ਘਰਵਾਲੇ ਦੀਆਂ ਕਰਤੂਤਾਂ || latest punjabi comedy movies 2021 || punjabi funny videos

Поділитися
Вставка
  • Опубліковано 22 лют 2021
  • Join 👇🏻
    Facebook page ;- / dharnatjhinjer
    instgram:- dharnat_jhi...
    contact :- ph 8195865948 ( whats app )
    for Business :- Babaldeepsingh955@gmail.com
    --------------------------------------------------------------------------------------------------------------------------
    Video Title :- ਘਰਵਾਲੇ ਦੀਆਂ ਕਰਤੂਤਾਂ || latest punjabi comedy movies 2021 || punjabi funny videos
    --------------------------------------------------------------------------------
    staring :-Dharnat Jhinjer , Babaldeep Jhinjer , satta maan , radha rajput , hardeep kaur, harpreet bhangu, siknder hamirgarh ,
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer , Arsh mehra
    Story writer :- Gurdeep Shergarh ( 7888385953 )
    Poster work :- satta Maan
    #hamirgarh #desimastipindawale #dharnatjhinjer #
  • Розваги

КОМЕНТАРІ • 1,6 тис.

  • @gamingwithgurwinder4921
    @gamingwithgurwinder4921 2 роки тому +13

    ਬਹੁਤ ਵਧੀਆ ਜੀ ਸਾਰੀ ਟੀਮ ਦਾ ਧੰਨਵਾਦ ਧਰਨਾਟ ਵੀਰੇ ਦਾ ਵੀ

  • @sukhpreetkaur4774
    @sukhpreetkaur4774 3 роки тому +9

    Att movie a uncle tarnat ji di👌👌👌

  • @SukhrajSingh-fh2ns
    @SukhrajSingh-fh2ns 3 роки тому +1

    Bahut bahut badhiya video sukhraj Singh nilowal

  • @rajpalsingh7128
    @rajpalsingh7128 3 роки тому +9

    ਵਾਹਿਗੁਰੂ ਜੀ ਭਲਾ ਕਰੇ ਧਰਨਾਟ ਵੀਰੇਆ

  • @lakhvindersinghmaan6141
    @lakhvindersinghmaan6141 3 роки тому +10

    ਬਹੁਤ ਵਧੀਆ ਜੀ 🙏 ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊ ਇਨਕਲਾਬ ਜ਼ਿੰਦਾਬਾਦ EVM ਸਰਕਾਰ ਮੁਰਦਾਬਾਦ

  • @harvinderpalsharma6502
    @harvinderpalsharma6502 3 роки тому +5

    Bohat Bohat Badiya sotry lagi veer ji 😀😀😂

  • @KSidhu-rc7jf
    @KSidhu-rc7jf 3 роки тому +4

    ਬਹੁਤ ਵਧੀਆ

  • @dildeeawaaz
    @dildeeawaaz 3 роки тому +8

    ਹਾਹਾਹਾਹਾਹਾਹ ਬਹੁਤ ਖੂਬ!!
    ਪਿਆਰ-ਸਤਿਕਾਰ from Toronto Canada.

