlaa nu majithiaa dobdu sukhbir badal nu majithiyaa nu party cho bahar kad Dena chahida j party nu bachauna
ਐਹੋ ਜੇ ਝੋਲੀ ਚੱਕਾ ਦਾ, ਕਾਹਦਾ chatka ਅਕਾਲੀ ਦਲ ਨੂੰ ਐਹੋ jahe ਦਾ ਕੋਈ ਫ਼ਰਕ
Par gal sochan vali a Akali dal khali ho reya a eho e a jehra P.A reya 19 saal odon fr changa c
Majithia is the man though he brought Chitta in Punjab for money.
Hun ah mantri banu pkka congratulations
😂😂😂😂😂
Sab to vadd majithia ne tere nal kita .tenu fars to arsh te lai gia par tu mul ni paya.
Paisa bna lya majitye de nal mil ke hun lat mar diti
Magisatia mazze da jarnail a talbir siha
Leader on sale.
Majeetha parvar cihta da vpari kanger
Punjabiyan nu eh nikki jinni behnti vata vale khao sab to kro dil di
ehne paisa e majithia ser te ektha kita...hun enu mada lgg reha.....m akali dal supporter nai pr edi boli sunni mai gaal to ght gal nai krda
Mann lo tusi jana hi jana si ik din .bass hu bhane na bnao
Vikaou doggy
Sarwandun jindabab
ਆਕਾਲੀ ਦ਼ਲ ਬਾਦਲ ਜ਼ਿੰਦਾਬਾਦ