ਆਹ ਕੀ ਹੋਇਆ 😮 ahh ki Hoya | । New Punjabi Comedy Movies 2021 | Happy New Year 2021

Поділитися
Вставка
  • Опубліковано 30 гру 2020
  • Join
    Facebook page ;- / dharnatjhinjer
    instgram:- dharnat_jhi...
    contact :- ph 8195865948 ( whats app )
    for Business :- Babaldeepsingh955@gmail.com
    ------------------------------------------------------------------------------------------------------------------------------------
    Video Title
    ਆਹ ਕੀ ਹੋਇਆ 😮 ahh ki Hoya | । New Punjabi Comedy Movies 2020 | Happy New Year 2021
    --------------------------------------------------------------------------------
    staring :-Dharnat Jhinjer , Babaldeep Jhinjer , satta maan , Tari , Binder Khokhar , Hardeep Kaur
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer
    Story writer :- Dharnat Jhinjer and team
    Poster work :- satta Maan
    ---------------------------------------------------------------------------------------------------------------
    #hamirgarh #desimastipindawale #dharnatjhinjer #ahhkiHoya #happynewyear2021 #2021

КОМЕНТАРІ • 1,2 тис.

  • @Dharnatjhinjer
    @Dharnatjhinjer 3 роки тому +339

    ਨਵਾਂ ਸਾਲ ਕਿਸਾਨ ਵੀਰਾਂ ਨਾਲ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਮੇਰੇ ਕਿਸਾਨ ਵੀਰਾਂ ਤੇ ਮੇਰੇ ਕਿਸਾਨ ਵੀਰਾਂ ਨੂੰ ਹਸਾਉਣ ਵਾਸਤੇ ਇਕ ਨਿੱਕਾ ਜਾ ਉਪਰਾਲਾ ਮੇਰੇ ਕਿਸਾਨ ਭਰਾਵੋਂ ਕਿਵੇਂ ਲੱਗੀ ਵਿਡੀਉ
    ਜਿਉਂਦੇ ਵਸਦੇ ਰਹੋ ਯਾਰੋ ਲਵ ਯੂ ਟਰਾਲੀ ਭਰ ਕੇ ❤️
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @AvtarMuhar60
      @AvtarMuhar60 3 роки тому +12

      ਸਿਰਾ ਵੀਡਿਓ ਧਰਨਾਟ ਬਾਈ ਬਹੁਤ ਵਧੀਆ

    • @AvtarMuhar60
      @AvtarMuhar60 3 роки тому +5

      ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਧਰਨਾਟ ਬਾਈ

    • @krishansharma9893
      @krishansharma9893 3 роки тому +2

      ਕਿਰਸਨ ਸਰਮਾ ਘੁਨੰਸ ਬਰਨਾਲਾ ਤੋਂ 🕯🕯🕯🕯🕯🔖🔖🔖😎🚩🚩💰🔦

    • @khattragaming4889
      @khattragaming4889 3 роки тому +2

      Dharnat

    • @gurjitgill1404
      @gurjitgill1404 3 роки тому +2

      Rajasthan Ganganagar to :- 🙏🙏
      This is real Dharnar 👍👍
      Aah role play kareya karo baiji, thonu aahi suit karda hai.
      Happy new year

  • @AmandeepSingh-kr3lo
    @AmandeepSingh-kr3lo 3 роки тому +44

    ਹੈਲੀਕਾਪਟਰ ਕਿੱਥੇ ਆ,😂😂😂😂😂🤣
    ਧਰਨਾਟ ਬਾਈ ਸਿਰਾਂ ਹੀ ਲਾਤਾ, ਲੋਕਾਂ ਦੇ ਢਿੱਡੀਂ ਪੀੜ ਪਾਉਂਦਾ ਰਹਿ,,👍👍🤒🤒🤒🤒

