“ਡਿਬਰੂਗੜ੍ਹ ‘ਚ ਅੰਮ੍ਰਿ*ਤ*ਪਾ*ਲ ਦੇ ਸਾਥੀ ਵੀ ਨੀ ਉਸਨੂੰ ਵੋਟ ਪਾਉਂਦੇ, ਇਹਦੇ ਤਾਂ ਕਾਗਜ਼ ਵੀ ਪੂਰੇ ਨੀ ਸੀ |

Поділитися
Вставка
  • Опубліковано 25 тра 2024
  • “ਡਿਬਰੂਗੜ੍ਹ ‘ਚ ਅੰਮ੍ਰਿ*ਤ*ਪਾ*ਲ ਦੇ ਸਾਥੀ ਵੀ ਨੀ ਉਸਨੂੰ ਵੋਟ ਪਾਉਂਦੇ, ਇਹਦੇ ਤਾਂ ਕਾਗਜ਼ ਵੀ ਪੂਰੇ ਨੀ ਸੀ ਨਾਮਜ਼ਦਗੀ ਵੇਲੇ”, ਮੈਂ ਤਾਂ ਘਰੇ ਵੀ ਕਹਿ’ਤਾ ਟੈਨਸ਼ਨ ਨੀ ਲੈਣੀ ਕੁਝ ਨੀ ਹੁੰਦਾ, ਨਾ ਪਰਵਾਹ ਕਿਸੇ ਦੇ ਕੁਮੈਂਟਾਂ ਦੀ”, ਵਿਰਸਾ ਸਿੰਘ ਵਲਟੋਹਾ ਦਾ ਤਿੱਖਾ Interview
    #VirsaSinghValtoha #Dibrugarh #Vote2024 #ShiromaniAkaliDal #BangiSingh #DibrugarhJail #Election #LokSabha #Lksabhapolls2024 #Interview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 162

  • @kewalkamboj7339
    @kewalkamboj7339 21 день тому +26

    ਇਹ ਵਿਰਸਾ ਇੱਕ ਨੰਬਰ ਦਾ ਝੂਠਾ ਹੈ। ਜਦੋਂ ਲੋਕ ਤੁਹਾਡੇ ਨਾਲ ਨਹੀਂ ਸਨ ਫਿਰ ਕੀ ਕਰੇਗਾ। ਜਦੋਂ 10 ਸਾਲ ਰਾਜ਼ ਕੀਤਾ ਉਸ ਵਕਤ ਕਦੇ ਇਸ ਨੂੰ ਬੰਦੀ ਸਿੰਘ ਯਾਦ ਨਹੀਂ ਆਏਂ। ਵਿਰਸਾ ਲੋਕ ਬਹੁਤ ਸਿਆਣੇ ਹੋ ਚੁੱਕੇ ਸਨ ਹੁਣ ਭੁੱਲ ਜਾਉਂ

  • @Khalsa-kf3wt
    @Khalsa-kf3wt 21 день тому +10

    ਇਹ ਬੇਸ਼ਰਮ ਬੰਦੇ ਨੂੰ ਕਮੈਟਾ ਵਿਚ ਕੋਈ ਕੁਝ ਕਹੀ ਜਾਵੇ ਇਸ ਤੇ ਕੋਈ ਅਸਰ ਨਹੀ

  • @SandeepKaur-rk8rr
    @SandeepKaur-rk8rr 21 день тому +22

    ਤੈਨੂੰ ਲੱਗਦਾ ਤੇਰੇ ਪਰਿਵਾਰ ਨੇ ਵੀ ਨਹੀਂ ਪਾਉਣੀ

  • @AmarjitSingh-ym7xp
    @AmarjitSingh-ym7xp 21 день тому +27

    ਸਾਰੀ ਦੁਨੀਆਂ ਅੰਮ੍ਰਿਤ ਪਾਲ ਦੇ ਨਾਲ ਐ ਹੂਣ ਤਾਂ ਤੂੰ ਅਕਲ ਤੋਂ ਕੰਮ ਲੈ ਕਿ ਬਾਦਲ ਦੇ ਟੱਟੇ ਛੱਡਣੇ ਈ ਨੀ

  • @satbirkaura
    @satbirkaura 21 день тому +23

    ਦੱਲਾ ਵਿਰਸਾ ਸਿੰਘ

  • @AmarjitSingh-ym7xp
    @AmarjitSingh-ym7xp 21 день тому +22

    ਕੁਰਸੀ ਦਾ ਗੁਲਾਮ ਵਲਟੋਹਾ

  • @kewalkamboj7339
    @kewalkamboj7339 21 день тому +20

    ਪਹਿਲਾਂ ਪੰਜਾਬ ਦੇ ਲੋਕਾਂ ਤੁਹਾਨੂੰ ਬਹੁਤ ਮੋਕੇ ਦਿੱਤੇ ਉਸ ਵਕਤ ਪੰਜਾਬ ਨੂੰ ਲੁੱਟਕੇ ਇੱਕਲਾ ਇੱਕਲਾ ਲੀਡਰ ਹਜ਼ਾਰਾਂ ਕਰੋੜਾਂ ਦੇ ਮਾਲਕ ਬਣ ਗਏ। ਹੁਣ ਇਹਨਾਂ ਨੂੰ ਪੰਜਾਬ ਯਾਦ ਆ ਗਿਆ

