ਖੇਤੋਂ ਭੱਜ ਕੇ ਛੜੇ ਤੋਂ ਜਾਨ ਵਚਾਈ • SHADAA SKIMI NO -1 Epi - 3 | NEW PUNJABI COMEDY MOVIE |

Поділитися
Вставка
  • Опубліковано 20 тра 2023
  • Facebook Page }
    / dharnatjhinjer001
    { Instagram }
    / desi_masti_pinda_wale
    { Dharnat Jhinjer }
    / dharnat_jhinjer
    { Babaldeep Jhinjer }
    / babaldeep_jhinjer
    Staring :- Dharnat Jhinjer , Babaldeep Jhinjer , Amrit Gill , Tari Bhangu , harjass , manider sidhu
    Story writer :- DESI MASTI PINDA WALE
    Directed and Editing :- BABALDEEP SINGH JHINJER
    Poster work :- BABALDEEP SINGH JHINJER
    Camra man :- Satta maan
    In this hilarious new Punjabi comedy movie, a young man struggling to make ends meet finds salvation in the form of a delicious SHADAA SKIMI NO -1
    This delicious and laugh-out-loud Punjabi movie is sure to make you laugh! Watch as the young man struggles to make ends meet, until he discovers a magical dish called SHADAA SKIMI NO -1. This dish saves his life and leads him on a journey of self-discovery. Along the way, he meets some hilarious and memorable characters, and learns valuable life lessons. NEW PUNJABI COMEDY MOVIE |
    So why wait? Watch the new Punjabi comedy movie now and see for yourself why it's the best new Punjabi movie 20

КОМЕНТАРІ • 342

  • @DESIMASTIPINDAWALE
    @DESIMASTIPINDAWALE  Рік тому +60

    ਆਪਣੇ ਯਾਰਾਂ ਦੋਸਤਾਂ ਮਿੱਤਰਾ ਫੈਮਲੀ ਨਾਲ ਜਰੂਰ ਸ਼ੇਅਰ ਕਰਿਓ ਤੇ ਕੰਮੈਂਟ ਕਰਕੇ ਦਸੋ ਅਗਲੇ ਭਾਗ ਦਾ ਕਿਸ ਕਿਸ ਨੂੰ ਇੰਤਜਾਰ ਹੈ 😊😊 ਲਵ ਯੂ ਸਭ ਨੂੰ ਟਰਾਲੀ ਭਰਕੇ 😊😊❤❤❤

    • @Punjabitoenglishclass
      @Punjabitoenglishclass Рік тому +3

      Bhut vdhia km krde o veer fantastic acting 🥰🥰🥰🥰

    • @IqbalSingh-hw8hb
      @IqbalSingh-hw8hb Рік тому +3

      👌👌👍🏻👍🏻

    • @naag5962
      @naag5962 Рік тому

      ਜਮਾ ਝੂੱਠ ਬਾਈ ਅੱਜ ਕੱਲ ਦੀਆ ਭਾਬੀਆਂ ਕਿਥੇ ਏਨੀ ਖੇਚਲਾ ਕਰਦਿਆਂ 😂😂😂😂😂

    • @manjeetkaur5399
      @manjeetkaur5399 Рік тому

      sssloisy6u7uwsdz2r"

    • @GurpreetSingh-ui7vq
      @GurpreetSingh-ui7vq Рік тому +1

      ਵੀਰ ਬੋਲਚਾਲ ਵਿੱਚ ਧਿਆਨ ਰੱਖੋਂ ਹੁਣ ਆ ਤੁਹਾਡਾ ਬੂਦਲ ਜਾਂ ਅਮਲੀ ਕਹਿੰਦਾ ਜਿਹੋ ਜਿਹਾ ਪਾਠ ਕਰਾਤਾ ਜਿਹੋ ਜਾਂ ਅਮਲੀ ਨੂੰ ਡੋਡਿਆਂ ਦਾਂ ਕਾਟ ਲਵਾਤਾ 295 ਦਾ ਪਰਚਾ ਦਰਜ਼ ਹੁੰਦਾ ਇਸ ਤਰ੍ਹਾਂ ਬੋਲਣ ਤੇ

