43 ਡਿਗਰੀ ਦੀ ਗਰਮੀ ‘ਚ ਵੀ ਸੜਕਾਂ ਤੇ ਉਤਰੇ ਖਡੂਰ ਸਾਹਿਬ ਵਾਲੇ, Highway ਤੇ ਟਰੈਕਟਰ ਹੀ ਟਰੈਕਟਰ | Pro Punjab Tv

Поділитися
Вставка
  • Опубліковано 25 тра 2024
  • 43 ਡਿਗਰੀ ਦੀ ਗਰਮੀ ‘ਚ ਵੀ ਸੜਕਾਂ ਤੇ ਉਤਰੇ ਖਡੂਰ ਸਾਹਿਬ ਵਾਲੇ, Highway ਤੇ ਟਰੈਕਟਰ ਹੀ ਟਰੈਕਟਰ, ਲੋਕੀ ਕਹਿੰਦੇ ਇਸ ਵਾਰ ਬੀਬੀ ਖਾਲੜਾ ਦਾ ਦਾਗ ਲਾਹੁਣਾ ਹੈ
    #khadoorSahib #Tractors #Rally #Elecation #Loksabha #Loksabhaelection2024 #BibiParamjitKaurKhalra #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 258

  • @HarjinderBhullar6076
    @HarjinderBhullar6076 21 день тому +130

    ਭਾਈ ਅੰਮ੍ਰਿਤਪਾਲ ਸਿੰਘ ਨੂੰ ਖੰਡੂਰ ਸਾਹਿਬ ਦੇ ਵੋਟਰੋ ਇਸ ਵਾਰ ਜਰੂਰ ਜਿਤਾਉ

  • @navroopvlogs2938
    @navroopvlogs2938 21 день тому +47

    ਨੌਜਵਾਨਾਂ ਦੇ ਸਿਰਾਂ ਤੇ ਸੋਹਣੀਆਂ ਦਸਤਾਰਾਂ ਵੇਖ ਕੇ ਬਹੁਤ ਖੁਸ਼ੀ ਹੋਈ❤☺️⛳⛳🙏🏻🙏🏻

  • @HarjinderBhullar6076
    @HarjinderBhullar6076 21 день тому +62

    ਮੇਰਾ ਹਲਕਾ ਸਰਦੂਲਗੜ੍ਹ ਲੋਕ ਸਭਾ ਸੀਟ ਬਠਿੰਡਾ ਪੈਂਦੀ ਆ, ਮੈਂ ਭਾਈ ਅੰਮ੍ਰਿਤਪਾਲ ਸਿੰਘ ਦੀ ਦਿਲੋਂ ਕਾਮਨਾ ਕਰਦਾ ਜਿੱਤ ਦੀ ਸਪੋਟ ਕਰਦਾ , ਹਰਜਿੰਦਰ ਭੁੱਲਰ ਜ਼ਿਲ੍ਹਾ ਮਾਨਸਾ ਤੋਂ

    • @singhhundalpt
      @singhhundalpt 21 день тому +4

      veer tuc lakhe 22nu payeyo g🙏🏻

    • @arshhans188
      @arshhans188 21 день тому +4

      Je bathinda he lakhe sidhane nu pao vote

  • @lovepreetsingh1671
    @lovepreetsingh1671 21 день тому +75

    ਖੱਡੂਰ ਸਾਹਿਬ ਵਾਲਿਆਂ ਮੁੱਲ ਮੋੜ ਦੇਣਾ ਅੰਮ੍ਰਿਤਪਾਲ ਦਾ। ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਮੇਰੇ ਪੰਜਾਬ ਨੂੰ। ਬਹੁਤ ਸਾਰਾ ਪਿਆਰ ਕੈਨੇਡਾ ਵੱਲੋਂ ❤