  • @happysingh6583
    @happysingh6583 3 роки тому +4

    Sira jwa y bhot soni video ਠਿਡੀ ਪੀੜਾਂ ਪਾ ਦੀਤੀਆ

  • @meharseebat7319
    @meharseebat7319 3 роки тому +19

    ਮੋੜ ਤੱਕ ਛੱਡ ਦੋ 🤩🤩🤩🤩🤩🤩🤩🤩🤩🤩

  • @user-yj3hx4dv5b
    @user-yj3hx4dv5b 3 роки тому +7

    ਧਰਨਾਟ ਬਾਈ ਕੋਈ ਸ਼ਬਦ ਹੀ ਨੀ ਰਿਹਾ ਯਰ ਤਰੀਫ ਕਰਨ ਨੂੰ ..ਲਵ ਯੂ ਆ ਵੱਡੇ ਬਾਈ ਟਰਾਲੀ ਭਰਕੇ

  • @bindersandhu24
    @bindersandhu24 3 роки тому +7

    ਬਹੁਤ ਹੀ ਵਧੀਆ ਵੀਡੀਓ ਹੈ ਜੀ

  • @JaspreetKaur-tj6je
    @JaspreetKaur-tj6je 3 роки тому +35

    ਬਹੁਤ ਵਧੀਆ ਵੀਰ ਬਹੁਤ ਹਾਸਾ ਆਇਆ🤣🤣🤣👍👍

    • @avtarsamra2823
      @avtarsamra2823 3 роки тому +1

      ਬਾਈ ਜੀ ਲਾਟਰੀ ਦੇ ਐਨੇ ਪੈਸਿਆਂ ਦਾ ਕੀ ਕਰੋ ਗਾ

  • @sbentertainment1763
    @sbentertainment1763 3 роки тому +4

    ਧਰਨਾਟ ਬਾਈ ਦੀ ਬਹੁਤ ਸੇਵਾ ਹੋਈ

  • @jotisidhu237
    @jotisidhu237 3 роки тому +2

    ਫੁਲ ਘੈਂਟ

  • @AvtarSingh-rd2dq
    @AvtarSingh-rd2dq 3 роки тому +3

    ਲੱਤ ਘੜੀਸ ਕੇ ਤੁਰਨ ਦੀ ਐਕਟਿੰਗ ਧਰਨਾਟ ਬਾਈ ਦੀ ਬਾਕਮਾਲ

  • @gurlalsingh469
    @gurlalsingh469 3 роки тому +12

    ਬਾਬੇ ਨੂੰ ਖੈਰ ਬੱਬੂ ਤੂੰ ਪਾਈ ਢਿੱਡ ਮੇਰਾ ਦੱਖਣ ਲੱਗ ਗਿਆ ਹੱਸਦੇ ੨ ਦਾ ਬਹੁਤ ਵਧੀਆ ਧੰਨਵਾਦ

  • @mukeshbarthwal9565
    @mukeshbarthwal9565 2 роки тому +2

    Vnice video Babji speaking good dilog

  • @harshlahoriya7308
    @harshlahoriya7308 3 роки тому +1

    ਨਾ ਆਪਦੇ ਪੈਕੇ ਨਾਂ ਲੈ ਜਾਈਂ ਕੋਈ ਚੰਨ ਚਾੜਦੂ ਫੈਰ ਹਥ ਲਾ ਲਾ ਦੇਖੋਗੇ ਕਿ ਪਾਨਾਂ ਵਰਤ ਗਿਆ
    Nice video

