Zafarnama - Fateh Di Chithi | Bhai Mehal Singh Ji & Jatha | Ck Rocks | Hs Media |Pakistani reaction

Поділитися
Вставка
  • Опубліковано 15 гру 2024

КОМЕНТАРІ • 407

  • @nagokewale2413
    @nagokewale2413 Рік тому +28

    ਸਾਰੇ ਆ ਨੇ ਬਹੁਤ ਮਿਹਨਤ ਕਰਕੇ ਜ਼ਫ਼ਰਨਾਮਾ ਲਿਖ ਕੇ ਗਾਏਆ ਪਰਮਾਤਮਾ ਹਰ ਗਾਈਕ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @baljindersinghdullat
    @baljindersinghdullat Рік тому +32

    ਗੁਰੂ ਖੁਦ ਖੁਦਾ ਅੱਲਾ ਦਾ ਨੂਰ ਰੂਪ ਨੇ ਦੁਨੀਆ ਦੀ ਸੁਰੂਵਾਤ ਤੋ ਅੰਤ ਤੱਕ ਇੱਕ ਹੀ ਹੱਕ ਸੱਚ ਹੈ ,
    ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ ਜੀ
    ❤ 🙏

  • @ParminderSingh-yg1qh
    @ParminderSingh-yg1qh Рік тому +47

    ਕੁਰਾਣ ਜ਼ੁਬਾਨੀ ਯਾਦ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭਾਈ ਮੇਰੇ 🌻🌹🙏🙏

    • @SandipBajwa
      @SandipBajwa Рік тому +1

      Kuran is full of how to forcibly convert, murder non-muslims for refusing to convert, marrying and having sex with children like founder of Islam, marrying multiple times, making girls your sex slaves. Kuran is not a dharmic book but adharmic book. It should be banned along with hadees.

  • @ranjitkaur5043
    @ranjitkaur5043 Рік тому +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ

  • @HarbansSingh-lw8vs
    @HarbansSingh-lw8vs Рік тому +68

    ਉਸ ਅਕਾਲ ਪੁਰਖ ਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਕੋਈ ਭੇਦ ਨਹੀ। ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਏ ਕਮਾਲ। 🙏🙏🙏🙏🙏

  • @MotiLal-qj9sp
    @MotiLal-qj9sp Рік тому +6

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀ ਜੋਂ ਸਿੱਖੀ ਸਿੱਖ ਧਰਮ ਤੇ ਵੀਡਿਓ ਪਨਾਂਦੇ ਹੋ ਜਿਸ ਤੋਂ ਬਹੁਤ ਕੁਛ ਸੁਣਨ ਤੇ ਇਤਿਹਾਸ ਪਤਾ ਲੱਗਦਾ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਕਸੇ ਉਨ੍ਹਾਂ ਸਾਰੇ ਵੀਰਾ ਨੂੰ ਵੀ ਜੋਂ ਸਿੱਖ ਇਤਹਾਸ ਬਾਰੇ ਸਹੀ ਵੀਡਿਓ ਬਣਨਾ ਦੇ ਹਨ

  • @kripalsingh8759
    @kripalsingh8759 Рік тому +14

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕ੍ਰਿਪਾ ਕਰੋ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।🙏🙏🙏🙏🙏🙏

  • @SikandersinghAtwal
    @SikandersinghAtwal Рік тому +8

    ਵਾਹਿਗੁਰੂ ਜੀ 🙏 ਧੰਨ ਗੁਰੂ ਗੋਬਿੰਦ ਸਿੰਘ ❤

  • @tarasinghgill6892
    @tarasinghgill6892 Рік тому +24

    ਮੇਰੇ ਪਿਤਾ ਧੰਨ ਧੰਨ ਬਾਜ਼ਾਂ ਵਾਲੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿਨ ਕੋਟਿ ਪ੍ਰਣਾਮ ਆ ਜੀ ❤❤❤❤❤❤❤

  • @mamrajsingh2799
    @mamrajsingh2799 Рік тому +1

    बिल्कुल सच ते सही बात है जी आपका बहुत बहुत धन्यवाद जी

  • @SurjeetSingh-vt6kw
    @SurjeetSingh-vt6kw Рік тому +6

    Bahut Khushi di gall a,
    Sade Muslman bhra Sade itihass te Sade guru sahibaan vich interest rakhde ne.
    Así ví tuhade akeeday di bahut izzt krde han.
    Rabb khushian deve mere hamsayian nu, mere bhravan nu!!
    Insha- Allah
    Sada piar Hor vadhe.