  • @bhagwantsingh2037
    @bhagwantsingh2037 21 день тому +44

    ਪੰਥ ਦੀ ਚੜਦੀ ਕਲਾ ਸੰਗਤ ਦੀ ਸੇਵਾ ਬਹੁਤ ਵਡੀ ਹੈਜੀ

  • @singhhundalpt
    @singhhundalpt 21 день тому +37

    🙏🏻ਫਰੀਦਕੋਟ ਵਾਸੀਆਂ ਨੂੰ ਬੇਨਤੀ ਹੈ ਕਿ ਭਾਈ ਬੇਅੰਤ ਸਿੰਘ ਜੀ ਜਿੰਨਾਂ ਨੇ ਇੰਦਰਾ ਗਾਂਧੀ ਦਾ ਸੋਧਾ ਲਾਇਆ ਸੀ ਉਹਨਾ ਦੇ ਪੁੱਤਰ ਚੋਣ ਮੈਦਾਨ ਵਿੱਚ ਹਨ ਫਰੀਦਕੋਟ ਤੋਂ ਉਹਨਾਂ ਦਾ ਵੱਧ ਤੋਂ ਵੱਧ ਸਮਰਥਨ ਕਰੋ।🙏🏻
    🙏🏻ਭਾਈ ਸਰਬਜੀਤ ਸਿੰਘ ਜੀ ਖਾਲਸਾ🙏🏻

  • @amriksinghaulakh3965
    @amriksinghaulakh3965 21 день тому +50

    ਧੰਨਵਾਦ ਵੀਰ ਜੀ ਭਾਈ ਅਮਿੰ੍ਰਤਪਾਲ ਸਿੰਘ ਜੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਜੀ 🙏🚩💪💪

  • @HarpreetKaur-yd4gb
    @HarpreetKaur-yd4gb 21 день тому +24

    ਹੁਣ ਤਾਂ ਭਾਈ ਸਾਹਿਬ ਨੂੰ ਬਾਹਰ ਦੇਖਣ ਦਾ ਇੰਤਜ਼ਾਰ ਖਤਮ ਹੋਣ ਵਾਲਾ ਜਲਦੀ ਬਾਹਰ ਆਵੇ ਬਾਬਾ ਖ਼ਾਲਸਾ ਵਹੀਰ ਵਾਲਾ 🙏🙏🙏🙏🙏🙏❤️❤️❤️❤️🚩🚩🚩🚩🚩🚩

  • @LakhvirSingh-lo4jh
    @LakhvirSingh-lo4jh 21 день тому +29

    ਭਾਈ ਅਮ੍ਰਿਤਪਾਲ ਸਿੰਘ ਜਿੰਦਾਵਾਦ 🙏🙏

  • @amandeepkaurdhillon4971
    @amandeepkaurdhillon4971 21 день тому +24

    ਭਾਈ ਅੰਮ੍ਰਿਤਪਾਲ ਸਿੰਘ ਜੀ ਛੰਦੜਾਂ ਲੁਧਿਆਣਾ ਤੋਂ

  • @HarpreetKaur-yd4gb
    @HarpreetKaur-yd4gb 21 день тому +17

    ਜਿਹੜਾ ਸਿੰਘ ਹੋਊ ਓਹ ਪੰਥ ਲਈ ਅੱਗੇ ਆਉ ਸਾਰੇ ਸਿੰਘ ਜਿਤਾਯੋ ਰਵਾਇਤ ਪਾਰਟੀ ਚੋ ਨਿਕਲੋ ਨਹੀਂ ਤਾਂ ਪੰਜਾਬ ਚਲ ਜਾਣਾ ਹੱਥੋ ਬੇਨਤੀ ਬਚਾਲੋ ਪੰਜਾਬ🙏🙏🙏🙏🙏

  • @parmindersingh4886
    @parmindersingh4886 21 день тому +28

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @user-by6zu5xx2e
    @user-by6zu5xx2e 21 день тому +12

    ਮਾਣ ਵਾਲੀ ਗੱਲ ਆ ਵੀਰ ਸਲੂਟ ਆ ਮੇਰੇ ਵੱਲੋਂ ਤੁਹਾਨੂੰ

  • @GurjantSidhuJanta
    @GurjantSidhuJanta 21 день тому +9

    ਬੱਲੇ ਬਈ ਹਿੰਦੂ ਵੀਰ ਨੇ ਵੱਟ ਕੱਢ ਦਿੱਤੇ ਹਨ ਸਹੀ ਕਿਹਾ ਵੀਰ ਜੀ

  • @harmanjeetsingh8308
    @harmanjeetsingh8308 21 день тому +14

    ਵੋਟਾਂ ਤੋਂ ਦੋ ਤਿੰਨ ਦਿਨ ਪਿਹਲਾ ਵਿਰੋਧੀਆਂ ਨੇ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰਨੀ ਹੈ ਸੋ ਸਿੰਘੋ ਪੂਰੀ ਤਰ੍ਹਾਂ ਚੌਕੰਨੇ ਰਹਿਣ ਦੀ ਲੋੜ ਹੈ,

