Breaking News | Farmers ਨੂੰ ਆਹ ਕੀ ਬੋਲ ਗਏ Sunil Jakhar, ਕਿਹਾ BJP ਦਾ ਕਰੋ ਡਟ ਕੇ ਵਿਰੋਧ | News18

Поділитися
Вставка
  • Опубліковано 16 тра 2024
  • NEWS18 'ਤੇ ਸੁਨੀਲ ਜਾਖੜ EXCLUSIVE । ਕਿਸਾਨ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਬੰਦ ਕਰਨ- ਜਾਖੜ। 'ਗਲ਼ 'ਚ ਹਰਾ ਪਰਨਾ ਪਾ ਕੇ ਕੋਈ ਕਾਨੂੰਨ ਤੋਂ ਵੱਡਾ ਨਹੀਂ ਹੋ ਜਾਂਦਾ' । PM ਤੇ ਅਮਿਤ ਸ਼ਾਹ ਪੰਜਾਬ 'ਚ ਪ੍ਰਚਾਰ ਕਰਨ ਆਉਣਗੇ- ਜਾਖੜ। 'ਲਾਅ ਐਂਡ ਆਰਡਰ ਦੀ ਖਰਾਬੀ ਵਾਲੀ ਬਿਮਾਰੀ ਦਾ ਇਲਾਜ ਯੋਗੀ ਕੋਲ ਹੈ'। 'ਹਰ ਉਮੀਦਵਾਰ ਚਾਹੁੰਦਾ ਹੈ ਪੰਜਾਬ 'ਚ CM ਯੋਗੀ ਪ੍ਰਚਾਰ ਕਰਨ'। 'ਯੋਗੀ ਦੇ ਆਉਣ 'ਤੇ ਸ਼ਾਇਦ ਸਾਡੇ CM ਕੁਝ ਸੀਰੀਅਸ ਹੋ ਜਾਣ'। 'ਕਿਸਾਨ BJP ਦਾ ਵਿਰੋਧ ਕਰਨ, ਪਰ ਵਪਾਰੀਆਂ ਨਾਲ ਕਿਉਂ ਉਲਝ ਰਹੇ' । ਚੰਨੀ ਦੇ ਭਾਣਜੇ ਦੇ ਘਰੋਂ 10 ਕਰੋੜ ਫੜ੍ਹੇ ਗਏ ਸੀ- ਜਾਖੜ
    #suniljakhar #charanjitchanni #farmersprotest #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 97

  • @jaswindermahla1979
    @jaswindermahla1979 19 днів тому +6

    ਜਾਖੜ ਜੀ ਲਅਨ ਆਰਡਰ ਤਾਂ ਤੁਹਾਡੇ ਸਮੇਂ ਤੋਂ ਵਿਗੜੇ ਹੋਏ ਹਨ ਆਪਣੇ ਸਮੇਂ ਤੇ ਕਿਉ ਨੀ ਯੋਗੀ ਬੁਲਾਇਆ ਬਸ ਪੰਗਾ ਸਾਰਾ ਵੋਟਾਂ ਲੈਣ ਦਾ ਹੈ

  • @swaransingh9813
    @swaransingh9813 21 день тому +12

    ਜਾਖੜਾ ਆਪ ਵਡ ਵਡੇਰੇ ਪਿਓ ਦਾਦੇ ਦੀ ਸਰਦਾਰੀ ਨੂੰ ਦਾਗ਼ ਲਾ ਦਿੱਤਾ ਈ।ਤੈਨੂੰ ਬੜਾ ਵਧੀਆ ਬੰਦਾ ਸਮਝਦਾ ਸੀ ਮੈਂ।

