ਬੀਬੀਆਂ ਨੇ ਘੇਰ ਲਿਆ Speaker Kultar Sandhwan, ਪੁੱਛੇ ਤਿੱਖੇ ਸਵਾਲ, ਗਰਮਾਇਆ ਮਹੌਲ? | D5 Channel Punjabi

Поділитися
Вставка
  • Опубліковано 3 тра 2024
  • ਬੀਬੀਆਂ ਨੇ ਘੇਰ ਲਿਆ Speaker Kultar Sandhwan, ਪੁੱਛੇ ਤਿੱਖੇ ਸਵਾਲ, ਗਰਮਾਇਆ ਮਹੌਲ? | D5 Channel Punjabi
    #KultarSinghSandhwan #FarmersProtest #FaridkotNews #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

КОМЕНТАРІ • 115

  • @jarvis4357
    @jarvis4357 13 днів тому +28

    ਇਸ ਤਰ੍ਹਾਂ ਸਵਾਲ ਕਰਨੇ ਚਾਹੀਦੇ ਨੇ ਜੋ ਪਹਿਲੀ ਵਾਰ ਹੋਇਆ ਹੈ ਹਰ ਕੋਈ ਦੁੱਖ ਰੋ ਰਿਹਾ ਹੈ।

    • @parmjeetkaur9067
      @parmjeetkaur9067 12 днів тому

      ਹੁਣ ਵਾਹਿਗੁਰੂ ਜੀ ਨੂੰ ਵੋਟ ਪਾਲੋ ਉਹ ਕਿਸੇ ਦਾ ਵੀ ਮਾੜਾ ਨੀ ਕਰਨਗੇ ਅਗੇ ਵੀ ਤਾ ਵਾਹਿਗੁਰੂ ਜੀ ਦਾ ਦਿਤਾ ਖਾਨੇ ਆ ਹੁਣ ਉਹ ਦੇ ਸਾਜੇ ਨਿਵਾਜੇ ਸਿਖਾਂ ਨੂੰ ਵੋਟ ਪਾਉਣ ਦਾ ਯਤਨ ਕਰੋ

  • @bhupindersinghkamboj6628
    @bhupindersinghkamboj6628 13 днів тому +21

    ਮਾਤਾ ਭਾਗੋ ਦੀਆ ਵਾਰਸਾ ਨੂੰ ਲੱਖ ਲੱਖ ਪ੍ਰਣਾਮ 🙏🙏🙏🙏🙏

    • @hardeosingh3215
      @hardeosingh3215 13 днів тому

      Ornam Mann nu krida jisne loka nu jgaya te ldra agge bolna sikhaya.nhi ta police njdeek ni jandindi c 5sal baad pushide swal..

