ਪੰਜਾਬ ਦੀਆਂ ਜਮੀਨਾਂ ਦੀ ਵਧਣ ਜਾ ਰਹੀ ਹੈ ਕੀਮਤ ? ਬਣੂਗੀ ਬੇਸ਼ਕੀਮਤੀ। ਸਭ ਪੰਜਾਬੀਆ ਲਈ ਇਹ ਜਾਣਕਾਰੀ ਜਰੂਰੀ ਆ।

Поділитися
Вставка
  • Опубліковано 18 січ 2025

КОМЕНТАРІ • 207

  • @HarpreetSingh-ux1ex
    @HarpreetSingh-ux1ex 7 годин тому +34

    ਬਹੁਤ ਹੀ ਜ਼ਰੂਰੀ ਵਿਸ਼ਾ ਚੁਣਿਆ ਹੈ ਦੀਪ ਸਿਓ ਤੇਰੀ ਇਹ ਗੱਲ 1,000 ਪ੍ਰਸੈਂਟ ਸੱਚ ਹੈ , ਪਰ ਆਪਣੇ ਲੋਕਾਂ ਨੂੰ ਅਕਲ ਨਹੀਂ ਆ ਰਹੀ ਕੁੱਝ ਚੰਦ ਪੈਸਿਆਂ ਲਈ ਸਾਰਾ ਕੁੱਝ ਗੁਆ ਰਹੇ ਹਨ , ਅੱਜ ਤੇ ਦੌਰ ਵਿਦੇਸ਼ੀ ਜਾਣ ਦੌੜ ਵਿੱਚ ਸਭ ਤੋ ਵੱਧ ਜ਼ਮੀਨਾਂ ਵੇਚ ਕੇ ਜਾਣ ਵਾਲੇ ਪਹਿਲਾਂ ਤੇ ਦੂਜੇ ਜੋ ਪਹਿਲਾਂ ਹੀ ਵਿਦੇਸ਼ ਰਹਿੰਦੇ ਉਹ ਵੇਚਣ ਲੱਗੇ ਹਨ , ਵਾਹਿਗੁਰੂ ਜੀ ਉਨ੍ਹਾਂ ਨੂੰ ਸੁਮੱਤ ਬਖਸ਼ਿਸ਼ ਕਰਨ ਜੀ , ਧੰਨਵਾਦ ਛੋਟੇ ਵੀਰ ਲੋੜ ਹੈ ਅੱਜ ਲੋਕਾਂ ਨੂੰ ਜਾਗਰੂਕ ਕਰਨ ਦੀ

  • @lakhwindersingh9538
    @lakhwindersingh9538 3 години тому +8

    ਬਹੁਤ ਵਧੀਆ ਕੰਮ ਕਰ ਰਹੇ ਓ ਵੀਰੇ ਕਿਸਾਨਾਂ ਦੇ ਪੱਖ ਵਿੱਚ...ਧੰਨਵਾਦ।

  • @harbagsingh5197
    @harbagsingh5197 Годину тому +2

    ਮਨਦੀਪ ਜੀ ਆਪ ਦੀ ਬਹੁਤ ਮੇਹਰਬਾਨੀ ਇਹ ਜਾਣਕਾਰੀ ਦੇਣ ਲਈ।🙏🌹

  • @Dhanoa-l1e
    @Dhanoa-l1e 5 годин тому +12

    ਬਾਈ ਬਿਲਕੁਲ ਸੱਚ ਐ ਬਾਈ ਜੀ ਜ਼ਮੀਨ ਦੀ ਕ਼ੀਮਤ ਕੋਰਨਾ ਕਾਲ ਵਿੱਚ ਹੀ ਪਤਾ ਲੱਗ ਗਈ।ਵੀ ਜ਼ਮੀਨ ਦੀ ਕੋਈ ਕੀਮਤ ਨਹੀਂ। ਨਾਲ਼ੇ ਬੁਜ਼ਰਗਾਂ ਦੀ ਸਿਆਸਤ ਤੇ ਵਿਰਾਸਤ ਹੈ।