  • @mrhappyelec.1365
    @mrhappyelec.1365 3 роки тому +87

    ਬੱਬੂ ਤੇ ਧਰਣਾਟ ਦੀ ਜੋੜੀ ਬਹੁਤ ਜੱਚਦੀ ਆ ਫੁੱਲ ਕਮੇਡੀ ਸੀ ਧਰਨਾਟ ਦਾ ਤੰਦੂਰੀ ਚਿਕਨ ਬਣਾਤਾ 😂😂😂😁😁

  • @laddidhillon2643
    @laddidhillon2643 3 роки тому +2

    ਬਹੁਤ ਹੀ ਵਧੀਆ ਵੀਡੀਓ ਬਣੀ ਵਾਹਿਗੁਰੂ ਜੀ ਚੜਦੀ ਕਲਾ ਕਰਨ ਨਸ਼ਿਆ ਨੂੰ ਪ੍ਮੋਟ ਨਾ ਕਰਿਆ ਕਰੋ 🙏 ਧੰਨਵਾਦ #ਢਿੱਲੋ_ਸੁਰਸਿੰਘੀਆ

  • @jahriasingh3058
    @jahriasingh3058 2 роки тому +1

    ਬਘੇਲ ਸਿੰਘ ਕੁਲਾਣਾ ਲੋਹੜੀ ਵਧਾਈ ਦਿੱਤੀ ਰੱਬ ਸਭ ਦੀ ਲੋਹੜੀ ਮਨਾਈ ਗਈ

  • @harmailsingh6742
    @harmailsingh6742 3 роки тому +3

    ਬਹੁਤ ਵਧੀਆ, ਧੰਨਵਾਦ ਜੀ

  • @benipal_preet_75
    @benipal_preet_75 3 роки тому +6

    ਅਸੀਂ ਤਾਂ love u ਟਰੱਕ ਭਰ ਕੇ ਲੈਣਾ ਟਰਾਲੀ ਨੀ 💖🤣🤣👌🤣🤣

  • @sukhjindermaan9984
    @sukhjindermaan9984 3 роки тому

    22 ਜੀ ਬਹੁਤ ਸੋਹਣਾ

  • @JaggaDirba
    @JaggaDirba 3 роки тому

    ਬਹੁਤ ਸੁੰਦਰ ਫਿਲਮ ਹੈ ਧਰਨਾਟ ਥਾਈਂ ਸਰਾਂ ਕਰਤਾ

  • @gurindersinghdhandli7380
    @gurindersinghdhandli7380 3 роки тому +29

    ਹੈਲੋ ਬੱਬੂ ਜੀ ਇੱਕ ਦਿਨ ਪੰਜਾਬੀ ਫਿਲਮਾਂ ਵਿੱਚ ਜਾਉ ਗੲੇ ਸਾਡੀ ਫਿਲਮ ਵਿੱਚ ਕੰਮ ਕਰੋ ਗੲੇ

  • @surinder5911
    @surinder5911 3 роки тому +1

    ਜਮਾਂ ਸਿਰਾਂ ਲਾਤਾ ਬਾਈ ਜੀ ਤੁਸੀਂ ਤਾਂ

  • @nareshnareshkumar7317
    @nareshnareshkumar7317 3 роки тому +1

    ਬਾਈ ਜੀ ਬਹੁਤ ਧੰਨਵਾਦ ਜੀ

  • @hardeepkaurbabbu326
    @hardeepkaurbabbu326 3 роки тому +8

    Att

  • @binderkhokhar7314
    @binderkhokhar7314 3 роки тому +4

    Nice video veer ji SiraaaA veer ji SiraaaA veer ji SiraaaA

  • @satveersingh5438
    @satveersingh5438 3 роки тому +1

    ਨਾਈਸ ਵੀਡੀਓ ਵੀਰ ਧਰਨਾਟ

  • @gurpreetsinghji6684
    @gurpreetsinghji6684 3 роки тому +2

    ਬਹੁਤ ਸੋਹਣੀ ਵੀਡੀਓ ਆ ਧਰਨਾਟ ਬਾਈ

  • @sukhbitkaursukhbitkaur4113
    @sukhbitkaursukhbitkaur4113 3 роки тому +4

    Bhut vadhia video ji

  • @soniitaly1161
    @soniitaly1161 3 роки тому +7

    ਹਾ ਜੀ ਜਾਖਲ ਞਾਲੀ ਗੱਲ ਤਾ ਬੱਬੂ ਦੀ ਸਹੀ ਆ 100 ਦੀ ਬੋਤਲ ਅ happy new year

