Political News : Amritsar ਤੋਂ Anil Joshi ਨੂੰ ਉਮੀਦਵਾਰੀ ਐਲਾਨੇ ਜਾਣ ਤੋਂ ਬਾਅਦ Akali Dal...
Вставка
- Опубліковано 12 кві 2024
- #punjabnews #amritsar #aniljoshi
Amritsar ਤੋਂ Anil Joshi ਨੂੰ ਉਮੀਦਵਾਰੀ ਐਲਾਨੇ ਜਾਣ ਤੋਂ ਬਾਅਦ Akali Dal Leader Talbir Gill ਦਾ ਵੱਡਾ ਬਿਆਨ
#punjabnews #amritsar #aniljoshi #AkaliDalLeaderTalbirGill #elections2024
#punjabinews #punjab #loksabhaelection2024 #newsupdate #todaynews #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV
ਜੋਸ਼ੀ ਗੁੱਡ ਬੰਦਾ ਅਸੀਂ ਵੀ ਵੋਟਾਂ ਪਾਵਾਂਗੇ
ਅਕਾਲੀ ਪਾਰਟੀ ਜ਼ਿੰਦਾਬਾਦ
ਕਰਮਜੀਤ ਵੀਰ ਜੀ ਜੋਸ਼ੀ ਰੋਡਾ ਭੋਡਾ ਨਹੀਂ। ਇਹ ਅੌਖੇ ਵੇਲੇ ਕਿਸਾਨਾਂ ਦੇ ਨਾਲ ਹਿੱਕ ਡਾਹ ਕੇ ਖੜ੍ਹਾ ਸੀ। ਭਾਜਪਾ ਨੇ ਨਰਾਜ਼ ਹੋਕੇ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ। ਇਹ ਬੰਦਾ ਟਿਕਟ ਦਾ ਸਹੀ ਹੱਕਦਾਰ ਹੈ।
ਤਲਬੀਰ ਗਿੱਲ ਬਹੁਤ ਵਧੀਆ ਧਾਕੜ ਨੇਤਾ ਹੈ
SAD jindabad 🏆⚖️
ਜੋਸ਼ੀ ਸਾਹਿਬ ਨੇ ਕਿਸਾਨਾਂ ਦੇ ਹਿੱਤਾਂ ਵਿੱਚ ਹਾ ਦਾ ਨਾਹਰਾ ਵੀ ਮਾਰਿਆ ਸੀ ਇਸੇ ਕਰਕੇ ਇਸ ਨੂੰ ਬੀਜੇਪੀ ਵਿਚੋਂ ਕੱਢਿਆ ਗਿਆ ਸੀ
Shrimoni Akali Dal Jindabad
ਜੋਸ਼ੀ ਆਪਣੇ ਤੋਰ ਤੇ ਭਾਵੇਂ ਮੁਕਾਬਲਾ ਕਰਨ ਕਿਉਂਕਿ ਜੋਸੀ ਸਾਹਿਬ ਦਾ ਅਮ੍ਰਿਤਸਰ ਦਾ ਵਧੇਰੇ ਨਾਗਰਿਕ ਤੇ ਪ੍ਰਭਾਵ ਨਿਜੀ ਸੰਬਧ ਹੈ
Anil Joshi is the best candidate he will win the seat by huge margin
Joshi. Zinda baad
ਬਿਲਕੁੱਲ ਸਹੀ ਕਿਹਾ ਹੈ ਜੀ ❤❤❤❤❤❤❤❤❤❤❤❤❤❤❤❤❤❤❤❤
ਕੋਈ ਸਾਨੀ ਨਹੀਂ ਜੋਸ਼ੀ ਦਾ❤
Good Joshi
ਗਿਲ ਸਹਿਬ ਜੀ ਤੇ ਜੋਸ਼ੀ ਸਹਿਬ ਜੀ ਨੂੰ ਬੇਨਤੀ ਹੈ ਕੇ ਅੰਜਨਾਲੇ ਤੋਂ ਬੋਨੀ ਅਮਰਪਾਲ ਸਿੰਘ ਨੂੰ ਜ਼ਰੂਰ ਨਾਲ ਲੇਆ ਜਾਵੇ ਜੀ
ਗਿੱਲ ਸਾਹਿਬ ਤੁਸੀਂ ਜੇ ਸੁਖਥੀਰ ਮਜੀਠੀਆ ਦਾ ਗੁਨਗਾਨ ਕਰਨ ਦੀ ਬਜਾਏ ਜੋਸੀ, ਅਕਾਲੀ ਦਲ ਦੀ ਪਸੰਦ ਦੱਸਦੇ ਤਾ ਚੰਗਾ ਹੁੰਦਾ
Joshi good
In this election i vote to Joshi.