  • @amritpalsinghsidhu814
    @amritpalsinghsidhu814 4 години тому +14

    ਪੰਜਾਬ ਦੇ ਮਹਾਂ ਨਕਿੰਮੇ ਬੇਜ਼ਮੀਰੇ ਆਣਖਹੀਨੇ ਲੋਕ ਹਨ। ਜਿਨ੍ਹਾਂ ਨੂੰ ਅੱਖਾਂ ਸਾਹਮਣੇ ਦਿਸ਼ ਰਹੇ ਭਵਿੱਖ ਨੂੰ ਲੈਕੇ ਵੀ ਆਪਣੀਆਂ ਜ਼ਮੀਨਾਂ ਵੇਚਣ ਰਹੇ ਹਨ। ਸਾਡੇ ਗੁਰੂਆਂ ਨੂੰ ਪਹਿਲਾਂ ਹੀ ਪਤਾ ਸੀ। ਕੀ ਇਸ ਖਿੱਤੇ ਦੀ ਕੋਈ ਵੀ ਕੀਮਤ ਨਹੀਂ ਹੈ।

  • @sonuramgadiya
    @sonuramgadiya 4 години тому +8

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ਵੀਰ, ਤੁਹਾਡੇ ਵਰਗੇ ਪੜ੍ਹੇ-ਲਿਖੇ ਅਤੇ ਸੂਝਵਾਨ ਨੋਜਵਾਨਾਂ ਦੀ ਬਹੁਤ ਲੋੜ ਹੈ ਪੰਜਾਬ ਨੂੰ

  • @Nimana-f6f
    @Nimana-f6f 5 годин тому +11

    1849 ਵਿੱਚ ਗ਼ੁਲਾਮ ਹੋਏ ਪੰਜ਼ਾਬੀ ਜਦੋਂ ਦੋਬਾਰਾ ਅਜ਼ਾਦ ਹੋ ਗਏ,ਪੰਜਾਬ ਦੀ ਚਾਬੀ ਪੰਜਾਬੀਆਂ ਦੇ ਹੱਥ ਹੋਈ ਤਾਂ ਪਾਣੀ ਤੇ ਬਿਜਲੀ ਬਿਲਕੁਲ ਮੁਫ਼ਤ ਹੋਵੇਗੀ ਤੇ ਕਰਜ਼ਾ ਮੁਕਤ ਪੰਜਾਬ ਹੋਵੇਗਾ।
    ਜ਼ਮੀਨਾਂ ਦੇ ਭਾਅ ਵਧਣ ਦਾ ਉਹਨੂੰ ਫ਼ਾਇਦਾ ਹੋ ਸਕਦੈ ਜਿਸਨੇ ਵੇਚ ਕੇ ਖਾਣੀ ਹੈ ਜਾਂ ਕੋਈ ਹੋਰ ਕਾਰੋਬਾਰ ਕਰਨੈ।ਜੀਹਨੇ ਵੇਚਣੀ ਨਹੀਂ ਉਹਨੂੰ ਕੀ ਫ਼ਾਇਦਾ?