  • @gurjant147
    @gurjant147 Рік тому +37

    ਸਿਰਾਂ 22ਜੀ 50 ਮਿੰਟ ਦਾ ਭਾਗ ਬਨਾਉਣ ਦੀ ਕੋਸ਼ਿਸ਼ ਕਰਿਆ ਕਰੋ 22 ਜੀ ਜੇਠ ਦਾ ਮਹੀਨਾ ਆ ਵੈਸੇ ਗਰਮੀ ਬਹੁਤ ਆ ਰਬ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆ ਬਖਸ਼ਣ ਵਾਹਿਗੁਰੂ ਜੀ

    • @suchasingh3466
      @suchasingh3466 Рік тому +1

      Very nice video 🙏🏽🙏🏽🙏🏽🙏🏽👌👌👌👌👌, sirrrrrrrrrrrtrrrr, Hit

  • @kulwinderkhangura2772
    @kulwinderkhangura2772 Рік тому +16

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌

  • @amarjitsingh1946
    @amarjitsingh1946 Рік тому +9

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਬਹੁਤ ਵਧੀਆ ਕਹਾਣੀ ਆ ਵਾਈ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌💯💯

  • @user-xr9jf3xe7f
    @user-xr9jf3xe7f Рік тому +11

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @SurjeetSingh-yg9kt
    @SurjeetSingh-yg9kt Рік тому +6

    ਧਰਨਾਟ ਤੇਰੀ ਭਰਜਾਈ ਦਾ ਰੰਗ ਕਾਲਾ ਹੋ ਜਾਊ ਕੇ ਇਹ ਤਾਂ ਕਿੰਨੀ ਸੋਹਣੀ ਆ

  • @rachhpalsingh78466
    @rachhpalsingh78466 6 місяців тому +1

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @balaursingh9543
    @balaursingh9543 Рік тому +7

    ਝਰਨਾਟ ਐਕਸ਼ਨ ਘੈਂਟ 💯👍👍👍👍👍

  • @harwinderkaur6468
    @harwinderkaur6468 Рік тому +7

    ਬਹੁਤ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਲਹਿਰਾ ਤੋਂ ਬੇਬੇ

  • @SukhwinderSingh-wq5ip
    @SukhwinderSingh-wq5ip Рік тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurpreetSingh-jy7fj
    @gurpreetSingh-jy7fj Рік тому +6

    ਨਾ ਧਰਨਾਟ ਸਿੰਘ ਤੇਰੀ ਭਰਜਾਈ ਦਾ ਰੰਗ ਕਾਲਾ ਹੋਜੂ ਗਾ ਨਾ ਖੇਤ ਨਾ ਲਜਾ ਵੀਰ

  • @satnamsingh9601
    @satnamsingh9601 Рік тому +8

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ਵਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ 👍👍❤️😂😂😂🙏🙏💯💯

  • @satgursingh7121
    @satgursingh7121 Рік тому +1

    ਹਾਏ ਜੇਠ ਜੀ ਹੋਲੀ ਸੋਹਣੀਆ ਐਕਟਿੰਗ

  • @dalbirsingh5142
    @dalbirsingh5142 7 місяців тому +1

    Goro ji tusi bhoot payari shona beautiful pretty good amizig sweet 🎉so sweet

  • @jyonipriya
    @jyonipriya Рік тому +8

    Love u dharnat veera bhot vdy vedio bnda ho

  • @jagsirkhan7524
    @jagsirkhan7524 9 місяців тому +1

    Nd sadi khush nasebi babbu madam ne sade nal travel kita 😊😊😊😊

  • @bhollasingh9006
    @bhollasingh9006 Рік тому +4

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ 😂😂😂😂🤣🤣ਅਗਲਾ ਭਾਗ ਛੇਤੀ ਹੀ ਲੇ ਕੇ ਆਉ ਵੀਰੇ