  • @ArshdeepSingh-oh4qk
    @ArshdeepSingh-oh4qk 13 днів тому +17

    ਹੋਰ ਸਵਾਲ ਮਾਤਾ ਜੀ ਕਹਿੰਦਾ
    ਪਹਿਲਾਂ ਕਰਤੀ ਧੰਨ ਧੰਨ

  • @AvtarSingh-ox4lg
    @AvtarSingh-ox4lg 13 днів тому +10

    ਸਰਕਾਰਾਂ ਹੀ ਵਿਕਾਉਂਦੀਆਂ ਨੇਂ ਚਿੱਟਾ ਤਾਂ ਹੀਂ ਤਾਂ ਸ਼ਰੇਆਮ ਵਿਕਦਾ

  • @jarvis4357
    @jarvis4357 13 днів тому +21

    ਕੀ ਨਸ਼ੇ ਵਾਰੇ। ਸਰਕਾਰ ਨੂੰ ਪਤਾ ਹੀ ਨਹੀਂ ਹੈ। ਕਿ ਸੜਕਾਂ ਤੇ ਨਸ਼ਾ ਆਮ ਵਿਕਦਾ ਹੈ।

    • @jaswantsingh-li5lf
      @jaswantsingh-li5lf 13 днів тому +1

      ਇੰਨਾ ਲੋਕਾਂ ਨੇ ਤਾਂ ਕੇਜਰੀਵਾਲ ਨੂੰ ਪ੍ਧਾਨ ਮੰਤਰੀ ਬਨਾਉਣ ਲਈ ਪੰਜਾਬ ਵਿੱਚ ਸਰਕਾਰ ਬਣਾਈ ਹੋਈ ਹੈ ਪੰਜਾਬ ਤਾਂ ਬਰਬਾਦ ਕਰਨ ਦਾ ਠੇਕਾ ਲਿਆ ਹੋਇਆ ਹੈ ਜਹਾਜ਼ ਪੰਜਾਬ ਦੇ ਲੋਕਾਂ ਦਾ ਪਰਚਾਰ ਕਰਨਾ ਕੇਜਰੀਵਾਲ ਦਾ ਉਹ ਬੀ ਪੂਰੇ ਦੇਸ਼ ਵਿੱਚ ਪਹਿਲਾਂ ਕੇਜਰੀਵਾਲ ਨੇ ਪੰਜਾਬ ਵਿੱਚ ਰਾਜਸਭਾ ਸੀਟਾ ਵੇਚੀਆਂ ਜੇਕਰ ਭਗਵੰਤ ਮਾਨ ਨੂੰ ਇੰਨਾ ਹੀ ਜਿਆਦਾ ਪੰਜਾਬ ਦੇ ਲੋਕਾਂ ਉੱਤੇ ਮਾਣ ਸੀ ਫ਼ੇਰ ਮੰਤਰੀ ਪੰਜ ਕਿਉਂ ਵੋਟਾਂ ਵਿੱਚ ਅਮੀਦਬਾਰ ਖੜੇ ਕੀਤੇ ਗਏ

    • @daljitsingh-iq4hg
      @daljitsingh-iq4hg 10 днів тому

      Right ❤👌👌👌👌👌👌✅✅✅✅✅✌️✌️✌️✌️✌️

  • @ParmSidhu-nq4iv
    @ParmSidhu-nq4iv 13 днів тому +10

    ਬਾਈ ਕੁਝ ਲੱਕੜ ਦੇ ਮੁੰਡੇ ਬਿਣਾ ਨਾ ਰੋਣ ਨਾ ਕਰਨ

  • @user-do7qz2bh8q
    @user-do7qz2bh8q 13 днів тому +5

    ਕਿਸਾਨ ਮਜ਼ਦੂਰ ਏਕਤਾ ਜ਼ਿਆਦਾ ਬਾਦ

  • @narinderkumar8874
    @narinderkumar8874 10 днів тому +3

    ਸਭ ਤੋ ਪਹਿਲਾ ਨਸ਼ੇ ਬਾਰੇ ਪੁਛਿਆ ਕਰੋ .ਇਹ ਕਿਸੇ ਵੀ ਸਰਕਾਰ ਨੇ ਬੰਦ ਨਹੀ ਕਰਵਾਉਣਾ..??

  • @jaisai2766
    @jaisai2766 13 днів тому +5

    ਇਹਨਾ ਤੋ ਸਵਾਲ ਪੁਛੋ ਜਾ ਨਾ ਪੁਛੋ ਇਹਨਾ ਕਿਹੜੇ ਪੂਰੇ ਕਰਨੇ ਨੇ ਇਹ ਕਿਹੜੇ ਕਰਨੀ ਤੇ ਕਹਿਣੀ ਦੇ ਪੱਕੇ ਨੇ ਤੁਹਾਨੂ ਕੀ ਦੇਣਾ ਇਹਨਾ ਨੇ ਝੂਠ ਬੋਲ ਕੇ ਰਾਜ ਚਲਾਉਣ ਵਾਲੇਆਂ ਨੇ ਇਹਨਾ ਤਾ ਗੁਰੂ ਗ੍ਰੰਥ ਸਹਿਬ ਜੀ ਨੂੰ ਇਨਸਾਫ ਨਹੀ ਦਵਾਇਆ

  • @kashmir2445
    @kashmir2445 13 днів тому +16

    ਜਦੋਂ ਕਿਸਾਨ ਮੰਗ ਲਈ ਜਾਂਦੇ ਤਾਂ ਡਾਂਗਾਂ
    ਹੁਨ ਵੋਟਾਂ ਲਈ ਕਿਸਾਨ ਕੋਲ ਜਾਂਦੇ ਹੱਥ ਜੋੜਕੇ

  • @ajitsingh736
    @ajitsingh736 8 днів тому +2

    ਝਾੜੂ ਤੋਂ ਪ੍ਰਹੇਜ਼ ਕਰੋ। ਕਿਸੇ ਨੂੰ ਵੋਟ ਨਾਂ ਪਾਓ ।

  • @AvtarSingh-ox4lg
    @AvtarSingh-ox4lg 13 днів тому +6

    ਹੁਣ ਤਾਂ ਚਿੱਟਾ ਵੇਚਣ ਵਾਲਿਆਂ ਨੇਂ ਵੀ ਦਿਹਾੜੀ ਤੇ ਬੰਦੇ ਰੱਖੇ ਹੋਏ ਹਨ ਫੋਨ ਨੇਂ ਚਿੱਟਾ ਵੇਚਣ ਵਾਲਿਆਂ ਦਾ ਕੰਮ ਸੌਖਾ ਕਰ ਦਿੱਤਾ ਹੈ

