Sangrur ਦੀ ਜਨਤਾ ਨੇ ਕੱਢੀ ਭੜਾਸ! ਸਿਆਸੀ ਲੀਡਰ ਵੀ ਸੋਚਣ ਤੋਂ ਮਜਬੂਰ? | D5 Survey 2024 | D5 Channel Punjabi

Поділитися
Вставка
  • Опубліковано 2 тра 2024
  • Sangrur ਦੀ ਜਨਤਾ ਨੇ ਕੱਢੀ ਭੜਾਸ! ਸਿਆਸੀ ਲੀਡਰ ਵੀ ਸੋਚਣ ਤੋਂ ਮਜਬੂਰ? ਵੋਟਾਂ ਤੋਂ ਪਹਿਲਾ "ਲੋਕਾਂ ਦੀ ਰਾਏ" ਆਈ ਸਾਹਮਣੇ | D5 Survey 2024 | D5 Channel Punjabi
    #SangrurSeat #LokSabha2024 #D5Survey2024 #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

КОМЕНТАРІ • 70

  • @amarjitnatt3123
    @amarjitnatt3123 Місяць тому +20

    ਬੁੱਢਾ ਸ਼ੇਰ ਇਸ ਵਾਰ ਵੀ ਦਹਾੜੇਗਾ ਮਾਨ ਸਾਹਿਬ ਜਿੱਤੇਗਾ

  • @asttydydydgfxfxyfufug3798
    @asttydydydgfxfxyfufug3798 Місяць тому +7

    ਇਸ ਵਾਰ ਸੰਗਰੂਰ ਦੇ ਲੋਕ ਬਹੁਤ ਸੂਝਵਾਨ ਲੱਗਦੇ ਹਨ ਜਿਨ੍ਹਾਂ ਅੱਜ ਤੱਕ ਸਮਝ ਆਇਆ

  • @gurdeepraipuria9349
    @gurdeepraipuria9349 Місяць тому +8

    Sardar simranjit singh maan jindabad

  • @bobbysekhon6106
    @bobbysekhon6106 Місяць тому +7

    SARDAR SIMRANJIT SINGH MAAN ZINDABAD ✌️

  • @gurmitsingh6946
    @gurmitsingh6946 Місяць тому +5

    Simranjeet Singh Maan zindabad zindabad zindabad zindabad zindabad zindabad

  • @Kiranjeetkaur59843
    @Kiranjeetkaur59843 Місяць тому +9

    ਸਰਦਾਰ ਸਿਮਰਨਜੀਤ ਸਿੰਘ ਜੀ ਮਾਨ👍👍🙏🙏

  • @karamjitsingh7844
    @karamjitsingh7844 Місяць тому +2

    ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਉਣ ਦਾ ਵੇਲਾ ਮੇਂ ਇਸ ਵੀਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੇੜਾ ਪਿੰਡ ਆਜ਼ਿਜ਼ ਦੇ ਬੱਚੀਆਂ ਨੂੰ ਨੋਕਰੀ ਮਿਲੀਆਂ

  • @ReshamsinghGill-dq3pb
    @ReshamsinghGill-dq3pb Місяць тому +14

    ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ

  • @harmindersingh6425
    @harmindersingh6425 Місяць тому +3

    ਸਿਮਰਨਜੀਤ ਸਿੰਘ ਮਾਨ ਵੀ ਵਧੀਆ ਲੀਡਰ ਹੈ ਪਰ ਸੁਖਪਾਲ ਸਿੰਘ ਖਹਿਰਾ ਵੀ ਘੈਂਟ ਲੀਡਰ ਹੈ ਜਿਹੜਾ ਸਟੈਂਡ ਖਹਿਰਾ ਦਾ ਹੈ ਹੋਰ ਕਿਸੇ ਲੀਡਰ ਦਾ ਨਹੀ ਜਿਹੜ੍ਹੇ ਮੁੱਦੇ ਇਹ ਚੁੱਕਦਾ ਹੋਰ ਕੋਈ ਨਹੀਂ ਚੁੱਕਦੇ ਭਲੱਥ ਹਲਕੇ ਵਿਚ ਜੇਲ ਵਿੱਚ ਬੈਠੇ ਨੂੰ ਜਤਾਇਆ ਹੈ ਜੈ ਕਰ
    ਲੋਕਾਂ ਦੇ ਕੰਮ ਕੀਤੇ ਤਾਂ ਹੀ ਜਿੱਤੇ ਧੰਨਵਾਦ