  • @JeeTSingh-ux6gq
    @JeeTSingh-ux6gq 17 днів тому +2

    ਦਸਮ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ❤❤❤❤❤❤❤

  • @GuruKhalsa-rh6um
    @GuruKhalsa-rh6um 21 день тому +13

    ਹਿੰਦੂ ਵੀਰਾਂ ਦੇ ਵੀ ਘਰੇ ਜਵਾਨ ਧੀਆਂ ਪੁੱਤਰ ਹਨ ਇਕੱਲਾ ਨਸ਼ੇ ਦਾ ਨੁਕਸਾਨ ਸਿੱਖਾਂ ਦੇ ਪੁੱਤਾਂ ਨੂੰ ਨਹੀਂ ਹਿੰਦੂਆ ਦੇ ਮੁੰਡੇ ਕੁੜੀਆਂ ਇਸਦੀ ਦਲਦਲ ਫਸ ਰਹੇ ਹਨ ਇਸ ਹਫ਼ਤੇ ਵਿੱਚ ਚਾਰ ਪੰਜ ਮੁੰਡੇ ਟੀਕੇ ਲਾ ਕੇ ਮਰ ਗੲਏ ਹਨ ਸੋ ਭਾਈ ਅਮਿ੍ਰਤਪਾਲ ਸਿੰਘ ਜੀ ਲੋਕਾਈ ਦੇ ਭਲੇ ਵਾਸਤੇ ਗੁਰੂ ਨੇ ਭੇਜਿਆ ਹੈ ਸੋ ਸਾਰੀ ਸੰਗਤ ਨੂੰ ਅਪੀਲ ਹੈ ਪਰਿਵਾਰਾਂ ਸਮੇਤ ਵੋਟਾਂ ਪਾ ਕੇ ਕਾਮਯਾਬ ਕਰੋ ਜੀ

  • @billagrala9624
    @billagrala9624 21 день тому +10

    ਵਾਹਿਗੂਰੁ ਚੜਦੀ ਕਲਾ ਕਰੇ 🙏🏻 ਵੰਡੀ ਜਿੱਤ ਹਾਸਲ ਕਰਨ

  • @BaljitSingh-by3zp
    @BaljitSingh-by3zp 21 день тому +7

    ਬਹੁਤ ਵਧੀਆ ਉਪਰਾਲਾ ਖੰਡੂਰ ਸਾਹਿਬ ਵਾਲਿਓ ਰਿਕਾਰਡ ਬਣਾ ਦਿਓ

  • @jaspreetgill3576
    @jaspreetgill3576 21 день тому +23

    Bhai sahib lyi pyar dekh k gets very emotional 😢

  • @satnamsandhu383
    @satnamsandhu383 21 день тому +7

    ਵੀਰ ਜੀ ਜ਼ਰੂਰ ਜਿਤਾਉਣਾ ਚਾਹੀਦਾ ਜੀ ਪਰ ਬਹੁਤ ਜ਼ਿਆਦਾ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ

  • @minecraftshorts564
    @minecraftshorts564 21 день тому +9

    ਧੰਨ ਗੁਰੂ ਤੇਗ ਬਹਾਦਰ ਕਹਿੰਦੇ ਜੀਨੂੰ ਹਿੰਦ ਦੀ ਚਾਦਰ 🙏🙏

  • @SurjitSingh-xd5sk
    @SurjitSingh-xd5sk 21 день тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SurjitSingh-xd5sk
    @SurjitSingh-xd5sk 21 день тому +6