  • @majorsinghsandhu2469
    @majorsinghsandhu2469 12 днів тому +3

    ਸੜਕੀ ਲੁਟੇਰਿਆਂ ਦਾ ਕੀ ਕੀਤਾ ।

  • @Pargatsinghkhera-fh2iq
    @Pargatsinghkhera-fh2iq 12 днів тому +2

    ਬੀਜੇਪੀ ਮੁਰਦਾਬਾਦ

  • @parmjeetkaur9067
    @parmjeetkaur9067 12 днів тому +2

    ਹੁਣ ਤਾ ਲੋਕਾ ਦੀ ਟੱਟੀ ਸਾਫ ਕਰਨ ਤੱਕ ਜਾਣ ਗੇ ਜਾਗੋ ਲੋਕੋ ਖੁਦ ਫੈਸਲਾ ਕਰਿਕਰੋ ਵੋਟ ਕਿਹਨੂੰ ਪੋਣੀਆ

  • @parmjeetkaur9067
    @parmjeetkaur9067 12 днів тому +2

    ਜੇ ਲੀਡਰਾਂ ਦੀ ਬੇਜ੍ਹਤੀ ਹੋਵੇ ਭਾਵੇ ਛਿਤਰ ਪੈਣ ਹੁਣ ਨੀ ਕੁਸਕਿ ਦੇ ਜਦੋ ਬੱਣਗੇ ਜਿਹੜਾ ਕੋਈ ਕੰਮ ਕਰਵੋਣ ਜਾਊ ਉਹ ਦੀ ਬੇਜਤੀ ਕਰਕੇ ਮੋੜਨ ਗੇ

  • @gurdwarashritibbisahibkasi5902
    @gurdwarashritibbisahibkasi5902 13 днів тому +17

    ਝਾੜੂ ਨੂੰ ਵੋਟ ਨਾ ਪਾਓ ਜੀ

  • @bhupindersinghkamboj6628
    @bhupindersinghkamboj6628 13 днів тому +7

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🙏🙏

  • @parmjeetkaur9067
    @parmjeetkaur9067 12 днів тому +2

    ਇਹ ਸਿਆਸਤੀਹੁਣ ਤਾ ਲੋਕਾ ਦੀ 2:04 ਟੱਟੀ ਸਾਫ ਕਰਨ ਤੱਕ ਜਾਣ ਗੇ ਜਾਗੋ ਲੋਕੋ ਖੁਦ ਫੈਸਲਾ ਕਰਿਕਰੋ ਵੋਟ ਕਿਹਨੂੰ ਪੋਣੀਆ

  • @tejindersingh6805
    @tejindersingh6805 13 днів тому +3

    😢ਇਹ ਲੋਕ ਇਮਾਨਦਾਰ ਨਹੀਂ ਹਨ ਇਹ ਲੋਕ ਜਦ ਵੋਟਾੰ ਮੰਗਣ ਆੰੳਦੇ ਹੜਗਲਾਂ ਅਸਮਾਨ ਤੋਵਨ ਦੀ ਝੂਠੀਆਂ ਗਲਾਂ ਕਰਦੇ ਹਨ (ਆਪ) ਵਾਲਿਆਂ

  • @ParmSidhu-nq4iv
    @ParmSidhu-nq4iv 13 днів тому +6

    ਇਹ ਬਾਈ ਮਿੱਠੇ ਮਾਲਟੇ ਆ

  • @sukhjinderjassar6780
    @sukhjinderjassar6780 13 днів тому +1

    ਇਨ੍ਹਾਂ ਨੂੰ ਵੱਧ ਤੋਂ ਵੱਧ ਲਾਹਨਤਾਂ ਪਾਓ, ਜਿੱਤ ਕੇ ਚੰਡੀਗੜ੍ਹ ਜਾ ਬੈਠਿਆ, ਮੁੜ ਕੇ ਆ ਗਿਆ ਵੋਟਾਂ ਮੰਗਣ ਲਾਹਨਤੀ ਬੰਦਾ, ਕਹਿੰਦਾ ਸੀ ਬੇਅਦਬੀਆਂ ਦਾ ਇਨਸਾਫ ਕਰਾਂਗੇ।