  • @amanpreet9919
    @amanpreet9919 Рік тому +2

    ਬਾਈ ਜੀ ਵੀਡੀਓ ਘੈਂਟ ਹੈ

  • @surjeetandsukhdeep526
    @surjeetandsukhdeep526 Рік тому +3

    bohat nice videos

  • @dharambanipal9130
    @dharambanipal9130 13 днів тому

    ਇੱਹ ਤਾਂ ਜੱਰ ਬਹੁਤ ਵਧਿਆ ਸੁਨੇਹਾ ਧੱਰਨਾਟ ਤੇ ਤਾਰੀ ਨਾਲੇ ਭਰਜਾਈ

  • @SukhchainSingh-bl3tb
    @SukhchainSingh-bl3tb Рік тому +2

    ਮੈਂ ਵੀ ਛੜਾਂ ਆ ਪਰ ਮੇਰੀ ਭਰਜਾਈ ਨੀ ਹੈਗੀ ਇਹੋਜਹੀ ਬਹੁਤ ਸੋਹਣੀ ਭਰਜਾਈ ਆ ਤੇਰੀ ਧਰਨਾਟ ਬਾਈ ਜੀ

  • @naruvincent1837
    @naruvincent1837 Місяць тому

    ਵੀਡੀਓ ਤਾਂ ਬਹੁਤ ਦੇਖੀਆਂ ਨੇ ਪਰ ਧਰਨਾਟ ਬਾਈ ਤੇਰੀ ਵੀਡੀਓ ਅਲੱਗ ਹੀ ਹੁੰਦੀ ਹੈ ਬਹੁਤ ਸੋਹਣੀ

  • @malkeetkhara5706
    @malkeetkhara5706 Рік тому +2

    ਬਹੁਤ ਹੀ ਵਧੀਆ ਵੀਡੀਓ ਅਤੇ ਬਹੁਤ ਹੀ ਵਧੀਆ ਐਕਟਿੰਗ ਕੀਤੀ ਬਾਈ ਸਾਰਿਆਂ ਨੇ।

  • @ankitrathourankitrathour2249
    @ankitrathourankitrathour2249 11 місяців тому +1

    BHAUT HI VADHAI LAGI HAI HAIH VIDEO DARNAT BHAI 👍

  • @tractor_m4ekhma855
    @tractor_m4ekhma855 Рік тому +2

    Sirra dharnat bai bahut vadia Video cc

  • @gurpreetsinghpreetpannu2242
    @gurpreetsinghpreetpannu2242 Рік тому +2

    ਬਾਈ ਜੀ ਲਵ ਯੂ ਟਰਾਲੀ ਭਰਕੇ

  • @RanaJaveed-hg4lc
    @RanaJaveed-hg4lc 7 місяців тому +1

    Sohni lagdi aa Jatti kakh badd di.

  • @iqbaldeol7228
    @iqbaldeol7228 Рік тому +7

    Y dharnaat thodia video dekh k anand aa jnda y baba g team nu chardikala ch rakhe

  • @makhankalas660
    @makhankalas660 Рік тому +1

    ਬਹੁਤ ਵਧੀਆ ਵਿਡੀਓ ਬਾਈ ਜੀ ਲਗੜੇ ਨਾਲ ਭੁੱਕੀ ਖਾਣ ਵਾਲਾ ਦੁਬਾਰਾ ਫੇਰ ਆ ਗਿਆ ਧਰਨਾਟ ਬਾਈ ਥੋਡੇ ਨਾਲ

  • @GurpreetSingh-ui7vq
    @GurpreetSingh-ui7vq Рік тому +1

    ਧਰਨਾਟ ਵਾਈ ਅਸੀਂ ਵਾਈ ਤੁਹਾਡੀਆਂ ਫਿਲਮਾਂ ਦੇਖਦੇ ਹਾਂ ਕਿਰਪਾ ਕਰਕੇ ਜਦੋਂ ਗੱਲ ਕਰਦੇ ਹੋ ਧਿਆਂਨ ਨਾਲ ਕਰਿਆ ਕਰੋ ਹੁਣ ਆ ਬਿਗਾ ਜਾ ਅਮਲੀ ਕਹਿੰਦਾ ਜਿਹੋ ਜਾਂ ਪਾਠ ਕਰਾਤਾ ਜਿਹੋ ਜਾਂ ਅਮਲੀ ਨੂੰ ਕਾਂਟ ਲਵਾਤਾ ਹੁਣ ਤੁਸੀਂ ਡੋਡਿਆਂ ਨਾਲ ਪਾਠ ਜੋੜਤਾ ਜੇ ਕਾਰਵਾਈ ਹੋ ਗਈ ਸਭ ਕਾਂਸੇ ਤੋਂ ਜਾਵੋਗੇ ਵੀਰ