  • @darshansingh3201
    @darshansingh3201 39 хвилин тому

    ਬਹੁਤ ਵਧੀਆ ਜਾਣਕਾਰੀ ਦਿੱਤੀ

  • @Jaygandhy
    @Jaygandhy 5 годин тому +8

    ਵੀਰ ਨਜ਼ਾਰੇਦਾਰ ਕੰਮ ਕਰ ਰਿਹਾ ਤੂੰ , ਜਿਊਂਦਾ ਰਹਿ ❤

  • @sonykaur3236
    @sonykaur3236 Годину тому +3

    ਜਿਉਦਾ ਰਹਿ ਭਰਾਵਾ ਜਾਨਕਾਰੀ ਲਈ

  • @dhaliwalanmol3087
    @dhaliwalanmol3087 13 хвилин тому

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਵੀਰ

  • @vickysaini1879
    @vickysaini1879 4 години тому +4

    ਬਹੁਤ ਵਧੀਆ ਜਾਣਕਾਰੀ ਜੀ

  • @KuldeepSingh-fo9mc
    @KuldeepSingh-fo9mc 7 годин тому +7

    100%✓✓✓ ਰਾਈਟ

  • @KULBIRSINGH-zj3ud
    @KULBIRSINGH-zj3ud 6 годин тому +3

    ਬਹੁਤ ਬਹੁਤ ਜਾਣਕਾਰੀ ਦਿੱਤੀ ਹੈ ਬਾਈ ਤੁਸੀਂ ਬਹੁਤ ਘੱਟ youtuber ਨੇ ਜਿਹੜੇ ਇੱਦਾ ਦੀ ਵੀਡਿਉ ਬਣਾਉਂਦੇ ਨੀ ਧਨਵਾਦ ਜੀ।

  • @m.goodengumman3941
    @m.goodengumman3941 Годину тому +1

    💯💯👍👏👏 totally agree, totally correct Paji 🙏🪯🧡🚩🇬🇧

  • @AK-bp2qp
    @AK-bp2qp 2 години тому +4

    ਹੁਣ ਕਾਰਪੋਰੇਟ ਨੇ ਸੜਕਾਂ,ਰੇਲ ਲਾਈਨਜ਼ ਵਿਛਾ ਕੇ ਆਪਣੇ ਪੈਰ ਜਮਾਉਣ ਲਈ ਰਾਹ ਪੱਧਰਾ ਕਰਨਾ ਹੈ, ਇਸ ਲਈ ਮਹਿੰਗੇ ਭਾਅ ਜ਼ਮੀਨ ਖਰੀਦ ਰਹੇ ਨੇ, ਜਦੋਂ ਫ਼ਸਲਾਂ ਦੀ ਸਰਕਾਰੀ ਖਰੀਦ ਬੰਦ ਹੋ ਗਈ ਤੇ ਪਾਣੀ ਖ਼ਤਮ ਹੋ ਗਿਆ ਜ਼ਮੀਨ ਨੂੰ ਕੌਡੀਆਂ ਦੇ ਭਾਅ ਖਰੀਦਣੀ ਐ ਕਾਰਪੋਰੇਟ ਨੇ

  • @ManjitKaur-i2w
    @ManjitKaur-i2w Годину тому

    Bohat vadhia knowledge beta

  • @gurjeetsingh5877
    @gurjeetsingh5877 2 години тому +2

    ਬਹੁਤ ਵਧੀਆ

  • @kamalkaran2165
    @kamalkaran2165 6 годин тому +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ ਧੰਨਵਾਦ ਸਹਿਤ