  • @Khalsa-kf3wt
    @Khalsa-kf3wt 21 день тому +6

    ਵਲਟੋਹੇ ਤੇਰੀ ਕਲੱਚ ਪਲੇਟ ਨਤੀਜਾ ਆਉਣ ਤੋਂ ਪਹਿਲਾਂ ਹੀ ਢਿੱਲੀ ਹੋ ਜਾਣੀ ਹੈ

  • @paramjitsingh6295
    @paramjitsingh6295 21 день тому +27

    ਵਲਟੌਹਾ ਤਾ ਗੌਹਾ ਗਦਾਰ ਸਿੰਖ ਕੌਮ ਦਾ

  • @SukhwinderSinghSukhwinde-tj6ij
    @SukhwinderSinghSukhwinde-tj6ij 21 день тому +13

    ਪੱਤਰਕਾਰ ਸਾਬ ਜੀ ਵਲਟੋਹਾ ਨਾਲੋ ਕਿਸੇ ਮੰਗਤੇ ਦੀ ਇੰਟਰਵਿਊ ਕਰ ਲਿਆ ਕਰੋ 🙏🙏
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✌️✌️

  • @harmitsingh05
    @harmitsingh05 21 день тому +10

    ਸਸ਼ੀਕਾਲ ਤੋਂ ਹੀ ਪਤਾ ਚਲਦਾ ਕਿੰਨੇ ਵੱਡੇ ਨੇ ਇਹ ਕਹੇ ਕਹਾਂਦੇ ਪੰਥਿਕ

  • @arashgill6399
    @arashgill6399 21 день тому +11

    Bhai Amritpal Singh ji Khalsa Jindabaad ⚔️

  • @farmertv5483
    @farmertv5483 21 день тому +5

    ਹੰਕਾਰਿਆ ਹੋਇਆ ਅਜੇ ਵੀ ਬਾਦਲ ਟੌਲਾ,3 ਸੀਟਾ mla ਅਤੇ ਹੁਣ 0 ਹੋ ਜਾਣੀ mp

  • @gurpejsingh5784
    @gurpejsingh5784 21 день тому +8

    ❤Debate ❤
    ❤ਪੰਥ ਦਾ ਦੁਸ਼ਮਣ ਕੌਣ? ❤
    ਜਦ ਵਲਟੋਹਾ ਸਾਹਿਬ ਜੀ ਖਡੂਰ ਸਾਹਿਬ ਦੇ ਹਲਕੇ ਵਿੱਚ ਵੋਟਾਂ ਮੰਗਣ ਲਈ ਜਾਣਗੇ ਤਾਂ ਇਲਾਕੇ ਦੇ ਲੋਕ Debate ਕਰਕੇ ਵਲਟੋਹਾ ਸਾਹਿਬ ਜੀ ਤੋਂ ਸਵਾਲ ਪੁੱਛਣ ਗੇ ਕਿ ਪੰਥ ਦਾ ਦੁਸ਼ਮਣ ਬਣ ਕੇ ਪੰਥ ਦਿਆਂ ਵੋਟਾਂ ਖਰਾਬ ਕਰਨ ਲਈ ਬਾਦ ਵਿਚ ਕੌਣ ਵੋਟਾਂ ਤੇ ਖੜਾ ਹੋ ਗਿਆ?

  • @harmitsingh05
    @harmitsingh05 21 день тому +7

    ਕਾਲ਼ੀ ਦਲ ਨੂੰ ਇਕ ਵੀ ਵੋਟ ਨਾ ਪਾਓ ਪੰਜਾਬ ਆਲਿਓ, ਇਹਨਾਂ ਨੇ ਸਾਬਿਤ ਕਰਤਾ ਕਿ ਗਦਾਰੀ ਕਿਵੇਂ ਕਰਦੇ ਆਏ ਨੇ ਇਹ 50 ਸਾਲ ਤੋਂ, ਜਿਵੇਂ ਐੱਸ ਵਾਰ ਵੀ ਕਰ ਗਏ