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਓ

  • @GurpreetSingh-el6qh
    @GurpreetSingh-el6qh 21 день тому +7

    ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ

  • @GurpreetKaur-fg9jg
    @GurpreetKaur-fg9jg 21 день тому +4

    ਵਾਹਿਗੁਰੂ। ਖਡੂਰ ਸਹਿਬ ਵਾਲਿਉ ਵੀਰੋ ਜਿਉਦੇ ਰਹੋ❤🙏

  • @KulbirSingh-oj4rg
    @KulbirSingh-oj4rg 21 день тому +5

    ਧੰਨ ਬਾਬਾ ਨਾਨਕ ਜੀ❤

  • @jogasingh705
    @jogasingh705 21 день тому +6

    ਵਾਹਿਗੁਰੂ ਭਲਾ ਕਰੇ

  • @GurjeetSingh-yt4kj
    @GurjeetSingh-yt4kj 21 день тому +13

    Very Good Khalsa Ji Salut 🌹🌹🌹🌹🌹

  • @ranjodhsingh5210
    @ranjodhsingh5210 21 день тому +5

    ਧੰਨ ਗੁਰੂ ਨਾਨਕ ਸਾਹਿਬ ਜੀ ਜਿੱਤ ਤੂਹਾਡੇ ਹੱਥ ਵਿੱਚ ਹੈ ਤੁਸੀਂ ਆਪਣੇ ਬੱਚਿਆਂ ਨਰਾਸ਼ ਨਹੀ ਕਰੋਗੇ

  • @jaspreetgill3576
    @jaspreetgill3576 21 день тому +14

    Feel so emotional ❤

  • @SatnamSingh-lu4do
    @SatnamSingh-lu4do 18 днів тому +1

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਜਾਗਦੀਆਂ ਜਮੀਰਾ ਵਾਲੀਆਂ ਨੂੰ

  • @user-em5nl5tx2b
    @user-em5nl5tx2b 21 день тому +17

    ❤ ਪੰਜਾਬ ਜਾਗ ਰਿਹਾ ਹੈ। ਜੋ ਅਜੇ ਵੀ ਚੱਲੇ ਹੋਏ ਕਾਰਤੂਸਾਂ ਤੇ ਯਕੀਨ ਕਰਕੇ ਬੈਠੇ ਹਨ ਉਹਨਾਂ ਨੂੰ ਜਾਗਣ ਦੀ ਲੋੜ ਹੈ। ਭਾਈ ਅੰਮ੍ਰਿਤਪਾਲ ਸਿੰਘ ਜੀ ਪੰਜਾਬ ਅਤੇ ਪੰਜਾਬੀਆਂ ਦੇ ਹਨ। ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਵਾਲਿਆਂ ਦੀ ਚਾਬੀ ਨਾਲ਼ ਚਲਦੀਆਂ ਹਨ। ਦਿੱਲੀ ਪੰਜਾਬ ਅਤੇ ਪੰਜਾਬੀਆਂ ਦੀ ਦੁਸ਼ਮਣ ਹੈ।

  • @SatnamSingh-gy2tq
    @SatnamSingh-gy2tq 21 день тому +2

    🙏 ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ❤

  • @bobbysekhon6106
    @bobbysekhon6106 21 день тому +18

    BHAI AMRITPAL SINGH KHALSA ZINDABAD 🙏🏻

  • @user-ke9if4sw3r
    @user-ke9if4sw3r 21 день тому +4

    Waheguru ji waheguru ji waheguru ji waheguru ji waheguru ji 🙏🙏💐💐🌷🌷

  • @sukhdeepsinghsingh2188
    @sukhdeepsinghsingh2188 21 день тому +2

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਰੂਰ ਜਿਤਾਓ ਖਡੂਰ ਸਾਹਿਬ ਵਾਲਿਓ

  • @shankygavri9028
    @shankygavri9028 21 день тому +14

    Sadi vote amritpal singh ji nu

  • @user-kf1cp1td9z
    @user-kf1cp1td9z 21 день тому +18

    Vote for Amrit pal singh ji

  • @user-cy9fs6dh2k
    @user-cy9fs6dh2k 21 день тому +4

    ਵਾਹਿਗੁਰੂ ਜੀ

  • @ratanvirmanesh1157
    @ratanvirmanesh1157 21 день тому +6

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @user-in2kk8rb3f
    @user-in2kk8rb3f 20 днів тому +1

    ਵਾਹਿਗੁਰੂ ਜੀ ਕਿਰਪਾ ਕਰਿਓ ਭਾਈ ਅੰਮ੍ਰਿਤਪਾਲ ਸਿੰਘ ਜਿੱਤਣ ਖੱਡੂਰ ਸਾਹਿਬ ਵਾਲੇਓ ਤੁਸੀਂ ਵੀ ਯੂ ਟਿਊਬ ਤੇ ਫੇਸਬੁੱਕ ਤੇ ਹੀ ਨਾ ਸੀਮਿਤ ਰਹਿ ਜਾਵੇ ਵੋਟ ਇੱਕ ਇੱਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਵਾਉਣਾ

  • @Guru_bani1313
    @Guru_bani1313 21 день тому +3

    ❤ ਵਾਹਿਗੁਰੂ ਜੀ ❤ ਵਾਰਿਸ ਪੰਜਾਬ ਦੇ ਚੜ੍ਹਦੀ ਕਲਾ ਵਿਚ ਰਹਿਣ ਖੰਡੂਰ ਸਾਹਿਬ ਵਾਲੀਆਂ ਨੂੰ ਬੇਨਤੀ ਹੈ ਕੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤ ਪ੍ਰਾਪਤ ਹੋਵੇ ਦੇਗ਼ ਤੇਗ਼ ਫ਼ਤਿਹ ਪੰਥ ਕੀ ਜੀਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @jotijatt4022
    @jotijatt4022 21 день тому +18

    Bhai Amritpal Singh ❤️💯🚩

  • @narinderkang6480
    @narinderkang6480 21 день тому +14

    Bhai Amritpal ji khalsa jindabaad
    Waheguru ji mehar karngy

  • @OppoOppo-bs2vk
    @OppoOppo-bs2vk 21 день тому +3

    Waheguru ji waheguru ji waheguru ji waheguru ji

  • @gurjantgill1508
    @gurjantgill1508 20 днів тому +1

    ਸਤਿਨਾਮ ਵਾਹਿਗੁਰੂ ਜੀ ਮੇਹਰ ਕਰੋ ਜੀ ਫਤਿਹ ਬਖਸ਼ੋ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤️🙏

  • @harindersingh1153
    @harindersingh1153 21 день тому +6

    Video dekhde hoye, bar bar akhan wich panee aya sangat daa pyar dekh…. 🙏

  • @JagjitSingh-uz4dv
    @JagjitSingh-uz4dv 19 днів тому +1

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ

  • @rajwinder1968
    @rajwinder1968 21 день тому +1

    ਵਾਹਿਗੁਰੂ ਜੀ ਮੇਹਰ ਕਰਿਓ

  • @dalbirsinghdhillon1429
    @dalbirsinghdhillon1429 18 днів тому +1

    ਪੰਜਾਬ ਜ਼ਿੰਦਾਬਾਦ

  • @GurmeetSingh-qc7pb
    @GurmeetSingh-qc7pb 21 день тому +4

    Waheguru 🎉

  • @user-ru9sm1eq2o
    @user-ru9sm1eq2o 21 день тому +4

    Waheguru g mehar kr deo🙏🙏

  • @jatindersingh1572
    @jatindersingh1572 21 день тому +3

    Very well done Khalsa ji🙏🙏🙏🙏🙏🌼🌼

  • @ravneetkaurbhullar9254
    @ravneetkaurbhullar9254 21 день тому +5

    AMRITPAL SINGH 2024(MP) 🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-em6kb9mm6j
    @user-em6kb9mm6j 21 день тому +12

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ💯🔥🔥🔥🔥🔥🔥💪💪💪💪💪💪🙏🙏🙏

  • @devinderkaur3283
    @devinderkaur3283 21 день тому +5

    ver
    very good.God bless you.

  • @user-nj5hb1ip6y
    @user-nj5hb1ip6y 21 день тому +3

    Wahigur u g mehar karan

  • @dilbaghsingh3546
    @dilbaghsingh3546 21 день тому +3

    Waheguru chardi Kala rakhe 🙏

  • @csdhillon1
    @csdhillon1 20 днів тому +1

    🙏 ਹੁਣ ਮੋਕਾ ਹੈ ਪੰਜਾਬ ਦੇ ਪੰਜਾਬੀਆਂ ਕੋਲ, ਭਾਈ ਅਮਿ੍ਰਤਪਾਲ ਸਿੰਘ ਜੀ ਨੂੰ ਕਾਲ ਕੋਠੜੀ ਵਿੱਚੋਂ ਬਾਹਰ ਕੱਢ ਕੇ ਲਿਓਣਾ ਹੈ, ਨਹੀਂ ਤਾਂ ਪੰਜਾਬ ਖਤਮ ਹੋ ਜਾਵੇਗਾ ਵਹਿਗੁਰੂ ਜੀ