Ilove joshi
Talbir Singh Gill zindabad
ਬਹੁਤ ਵਧੀਆ ਚੋਣ ਅਨਿਲ ਜੋਸ਼ੀ ਦੀ
Anil joshi sir good person but party not good
St.T S Sandhu tey Talbir Singh vichkar Zameen Asman da Faraq hey. Pata nahin Bolen ton pahilan sochdey nahin.
Joshi Good Leader 👍
Joshi. Z
GILL SAHIB TUCI V DR VALE MASLE TO PICHEHAT GYE HO KI GAL
Anil joshi honest man and great leader jeetuga Bae jituga joshi saab jindabad
Majithia Saab zindabad g spain
Joshi mera veer te sade Amritsar north halke to 2 waar haar chuka hai , hun 9 hakean to kiwen jit ju , dooje de modhe te rakh k chalauni saokhi hundi hai .
Gill saab sikh cheera chida c etho
Lahnat aa eho je nakli akali dal badal te, jehra jadon harn lagde odon panthik ban jande, te jadon jit jande odon punjabi party ban jande.. eho je nakli panthik leaders nu Guru nagri Amritsar Sahib ton koi Sardar panthik banda nahi labya election laran layi.. Gallan karde bjp di, ohne fer v panthik bande Teja singh samundri de pote nu ticket ditti.. jo ki Sukhbir badal da classmate si Sanawar school vich..
Sad zindabad
Jakhar, Sukhbir Badal, Captain Amrinder, BJP are chips of the same block. Jakhar was singing songs in favor of Badals at barsi of Parkash Singh Badal
It's joshi vs ahuja vs Dhaliwal
I LOVE JOSHI
Meri 42 saal age aa mai apni life ch vekhia akalidal jinna kamm kise hor parti ne nahi kita
Prava talbir gill america ch ambasaador c pehla oh kive aa sakda c parchaar karan😂
gill sahib tusi jinni ijjat ladies nu dende j ta he ta tuhanu 25000 vite pai aapa ..very good keep it up ..
😊😊😊😊😊😊❤
Tile.nu.tusi.vikas.khida.ho
*Truth is God.Vote for Honest ਅਜਾਦ ਉਮੀਦਵਾਰ for HungGovt.Union in Strenth.*
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ।
Hun darr lagda lokan ton
AAP❤
Why joshi lost 2017 and 2022 ?
Badal KAALI DAL hun fer pehle no. te Aavega, But from Bottom.
2022 di election ch 117 seatan cho masa khich dhoo k 2 milian c tery party nu hun 13 seatan te zamant jabt hon ja rahi hai tuhai .