  • @sajjansingh7602
    @sajjansingh7602 21 день тому +3

    ਬਹੁਤ ਲੋਕ 40,50 ਸਾਲ ਦੀ ਉਮਰ ਵਿੱਚ ਅੰਮ੍ਰਿਤ ਛੱਕਦੇ ਨੇ ਅੰਮ੍ਰਿਤਪਾਲ ਸਿੰਘ ਨੇ ਜੇ ਅੰਮ੍ਰਿਤਪਾਲ ਛੱਕ ਲਿਆ ਇਸ ਵਿੱਚ ਗਲਤ ਕੀ ਹੈ ਵਿਰਸਾ ਸਿੰਘ ਤੂੰ ਪੁੱਛੋਂ ਕਿ ਇਸ ਨੇ ਜੰਮਦੇ ਹੀ ਅੰਮ੍ਰਿਤ ਛੱਕ ਲਿਆ ਸੀ

  • @SukhwinderKaur-tk4vh
    @SukhwinderKaur-tk4vh 21 день тому +9

    Je tenu kursi da lalch na hunda ta beth janda araam nal

  • @gurpejsingh5784
    @gurpejsingh5784 21 день тому +5

    ❤ ਵਡੇ ਬਾਦਲ ਸਾਹਿਬ ਜੀ ਦੀ ਕੁਰਬਾਨੀ ❤
    ਸਵਾਲ--😮ਛੋਟੇ ਬਾਦਲ ਸਾਹਿਬ ਜੀ ਚੋਣ ਇਕੱਠ ਵਿੱਚ ਕਹਿ ਰਹੇ ਹਨ ਕਿ ਵਡੇ ਬਾਦਲ ਸਾਹਿਬ ਜੀ ਨੇ 16ਸਾਲ ਜੇਲ੍ਹ ਕੱਟੀ ਸੀ ।😮
    😮ਪਰ ਮੈਂ ਤਾਂ ਸੁਣਿਆ ਹੈ ਕਿ ਵਡੇ ਬਾਦਲ ਸਾਹਿਬ ਜੀ ਨੇ ਕੇਵਲ 16ਦਿਨ ਹੀ ਜੇਲ੍ਹ ਕੱਟੀ ਸੀ 😀
    ਜਵਾਬ--😀ਹਥ ਖੜੇ ਕਰ ਕੇ 😆
    ਸਵਾਲ--😮ਕੀ ਵਡੇ ਬਾਦਲ ਸਾਹਿਬ ਜੀ ਨੇਜੇਲ੍ਹ ਵਿੱਚ ਲਗਾਤਾਰ 16ਦਿਨ ਹਥ ਖੜੇ ਕੀਤੇ ਰੱਖੇ ਸਨ 😮?
    ਜਵਾਬ--😂ਕੇਵਲ 16ਕੂ ਮਿੰਟ ਹੀ ਹਥ ਖੜੇ ਕੀਤੇ ਸਨ ।😂
    ਸਵਾਲ--😮ਕੇਵਲ 16ਮਿੰਟ ਹੀ ਹਥ ਖੜੇ ਕਰਨ ਨਾਲ 16ਸਾਲ ਦੀ ਸਜ਼ਾ ਕਿਵੇਂ ਪੂਰੀ ਹੋ ਸਕਦੀ ਹੈ 😮?
    ਜਵਾਬ--😂ਜਦ ਵਡੇ ਬਾਦਲ ਸਾਹਿਬ ਜੀ ਨੂੰ ਜੇਲ੍ਹ ਵਿਚ 16ਦਿਨ ਹੋ ਗਏ ਸਨ ।ਤਾਂ ਉਪਰੋਂ ਹਕੂਮਤ ਦਾ ਆਰਡਰ ਆਇਆ ਕਿ ਜੇ ਕੋਈ ਹਥ ਖੜੇ ਕਰ ਕੇ ਜੇਲ੍ਹ ਵਿਚੋਂ ਬਾਹਰ ਆਉਣਾ ਚਾਹੇ ਤਾਂ ਆ ਸਕਦਾ ਹੈ ।ਉਸਦੀ 16ਸਾਲ ਦੀ ਸਜ਼ਾ ਘਰ ਰਹੇ ਕੇ ਪੂਰੀ ਹੋ ਜਾਵੇਗੀ ।ਤਾਂ ਵਡੇ ਬਾਦਲ ਸਾਹਿਬ ਜੀ ਹਥੁ ਖੜ੍ਹੇ ਕਰ ਕੇ ਬੜੇ ਹੀ ਜੋਸ਼ ਤੇ ਉਤਸ਼ਾਹ ਨਾਲ ਉੱਚੀ ਉੱਚੀ ਜੈਕਾਰੇ ਛੱਡ ਦੇ ਹੋਇਆ ਜੇਲ੍ਹ ਵਿਚੋਂ ਬਾਹਰ ਆ ਗਏ ।ਤੇ ਬਾਕੀ 16 ਸਾਲ ਸਜ਼ਾ ਘਰ ਰਹੇ ਕੇ ਪੂਰੀ ਕੀਤੀ ।😂
    ਕੋਲ ਬੈਠੇ ਸਾਰੇ ਲੋਕ--😛ਵਾਹ ਜੀ ਵਾਹ ।ਧੰਨ ਕੁਰਬਾਨੀਆਂ ਬਾਦਲ ਸਾਹਿਬ ਜੀ ਦਿਆਂ ।😛😆😀🤓🤠😝😜😅😃😁❣