  • @Gurmeetkaurarhi-jq2pm
    @Gurmeetkaurarhi-jq2pm 21 день тому +3

    Waheguru ji kirpa da hath rakh ke har medan fatheh karo election de vitch jit di kirpa karni

  • @user-mf4uy6zb6b
    @user-mf4uy6zb6b 21 день тому +1

    Waheguru ji Waheguru

  • @sukhhazara39
    @sukhhazara39 20 днів тому +1

    2027 ਵਿਚ ਖ਼ਾਲਸਾ ਪੰਥ ਦੀ ਸਰਕਾਰ ਬਣੇ ਵਾਹਿਗੁਰੂ ਮੇਹਰ ਕਰੇ

  • @pushpinderdhaliwal2350
    @pushpinderdhaliwal2350 21 день тому +4

    Well done 🎉proud of you guys

  • @sandhujatt1362
    @sandhujatt1362 21 день тому +4

    ਦੇਖ ਲੳੁ ਭਾੳੁ ਭਾੳੁ ਹੌੲੀ ਪੲੀ ਹੈ

  • @JaswantSingh-fg3qs
    @JaswantSingh-fg3qs 21 день тому +4

    ਜਰੂਰ ਹੋਵੇਗੀ ਸਿੱਖ ਪੰਥ ਦੀ ਜਿੱਤ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @user-hu3xg9mh8b
    @user-hu3xg9mh8b 21 день тому +2

    Waheguru ji mehar karn 🙏🏻🙏🏻

  • @malkitsandhu4417
    @malkitsandhu4417 17 днів тому +1

    ਵਾਹਿਗੁਰੂ

  • @abhijeetsingh4553
    @abhijeetsingh4553 21 день тому +2

    Waheguru ji kirpa karo Viro jago sath deo amritpal dà zindabad punjabio jago

  • @user-cw8lk3vf9t
    @user-cw8lk3vf9t 21 день тому +3

    waheguru ji ka khalsa wahegure ji ki fateh main bi hindu hu bhai ki full spot ha

  • @HPSingh-sx4if
    @HPSingh-sx4if 21 день тому +7

    Vote for him

  • @humanitypeace1080
    @humanitypeace1080 21 день тому +1

    ਪੰਜਾਬ ਦੇ ਮਸਲੇ ਹੱਲ ਹੋਣੇ ਚਾਹੀਦੇ ਹਨ

  • @farmertv5483
    @farmertv5483 21 день тому +7

    Bhai saab jitan te nvi prty bney punjab di

  • @dharambirbhinder66
    @dharambirbhinder66 21 день тому +2

    Hindu sikh Muslim bhai bhai Amritpal Singh Khalsa WaheGuru MP khadur Sahib bhai Sarabjit Singh Khalsa waheguru ji Faridkot bhai sahab

  • @shankarsharma9655
    @shankarsharma9655 20 днів тому +3

    Tarntaarn sahib ji wale veer zindabaad

  • @dkkhalsa1551
    @dkkhalsa1551 20 днів тому +2

    ਹਨੇਰੀਆਂ ਲਿਆ ਦੋ ਸਵਾਦ ਆ ਗਿਆ ਬਾਈ ਇਹੋ ਜਿਹੇ ਨਾਗਰਿਕ ਚਾਹੀਦੇ ਨੇ ਹੁਣ ਆਵੇਗਾ ਖਾਲਸਾ ਰਾਜ,ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਨੂੰ ਵੋਟ ਪਾਓ ਜੀ ਆਪਣੇ ਸੁਪਨੇ ਪੂਰੇ ਕਰਾਓ ਜੀ ਪੰਥ ਦੀ ਫੌਜ ਵਿੱਚ ਖਾਲਸਾ ❤❤❤❤❤❤❤❤❤❤❤❤❤❤❤

  • @vikrambhullar2081
    @vikrambhullar2081 18 днів тому +2

    waheguru chardi klla rakhe

  • @sukhwantgillgill6674
    @sukhwantgillgill6674 19 днів тому +2

    Waheguru ji 💖💖🙏🙏🙏🙏

  • @HarnishKaurKandhola
    @HarnishKaurKandhola 20 днів тому +2

    Waheguru ji

  • @JagroopsinghDhillon-sc1il
    @JagroopsinghDhillon-sc1il 18 днів тому +2

    Waheguru g

  • @user-cd8dt5tv9t
    @user-cd8dt5tv9t 21 день тому +1

    Very good👍

  • @jaspalsinghpatiala8239
    @jaspalsinghpatiala8239 21 день тому +2

    Khalsa hi khalsa.