  • @ranpreetmaan6107
    @ranpreetmaan6107 3 роки тому +4

    ਸਾਧ di acting siraaa😅😅🤣🤣🤣🤣🤣

  • @KulwinderSingh-sw9qz
    @KulwinderSingh-sw9qz 3 роки тому +6

    ਵੀਰ ਜੀ ਇੱਕ ਵੀਡਿਓ ਪਰਦੇਸੀ ਵੀਰਾਂ ਲਈ ਵੀ ਬਣਾਓ please Love you y

  • @partapsingh6325
    @partapsingh6325 3 роки тому +1

    ਅਮਲੀ ਜਨਾਨੀ ਸੋਹਣੀ ਬਹੁਤ ਹੁੰਦੀ ਪਰ ਦੌੜਦੀ ਨਹੀ ਇਹ ਪਰਖੀ ਐ ਬਾਕੀ ਬਹੁਤ ਸੋਹਣਾ ਜੀ ਵੀਡਿਓ ਗੁੱਡ

  • @simerjhajj2651
    @simerjhajj2651 3 роки тому +1

    Siraa Kisaan ektaa zindabadh 💪🏻💪🏻💪🏻💪🏻

  • @GagandeepSingh-qy9tp
    @GagandeepSingh-qy9tp 3 роки тому +17

    ਬਹੁਤ ਵਧੀਆ ਵੀਡਿਓ ਵੀਰ ਧਰਨਾਟ ਸਿਰਾ ਕਰਤਾ 👍👍👍👍👍👌👌👌👌🌴🌴😀

  • @gurjapghumaan6437
    @gurjapghumaan6437 3 роки тому +5

    Dharnat bai de action vale ghaint lagde aa

  • @ravindersingh1712
    @ravindersingh1712 3 роки тому +2

    😂😂😂😂😂 nice video Veer g

  • @jagseerjaggi1089
    @jagseerjaggi1089 2 роки тому +1

    22 ਸਿਰਾ ਕਰਾ ਤਾ ਬੱਬੂ ਤੇ tarnat very nice

  • @Kabaddi4v
    @Kabaddi4v 3 роки тому +6

    Dharnat Bai👌

  • @jasspreet1023
    @jasspreet1023 3 роки тому +3

    ਸਿਰਾ ਬਾਈ ਬੱਬੂ ਦੀ ਐਕਟਿੰਗ ਵੀ ਅੱਤ ਹੀ ਹੁੰਦੀ ਆ 👌👌👌👌👌

  • @boharsingh7725
    @boharsingh7725 2 роки тому +2

    ਬਹੁਤ ਵਧੀਆ ਬਾਈਁ

  • @ramanbrarraman5382
    @ramanbrarraman5382 3 роки тому +5

    Bahut vdia video bai ji👌👌👍👍🔥🔥 And full funny 😂😂😂🤣🤣🤣

  • @ManjeetKaur-dn2gv
    @ManjeetKaur-dn2gv 3 роки тому +5

    ਬਹੁਤ ਹੀ ਵੜੀਆ

  • @mamtakhan9091
    @mamtakhan9091 3 роки тому +3

    Nisc video veer ji bhot vadea video a veer ji 🤣🤣🤣🤗🤗🤗🤗😍😍👌👌👌👌

  • @gurpreetkhan6586
    @gurpreetkhan6586 10 днів тому

    ਬਹੁਤ ਸੋਹਣੀ ਵੀਡੀਓ ਆ ਬਾਈ ਤੇ ਫੂਲ ਹਾਂਸੀ ਆਲੀ ਆ 😂😂😂😂😂😂😂

  • @ManjitSingh-xh4ub
    @ManjitSingh-xh4ub 2 роки тому

    22 ਜੀ ਦੇਸੀ ਮੱਤ ।
    ਜਮਾ ਅੱਤ । 😂😂

  • @Arshsingh-sd7ib
    @Arshsingh-sd7ib 3 роки тому +7

    ਧਰਨਾਟ ਜੀ ਬਹੁਤ ਵਧੀਆ ਸਿਰਾ👌👌👌👌

  • @godblessyoucouple6138
    @godblessyoucouple6138 3 роки тому +3

    Very good Hardeep madam.

  • @charanjeetsandhu1669
    @charanjeetsandhu1669 2 роки тому

    ਬਹੁਤ ਵਧੀਆ ਵੀਡੀਓ ਸਾਰੀ ਦੀ ਸਾਰੀ ਸਿਰਾ ਲਾਤਾ

  • @ParveenKaur-ny8dm
    @ParveenKaur-ny8dm 3 роки тому

    ਬਹੁਤ ਵਧੀਆ ਸੀ ਵਿੱਡੀਉ

  • @jassidhillon4710
    @jassidhillon4710 3 роки тому +3

    ਘੈਂਟ ਵੀਡੀਓ ਵੀਰੋ

  • @lohgarhdx2480
    @lohgarhdx2480 3 роки тому +6

    ਛਿਰਾ ਬੰਦਾ ਐ ਬਾਈ ਧਰਨਾਟ ❤️😍😍🥰🥰🥰🥰ਲਵ ਯੂ ਯਾਰਾ ❤️❤️

  • @amandeepkaur6453
    @amandeepkaur6453 3 роки тому +2

    Very funny video.saad di acting very nice.keep it up.

  • @rupinderdhillon7030
    @rupinderdhillon7030 3 роки тому

    ਵੀਡੀਓ ਬਹੁਤ ਹੀ ਵਧੀਆ ਲੱਗੀ
    ਅੱਤ

  • @KuldeepSingh-od5tl
    @KuldeepSingh-od5tl 3 роки тому +14

    ਬਹੁਤ ਵਧੀਆ ਵੀਡੀਓਜ਼ ਆ ਧਰਨਾਟ ਬਾਈ

  • @rajinderdhaliwal4277
    @rajinderdhaliwal4277 3 роки тому +3

    Good massage good acting

  • @sukhdeepsidhu2342
    @sukhdeepsidhu2342 Рік тому

    ਬਹੁਤ ਵਧੀਆ ਵੀਡੀਓ ਹੈ ਜੀ 👍👍👍

  • @dimpalkaur5538
    @dimpalkaur5538 3 роки тому +2

    Superb and very funny video 🤣🤣🤣🤣

  • @darshansinghguliani9450
    @darshansinghguliani9450 3 роки тому +3

    Very good show.

