Zafarnama - Fateh Di Chithi | Bhai Mehal Singh Ji & Jatha | Pakistani Reaction

Поділитися
Вставка
  • Опубліковано 23 гру 2024

КОМЕНТАРІ • 621

  • @MohanSingh-xf2nf
    @MohanSingh-xf2nf 2 роки тому +87

    ਵੀਰ ਤੇ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਿੰਖ ਧਰਮ ਵਾਰੇ ਇੰਨੀ ਜਾਣ ਕਾਰੀ ਰੱਖਦੇ ਹੋ

  • @SurinderKumar-nf1ru
    @SurinderKumar-nf1ru Рік тому +21

    ਇਹ ਵਾਰ/ਜ਼ਫ਼ਰਨਾਮਾ/ ਨੂੰ ਸੁਣ ਕੇ ਅੱਖਾਂ ਚ ਹੰਝੂ ਆ ਜਾਂਦੇ ਹਨ । ਬਹੁਤ ਹੀ ਸੁਰੀਲੀ ਆਵਾਜ਼ ❤❤❤❤

  • @saraosaab3517
    @saraosaab3517 2 роки тому +52

    ਤਿੰਨ ਨਹੀਂ ਜੀ ਚਾਰ ਪੁੱਤਰ ਸਨ ਮਾਹਰਾਜ ਜੀ ਦੇ, ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ 🙏

    • @gurjeetkaur6635
      @gurjeetkaur6635 11 місяців тому +2

      Ehna nu English ch likhi Punjabi smjh aandi hai vir ji

    • @jajbatan_di_duniya
      @jajbatan_di_duniya 4 місяці тому +1

      guru gobind singh maharaj ji
      guru ji de char (4) sahibjade san
      Baba Ajit singh
      Baba Jujhar singh
      Baba Joravr singh
      Baba Fateh singh

  • @KamalSingh-bh5oo
    @KamalSingh-bh5oo 2 роки тому +26

    ਅਲਹਾ ਦੋਨਾ ਪੰਜਾਬਾ ਨੂੰ ਅਬਾਦ ਰੱਖੇ ਜੀ,,ਸੁਕਰੀਆ ਪਾਕਿਸਤਾਨ ਭੈਣ ਤੇ ਵੀਰ

  • @pargatsingh2437
    @pargatsingh2437 2 роки тому +71

    Very nice ji thaks ਜਾਦੀ ਸੂਕਦੀ ਕਾਰ ਜਝਾਰੂਅਾ ਦੀ ਭਾੲੀ ਮਹਿਲ ਸਿੰਘ ਜੀ

    • @jorawarsinghmehalsinghkwis219
      @jorawarsinghmehalsinghkwis219 2 роки тому

      ua-cam.com/video/Nmu_VeZYnNI/v-deo.html

    • @bajwasaab6798
      @bajwasaab6798 2 роки тому +2

      bai enaa nu ...punjabi ni padni aaundi

    • @GaganDeep-sv6dj
      @GaganDeep-sv6dj 2 роки тому +1

      Haaa cheti cheti krdo reaction nhi te ene Marr jana j.eh nhi bachda thode reaction bina.laahnat aa thode te dubb k Marr jo

    • @bajwasaab6798
      @bajwasaab6798 2 роки тому

      Tu bhen delaa ...jehri deni oo

    • @GaganDeep-sv6dj
      @GaganDeep-sv6dj 2 роки тому

      @@bajwasaab6798 tu ditti te hai aa apni.ta e tarle krda aa jije apne de hath jorda aa.apni di video bna k bhej te keh k ede te v kro react.kite pehla ta Ni send kiti ta e Tere thalle agg lgi aa.meri bhen heni koi v.