  • @BhagwantSingh-n1z
    @BhagwantSingh-n1z 6 годин тому +4

    you are doing great job, ਧੰਨਵਾਦ

  • @SaRooP.Singh0009
    @SaRooP.Singh0009 6 годин тому +4

    ਬਿਲਕੁਲ ਬਾਈ ਜੀ 👍💖🙏

  • @JaspalSingh-ry8ng
    @JaspalSingh-ry8ng 5 годин тому +2

    ਵਾਹਿਗੁਰੂ ਜੀ ❤❤

  • @davygrup1717
    @davygrup1717 5 годин тому +2

    ਬਹੁਤ ਵਧੀਆ ਜਾਣਕਾਰੀ ਵੀਰੇ ❤

  • @sukhwarwal93
    @sukhwarwal93 5 годин тому +3

    ਬਿਲਕੁਲ ਸਹੀ ਵੀਰੇ

  • @PardeepPardeep-uj6yb
    @PardeepPardeep-uj6yb 4 години тому +3

    Very very good 🌹🌹❤️❤️💐💐🙏🙏👌👌

  • @HarpalSingh-en5rk
    @HarpalSingh-en5rk Годину тому

    So proud

  • @RanveerLamser
    @RanveerLamser 5 годин тому +1

    ਬਹੁਤ ਹੀ ਵਧੀਆ ਜਾਣਕਾਰੀ

  • @_deepgill302
    @_deepgill302 Годину тому

    Good job ❤

  • @harjeetsandhu7482
    @harjeetsandhu7482 2 години тому +1

    Bhut vdiya veere great information

  • @HarpalSingh-en5rk
    @HarpalSingh-en5rk Годину тому

    Good work

  • @RoopSidhu-f4x
    @RoopSidhu-f4x 4 години тому +2

    Great Effort

  • @SardarGurjeetSingh
    @SardarGurjeetSingh 4 години тому +1

    Bil kul sahi bai ji 👍

  • @ArjanSingh-gh7bi
    @ArjanSingh-gh7bi 2 години тому +1

    ❤👌👌👌👍🏻👍🏻🔥🔥

  • @GaganPandher-k8u
    @GaganPandher-k8u 11 хвилин тому

    Thanks veer

  • @JaspreetKaur-mp6ow
    @JaspreetKaur-mp6ow 7 годин тому +3

    Bhut hi vadia topic c jaag jao punjabio

  • @SantokhSingh-s7b
    @SantokhSingh-s7b 5 годин тому +3

    Right 22 ji

  • @JaswantSinghHeer
    @JaswantSinghHeer 2 години тому +1

    Great news

  • @amarjotsinghgrewal9397
    @amarjotsinghgrewal9397 3 години тому +2

    Very Good work last wali gal ta sira

  • @parvindersingh5710
    @parvindersingh5710 23 хвилини тому

    Aggree y g thanks 🙏

  • @deepanurpuri9363
    @deepanurpuri9363 2 години тому

    Bhut channgi jankari ditti bhaji❤

  • @jasschouhan8226
    @jasschouhan8226 2 години тому +1

    Very good

  • @navdeepsinghgill5242
    @navdeepsinghgill5242 Годину тому

    Right ✅

  • @HarmaninderSingh-dj3xv
    @HarmaninderSingh-dj3xv 3 години тому +1

    👌🤟

  • @narinderwaraich7442
    @narinderwaraich7442 3 години тому +1

    Great information ਵੀਰ ਜੀ ❤❤❤

  • @PanthjitSingh-jk6np
    @PanthjitSingh-jk6np 4 години тому +2

    Good job

  • @kanwaljitsingh4514
    @kanwaljitsingh4514 7 годин тому +2

    ਬਹੁਤ ਵਧੀਆ ਵੀਰ

  • @narindersingh3140
    @narindersingh3140 8 хвилин тому

    ਜਿਹੜੇ ਬਹੁਤ ਸਾਰੇ ਭੇਡਾਂ ਬਣੇ ਹੋਏ ਨੇ ਉਹ ਪਾਕਿਸਤਾਨ ਦੀਆਂ ਸ਼ਾਇਦ ਵੀਡੀਓ ਹੀ ਨਹੀਂ ਦੇਖਦੇ ਪਾਕਿਸਤਾਨ ਵੀ ਖਾਲਿਸਤਾਨੀ ਹੈ ਪਾਕ ਔਰ ਖਾਲਸ ਦੋਨੋਂ ਸ਼ਬਦ ਇਕੋ ਹੀ ਨੇ ਇਕੋ ਮਤਲਬ ਉਧਰ ਵੇਖ ਲਓ ਜਿੱਥੇ ਕੱਟੜਵਾਦੀ ਸੋਚ ਹੋਵੇ ਜਿਆਦਾ ਉਹ ਮੁਲਕ ਕਦੀ ਵੀ ਤਰੱਕੀ ਨਹੀਂ ਕਰਦਾ ਤਰੱਕੀ ਉਹ ਕਰਦੇ ਨੇ ਜਿਹੜੇ ਸਾਇੰਸ ਨੂੰ ਮੰਨਦੇ ਨੇ ਪੜਦੇ ਲਿਖਦੇ ਨੇ ਔਰ ਸਾਰਿਆ ਨੂੰ ਬਰਾਬਰ ਹੱਕ ਦਿੰਦੇ ਨੇ ਸਾਰਿਆਂ ਨਾਲ ਪਿਆਰ ਦੀ ਗੱਲ ਕਰਨ ਉਹ ਧਰਤੀ ਤੇ ਲੋਕ ਰਹਿੰਦੇ ਨੇ ਤਰੱਕੀ ਕਰਦੇ ਨੇ ਇਨਸਾਨੀਅਤ ਜਿੰਦਾਬਾਦ

