ਰਾਘਵ ਚੱਢਾ ਦੀ CM ਨਾਲ ਬੰਦ ਕਮਰਾ ਮੀਟਿੰਗ, ਕਈ ਉਮੀਦਵਾਰ ਨੇ ਛੱਡਿਆ ਚੋਣ ਮੈਦਾਨ, ਸੁਖਬੀਰ ਬਾਦਲ ਦਾ ਸਿਆਸੀ ਧਮਾਕਾ

Поділитися
Вставка
  • Опубліковано 17 тра 2024
  • #punjabnews #breakingnews #d5channelpunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

КОМЕНТАРІ • 9

  • @sukhmandersingh5447
    @sukhmandersingh5447 14 днів тому +2

    ਜੇ ਉਹਦੀ ਪੰਜ ਸਾਲ ਸਰਕਾਰ ਵੀ ਇਹਨਾਂ ਜਿਹੜਾ ਰਹਿੰਦਾ ਹੁੰਦਾ ਪੰਜਾਬ ਮਾੜਾ ਮੋਟਾ ਸਾਹ ਲੈਂਦਾ ਹੈ ਉਹ ਵੀ ਖਤਮ ਕਰ ਦੂਗਾ 10 ਸਾਲ ਰਾਜ ਕਰਕੇ ਗਿਆ ਹ ਉਦੋਂ ਤਾਂ ਪਾਣੀ ਉਹਨੇ ਬੰਦ ਨਹੀਂ ਕੀਤਾ ਉਦੋਂ ਤਾਂ ਉੱਚੀਆਂ ਕਰਾ ਲਈਆਂ ਨਹਿਰਾਂ

  • @sohansinghsandhu4025
    @sohansinghsandhu4025 14 днів тому +6

    ਰਾਘਵ ਚ ਢਾ ਹੁਣ ਪੰਜਾਬੀ 'ਪੰਜਾਬ ਨੂੰ ਬਰਬਾਦ ਕਰੂ ਗਾ ?

  • @amitdhiman1942
    @amitdhiman1942 14 днів тому +1

    👍

  • @primgarg6348
    @primgarg6348 14 днів тому +1

    Maximum subsidy is to agriculture Sector.
    To BIG FRAMERS ALSO..
    CAN GUVT GO BACK ?
    AAP ZINDABAD

  • @RamsinghRamsingh-cs6fo
    @RamsinghRamsingh-cs6fo 13 днів тому

    Saroma I akali dal hi beadia hi kra sakde han

  • @dr.paramjitsinghsumra179
    @dr.paramjitsinghsumra179 14 днів тому +6

    ਸੁਖਬੀਰ ਬਾਦਲ, ਦੂਜਿਆਂ ਤੇ ਉਗਲਾਂ ਚੁੱਕਣ ਤੋਂ ਪਹਿਲਾਂ ਦੱਸ ਤੇਰੀ ਸਿੱਖ ਪੰਥ ਨੂੰ ਕੀ ਦੇਣ ਹੈ ਤੇ ਕੀ ਕੁਰਬਾਨੀ ਹੈ ? ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ, 328 ਸਰੂਪ ਲਾਪਤਾ ਕਰਨ, ਸੌਦਾ ਸਾਧ ਨੂੰ ਮੁਆਫ਼ ਕਰਨ, ਗੁਰਬਾਣੀ ਕੀਰਤਨ ਪ੍ਰਸ਼ਾਰਣ ਕਰਨ ਦੇ ਅਧਿਕਾਰ ਆਪਣੇ ਨਿੱਜੀ ਟੈਲੀਵਿਜ਼ਨ ਚੈਨਲ ਤੇ ਚਲਾਉਣ, ਮੀਰੀ ਪੀਰੀ ਮੈਡੀਕਲ ਕਾਲਜ ਹਸਪਤਾਲ ਸ਼ਾਹਬਾਦ ਮਾਰਕੰਡਾ ਹਰਿਆਣਾ ਤੇ ਕਬਜ਼ਾ ਕਰਨ, ਪੰਜਾਬ ਦੇ ਪਾਣੀ ਵੇਚਣ ਦੇ ਬਦਲੇ ਵਿੱਚ ਲਏ ਗਏ ਵੱਡੇ ਹੋਟਲ ਦੀ ਕੁਰਬਾਨੀ ਕੀਤੀ ਹੋਈ ਹੈ।
    ਇਕ ਪਾਸੇ ਸਿੱਖਾਂ ਦੇ ਕਾਤਲ ਤੇ ਭੰਡ, ਦੂਜੇ ਪਾਸੇ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦਾ ਸਪੁੱਤਰ ਭਾਈ ਸਰਬਜੀਤ ਸਿੰਘ ਮਲੋਆ, ਨਸ਼ਿਆਂ ਤੋਂ ਬਚਾਉਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ, ਫੈਸਲਾ ਤੁਸੀਂ ਕਰਨਾ ਹੈ।

  • @harmeshsingh7028
    @harmeshsingh7028 14 днів тому +1

    🙏🧙‍♀️

  • @user-uo4tk5er7n
    @user-uo4tk5er7n 14 днів тому

    Punjabi hai Raghav chadha aap party dasse

  • @jagdishmann3863
    @jagdishmann3863 14 днів тому

    Bjp nu Punjab vich auna chayda ta ke Punjab da balha ho joga bjp jinda bad