  • @gunjansingh05
    @gunjansingh05 2 роки тому +66

    Zafarnama was originally written in Persian... Once student from iran read it and said that i haven't read or heard such good vocabulary of persian which was used by Guru ji centuries ago

    • @randeepsingh3675
      @randeepsingh3675 Рік тому +6

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹੇ

  • @sukhveersinghpentardoda7728
    @sukhveersinghpentardoda7728 2 роки тому +8

    ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਿੱਖ ਇਤਿਹਾਸ ਨੂੰ ਸਮਝਣ ਵਾਸਤੇ ਤੇ ਅੱਗੇ ਸਿਆਰਕਰਨ ਲਈ 💐💐💐💐💐💐🙏🙏🙏🙏🙏🙏🙏🌹🌷🌹🌷🌹🌷

  • @sukhsandhu1144
    @sukhsandhu1144 2 роки тому +4

    ਬੁਹਤ ਅੱਛਾ ਕੰਮ ਕਿਆ ਸੁਪਰ ਹੈ ਪੰਜਾਬ ਹਿੰਦੂਸਤਨ ਹੈ ਬੁਹਤ ਅੱਛਾ ਅੰਗਰੇਜ ਸਿੰਘ ਸੰਧੂ ਪਿੰਡ ਰਾਹਲ ਚਾਹਲ ਪੰਜਾਬ ਵਾਹਿਗੁਰੂ ਜੀ ਮੇਹਰ ਕਰਨ ਜੀ

  • @sunnysingh-ie9lx
    @sunnysingh-ie9lx 2 роки тому +33

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਕਰੀ ਸਬਤੇ 🙏

  • @GurmailSingh-lb5nk
    @GurmailSingh-lb5nk Рік тому +20

    ਮੇਰੀ ਭੈਣ ਤੇ ਮੇਰੇ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਿੱਖ ਧਰਮ ਦੇ ਸਬੰਧ ਵਿੱਚ ਸਿੱਖ ਇਤਹਾਸ ਵਾਲੇ ਵੀਡਿਓ ਦਿਖਾਕਰ ਲੋਕਾਂ ਨੂੰ ਜਾਗਰੂਤ ਕਰ ਰਹੇ ਹੋ, ਉਸ ਦੇ ਨਾਲ ਨਾਲ ਤੁਸੀਂ ਆਪ ਸਿੱਖ ਧਰਮ ਵਾਰੇ ਜਾਣਕਾਰੀ ਹਾਸਲ ਕਰ ਰਹੇ ਹੋ, ਭੈਣ ਅਤੇ ਵੀਰੋ ਇਹ ਤੁਸੀਂ ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ🙏🙏🙏❤️❤️🙏🙏💘

  • @gurdeepgurdeep4214
    @gurdeepgurdeep4214 Рік тому +6

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @paramjitsinghsingh251
    @paramjitsinghsingh251 Рік тому +14

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻🙏🏻

  • @sukhkhangura1653
    @sukhkhangura1653 2 роки тому +12

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @vikramjeetsingh3522
    @vikramjeetsingh3522 2 роки тому +29

    Waheguru ji Ka Khalsa Waheguru ji ki fateh

  • @RanjitSingh-hs3ip
    @RanjitSingh-hs3ip 2 роки тому +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @amanjot0003
    @amanjot0003 2 роки тому +34

    Shri Waheguru Ji Da Khalsa Shri Waheguru Ji Di Fateh 🙏🙏🙏

  • @amarjeetsingh9985
    @amarjeetsingh9985 2 роки тому +19

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @sharanjitsinghgill7181
    @sharanjitsinghgill7181 Рік тому +3

    Dhan dhan guru govind singh g maharaj g waheguru g waheguru g waheguru g waheguru g waheguru g waheguru g waheguru g waheguru g waheguru g

  • @vijay_karnaval_
    @vijay_karnaval_ 2 роки тому +6

    ਜ਼ਫ਼ਰਨਾਮਾ 🙏। ਰਾਜ ਕਰੇਗਾ ਖ਼ਾਲਸਾ 🙏

  • @surjeetsinghsurpanchvirk1067
    @surjeetsinghsurpanchvirk1067 2 роки тому +1

    ਵੀਰ ਜੀ ਅਤੇ ਭੈਣ ਜੀ ਤੂਹਾਡਾ ਬਹੁਤ ਬਹੁਤ ਧੰਨਵਾਦ

  • @sonujayia922
    @sonujayia922 8 місяців тому +3

    ਜਫ਼ਰਨਾਮਾ ਬਹੁਤ ਪ੍ਰਸਿੱਧ ਰਚਣਾ ਐ ਗੁਰੂ ਸਾਹਿਬ ਜੀ ਦੀ

  • @Naviluscious
    @Naviluscious Рік тому +9

    Bro, It's not a song. Zafarnama is a very important document of Sikh History and should be regarded with utmost respect. I hope the next time you listen to any version of The Zafarnama, you will keep your head covered. 😊
    Lots of love from India ❤