  • @gurmeetsingh-br1lf
    @gurmeetsingh-br1lf 3 години тому +1

    Lovely bai g

  • @jaswindernijher7974
    @jaswindernijher7974 5 годин тому +3

    Very nice veer

  • @JasveerSingh-ew2vv
    @JasveerSingh-ew2vv 7 годин тому +2

    ❤ very nice 👍

  • @AK-bp2qp
    @AK-bp2qp 2 години тому

    ਦੂਜੀ ਗੱਲ ਦਰਿਆਵਾਂ ਨੂੰ ਜੋੜਕੇ ਸਾਰੇ ਇੰਡੀਆ ਦਾ ਪਾਣੀ ਪੰਜਾਬ ਦੀ ਬਜਾਏ ਸਾਰੇ ਸੂਬਿਆਂ ਨੂੰ ਮਿਲਣਾ ਤੇ ਇਸਤੋਂ ਵੀ ਅੱਗੇ ਚੀਨ ਨੇ ਡੈਮ ਬਣਾ ਕੇ ਦਰਿਆਵਾਂ ਦਾ ਕੰਟਰੋਲ ਆਪਣੇ ਹੱਥ ਵਿੱਚ ਕਰ ਲਿਆ ਹੈ

  • @singhbrother5676
    @singhbrother5676 3 години тому +1

    Sari duniya

  • @nonicheema214
    @nonicheema214 7 годин тому +3

    😳😳😳😳😳ਉਏ ਤੇਰਾ ਭਲਾ ਹੋਜੇ

  • @GamingLe-v2g
    @GamingLe-v2g 7 годин тому +3

    Good job veere

  • @AmarpalSidhu-tf1eo
    @AmarpalSidhu-tf1eo Годину тому

    Good

  • @sarajkhan9720
    @sarajkhan9720 Годину тому +1

    ਜੇ ਬਾਈ ਜਮੀਨਾਂ ਦੇ ਰੇਟ ਵਧਣਗੇ ਤਾਂ ਫਿਰ ਬਾਕੀ ਚੀਜ਼ਾਂ ਦੇ ਵੀ ਰੇਟ ਵਧਣਗੇl.......😊😊😊😊😊

    • @JatinderSingh-yn6wj
      @JatinderSingh-yn6wj 44 хвилини тому

      han , lagda fer pent shirt, v swaa swaa lakh di banu kru 😂😂😂

  • @GurpreetSingh-bv8uu
    @GurpreetSingh-bv8uu 3 години тому +1

    Very nice brother

  • @ajaypal142
    @ajaypal142 6 годин тому +1

    Great job Big Brother 💯👍🏻

  • @happypwds
    @happypwds 7 годин тому +1

    Deep bai ❤❤❤❤❤🎉🎉🎉

  • @satbirkaura
    @satbirkaura 7 годин тому +1

    Bahot vadia

  • @SumanKumar-ow9xe
    @SumanKumar-ow9xe 7 годин тому +1

    👍👍

  • @Singhsatvinder489
    @Singhsatvinder489 7 годин тому +1

    Boht wadia bro malak mehr bhariya hath rakhhe

  • @life-vi4fw
    @life-vi4fw 7 годин тому +1

    Thanks for you, deep sir g 🙏

  • @bhupinderji
    @bhupinderji 5 годин тому

    ਬਹੁਤ vadea

  • @GopiGill-z5m
    @GopiGill-z5m 4 години тому

    Sahi gall aa 22 g

  • @paramveersingh7736
    @paramveersingh7736 6 годин тому

    ਸਹੀ ਗੱਲ ਬਾਈ ਜੀ

  • @savjitsingh8947
    @savjitsingh8947 7 годин тому +1

    Good 👍

  • @amritsanghera5764
    @amritsanghera5764 5 годин тому +1

    Sachi gal a bro

  • @HarpalSingh-qr1sk
    @HarpalSingh-qr1sk 5 годин тому +1

    ❤❤❤🎉😊

  • @Amarjitsingh-c8r
    @Amarjitsingh-c8r 7 годин тому +1

    V good.news

  • @JatindersinghSandhu
    @JatindersinghSandhu 7 годин тому +1

    Good information 👍

  • @shahinarajput3746