  • @rajeevnagpal9793
    @rajeevnagpal9793 20 днів тому +2

    किसाना बारे इक गल ( खिससियाई बिल्ली खंबा नोचे)😂😂😂😂

  • @neerajsiwan3348
    @neerajsiwan3348 16 днів тому +2

    Sunil jakhar great man ❤❤❤

  • @user-sm5yw9lk6b
    @user-sm5yw9lk6b 20 днів тому +3

    Sunil Jakhar jindabad

  • @jaswindermahla1979
    @jaswindermahla1979 19 днів тому +1

    ਸਭ ਲੀਡਰਾਂ ਦੀਆਂ ਦੋਗਲੀਆਂ ਕਮਜ਼ੋਰੀ ਹਨ

  • @gaming_channel98
    @gaming_channel98 21 день тому +5

    ਜਾਖੜ ਸਾਹਬ ਤੁਸੀਂ ਦਵਾ ਦੋ ਐਮਐਸਪੀ ਕਿਸਾਨਾਂ ਨੂੰ

    • @SonuSaini-vz2fw
      @SonuSaini-vz2fw 20 днів тому

      Jo loak🥷🏿🥄🐏 🤯84 bhul k Cong govt bana gaye Ohh hi Bjp viruddh jada😡 likhda 🤯bhonkda hai😂

  • @desraj9389
    @desraj9389 20 днів тому +2

    😢 ਤੁੱਸੀ ਪਹਿੱਲਾ ਕਾਂਗਰਸ ਵਿੱਚ ਰੇੜੀ ਚ ਲਾਉਦੀ ਸੀ ਜਾਖੜ ਜੀ

  • @user-uf8jo9eg6h
    @user-uf8jo9eg6h 20 днів тому +1

    Good👍 sir

  • @sidhusidhu5062
    @sidhusidhu5062 19 днів тому

    ਕਿਸਾਨ ਏਕਤਾ ਜਿੰਦਾਬਾਦ

  • @kuljitsaini1441
    @kuljitsaini1441 20 днів тому +1

    Manipur vich kiss di sarkar aa sir
    Othe vi bhej dinde ik vaar

  • @kuldeepsandhu2676
    @kuldeepsandhu2676 21 день тому +7

    Modi fr pm ban reha

  • @SurjitSingh-qr2dh
    @SurjitSingh-qr2dh 20 днів тому +1

    Chani sab❤good

  • @sukhdavchehal
    @sukhdavchehal 21 день тому +3

    Dalbadlo.mordabad

  • @rinchukumar7415
    @rinchukumar7415 17 днів тому

    Gall karan da trika jhakhad Saab da bahut badia 🙏🙏

  • @fatehsingh3503
    @fatehsingh3503 20 днів тому +1

    AZAADI HE HAL HA…..no ifs and no buts, no other solution,

  • @pritammanshahia3030
    @pritammanshahia3030 20 днів тому +2

    ਜਾਖੜ ਤਾ ਗੈਗਸਟਰਾ ਤੇ ਤੰਜ ਕਸਦਾ ਹੈ ਪਰ ਇਹ ਦੇਖ ਸਾਰੀਆ ਪਾਲਟੀਆ ਨਾਲੋ ਤੁਹਡੀ ਪਾਲਟੀ ਦੇ ਲੀਡਰ ਕੋਲ ਰਹਿਦੇ ਹੈ ਗੈਗਸਟਰ ਤੁਹਡੇ ਲੀਡਰਾ ਦੇ ਫਰਮਾ ਤੇ ਹੈ ਟਰੈਨਗ ਲੈਦੇ ਹੈ

  • @Godson-ol4my
    @Godson-ol4my 21 день тому +2

    Jakhar ehna de nal nikker pa ke aaien

  • @riyakang6704
    @riyakang6704 20 днів тому

    Good debate Jakhar ji

  • @ravindersekhon8880
    @ravindersekhon8880 18 днів тому

    Jakhad saab
    Perfect speaker
    Party koi vi hove
    Hamesha samjh nal gal karde ne
    Main kise vi party nu support nahi karda .

  • @JaswinderSingh-jh8hr
    @JaswinderSingh-jh8hr 14 днів тому

    Jakarta sahib app de bari hai.