  • @Desi.planes
    @Desi.planes 2 роки тому +7

    Bai every day I watch u r reaction..rab thanu khush rakhe from 🇬🇧

  • @buntyjatt5567
    @buntyjatt5567 2 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ⚔️⚔️⚔️⚔️🙏🙏🙏⚔️⚔️⚔️

  • @abhinashsinghsandhu8216
    @abhinashsinghsandhu8216 2 роки тому +9

    Bhanna Manna Satkartar Da.
    Dharmo Na Dolla Singh Dasvan Awtaar Da. Dhan Dhan Shri Guru Gobind Singh ji Maharaj.🙏
    Waheguru ji Da Khalsa.
    Waheguru ji Di Fateh🙏🙏🙏🙏

  • @karamjitsinghdeshkomdiseva9851
    @karamjitsinghdeshkomdiseva9851 2 роки тому +5

    Waheguru ji mehar karo ji very good👍 likhat Or song

  • @punnusingh66
    @punnusingh66 2 роки тому +3

    vaisakhi diya bahot vadhiya veere aap nu

  • @BhupinderSingh-oo8nx
    @BhupinderSingh-oo8nx 2 роки тому +14

    Waheguru Ji chadd di kala vich Rakhana sabnaa nu 🙏🙏

  • @ManjeetSingh-zi7wt
    @ManjeetSingh-zi7wt 2 роки тому +17

    ਵਾਹਿਗੁਰੂ ਸਾਹਿਬ ਜੀਓ 🌹🌹🌹🌹🌹🙏🏼🙏🏼🙏🏼🙏🏼🙏🏼

  • @sharanpreet6004
    @sharanpreet6004 8 місяців тому +3

    ਭਾਜੀ ਜਫਰਨਾਮਾ ਦੇਨੇ ਪੜ ਲਿਆ ਸੀ ਪਰ ਥੱਲੇ ਜਿਹੜਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਲਿਖਿਆ ਸੀ ਉਹ ਨਹੀਂ ਪੜਿਆ ਗਿਆ ਨਾ ਪੜ੍ਹਨਾ ਚਾਹੁੰਦਾ ਸੀ

  • @gurwinderkaur6801
    @gurwinderkaur6801 2 роки тому +8

    Dhan dhan Shri Guru Gobind Singh Ji 🙏👍🙏
    Sarbans Dani sache patshah Guru Gobind Singh Ji 🙏💐🌹💐🙏

  • @balkarsingh855
    @balkarsingh855 Рік тому +2

    ਭਗਾਨੀ ਦੇ ਯੁੱਧ ਵਿੱਚ ਪਹਿਲਾਂ ਹਮਲਾ ਗੁਰੂ ਗੋਬਿੰਦ ਸਿੰਘ ਜੀ ਤੇ ਹਿੰਦੂ ਪਹਾੜੀ ਰਾਜਿਆਂ ਨੇ ਕੀਤਾ ਸੀ।

  • @tonysingh-ft9ki
    @tonysingh-ft9ki 10 місяців тому +1

    Thanks for reaction dears

  • @junglesafari64
    @junglesafari64 2 роки тому +7

    zafarnama..dhan guru gobind singh ji...
    🔥🔥🙏🏻🙏🏻

  • @ajitsingh4070
    @ajitsingh4070 2 роки тому +1

    Vir ji salam hi ji aap nu waheguru ji chardi kala vich Rakhe ji kush Rahina ji

  • @tanveersainisaini4348
    @tanveersainisaini4348 Рік тому +3

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kuljitsinghwarraich7479
    @kuljitsinghwarraich7479 Рік тому +5