  • @chahalboy7181
    @chahalboy7181 3 роки тому +5

    Ciraaa video a. Very funny. Love u 22 fotti trali bharke👍🏼❤️

  • @sarbjeetkaurbajwa4164
    @sarbjeetkaurbajwa4164 2 роки тому +2

    Last seen 👌🤣🤣🤣🤣🤣

  • @surjitsinghdhaliwal1702
    @surjitsinghdhaliwal1702 3 роки тому

    ਬਹੁਤ ਵੀਡੀਓ ਸੋਹਣੀ ਲੱਗੀ ਜੀ ਬਹੁਤ ਧੰਨਵਾਦ 🙏🙏🙏

  • @mangachumber9168
    @mangachumber9168 3 роки тому +9

    ਰਾਜਲਹੇੜੀ ਵਾਲਿਆਂ ਵੱਲੋਂ full sport ,,👍👌

  • @sukhpalsinghdhillon7684
    @sukhpalsinghdhillon7684 3 роки тому +4

    Hahahahaha very good video aa bani aa Bai ji

  • @HardeepSingh-cc2hm
    @HardeepSingh-cc2hm 3 роки тому

    ਟਰਾਲੀ ਭਰ ਕੇ ਕਮੇਡੀ ਕੀਤੀ
    😉😆😆ਅੱਤ😆😂😆😉😋

  • @jaspalbarkatpur904
    @jaspalbarkatpur904 2 роки тому

    ਮਸਤ ਵੀਡੀਓ

  • @Aman52320
    @Aman52320 3 роки тому +4

    26.20 ਬਾਈ ਮੰਜੇ ਵਾਲਾ ਸੀਨ ਬਹੁਤ ਘੈਂਟ ਆ 😊😊😊😊

  • @manjeetkaur7991
    @manjeetkaur7991 3 роки тому +7

    ਧਰਨਾਟ ਦੇ ਸਾਰੇ ਡਾਈ ਲੋਗ ਬਹੁਤ ਬਹੁਤ ਬਹੁਤ ਵਧੀਆ ਸੀ ਬਾਕੀ ਸਾਰੀ ਟੀਮ ਦੇ ਵੀ ਸੁਪਰ ਸੀਟ ਹੀਰੋ ਧਰਨਾਟ

  • @mukhtiyarsingh9791
    @mukhtiyarsingh9791 3 місяці тому

    ਨਜ਼ਾਰਾ ਆ ਗਿਆ ਧਰਨਾਟ ਬਾਈ ਜੀ

  • @gurjeetsinghgurjeet114
    @gurjeetsinghgurjeet114 3 роки тому

    ਵਾਹ ਵਾਹ ਕਿਆ ਬਾਤ ਐ

  • @amanbrar7370
    @amanbrar7370 3 роки тому +3

    ਬਾਬੇ ਜਾਣੀ ਜਾਣ ਆ😂😂

  • @kuchbhisahi
    @kuchbhisahi 3 роки тому +4

    ਧਰਨਾਟ ਵੀਰੇ ਤੇਰੀ ਕੁੱਟ ਤੇ ਬਾਬੇ ਦੀ ਕੁੱਟ ਧੰਨ ਹੈ ਵੀਡਿਉ ਬਹੁਤ ਵਧੀਆ ਅੈਕਟਿੰਗ ਸਾਰਿਆ ਦੀ ਬਾ ਕਮਾਲ ਧੰਨਵਾਦ

