8 UNKNOWN Facts About Guru Gobind singh ji | Punjabi History Pakistani reaction Pak react

Поділитися
Вставка
  • Опубліковано 18 гру 2024

КОМЕНТАРІ •

  • @MalkiatsinghUday
    @MalkiatsinghUday 7 місяців тому +27

    ਵੀਰ ਜੀ ਆਪ ਜੀ ਨੇ ਗੁਰੂ ਸਾਹਿਬ ਦੇ ਬਾਰੇ ਜਾਣਕਾਰੀ ਸਾਰੀ ਹੀ ਬਹੁਤ ਬਹੁਤ ਹੀ ਵਧੀਆ ਲੱਗੀ, ਪਰ ਜੋ ਤੁਸੀਂ ਕਿਹਾ ਕਿ ਸੱਭ ਤੋਂ ਵਧੀਆ ਉਹ ਗੁਰੂ ਜੀ ਦੇ ਵਿਆਹ ਦੀ ਜਾਣਕਾਰੀ ਬਹੁਤ ਹੀ ਸ਼ਲਾਘਾਯੋਗ ਹੈ

  • @Realgamerzop9
    @Realgamerzop9 2 місяці тому +1

    ਧੰਨ ਧੰਨ ਦਸ਼ਮੇਸ਼ ਪਿਤਾ ਜੀ। ਸਰਬੰਸ ਦਾਨੀਆਂ ਵੇ ਤੇਰਾ ਕੌਂਣ ਦਿਉਗਾ ਦੇਣਾ🙏🙏🙏🙏🙏

  • @GurvinderSingh-cc5rv
    @GurvinderSingh-cc5rv 5 місяців тому +5

    ਸੰਗਤ ਜੀ ਜਿਹੜੇ ਗੁਰੂ ਸਹਿਬਾਨ ਜੀ ਬਾਰੇ ਸੁਣ ਕੇ ਸਾਡੀਆਂ ਅੱਖਾਂ ਭਰ ਆਉਂਦੀਆਂ ਨੇ ਪਰ ਉਹਨਾਂ ਦਾ ਕਿੱਡਾ ਵੱਡਾ ਜੇਰਾ ਹੈ ਕੇ ਓਹਨਾਂ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਵੀ ਦੁੱਖ ਨਹੀ ਮਨਾਇਆ ਫਿਰ ਕਿਉਂ ਗੁਰੂ ਗੋਬਿੰਦ ਸਿੰਘ ਜੀ ਆਪ ਖੁੱਦ ਗੁਰੂ ਨਹੀ ਹੋ ਸਕਦੇ? ਧੰਨ ਮੇਰੇ ਪਾਤਸ਼ਾਹ ਜਿ ਤੁਸੀਂ ਧੰਨ ਹੋ 🙏

  • @bjamrindersingh1358
    @bjamrindersingh1358 5 місяців тому +3

    ਭਰਾਵਾਂ ੮ ਦੇ ੮ ਬਿਲਕੁਲ ਸਹੀ ਹਨ ਤੈਨੂੰ ਪ੍ਰਮਾਤਮਾ ਨੇ ਬਹੁਤ ਬੜੀ ਬਖ਼ਸ਼ਿਸ਼ ਕੀਤੀ ਹੈ ਰੱਬ ਤੇਰੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖੇ ਲੋਕਾਂ ਨੂੰ ਏਸੇ ਤਰਾਂ ਗਿਆਨ ਵੰਡਦਾ ਰਹੇਂ ਕਾਮਯਾਬੀਆਂ ਸੁੱਖ ਅਤੇ ਖੁਸ਼ੀਆਂ ਲੰਮੀ ਉਮਰ ਬਖਸ਼ੇ ਪ੍ਰਮਾਤਮਾ ਤੈਨੂੰ ਸਤਿ ਸ਼੍ਰੀ ਆਕਾਲ ਜੀ ।