  • @tejindersingh6805
    @tejindersingh6805 13 днів тому +3

    ਆਪ ਵਾਲਿਆਂ ਨੇ ਪੰਜਾਬ ਨੂੰ ਕਰਜ਼ੇ ਵਿਚ ਡੁਬੋਇਆ ਹੈ ਇਨ੍ਹਾਂ ਨੂੰ ਕਦੇ ਵੀ ਵੋਟਾਂ ਨ ਪਾਇੳ

  • @SinghHarcharn-dg8ys
    @SinghHarcharn-dg8ys 13 днів тому +5

    ਇਹ ਸਪੀਕਰ ਪੂਰਾ ਕੂਤੇ ਦਾ ਹੱਡ ਐ

  • @inderjeetsinghgrewal6979
    @inderjeetsinghgrewal6979 День тому

    ਰੰਗਲਾ ਪੰਜਾਬ ਭੰਡ ਦਾ ਤੇ ਭਗਤਾਂ ਦਾ

  • @Armaan456u
    @Armaan456u 13 днів тому +1

    Lakhe veer da sath devo punjab da kuj bhla ho jao🙏🏼

  • @Pargatsinghkhera-fh2iq
    @Pargatsinghkhera-fh2iq 12 днів тому +2

    ਸਿਮਰਜੀਤ ਸਿੰਘ ਮਾਨ ਜਿੰਦਾਬਾਦ

  • @JagjitSingh-bb4ru
    @JagjitSingh-bb4ru 13 днів тому +7

    ਆਪ ਦਾ ਕੂਤਾ

  • @amanpreetsingh1506
    @amanpreetsingh1506 13 днів тому +3

    nice mata ji

  • @boparaisaab707
    @boparaisaab707 14 днів тому +2

    Very good

  • @BaljinderSingh-lq7lt
    @BaljinderSingh-lq7lt 13 днів тому +5

    Amritpal singh jindabad

  • @nirmalsingh9484
    @nirmalsingh9484 13 днів тому +1

    ਬਹੁਤ ਵਧੀਆ ਕੀਤਾ ਹੈ ਧੰਨਵਾਦ ਜੀ

  • @user-gy9xd1mm2m
    @user-gy9xd1mm2m 13 днів тому +1

    Bargari sukrane da akand path rakhvauna c oh v pucho

  • @rickysingh2775
    @rickysingh2775 13 днів тому

    Sardar Sahib zee sat shri Akal ❤❤❤❤❤

  • @user-ly4fi9zb8o
    @user-ly4fi9zb8o 14 днів тому +9

    ਭੈਣੋ ਹੱਸ ਕੇ ਸਵਾਲ ਨਾਂ ਕਰੋ, ਦੁਖ ਜੋਸ਼ ਨਾਲ ਦਸੀਦਾ ਏ, ਸਪੀਕਰ ਵੀ ਅਗੋਂ ਹੱਸ ਕੇ ਕਹਿੰਦਾ ਬਈ ਮੈ ਹਲ ਕਰਤਾ

  • @user-nt3vl3ue2l
    @user-nt3vl3ue2l 13 днів тому +2

    Amritpal ehna ne jail vich bhejyahai

  • @jaswantsingh-li5lf
    @jaswantsingh-li5lf 13 днів тому +2

    ਹੁਣ ਕੋਟਕਪੂਰਾ ਵਾਲਿਆਂ ਨੂੰ ਕੁਲਤਾਰ ਸਪੀਕਰ ਨੂੰ ਪੁੱਛਿਆ ਜਾਵੇ ਕਿ ਤੁਸੀਂ ਟਰੱਕ ਯੁਨੀਅਨ ਵਿੱਚ ਟਰਾਲੀਆਂ ਜੀਰੀ ਟੋਹਣ ਲਈ ਲਿਆਂਦੀਆਂ ਸਨ ਹੁਣ ਮੌਕਾ ਮਿਲਿਆ ਹੈ ਸਪੀਕਰ ਨੂੰ ਪੁੱਛਣਾ ਚਾਹੀਦਾ ਹੈ ਕਿ ਹੁਣ ਟਰੱਕ ਯੁਨੀਅਨ ਵਾਲੇ ਚੰਗੇ ਲਗਦੇ ਹਨ