  • @LakhwinderSingh-rt4mo
    @LakhwinderSingh-rt4mo Рік тому +3

    ਨਾਇਸ ਵੀਡੀਓ ਬਾਈ ਜੀ

  • @sukhwinderhans7737
    @sukhwinderhans7737 Рік тому +1

    ਵਿੱਚ ਸਾਲ ਦੇ ਧੰਨਰਾਟ ਇਕ ਮਹੀਨਾ ਜੇਠ ਦਾ ਆਉਦਾ ਹੈ। ਜੋ ਬਹੁਤ ਗਰਮ ਹੁੰਦਾ ਹੈ ਜੀ

  • @shivdeepkartik5032
    @shivdeepkartik5032 Рік тому +2

    ਬਹੁਤ ਖੂਬਸੂਰਤ ਵੀਡੀਓ 💛❤️👌💞

  • @Monachatha
    @Monachatha Рік тому +2

    Bhut ghaint a video bhut wait hundea tuhade a videos diii

  • @user-vu2od7dm1f
    @user-vu2od7dm1f 7 місяців тому +1

    Slatue dharnat veer ji good work all team ji

  • @harbanskaka8676
    @harbanskaka8676 Рік тому +1

    ਕਨੇਡਾ ਆਲੀ ਮਾਸੀ ਜੱਟ ਸੌਦੇ ਆਲੇ ਕਰਨੈਲ ਹੋਰੀ ਚੰਗੇ ਨੇ ਧਰਨਾਟ ਤਾਂ ਤੇਰੇ ਨਾਲ ਵਾਲਾ ਧੱਕਾ ਕਰਦਾ (ਕਨੇਡਾ ਆਲੀ ਮਾਸੀ ਦਾ ਰੌਲ ਬਹੁਤ ਹੀ ਵਧੀਆ ਤੁਹਾਡਾ ਸੋਹਣੀ ਐਕਟਿੰਗ ਕਰਦੇ ਓ❤❤❤❤❤❤❤❤❤❤

  • @balkarsingh-nn5le
    @balkarsingh-nn5le Рік тому +2

    ਬਹੁਤ ਹੀ ਵਧੀਆ ਧਨਾਟ ਬਾਈ ਸਿਰਰਰਾ

  • @jassi3221
    @jassi3221 Рік тому +5

    🎉❤ ਬਹੁਤ ਵਧੀਆ ਵੀਡੀਓ ਬਾਈ ਧਰਨਾਟ ਵਾਹਿਗੁਰੂ ਤੰਦਰੁਸਤ ਰੱਖਣ ਸਭ ਨੂੰ 🎉

  • @JasvirSingh-ne6ju
    @JasvirSingh-ne6ju Місяць тому

    Vere teriya video sariyaa vdiya hundiyane 😂😂😂😂😂 hass glla dhukan lagiya bhut bhut vdiya😂😂😂😂😂😂😂

  • @rajabrar7879
    @rajabrar7879 Рік тому +2

    ਬਹੁਤ ਵਧੀਆ

  • @jagsirmann4426
    @jagsirmann4426 Рік тому +1

    ਬਹੁਤ ਹੀ ਵਧੀਆ ਵੀਡੀਓ ਧਰਨਾਟ ਵੀਰ ਲਵ ਯੂ ਟਰਾਲੀ ਭਰਕੇ

  • @MaingalSingh
    @MaingalSingh Рік тому +3

    Very nice video bai dharnat ji God bless you all team members 🙏 😊 😀 👍 ☺️

  • @JagjeetSingh-bq4og
    @JagjeetSingh-bq4og Рік тому +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ ਅਗਲਾ ਭਾਗ ਜਲਦੀ ਬਣਾਉ