  • @gurmailsingh-9882
    @gurmailsingh-9882 Місяць тому +2

    ਖਹਿਰਾ ਨੂੰ ਝਾੜੂ ਵਾਲੇ ਲੈ ਆਏ ਨੇ ਤਾਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਵੋਟ. ਖਰਾਬ. ਕਰ. ਸਕੇ ਪਰ. ਸਰਦਾਰ ਸਿਮਰਨਜੀਤ ਸਿੰਘ ਮਾਨ ਫੇਰ. ਵੀ ਜਿੱਤੂ ਗਾ ਬਾਪੂ

  • @sapanchiqbalsingh1339
    @sapanchiqbalsingh1339 Місяць тому +7

    ਸੁਖਪਾਲ ਸਿੰਘ ਖਹਿਰਾ ਜਿੰਦਾਬਾਦ✌✌

  • @krish-sz9sx
    @krish-sz9sx Місяць тому +19

    ਸਿਮਰਨਜੀਤ ਸਿੰਘ ਮਾਨ ਨੂੰ ਪਾਵਾਂਗੇ ਵੋਟਾਂ ਅਸੀਂ,ਤਾਂ ਬਾਕੀ ਠੱਗ ਲੀਡਰ ਨੇ ਪੰਜਾਬ ਦਾ ਬੇੜਾ ਗਰਕ ਕਰਤਾ

  • @sukhdevsingh9706
    @sukhdevsingh9706 Місяць тому +2

    GOOD

  • @gurmailsingh5358
    @gurmailsingh5358 Місяць тому +2

    ਦੋ ਸਾਲ ਤੋਂ ਮੈਂਡੀ ਕਲ ਕਾਲਜ ਦਾ ਧਰਨਾ ਜਾਰੀ ਹੈ ਨਾ ਸਿਮਰਜੀਤ ਮਾਨ ਨਾ ਕੋਈ ਲੀਡਰ ਉਥੇ ਨਹੀਂ ਪਹੁੰਚਿਆ

  • @user-wk2bt8gd3l
    @user-wk2bt8gd3l Місяць тому +2

    Very nice ji Hindu veer ji.good ji.waheguru ji ❤❤❤

  • @kewalsran1155
    @kewalsran1155 Місяць тому +1

    End alla Hindu veer saada dill jitt liaa ❤❤❤

  • @BaldevSingh-hy8cd
    @BaldevSingh-hy8cd Місяць тому +2

    Kihara saab good

  • @gurdwarashritibbisahibkasi5902
    @gurdwarashritibbisahibkasi5902 26 днів тому

    ਅਕਾਲੀਦਲ ਬਾਦਲ ਨੂੰਵੋਟ ਪਾਓ

  • @jaspalsingh1650
    @jaspalsingh1650 Місяць тому +1

    Vary good thought puma shirt vale di

  • @kulwinderatwal7721
    @kulwinderatwal7721 Місяць тому +2

    ਸਰਾਏ ਨਾਗਾਂ ਮਾਨ ਨੇ ਕੀ ਕੀਤਾ ਸੀ ਉਹ ਦੇ ਕੋਲੋ ਪੁੱਛੋ

  • @GurpreetSingh-qf8gm
    @GurpreetSingh-qf8gm Місяць тому +2

    Simranjit Singh Mann zindabad always

  • @RimpyKang-pm5md
    @RimpyKang-pm5md Місяць тому +3

    Simranjeet Singh Maan te Bhai Amrit pal singh ji jindabad

  • @amrikbirring6421
    @amrikbirring6421 Місяць тому +1

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @jotphotophotography7756
    @jotphotophotography7756 Місяць тому +3