  • @jaskaranlande3714
    @jaskaranlande3714 3 роки тому

    ਬਹੁਤ ਵਧੀਆ ਕਮੇਡੀ ਫਿਲਮ ਹੈ

  • @Nareshkumar-fk7cj
    @Nareshkumar-fk7cj 3 роки тому

    ਇਸ ਵੀਡੀਓ ਵਿਚ ਸਾਰੀ ਹੀ ਵਧੀਆ ਹੈ ਸਾਰੇ ਹੀ ਡਾਇਲਾਗ ਵਧੀਆ ਹਨ।ਜੀ

  • @jagjeetsharmajagu6658
    @jagjeetsharmajagu6658 3 роки тому +4

    ਬੱਲੇ ਬੱਲੇ 💜💜

  • @omkarsinghvirkjatt3942
    @omkarsinghvirkjatt3942 3 роки тому +11

    Waheguru ji 🙏🙏

  • @215pb31
    @215pb31 3 роки тому

    ਘੈਂਟ ਵੀਡੀਉ ਜੀ 🙏👍

  • @gaganchahal3646
    @gaganchahal3646 3 роки тому +1

    Bohut vdia veere🤣🤣🤣🤣🤣

  • @AmandeepSingh-kr3lo
    @AmandeepSingh-kr3lo 3 роки тому +59

    ਸਿਰਾਂ ਝਰਨਾਟ ਬਾਈ,,,, ਬਹੁਤ ਵਧੀਆ ਵੀਡੀਓ 👌👌👌👌👌👌 ਚੁਗ਼ਲ ਚੋਂਕ

    • @inderjeetkhangura9995
      @inderjeetkhangura9995 3 роки тому +3

      6
      L

    • @AvtarMuhar60
      @AvtarMuhar60 3 роки тому

      @sukhchain singh right

    • @avtarsamra2823
      @avtarsamra2823 3 роки тому

      ਬੱਬੂ ਭੈਣ ਜੀ ਧਰਨਾਟ ਦੇ ਘਰੇ ਵੜਦੇ ਦੇ ਉਤੇ ਜਰਨੈਲ ਛਿੜਕ ਦਿਆ ਕਰ ਲਵਯੂ ਟਰਾਲੀ ਭਰ ਕੇ ਮੋਗਾ

    • @avtarsamra2823
      @avtarsamra2823 3 роки тому

      @@AvtarMuhar60 ਜਰਨੈਲ ਛਿੜਕਦਿਓ ਜੀ

    • @avtarsamra2823
      @avtarsamra2823 3 роки тому

      @@AvtarMuhar60 ਧਰਨਾਟ ਬਾਈ ਸਰਵਿਸ ਬਹੁਤ ਹੁੰਦੀ ਆ ਤੇਲ ਬਦਲਣਾ ਸੀ

  • @SukhwinderSingh-mv7rd
    @SukhwinderSingh-mv7rd 3 роки тому +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍

  • @veeratwalboys3876
    @veeratwalboys3876 2 роки тому

    ਬਹੁਤ ਘੈਂਟ ਆ ਵੀਡੀਓ bro

  • @prabhjotsingh9370
    @prabhjotsingh9370 2 роки тому +2

    😂😂😂 ciraaaaaa 😍

  • @sadbspjaggasidhu4193
    @sadbspjaggasidhu4193 3 роки тому +5

    ਗੁੱਡ ਜੀ 👍👍

  • @prabhdeepsingh7456
    @prabhdeepsingh7456 3 роки тому +3

    Siraa 👍👌☺️😊

  • @ajaibsekhon3180
    @ajaibsekhon3180 3 роки тому

    ਧਨਰਾਟ ਤਾਰੀ ਵੀਡੀਓ ਬਹੁਤ ਸੋਹਣੀ ਸੀ ਬਾਈ

  • @saeedmaan7496
    @saeedmaan7496 3 роки тому

    بہت اچھی وڈیو تھی واہ جی واہ

  • @gurpreetkaurpreet95
    @gurpreetkaurpreet95 3 роки тому +3

    bht vdea harpreet bro
    all bht vdeaji

  • @Harwindersingh-rh6ul
    @Harwindersingh-rh6ul 3 роки тому +17

    ਵੀਰ ਜੀ ਤੁਹਾਡੀ ਵੀਡਿਓ ਬਹੁਤ ਪਸੰਦ ਆਈ ਨਾਲੇ ਹਾਸਾ ਵੀ ਬਹੁਤ ਆਇਆ ਧੰਨਵਾਦ🔥🔥🔥🔥😂😂😂

  • @jaswindersingh930
    @jaswindersingh930 3 роки тому +1

    ਸਿਰਾ ਲਾਤਾ dharnaat ਬਾਈ

  • @akramgujjar3869
    @akramgujjar3869 2 роки тому

    Babbu sahiba and dhrnat are best actres

  • @bhutbdiyahtuhadirecipebain5658
    @bhutbdiyahtuhadirecipebain5658 3 роки тому +5

