Muslim Reaction: Ki Ha 13 Meel To Chlaye Teer Da Sach | 13 ਮੀਲ ਤੋ ਚਲਾਏ ਤੀਰ ਦਾ ਸੱਚ

Поділитися
Вставка
  • Опубліковано 22 лис 2024

КОМЕНТАРІ • 429

  • @amrindersinghbrar8804
    @amrindersinghbrar8804 Рік тому +50

    ਜਿਹਨੀਂ ਸਿਫਤ਼ ਕਰਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨੀਂ ਘੱਟ ਹੈ ਜੀ ਧੰਨ ਧੰਨ ਕਲਗੀਧਰ ਪਿਤਾ ਜੀ ਮਹਾਰਾਜ ਕਿਰਪਾ ਕਰਨੀ ਜੀ

  • @malkitkaur251
    @malkitkaur251 Рік тому +58

    ਨਾ ਕੋਈ ਹੋਇਆ ਤੇ ਨਾ ਕੋਈ ਹੋਵੇ ਪਿਤਾ ਦਸ਼ਮੇਸ਼ ਵਰਗਾ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

    • @jassinagra4634
      @jassinagra4634 22 дні тому +1

      Happy Diwali 🪔🎇 ji

    • @jassinagra4634
      @jassinagra4634 10 днів тому

      @@malkitkaur251 good morning ,satsriakaal ji, ki hall ji, waheguru ji ka Khalsa waheguru ji ki Fateh ji

  • @harmanpreet588
    @harmanpreet588 Рік тому +14

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @SatwantSinghSandhu0067
    @SatwantSinghSandhu0067 Рік тому +8

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ

  • @dilawarsinghsandhu1155
    @dilawarsinghsandhu1155 Рік тому +2

    ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ

  • @kabalsinghbhojiankabalsing2470
    @kabalsinghbhojiankabalsing2470 Рік тому +32

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
    ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

  • @varindersingh6181
    @varindersingh6181 Рік тому +68

    ਧੰਨ ਧੰਨ ਕਲਗੀਧਰ ਪਿਤਾ ਜੀ ⚔️⚔️🙏🙏🙏🙏

  • @LovepreetSingh-bu4ww
    @LovepreetSingh-bu4ww Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
    ਰਾਜ ਕਰੇਗਾ ਖ਼ਾਲਸਾ

  • @bhinderduhewala2853
    @bhinderduhewala2853 Рік тому +2

    🎉ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @harbanslal2026
    @harbanslal2026 Рік тому +2

    Sahibe kamaal DASHMESH pita SARVANSH Dani neele ghore wale CHITIAN BAJAN wale Sh GURU GOBIND SINGH JI NU KOT KOT PARNAAM JI 🙏🙏

  • @TarsemSingh-oo6bv
    @TarsemSingh-oo6bv Рік тому +1

    Dhan.dhan.Guru.Gobind.Singh.Sahib.ji.Waheguru.ji.

  • @GurjeetSingh-kj3ti
    @GurjeetSingh-kj3ti Рік тому +57

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਕਾਲ ਪੁਰਖ ਰੁਪ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ ❤️🙏🏻🗡️⚔️⛳🏇🤺🌾🏹🦅🦁❤️🙏🏻🗡️⚔️⛳❤️🙏🏻

  • @pargatsingh2341
    @pargatsingh2341 Рік тому +2

    DHAN DHAN SAHIB SRI GURU GOBIND SINGH JI ❤❤❤❤❤❤

  • @balkaransingh4917
    @balkaransingh4917 Рік тому +1

    Dhan dhan guru govind singh ji

  • @tejenderraja1838
    @tejenderraja1838 Рік тому +1

    Dhan mere dasam pita shri guru GOBIND SINGH ji

  • @amandeepkaurdullay5974
    @amandeepkaurdullay5974 Рік тому +2

    Dhan dhan mere kalngiyn wale maharaj ji

  • @Mr.gill6268
    @Mr.gill6268 Рік тому +17

    ਧੰਨ ਧੰਨ ਸਾਹਿਬ ਸ਼੍ਰੀ ਗੂਰੂ ਗੋਬਿੰਦ ਸਿੰਘ ਜੀ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ 🙏🏻🙏🏻

  • @surinderpalsingh485
    @surinderpalsingh485 Рік тому +3

    Dhan Hazrat Guru Gobind Singh Sahib Ji Maharaj ❤❤❤❤❤

  • @GurdeepDhillon1984
    @GurdeepDhillon1984 Рік тому +49

    ਖਾਲਸਾ ਜੀ ਮੇਰੇ ਬਾਪੂ ਦੀ ਤਾਕਤ ਦਾ ਕੋਈ ਅੰਤ ਨਹੀਂ ਜਿਸ ਨੇ 10 000 00 ਦੇ ਸਾਹਮਣੇ 40 ਲਰਾ ਦਿੱਤੇ ਭੰਗਾਣੀ ਦੇ ਯੁੱਧ ਵਿਚ 3ਵਾਰ ਝਲ ਕੇ ਗੁਰੂ ਜੀ ਨੇ ਆਪ ਵਾਰ ਕੀਤਾ ਤਾਂ ਤੀਰਾ ਵਾਲੀ ਪੇਟੀ ਲਕ ਦੀ ਪੇਟੀ ਘੋੜੇ ਦੀ ਕਾਠੀ ਕੰਬਲ ਘੋੜਾ ਵਡ ਕੇ ਕਿਰਪਾਨ ਮਿਟੀ ਵਿਚ ਜਾ ਧਸੀ ਅੰਦਾਜ਼ਾ ਤੁਸੀਂ ਲਾ ਲਵੋ ਗੁਰੂ ਗੋਬਿੰਦ ਸਿੰਘ ਜੀ ਵਿੱਚ ਕਿੰਨੀ ਤਾਕਤ ਕਿੰਨੀ ਹੋਵੇਗੀ o marad ਅਗੰਮੜਾ ਹੈ ਨਾ ਕੋਈ ਹੋਇਆ a ਤੇ ਨਾ ਕੋਈ ਹੋਣਾ a

    • @sikhgamer1638
      @sikhgamer1638 Рік тому +2

      Bilkul ji 🙏

    • @harmeetsingh1663
      @harmeetsingh1663 Рік тому

      Veer ji ki hogya oh ਭੰਗਾਣੀ ਦਾ ਯੁੱਧ ਨਹੀਂ ਚਮਕੌਰ ਦਾ ਯੁੱਧ ਸੀ

    • @sukhpreetkaur7912
      @sukhpreetkaur7912 Рік тому +1

      Love from shri chamkaur sahib❤

    • @GursewakSingh-jz1wi
      @GursewakSingh-jz1wi 4 місяці тому +1

      ​@@harmeetsingh1663pra ji bhangani da yudh hi c hari chand naal hoya c teeja vaar guru saab de lgga c fer guru ji ne pehla vaar kita te ohnu ghode ton sutt leya

  • @rajinderjitsingh506
    @rajinderjitsingh506 Рік тому +3

    ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ

  • @Ramgarhia_pb02
    @Ramgarhia_pb02 Рік тому +3

    🙏🥀Dhan Dhan Guru Gobind Singh ji 🥀🙏

  • @satvindersingh8009
    @satvindersingh8009 Рік тому +4

    Nice itihas about Guru G and you given Teaching and lesson and knowledge from your side between sikh and Muslim is very nice to leave Peaceful. 🎉❤For message. I am watching your vlog from Jubail, Dammam, Saudi Arabia.

  • @jasssingh9982
    @jasssingh9982 Рік тому +3

    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਿਆਂ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @singhisking4804
    @singhisking4804 Рік тому +5

    Dhan Guru Gobind Singh Sahib Ji 🙏🏻🙏🏻 Kalgidhar Sacche Patshah..

  • @sukhdevdhaliwal6927
    @sukhdevdhaliwal6927 Рік тому +12

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @lakhwinderkaur2870
    @lakhwinderkaur2870 Рік тому +2

    Dhan dhan guru Gobind Singh ji 🙏

  • @mpsingh8269
    @mpsingh8269 Рік тому +1

    Dhan Dhan Guru Gobind Singh Ji

  • @SatpalSingh-cv8bz
    @SatpalSingh-cv8bz 6 місяців тому

    Veer ji tuhada reaction bahut bahut wadiya top da hunda mja aa janda bahut bahut sukriya hai ji aap ji da

  • @GurpreetSingh-r1n2h
    @GurpreetSingh-r1n2h Рік тому +25

    dhan dhan shri guru gobind singh sahib ji 🙏

  • @sssingh5160
    @sssingh5160 Рік тому +11

    WaheGuru Ji ka Khalsa WaheGuru Ji ki Fateh Pakistani Veera बहुत-बहुत dhanyvad

  • @Sangat-darshan
    @Sangat-darshan Рік тому +1

    Dhan Sri guru Gobind Singh ji

  • @Sukh_Brar_Malwa_Reaction
    @Sukh_Brar_Malwa_Reaction Рік тому +6

    ਗੁਰੂ ਗੋਬਿੰਦ ਸਿੰਘ ਜੀ ਦੀ ਇਸ ਸ਼ਸਤਰ ਵਿਦਿਆ ਨੂੰ ਅੱਜ ਕੱਲ੍ਹ BVR(Beyond visual range) Missile technology ਦੇ ਨਾਮ ਨਾਲ ਜਾਣਿਆ ਜਾਂਦਾ ਹੈ

  • @santokhsingh5406
    @santokhsingh5406 Рік тому +1

    Dhan dhan guru gobind singh ji

  • @kindar.s1386
    @kindar.s1386 Рік тому

    ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ਏਕੁ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ 🙏🙏🙏🙏

  • @jaggiesidhu6027
    @jaggiesidhu6027 Рік тому +12

    Wah! Noorani power of shri guru Gobind Singh ji, A sister's ardass for his brother, discussion,conversation, appreciation by Muslims is marvelous.

  • @MangatSingh-v4b
    @MangatSingh-v4b Рік тому

    ਭਾਜੀ ਬਿਲਕੁਲ ਸੱਚ ਗੱਲ ਏ... ਨਾ ਜੁਰਮ ਕਰਨਾ ਨਾ ਸਹਿਣਾ......... ਬਿਲਕੁਲ ਸੱਚ ਗੱਲ ਏ 🙏🙏

  • @rajpreetsingh6604
    @rajpreetsingh6604 Рік тому +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @kuljitsinghwarraich7479
    @kuljitsinghwarraich7479 Рік тому

    ਧੰਨ ