Vere mai itly tu a thudi video shuru tu dekhde a rahe a boht vdia lgda thudi videos dekh ke ik time eda lagda vi mai apne pind firda . Love u bro khichi chalo kam
Bai aa Story bhut old aa main kise babe tu suni c 8 sal phala jo tu. Urli gud te sunaii aa o ਕਪਾਹ ਤੇ ਸੀ ਸਟੋਰੀ ਸੀ ਨਾਲੇ ਤੂ ਲਸੀ ਲੈਨ िਗਅਾ ਸੀ ਪਰ ੳਹ ਤਾ ਕਬੀਲਦਾਰੀ ਤੇ ਸੀ ਦੋ ਭਰਾਵਾ ਦੀ ...
All characters are very good. This is your first movie which was found during the lockdown, We really appreciate and we watch one video daily during tea time. Best wishes from CNA Services Dhanaula (an Honest Consultancy for Canada Immigration)
ਉਰਲੀ ਪਰਲੀ ਤਾਂ ਬਹੁਤ ਵਧੀਆ ਸੀ👌👌 ਲਵ ਯੂ ਟਰਾਲੀ ਭਰ ਕੇ❤
ਮੇਰੇ ਪਾਪਾ ਛੋਟੇ ਹੁੰਦਿਆਂ ਨੂੰ ਸੁਣਾਉਦੇ ਹੁੰਦੇ ਸੀ ਆ ਕਹਾਣੀ ਉਰਲੀ ਪਰਲੀ ਵਾਲੀ ਉਹ ਖ਼ਰਬੂਜ਼ੇ ਵਾਲੀ ਹੁੰਦੀ ਸੀ 😊
ਘੈਂਟ ਵੀਡੀਓ ਸਿਰਾ ਕਰਾਤਾ ਬਾਈ ਜੀ
ਬਹੁਤ ਵਧੀਆ ਬਾਈ ਜੀ ਧਰਨਾਟ ਓਰਲੀ ਪਰਲੀ ਇਸ ਤਰ੍ਹਾਂ ਹੀ ਜਣਾਈ ਜਾਵੇ ਕੁਲਦੀਪ ਅਮ੍ਰਿਤਸਰ ਤੋਂ
ਧਰਨਾਟ ਬਾਈ ਗੁੜ ਬਾਹਲਾ ਈ ਸਸਤਾ ਵੇਚ ਰਹੇ ਤੀ।
Urli parli bahut wadhia baee ji jyonde rho
Very good ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਕਣਕਵਾਲੀਏ ਟੀਮ ਵੱਲੋਂ ਧੰਨਵਾਦ ਜੀ
buht suhni video veer g love u ਰੇਲਗੱਡੀ ਭੱਰਕੇ ਸਾਰੀ ਟੀਮ ਨੂੰ ਧੱਰਨਾਟ ਵੀਰ ਨੂੰ ਬੱਬਲੀ ਬੂਟੇ ਵੀਰ ਨੂੰ ਗਿੰਲ ਵੀਰ ਨੂੰ and single veer ਨੂੰ ਬਹੂਤ ਬਹੂਤ ਪਿਆਰ ਵਾਹਿਗੁਰੂ ਜੀ ਮੇਰੇ ਵੀਰਾ ਹਮੇਸਾ ਚੱੜਦੀਕੱਲਾ ਚ ਰੱਖੇ
So nice And v.weldon.Free da gurh khan da najara kuchh alag hai.So be happy.Chardi kala rahe urli parli waliyo.
ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਜੀ। ਜਮਾ ਈ ਸਿਰੇ ਆ ਬਾਈ ਜੀ। ਵਾਹਿਗੁਰੂ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਤੇ ਤੇਰੇ ਯਾਰਾ ਪਰਿਵਾਰਾਂ ਨੂੰ।
😂😊
ਧਰਨਾਟ ਬਾਈ ਬਹੁਤ ਘੈਂਟ ਹੈ ਅੱਤ ਮੂਵੀ ਬਾਈ ਗੁੜ ਦਾ ਰੇਟ ਕੁਝ ਘੱਟ ਕਰਦੇ ਬਾਈ ਡੇਢ ਕਿਲੋ ਲੈਣਾ ਬਾਈ👌👌👌👌
20ਰੁ ਗੁੜ😂😂😂ਸਾਡੇ ਲਈ ਵੀਰ ਰਖ ਲੇੳ
ਬਹੁਤ ਵਧੀਆ y ਜਾਗਰ ਦਾ ਕਿਰਦਾਰ ਨਿਭਾਇਆ ਬਹੁਤ ਵਧੀਆ (my name beant chahal)
Siraaa dharnat bai ji 👍❤️👍❤️🇦🇪🇦🇪🇦🇪💓🇦🇪💞💓💓💓🇦🇪🇦🇪🇦🇪💓💕👌🤩💓💞❤️👍😍💯
नाइस यार
Bahut vadiya video si veer g ਊਰਲੀ , ਪਰਲੀ 🤣🤣🤣🤣🤣
ਘੁਲਾੜੇ ਦਾ ਗੁੜ ਬਹੁਤ ਵਧੀਆ ਹੁੰਦਾ ਸੀ ਤੱਤਾ ਗੁੜ ਪੁਰਾਣੇ ਸਮਿਆ ਯਾਦ ਆ ਗਿਆ ਵੀਰ ਜੀ
.
,
ਏਸ ਬਹਾਨੇ dharnaat ਬਾਈ ਜੀ ਨੇ ਗੁੜ ਬਣਦਾ ਤਾਂ ਦਿਖਾਇਆ ਹੈ ਧੰਨਵਾਦ ਜੀ ਅਸੀਂ ਪਹਿਲੀ ਵਾਰ ਦੇਖਿਆ ਹੈ
ਪੂਰੀ ਟੀਮ ਸ਼ਾਬਾਸ਼ ਦੀ ਹੱਕ ਦਾਰ ਆ ਵਾਹਿਗੁਰੂ ਜੀ
Bhut sohni video aaa Rab thanu tarrinkea bhakhse
ਬਹੁਤ ਵਧੀਆ
19-6-2020
Super Video Paji love you best peformance done
ਵੀਰ ਜੀ ੳਰਲੀ ਤਾ ਸਮਝ ਗਏ ਹੁਣ ਪਰਲੀ ਵੀ ਦॅਸ ਦੋ ਵੀਰ ਜੀ ਜੇ ਮੰਜੇ ਤੇ ਬੇਹ ਕੇ ਪੀਟਾ ਗੇ ਫੇਰ िਕੰਨੇ िਮਲੋਗੇ 😂😂😂😂😂😂very nice video vir ji love you sweet vir ji
ਸ਼ਹੀਦ ਆਇਆਸ੍ਹਾ
ਉਰਲੀ ਬਹੁਤ ਸੋਹਣੀ laggi bro 👌👌👌👌😘😘😜😜
ਬਹੁਤ ਖੂਬ ਧਰਨਾਟ ਬਾਈ ਤੇ ਸਾਰੀ ਟੀਮ ਨੂੰ ਮੁਬਾਰਕ ਬਾਦ। ਪੇਂਡੂ ਤੇ ਸੱਭਿਆਚਾਰਕ ਵੀਡੀਓ ਹੁੰਦੀਆਂ ਨੇ।
A
Color
ਬਹੁਤ ਸ਼ਾਨਦਾਰ ਵੀਡਿਉ
👏👏👏ਬਾਈ ਸਿਰਾ ਲਾ ਤਾ🙌 । ਰੱਬ ਤਰੱਕੀਆਂ ਦਾ ਵੀ ਸਿਰਾ ਈ ਲਾਉ ।।।👍👍👍
bhaj.je.gaal.na.kadeo.kro.bhena.ne.film.dekhne.hunde.aa.@holand.aman.bapla.@baldev.@holland
Hip
@@Apna-punjab. bhai ji gal kine kadi
@@karnailsingh7414नशससब ह डह
Full seraaa aatt beautifully video Sarea hi seraadea hundea NY baddea verjioo Dhrnaatt vadaa beraa love you so much jhajjh bharky
ਬਾਈ ਜਮਾ ਈ ਸਿਰਾ👌👌👌👌👌
ਬਹੁਤ ਵਧੀਆ ਧਰਨਾਟ ਬਾੲੀ ਤੇਰੀ ੳੁਰਲੀ ਪਰਲੀ ਦੇ
ਰਣਧੀਰ।ਸਿੰਘ।ਥਹੁਤ।ਸੋਹਣਾ।ਕੰਮ।ਹੈ।।
ਬਹੁਤ ਵਧੀਆ ਵਿਡੀਓ ਐ ਵਾਈ ਖੁਸ ਰਹੋ ਜਾਰੋ
Jihda tarnat 22 nu Pyar karda ta khoko like love you tarnat 22
Very good TAILENNT
BABLI AND DHARNAT 👍👍👌
ਬਹੁਤ ਸਹੋਣੀ video ਬਣਾੲੀ ਏ keep it up ਜੱਟੋ
God video ji
ਧਰਨਾਟ ਬਾਈ ਸਿਰਾ ਗੱਲਬਾਤ ਐ ਬਹੁਤ ਵਧੀਆ ਬਾਈ ਜੀ
ਲਿਖਣ ਵਾਲੇ ਨੇ ਸਿਰਾ ਲਾਤਾ ਵਾਈ
ਬਹੁਤ ਖੂਬਸੂਰਤ
Dilshad
ਉਰਲੀ ਪਰਲੀ ਬਹੁਤ ਹੀ ਵਧੀਆ ਲੱਗੀ ਧਰਨਾਟ ਵੀਰ ਜੀ
Vere mai itly tu a thudi video shuru tu dekhde a rahe a boht vdia lgda thudi videos dekh ke ik time eda lagda vi mai apne pind firda . Love u bro khichi chalo kam
ਸਤਿ ਸ੍ਰੀ ਅਕਾਲ ਜੀ ਬੁਹਤ ਸੋਹਣੀ ਵੀਡੀਓ ਜੀ
मेरी तो हंसी ही नहीं रूक रही है कमाल है सारी टीम ।
Nis
Very nice beutyfull video bai dhrnat ji wahegrur app de teem nu chardikla ch rakhe
Oorle parle very nice vdo dharnat veer g keep it up👍👍👍👍❤🧸🧸🧸
Najara liata dharnaat vir 👌🏾👌🏾👌🏾👌🏾👌🏾
ਉਰਲੀ ਪਰਲੀ ਵੀ ਵਧੀਆ ਤੇ ਉਰਲੀ ਪਰਲੀ ਸੁਨਣ ਵਾਲੀ ਦਾ ਰੋਲ ਬਾਹਲਾ ਵਧੀਆ ਪਰ ਥੋੜ੍ਹੀ ਕਸਰ ਰਹਿ ਗਈ ਧਰਨਾਟ ਤੋਂ ਪਰਲੀ ਵੀ ਸੁਣ ਲੈਣੀ ਸੀ। ਸਾਰੇ ਕਲਾਕਾਰਾਂ ਦਾ ਰੋਲ ਅਸਲੀ ਜ਼ਿੰਦਗੀ ਵਾਂਗ ਸੀ। ਸਾਰਿਆਂ ਨੂੰ ਮੁਬਾਰਕਬਾਦ।
.ggfw⅙ UU y
In the
Bai roh khoosh ho gyi mere kol shabadh nai kosh kehn nu bs sirra 👍👍👍👍👍👍👍👍👍👍👍👍👍
Very good story. Love you all team Dr, Munish Garg from Bathinda
ਬਹੁਤ.ਵਦੀਆ.ਧਰਨਾਟ22ਜੀ
Bai aa Story bhut old aa main kise babe tu suni c 8 sal phala jo tu. Urli gud te sunaii aa o ਕਪਾਹ ਤੇ ਸੀ ਸਟੋਰੀ ਸੀ ਨਾਲੇ ਤੂ ਲਸੀ ਲੈਨ िਗਅਾ ਸੀ ਪਰ ੳਹ ਤਾ ਕਬੀਲਦਾਰੀ ਤੇ ਸੀ ਦੋ ਭਰਾਵਾ ਦੀ ...