    • @pamajawadha5325
      @pamajawadha5325 11 днів тому

      Sahi gal truck wali di roji roti da k banu very sad

  • @sukhfortie7
    @sukhfortie7 12 днів тому

    Good

  • @sukhjinderjassar6780
    @sukhjinderjassar6780 13 днів тому +3

    ਆਪ ਵਾਲਿਆਂ ਨੂੰ ਬਿਲਕੁਲ ਵੀ ਵੋਟ ਨਾ ਪਾਓ, ਇਨ੍ਹਾਂ ਨੇ ਪੰਜਾਬ ਦਾ ਕੋਈ ਭਲਾ ਨਹੀਂ ਕਰਨਾ।

  • @BaldevSingh-cr7km
    @BaldevSingh-cr7km 11 днів тому

    ki.aas.rakhde.je.speekar.ton

  • @satnambhullar9902
    @satnambhullar9902 13 днів тому

    V nice ji

  • @gurjantbath4908
    @gurjantbath4908 13 днів тому

    Good mata ji

  • @user-gy9xd1mm2m
    @user-gy9xd1mm2m 13 днів тому

    Salute aa mata sonu

  • @ParmSidhu-nq4iv
    @ParmSidhu-nq4iv 13 днів тому

    ਤੇ ਭਾਈ ਤੁਸੀਂ ਵੋਟਾਂ ਨਾ ਪਾਓ

  • @lalsinghlalsingh9747
    @lalsinghlalsingh9747 11 днів тому

    Gadar nu samjo jee

  • @HarjeetSingh-bc3bm
    @HarjeetSingh-bc3bm 13 днів тому

    ਸਿਧਵਾਂ ਸਾਬ ਅਮਰਿਤਪਾਨ ਦੀ ਤੇ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੀ ਕਦਰ ਕਰਨ ਜੇ ਅਸਲੀ ਸਿਘ ਹੈ

  • @user-ts4es6bp8w
    @user-ts4es6bp8w 14 днів тому +2

    Totaly darmabaj app

  • @Armaan456u
    @Armaan456u 13 днів тому

    Sare veera nu hath jor ke benti aa sare milke amritpal veer da sath devo ta k punjab da koi hor heera putt na jave rab ne sanu ek moka hor dita hun eh heera gwa na dena veero 🙏🏼

  • @jagdeshkalsi2744
    @jagdeshkalsi2744 13 днів тому

    Pyar bota ley

  • @PalwinderKaur-bp9kr
    @PalwinderKaur-bp9kr 13 днів тому

    Education health rujgar and bill zero aa reha hai asi aap party nu vote pavange

  • @RanjitSinghRanjitSingh-ce6qi
    @RanjitSinghRanjitSingh-ce6qi 13 днів тому +1

    ਖਾਲਸਾ ਜੀ ਬਾਬਾ ਜੀ ਤੁਹਾਨੂੰ ਇਹਨਾਂ ਨੇ ਕੀ ਦੇਣਾ ਜਿਹੜਾ ਬੰਦੀ ਸਿੰਘਾਂ ਦੇ ਮਸਲੇ ਤੇ ਨਹੀਂ ਬੋਲਣ ਦਿੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਮਾਂ ਲੈ ਕੇ ਅੱਜ ਤੱਕ ਨਹੀਂ ਉੱਥੇ ਪਹੁੰਚਿਆ ਇਹੋ ਜਿਹੇ ਬਸ਼ਰਮ ਬੰਦੇ ਕੋਲ ਤੁਸੀਂ ਕੀ ਭਾਲਦੇ ਜੇ ਕੁਝ ਨਹੀਂ ਕਰ ਸਕਦੇ ਤੁਸੀਂ ਆਪਣਾ ਭਵਿੱਖ ਆਪ ਬਣਾਓ ਜੇਕਰ ਕੋਈ ਸਿਰ ਦੇ ਬੰਦਾ ਚੁਣੋਗੇ ਤੇ ਇਹ ਸਾਰੀਆਂ ਲੁੱਟੂ ਸਰਕਾਰ ਨੇ ਅਕਾਲੀ ਦਲ ਮਾਨ ਦਲ ਨੂੰ ਇੱਕ ਵਾਰ ਵੋਟਾਂ ਪਾਓ ਉਹਨਾਂ ਨੂੰ ਪੂਰੀ ਸਮਰਥਨ ਦਿਓ ਪਾਰਟੀ ਤਗੜੀ ਹੋਏਗੀ ਤੇ ਫਿਰ ਤੁਹਾਡੇ ਮਸਲੇ ਹੱਲ ਹੋਣਗੇ

  • @rana7018josan
    @rana7018josan 10 днів тому

    Vota len layi ਖੁੱਡਾਂ ਚੋ ਸਪ ਨਿਕਲ ਆਏ ,, ਪਹਿਲਾ ਤਾਂ ਦਿਖੇ ਨਹੀਂ ,,ਨਾਲੇ ਪੁਸੋ ਇਹਨਾਂ ਨੂੰ ਜਿਥੇ ਪਰਚੇ ਪਾਕੇ nsa laga ke jaila ch kio sute