  • @rupanbrarbrar
    @rupanbrarbrar 7 місяців тому +8

    ਆਪ ਜੀ ਦੀ ਵੀਡੀਓ ਬਹੁਤ ਵਧੀਆ ਹੈ ਇਹ ਸਚਾਈ ਹੈ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ

  • @AjitSingh-fx6oe
    @AjitSingh-fx6oe 7 місяців тому +3

    इस सच को प्रगट करने के लिए आप का बहुत बहुत आभार।।वाहेगुरुजी का खालसा वाहेगुरजी की फतेह।

  • @BatthPartap-ot6re
    @BatthPartap-ot6re 7 місяців тому +38

    ਇਹ ਗੱਲ ਬਿਲਕੁਲ ਸਹੀ ਲਗਦੀ ਹੈ ਚਾਰ ਸਹਿਬਜ਼ਾਦਿਆਂ ਦੇ ਮਾਤਾ ਜੀ ਇੱਕ ਹੀ ਸਨ ਜਿਨ੍ਹਾਂ ਦਾ ਨਾਮ ਸੀ ਮਾਤਾ ਜੀ ਜੀਤ ਕੌਰ ਮਾਤਾ ਸੁੰਦਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @simarjithanda5270
      @simarjithanda5270 6 місяців тому +1

      Waheguru is tarah nai a .. baba ajit singh ji mata sundar kaur di kukh cho peda hoye c ... baba jujhar singh ji baba jorawar singh te baba fteh singh ji , mata jeet kaur di kukh cho,, mata jeet kaur ne anandpur shadan to pehlo sarir shad dita c ,, is lyi una di parwarish mata gujar kaur , mata sahib kaur te mata sundar kaur ne kiti c..... tusi khud socho je mata jeet kaur mata sudar kaur iko c ... fir ana da janam asthan .. ma peo ,,, te sarir shadan da asthan alag alag kive ho skda..

  • @magicartzing3659
    @magicartzing3659 8 місяців тому +19

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੀ ਵੀਡੀਓ ਬਹੁਤ ਵਧੀਆ ਹੈ ਜੀ ਵੀਡੀਓ ਬਣਾਉਣ ਲਈ ਵਧੀਆ ਉਪਰਾਲਾ ਹੈ ਜੀ

  • @GurnekSingh-l6c
    @GurnekSingh-l6c 7 місяців тому +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 💚🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️💯

  • @amarjitkaur3794
    @amarjitkaur3794 8 місяців тому +69

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @NarinderKaur-b1e
    @NarinderKaur-b1e 4 місяці тому

    Very nice informative katha about Dhan Dhan Guru GOBIND Singh Ji . Thank you 🙏🏾 so much .

  • @surjitkaur1895
    @surjitkaur1895 7 місяців тому

    ਵਾਹਿਗੁਰੂ ਜੀ ਬਹੁਤ ਵਧੀਆ ਇਤਿਹਾਸ ਸੁਣਾਇਆ ਹੈ। ਵਾਹਿਗੁਰੂ ਜੀ ਹੋਰ। ਵੀ ਚੜ੍ਹਦੀ ਕਲ੍ਹਾ ਬਖਸ਼ਣ ਜੀ।

  • @SatGur-tw5vm
    @SatGur-tw5vm 7 місяців тому +11

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @samarasingh-yp8km
    @samarasingh-yp8km Місяць тому

    Thank you so much Zikria Veer ji for sharing such a informative and beautiful video of GURU GOBIND SINGH JI MAHARAJ 🙏🙏🙏🙏

  • @balbirkaur3123
    @balbirkaur3123 7 місяців тому +3

    ਹਾਂ ਜੀ ਇਹ ਸਹੀ ਹੈ ਜੀ, ਮਾਤਾ ਜੀਤ ਕੋਰ ਜੀ ਦਾ ਪੇਕਾ ਨਾਮ ਸੀ!
    ਵਿਆਹ ਹੋਣ ਤੇ ਮਾਤਾ ਗੁਜੱਰ ਕੋਰ ਜੀ ਨੇ ਉਹਨਾਂ ਦਾ ਨਾਮ ਸੁੰਦਰ ਕੋਰ ਰੱਖਿਆ!
    ਚਾਰੇ ਸਾਹਿਬਜ਼ਾਦੇ ਮਾਤਾ ਸੁੰਦਰ ਕੋਰ ਜੀ ਦੀ ਕੁਖੌ ਜਨਮੇ ਸਨ।