Very nice Video Bhai ji
ਧਰਨਾਟ ਤੇ ਬਾਣੀਏ ਦੀ ਬੀਡੀੳ ਨੂੰ ਫੇਲ੍ਹ ਕਰਨ ਵਾਲਾ ਕੋਈ ਨਹੀਂ ਜੰਮਿਆ ਰਾਮ ਸ਼ਰਮਾ ਸੁਨਾਮ
ਸੁਨਾਮ ਕਿੱਥੇ ਰਹਿੰਦੇ ਹੋ ਵੀਰ
@@GurdeepSingh-hk4mx❤❤
ਹਸਾ ਹਸਾ ਕੇ ਮਾਰਤੇ ਧਰਨਾਟ ਸਿਆਂ ਬਹੁਤ ਵਧੀਆ
20 ਰੁਪੈ ਕਿਲੋ ਦੇ ਹਿਸਾਬ ਨਾਲ਼ 4 ਕੁਇੰਟਲ ਮੇਰੇ ਲਈ ਵੀ ਰਖ ਲਈ ਭਾਜੀ ।😝😝
ਬਹੁਤ ਸੋਹਣੀ ਉਰਲੀ ਪਰਲੀ ਸੁਣਾਈ
ਸਾਰੀ ਟੀਮ ਦਾ ਕੰਮ ਬਹੁਤ ਵਧੀਆ ਉਰਲੀ ਨਾਲ ਵੀਚਾਰੀ ਦੀਆ ਹੱਡੀਆ ਤੜਵਾ ਦਿੱਤੀਆਂ
Bahut badhiya Maja hi Aaron gya veere
ਬਾਈ ਇਹ ਸਟੋਰੀ ਦਰਸ਼ਨ ਬਰਨਾਲ਼ੇ ਆਲ਼ੇ ਦੀ ਆ ਇਹ ਸਟੋਰੀ ਤੇ ਪਹਿਲਾ ਵੀ ਇੱਕ ਫਿਲਮ ਬਣ ਚੁੱਕੀ ਆ ਘੱਟੋ ਘੱਟ 10 ਸਾਲ ਪਹਿਲਾਂ 👈👈👈
Bohat he vadiya video te funny v 😁👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
ਬਾਈ ਕਮਾਲ ਕਰਤੀ। ਜੇ ਕਹਾਣੀ ਵਧੀਆ ਹੋਵੇ ਤੇ ਲੇਖਕ ਵਧੀਆ ਹੋਵੇ ਤੇ ਕਲਾਕਾਰ ਵਧੀਆ ਹੋਣ ਤਾਂ ਵੀਡੀਓ 100% ਵਧੀਆ ਹੀ ਬਣੂੰ ਗੀ । ਵਸਦੇ ਰਹੋ ਹਸਦੇ ਰਹੋ।
V Nice actors ne acting bhaut wadiya Kari a
ਬਾਈ ਧਰਨਾਟ ਵੀਡੀਓ ਬਹੁਤ ਵਧੀਆ ਸ਼ੀ
ਬਹੁਤ ਹੀ ਵਧੀਆ ਵੀਰ ਜੀ ਲੱਗੀ
Siraaaa la te yyy video
Bahaut badiya story si bai ji bahut badyia video ...Darnat bai
ਧਰਨਾਟ ਵੀਰ ਤੂੰ ਰੇਟ ਬਹੁਤ ਘੱਟ ਕੀਤਾ ਗੁੜ ਦਾ ਸਾਡੇ ਤਾਂ ਦੋ ਸਾਲ ਤੋਂ 50 ਰੁ: ਚੱਲਦਾ
UP ਵਾਲੇ ਵੇਲਣੇ ਤੇ ਪੱਤ ਦਾ ਰੰਗ ਬੜਾ ਕੜਿਆ ਸੀ 😀
Hello g call me back
Super very nice video brother God bless you all brother
All characters are very good. This is your first movie which was found during the lockdown, We really appreciate and we watch one video daily during tea time. Best wishes from CNA Services Dhanaula (an Honest Consultancy for Canada Immigration)
Q0⁰¹`
Y jama he end karta yrr tusi ta bss ehdu parra ta duniya khatam he aw sirra he kita peeya
ਮੈਂ ਤੁਹਾਡੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦੀ ਹਾਂ ਬਾਈ ਧਰਨਾਹਟ ਦੀ ਐਕਟਿੰਗ ਬਹੁਤ ਵਧੀਆ ਲਗਦੀ ਐ
I
C.
It's very nice video
@@saeedbutt7895 yuujy7ht5ddyy6f999 it
PRABHNEET and 25
ਬਾਈ ਜੀ ਵੀਡੀਓ ਬਹੁਤ ਸੋਹਣੀ ਸੀ
All team urli parli good.