  • @onkarsahota5388
    @onkarsahota5388 21 день тому +8

    Ajj de masand

  • @gurpejsingh5784
    @gurpejsingh5784 21 день тому +3

    ਹਰਿਆਣਾ ਵਿੱਚ ਵਿਰੋਧ ਕਰਨ ਵਾਲਿਆ ਨੇ ਤਾਂ ਥਾਣੇ ਨੂੰ ਅਗਨੀ ਹੀ ਲਗਾ ਦਿੱਤੀ ਸੀ ਉਹਨਾਂ ਤੇ ਕੋਈ N S Aਨਹੀ ਲੱਗੀ

  • @rajinderdhaliwal777
    @rajinderdhaliwal777 21 день тому +6

    ਕੋਮ ਦਾ ਗ਼ੱਦਾਰ 😂ਬਾਦਲ

  • @sand305
    @sand305 21 день тому +3

    Mainu ne pta c v eh edha bsarm banda houga 🤣🤣🤣

  • @rajwinder1968
    @rajwinder1968 21 день тому

    ਜੋ ਮਰਜੀ ਕਹੀ ਜਾ ਹੁਣ ਨਹੀ ਲੋਕ ਤੁਹਾਡੀਆ ਗੱਲਾ ਵਿੱਚ ਆਉਦੇ

  • @yadwindersingh8989
    @yadwindersingh8989 21 день тому +2

    Waltoha saab zindawad

  • @gurnamsingh1737
    @gurnamsingh1737 21 день тому

    ਦੱਲੇ ਦਾ ਦਲਾਲ ਵਿਰਸਾ ਸਿੰਘ ਵਲਟੋਹਾ

  • @gurighuman1344
    @gurighuman1344 21 день тому +1

    ਅਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ਜਿੰਦਾਬਾਦ 🚩🚩🚩🚩🚩💪💪💪💪💪💯💯💯💯💯

  • @sand305
    @sand305 21 день тому +1

    Kadur sahib valio guru de pyare singho es khach kanjar de jmant japt krado 🙏

  • @iqbalsandhuiqbalsingh2779
    @iqbalsandhuiqbalsingh2779 21 день тому +3

    Bass kar g Bass Bass bass bass bass bass bass bass bass bass bass bass bass bass

  • @Randhawa-xi3pe
    @Randhawa-xi3pe 20 днів тому

    Good MLA Saab ji 👍

  • @BalwinderSingh-fg7ne
    @BalwinderSingh-fg7ne 21 день тому

    ਭਾਈ ਅਮ੍ਰਿਤਪਾਲ ਸਿੰਘ ਜੀ ਦੇ ਪਿੱਛੇ ਗੁਰੂ ਪਿਤਾ ਜੀ ਦੀ ਸ਼ਕਤੀ ਕੰਮ ਕਰ ਰਹੀ ਆ
    ਰਹੀ ਗਲ ਵਿਰਸਾ ਸਿੰਘ ਜੀ ਦੀ ਇਹ ਤੇ ਧੋਣ ਉੱਚੀ ਕਰਕੇ ਨਹੀਂ ਬਾਹਾਂ ਉੱਚੀਆਂ ਕਰਕੇ ਚਲਦਾ ਹੈ

  • @punjjaabdesh8659
    @punjjaabdesh8659 15 днів тому

    ਕਮੇਟੀ ਥੋਡੇ ਕਬਜ਼ੇ ਚ ਹੋਈ ਕਿ ਕੇਂਦਰ ਦੇ ਕਬਜ਼ੇ ਚ ਹੋਈ, ਇੱਕੋ ਈ ਗੱਲ ਆ

  • @harindersingh1153
    @harindersingh1153 21 день тому +2

    Lahntee Valtoha, dhan ehda jigra… ehnee gaal ehnee gaal paindee ehnu pher wee face te smile ehde… besharm kisse thaan daa…

  • @jagdeepnatt9425
    @jagdeepnatt9425 21 день тому +3

    ਵਿਰਸਾ ਭਾਵੇਂ ਗ਼ਲਤ ਹੋਵੇ ਪਰ ਉਸ ਦੇ ਸੁਆਲ ਜੁਆਬ ਮੰਗਦੇ ਨੇ

  • @user-by9qo6pr3m
    @user-by9qo6pr3m 21 день тому +1

    Hanji hanji hanji hanji hanji

  • @junglemyschool
    @junglemyschool 21 день тому +1

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜਿਤਾਓ, ਪੰਜਾਬ ਨੂੰ ਨਸ਼ਾ ਮੁਕਤ ਬਣਾਓ