  • @lovedeol4051
    @lovedeol4051 Рік тому +5

    Dhan dhan Guru Gobind Singh Ji ❤️❤️🙏🙏❤️🙏 wmk 🙏❤️🙏🙏

  • @GurnamSingh-vs7qx
    @GurnamSingh-vs7qx Рік тому +2

    Waheguru ji bot wadiya bot wadiya aawaj waheguru waheguru 🙏🏼🙏🏼

  • @maanrathore1684
    @maanrathore1684 Рік тому +8

    ਹੰਕਾਰ ਤੇ ਰੱਬ ਦੇ ਵਿਚਕਾਰ ਜੰਗ ਸੀ

  • @raghbirsingh6679
    @raghbirsingh6679 Рік тому +8

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ

  • @HariSingh-zp3ou
    @HariSingh-zp3ou 11 місяців тому +1

    Waheguru ji waheguru ji waheguru ji waheguru ji waheguru ji waheguru ji waheguru ji

  • @harwindersingh-d4q
    @harwindersingh-d4q Рік тому +3

    os nu ki yaad oni sach jisda yarr hai .. os nu ki fikar jisda rab pehre daar hai.. waheguru ji

  • @MohanSingh-mm5kb
    @MohanSingh-mm5kb Рік тому +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 💜❤️🧡💛💚🩵💙

  • @kulwinderkaurkulwinder6624
    @kulwinderkaurkulwinder6624 11 місяців тому +1

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji 🙏🙏🙏🙏🙏🙏🙏🙏🙏🙏🙏🙏🙏

  • @SsSs-ww4je
    @SsSs-ww4je 11 місяців тому +1

    Veer das app ji nu salam karda hejo app ji ne jafarna dubara sunaia wahegure app ji te meher karn ji singh jang vich pura jujda he pehla var nahi karda jado var karda ta usda Rub he Rakha Thanks bhai ji

  • @jarnailsinghsingh5403
    @jarnailsinghsingh5403 Рік тому +2

    Lv u bro chardi klaa wich rho hamesha. Jio jio jio

  • @randhirsingh-vj9cj
    @randhirsingh-vj9cj Рік тому +4

    ਪ੍ਰਣਾਮ ਸ਼ਹੀਦਾਂ ਨੂੰ 🙏

  • @SurinderKaur-u9j
    @SurinderKaur-u9j 11 місяців тому +1

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @arunpalsingh9511
    @arunpalsingh9511 Рік тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @simmikaur8529
    @simmikaur8529 Рік тому +9

    Really touching! Excellent endeavour! Waheguruji bless you.

  • @manjitkaurpelia3506
    @manjitkaurpelia3506 11 місяців тому +1

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉

  • @MANPREETKAUR-f2m6z
    @MANPREETKAUR-f2m6z Рік тому +2

    Waheguruji Dhan guru Gobind singh ji

  • @mamrajsingh2799
    @mamrajsingh2799 11 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ।ਵੀਰ ਜੀ ਆਪ ਬਿਲਕੁੱਲ ਸੱਚ ਤੇ ਸਹੀ ਗੱਲ ਕਰ ਰਹੇ ਹੋ ਜੀ

  • @dilbagarya4587
    @dilbagarya4587 11 місяців тому +1

    ਸਰਬੰਸਦਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏

  • @gurarpansingh3475
    @gurarpansingh3475 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @Navjotbajw
    @Navjotbajw Рік тому +2

    Waheguru ji ka khalsa waheguru ji ki Fathe ❤️🙏💐

  • @GhaintSardarji015
    @GhaintSardarji015 Рік тому +2

    Waheguru ji khalsa waheguru sahib ji ki Fateh

  • @lakhvirsingh-zr6mm
    @lakhvirsingh-zr6mm Рік тому +1

    ਇਹ ਸ਼ਬਦ ਬਹੁਤ ਵਧੀਆ ਹੈ ਮੈਨੂੰ ਇਹ ਪਸੰਦ ਹੈ ਧੰਨਵਾਦ ਜੀ ਇਹ ਸ਼ਬਦ ਮੈਨੂੰ ਪਹਿਲਾਂ ਨਹੀਂ ਲੱਭਿਆ ਵੀਰ ਜੀ 🎉🎉🎉🎉❤🎉❤🎉❤🎉❤🎉

  • @gurmailsingh864
    @gurmailsingh864 Рік тому +2

    Satnam Waheguru ji🙏🏿🙏🏿🙏🏿🙏🏿🙏🏿

  • @BeantKaur-v9s
    @BeantKaur-v9s 11 місяців тому +1

    Waheguru ji ka khalsa waheguru Ji ki fateh Veer Ji 🙏

  • @lakhwindersinghlakhwinders2471

    ਵੀਰ ਔਰੰਗਜ਼ੇਬ ਗਰੀਬ ਮਜਲੁਮਾ ਤੇ ਬਹੁਤ ਜੁਲਮ ਜਬਰ ਕਰਦਾ ਸੀ ਔਰੰਗਜ਼ੇਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਔਰੰਗਜ਼ੇਬ ਨੂ ਜੁਲਮ ਜਬਰ ਕਰਨ ਤੋ ਰੋਕਿਆ ਸੀ ਇਸ ਗੱਲ ਦੀ ਲੜਾਈ ਸੀ🙏🏻

  • @gurpreetkaur228
    @gurpreetkaur228 Рік тому +10

    ਧੰਨ ਧੰਨ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਜੀ 7:10

  • @RabbiRoohan
    @RabbiRoohan 11 місяців тому +2

    ਭਾਈ ਸਾਹਿਬ ਗੁਰੂ ਸਾਹਿਬ ਖੁਦ ਖੁਦਾ ਸੀ ਦੀਨ ਦੁਨੀ ਦੇ ਮਾਲਕ🙏🏻

  • @GopalSingh-st2ms
    @GopalSingh-st2ms Рік тому +10

    Dhan baba Ajit Singh Dhan baba jujhar Singh Dhan baba jorawar Singh Dhan baba Fateh Singh Ji waheguru guru ji ka Khalsa waheguru ji ki Fateh

  • @simmikaur8529
    @simmikaur8529 Рік тому +3

    Absolutely Brilliant Waheguruji

  • @sekhonsekhon4142
    @sekhonsekhon4142 Рік тому +2

    ਪੰਜਾਬ ਵੱਸਦਾ ਗੁਰਾ ਦੇ ਨਾਂ ਤੇ ਸਿੱਖ ਏ ਜਾਂ ਹਿੰਦੂ ਏ ਮੁਸਲਿਮਾ ਨੂੰ ਵੀ ਹਾਂ ਏ🙏🙏

  • @gurmeetsingh3869
    @gurmeetsingh3869 Рік тому +2

    Waheguru ji ka Khalsa waheguru ji ki Fateh

  • @singh-mq7io
    @singh-mq7io Рік тому +3

    🌹 ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ ੴ 🌹🙏

  • @tarsemgrewal9634
    @tarsemgrewal9634 Рік тому +5

    Bhaji thanks to listen to this zafernama very heart breaking thanks very much dear Rab rakha❤