  • @paramjitsingh2635
    @paramjitsingh2635 Рік тому

    ਬਹੁਤ ਵਦੀਆ ਵੀਡੀਓ ਏ ਵੀਰੇ

  • @championgamemap6485
    @championgamemap6485 Рік тому +10

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ

    • @jashanpatwar11
      @jashanpatwar11 Рік тому

      Qqqq112112111q2😊

    • @jashanpatwar11
      @jashanpatwar11 Рік тому

      122111w2111212222222211221122😊1😊2😊12😊212w😊😊221q

  • @beantrenatus4291
    @beantrenatus4291 Рік тому +2

    ਧਰਨਾਟ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ। ਵੀਡੀਓ ਬਹੁਤ ਹੀ ਵਧੀਆ ਸੀ। ਮੇਰਾ ਨਾਂ ਬੇਅੰਤ ਸਿੰਘ
    ਮੇਰਾ ਪਿੰਡ ਰਾਜਗੜ੍ਹ ਛੰਨਾ
    ਸ਼ਹਿਰ ਅਮਲੋਹ
    ਜ਼ਿਲਾ ਫਤਹਿਗੜ੍ਹ ਸਾਹਿਬ
    ਬਾਈ ਜੀ ਜੇ ਤੁਹਾਨੂੰ ਮਿਲਣਾ ਹੋਵੇ ਤਾਂ ਕਿਥੇ ਮਿਲੋਗੇ।

  • @kulveersingh8277
    @kulveersingh8277 Рік тому +5

    Very very very very very nice video brother 👌👌❤️❤️👌❤️😂😂😂😂😂😂😂😂😂😂😂😂😂😂

  • @luckymaan9928
    @luckymaan9928 Рік тому +1

    ਬਹੁਤ ਵਧੀਆਂ ਸਿਰਾਂ ਕਰਾਇਆ ਪਿਆ

  • @RajSingh-jy6lr
    @RajSingh-jy6lr Рік тому +1

    Att bhai dharnat 🤣🤣🤣🤣😅😅😂
    Love u trali barh ke 🤣🤣🤣🤣

  • @kalsisingh7090
    @kalsisingh7090 Рік тому +1

    Danat. Tusi. Great yrr

  • @KamaljitKaur-kq3sq
    @KamaljitKaur-kq3sq Рік тому

    Bhut vdiea ms dita video vich 👍😂😂😂

  • @MandeepSingh-kt4mc
    @MandeepSingh-kt4mc Рік тому +1

    ਬਹੁਤ ਬਦੀਐ ਵੀਡੀਓ ਵੀਰ ਜੀ

  • @buntyjatt5567
    @buntyjatt5567 Рік тому +1

    ਧਰਨਾਟ ਬਾਈ ਅੱਜ ਬਹੁਤ ਦਿਨਾ ਬਾਅਦ ਥੋਡੀ ਵੀਡਿਓ ਵੇਖੀ ਬਹੁਤ ਵਧੀਆ ਨਜਾਰਾ ਬੰਨਤਾ

  • @user-wf6ve1tp1f
    @user-wf6ve1tp1f 9 місяців тому +1

    Veery nice video

  • @pargatsidhu3459
    @pargatsidhu3459 Рік тому +2

    Very good video Ji dharant you Ji sari team nu admission test results published and beautiful story and beautiful story of my friends nu admission test results I will be able back to all friends nu

  • @sukhdeepsidhu2342
    @sukhdeepsidhu2342 Рік тому +2

    ਬਹੁਤ ਵਧੀਆ ਵੀਡੀਓ ਹੈ ਜੀ

  • @dishantpreetsinghdishantpr9614
    @dishantpreetsinghdishantpr9614 11 місяців тому

    Bhut vdiya bro lge rho

  • @HArjinderSingh-dd8zi
    @HArjinderSingh-dd8zi Рік тому +1

    ਬਹੁਤ ਵਧੀਆਂ ਵਾਈ ਧਰਨਾਟ

  • @sarbjitkaur3902
    @sarbjitkaur3902 Рік тому +2

    😂😂😂 very naic vidio bhai ji

  • @RanaJaveed-hg4lc
    @RanaJaveed-hg4lc 7 місяців тому

    Hahahahaha.
    Menu Jatti te tars aunda ay.