    simranjit singh man

  • @AMRIKSINGH-rg1kq
    @AMRIKSINGH-rg1kq Місяць тому +1

    ਸ੍ ਸਿਮਰਨਜੀਤ ਸਿੰਘ ਮਾਨ ਸਾਬ

  • @gurparkash5226
    @gurparkash5226 Місяць тому +1

    Simerjeet Mann Bathinde to Lakha Sidhana Gegsatar nu Tikat Diti Bilkul Galat Gal

  • @manjotbains3123
    @manjotbains3123 Місяць тому +1

    SARDAR SUKHPAL SINGH KHARA SAHIB JI VADIA LEDER AA🐅🐆🔨🪓⛏⚒🛠🛠⚖🤚🪠🌷🦣

  • @boparaistudiosangrur4674
    @boparaistudiosangrur4674 Місяць тому +1

    SARDAR SIMRANJIT SINGH MAAN ZINDABAD

  • @mandeepthind3163
    @mandeepthind3163 27 днів тому

    Maan saab

  • @bobbysekhon6106
    @bobbysekhon6106 Місяць тому +1

    BHAI AMRITPAL SINGH ZINDABAD ✌️

  • @BalvirSingh-gl4gq
    @BalvirSingh-gl4gq Місяць тому +5

    Kahera.... good

  • @jasbirpathak5279
    @jasbirpathak5279 Місяць тому +1

    ਵੀਰ ਜੀ ਮੈ ਵੀ ਲੋਕਲ ਹਾਂ ਜੀ ਤੁਸੀ ਸਿਰਫ ਸਿਮਰਨਜੀਤ ਸਿੰਘ ਮਾਨ ਦੇ ਬੰਦਿਆ ਨਾਲ ਗੱਲ ਕਰ ਰਹੇ ਹੋ ਕਿਉਕਿ ਮੈ ਜਿੰਨੇ ਵੀ ਲੋਕ ਦੇਖ ਰਿਹਾ ਹਾਂ ਉਹ ਸਾਰੇ ਦੇ ਸਾਰੇ ਸਿਮਰਨਜੀਤ ਮਾਨ ਦੇ ਵੋਟਰ ਨੇ।ਬੱਸ ਲੋਕਾਂ ਨੂੰ ਮੂਰਖ ਬਣਾਈ ਜਾਵੋ😂😂😂😂

  • @harwindersinghgahir8175
    @harwindersinghgahir8175 Місяць тому +1

    Simranjeet Si Maan

  • @user-hu6zp5yz1s
    @user-hu6zp5yz1s Місяць тому +3

    ਮੀਤ ਹੇਅਰ ਤਾਂ ਪਹਿਲਾਂ ਹੀ ਮੰਤਰੀ ਹੈ ਉਸ ਨੂੰ ਚੋਣ ਨਹੀ
    ਲੜਨੀ ਚਾਹੀਦੀ ਸੀ ਸਿਮਰਜੜੀਤ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿੰਦਾਂ ਹੈ ਲੋਕਾਂ ਦੇ ਮੁੱਦੇ ਤਾਂ ਖਹਿਰਾ ਹੀ ਚੁੱਕਦਾ ਹੈ ।

  • @gurmailgahir5665
    @gurmailgahir5665 Місяць тому

    S. Simranjeet Singh ji maan ❤👍

  • @paramjeetkaur5310
    @paramjeetkaur5310 Місяць тому +1

    Bhagat Singh ko c

  • @newacc1162
    @newacc1162 28 днів тому

    Very good. Simran jeet. Full. Vote.

  • @jotphotophotography7756
    @jotphotophotography7756 Місяць тому

    Meet nu vot pa ke fer kharcha jimni chon da

  • @Gurveer-ll1yt
    @Gurveer-ll1yt Місяць тому

    Votaa vele eho bandeyan nu hi kyun ticket mildi aa
    Koi theka lya ehna ne vaar vaar khde jon da
    Koi nvaa banda v laike aa skde ne
    Aapde baap di jgeer samjhde ne sbh
    Chahe khaira
    Chahe koi hor
    Ghatt badal k b ni
    Naa jhadu aale ne
    Aapne chune hoye MLA nu hi dubara khda kr rhe ne
    Koi nvaa khasam bnaa lo sbh