  • @lakhvirsingh-zr6mm
    @lakhvirsingh-zr6mm Рік тому +1

    ਇਹ ਕਵਿਸ਼ਰੀ ਬਹੁਤ ਵਧੀਆ ਲੱਗੀ ਬਹੁਤ ਦੇਰ ਬਾਅਦ ਸੁਣੀ ਹੈ

  • @Usr3473
    @Usr3473 Рік тому +2

    Dhan Dhan Dasam Patshah Ji

  • @gurpreetsinghrandhawa468
    @gurpreetsinghrandhawa468 Рік тому +2

    Waheguru g 🙏

  • @JasvirSingh-iu4dc
    @JasvirSingh-iu4dc 11 місяців тому

    Waheguruji waheguruji waheguruji waheguruji waheguruji waheguruji waheguruji waheguruji waheguruji waheguruji 🙏🤲🌹🙏

  • @Balbirsingh-sj7lf
    @Balbirsingh-sj7lf 11 місяців тому +1

    ❤❤❤❤❤ waheguru ji

  • @hemanthlimitedconstruction6628
    @hemanthlimitedconstruction6628 6 місяців тому

    Zakaria shahab bahut hi beautiful tuhade shabad ci thanks for respect for guru ji

  • @ravneetwaraich9981
    @ravneetwaraich9981 Рік тому +6

    Aurngzab zabrdasti muslman bnonna chahunda c sikha nu veer. Kle sikha nu hi nahi har dharm de bndya nu muslman bnonna chahunda c. Zabardasti. Eh ldai c guru gobind singh g di.

  • @amriksingh2149
    @amriksingh2149 11 місяців тому

    Waheguru ji 🙏🙏🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏

  • @JaspalSingh-fo9hh
    @JaspalSingh-fo9hh Рік тому +2

    Dhan dhan guru Gobind Singh Ji Maharaj Ji 🙏🙏🌹🌹 love you beta ji 🙏🌹🎉🎉

  • @kamaljitjassar5024
    @kamaljitjassar5024 Рік тому +2

    Bhai Sahib, thankhou so mu h.RESPECT.😢😢😢😢

  • @paramsidhu2272
    @paramsidhu2272 11 місяців тому +1

    Bahut wadia 🙏🏻 TRUE FATHER OF SIKH RELIGION… 🙏🏻

  • @SatnamSingh-mr8ww
    @SatnamSingh-mr8ww Рік тому +2

    WaheGuru ji Guru Gobind Singh Ji Akal purkh da app Roop hia

  • @Navjotbajw
    @Navjotbajw Рік тому +1

    Dhan Dhan mera kalgia vale ,,mera sohna Akalpurk Dhan dhan Dhan Shri guru Gobind Singh Sahib ji ❤🙏💐

  • @harjindertirvedi
    @harjindertirvedi Рік тому +2

    Thanks my Pakistani Brother you GIVE GOOD RECPICT GUR GOBIND SINGH JI

  • @harjitkaur9884
    @harjitkaur9884 Рік тому +1

    ਰਬ ਨੂੰ ਮੰਨਣ ਵਾਲੀ ਗੱਲ ਤਾਂ ਸ਼ਹੀ ਸੀ ਪਰ ਧੱਕੇ ਨਾਲ ਕਿਸੇ ਹੋਰ ਧਰਮਾਂ ਵਲ ਧਿਆਨ ਕੇਂਦ੍ਰਿਤ ਕਰਵਾਉਣਾ ਫਿਰ ਕੋਈ ਕਿਵੇਂ ਮੰਨੇ ਨਾਲੇ ਬਹੁਤ ਸਾਰੀਆਂ ਗ਼ਲਤੀਆਂ ਦੇ ਨਾਲ

  • @skkalsivideos4989
    @skkalsivideos4989 11 місяців тому

    Boot vadya sunaya waheguru ji tuhanu khush rakhe

  • @SurinderKaur-k4i
    @SurinderKaur-k4i 11 місяців тому

    Wahe guru ji tc great o jo jafarnama sunia❤

  • @waraichsingh9065
    @waraichsingh9065 Рік тому +1

    ਵਾਹਿਗੁਰੂ ਜੀ

  • @sukhindersandhu7169
    @sukhindersandhu7169 Рік тому +13

    Brother 22 Hindu raje vi Guru Gobind Singh ji de khilaaf lar rahe c😢😢😢

  • @jagtarsingh-hj4zt
    @jagtarsingh-hj4zt Рік тому

    Waheguru ji। Thanks very very। May God bless you all

  • @gursewaksingh-ls4rm
    @gursewaksingh-ls4rm Рік тому +28

    Hon'ble brother,
    Sahib Shri Guru Gobind Singh Sahib Ji Maharaj had full knowledge of all scriptures including Holy Quran because Guru Ji was a very form of God.

    • @Pablafc
      @Pablafc Рік тому +1

      Guru ji was a poran tan avtar of akal purakh like shri Ram Chandra ji nd Shri Krishna ji
      And guru nanak dev ji Maharaj was pooran avtar of almighty
      In satyug the true avtar came as bahman avtar
      In treta- shri Ram Chandra ji
      In duwapar as shri krishna ji
      And in kal yug as our gurus
      It is mentioned in Sikh texts
      They all are not forms of God they are sent by god akal purakh nd God is within every being just like them
      They are divine beings that's why they are avtars sent for devine work just prophet Muhammad nd jesus

    • @Pablafc
      @Pablafc Рік тому

      Satjug Tai maanio chhalio bal bawan bhaaeo.
      Tretai Tai maanio Ram Raghuwans kahaaeo.
      Duapur krisan murar kans kirtarth keeo.
      Ugarsain kao raaj abhai bhagtaih Jan deeo
      Kaljug parmaan nanak gur angad amar kahaaeo.
      Sri guru raaj abchal atal aad purakh phurmaaeo.
      ------- SHRI GURU GRANTH SAHIB MAHARAJ JI (PAGE NO -1390)

  • @kuljitkaur3843
    @kuljitkaur3843 Рік тому +2

    Lafj khatam ho gye esa tu fankaar h.😊
    Teri ibadat de vich mera sjda bar- bar h .❤❤

  • @HinderGhuman
    @HinderGhuman Рік тому

    Waheguru Waheguru Waheguru Waheguru Waheguru Waheguru Waheguru ji

  • @kaurqueen219
    @kaurqueen219 11 місяців тому

    You are true Muslim brother Khuda thanu har khusi dwe in your life ..🙏 bless you ..

  • @jarnailsinghsingh5403
    @jarnailsinghsingh5403 Рік тому +1

    Jio bro chardi klaa wich rho hamesha....

  • @GurnaazKaur-vx4hl
    @GurnaazKaur-vx4hl Рік тому +7

    Waheguru ji ka khalsa Waheguru ji ki Fateh🙏🏻🙏🏻 Dhan Dhan Sahib Guru Gobind Singh 🙏🏻🙏🏻 shukria veer ji Zikiria Saeed tusi bauhat hi vadhia react karde o 🙏🏻🙏🏻 ❤❤love from Mohali charrda Punjab Gurnaaz Kaur ❤❤ veer ji sada salamat rho

  • @kamalkaur8958
    @kamalkaur8958 Рік тому +1

    ਵਾਹਿਗੁਰੂ ਜੀ🙏🙏🙏

  • @neetugold6136
    @neetugold6136 11 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

  • @ManjeetSingh-zi7wt
    @ManjeetSingh-zi7wt Рік тому +3

    ਵਾਹਿਗੁਰੂ ਜੀ ⚔️🙏🏼

  • @parmjeetkaur4386
    @parmjeetkaur4386 11 місяців тому

    Waheguru. Ji🙏🙏🙏🙏🙏🙏❤❤❤❤❤❤❤👏👏

  • @official__amninderchouhan4163
    @official__amninderchouhan4163 11 місяців тому +1