ਅਕਾਲੀ ਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਨ੍ਹਾਂ ਨੇ ਅਮ੍ਰਿਤਸਰ ਇਤਿਹਾਸਕ ਸ਼ਹਿਰ ਵਿੱਚ ਇੱਕ ਰੋਡੇ ਭੋਡੇ ਉਮੀਦਵਾਰ ਨੂੰ ਟਿਕਟ ਦਿੱਤੀ। ਇੰਨਾ ਨੂੰ ਪਾਰਟੀ ਨਾਲੋਂ ਅਕਾਲੀ ਲਫ਼ਜ਼ ਕੱਟ ਦੇਣਾ ਚਾਹੀਦਾ। ਇੱਕ ਰੋਡੇ ਬੰਦੇ ਨੂੰ ਤੁਸੀਂ ਅਕਾਲੀ ਕਿਵੇਂ ਕਹਿ ਸਕਦੇ ਹੋ
Sharam kro Roda Bhoda Boldo ho. Sacha sikh kise nu v Marra nhi bolda
ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਮੁਕਾਬਲਾ ਰਹੇਗਾ।
ਬਿਲਕੁਲ ਵਧੀਆ ਗੱਲ ਹੈ ਵੀਰ ਜੀ ਆਪਾਂ ਤਾਂ ਸ਼੍ਰੋਮਣੀ ਕਮੇਟੀ ਨੂੰ ਵੋਟ ਪਾਵਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਵੀ ਪਾਉਂਦੇ ਸੀ ਤੇ ਹੁਣ ਵੀ ਪਾਵਾਂਗੇ ਪਿਛਲੀ ਵਾਰੀ ਚਲੋ ਨਹੀਂ ਇੱਕ ਹੀ ਵੋਟ ਪਈ ਸੀ ਬਾਕੀ ਹੁਣ ਤਾਂ ਪਾਵਾਂਗੇ
AKALIAN NE LUTIA PUNJAB NU GURDWARIAN NU JUTH Q BOLDE HO AKALIAN NE PUNJAB NU BARBAD KARAN TE SIKHI NU DHA LAUN TON BINA KUZ NHI KITA NET TE HI WAIKH LWO SIRF RANJIT SINGH JATHATHAR DIA VDO HI WAIKH LWO BADALA NE B WADIA HAI HAUN BAS KARO
Teja singh samundari haal da naam badal dio
Sardar taranjit Singh sandhu zindabad
🤣🤣🤣🤣🤣🤣
ਅਕਾਲੀ ਦੱਲ ਹਾਰ ਜਾਵੇਗਾ।
ਸਤਿਕਾਰ ਯੋਗ ਗਿੱਲ ਸਾਹਿਬ ਇਸ ਵਾਰ 2024 ਲੋਕ ਸਭਾ ਚੌਣਾਂ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਗੁਰਦਾਸਪੁਰ ਤੇ ਖਡੂਰ ਸਾਹਿਬ ਤੋਂ ਸੋ੍ਮਣੀ ਅਕਾਲੀ ਦੱਲ ਦੇ ਉਮੀਦਵਾਰ ਜਿੱਤਣਗੇ ਕਿਉਂਕਿ ਸਾਬਕਾ ਮੰਤਰੀ ਪੰਜਾਬ ਸਰਕਾਰ ਸ੍ਰ ਬਿਕਰਮਜੀਤ ਸਿੰਘ ਮਜੀਠੀਆ ਸਾਹਿਬ ਦੀ ਯੋਗ ਅਗਵਾਈ ਵਿਚ ਅਕਾਲੀ ਦੱਲ ਜਿੱਤੇਗਾ
BADAL PARIWAR NHI JITDA KIDA WADA PARIWAR HAI THAGIAN MAR KE BANIA SAB KUZ JADI JAMIN SIRF 9 KILE AA WAIKH LWP 1960 DI JAMAWANDI
Sadi vote only aap party nu
BJP zindabad zindabad zindabad
ਬੀਜੇਪੀ ਮੁਰਦਾ ਬਾਦ, ਬੀਜੇਪੀ ਮੁਰਦਾ ਬਾਦ, ਬੀਜੇਪੀ ਮੁਰਦਾਬਾਦ, ਬੀਜੇਪੀ ਮੁਰਦਾਬਾਦ, ਬੀਜੇਪੀ ਮੁਰਦਾਬਾਦ, ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ
Mukaba between AAP & CONGRESS VICH
AAP party join kro. Alhali dal khatm hogi hun
aap wale ta aap dujiya party ch bhaj rahe ne😂😂😂 jail ch betha kejriwal 😂😂😂
Akali Dal jindabad c rhega
Eman.singh.maan..Novatel.pàvo
ALL chore
Tusi hindu muslim sikh isai sb nu brabar samj ke lutde j chita vechde j jo hindu sikh muslim isai sb nu brabr marde j
BJP zindabad zindabad zindabad