  • @jarnailsingh5865
    @jarnailsingh5865 7 місяців тому +1

    Goro is very lovely.

  • @JaspalSingh-oc2re
    @JaspalSingh-oc2re Рік тому +2

    ਬਹੁਤ ਵਧੀਆ ਬਾਈ 🎉🎉🎉

  • @SurjeetSingh-dc5be
    @SurjeetSingh-dc5be Рік тому +2

    Nice 22 g

  • @harjeetgrewal7230
    @harjeetgrewal7230 Рік тому +1

    ਬਹੁਤ ਵਧੀਆ ਵੀਡੀਉ ਐ😊😊

  • @kyamwiller2576
    @kyamwiller2576 Рік тому +1

    VERY VERY GOOD SHORT FILM AND FUNNY FUNNY # Mindo da and Bharjaie da GUND KADNA VERY GOOD # jeth ji HOLI CHALAO..... hahahahaha
    Thanks for the all team
    But Remember
    Punjab Punjabi Hal Khalistan
    KISSAN Hal Khalistan
    Jobs Hal Khalistan
    Voting soon
    SIKH MUSLIM HINDU ESSAI
    APPA SAREY BHAI BHAI

  • @bhaikaramjotsinghalampuri9348

    ਕਿਆ ਬਾਤ ਹੈ

  • @khusibushera
    @khusibushera Рік тому +3

    Att video tarnat bhai❤❤❤❤

    • @vijaykumari3183
      @vijaykumari3183 Рік тому

      Very.nice.tarnat.bro♥️♥️♥️👍👍🙏🙏 ambala..v.nice.msg

  • @sukhbitkaursukhbitkaur4113
    @sukhbitkaursukhbitkaur4113 Рік тому +2

    Bhut vadhia video ji. Good acting ji.gbu

  • @bhadarsingh1871
    @bhadarsingh1871 Рік тому +1

    Whaheguru ji very good video he thanks all team nu dharnat veer very good job happy 😊 ❤ 🎉

  • @paramjitsinghpamma839
    @paramjitsinghpamma839 Рік тому +1

    ਵੁਹਤ।ਵਧੀਆ।ਵਾਈ।ਧਰਨਾਟ

  • @kalaaklia9411
    @kalaaklia9411 Рік тому +2

    ਬਹੁਤ ਵਧੀਆ ਵੀਡੀਓ ਬਾਈ ਜੀ ❤❤❤

  • @rajbhairajbhai4489
    @rajbhairajbhai4489 Рік тому +1

    Bahut badhiya video aa vir parmatma thonu khus rakhe

  • @KuldeepSingh-wr7pe
    @KuldeepSingh-wr7pe Рік тому +2

    ਬਹੁਤ ਵਧੀਆ ਲੱਗੀ ਬਾਈ ਜੀ ਜਲਦੀ ਜਲਦੀ ਅੱਗਲਾ ਭਾਗ ਬਣਾਓ ਧੰਨਵਾਦ ਕੁਲਦੀਪ ਸਿੰਘ ਅਮਿਰਤਸਰ ਤੋ

  • @satnamdhaliwal283
    @satnamdhaliwal283 Рік тому

    Bhut vdhiaa

  • @AmarJeet-fn3qp
    @AmarJeet-fn3qp 9 місяців тому +1

    Nice good so hii hilo 22 ge

  • @DeepakKumar-lj5qp
    @DeepakKumar-lj5qp Рік тому +3

    1st view love u jatta tralli bhar k

  • @lakhveersingh5216
    @lakhveersingh5216 Рік тому +1

    ਬਹੁਤ ਸਿਰਾ ਵੀਡੀਓ ਹੈ

  • @dalbirsingh5142
    @dalbirsingh5142 7 місяців тому

    Tusi sara kaam sali kita hat s of good amizig manu mil sakta ho dharnat bro🎉❤

  • @ranjeetkahlon6074
    @ranjeetkahlon6074 Рік тому

    Siraaa laya bai

  • @samitulavlogs
    @samitulavlogs Рік тому

    ਮਾਰਿਆ ਚਿੱਤੜਾਂ ਤੇ ਫ਼ੇਰ 😂 ਡੇਡਕਾ 😂

  • @LakhwinderMaan-ow6km
    @LakhwinderMaan-ow6km Рік тому +1

    ਬਾਈ top pb72 bagpacker

  • @rajkumarrajkumar7380
    @rajkumarrajkumar7380 Рік тому

    Bai ji najara aa giya

  • @jagsirkhan7524
    @jagsirkhan7524 9 місяців тому

    Kya batan y sirra video a

  • @KuldeepSingh-wr7pe
    @KuldeepSingh-wr7pe Рік тому +2

    ਬਹੁਤ ਵਧੀਆ ਬਾਈ ਜੀ ਧਰਨਾਹਟ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਲਈ ਧੰਨਵਾਦ ਵੈਸੇ ਮਹੀਨਾ ਵੀ ਸਾਡਾ ਹੀ ਹੈ ਼਼਼ਜੇਠ ਵਾਲਾ ਼ਪਹਿਲਾ ਵਾਲੇ ਮੈਬਰ ਬੱਬੂ ਮੈਡਮ ਬਾਣੀਆਂ ਸੁਨੀਤਾ ਔਰ ਪਹਿਲਾਂ ਵਾਲੀਆਂ ਵੀਡੀਓ ਦੇ ਸਾਰੇ ਮੈਂਬਰ ਼ਕੁਲਦੀਪ ਸਿੰਘ ਅੰਮਿਰਤਸਰ ਤੋਂ

  • @boharsingh7725
    @boharsingh7725 Рік тому +2

    ਬਹੁਤ ਵਧੀਆ ਬਾਈ
    👍👍👍👍👍

  • @shivrajsingh7285
    @shivrajsingh7285 Рік тому +1

    ਸਿਰਾਂ ਲਾ ਤੀ ਬਾਈ ਜੀ ਇਸਦਾ ਅਗਲਾ ਭਾਗ ਕਦ ਤੱਕ ਆ ਰਿਹਾ ਹੈ

  • @gurpreetmaanmaan4792
    @gurpreetmaanmaan4792 Рік тому

    Siraaa karta veer g

  • @Punjabitoenglishclass
    @Punjabitoenglishclass Рік тому +1

    Bhut vdhia veer ji 👍🏻👍🏻👍🏻👍🏻

  • @Husandeep152
    @Husandeep152 Рік тому +1

    ਬਹੁਤ ਵਧੀਆ ਵੀਡੀਓ ਬਾਈ ਜੀ ❤❤❤❤😂😂😂

  • @GurpreetSingh-oj3mu
    @GurpreetSingh-oj3mu 5 місяців тому +1

    Nice bro 👌

  • @grewalgaming9946
    @grewalgaming9946 Рік тому

    ਮਿਦੋ ਦਾ ਘੈਟ ਰੋਲ

  • @ranjeetchahal9284
    @ranjeetchahal9284 Рік тому +1

    ਬਹੁਤ ਵਧੀਆ ਵੀਡੀਓ

  • @jagomour-zz7ke
    @jagomour-zz7ke Рік тому +2

    Sirra❤ bro

  • @RameshKumar-ly9dp
    @RameshKumar-ly9dp Рік тому

    Acting badhiya hai Darnaad di

  • @sharma_302
    @sharma_302 Рік тому +2

    Love you dharnat bai nal sari team❤

  • @user-vu2od7dm1f
    @user-vu2od7dm1f 7 місяців тому

    Harjaspreet kaur madam ji good acting ji and nice longest gutt ji

  • @amarikdult4653
    @amarikdult4653 Рік тому +1

    Very good bhai dharnat ji

  • @user-kx2ym4qp6j
    @user-kx2ym4qp6j 10 місяців тому +1

    Very nice video

  • @gurjinderdhillon9841
    @gurjinderdhillon9841 Рік тому +2

    Very Very Nice🎉🎉🎉🎉🎉

  • @kaursukhidhillon9272
    @kaursukhidhillon9272 Рік тому +1

    ਬਹੁਤ ਵਧੀਆ ਵੀਡੀਓ ਜੀ