    🙏🙏👍👍👍👍

  • @samra_saab1489
    @samra_saab1489 11 місяців тому

    Wahguru ji wahguru ji wahguru ji wahguru ji wahguru ji 🙏🙏🙏🙏🙏🤲🏼🤲🏼🧡💚

  • @BaljitSingh-ji2yk
    @BaljitSingh-ji2yk Рік тому

    Waheguruji waheguruji waheguruji waheguruji waheguruji waheguruji

  • @ranjitbhuller4705
    @ranjitbhuller4705 11 місяців тому

    Veer ji waheguru ji ka khalsa waheguru ji ji ki Fathe bhut bhut Dhabad ji

  • @kaurqueen219
    @kaurqueen219 11 місяців тому

    Original in perssion language ❤ when I read I was like speechless .. Dhan Guru Gobing singh ji Guru pita ji my father ardas k asi es sikhi de kabil ban skeye apne guru de nazar bich andro bharo sikhi kama skeye .. 🙏🙏🙏 Sarbat da bhala

  • @satindersingh6022
    @satindersingh6022 Рік тому +2

    Dhan guru gobind singh g

  • @Livewithhk
    @Livewithhk Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤🙏🙏

  • @GurveerSingh-bf3cj
    @GurveerSingh-bf3cj 7 місяців тому

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @SukhpalSingh-bg6jibhupalboy
    @SukhpalSingh-bg6jibhupalboy Рік тому +1

    Waheguru ji ❤

  • @jagjeetsingh7699
    @jagjeetsingh7699 Рік тому +2

    Dhan dhan shree guru Gobind Singh ji Maharaj

  • @Harbanssingh-l9j
    @Harbanssingh-l9j Рік тому +2

    He is real god in human body and he is not common man. Thanks

  • @ManprretKaur-s6v
    @ManprretKaur-s6v 11 місяців тому

    ਬਿਲਕੁਲ ਸਹੀ ਕਿਹਾ

  • @SatpalSingh-m1l
    @SatpalSingh-m1l Рік тому +1

    Waheguru ji app kheda ker rhene

  • @gurindersingh278
    @gurindersingh278 Рік тому +5

    Letter of win to Aurangjeb by Shri Guru Gobind Singh Dahib Ji Maharaaj. Waheguru ji ka Khalsa Waheguru ji di Fateh

  • @AmarjitSingh-qg9ct
    @AmarjitSingh-qg9ct Рік тому

    Bhai jaan teri soch nu slaam hai hindu muslim sikh isae sare ikk hi han tusi bhut achha koshish kiti aap ji jindgi di jitt prapt kar lae aap ka jabab nahi aap ko slam hai 🤙🙏🏻🙏🏻🙏🏻🙏🏻🙏🏻🤙💙💙💙💙💙💙💙💙

  • @KulwantSingh-sg5ox
    @KulwantSingh-sg5ox Рік тому +1

    ਇੰਦਰਜੀਤ ਸਿੰਘ ਤੁਲਸੀ ਨੇ ਫ਼ਿਲਮੀ ਗੀਤ ਵੀ ਕਾਫ਼ੀ ਲਿਖੇ ਹਨ ਇਹ ਰਾਜ ਕਵੀ ਦੇ ਖਿਤਾਬ ਵਾਲਾ ਚੋਟੀ ਦਾ ਕਵੀ ਸੀ ਇਸ ਦਾ ਪਿੰਡ ਅੰਬਰਸਰ ਜਿਲ੍ਹੇ ਵਿੱਚ ਕਾਹਨਾ ਕੰਛਾ ਸੀ

  • @krishansinghhans9105
    @krishansinghhans9105 Рік тому +1

    Wahegru ji 🙏

  • @HardeepSingh-mr8qc
    @HardeepSingh-mr8qc Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @parmjeetkaur4386
    @parmjeetkaur4386 Рік тому

    Waheguru. Ji🙏🙏🙏🙏🙏🙏❤❤❤❤❤❤❤❤👏👏👏👏👏👏👏

  • @KulwantSingh-x5m
    @KulwantSingh-x5m Рік тому +103

    ਭਾਈ ਜਾਨ ਜੀ ਇਹ ਗੀਤ ਜ਼ਫਰਨਾਮੇ ਨਾਲ ਸਬੰਧਤ ਜ਼ਰੂਰ ਹਨ ਪਰ ਜੇ ਅਸਲ ਜ਼ਫ਼ਰਨਾਮਾ ਸੁਣਨਾ ਚਾਹੁੰਦੇ ਹੋ ਤਾਂ ਸਤਿੰਦਰ ਸਰਤਾਜ ਨੇ ਗਾਇਆ ਹੈ, ਜ਼ਰੂਰ ਸੁਣਨਾ ਜੀ