  • @Anonymous-lj1zp
    @Anonymous-lj1zp Місяць тому +2

    AAP zindabad

  • @gurparkash5226
    @gurparkash5226 Місяць тому

    95 Sal da Baba Thata

  • @satishbansal9655
    @satishbansal9655 Місяць тому

    KHALISTANI HAI MAAN SAHIB PEHLE BHARAT DESH VICH ISS SAVIDHAAN DI KASAM KHA K SERVICE USSEY DE KHILAf jihaadi baniya hoiya

  • @akaskumar1396
    @akaskumar1396 Місяць тому

    Simranjit di parti de sare bande aa, aa ganja, 1 mahina pehla samml hoya parti ch !

  • @HarpalSingh-il9om
    @HarpalSingh-il9om Місяць тому

    Samranjetmaanmysanpunjab

  • @gagan7atla
    @gagan7atla Місяць тому +1

    ਭਗਤ ਸਿੰਘ
    ਸ਼ਹੀਦ ਹੈ ਜਾਂ ਅੱਤਵਾਦੀ ਹੈ

  • @KulwinderSingh-ej7wh
    @KulwinderSingh-ej7wh Місяць тому +1

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @warringentertainment1963
    @warringentertainment1963 Місяць тому

    Sode sjre ne aap party tahi sdi aa khaire ne

  • @gurbaxsingh3785
    @gurbaxsingh3785 Місяць тому

    Kesy leader ne kush nahi Karna Tusi ta Roti kma ke khani hai. MP bne ta Beth gay AC cars and AC Kothiya cha. Asi kheta vich Garib Majboori Naal Roti khane

  • @GurtejSingh-pm3gb
    @GurtejSingh-pm3gb Місяць тому +1

    ਸਿਮਰਨਜੀਤ ਮਾਨ ਨੇ ਦੱਸੇ ਕੀ ਕੀਤਾ ਅਸੀਂ ਵੋਟਾਂ ਪਾਵਾਂਗੇ ਭਗਵੰਤ ਸਿੰਘ ਮਾਨ ਜੀ ਦੇ ਮੂੰਹ ਨੂੰ ਕਿਸਾਨਾਂ ਦਾ ਸਬ ਤੋਂ ਵੱਡਾ ਫਾਇਦਾ ਖੇਤਾਂ ਵਾਲੀ ਲਾਈਟ ਹਰ ਟਾਈਮ ਚਲਦੀ ਦੀ ਚਲਦੀ ਅੱਗੇ ਜੋ ਕਿਇਹ ਸਰਕਾਰਾ ਬਿੱਜਲੀ ਵੇਚਦੀਆਂ ਸੀ ਕਿਸਾਨੋ ਕੁੱਝ ਸੋਚੋਂ ਵੀਰੋਂ ਇਹਨਾਂ ਲੂਟੋ ਟੌਲਿਆ ਮਗਰ ਨਾ ਲੱਗੋ
    🙏 ਧੰਨਵਾਦ

  • @harrybenipal5528
    @harrybenipal5528 Місяць тому

    AAp fudu party

  • @gsbadesha6680
    @gsbadesha6680 Місяць тому

    ਬੱਚੈ ਅਾਪਦੀ ਯੋਗਤਾ ਮਤਾਬਿਕ ਨੌਕਰੀ ਤੇਲੱਗੇ ਨੇ,ਨਾ ਕਿ ਸਰਕਾਰਨੇ ਲਾੲੇ ਨੇ,ਤਾਂ ਫਿਰ ੳੁਹਨਾ ਦੀ ਪੜਾੲੀ ਦਾ ,ਜਾਂ ਤੁਹਾਡੇ ਪੈਸੇ ਲਾੲਿਅਾਂ ਦਾਮੁੱਲ?