    Wah g wah 😂kya bat h 🙏

  • @inderjeet2002
    @inderjeet2002 3 роки тому +20

    😂😂😂🤣🤣 yr sirra hi krati babee Alli acting sirra 😂😄

    • @sonuchatha7889
      @sonuchatha7889 3 роки тому

      Please

    • @avtarsamra2823
      @avtarsamra2823 3 роки тому

      ਧਰਨਾਟ ਬਾਈ ਜੀ ਕੁਤੇ ਖਾਣੀ ਬੜੀ ਕਰਵਾ ਲੈਨਾਂ ਏ ਵਾਹਿਗੁਰੂ ਜੀ ਮੋਗਾ

    • @avtarsamra2823
      @avtarsamra2823 3 роки тому

      ਧਰਨਾਟ ਬਾਈ ਤੇਰੀ ਘਰ ਵਾਲੀ ਹੈਗੀ ਤੂੰ ਤਾ ਦੁਖੀ ਉਹਦੀ ਘਰ ਵਾਲੀ ਹੈਨੀ ਉਹ ਤਾ ਦੁਖੀ ਘ, ਵਾਲੀ ਸਾਂਝੀ ਕਰ ਲੋ ਵਾਹਿਗੁਰੂ ਜੀ

  • @pushwinderchahal2214
    @pushwinderchahal2214 3 роки тому

    ਸਾਧ ਵਾਲੀ ਐਟਗਿ ਬਹੁਤ ਵਧੀਆ ਕੀਤੀਐ

  • @devindersingh8529
    @devindersingh8529 3 роки тому +1

    VERY NICE VEER JI...DHRNAT VEER JI TUSIN TA KMAL KRDE HO JI...VERY FUNNY

  • @navneetsidhu8270
    @navneetsidhu8270 3 роки тому +5

    😂😂😂too funny

  • @gurjapghumaan6437
    @gurjapghumaan6437 3 роки тому +5

    Thanks bai ji 👍👍👍 ain bas kam dabi chalo videos banon da

  • @sukhmandhillon6474
    @sukhmandhillon6474 3 роки тому

    ਬਹੁਤ ਵਧੀਆ ਕਹਾਣੀ ਐਕਟਿੰਗ ਘੈਂਟ

  • @babalsidhu7977
    @babalsidhu7977 3 роки тому +1

    sira video sari di sari darnaat and wife role

  • @rupandeepkaur5115
    @rupandeepkaur5115 3 роки тому +3

    Ek bachpan diah sharata te

  • @singhisking3292
    @singhisking3292 3 роки тому +3

    Two man video smart action well preformed fiji jatt punjabi

    • @jagmohansarao5273
      @jagmohansarao5273 2 роки тому

      God bless u Indian Army'omg WaheguruJi my india.......jag Mohan

  • @jaswantkaur9875
    @jaswantkaur9875 2 роки тому

    ਬਹੁਤ ਵਧੀਆ ਧਰਨਾਟ ਤੂ ਵੀਰੇ ਸਿਰਾ ਹੀ ਲਾਈਂ ਜਾਨਾਂ

  • @ranveersingh5292
    @ranveersingh5292 2 роки тому

    ਬਾਬੇ ਨੇ ਸਿਰਾਂ ਕਰਵਾਤਾ

  • @JagdishSingh-op6ib
    @JagdishSingh-op6ib 3 роки тому +13

    ਬਹੁਤ ਵਧੀਆਂ ਵੀਡੀਓ ਵੀਰ

  • @sumanaulakh3572
    @sumanaulakh3572 3 роки тому +3

    Nice bai ji

  • @parmindersingh6072
    @parmindersingh6072 2 роки тому +1

    ਬਹੁਤ ਖੂਬ 👍👍👍👍

  • @rinkuchim
    @rinkuchim 3 роки тому +1

    Nice video bro 🌹🤣😂🤣🤣🤣

  • @kachurasaab3571
    @kachurasaab3571 3 роки тому +3

    Bohat sirra accting dharnat 22 di

  • @jagtarrattan1755
    @jagtarrattan1755 3 роки тому +4

    ਵਾਹ, ਬਹੁਤ ਸਿਰਾ

  • @lakhasingh2979
    @lakhasingh2979 2 роки тому

    ਵਿਗਡ਼ੋ ਪਤੀ ਦੀ ਇਹੋ ਜਿਹੀ ਸੇਵਾ ਹੋਣੀ ਚਾਹੀਦੀ ਹੈ

  • @amirvirk4689
    @amirvirk4689 3 роки тому +1

    Wa JI wa

  • @gurjapghumaan6437
    @gurjapghumaan6437 3 роки тому +6

    Love you ❤️😽❤️😽