    • @RajaKler-e8e
      @RajaKler-e8e Рік тому +2

      Jo v h pehl ehna Singh ne lgayea he credit v Jo ehna da h oh hor nu nhi za sakda

    • @loinakaur6738
      @loinakaur6738 Рік тому +3

      ਭਾਈ ਸਾਬ ਤੁਸੀਂ ਸਤਿੰਦਰ ਸਰਤਾਜ ਦਾ ਜ਼ਫ਼ਰਨਾਮਾ ਸੁਣਨ ਨੂੰ। ਕਿਹਾ
      ਪਰ ਮੇਰਾ ਦਿਲ ਰੋਂਦਾ
      ਉਦੇਕੇ ਵੀਰ ਤੇ ਸਤਿੰਦਰ ਸਰਤਾਜ ਜੀ ਨੂੰ
      ਕਿਸ ਨੇ ਹੱਕ ਦਿੱਤਾ ਕਿ ਇਹ ਦੋਵੇਂ
      ਜ਼ਫ਼ਰਨਾਮਾ ਸਾਹਿਬ ਦੇ ਸ਼ਬਦਾਂ ਨੂੰ ਆਪਣੀ
      ਮਤ ਨਾਲ ਬਦਲ ਲੈਣ
      ਮੇਰੇ ਸਤਿਗੁਰੂ ਦੀ ਮਤ ਨੂੰ ਛੋਟਾ
      ਸੰਤਾ ਨੇ ਜ਼ਫ਼ਰਨਾਮਾ ਦੇ ਅਰਥ ਕੀਤੇ ਹਨ
      ਦਮਦਮੀ ਟਕਸਾਲ ਨੇ ਕੀਤੇ
      ਇਹ ਗੁਰੂ ਦੀ ਟਕਸਾਲ ਹੈ
      ਭੁਲ ਮਾਫ਼ ਕਰੋ
      ਮੈਂ ਸਿਰਤਾਜ ਤੇ ਉਦੇਕੇ ਵੀਰ ਨਾਲ ਕੋਈ
      ਹੇਰ ਬਿਰਾਜੀ ਨਹੀਂ
      ਪਰ ਜਦੋਂ ਗੁਰੂ ਸ਼ਬਦ ਨਾਲ ਹੋਇਆ
      ਦਿਲ ਰੋਇਆ

    • @KulwantSingh-x5m
      @KulwantSingh-x5m Рік тому

      @@RajaKler-e8e ਕੀ ਇਹਨਾਂ ਸਿੰਘਾਂ ਨੇ ਅਸਲ ਜ਼ਫ਼ਰਨਾਮਾ ਗਾਇਆ ਹੈ, (ਹੂਬਹੂ)??

    • @abc7711
      @abc7711 Рік тому +2

      Veer g eh pakistani veer punjabi nhi jande eh na punjabi pd sakde aa na likh sakde aa es li es thra he coment kreo

    • @zikriasaeedvlogs
      @zikriasaeedvlogs  Рік тому +4

      M pure Punjabi hon...m Punjabi likh prdh skda but wo Punjabi Jo English ya urdu zaban vich likhi huye...hindhi vich likhi Punjabi meno nhi prhni aondi...qk hindhi nhi janda mm

  • @SukhdevSingh-xd5lb
    @SukhdevSingh-xd5lb Рік тому

    Satnam waheguru ji

  • @arshvirarshvirhappydhattja6896
    @arshvirarshvirhappydhattja6896 11 місяців тому

    ਵੀਰ ਜੀ ਅੌਰਗਜੇਬ ਇੱਕ ਬਹੁਤ ਜੂਲਮੀ ਰਾਜਾ ਸੀ ਉਹ ਮਾੜੇ ਗਰੀਬ ਕਮਜੋਰ ਲੋਕਾਂ ਤੇ ਬਹੁਤ ਜੁਲਮ ਕਰਦਾ ਸੀ ਉਹ ਧੱਕੇ ਨਾਲ ਦੂਸਰਿਆਂ ਦਾ ਧਰਮ ਬਦਲ ਕੇ ਇਸਲਾਮੀ ਬਣਾਉਣਾ ਚਾਹੁੰਦਾ ਸੀ ਇਸ ਜੁਲਮ ਧੱਕੇ ਸਾਹੀ ਨੂੰ ਰੋਕਣ ਦੀ ਲੜਾਈ ਸੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਨੂੰ ਦੂਸਰਿਆਂ ਦੇ ਹਿੰਦੂ ਧਰਮ ਬਚਾਉਣ ਲਈ ਦਿੱਲੀ ਭੇਜ ਦਿੱਤਾ ਸੀ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਲਿਆ ਧਰਮ ਬਚਾਉਣ ਲਈ ਜੁਲਮ ਜਨਾਹ ਰੋਕਨ ਲਈ

  • @gurboxsingh8276
    @gurboxsingh8276 Рік тому +1

    ਅਸਲ ਵਿੱਚ ਇਹ ਯੰਗ ਬਾਈ ਧਾਰ ਦੇ ਹਿੰਦੂ ਰਾਜਿਆਂ ਨੇ ਗੁਰੂ ਸਾਹਿਬ ਨਾਲ ਸ਼ੁਰੂ ਕੀਤੀ ਸੀ ਜਦੋਂ ਉਹ ਗੁਰੂ ਸਾਹਿਬ ਨੂੰ ਹਰਾ ਨਾ🎉ਸਕੇ ਫਿਰ ਉਨ੍ਹਾਂ ਔਰੰਗਜ਼ੇਬ ਨੂੰ ਕਿਹਾ ਕਿ ਗੋਬਿੰਦ ਸਿੰਘ ਸਾਨੂੰ ਤੁਹਾਡੇ ਵਿਰੁੱਧ ਯੰਗ ਕਰਨ ਲਈ ਕਹਿ ਰਿਹਾ ਕਿ ਤੁਸੀਂ ਮੇਰਾ ਸਾਥ ਦਿਓ ਤਾਂ ਕਿ ਔਰੰਗਜ਼ੇਬ ਤੋਂ ਦਿੱਲੀ ਦਾ ਤਖਤ ਖੋਹਿਆ ਜਾਵੇ ਇਸ ਤਰ੍ਹਾਂ ਝੂਠੀਆਂ ਕਹਾਣੀਆਂ ਸੁਣਾ ਕੇ ਔਰੰਗਜ਼ੇਬ ਨੂੰ ਗੁਰੂ ਸਾਹਿਬ ਦੇ ਖਿਲਾਫ ਯੁੱਧ ਕਰਨ ਲਈ ਤਿਆਰ ਕੀਤਾ ਸੀ ਬਾਈਧਾਰ ਦੇ ਪਹਾੜੀ ਹਿੰਦੂ ਰਾਜਿਆਂ ਨੇ

  • @dalbirsinghkhalsa4723
    @dalbirsinghkhalsa4723 Рік тому +1

    True
    Guru gobind singh god 🙏🏻

  • @amarjeethkour1265
    @amarjeethkour1265 Рік тому +2

    WaheGuru Ji ka Khalsa WaheGuru Ji ki Fateh

  • @ChauhanSaab-n5p
    @ChauhanSaab-n5p 2 місяці тому

    ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਤੇ ਹਿੰਦੂ ਲਈ ਲੜਦੇ ਸੀ ਔਰੰਗਜੇਬ ਉਹਨਾਂ ਨੂੰ ਕਿਹਾ ਤੂੰ ਕਾਫ਼ਿਰ ਆ ਬਸ ਮੁਗਲ ਸੇਨਾ ਨੂੰ ਲੰਬਾ ਪਾ ਕੇ ਕੁਟਿਆ ❤❤ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ❤❤