  • @bantasingh2059
    @bantasingh2059 13 днів тому +1

    ਆਹ ਬੀਬੀ ਜੀ ਬੋਲ ਰਹੇ ਹਨ ਨਸ਼ਾ ਤੇ ਗੱਲੀਆਂ ਵਿੱਚ ਰੁੱਲਦਾ ਫਿਰਦਾ ਏ ਬੀਬੀ ਜੀ ਪਿੰਡ ਦਾ ਨਾਂ ਵੀ ਦੱਸੋ ਭੁੱਕੀ 9000 ਨਹੀਂ ਮਿਲ ਰਹੀ ਕਿਉਂ ਐਵੇਂ ਵੇਖੋ ਵੇਖੀ ਕੈਮਰੇ ਅੱਗੇ ਦਿਸਨ ਲਈ ਅਗੇ ਹੋ ਹੋ ਬੋਲ ਰਹੇ ਹੋ ਅਮਲੀ ਧੱਕੇ ਖਾਂਦੇ ਫਿਰਦੇ ਹਨ

    • @daljitsingh-iq4hg
      @daljitsingh-iq4hg 10 днів тому

      Right ਨਹੀ ਮਿਲ ਰਹਾ ਪੋਸਤ ਸਾਢੇ 7000 ਤੋਂ ਘੱਟ ਨਹੀ ਮਿਲ ਰਹਾ

    • @daljitsingh-iq4hg
      @daljitsingh-iq4hg 10 днів тому +1

      Right ਨਹੀ ਮਿਲ ਰਹਾ ਪੋਸਤ ਸਾਢੇ 7000 ਤੋਂ ਘੱਟ ਨਹੀ ਮਿਲ ਰਹਾ

  • @GurmailBadesha
    @GurmailBadesha 13 днів тому

    ਸੰਧਵਾਂ ਸਾਹਿਬ ਬਰਗਾੜੀ ਕਾਂਡ ਕੀ ਇੰਨਸਾਫ਼ ਨਹੀਂ ਮਿਲਿਆ ‌ਗੋਗਲੂਆਂਮਿੱਟੀਝਾੜੀ ਸਰਕਾਰ ਨੇ ਧੰਨਵਾਦ ਜੀ

  • @baljindersinghbrar5138
    @baljindersinghbrar5138 13 днів тому

    Jida pela guru g di beadvi da insaff de k sukrane da smagam kita

  • @manavstudio8259
    @manavstudio8259 13 днів тому

    Jo live dibate c oh ta vikhai ni patrkaar kada

  • @HarpalSingh-ru3he
    @HarpalSingh-ru3he 9 днів тому

    Ehna nu tan bs atta daal Wale hi change lgde ne

  • @Pargatsinghkhera-fh2iq
    @Pargatsinghkhera-fh2iq 12 днів тому

    ਭਗਵੰਤ ਮਾਨ ਮੁਰਦਾਬਾਦ ਤੇ

  • @lalsinghlalsingh9747
    @lalsinghlalsingh9747 11 днів тому

    Punjab pushing bande nu vot pao jee

  • @pamajawadha5325
    @pamajawadha5325 11 днів тому +1

    Chitha nasha koi sarkar nhi band kar sakdi ja lok mangda na ta vikda main bhuki khda c aap hila karda c fer hun sadi nu sal ho gi koi kisa nu dhaka nal nhi dinda

  • @karamsingh5855
    @karamsingh5855 13 днів тому

    ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਸੀ ਕਿ ਜੇਕਰ ਮੈ ਬਰਗਾੜੀ ਕਾਡ ਦਾ ਮਸਲਾ ਹੱਲ ਨਾ ਕਰਵਾ ਸਕਿਆ ਤਾ ਮੈ ਵੋਟਾ ਮੰਗਣ ਨਹੀ ਆਵਾਗਾ ਕੀ ਬਰਗਾੜੀ ਕਾਡ ਹਲ ਹੋ ਗਿਆ ਇਹ ਸੁਆਲ ਹਲਕਾ ਕੋਟਕਪੂਰਾ ਦੇ ਆਵਾਮ ਨੇ ਦੇਖਣਾ ਹੈ ਕੁਲਤਾਰ ਸੰਧਵਾ ਨਾਲ ਕੀ ਕਰਨਾ ਹੈ

  • @RameshKumar-zr5gk
    @RameshKumar-zr5gk 13 днів тому

    SPEAKER DI BRADRI NOO LALJIT BHULLAR NE GULIGHARE KIHA EH BOLEA NAHI SIRF KURSI KARKE CHUP RIHA BEESTI NAHI MANI

  • @yotuber-cn2wo
    @yotuber-cn2wo 13 днів тому

    sir ji vud too vud duki looka ñu dikao such sir ji puls vary vi snao cm kool ki puls ty vich kisy grib the
    vi nhi gma sunvai krdi look puls too voot prysan hun ina di aci vaaly kmry cudao ina no vahar sad vnao ji taki