  • @KulwinderSingh-ej7wh
    @KulwinderSingh-ej7wh Місяць тому

    30-30 ਹਜ ਪ ਸਾਲ ਦਾ ਲੋਕਾਂ ਦਾ ਬਿਜਲੀ ਦੇ ਬਿੱਲ ਦੀ ਬਚਤ ਹੋਈ ਹੈ ਉਹ ਤੁਹਾਨੂੰ ਯਾਦ ਨੀ

    • @nirmalghuman6077
      @nirmalghuman6077 Місяць тому

      ਜੇ ਇਸੇ ਗੱਲ ਤੇ ਆਈਏ ਤਾਂ ਮੋਟਰਾਂ ਦੇ ਬਿਲ ਬਾਦਲਾਂ ਦੇ ਸਮੇਂ ਤੋਂ ਹੀ ਸਭ ਲਈ ਮਾਫ ਨੇ
      ਉਹਦੀ ਗੱਲ ਕਿਉਂ ਨਹੀਂ???????

  • @varindersingh2543
    @varindersingh2543 Місяць тому

    Aap jindabaad bhagwant Maan jindabad

  • @AnmolKahlon-oo4jh
    @AnmolKahlon-oo4jh Місяць тому

    IQBAL SINGH JHUNDAN SANGRUR ALEO BHUT VDIA LEADER NE HAR BANDE DE DUKH CH NAL KHAD DE NE

    • @nirmalghuman6077
      @nirmalghuman6077 Місяць тому

      ਜਦੋਂ ਤੱਕ ਬਾਦਲਕਿਆਂ ਦਾ ਟੱਬਰ ਅਕਾਲੀ ਦਲ ਤੋਂ ਜੱਫਾ ਨਹੀਂ ਛੱਡਦਾ
      ਉਦੋਂ ਤੱਕ ਇਹ ਖਾਲੀ ਦਲ ਹੀ ਰਹਿਣਾ ਆ ਮਿੱਤਰਾ