  • @gurwindersinghbalu6530
    @gurwindersinghbalu6530 21 день тому +1

    Bhai amritpaal Singh ji jindaaabaaaaaadddd 😊😊😊

  • @HarwinderSingh-jn8mq
    @HarwinderSingh-jn8mq 21 день тому +1

    Amritpal Singh khalsa zindabad weheguro ji charde kala karan

  • @GurdeepsinghRandhawa-ds6sm
    @GurdeepsinghRandhawa-ds6sm 21 день тому +1

    ਸਰਦਾਰ ਸਾਹਿਬ ਤੁਸੀਂ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਹੇ ਹੋ

  • @parmindersidhu6464
    @parmindersidhu6464 21 день тому

    ਵਲਟੋਹਾ ਸਾਬ ਲੋਕਾਂ ਨੂੰ ਜਿੰਨਾ ਮਰਜ਼ੀ ਝੂਠ ਬੋਲੋ ਰੱਬ ਨੇ ਸਾਰਾ ਤੁਹਾਡਾ ਸਾਬ ਕੀਤਾ ਹੋਇਆ

  • @jainderrandhawa2209
    @jainderrandhawa2209 21 день тому +1

    ਪੰਥ ਮਤਲਬ ਸ੍ ਸਿਮਰਨਜੀਤ ਸਿੰਘ ਮਾਨ ਭਾਈ ਅਮਰਤਪਾਲ ਸਿੰਘ ਪੰਥ ਦੋਖੀ ਮਤਲਬ ਬਾਦਲ

  • @satpalsinghsubhsatpalsingh3292
    @satpalsinghsubhsatpalsingh3292 21 день тому

    ਡਰ ਗਿਆ ਈ ਉਹ ਡਰ ਗਿਆ ਈ 😅😅😅😅

  • @gurwindersingh680
    @gurwindersingh680 21 день тому +1

    Virsa Singh ,jitu ta Amrit pal Singh Hi.

  • @kulwanthitler1212
    @kulwanthitler1212 20 днів тому

    ਨੰਬਰ ਵੀ ਦਿਆਂ ਕਰੋ ਤਾਂ ਕਿ ਇਹਨੂੰ ਪਤਾ ਲੱਗੇ ਚੜਾਈ ਦਾ😂

  • @kulwanthitler1212
    @kulwanthitler1212 20 днів тому

    ਹੱਥ ਖੜ੍ਹੇ ਕਰਕੇ ਬਾਹਰ ਆਉਣ ਵਾਲਾ ਉਸ ਟਾਈਮ ਦੀ ਸਰਕਾਰ ਸਹੂਲਤਾਂ ਦੇ ਕੇ ਕੈਦ ਕਰੀ ਤਾਂ ਕਿ ਲੋਕ ਇਹਨਾਂ ਮਰਗ ਲੱਗ ਜਾਣ ਹੋਇਆ ਵੀ ਉਸ ਤਰ੍ਹਾਂ ਪਰ ਹੁਣ ਪਰਦਾ ਚੁੱਕਿਆ ਗਿਆ,ਪੰਥ ਨੂੰ ਪਿਛੇ ਲਿਜਾਣ ਵਾਲੇ ਤੇ ਬੀਜੇਪੀ ਆਰ ਐਸ ਐਸ ਦੇ ਦੱਲਿਆਂ ਨੇ ਪੰਜਾਬ ਤੇ ਪੰਜਾਬੀਅਤ ਦਾ ਘਾਂਣ ਕੀਤਾ

  • @pargatsinghmaan9062
    @pargatsinghmaan9062 21 день тому

    ਕਲੱਨਾ ਗੱਲ ਕਾਗਜਾਂ ਦੀ ਨੀ ਗੱਲ ਤੜ ਦੀ ਆ

  • @yadrangi6248
    @yadrangi6248 21 день тому

    Valtoha g tuc kyn roi jandeo

  • @SukhdevSingh-jh3iv
    @SukhdevSingh-jh3iv 21 день тому

    Nice.valtoa

  • @jagtarsinghbassi395
    @jagtarsinghbassi395 21 день тому +2

    Ha ha ha

  • @GurjantSingh-pl6ld
    @GurjantSingh-pl6ld 21 день тому

    Virsa singh volthoya jindabad

  • @punjabireaction2237
    @punjabireaction2237 21 день тому

    ਵਿਰਸਾ ਜੀ ਤੁਸੀਂ ਕਿਉਂ ਖੁਦਕੁਸ਼ੀ ਕਰ ਰਹੇ ਹੋ

  • @thatwasyesterday
    @thatwasyesterday 21 день тому +1

    Pelo tusi maafi mang lo... bluestar Ch ✋✋ surrender kitha si .... Badda panthic bani firda. Tera stance ta saaf aa.