    @shahinarajput3746 8 годин тому +1

    Nice information ❤

  • @rameshbhambhu3397
    @rameshbhambhu3397 4 години тому

    ❤❤ very good & perfect information, dear brother,,,🎉🎉

  • @parasbawa8092
    @parasbawa8092 8 годин тому +1

    Good info vdde bai 👏🏻

  • @Rehmat828
    @Rehmat828 7 годин тому +1

    Good ji

  • @ManishKumar-sh5lt
    @ManishKumar-sh5lt 5 годин тому

    Bhut vdya sir

  • @PavneetHans
    @PavneetHans 5 годин тому

    Thanks veer for information ❤

  • @sabivlogs705
    @sabivlogs705 7 годин тому +1

    🙏🙏🙏💯💯👌👌

  • @GURPREETSINGH-v4j2l
    @GURPREETSINGH-v4j2l 4 години тому

    Very good information Bai ji

  • @bupindersingh1223
    @bupindersingh1223 8 годин тому +1

    Nice information Brother

  • @simransidhu3842
    @simransidhu3842 6 годин тому

    💯💯

  • @singhsukhchain7864
    @singhsukhchain7864 6 годин тому

    Well said

  • @RatiaSuperSeedfarming
    @RatiaSuperSeedfarming 4 години тому

    Good information sir ji

  • @MatharuInnovative
    @MatharuInnovative 7 годин тому +1

    Bht nice paji appa all videos dekhda ha app dia

  • @rajvirsingh4558
    @rajvirsingh4558 4 години тому

    Good Upload

  • @kuldeepbrar7393
    @kuldeepbrar7393 7 годин тому +3

    Bhut sohna bai ji ❤

  • @HarwinderSallh
    @HarwinderSallh 4 години тому

    Nice y g ❤

  • @BhanguSaab-gm2ic
    @BhanguSaab-gm2ic 5 годин тому

    ❤❤

  • @baljindersingh6988
    @baljindersingh6988 5 годин тому

    💯💯💯💯💯💯⛳️⛳️⛳️

  • @BalbirSingh-jk9ss
    @BalbirSingh-jk9ss 6 годин тому

    Sir g super g super

  • @angatsingh1555
    @angatsingh1555 4 години тому

    Good.job

  • @gurpreetsinghjassal2135
    @gurpreetsinghjassal2135 7 годин тому +1

    Nice

  • @kantisandhu83
    @kantisandhu83 5 годин тому

    Very good ji

  • @jugrajdipsingh9361
    @jugrajdipsingh9361 8 годин тому +1

    Very good bro

  • @GurpreetSinghSekhon-f6b
    @GurpreetSinghSekhon-f6b 4 години тому

    Good veer

  • @jassdeep6579
    @jassdeep6579 3 години тому

    💯

  • @JaswinderSingh-d7r
    @JaswinderSingh-d7r 5 годин тому

    Tynku

  • @nspb007
    @nspb007 6 годин тому

  • @bootasingh9117
    @bootasingh9117 8 годин тому

    👍

  • @preetsingh9056
    @preetsingh9056 4 години тому

    Nice bro