  • @garrys528
    @garrys528 21 день тому +3

    Full support to bhai Amritpal singh khalsa ❤️❤️🪯🪯👏👏

  • @gopybatth5488
    @gopybatth5488 21 день тому +4

    🙏🙏✌️✌️

  • @gill2703
    @gill2703 21 день тому +4

    ❤❤❤ amritpalsingh

  • @user-wv7xv6th5f
    @user-wv7xv6th5f 16 днів тому +1

    Good 💯

  • @user-nr3eg1lx5c
    @user-nr3eg1lx5c 16 днів тому +1

    Jinde rho shero.

  • @satyadarshanglimpseoftruth3125
    @satyadarshanglimpseoftruth3125 21 день тому +4

    Ik paase garmi karan lok vote paun nhi ja rhe . Up bihar delhi ch voting ghat ho rhi aa kyunki loka nu garmi lagdi aa. Ik punjab wale aa 43 degree garmi ch tractor march kad k , mutr peeniya di poonch nu agg la ti.

  • @jagdevsingh5432
    @jagdevsingh5432 21 день тому +3

    ਸਰਪਚਾ ਨੂ ਕਾਬੂ ਕਰੇ ਏਹ ਵਿਕ ਜਾਂਦਾ ਨੇ ਸਰਪਚਾ ਨੂ ਬੇਨਤੀ ਪਥ ਨਾਲ ਗਦਾਰੀ ਨਾ ਕਰੌਓ ਕਾਂਗਰਸ ਤੇ ਕਾਲੀਆਂ ਨੇ ਸ਼ਰਪਚਾ ਨੂ ਪੈਸਾ ਬੁਹਤ ਵੱਡਿਆ ਦਾਰੂ ਨਾਲ ਵੌਟ ਖਰੀਦਨ ਗਾਂ ਇਹਨਾ ਤੈ ਵੋਟਾ ਵਾਲੇ ਦਿਨ ਚਾਰ ਚਾਰ ਬੱਦੈ ਲਾਅ ਿਦਓ

  • @uniquevideos7389
    @uniquevideos7389 21 день тому +2

  • @rajbirkaur9037
    @rajbirkaur9037 16 днів тому +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @hardevbehla1313
    @hardevbehla1313 17 днів тому

    ਭਾਈ ਅੰਮਿ੍ਤਪਾਲ ਸਿੰਘ ਜੀ👍🎙💪💪💪

  • @KuldeepSingh-ph8vv
    @KuldeepSingh-ph8vv 21 день тому +1

    ❤❤❤❤❤❤❤

  • @user-lh9lz6jc2q
    @user-lh9lz6jc2q 20 днів тому +1

    Good ji ok ji 👍

  • @Gurbani_on_time
    @Gurbani_on_time 21 день тому

    ਪੱਤਰਕਾਰਾਂ ਨੂੰ ਗੱਲ ਹੀ ਇਹੀ ਸੁੱਝਦੀ ਆ ਮਾਹੌਲ ਖ਼ਰਾਬ ਹੋ ਜਾਊ ਗਾ

  • @bhupinderpalsingh2722
    @bhupinderpalsingh2722 21 день тому

    Waheguru ji ka Khalsa waheguru Ji ki Fateh Amrit pal jindabad

  • @punjabi-music
    @punjabi-music 20 днів тому

    Waheguru ❤

  • @kuldeepveertegurudikirpaha7774
    @kuldeepveertegurudikirpaha7774 21 день тому +1

    Zabar da jawaab vote naal, Amritpal Singh Jitaao

  • @Dalbirsingh-rf2qd
    @Dalbirsingh-rf2qd 20 днів тому

    Waheguru ji kirpa karo 🙏

  • @JagsirSingh-ek6qm
    @JagsirSingh-ek6qm 17 днів тому

    Very good