  • @GursewakSingh-ij2rr
    @GursewakSingh-ij2rr 21 день тому +1

    ਗਦਾਰ, ਗਦਾਰ ਗਦਾਰ ਗਦਾਰ

  • @jaideepsingh3203
    @jaideepsingh3203 21 день тому

    bhai amritpal singh ji nu vote pana ji is vaar

  • @KuldeepSingh-cl8de
    @KuldeepSingh-cl8de 21 день тому +2

    Bada badia a je eha

  • @user-kf1cp1td9z
    @user-kf1cp1td9z 21 день тому

    Vote for Amrit pal singh ji

  • @LakhwinderSingh-px1td
    @LakhwinderSingh-px1td 21 день тому

    Virsa no vot

  • @GurpreetSingh-gc3mf
    @GurpreetSingh-gc3mf 21 день тому

    Nsa😭😭😭😭

  • @user-cy9fs6dh2k
    @user-cy9fs6dh2k 21 день тому

    ਭਾਈ ਅਮਿਰਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ ਖਡੂਰ ਸਾਹਿਬ ਦੇ mp ਹਨ

  • @jaideepsingh3203
    @jaideepsingh3203 21 день тому

    ihna nu koi dard nai loka da eh sirf vota tak simat ne

  • @karamjitkular4878
    @karamjitkular4878 21 день тому

    Yaar 10 mint tan flash hi dikhai jhande ho please don’t do this

  • @user-qj5yx8ew2q
    @user-qj5yx8ew2q 21 день тому

    Bhai Amritpal Singh Khalsa zindabad

  • @user-tw5jm8jr8v
    @user-tw5jm8jr8v 21 день тому +1

    Sad 0 000000000000

  • @user-mansirat
    @user-mansirat 21 день тому

    🦮🦮🦮

  • @BalwinderSingh-fk3bw
    @BalwinderSingh-fk3bw 16 днів тому

    ਵਲਟੋਹਾ ਤੁਸੀ ਪੰਥ ਦੇ ਅਖਵਾਉਦੇ ਤੁਹਾਨੂੰ ੲੇਹ ਪਤਾ ਹੋਣਾ ਚਹੀਦਾ ਜਦ ਕਲਗੀਆ ਵਾਲੇ ਦੇ ਮਹਿਰ ਹੁੰਦੀ ਆ ਊਸ ਵਕਤ ੲਿਨਸਾਨ ਅਮਿੰਰਤ ਸਕਦਾ ਹੈ ਉਸ ਦਾ ਨਵਾ ਜਨਮ ਰੂੰਦਾ ਹੈ

  • @satwindersingh4727
    @satwindersingh4727 21 день тому +1

    ਵੋਲਵਟਾ ਬੱਸ ਹੁਣ ਝੂਠ ਬੋਲਣ ਬੰਦ ਕਰੋ ਵਿਰਸਾ ਬੇਸ਼ਰਮ ਹੈ ਸਿੱਖ ਕੌਮ ਨਾਲ ਗੁਦਾਰੀ ਕੀਤੀ

  • @Mandeepsingh-ij5bs
    @Mandeepsingh-ij5bs 21 день тому

    Thaggi koi hor kiven maar lve ? Ena ne saara theka jo chekya thaggiyan maarn da 😂😂