    • @yotuber-cn2wo
      @yotuber-cn2wo 13 днів тому

      11:36 taki doki looka di gull suni gavy aci aly kmry thy vich taa kooi
      soonda

  • @bains313
    @bains313 11 днів тому

    🙅‍♂️🙅‍♂️🙅‍♂️🙅‍♂️🙅‍♂️no suporte no votes

  • @sukhdevsingh6084
    @sukhdevsingh6084 13 днів тому

    ਸਿਧਵਾ ਗੁਰੂ ਦਾ ਗਾਦਰ ਇਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਕਿਹਾ ਸੀ ਮੈ ਬਰਗਾੜੀ ਕਾਡ ਦੋ ਦਿਨ ਇਨਸਾਫ ਲੈਕੇ ਦਿਉ ਗਾ ਠਹੀ ਮੈ ਸਪੀਕਰ ਤੋ ਇਸਤੀਫਾ ਦੇ ਗਾ ਇਸ ਇਨਸਾਨ ਨੇ ਨਾ ਇਸਤੀਫਾ ਇਹ ਗੁਰੂ ਦਾ ਗਾਦਰ ਹੈ

  • @deepbhullar6689
    @deepbhullar6689 13 днів тому

    Nasha laike ayea kon majhithia nu vi phuch lao pehlan

  • @lalsinghlalsingh9747
    @lalsinghlalsingh9747 11 днів тому

    Punjab ds Jul khalsatj jindavad

  • @bains313
    @bains313 11 днів тому

    ⚙️⚙️⚙️jutyia fero🥾🥾🥾🥾🥾 8nha fe eh bhot chlak banda 🥾🥾🥾lena ki aa speekr bna dita kush ni swaryia

  • @user-gy9xd1mm2m
    @user-gy9xd1mm2m 13 днів тому

    Behruupeya eh sikhi bhes ch

  • @AmarjitSingh-dj2fe
    @AmarjitSingh-dj2fe 12 днів тому

    Aap party jindabad

  • @DSingh-wk5vh
    @DSingh-wk5vh 13 днів тому

    Hun pata j kursi gayee tan lokkan ne dhona rajj k. J lokk fer budhu van vote PA ditto tan enba ne fer lokkan rajj k roads te bethana

  • @jashantejsin3206
    @jashantejsin3206 12 днів тому

    ਛਿੱਤਰ ਫੇਰੋ ਕਤੀੜਾ ਦੇ

  • @AtmasinghBraham
    @AtmasinghBraham 13 днів тому

    Kaltar sadva moardabad

  • @sahilgoyal9127
    @sahilgoyal9127 13 днів тому

    Amritpal Singh Zindabad

  • @dharampalsingh2745
    @dharampalsingh2745 13 днів тому

    Jutian de yar ne eh

  • @newacc1162
    @newacc1162 7 днів тому

    Only. Korsi.

  • @akhtiarsingh4554
    @akhtiarsingh4554 13 днів тому

    Gapi sarkar. Lotu ne sab?