  • @jasbirvirk7132
    @jasbirvirk7132 Місяць тому +3

    ਖਾਲਿਸਤਾਨ ਜ਼ਿੰਦਾਬਾਦ

  • @Punjabi_Pakke_Wale
    @Punjabi_Pakke_Wale Місяць тому

    ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵੱਲੋਂ ਪਿੱਛਲੇ ਸਿਰਫ਼ 2 ਸਾਲਾਂ ਵਿੱਚ ਕਿੱਤੇ ਗਏ ਕੰਮ।
    - 600 ਯੁਨਿਟ ਮੁੱਫਤ ਬਿੱਜਲੀ
    - 43000 ਸਰਕਾਰੀ ਨੋਕਰੀਆਂ ਬਿਨਾਂ ਸਿਫਾਰਿਸ਼ ਤੇ ਬਿਨਾਂ ਰਿਸ਼ਵਤ
    - ਸੁਆਆਂ, ਕੱਸੀਆਂ ਤੇ ਕਨਾਲਾਂ ਰਾਹੀ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਣਾ ਸ਼ੁਰੂ
    - 829 ਆਮ ਆਦਮੀ ਕਲੀਨਕ
    - ⁠36000 ਕੱਚੇ ਕਰਮਚਾਰੀਆਂ ਵਿੱਚੋਂ 12000 ਪੱਕੇ ਕਿੱਤੇ
    - ⁠12 ਸਕੂੱਲ ਆਫ਼ ਐਮੀਨਂਸ ਖੋਲੇ ਗਏ
    - 12 ਟੋਲ ਪਲਾਜ਼ੇ ਸੜਕਾਂ ਤੋਂ ਬੰਦ ਕਿੱਤੇ
    - 2000+ ਪੁਲਿੱਸ ਭਰਤੀ ਹਰ ਸਾਲ
    - ਪੑਾਈਵੇਟ ਥਰਮੱਲ ਪਲਾਂਟ ਖਰੀਦਿਆ, ਪੁਰਾਣੀ ਸਰਕਾਰਾਂ ਨੇ ਸਿਰਫ਼ ਸਰਕਾਰੀ ਅਦਾਰਿਆਂ ਨੂੰ ਵੇਚਿੱਆ
    - ਸੜਕ ਸੁਰੀੱਖਆ ਫੋਰਸ ਨੂੰ ਬਨਾ ਕੇ ਹੁੱਣ ਤੱਕ ਹਜਾਰਾਂ ਜਾਨਾਂ ਨੂੰ ਬਚਾਇਆ
    - ਪੰਜਾਬ ਪੁੱਲਿਸ ਨੂੰ ਨਵੀਆਂ ਗੱਡੀਆਂ ਦੇ ਕੇ ਉੱਚ ਪੱਧਰੀ ਬਣਾਇਆ
    - ⁠ਸਿੱਧੂ ਮੂੱਸੇਵਾਲਾ ਦੀ ਹੱਤਿਆ ਕਰਨ ਵਾਲੇ 2 ਦੋਸ਼ੀਆਂ ਦਾ ਇਨਕਾਉਂਟਰ ਤੇ 27 ਮੁਰਜ਼ਮਾਂ ਨੂੰ ਮਾਨਸਾ ਕੋਰਟ ਵਿੱਚ ਪੇਸ਼ ਕਰਕੇ ਇਲਜ਼ਾਮ ਤੈਅ ਕਿੱਤੇ
    - ਇੱਕ ਵਿਧਾਇਕ ਇੱਕ ਪੇਨਸ਼ਨ
    - ⁠ਬਿੱਜਲੀ ਦੇ ਕੱਟਾਂ ਵਿੱਚ ਭਾਰੀ ਕਮੀ
    - ⁠ਬਜੁਰਗਾਂ ਲਈ ਮੁਫਤ ਤੀਰਥ ਯਾਤਰਾ
    - ⁠ਘਰ-ਘਰ ਰਾਸ਼ਨ ਦੀ ਸ਼ੁਰੂਆਤ
    - ⁠ਸਰਕਾਰ ਤੁਹਾਡੇ ਦੁਆਰ ਤਹਿਤ 20 ਤੋਂ ਜਿਆਦਾ ਸਰਕਾਰੀ ਸੇਵਾਵਾਂ ਘਰ ਬੈਠੇ ਉੱਪਲਬਧ
    - ⁠10000 ਏਕੜ ਤੋਂ ਜਿਆਦਾ ਸਰਕਾਰੀ ਪੰਚਾਇਤੀ ਜ਼ਮੀਨ ਕਬਜ਼ੇ ਤੋਂ ਛਡਵੀਈ
    - ⁠ਨਵੀਂ ਉਦਯੋਗਿਕ ਨੀਤੀ ਦੀ ਸਥਾਪਣਾ
    - ⁠70000 ਕਰੋੜ ਦਾ ਪੰਜਾਬ ਵਿੱਚ ਨਿਵੇਸ਼ ਆਣਾ ਸ਼ੁਰੂ
    - ⁠ਟਾਟਾ ਸਟੀਲ ਦਾ ਦੇਸ਼ ਦਾ ਦੁਸਰਾ ਸੱਬ ਤੋਂ ਵੱਡਾ ਪਲਾਂਟ ਪੰਜਾਬ ਵਿੱਚ ਲੱਗਣਾ ਸ਼ੁਰੂ
    - ⁠ਮੂੰਗੀ ਦੀ ਫੱਸਲ ਤੇ ਐਮ ਐਸ ਪੀ