    ਧੰਨ ਧੰਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਚੇਪਾਤਸ਼ਾਹ ਜੀ ਗੁਰਦੇਵ ਪ੍ਰਭੂ ਜੀ ਧੰਨ ਹੋ ਦੁਸ਼ਟ ਦਮਨ ਚੋਜੀ ਪ੍ਰੀਤਮ ਮਾਲਕ ਕੁਲ ਆਲਮ ਸਚੀ ਸਰਕਾਰ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਪਰਵਰਦਗਾਰ ਜੀ

  • @tonysingh-ft9ki
    @tonysingh-ft9ki 10 місяців тому +1

    Verygood very nice for reaction dears

  • @harpreetsinghrandhawa1886
    @harpreetsinghrandhawa1886 Рік тому +3

    Dhan dhan sri Guru Gobind Singh ji 👏👏👏👏👏

  • @ss-qu5po
    @ss-qu5po 2 роки тому +4

    Waheguru g ka khalsa waheguru g de fateh

  • @baljinderkhanna7900
    @baljinderkhanna7900 2 роки тому +10

    Dhan Dhan dashmesh pita guru gobind singh ji maharaj 🥺🙏🙏🙏

  • @GURVINDER4635
    @GURVINDER4635 2 роки тому +8

    ALLAH PAKAM PAAK HAI WAHEGURU JI 🙏🏻❤️

  • @komalpreetkomalpreet605
    @komalpreetkomalpreet605 2 роки тому +8

    Waheguru ji🙏🙏🙏🙏🙏
    Thank you g

  • @shekharsuthar175
    @shekharsuthar175 Рік тому +1

    Love from haryana ❤ jo bole so Nihal ❤ram ram slam valekum

  • @junglesafari64
    @junglesafari64 2 роки тому +16

    bhut vdia bhai jaan...keep it up..charhde te lehnde panjab da pyar eda e bnya rahe...❤️❤️
    allah te waheguru ik hai❤️

  • @gsgs7791
    @gsgs7791 2 роки тому +5

    DHAN DHAN SAHIB SHRI GURU GOBIND SINGH JI MAHARAJ

  • @REHBAR777
    @REHBAR777 2 роки тому +8

    Waheguru ji da khalsa waheguru ji di fateh ⚔️⚔️⚔️🙏🙏🙏

  • @gurjeetkaur6635
    @gurjeetkaur6635 11 місяців тому +3

    Guru Sahib ne 3 nhi ji chaar de chaaron sahibzaade haq,sach te dharm lyi kurbaan kitte🙏

  • @sukhjindersingh7586
    @sukhjindersingh7586 7 місяців тому +1

    WAHEGURU 🙏

  • @malkeetsinghkalsi1594
    @malkeetsinghkalsi1594 2 роки тому +4

    Tussi bda wadiya reaction ditta te jina ho sakya history nu samajhan di kosish kiti, twada sarya da dillo dhanwaad🙏🙏

  • @kewalsingh5003
    @kewalsingh5003 2 роки тому +1

    ਗੀਤ ਲਿਖਣ ਵਾਲੇ ਨੇ ਕਮਾਲ ਕਰਤੀ, ਵਾਹਿਗੁਰੂ,ਜੀ,

    • @arvindersinghbhullar8605
      @arvindersinghbhullar8605 2 роки тому

      ਭਾਈ ਸਾਹਿਬ ਇਹ ਦਸਵੇਂ ਪਾਤਸ਼ਾਹ ਦਾ ਲਿਖਿਆ ਜ਼ਫ਼ਰਨਾਮਾ ਦਾ ਪੰਜਾਬੀ ਅਨੁਵਾਦ ਹੈ

  • @SukhwinderSingh-z8g8r
    @SukhwinderSingh-z8g8r 2 роки тому +6

    Waheguru ji

  • @Sidhujass657
    @Sidhujass657 Рік тому +1

    Mein bhut sundi aa zafarnaama 😊🙏

  • @dipsinghrana8095
    @dipsinghrana8095 2 роки тому +5

    Waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏

  • @RavinderSingh-y1n
    @RavinderSingh-y1n Рік тому +2

    Sanu man k asi Dhan dhan Sri guru Gobind singh ji kalgian wale dasm pita de warish a 🙏🙏🙏