  • @s.kaurchowdhury9415
    @s.kaurchowdhury9415 7 місяців тому +5

    Thank you thousand times for sharing these facts about Guru Gobind Singh Sahib ji. 🎉❤🎉❤🎉❤

  • @MaanSingh-bt9eo
    @MaanSingh-bt9eo 4 місяці тому +1

    ❤❤🌻🌷👏♥️🌹 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹♥️👏🌷🌻

  • @BhupinderArora-u8g
    @BhupinderArora-u8g 8 місяців тому +12

    🥀🪯🥀🪯🥀🪯🥀🪯🥀🪯🥀🪯🥀🪯
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬਤ ਦਾ ਭਲਾ
    🙏🙏🙏🙏🙏🙏🙏🙏🙏🙏🙏🙏🙏🙏

    • @GurbachanSingh-n7j
      @GurbachanSingh-n7j 7 місяців тому +1

      ਗੁਰੁ ਗੋਬਿੰਦ ਸਿੰਘ ਇੱਕ ਇਲਾਹੀ ਰੂਪ ਸੀ ਗੁਰੁ ਗੋਬਿੰਦ ਸਿੰਘ ਵਰਗਾ ਨਾਂ ਕੋਈ ਹੋਇਆ ਨਾਂ ਕੋਈ ਹੋਣਾ ਵੀਰ ਜੀ ਬਹੁਤ ਪਿਆਰਾ ਇਤਹਾਸ ਸੁਣਾਇਆ ਵਾਹਿਗੁਰੁ ਚੜਦੀ ਕਲਾ ਵਿੱਚ ਰੱਖੇ ਧੰਨਵਾਦ

  • @inderjitdhaliwal4355
    @inderjitdhaliwal4355 8 місяців тому +4

    Dhan Dhan Guru Gobind Singh ji thanks for all these facts which we were not aware of Wahaguruji thuhano chardikala which raken ji 🙏

  • @singhharbhajan2986
    @singhharbhajan2986 7 місяців тому +39

    ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕੋਈ ਸਾਨੀ ਨਹੀਂ

  • @GurbaxKaur-r4o
    @GurbaxKaur-r4o 5 місяців тому +1

    Waheguru jee dhan dhan guru gobind Singh ji you are forever ❤☘️🌹☘️🙏💐💐

  • @BhagwanSingh-zf5kk
    @BhagwanSingh-zf5kk 5 місяців тому

    Good program bha ji guru fateh thanks

  • @devenderksa4274
    @devenderksa4274 5 місяців тому

    ਸਤਿ ਸ੍ਰੀ ਅਕਾਲ ਜੀ ਪੂਰਨ ਪਰਮਾਤਮਾ ਗੋਡ ਅੱਲ੍ਹਾ ਸਭ ਤੋਂ ਅਲੱਗ ਹੈ ਬਾਕੀ ਤੁਹਾਡੀ ਵੀਡੀਓ ਸਾਨੂੰ ਵਧੀਆ ਲੱਗੀ

  • @amarseera2843
    @amarseera2843 7 місяців тому +4

    ਮੈਂ ਤਾਂ ਕਿਧਰੇ ਪੜਿਆ ਗੁਰੂ ਗੋਬਿੰਦ ਸਿੰਘ ਜੀ ਦਰਮਿਆਨੇ ਕੱਦ ਦੇ ਸਨ।ਪਰ ਗੁਰੂ ਹਰਿਗੋਬਿੰਦ ਜੀ ਉਚੀ ਡੀਲ ਡੌਲ ਵਾਲੇ ਸਨ।ਇਹ ਸਭ ਕਵੀ ਕਲਪਨਾ ਹਨ।