  • @sidhuaadamundapb3187
    @sidhuaadamundapb3187 3 роки тому +2

    😙😂😂🤣🤣ਸਾਡਾ ਤਾਂ ਢੱਡ ਦੁਖਨ ਲੱਗ ਪੇ ਆ ਹੱਸ ਹੱਸ ਕੇ

  • @JaggaDirba
    @JaggaDirba 3 роки тому

    ਬੱਬੂ ਵੀ ਜਮਾਂ ਅੱਤ ਕਰਵਾਈ ਜਾਂਦੀ ਹੈ very good babbu ji

  • @JaswinderSingh-hm1wc
    @JaswinderSingh-hm1wc 3 роки тому +11

    ਅਮਲੀ ਠੰਢ ਚ ਆਕੜ ਗਿਆ 😂😂🤣🤣😂🤣🤣😂🤣

  • @samneerkaur2623
    @samneerkaur2623 3 роки тому +6

    New year with farmers 😘❤ Kissan union ekta jindabaad 🙏

  • @Lovepreetsingh-jj3ve
    @Lovepreetsingh-jj3ve 3 роки тому +1

    Bot sohna nice babe maharaj tuhanun10000000 subscriber deve2021vich

  • @surjeetandsukhdeep526
    @surjeetandsukhdeep526 Рік тому +1

    sirra video veer ji

  • @arabsubah7129
    @arabsubah7129 3 роки тому +3

    Very nice video 👌👍

  • @Verma.15
    @Verma.15 3 роки тому +20

    🙏😅 super hit episode, Dharnat veer nazara aa giya new year te😅🌷🌹🥂🥂

  • @benipal_preet_75
    @benipal_preet_75 3 роки тому

    Babbu di ਐਕਟਿੰਗ bhut sohni ਹੁੰਦੀ aa

  • @differentmehkma3599
    @differentmehkma3599 3 роки тому

    ਬਬਲੀ ਚਿੱਤੜ ਮੱਚ ਜਾਣਗੇ ਇਹਦੇ 😂😂😂😂👌

  • @hardeepkaurbabbu326
    @hardeepkaurbabbu326 3 роки тому +4

    Good job

  • @kulwindersimisingh6752
    @kulwindersimisingh6752 3 роки тому +5

    happy new year 22 nice vdo 22 g

  • @AmandeepKaur-pw3sv
    @AmandeepKaur-pw3sv 3 роки тому +1

    🙏😁😍nice vdoo ji

  • @MaanBrarmaanbrar
    @MaanBrarmaanbrar 3 роки тому +1

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
    Kisaan Majdoor Ekta Zindabad
    ਅਗਲਾ ਭਾਗ ਵੀ ਬਣਾਦਿਓ ਬਾਈ

  • @balkaransinghgill9880
    @balkaransinghgill9880 3 роки тому +6

    Happy new year 🙏🏻♥️ all team

  • @Aman_2233
    @Aman_2233 3 роки тому +14

    Dharnat veere ਇੱਕ ਬੇਨਤੀ ਆ ਤੁਹਾਡੀਆਂ ਵੀਡੀਓ ਤਾਂ, Vadia ਹੁੰਦੀਆਂ ਨੇ ਪਰ Bai ਗਾਲ੍ਹਾਂ ਨਾਂ ਕੱਢੇਓ ਕਰੋ ਧੰਨਵਾਦ 🙏