  • @user-br8nm2bl7e
    @user-br8nm2bl7e 20 днів тому +1

    Sunil jakhar te aap ni kde jitea innu kon vote paunda aa

  • @JodhSekhon-ju5nc
    @JodhSekhon-ju5nc 16 днів тому

    ਜਾਖੜ ਜਾ ਝਗੜੇ ਵਿਚ ਨਹੀਂ ਪੈਣਾ ਚਾਹੁੰਦਾ ਜਾ ਅਜ਼ਾਜ਼ਤ ਨਹੀਂ ੍ਬੀਜੇਪੀਦੇਦੇ

  • @sidhusidhu5062
    @sidhusidhu5062 19 днів тому

    ਕਾਰਪੋਰੇਟ ਸੈਕਟਰ ਦੀਆਂ ਰਖੈਲ ਸਰਕਾਰਾਂ ਮੁਰਦਾਬਾਦ

  • @singhbindi9806
    @singhbindi9806 21 день тому

    Jakhar sabh tusi garh badh joho Punjab ap hi ajadh ho jave ga

  • @rajeevnagpal9793
    @rajeevnagpal9793 20 днів тому +1

    मोदी जिंदाबाद

  • @LakhwinderSingh-nr1yu
    @LakhwinderSingh-nr1yu 4 дні тому

    Sunil jakhad zindabad

  • @SukhcharanjitsinghDhanja-ym6ue
    @SukhcharanjitsinghDhanja-ym6ue 21 день тому +1

    Jakhar kine c vick gaya

  • @randeepsingh4512
    @randeepsingh4512 21 день тому +1

    Punjabia di ankh mari nai ha hale jehri ka up da bhaia di lor nai

  • @gurchainsingh4650
    @gurchainsingh4650 18 днів тому

    XShameForUMrJakhar

  • @parmindermangat367
    @parmindermangat367 20 днів тому +1

    jakhara you four moth yur dna really wrong

  • @sukhdevsingh6069
    @sukhdevsingh6069 17 днів тому

    ਸਾਰੇ ਲੋਕ ਜਾਣਦੇ ਹਨ ਮੋਦੀ ਨੂੰ ਪੰਜਾਬ ਨਾਲ ਕਿਤਣਾ ਪਿਆਰ ਹੈ।ਸੜਕਾ ਉਪਰ ਗੱਡੀਆ ਕਿੱਲਾ ਪੁੱਟੇ ਟੋਏ ਪੰਜਾਬੀਆ ਨੂੰ ਯਾਦ ਰਿਹਣਗੇ

  • @AvtarSingh-zu5rd
    @AvtarSingh-zu5rd 21 день тому

    Jhakar jee pl. being an old and respectable do rethink ur decision of joing BJP.

  • @pritpalsingh6188
    @pritpalsingh6188 21 день тому +4

    BJP Ko vote mat do

  • @SukhcharanjitsinghDhanja-ym6ue
    @SukhcharanjitsinghDhanja-ym6ue 21 день тому +1

    Modi ne punjab nu kuch nahi dena

  • @rajeevnagpal9793
    @rajeevnagpal9793 20 днів тому +3

    हर हिन्दू नू bjp नू वोट पानी चाही दी

  • @AvtarSingh-zu5rd
    @AvtarSingh-zu5rd 21 день тому +1

    Yad kissana de golian chalayin Jakhar jee kya sute paye see sharam kao budhe vare sir ch swah pwa rahe o?

  • @mandipsinghsingh5977
    @mandipsinghsingh5977 21 день тому +2

    Jogi jutiya

    • @SonuSaini-vz2fw
      @SonuSaini-vz2fw 20 днів тому

      Jo loak🥷🏿🥄🐏 🤯84 bhul k Cong govt bana gaye Ohh hi Bjp viruddh jada😡 likhda 🤯bhonkda hai😂

  • @mohindersingh4906
    @mohindersingh4906 21 день тому +3

    Ke cm jogi loka deya jeba vicho vote kad ke leaun ge

  • @amardeepsingh8338
    @amardeepsingh8338 20 днів тому

    ਜਦੋਂ ਤੁਹਾਡਾ ਰਾਜ ਸੀ ਉਦੋਂ ਹਰ ਘਰ ਅਖੰਡਪਾਠ ਰੱਖਿਆ ਹੁੰਦਾ ਸੀ।ਜੇ ਤੁਸੀ ਕਹੇ ਜੋਗੇ ਹੁੰਦੇ ਫਿਰ ਇਹ ਭੰਡ ਨੂੰ ਵੋਟ ਕਿਓਂ ਪਾਉਦੇ ਲੋਕ

  • @KewalSingh-it8sb
    @KewalSingh-it8sb 17 днів тому

    Oh punjab vich aa ke ki kar denge vote ta peni nahi jamanta javat hongia

  • @punmoga1
    @punmoga1 21 день тому +3

    Barnale waleyan ne dharne waleyan nal changa kita

  • @jasbirsingh-rx3yv
    @jasbirsingh-rx3yv 17 днів тому

    Aap 10 seat 3 independent

  • @mandipsinghsingh5977
    @mandipsinghsingh5977 21 день тому +4

    Jakhar khud bika huva banda

  • @GiftySarao
    @GiftySarao 20 днів тому +1

    ਕਾਨੂੰਨ ਬਾਰਡਰ ਤੇ ਕਿੱਥੇ ਚਲਿਆ ਜਾਂਦਾ ਦਸੀ ਤਾਂ

  • @anmolahuja-gx9tn
    @anmolahuja-gx9tn 20 днів тому

    Modi.je.p.m

  • @PardeepKumar-gj4cx
    @PardeepKumar-gj4cx 21 день тому +3

    Bilkul sahi keha ji

  • @KULDEEPSINGH-pp3wl
    @KULDEEPSINGH-pp3wl 19 днів тому

    Eh jhakad di tension na liya karo eh mansik rogi hai.

  • @talwinderkumarbadhan5104
    @talwinderkumarbadhan5104 20 днів тому +2

    ਜਾਖੜ ਸਾਹਿਬ ਤੁਸੀਂ ਵੀ ਰਾਜ ਕੀਤਾ ਹੀ ਹੈ ਪਹਿਲਾਂ, ਤੁਹਾਨੂੰ ਰਾਜ ਕਰਨਾ ਨਹੀਂ ਆਉਦਾ ਸੀ,,,???? ਫਿਰ ਲੀਡਰ ਕਿਉਂ ਬਣੇ ਹੋਏ ਹੋ ਜੀ,,,

  • @gurjeetnagra1104
    @gurjeetnagra1104 20 днів тому +1

    ਜਾਖੜ ਸਾਹਿਬ ਜੇ ਪਿਛਲੇ 75ਸਾਲਾ ਵਿੱਚ ਪਿੰਡ ਤੇ ਸਹਿਰ ਦੇ ਲੋਕ ਇਕ ਨੇ ਨਾਤੋੜੋ .

  • @GoluGill-dl2mf
    @GoluGill-dl2mf 21 день тому +3

    ਜਿੰਨੇ ਪਵਾੜੇ ਜਾਖੜ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ
    ਕਿਲ ਕਿਉਂ ਸ਼ੁਭਦੀਪ ਨੂੰ ਕਿਉਂ ਮਾਰਿਆਸਾਰੇ ਤੁਹਾਡੇ ਵਿੱਚ ਕਰਤੂਤ ਹੋਵੇ ਨਾ ਤਾਂ ਤੁਸੀਂ ਕਿਸਾਨਾਂ ਦਾ ਹੱਕ ਦੇਵੋ

    • @SonuSaini-vz2fw
      @SonuSaini-vz2fw 20 днів тому

      Jo loak🥷🏿🥄🐏 🤯84 bhul k Cong govt bana gaye Ohh hi Bjp viruddh jada😡 likhda 🤯bhonkda hai😂

  • @user-uf8jo9eg6h
    @user-uf8jo9eg6h 20 днів тому

    BJP jandabad mudhi jandabad

  • @rajinderpalpatiala814
    @rajinderpalpatiala814 21 день тому +7

    Yogi ji nu jrur blao ji

  • @sidhusidhu5062
    @sidhusidhu5062 19 днів тому

    BJP bhjao,,,desh bchao

  • @GoluGill-dl2mf
    @GoluGill-dl2mf 21 день тому +5

    ਇਧਰ ਤੁਹਾਨੂੰ ਡਾਂਗਾ ਦਿਖਦੀਆਂ ਤੇ ਉਧਰ ਨੀ ਤੈਨੂੰ ਦਿਸਦਾ ਜਦੋਂ ਦਿੱਲੀ ਰਸਤਾ ਰੋਕਿਆ
    ਪੈਸਾ ਦੇ ਕੇ ਇਹਨਾਂ ਨੂੰ ਖਰੀਦਿਆ ਮੋਦੀ ਦੇ ਚਮਚੇ ਬਣੇ