  • @simerjit99
    @simerjit99 6 місяців тому +1

    Waheguru ji ka khalsa waheguru ji ki Fateh 🙏🙏 Waheguru Jii 🙏🙏🌹

  • @JinderSingh-nm7wb
    @JinderSingh-nm7wb 7 місяців тому +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ ਮੇਹਰ ਕਰ 🙏🙏

  • @AmarjeetSingh-do2wv
    @AmarjeetSingh-do2wv 6 місяців тому +2

    Waheguruji Waheguruji dhan dhan dhan dhan dhan Sri guru gobind Singhvi mehar Karo g

  • @FreeFireGoD-s9g
    @FreeFireGoD-s9g 3 місяці тому

    Bir g bhut bhut dhanbaad. Har ik da doubt c k guru sahib ji na tin beya kitte c. Mera bhi clear ho geya. Waheguru ji tuhade te mehar rakha te idan hi sade doubt clear krde c

  • @baldevsinghbrar4335
    @baldevsinghbrar4335 7 місяців тому +18

    ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਤੇ ਆਪੇ ਚੇਲਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਰਬੱਸ ਦਾਨੀ ਤੇਰਾ ਦੇਣ ਸਿੱਖ ਕੌਮ ਦੇਣ ਨਹੀ ਦੇ ਸਕਦੇ

  • @maninderkaur2730
    @maninderkaur2730 5 місяців тому

    WAHEGURU JI 🙏 Sari di sari hi video bahut hi vadiya he ji bilkul clear ho Gaya he ki GURU GOBIND SINGH JI MAHARAJ JI DI ONE hi marriage Hoi si ji CHARE LAL MATA JEETO JI DE HI SAN WAHEGURU JI K

  • @SukhwinderSingh-lu5vi
    @SukhwinderSingh-lu5vi 7 місяців тому +2

    All is best. Waheguru.

  • @RagubirKaur-u1l
    @RagubirKaur-u1l 4 місяці тому

    Véerji 🙏Aapji ne 8fectbhoot aachhi trh smjhae neaapji bhoot bhoot shukriya.

  • @KulbirSingh-oj4rg
    @KulbirSingh-oj4rg 6 місяців тому +1

    ਵਧੀਆ ਢੰਗ ਨਾਲ ਪੇਸ਼ ਕੀਤੀ ਗਈ ਜਾਣਕਾਰੀ

  • @jasueprincemehta8779
    @jasueprincemehta8779 6 місяців тому +1

    ,ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🌹🥀🌷🌹🥀🌷🌹🥀🌷🌹🥀🌷🌹🥀🌷

  • @surjitdhillon9654
    @surjitdhillon9654 8 місяців тому +8

    Bahut hi shandar vedio

  • @darshansingh618
    @darshansingh618 7 місяців тому

    veer. ji. sanu. aapji. ki. puri. vedio. vicho. bahut. kush. sanu. sikheya. milli. assi. aapji. kai. bahut. hi. ati. dhanwadi. ha. sat. siri. akaal. ji

  • @gursharankaur7144
    @gursharankaur7144 6 місяців тому +1

    waheguru ji ki fateh very good video

  • @gurpreetsinghrangi5048
    @gurpreetsinghrangi5048 6 місяців тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🎉