  • @ਸੱਚਦੀਅਵਾਜ਼-ਤ9ਣ

    ਔਰੰਗਜੇਬ ਦੇ ਹੋਰ ਬਹੁਤ ਹਿੰਦੂ ਪਹਾੜੀ ਰਾਜੇ ਸਨ
    ਔਰੰਗਜੇਬ ਨੇ ਕੁਰਾਨ ਦੀ ਕਸਮ ਖਾਧੀ ਸੀ
    ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਕਸਮ ਖਾਧੀ
    ਕਿ ਜੇ ਗੁਰੂ ਗੌਬਿੰਦ ਸਿੰਘ ਜੀ ਆਨੰਦਪੁੱਰ ਦਾ ਕਿਲਾ ਛੱਡ ਜਾਂਦੇ ਹਨ ਉਹਨਾਂ ਤੇ ਹਮਲਾ ਨਹੀਂ ਕੀਤਾ ਜਾਵੇਗਾ
    ਪਰ ਹਿੰਦੂ ਰਾਜਿਆਂ ਨੇ ਵੀ ਸੌਂਹ ਤੋੜ ਦਿੱਤੀ ਸੀ
    ਔਰੰਗਜੇਬ ਨੇ ਵੀ ਸੌਂਹ ਤੋੜ ਦਿੱਤੀ ਸੀ ਜੀ

  • @jogigrewal
    @jogigrewal 2 роки тому +1

    Love you bai ji Kamaal kar rahe ho respect to all of you bhai jaan jatt walo

  • @sukhnirmalsingh6364
    @sukhnirmalsingh6364 Рік тому +2

    Great way song & sung by them too fine. Thanks for your reaction on this serious matter

  • @coolchef12
    @coolchef12 2 роки тому +6

    Waheguru ji ka Khalsa Waheguru ji ki Fateh.

  • @shunnybhatti7031
    @shunnybhatti7031 2 роки тому +1

    Waheguru Ji waheguru Ji waheguru Ji waheguru Ji waheguru Ji

  • @beantsinghbishnandi9159
    @beantsinghbishnandi9159 2 роки тому +20

    tuhanu sarian nu sat shri akal ji, actually Zafarnama Guru Gobind Singh Maharaj ji and Khalse di Fateh and chardi kla vich rehn di chithi and Aurangzeb nu usse kite gunaha and makkarian da ehsaas Kraun wali chithi c

  • @sharryromer5662
    @sharryromer5662 2 роки тому +5

    WAHEGURU JI🙏🏻🙏🏻🙏🏻🙏🏻🙏🏻

  • @manisidhu625
    @manisidhu625 Рік тому

    Veer ji bout sohna pr guru gobind ji de char sehbjade c dhanwad veer ji bout kubsurat ❤️❤️🌹🌹