  • @user-yq3ek5xd5s
    @user-yq3ek5xd5s 20 днів тому

    Best BJP only ❤

  • @SharnBoy-ll3zd
    @SharnBoy-ll3zd 21 день тому +6

    BJP win in Punjab 2024❤

  • @darshan2895
    @darshan2895 16 днів тому

    Yha sab b j p ka dogi bạn Gaya na

  • @MangalSingh-em6er
    @MangalSingh-em6er 16 днів тому

    BJP only

  • @Theslaypueenishere
    @Theslaypueenishere 18 днів тому

    Es kanjar nu sahib kio Likh rahe o

  • @RamSingh-gg9ug
    @RamSingh-gg9ug 21 день тому +7

    ਦੇਸ਼ ਦਾ ਪ੍ਰਧਾਨ ਮੰਤਰੀ ਤੀਜੀ ਵਾਰ ਮੋਦੀ ਬਣੂਗਾ ਤਾਂ ਬਣੂਗਾ

    • @PunjabTV66-yz3px
      @PunjabTV66-yz3px 21 день тому +2

      👌👌👌👌👌

    • @rockingshivirockingshivi3440
      @rockingshivirockingshivi3440 21 день тому

      😂😂😂😂SANU NHI ANPAD GAWAAR JHOOTHA NAFRAT FELLANE WALA FENKU CHND DI DAFAA HOWE RAHUL GANDI BANUGA JUST W8 ND WATCH

  • @bhuraram1329
    @bhuraram1329 21 день тому +1

    Jogei up cm sgr set wel :came bjp

  • @JagjitSingh-uz4dv
    @JagjitSingh-uz4dv 21 день тому +7

    ਸ੍ਰ ਸਿਮਰਨਜੀਤ ਸਿੰਘ ਮਾਨ ਲੱਖਾ ਸਿਧਾਣਾ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ

    • @SonuSaini-vz2fw
      @SonuSaini-vz2fw 20 днів тому

      😂mazak vadia tera spl Instagram londa Jathedar li😂😅pahle 7jeet k gaye chabal Buddha maan k nahi 🐴ji. ki kita c sirf astifa de k nath gaya c😅hon eak jeet k chala gaya

  • @rajinderpalpatiala814
    @rajinderpalpatiala814 21 день тому +3

    Jakhar ji CM Yogi ji billkulshe he Jakhar ji Yogi ji to Bina apna km nhe chlega

  • @jatindersharma8921
    @jatindersharma8921 21 день тому +2

    BJP BJP BJP BJP BJP BJP BJP BJP BJP BJP BJP BJP BJP BJP

    • @rockingshivirockingshivi3440
      @rockingshivirockingshivi3440 21 день тому

      MURDAWAAD MURDAWAAD MURDAWAAD MURDAWAAD MURDAWAAD TERI LINE MAIN PURI KR DINDA B.J.P MURDAWAAD MURDAWAAD MURDAWAAD 😂😂😂😂😂😂