  • @user-ow9gu2bg4b
    @user-ow9gu2bg4b 13 днів тому

    Beda garkh kar ke rakhta enha chora ne Punjab da

  • @kuldeepsingh-mf6pi
    @kuldeepsingh-mf6pi 13 днів тому

    Jhutha Banda Sire Daa

  • @AmandeepSingh-tn7dd
    @AmandeepSingh-tn7dd 13 днів тому

    Medical nashe bnd kre bhagwan maan .. bhukki affem legel kre je jitna esne

  • @manishkumatak6587
    @manishkumatak6587 13 днів тому

    Anea nu hariea cuniea lan de shlah kon dendea kon ha anea nu balon wala

  • @BaljinderSingh-lq7lt
    @BaljinderSingh-lq7lt 13 днів тому +1

    Ess nu pusso 1000 rs kadddo dewoge

  • @parmjeetkaur9067
    @parmjeetkaur9067 12 днів тому

    ਹੁਣ ਇਹ ਵਿਕਸ ਦੀਆ ਗੋਲੀਆ ਖਾ ਕਿ ਪਿੰਡ ਪਿੰਡ ਜਾ ਕੇ ਸੰਗ ਪਾੜਦੇਆ ਗੁਰੂ ਗ੍ਰੰਥ ਸਾਹਿਬ ਜੀ ਤਾ ਸਾਰਿਆ ਦੇ ਆ ਕਹਿਣ ਖਾ ਅਐਤਕੀ ਤੁਸੀ ਵੋਟ ਗੁਰੂ ਦੇ ਸਾਜੇ ਸਿਖਾਂ ਨੂੰ ਵੋਟ ਪਾਲੋ ਪਰ ਨਹੀ ਇਹ ਲੋਕ ਗੁਰੂ ਜੀ ਦੇ ਸਿਖਾਂ ਨਾਲ ਨਹੀ ਗੁਰੂ ਨਾਲ ਹੀ ਚੋਣ ਮੁਕਾਬਲਾ ਲੱੜਦੇਆ ਸੁਖ ਨੀ ਮਿਲਣਾ ਕਿਤੇ ਉਸ ਅਐਡੇ ਵੱਡੇ ਬਾਪੂ ਨੂੰ ਵੀ ਹਿਸਾਬ ਦੇਣਾ ਪੈਣਾ

  • @arvinderpalsingh455
    @arvinderpalsingh455 13 днів тому

    Danda prade karoo esde pher kushe hoaee

  • @AvtarSingh-gs1si
    @AvtarSingh-gs1si 13 днів тому +1

    ਆ ਜਿਹੜੇ ਕਹਿੰਦੇ ਆ ਨਸਾ ਵਿਕਦਾ ਆਮ। ਜੇ ਲੋਕ ਨਾ ਖਰੀਦਣ ਕਿਵੇ ਵਿਕਜੂ ਕੋਈ ਘਰ ਨਹੀ ਦੇ ਕੇ ਜਾੰਦਾ ਨਾ ਖਰੀਦਣ

  • @tajbirsingh7440
    @tajbirsingh7440 13 днів тому

    Chawal banda

  • @surinderkaur1373
    @surinderkaur1373 13 днів тому +1

    Very honest person kultar singh

  • @punjab550
    @punjab550 13 днів тому

    Teri penda shola pyar a

  • @jagdeepkumar2928
    @jagdeepkumar2928 13 днів тому

    ਇਹ ਕਿਸਾਨ ਨਹੀਂ ਹੈ ਪੰਜਾਬ ਮਾਹੌਲ ਖਰਬ ਕਰਦਾ

  • @user-xp5rx7py2p
    @user-xp5rx7py2p 14 днів тому +4

    ਕੋਈ ਵੀ ਸਰਕਾਰ ਆ ਜਾਵੇ ਜਿੰਨੀਆਂ ਲੋਕਾਂ ਨੇ ਆਪਣੀਆਂ ਫਾਲਤੂ ਖਰਚ ਨੂੰ ਵਧਾ ਲਿਆ ਉਹ ਨਹੀਂ ਉਹ ਪੂਰੀਆਂ ਹੋ ਸਕਦੀਆਂ

    • @ManjitSingh-qo4zq
      @ManjitSingh-qo4zq 13 днів тому

      ਮੈਂ ਤਾਂ ਖੁੱਦ ਕਹਿੰਦਾ ਹਾਂ ਕੇ ਫ੍ਰੀ ਵਾਲੀਆਂ ਸਕੀਮਾਂ ਬੰਦ ਕਰ ਦਿਓ ਚਾਹੇ ਕਣਕ, ਘਰਾਂ ਦੀ ਬਿਜਲੀ, ਮੋਟਰਾਂ ਦੀ ਬਿਜਲੀ, ਕਿਸੇ ਵੀ ਚੀਜ਼ ਤੇ ਸਬਸਿਡੀ, ਹਾਂ ਜੋਗਤਾਂ ਦੇ ਮੁਤਾਵਕ ਨੌਕਰੀ, ਜੇ ਕਿਸੇ ਸਕੀਮ ਦਾ ਲਾਭ ਦੇਣਾ ਤਾਂ ਜੋ ਗਰੀਬ ਅੰਗਹੀਣ ਜਾਂ ਕੋਈ ਗਰੀਬ ਵਿਧਵਾ ਜਿਸ ਦੀ ਕਮਾਈ ਦਾ ਕੋਈ ਸਾਧਨ ਨਹੀਂ ਹੈ,80 ਕਰੋੜ ਜਨਤਾ ਜੋ ਅਨਾਜ ਸਰਕਾਰ ਦੇ ਰਹੀ ਹੈ ਉਹਨਾਂ ਵਿੱਚੋ ਵੀ 80% ਅਮੀਰ ਹੀ ਹਨ

  • @user-hj3ww3xx2j
    @user-hj3ww3xx2j 13 днів тому

    O Punjabi o es sarbi thag band tha supada saf karo 00000000

  • @sukhjitsingh6072
    @sukhjitsingh6072 13 днів тому

    Good

  • @BaldevSingh-hy8cd
    @BaldevSingh-hy8cd 13 днів тому

    Very good