  • @JaswantSingh-dw7he
    @JaswantSingh-dw7he 7 місяців тому +2

    Very nice 👍🏻 proud of you👌🏻Thanks

  • @GurnekSingh-l6c
    @GurnekSingh-l6c 7 місяців тому +6

    ਨਾਨਕਸ਼ਾਹੀ ਕੈਲੰਡਰ ਜੀ 💚🙏🙏🙏🙏☝️☝️☝️✍️✍️💯

  • @SukhwinderKaur-yd7qt
    @SukhwinderKaur-yd7qt 6 місяців тому

    Nice information ji 🙏🙏 dhan dhan Guru Gobind Singh ji 🙏🙏

  • @tonysingh-ft9ki
    @tonysingh-ft9ki 4 місяці тому +1

    Very nice and very good all speaking right

  • @surinderpalsingh485
    @surinderpalsingh485 8 місяців тому +7

    Dhan Dhan Hazrat SatGuru Gobind Singh ji Maharaj❤❤❤❤❤

  • @GopalSingh-us3jw
    @GopalSingh-us3jw 7 місяців тому

    ਬਹੁਤ ਹੀ ਵਧੀਆ ਬਹੁਤ ਧੰਨਵਾਦ ਜੀ

  • @tonysingh-ft9ki
    @tonysingh-ft9ki 4 місяці тому +2

    Dhan waheguru ji

  • @BhupinderSingh-lr1yu
    @BhupinderSingh-lr1yu 5 місяців тому +1

    Waheguru ji waheguru g waheguru ji waheguru g❤❤❤❤

  • @RanjitSingh-xk7ff
    @RanjitSingh-xk7ff 5 місяців тому

    Very good nolegebahut vadia jankary mli eda da gian dena bahut changa h

  • @pritamsingh3273
    @pritamsingh3273 8 місяців тому +7

    Sahib e kamaal Guru' Gobind Singh jee ❤
    🙏🙏🚩

  • @SatwinderSingh-mr6fg
    @SatwinderSingh-mr6fg 7 місяців тому +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🥰🙏🙇🙏

  • @HarbansSingh-dz6bc
    @HarbansSingh-dz6bc 8 місяців тому +7

    🙏🙏ਵਾिਹਗੁਰੂ ਜੀ🙏🙏

  • @dasiveggies3377
    @dasiveggies3377 5 місяців тому

    ਵੀਰ ਜੀ ਤੁਹਾਡੇ ਦੁਆਰਾ ਜਾਰੀ ਜਾਣਕਾਰੀ ਬਹੁਤ ਵਧੀਆ ਹੈ, ਪਰ ਇਕ ਸ਼ੰਕਾ ਹੈ, ਅਸੀਂ ਮਾਤਾ ਜੀਤੋ ਜੀ ਅਤੇ ਮਾਤਾ ਸੁੰਦਰੀ ਜੀ ਦੋ ਵੱਖ ਵੱਖ ਰੂਹਾਂ ਸਨ,ਜੋ ਕਿ ਦਲੀਪ ਕੌਰ ਟਿਵਾਣਾ ਵੱਲੋਂ ਲਿਖੀ ਗਈ ਹੈ

    • @jugsingh2006
      @jugsingh2006 4 місяці тому

      Do na ne per person ikko hai.

  • @SikhPanth528
    @SikhPanth528 7 місяців тому +1

    WaheGuru Ji ka Khalsa WaheGuru Ji ki Fateh Guru Gobind Singh Guru Gobind Singh tan tan Guru hargobind Sahib

  • @darshanakumari3949
    @darshanakumari3949 8 місяців тому +6

    Waheguru ji 🙏 veer ji 🙏

  • @NirmalSingh-jl3os
    @NirmalSingh-jl3os 5 місяців тому

    Dhanbad bahut badhiya jankari Di

  • @simerjit99
    @simerjit99 6 місяців тому

    Beautiful Efforts 🙏🙏 Waheguru jiii 🙏🙏🙏🌹🌹

  • @bakhshishkaur8427
    @bakhshishkaur8427 6 місяців тому

    Waheguruji bahuat vadhyia kiha veer Ji God bless you

  • @baldevsinghbrar4335
    @baldevsinghbrar4335 7 місяців тому +2

    ਖਾਲਸਾ ਜੀ ਚਾਰ ਸਾਹਿਬਜਾਦੇ ਬਾਬਿਆ ਦੇ ਮਾਤਾ ਦਾ ਨਾਮ ਕੀ ਸੀ ਖਾਲਸਾ ਜੀ ਵੀਰ ਸਾਡੀ ਦੁਬਿਦਾ ਦੂਰ ਕਰੋ ਜੀ ਵੀਰ ਧੰਨਵਾਦ ਖਾਲਸਾ ਜੀ