    - ⁠ਚੋਣ ਜਾਬਤਾ ਲੱਗਣ ਤੋਂ ਪਹਿਲਾਂ ਤੱਕ ਦੀਆਂ ਖਰਾਬ ਹੋਈਆਂ ਫੱਸਲਾਂ ਦਾ ਮੁਆਵਜ਼ਾ
    - ⁠ਭਿਸ਼੍ਰਟਾਚਾਰ ਦੇ ਮਾਮਲਿਆਂ ਤੇ ਸੱਖਤ ਕਾਰਵਾਈ
    - ⁠ਬੰਦੀ ਸਿੰਘ ਭਾਈ ਦਵਿੰਦਰ ਭੁੱਲਰ ਦੀ ਰੀਹਾਈ ਲਈ ਦਿੱਲੀ ਸਰਕਾਰ ਵੱਲੋਂ ਕੇਂਦ੍ਰ ਸਰਕਾਰ ਅੱਗੇ ਪੈਰਵੀ
    - ⁠ਪਿੱਛਲੀ ਸਰਕਾਰਾਂ ਵੱਲੋਂ ਪੈਦਾ ਕਿੱਤੇ ਗੈਂਗਸਟਰਾਂ ਦੇ ਏਨਕਾਉਂਟਰ ਤੇ ਧੜ਼ਪੱਕੜ਼
    - ⁠ਨਸ਼ੇ ਦੀ ਰੋਜ਼ ਭਾਰੀ ਬਰਾਮਦੀ ਤੇ ਨਸ਼ੇ ਦੇ ਤੱਸਕਰਾਂ ਤੇ ਸੱਖਤੀ ਨਾਲ ਕਾਰਵਾਈ
    ਪਿਛਲੀਆਂ ਕਾਂਗਰਸ-ਅਕਾਲੀਆਂ-ਬੀਜੇਪੀ ਦੀ ਸਰਕਾਰਾਂ ਨੇ ਪਿੱਛਲੇ 70 ਸਾਲਾਂ ਵਿੱਚ ਪੰਜਾਬ ਨੂੰ ਸਿਰਫ਼ ਲੁੱਟਿਆ ਤੇ ਕੁੱਟਿਆ ਹੀ ਸੀ ਤੇ ਕੁੱਝ ਕੰਮ ਲਈ ਕਹਿਣ ਤੇ ਹਮੇਸ਼ਾ ਖਜਾਨਾ ਖਾਲੀ ਹੀ ਦੱਸਿਆ ਤੇ ਸਿਰਫ ਅਪਣੀਆਂ ਜਾਇਦਾਦਾਂ ਤੇ ਢਿੱਡ ਹੀ ਭਰੇ।
    ਪਰ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ ਜੀਨੇਂ ਬਿਨਾਂ ਕੋਈ ਨਵਾਂ ਟੈਕਸ ਲਾਏ ਹੋਲੀ-ਹੋਲੀ ਖਜ਼ਾਨਾ ਵੀ ਭਰ ਰਹੀ ਹੈ ਤੇ ਸਿਰਫ਼ 2 ਸਾਲ ਵਿੱਚ ਪੰਜਾਬ ਲਈ ਇਹਨੇਂ ਚੰਗੇ ਕੰਮ ਕਰਕੇ ਲੋਕਾਂ ਨੂੰ ਇਹਨੀਆਂ ਸਹੂਲਤਾਂ ਵੀ ਦੇ ਰਹੀ ਹੈ।
    ਹਾਂ ਭਗਵੰਤ ਸਰਕਾਰ ਵੱਲੋਂ ਬਹੁਤ ਗਲਤੀਆਂ ਵੀ ਹੋਈਆਂ, ਕਿਉਂਕਿ ਨਵੇਂ ਬੰਦੇ ਨੇ ਇਸ ਲਈ ਸਿਸਟਮ ਸਮਝਣ ਨੂੰ ਥੋੜਾ ਸਮਾਂ ਤਾਂ ਲੱਗਦਾ ਹੀ ਹੈ। ਪਰ ਤੁਸੀਂ ਖੁੱਦ ਅਪਣੇ ਮਨ ਤੋਂ ਪੁੱਛੋ ਤੇ ਫੈਸਲਾ ਕਰੋ ਕੀ ਪਿੱਛਲੀ 70 ਸਾਲ ਦੀਆਂ ਸਰਕਾਰਾਂ ਨਾਲੋਂ ਪਿਛਲੇ 2 ਸਾਲਾਂ ਵਿੱਚ ਹੋਏ ਕੰਮ ਤੇ ਗਲਤੀਆਂ ਘੱਟ ਨੇ ਯਾ ਵੱਧ ਸਕੇ।

  • @gurmitsingh6946
    @gurmitsingh6946 Місяць тому +2

    Simranjeet Singh Maan zindabad zindabad zindabad zindabad zindabad zindabad zindabad zindabad zindabad zindabad

  • @boparaistudiosangrur4674
    @boparaistudiosangrur4674 Місяць тому +1

    Sardar simranjit singh maan jindabad

  • @kulwinderatwal7721
    @kulwinderatwal7721 Місяць тому +1

    ਸਰਾਏ ਨਾਗਾਂ ਮਾਨ ਨੇ ਕੀ ਕੀਤਾ ਸੀ ਉਹ ਦੇ ਕੋਲੋ ਪੁੱਛੋ