  • @kamaljitgill9170
    @kamaljitgill9170 2 роки тому +5

    waheguru ji ka khalsa waheguru ji ki fateh 🙏🙏🙏

  • @surinderkaur3818
    @surinderkaur3818 Рік тому +1

    Sona pak tuhade meher rekhe allah hafis

  • @kamaljeet2464
    @kamaljeet2464 2 роки тому +2

    Vahiguruji ka khalsa waheguru ji ki Fateh 🙏

  • @manmindejitsingh245singh
    @manmindejitsingh245singh 2 роки тому +6

    Dhan Dhan shri Guru Gobind Singh ji 🙏🙏🙏

  • @harjinderkaur9953
    @harjinderkaur9953 2 роки тому +1

    Happy vaisakhi paji

  • @SharanjitGill-pi1rb
    @SharanjitGill-pi1rb 3 місяці тому

    Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru

  • @peaseofmind1109
    @peaseofmind1109 2 роки тому

    ਮੇਰੀ ਹਿਦਾਇਤ ਆ ਵੀਰ ਜੀ ਕੇ ਪਹਿਲਾਂ ਸਿੱਖ ਇਤਿਹਾਸ ਪੜ੍ਹੋ,,, ਜ਼ਫ਼ਰਨਾਮਾ ਮਾਹਰਾਜ ਨੇ ਕਿਉਂ ਤੇ ਕਦੋਂ ਲਿਖਿਆ ਸੀ ਪਹਿਲਾਂ ਇਹ ਪੜ੍ਹੋ,,
    ਤੁਸੀਂ ਆਪਣੇ ਵੀਚਾਰ ਸਾਂਝੇ ਕੀਤੇ ਬਹੁਤ ਖੁਸ਼ੀ ਦੀ ਗੱਲ ਹੈ,, ਪਰ ਜਦੋਂ ਥੋਨੂੰ ਕਿਸੇ ਇਤਿਹਾਸ ਬਾਰੇ ਪਤਾ ਹੋਵੇਗਾ ਤਾਂ ਤੁਸੀਂ ਓਹਨੂੰ ਹੋਰ ਖੂਬਸੂਰਤੀ ਨਾਲ਼ ਪੇਸ਼ ਕਰ ਸਕੋਂਗੇ,,,
    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @JaswinderSingh-rp5iz
    @JaswinderSingh-rp5iz Рік тому +3

    Dhan guru gobind singh g dhan guru gobind singh g whaeguru g ka khalsa Whaeguru g ki fatih

  • @satveendersinghkala
    @satveendersinghkala 2 роки тому +5

    Dhan Dhan Shri Guru pita Gobind Singh gi

  • @Panjabi22
    @Panjabi22 2 роки тому +3

    Thanks paji reaction layi ❤️❤️🇵🇰🇵🇰❤️❤️

  • @mangatsingh3711
    @mangatsingh3711 2 роки тому

    ਵਾਹ ਜੀ ਵਾਹ ਕਿਆ ਬਾਤ ਹੈ ਜਿਹੜਾ ਤੁਸੀਂ ਸਿੱਖ ਧਰਮ ਦੇ ਇਤਿਹਾਸ ਨੂੰ ਦੁਨੀਆਂ ਵਿੱਚ ਪ੍ਰਫੁੱਲਿਤ ਕਰ ਹੋ ਅੱਲ੍ਹਾ ਮੀਆਂ ਵੀ ਆਪ ਜੀ ਦੇ ਕਰਮ ਤੇ ਖ਼ੁਸ਼ ਹੋ ਰਿਹਾ ਹੋਵੇਗਾ। ਗੁਰੂ ਸਾਹਿਬ ਜੀ ਵਲੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਭੇਜਿਆ ਗਿਆ ਸੀ ਉਸ ਬਾਰੇ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਔਰੰਗਜ਼ੇਬ ਜ਼ਫ਼ਰਨਾਮਾ ਪੜ੍ਹ ਕੇ ਫੌਤ ਹੋ ਗਿਆ ਸੀ ।

  • @Bjaideep811
    @Bjaideep811 Рік тому

    Bai g behan g bhut vdia kiya apne hum dua krte hai dono punjab khush punjab hi k

    • @Bjaideep811
      @Bjaideep811 Рік тому

      Dono punjab hi kyo hind/pak dono desho ka pyar bdhe wahiguru alla talla mehar kre

  • @bhupindersinghbajwa5005
    @bhupindersinghbajwa5005 2 роки тому +1

    bahut khoob soorat

  • @RJ-VLOGS5
    @RJ-VLOGS5 2 роки тому +2

    love u from PUNJAB

  • @RoshanLal-dw1br
    @RoshanLal-dw1br Рік тому

    Sahibey kmaal Sahib shri Guru Gobind Singh sahib Maharaj kaum laee aapna poora parivaar vaar gai. Dunia te aje taq isto vaddi kurbaani koee nhi. oh sehanshah, Baadshah , Darvesh te Mard Agambra c. Una dian qubania krk hi aj kaum chardikala ch hai.
    Tuhada dhanbaad veero
    sachh dunia nu dadsan laee.