  • @user-cy9fs6dh2k
    @user-cy9fs6dh2k 21 день тому

    ਸਰਮ ਕਰ ਯਾਰ

  • @LakhwinderSingh-px1td
    @LakhwinderSingh-px1td 21 день тому

    Vot Amritpal

  • @GurwinderSingh-ts1bk
    @GurwinderSingh-ts1bk 21 день тому

    ਲੱਖ ਦੀ ਲਾਹਣਤ ਤੇਰੇ ਤੇ ਪੰਥ ਦਿਆਂ ਗ਼ਦਾਰਾਂ

  • @leaderpunjab
    @leaderpunjab 21 день тому

    ਧੀ ਦੇਣੀ a isne menu

  • @kajalarora4540
    @kajalarora4540 21 день тому

    Valtoha win 100

  • @gurpejsingh5784
    @gurpejsingh5784 21 день тому +1

    ਜੋ ਲੋਕ ਕਹਿੰਦੇ ਹਨ ਕਿ ਭਾਈ ਅਮਿਤ੍ ਪਾਲ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਸੰਵਿਧਾਨ ਨੂੰ ਨਹੀ ਮੰਨਦਾ ਪਰ ਹੁਣ ਸੰਵਿਧਾਨ ਦੀ ਸਹੁੰ ਚੁੱਕਣ ਗੇ
    ਇਸ ਦਾ ਜਵਾਬ ਲੈਣ ਲਈ ਸੁਣੋ ਭਾਈ ਅਮਿਤ੍ ਪਾਲ ਸਿੰਘ ਜੀ ਪਾਲ ਸਿੰਘ ਜੀ ਦੀ ਇਹ ਵੀਡੀਓ
    ❤ਭਾਈ ਅਮ੍ਰਿਤ ਪਾਲ ਸਿੰਘ ਨੇ ਜੋ ਕਿਹਾ ਸੀ ਕਰਕੇ ਦਿਖਾਇਆ। ਭਾਈ ਅਮਿਤ੍ ਪਾਲ ਸਿੰਘ ਦੀ ਜੇਲ੍ਹ ਵਿਚੋਂ ਬਾਹਰ ਆਉਣ ਦੀ ਤਿਆਰੀ ❤
    Apna Punjab News

    • @user-lm3bm7dt8p
      @user-lm3bm7dt8p 21 день тому

      Par veerji bhai saab ne keha c asi apne singha nu kle rulan ni dena but jehre singh cases vich ne bahr bhgode ne ohna de bot maade haal bot kuj vik gyi bhai saab de privar ne v bah ni fadi

  • @LakhwinderSingh-px1td
    @LakhwinderSingh-px1td 21 день тому

    Amritpal zindabad

  • @billagrala9624
    @billagrala9624 21 день тому

    ਤੇਰੀ ਤੇਰੇ ਪਰਿਵਾਰ ਦੀ ਵੋਟ ਪੈਣੀ ਤੇਨੂ ਬਾਕੀ ਸਾਡੇ ਤੇ ਆਸ ਨਾ ਰੱਖੀ

  • @avtars.dhindsa8381
    @avtars.dhindsa8381 21 день тому

    ਚਿੰਤਾ ਨਾ ਕਰੋ ਲੋਕ ਤੇਰੇ ਕਾਗਜ ਜਰੂਰ ਪੂਰੇ ਕਰਨਗੇ ਪੰਥਕ ਦੀ ਆੜ ਚ ਸੈਤਾਨ, ਤੁਹਾਡਾ ਚੇਹਰਾ ਲੋਕਾਂ ਆ ਗਿਆ ,ਇਹ ਅਕਾਲੀ ਦਲ ਨੇ ਨਹੀ ਭਾਜਪਾ ਨੇ ਸਿਖ ਵੋਟ ਤੋੜਨ ਲਈ ਖੜਾ ਕੀਤਾ ਇਸਨੇ ਕਦੇ ਭਾਜਪਾ ਦਾ ਵਿਰੋਧ ਨਹੀ ਕੀਤਾ, ਮੋਦੀ ਆਇਆ ਉਸਨੇ ਤੁਹਾਡੇ ਖਿਲਾਫ ਇਕ ਬਿਆਨ ਨਹੀ ਦਿਤਾ ,ਹੋਰ ਕੀ ਸਬੂਤ ਚਾਹੀਦਾ, ਬਾਹਾਂ ਖੜੀਆ ਕਰਕੇ ਆਇਆ ਗਦਾਰ ਵਲਟੋਹਾ ਸ ਸਿਮਰਨਜੀਤ ਮਾਨ ਦੀ ਦੀ ਜੁਤੀ ਵਰਗਾ ਵੀਨਹੀ

  • @user-ch2ke5eb1l
    @user-ch2ke5eb1l 21 день тому +1

    ਓਏ ਹਰਾਮ ਦਿਆ ਦੱਲਾ ਹੈ ਤੂੰ

  • @rana7018josan
    @rana7018josan 21 день тому

    ਵਲਟੋਹਾ ਡਰਿਆ ਪਿਆ,, ਤੁਹਡੀ sarkar pehla v c odo kithe c tu ਵਲਟੋਹਾ

  • @punjjaabdesh8659
    @punjjaabdesh8659 15 днів тому

    😂ਕੌਣ ਤੈਨੂੰ ਚੰਗਾ ਕਹਿੰਦਾ, ਕੌਣ ਤੈਨੂੰ ਧੱਕੜ ਕਹਿੰਦਾ, ਕੌਣ ਤੈਨੂੰ ਸੱਚਾ ਕਹਿੰਦਾ😂, ਹਰੇਕ ਇੰਟਰਵਿਊ ਚ ਆਵਦੇ ਮੂੰਹੋਁ ਆਪ ਈ ਕਹੀ ਜਾਨੈਂ😂😂