  • @popelsingh6622
    @popelsingh6622 7 місяців тому +2

    Waheguru ji 🌹🙏🌾💞❤

  • @livi952
    @livi952 7 місяців тому +3

    ਧੰਨ ਗੁਰੂ ਗੌਬਿਦ ਸਿੰਘ ਜੀ ਮਹਾਰਾਜ

  • @CharanjitSinghWalia
    @CharanjitSinghWalia 6 місяців тому +1

    Waho Waho Guru Gobind Sahib ji

  • @jaswant612
    @jaswant612 8 місяців тому +6

    Waheguru ji

  • @SurjeetSingh-io3bf
    @SurjeetSingh-io3bf 7 місяців тому +4

    ❤ wahuguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @lovelydhamija8604
    @lovelydhamija8604 5 місяців тому

    Dhan Dhan shree guru Gobind Singh Ji 🙏🌹💝💖🌷🙏🌹💝💖🌷🙏🌹💝💖🌷🙏🌹💝💖🌷🙏

  • @jagrajsinghnatt5586
    @jagrajsinghnatt5586 6 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @Satwinder-ip7ty
    @Satwinder-ip7ty 8 місяців тому +10

    ਵਾਹਿਗੁਰੂ ਜੀ ਵਾਹਿਗੁਰੂ ਜੀ

  • @powerfulsingh
    @powerfulsingh 8 місяців тому +4

    Your brother is very intelligent, he understands more than I do 🙏 🤲

  • @tonysingh-ft9ki
    @tonysingh-ft9ki 4 місяці тому +1

    Thanks for asking reaction

  • @jasbirkaur3560
    @jasbirkaur3560 7 місяців тому +5

    Veery nies

  • @baljitsinghbal743
    @baljitsinghbal743 7 місяців тому +2

    Guru sahib ji viah da fect sahi lageya ji

  • @parkashsingh7372
    @parkashsingh7372 7 місяців тому +4

    You are great

  • @HarpreetSingh-rj6ep
    @HarpreetSingh-rj6ep 6 місяців тому

    ਵਾਹਿਗੁਰੂ ਜੀ ❤

  • @AshMallhi-i5b
    @AshMallhi-i5b 8 місяців тому +4

    Bhawalpur aale veera nu sat sri akaal salam lekam good work

  • @amarjeetsinghkhalsa2318
    @amarjeetsinghkhalsa2318 7 місяців тому

    ਬਹੁਤ ਵਧੀਆ ਜਾਣਕਾਰੀ

  • @karamjitkaur5638
    @karamjitkaur5638 7 місяців тому +2

    Dhan Dhan Sri Guru Gobind Singh Ji 🙏 ❤🙏

  • @satvinderkour3779
    @satvinderkour3779 6 місяців тому

    Bhut vadiya veerji..

  • @balbirkaur3925
    @balbirkaur3925 5 місяців тому

    Sahib akamaal Guru Gobind Singh jee❤🙏🙏🙏🙏👌

  • @brosisvlog4383
    @brosisvlog4383 7 місяців тому

    Very nice. Waheguru ji

  • @avtarsinghsohi3373
    @avtarsinghsohi3373 7 місяців тому +1

    Veer g app dono bhai boht sohnia vdos lay ke aunde ho

  • @harbhajansingh2765
    @harbhajansingh2765 7 місяців тому

    Putar ji tusi bahut asha dasea.Waheguru tuhanu chardikala which rakhan te tuhanu khushian bakshan te tuhanu lambi Umar bakshan.