  • @gurmatsangeet276
    @gurmatsangeet276 Рік тому

    Bahut khoob ji thanks soo much ....God bless you 🙏🤲🌹

  • @gurwinderkaur7106
    @gurwinderkaur7106 2 роки тому

    Bhut hi vdia mein bhut ziyda sundi han

  • @HyperLeakzYT
    @HyperLeakzYT Рік тому +1

    Waheguru je ka khalsa Waheguru je ke fateh ❤❤

  • @gurpreetsinghkala5907
    @gurpreetsinghkala5907 2 роки тому

    ਬਹੁਤ ਵਧੀਆ ਜੀ

  • @love-vx8ci
    @love-vx8ci 2 роки тому +4

    ⚘Waheguru ji🙏💞

  • @gurjeetkaur5617
    @gurjeetkaur5617 2 роки тому +2

    Shri guru gobind singh je de 4 sahibzade c 2 nu chamkour sahib ch jang de maidan ch shaheed kita c 2 nu fatehgarh sahib vich nehaa ch jeandiya nu china dita c jihna ne v is zaffarname nu pesh karn lye kehiya ohna da v v 2 thanks or jina ne gayea ohna ne bahot sohana gayea lou kande khare ho gye c sunn k poore josh naal gayea reaction superub hai tuhade naal sano v bahut kuj pta chal janda waheguru ji ka khalsa waheguru ji ke fateh🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sukhsandhu1144
    @sukhsandhu1144 2 роки тому

    ਬੁਹਤ ਬੁਹਤ ਵਾਦਿਆ ਜੀ

  • @HarveerBrar-rw8jm
    @HarveerBrar-rw8jm 5 місяців тому +1

    Good veer je good veer

  • @jawalasinghsingh8890
    @jawalasinghsingh8890 2 роки тому +1

    Waheguru.ji🙏.nice.reaction.thanku.g

  • @ਬੇਈਮਾਨ-ਦ9ਰ
    @ਬੇਈਮਾਨ-ਦ9ਰ 2 роки тому +6

    10 lakh fouj nal 40 singh lade si guru Gobind Singh Maharaj ji

  • @gurdivsinghgurdivsingh9548
    @gurdivsinghgurdivsingh9548 2 роки тому

    Bahut.vadia.uarala.keta.veer.ji

  • @rupindersinghshergill9307
    @rupindersinghshergill9307 2 роки тому +2

    WAHEGURU JI KA KALSA WAHEGURU JI KE FATHE 🙏

  • @SukhdevSingh-bs8ss
    @SukhdevSingh-bs8ss 2 роки тому +1

    Satname Waheguru ji

  • @gurcharanjeetsingh3115
    @gurcharanjeetsingh3115 2 роки тому +3

    Waheguru ji...

  • @sandeepdosanjh5567
    @sandeepdosanjh5567 2 роки тому +4

    Dhan dhan Sri guru gobind singh g maharaj

  • @balwantsinghsidhu6456
    @balwantsinghsidhu6456 2 роки тому +26

    Thanks 🙏 thodi soch nu veero ate bhain ji, thode ander di insaniyat chehre te jhalak di hai. Genuine. Salute hai thonu. Long live, We pray from Hanumangarh Rajasthan.

  • @gurbachansinghvirk360
    @gurbachansinghvirk360 2 роки тому +1

    Bhaji kamaal kari jande ho mere veero

  • @IqbalSingh-uf5yi
    @IqbalSingh-uf5yi 2 роки тому

    ਵੀਰ ਜੀ ਇਹ ਬਹੁਤ ਵਧੀਆ ਸੀ ਜ਼ਫਰਨਾਵੇਂ ਦੀ ਪ੍ਰਸਤੂਤੀ।

  • @sandhuboyzunitedstateofpun1683
    @sandhuboyzunitedstateofpun1683 2 роки тому +1

    Mubarkan tuhanu v lande punjab waleyo visakhi diyan

  • @AmarjeetSingh-hx2ik
    @AmarjeetSingh-hx2ik 2 роки тому +5

    Beautiful

  • @tarlochansingh8782
    @tarlochansingh8782 2 роки тому

    Very very nice bro g waheguru chardi kla kre g

  • @SukhwinderSingh-rs2kz
    @SukhwinderSingh-rs2kz 2 роки тому +1

    Dhan Dhan Guru Gobind Singh g Sache Patshah g