  • @windersingh2887
    @windersingh2887 3 роки тому

    ਧਰਨਾਟ ਬਾਈ ਜਰ ਕੋਈ ਨੀ ਰੀਸ ਕਰ ਸਕਦਾ ਤੇਰੀ ਜਿਉਂਦਾ ਰਹਿ ਜਰ ਬਾਈ ਅੱਜ ਦਿਲ ਉਦਾਸ ਸੀ ਬਹੁਤ ਵੀਡੀਓ ਵੇਖੀ ਬਹੁਤ ਹੱਸਿਆ ਮੈਂ ਬਾਈ ਜੀਓ ਜਰ ਬੱਬੂ ਦੀ ਐਕਟਿੰਗ ਬਹੁਤ ਸੋਹਣੀ ਆ ਬਾਈ ਵੀਡੀਓ ਦੀ ਗੱਲ ਈ ਹੋਰ ਹੁੰਦੀ ਆ ਬੱਬੂ ਰੋਲ ਕਰਦੀ ਹੋਵੇ ਓਹਦੀ ਆਵਾਜ਼ ਚ ਦਮ ਐ

  • @bindersharma4350
    @bindersharma4350 3 роки тому +1

    Very nice video ji

  • @user-rg4jk2sj5m
    @user-rg4jk2sj5m 3 роки тому +4

    Budhlade wale like kro
    Video bahut sirrrraaaaaa g

  • @rajkaur4449
    @rajkaur4449 3 роки тому +4

    Happy New year ji best video ji 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @LovelyBhau
    @LovelyBhau 3 роки тому

    ਬਹੁਤ ਵਧੀਆ ਕਮੇਡੀ ਕਿੰਗ ਆ ਧਰਨਾਟ ਬਾਈ

  • @gurbhindersinghbhinder9176
    @gurbhindersinghbhinder9176 3 роки тому +1

    Sirra baii

  • @rajvirsinghbatth1378
    @rajvirsinghbatth1378 3 роки тому +3

    Siraa

  • @KulwinderSingh-tf8mv
    @KulwinderSingh-tf8mv 3 роки тому +7

    What a great video 📹 👏

  • @gurbajmander7987
    @gurbajmander7987 3 роки тому

    ਜਾਖਲ ਸਾਡੇ ਪਿੰਡ ਦੇ ਨੇੜੇ ਹੀ ਹੈ , ਬੱਬੂ ਕੈਟਂ ਬਹੁਤ ਹੀ ਜ਼ਿਆਦਾ ਹੈ

  • @sukhwindersonu5051
    @sukhwindersonu5051 2 роки тому

    ਤੰਦੂਰੀ ਚਿਕਨ ਧਰਨਾਹਟ ਬਾਈ very nice video veer

  • @mandeepsarao7497
    @mandeepsarao7497 3 роки тому +17

    Nice video

    • @avtarsamra2823
      @avtarsamra2823 3 роки тому

      ਵਹਿ ਗੁਰੁ ਗਵ੍ਹੇਗੁਰੁ ਗ

    • @avtarsamra2823
      @avtarsamra2823 3 роки тому

      ਰਟ ਨੁ ਬੇਬੀ ਵਲ ਦਪੇਰ ਬੰਧ ਦਿਅ ਕਰੋ ਗ

    • @avtarsamra2823
      @avtarsamra2823 3 роки тому

      ਵ੍ਹੇਗੁਰੁ ਗ

  • @manpreetdhindsa8665
    @manpreetdhindsa8665 3 роки тому +12

    Nyc👍👍👍

  • @jaggakotli4799
    @jaggakotli4799 3 роки тому +1

    ਬਹੁਤ ਹਾਸਾ ਆਇਆ ਜਦੋਂ ਅੱਗ ਸਕਾਉਦੇ ਸੀ ਘਮਾਕੇ

  • @harshlahoriya7308
    @harshlahoriya7308 3 роки тому

    ਬਾਈ ਜੋੜੀ ਤੋਹਾਡੀ ਅਤੇ ਕਿਸਾਨਾ ਮਜ਼ਦੂਰ ਏਕਤਾ ਜਿੰਦਾਬਾਦ

  • @AbidAli-be2hs
    @AbidAli-be2hs 3 роки тому +6

    Sirrra attt end gal bt dharnat veery love you buggii love from punjab Pakistan 🥰🥰🥰🥰

  • @JASSU5911
    @JASSU5911 3 роки тому +14

    Happy new year

  • @gursewaksingh4570
    @gursewaksingh4570 3 роки тому +1

    ਹੈਲੋ ਬੱਬੂ ਜੀ ਤੈਨੂੰ ਨਵਾਂ ਸ਼ਾਲ ਦੀਆ ਵਦਾਈਆ👍👌ਗੁਰਸੇਵਕ ਸਿੰਘ ਕਰਮਗੜ੍ਹ ਬਰਨਾਲਾ

  • @rajuraikot955raju2
    @rajuraikot955raju2 3 роки тому +1

    ਅਮਲੀਅਾ ਵਾਲੀ ਅੈਕਟਿੰਗ ਬਹੁਤ ਵਧੀਅਾ ਧਰਨਾਟ ਬਾੲੀ, ਸਾਰੀ ਟੀਮ ਨੂੰ Love u aa ਕੌਲੀ ਭਰ ਕੇ

  • @sukhbhangu9087
    @sukhbhangu9087 3 роки тому +4

    Craaa bai ji video

  • @technogamerzfans3776
    @technogamerzfans3776 3 роки тому +3

    Happy new year and congrats for 8 million

  • @SatnamSingh-zk4yp
    @SatnamSingh-zk4yp 3 роки тому +1

    Very very very very very very nice video bai ji I Love you bai ji 💞💞💞💞💞💞💞💞💞💞💞💞💞💞

  • @bssekhon5773
    @bssekhon5773 3 роки тому +9

    ਬਾਈ ਧਰਨਾਟ ਵੀਡੀਓ ਬਹੁਤ ਸਿਰਾ ਸੀ ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