  • @gurmeetsingh-zb6vv
    @gurmeetsingh-zb6vv 20 днів тому +1

    ਜਾਖੜ ਸਾਹਿਬ ਕੀ ਅੱਗੇ ਘੱਟ ਮਾਰੇ ਗਂਏ ਆ ਕਿਸਾਨ ਭਰਾ ਜਹਿੜਾ ਤੁਸੀ ਆ ਗੰਜੇ ਨੁ ਪੰਜਾਬ ਲਿਉਨਾ ਚਾਹੁਦੇ ਹੋ ਜਿਨਾ ਤੁਸੀ ਭਾਜਪਾ ਵਾਲੇਆ ਨੇ ਪੰਜਾਬ ਦੇ ਕਿਸਾਨਾ ਦਾ ਘਾਨ ਕੀਤਾ ਕੀ ਉਹ ਘੱਟ ਆ ਬੇਠ ਜਾਵਾ ਤੁਹਾਡਾ ਬੇੜਾ ਜੇ ਤੁਹਾਡੇ ਵਿੱਚ ਹਿਮਤ ਹੇ ਤਾ ਪਹਿਲਾ ਉਨਾ ਕਾਤਲਾ ਨੁ ਭਰੇ ਬਜਾਰ ਫਾਸੀ ਤੇ ਲਟਕਾਇਆ ਜਾਵੇ ਜਿਨਾ ਨੇ ਸੁਭਜੀਤ ਸਿੱਘ ਦੇ ਗੌਲੀ ਮਾਰੀ ਹੇ ਹੇ ਹਿਮਤ ਤਾ ਦਿਉ ਜਵਾਬ ਬਾਕੀ ਲਿਆ ਇੱਕ ਵਾਰ ਜੌਗੀ ਗੰਜੇ ਨੁ ਫਿਰ ਅਸੀ ਦੱਸਾ ਗੇ ਕਿੱਦਾ ਵਿਰੌਧ ਕਰੀ ਦਾ ਗੰਜੇ ਕਾਤਲ ਦਾ ਜਿਨੇ ਹਜਾਰਾ ਹੀ ਬੇ ਕਸੁਰ ਮੁਸਲਮਾਨਾ ਦਾ ਕਤਲੇ ਆਮ ਕੀਤਾ ਹੇ ਮੇਨੁ ਬੱਨ ਲੇਨ ਦਿਉ ਭਾਰਤ ਦਾ ਪਰਧਾਨ ਮੱਤਰੀ ਮੇ ਬੱਨ ਜਾਨਾ ਜੇ ਪਰਦਾਨ ਮੱਤਰੀ ਹੁਣ ਮੇਨੁ ਵੀ ਸੁੱਟ ਦਿਉ ਕਾਲੀ ਪਾਨੀ ਡਿਬਰੁਗੱੜ ਜੇਲ ਵਿੱਚ ਜਿੱਥੇ ਤੁਸੀ ਸਾਡੇ ਬੇ ਕਸੁਰ ਬੱਚੇ ਡੱਕੇ ਜੇ ਜਾਖੜ ਸਾਹਿਬ ਮੇ ਤਾ ਤਹਾਨੁ ਬਹੁਤ ਚੰਗਾ ਸੇਤਾਨ ਸਮਝਦਾ ਸਾ ਪਰ ਤੁਸੀ ਤਾ ਨਿਕਲੇ ਕੁੱਝ ਹੋਰ ਈ

  • @prateek0743
    @prateek0743 21 день тому +4

    For Punjab Development, Vote for BJP ...

  • @RahulSingh-el6bo
    @RahulSingh-el6bo 21 день тому +3

    Yogi g welcome

  • @mohansinghwarval87
    @mohansinghwarval87 20 днів тому

    ਇੰਜ ਲੱਗਦਾ ਜਿਵੇ "ਸੁੱਤੇ ਪਏ ਪੁੱਤਰ ਨੂੰ ਮਾਂ ਨੇ ਚੁੰਮਿਆ, ਨਾਂਹ ਪੁੱਤਰ ਨੂੰ ਪਤਾ ਲੱਗਿਆ ਨਾਂਹ ਮਾਂ ਨੂੰ ਸੁਆਦ ਆਇਆ"ਜਾਖੜ ਸਾਬ ਤੁਹਾਡਾ ਪਿਤਾ ਬਲਰਾਮ ਜਾਖੜ ਤੋਂ ਤੁਸੀ ਫਿਰ ਤੁਹਾਡਾ ਭਤੀਜਾ, ਕਾਂਗਰਸ ਨੇ ਪਦਵੀਆਂ ਦਿੱਤੀਆ ਉਦੋਂ ਸੁੱਤੇ ਰਹੇ ਅੱਜ ਨੀਂਦ ਵਿੱਚੋਂ ਉਠੇ ਤੇ ਭਾਜਪਾ ਦੇ ਗੁਣ ਗਾਈ ਜਾਂਦੇ ਹੋ,

  • @anmolahuja-gx9tn
    @anmolahuja-gx9tn 20 днів тому

    C.m.yogi

  • @sidhusidhu5062
    @sidhusidhu5062 19 днів тому

    ਕਾਰਪੋਰੇਟ ਸੈਕਟਰ ਦੀਆਂ ਰਖੈਲ ਸਰਕਾਰਾਂ ਮੁਰਦਾਬਾਦ