  • @HarwinderSingh-jn8mq
    @HarwinderSingh-jn8mq 21 день тому +1

    Saram Karu gadaru

  • @mannasingh3234
    @mannasingh3234 21 день тому

    Sab toh vad nojvani da ghan es chwal bnde ne kita va

  • @navisingh5286
    @navisingh5286 21 день тому +3

    ਸਬ ਤ ਗੁੂਸਾ ਚੇਨਲ.ਲਾਹਨਤ ਆ ਇਹੋ ਜਿਹੇ ਪੱਤਰਕਾਰ ਦੇ,ਬਹੁਤ ਪਿਆਰ ਏਨਾ ਦਾ ਲੱਗਦਾ,ਗਦਾਰਾਂ ਨਾਲ

  • @JaswinderSingh-uf1ce
    @JaswinderSingh-uf1ce 21 день тому

    Valtoha sab election laro Amritpal singh bare hi bolna koi hor party v election's lar rehia hun

  • @jaswindersingh8680
    @jaswindersingh8680 21 день тому

    Kutea tu ta santa da vi sakka nahi niklea

  • @bhagwantsingh2037
    @bhagwantsingh2037 21 день тому

    ਗਦਾਰੋ ਤੁਸੀਂ ਸਿਰ ਦੇਣ ਵਾਲਿਆਂ ਵਾਸਤੇ ਫਰੀਦਕੋਟ ਕੀ ਕੀਤਾ ਤੂਸੀਂ ਬੇਅਦਬੀ ਵਾਲੀਆ ਵਾਸਤੇ ਕੀ ਕੀਤਾ। ਤੁਸੀਂ ਸ਼ਹੀਦ ਪਰਿਵਾਰਾਂ ਵਾਸਤੇ ਕੀ ਕੁਤਾ

  • @KuldeepSingh-hl9sw
    @KuldeepSingh-hl9sw 21 день тому

    Thagi ta TUC Mari aa hun tak

  • @parmindersidhu6464
    @parmindersidhu6464 21 день тому

    ਵਲਟੋਹਾ ਬਗਿਆੜ

  • @AmandeepSingh-bu4wn
    @AmandeepSingh-bu4wn 21 день тому

    ਵਿਰਸਾ ਚਵਲ ਏ

  • @bhullarshop3642
    @bhullarshop3642 18 днів тому

    Panth da gadaar ,4june rove ga,tera ta apna pind ve tere naal hai

  • @leaderpunjab
    @leaderpunjab 21 день тому

    Chvla tenu das dege 1 tarik nu bhai amritpal singh jindabad

  • @deepsandhu8980
    @deepsandhu8980 20 днів тому

    ਖੱਚ ਬੰਦਾ

  • @leaderpunjab
    @leaderpunjab 21 день тому

    ਅੱਜ ਦੇ ਝੂਠਾ ਮਸੰਦ

  • @HPSingh-sx4if
    @HPSingh-sx4if 21 день тому

    He's a horrible person

  • @hargurjotsingh913
    @hargurjotsingh913 21 день тому

    Bsarm Akl Dal

  • @sukhdevshing409
    @sukhdevshing409 21 день тому

    Eno. Poso. Kini. Gurbani. Aodia. Doosrea. Noo. Badnam. Krkke. Sfai Nahi. Diti. Jadi

  • @gurkaranpreetsingh1362
    @gurkaranpreetsingh1362 21 день тому

    Menu a banda Bhot mara lgda jdo v bolda ganda bolda kuj

  • @LAKHAGAMING50
    @LAKHAGAMING50 21 день тому

    ਖਡੂਰ ਸਾਹਿਬ ਵਾਲਿਓ ਇਸ ਬੁੜੇ ਦੇ ਘਰ ਟਿਸੂ ਪੇਪਰ ਦੇ 4-5 ਝੋਲੇ ਪਹੁੰਚਦੇ ਕਰੋ ਤਾ ਜੋ ਹਾਰਨ ਤੋਂ ਮਗਰੋਂ ਇਹ ਅਪਣੇ ਹੰਝੂ ਪੂੰਝ ਸਕੇ😂😂😂😂

  • @KuldeepSingh-hl9sw
    @KuldeepSingh-hl9sw 21 день тому

    Sonu lok eniya galan kad de aa fr v ni htde ene besharm kyu aa

  • @user-zw9em6fq8p
    @user-zw9em6fq8p 21 день тому

    ਤੇਰੀ ਬਜਾ ਨਾਲ ਬਠਿਡਾ ਵੀ ਹਾਰੁ ਖਾਲੀ ਦਲ

  • @dailyhindicartoon5647
    @dailyhindicartoon5647 21 день тому

    ਇਹ ਦੱਲ ਪੁਣਾ ਦਿਖਾਈ ਜਾਂਦਾ ਬੁੱਢੀ ਉਮਰੇ ਚੌਰਾ ਭੇਨਚੋਦ ਬਾਹਾਂ ਖੜੀਆਂ ਕਰਨ ਵਾਲਾ

  • @yashsohi4385
    @yashsohi4385 21 день тому

    Walltoya tenu gall kadan nu ji kardda par jubaan ni gandi karni