  • @arunbedi51
    @arunbedi51 7 місяців тому +1

    Zikria saeed reaction bhaji parmatma ajooni hai eh gal bilkul theek a..par oh sargun v a jisda matlab k oh shareer roop ch v aaunda a..gurbani vich likhea sargun nirgun nirankar sunn smadhi aap..bhav sargun roop te nirgun dove hi roop usde han ..oh chahe ta sharir roop leke sansar te aa jave chahe bina sarir to rahe oh sda hajar najar a..j oh manukh nu sareer da kapda pva sakda ta oh apna sareer v pargat kar lenda hai..es tra guru gobind singh ji v akal purkh da sharirik jama hai..jehda v insan rabb nu pa lenda hai jisnu rab apne nal mila lenda hai oh rabb hi hunda jive samundar ch balti pani pa deo fer ohi pani dubara samundar cho koi das nhi skda k oh balti pani kehdi aa ose tra rab jdo bhagat nu apne nal jod lenda ta fer oh rabb e hunda koi fark ni hunda fer

  • @karamjitkaur5638
    @karamjitkaur5638 7 місяців тому

    Bahut hi vdia video 🙏🙏

  • @simarjeet4839
    @simarjeet4839 8 місяців тому +4

    Whahguru ji

  • @dilawarsingh5225
    @dilawarsingh5225 8 місяців тому +4

    No comment on my father dhan guru Gobind Singh Ji.🙏🌹🌹🌹🌹🙏

  • @jorawarsingh8920
    @jorawarsingh8920 7 місяців тому +3

    ਸਤਿਨਾਮ ਸ੍ਰੀ ਵਾਹਿਗੁਰੂ ਮਹਾਰਾਜ ਜੀ

  • @sarbjitsandhu2531
    @sarbjitsandhu2531 7 місяців тому

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ

  • @pakharsinghsaini203
    @pakharsinghsaini203 7 місяців тому +1

    ਵਾਹਿ❤️🙏ਗੁਰੂ ਜੀ🙏ਸਤਿਨਾਮ ਜੀ🙏

  • @lakhveersingh1121
    @lakhveersingh1121 7 місяців тому +1

    ਵਾਹਿਗੁਰੂ ਜੀ

  • @BeantSing-yq5hy
    @BeantSing-yq5hy 8 місяців тому +6

    Vaheguru ji

  • @HarpreetSingh-fg3qk
    @HarpreetSingh-fg3qk 8 місяців тому +6

    Guru ji ne kiha jo manu rab kahega oh ghor nark vich javega

  • @devindersingh8501
    @devindersingh8501 7 місяців тому +1

    Guru Sahib ji ne khud keha ji jo mainu Rab manuga ji oh narak nu javega ji eh tan loka di manan di gal hai ji

  • @nirmalsinghbajwa8708
    @nirmalsinghbajwa8708 7 місяців тому +1

    Shabash Ada hi sir thakh ke bathea kro

  • @AmrikSahauli
    @AmrikSahauli 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KKaur-ek2yg
    @KKaur-ek2yg 7 місяців тому +3

    Waheguru ji ❤

  • @charanjitbakshi1004
    @charanjitbakshi1004 6 місяців тому +1

    Very nice!

  • @sawindersingh8926
    @sawindersingh8926 7 місяців тому +1

    Waheguru ji ka Khalsa waheguru ji ki Fateh

  • @Rajinderkaur-cr7et
    @Rajinderkaur-cr7et 6 місяців тому

    ❤boht sohna video

  • @iqbalsingh6694
    @iqbalsingh6694 6 місяців тому +1

    ਵਿਆਹ ਵਾਲਾ ਫੈਕਟ

  • @arjandhanju9838
    @arjandhanju9838 2 місяці тому

    Congratulations for narrating all facts including two names of same woman wife of guru ji with more clarity which I also never knew before

  • @Kirpalsinghsaini-l4z
    @Kirpalsinghsaini-l4z 3 місяці тому

    Bahut badiya ji

  • @rajinderpalsingh5778
    @rajinderpalsingh5778 5 місяців тому

    Chhote veer. Kamal ho tusi aj de same wich