Bhuot changi lgi urli parli😁😁😁😁😁😁
Dhanaule daa naam lai k sirraaa hi kraaata
deepa
ਬਹੁਤ ਵਧੀਆ ਨੇ ਵੀਡੀਓ ਜੀ
Very nice vidio ❤ 😊
Very. Nice. God. Bless. You
ਇਹ ਆ ਨਾਰ੍ਹਾ ਜਿਹਨੂੰ ਮਿਲਣ ਗਈ ਸੀ😂
ਬਹੁਤ ਵਧੀਆ ਕਹਾਣੀ , ਉਰਲੀ ਪਰਲੀ 👍
Oh my God, seriously dam good.
8295384546vahegfguru vaheguru vaheguru
Nice
ਬੱਲਾ ਬਾਈ ਜੀ ਵੈਰੀ ਗੁੱਡ ਧੰਨ ਧੰਨ ਕਰਾਤੀ ।ਜਿੰਉਦੇ ਵਸਦੇ ਰਹੋ ।ਤੁਹਾਡੀ ਸਾਰੀ ਟੀਮ ਨੂੰ ਭਜਨ ਸੰਘੇੜਾ ਵੱਲੋ ਬਹੁਤ ਬਹੁਤ ਪਿਆਰ ਤੇ ਸਤਿ ਸ੍ਰੀ ਅਕਾਲ ਤੇ ਗੁੱਡ ਵਾਏ।
Best episode brilliant story
Hii o rabb mare ta sul pay gei 😂😂🤣🤣🤣😂😂🤣🤣🤣😂😂🤣🤣🤣😂ka ka o no end aa video Tuda veer g
ਦੂਜਾ ਭਾਗ ਕਦੋ ਆਉਗਾ
Wah bai dhrnat sirahi la ta bhot vadiya video
ਉਰਲੀ ਪਰਲੀ 👌👌😂😂
20-5-24 nu asi dawara ਦੇਖਿਆ 😅 ਹਾਸਾ ਨਹੀਂ ਰੁੱਕਿਆ 😅
ਹੋਕਾ ਦੇਣ ਵੇਲੇ ਇਹ ਵੀ ਕਹਿਣਾ ਸੀ ਕਿ "ਜੇਕਰ ਕਿਸੇ ਦੀ ਮੱਝ ਆਸ਼ ਨਾ ਲੱਗਦੀ ਹੋਵੇ ਗੁੱੜ ਲੈ ਲਉ ਭਾਈ ਗੁੱੜ " ???
ਬਹੁਤ ਵਧੀਆ ਵੀਡੀਓ 😂😂😂
Dhrnat bai siirraa
Love you from Rajasthan
Bhahag
Sirre laati jmaa Love you jatto
22 ਜੀ ਬਹੁਤ ਵਧੀਆਂ
No no
Really really nice video veer g...😆😆😆😆😆
Dharnat veere love u ❤️❤️❤️
Send
ਬਾਈ ਬਹੁਤ ਮਿਹਨਤ ਕੀਤੀ ਵੀਡੀਉ ਬਣਾਉਣ ਲਈ
ਕੁਦਰਤ ਮਿਹਨਤ ਨੂੰ ਰੰਗ ਲਾਵੇ
Orele parle 🤣🤣🤣 dabb ka like karoo
👇👇👇👍👍👍👍
Kaim hai bai Dharnat 😘😘😜😝
Buht vidya story see y jama sirra Lata
Bota Vadia aa veer video 👌👌👌👌
।ਧਰਨਾਹਟ ਬਾਈ ਗੁੜ ਦਾ ਰੇਟ 40 ਰੁਪਏ ਰੱਖਣਾ ਸੀ
ਹਾਂਜੀ ਸਾਡੇ ਦੋਆਬੇ ਚ ਤਾਂ 50 ਚਲਦਾ
ਜਦੋਂ ਉਰਲੀ ਪਰਲੀ ਸੁਣਾਉ, ਤਾਂ rate ਤਾਂ ਆਪੇ ਘਟਾਉ
Right
Saade 45
Yyyyyyyyyyyyyy I'll h
All UA-cam mein se best video sir
Qaint 👍🏻
Thank you y
👌👌👌👌
Nice. Film. 👍👍👍👍💚
ਉਰਲੀ ਪਰਲੀ ਤਾਂ ਬਹੁਤ ਵਧੀਆ ਸੀ👌👌 ਲਵ ਯੂ ਟਰਾਲੀ ਭਰ ਕੇ❤