  • @jaspalghuman4212
    @jaspalghuman4212 3 роки тому +3

    Nice

  • @jasspreet1023
    @jasspreet1023 3 роки тому +1

    ਬੱਬੂ ਦੀ ਐਕਟਿੰਗ ਸਿਰਾ ਹੀ ਹੁੰਦੀ ਆ 👌👌👌👌👌

  • @davinderkaur675
    @davinderkaur675 3 роки тому

    ਅਸੀ ਤਰਨਤਾਰਨ ਦੇ ਪਿੰਡ ਲੋਹਕਾ ਦੇ ਵਿਚ ਰਹਿਣ ਵਾਲੇ ਹਨ ਅਸੀ ਸਾਰੇ ਹੀ ਤੁਹਾਡੇ ਫੈਨ ਹਾ

  • @amandeepmahi6348
    @amandeepmahi6348 3 роки тому +4

    End❤️❤️❤️

  • @amritpalkaur8569
    @amritpalkaur8569 3 роки тому

    Bhai att krati ਸ਼ਲੂਟ ਆ ਯਰ ਤੈਨੂ

  • @satveersatveer7639
    @satveersatveer7639 3 роки тому

    ਬਹੁਤ 2 ਵਧੀਆ ਵੀਰ ਜੀ

  • @beantghumaan4657
    @beantghumaan4657 3 роки тому

    ਬਹੁਤ ਵਧੀਆ ਧਰਨਾਟ ਵੀਰ ਜੀ

  • @manjurani8971
    @manjurani8971 3 роки тому +1

    Very very nice video brother God bless you

  • @MandeepSingh-qq2pj
    @MandeepSingh-qq2pj 3 роки тому +5

    Happy New year 22 ji all family

  • @harmanrai5562
    @harmanrai5562 3 роки тому +3

    Nyc

  • @surmukhsingh6513
    @surmukhsingh6513 3 роки тому

    Hhhhhh ਕਮਾਲ ਕਰਤੀ 👍👍👍👍

  • @sehajpreetsingh7500
    @sehajpreetsingh7500 3 роки тому +1

    Babu di dharnat nal Jodi end karti

  • @SukhwinderSingh-fy5ox
    @SukhwinderSingh-fy5ox 3 роки тому +5

    ਵੀਰ ਜੀ ਮਗਰੋਂ ਥੋੜੀ ਜਿਹੀ ਛਿੱਤਰਪਰੇਡ ਕਰ ਦੇਂਦੇ ਤਾਂ ਹੋਰ ਵੀ ਵਧੀਆ ਹੋ ਜਾਣਾ ਸੀ ਵੀਡੀਓ ਵਧੀਆ ਸੀ ਪਰ ਅੱਜ ਤੋਂ ਬਾਅਦ ਮੈਂ ਨਹੀਂ ਕਿਸੇ ਨੂੰ ਨਾਲ ਬਿਠਾਉਂਦਾ

  • @JagdishSingh-yp2pc
    @JagdishSingh-yp2pc 3 роки тому

    ਬੱਬੂ ਦੀ ਐਕਟਿੰਗ ਸਿਰਾ ਹੈ ਐੰ ਲਗਦਾ ਜਿਵੇਂ ਸਾਹਮਣੇ ਡਰਾਮਾ ਹੋ ਰਿਹਾ ਹੈ ।
    ਉੰਝ ਧਰਨਾਟ ਵੀ ਵਧੀਆ ਰੋਲ ਕਰਦਾ ਵੈਸੇ ॥

  • @sarbjitsingh8047
    @sarbjitsingh8047 3 роки тому

    ਬਹੁਤ ਵਧੀਆ ਜੀ

  • @jasnoorsingh407
    @jasnoorsingh407 3 роки тому +5

    Happy new year to all team ❤️❤️

  • @MandeepKaur-ud5mw
    @MandeepKaur-ud5mw 3 роки тому +5

    Nice work all team 👍👍

  • @singhjagjeet6171
    @singhjagjeet6171 3 роки тому

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @karamjitkaur2608
    @karamjitkaur2608 3 роки тому +6

    Happy New year 2021 darnat veere

  • @gulsherramvartia8719
    @gulsherramvartia8719 3 роки тому +16

    👌👌👌👌👍👍

  • @jagmeetsidhu8857
    @jagmeetsidhu8857 3 роки тому +1

    Sirra babaa

  • @gurtejsinghsingh8242
    @gurtejsinghsingh8242 2 роки тому

    ਧਰਨਾਟ ਵੀਰ ਆਲ ਟੀਮ ਬਹੁਤ ਵਧੀਆ ਕੰਮ ਕੀਤਾ
    ਸ਼ਵਾਦ ਆ ਗਿਆ
    ਅੱਗ ਸ਼ਕੌਣ ਦਾ ਤਰੀਕਾ ਤਾ ਬਾਕਮਾਲ ਸ਼ੀ।
    ਆਈ ਲਵ ਆਲ ਟੀਮ ਅਤੇ
    ਬੰਦੀਛੋੜ ਅਤੇ ਦੀਵਾਲੀ ਲੀਆਂ ਸ਼ਾਰੀ ਟੀਮ ਨੁੰ ਢੇਰ ਸ਼ਾਰੀਆ ਮੁਬਾਰਕ

  • @Mundepindande
    @Mundepindande 3 роки тому +4

    1st Comment and view

  • @punjabimovies2519
    @punjabimovies2519 3 роки тому +2

    Good

  • @vegibarpan4193
    @vegibarpan4193 3 роки тому +1

    Happy new year everyone.too much nice video

  • @gurveerkaur349
    @gurveerkaur349 3 роки тому +1

    ਬਹੁਤ ਵਧੀਅਾ ਜੀ

  • @videosforyou9715
    @videosforyou9715 3 роки тому +8

    PORT JIO SIM...🙏🙏🙏🙏🙏

  • @op.legent6091
    @op.legent6091 3 роки тому +5

    Love you a 22 trali bar ke

  • @rimpalkalacd
    @rimpalkalacd Рік тому

    ਬੱਬੂ ਤੇ ਧਰਣਾਟ ਦੀ ਜੋੜੀ ਬਹੁਤ ਜੇਚਦੀ ਆ ਙੁੱਲ ਕਮੇਡੀ ਸੀ ਧਰਨਾਟ ਦਾ ਤੰਦਰੀ ਚਿਕਨ ਬਣਾਤਾ🤣🤣🤣

  • @NareshKumar-yp1dj
    @NareshKumar-yp1dj 3 роки тому

    ਬੱਬੂ ਧਰਨਾ ਬਾਈ ਬਹੁਤ ਹੀ ਵਧੀਆ ਜੀ

  • @kamalbrar4823
    @kamalbrar4823 3 роки тому +4

    7:46😂😂😂😂

  • @paramjeetsingh3177
    @paramjeetsingh3177 3 роки тому

    ਕੋਟੀ ਬਹੁਤ ਸੋਹਣੀ 👌👌👌👌

  • @gurjindersingh6090
    @gurjindersingh6090 Рік тому

    ਬਹੁਤ ਹੀ ਵਧੀਆ ਧਰਨਾਟ ਵੀਰੇ

  • @jashanmaan9513
    @jashanmaan9513 3 роки тому +2

    👍👌

  • @gurpreetgurpreet9047
    @gurpreetgurpreet9047 3 роки тому +3

    Happy new year to all team members ❤❤❤

  • @harman4816
    @harman4816 3 роки тому +1

    Good video Happy new yarr Full team

  • @gurjee9152
    @gurjee9152 3 роки тому +2

    22ji happy new year .
    par tusi ta kisaan dharne te aye c fer video kidda bna layi dharna chhad ta ki ?

  • @JaspreetSingh-st5tr
    @JaspreetSingh-st5tr 3 роки тому +6

    😂😂❤️❤️

  • @JasbirSingh-mw1vr
    @JasbirSingh-mw1vr 3 роки тому +20

    ਬੱਬੂ, ਗਾਲਾਂ ਨਾਂ ਕਢਿਆ ਕਰ ਐਨੀਆਂ। ਦੂਜਾ ਬੋਤਲ ਪੋਲੇ ਥਾਂ ਹੀ ਮਾਰੀ ਸੀ।

  • @princesimraa1975
    @princesimraa1975 3 роки тому

    ਬਹੁਤ ਖੁਸ਼ੀ ਮੀਂਲੀ

  • @pardeepsharma2549
    @pardeepsharma2549 3 роки тому

    Sirra si veero video 😆😆😆😆😆😆😆👌👌👌👌👌👍👍👍👍👍👍👍

  • @damansran510
    @damansran510 3 роки тому +3

    CONGRATULATIONS FOR 800K SUBSCRIBERS

  • @SukhwinderSingh-fy5ox
    @SukhwinderSingh-fy5ox 3 роки тому +3

    ਵੀਰ ਜੀ ਲੋਕ ਆਮ ਬੰਦੇ ਨੂੰ ਨਹੀਂ ਬਿਠਾਉਂਦੇ ਤੁਸੀਂ ਅਮਲੀ ਨੂੰ ਬਠਾ ‌ਲਿਆ ਫਿਰ ਕਾਰਾ ਤਾਂ ਹੋਣਾ ਹੀ ਸੀ

  • @laddikotrda1027
    @laddikotrda1027 3 роки тому

    Good ਵੀਰ ਜੀ ਵਾਹ ਵਾਹ ਹੋ ਰਹੀ ਹੈ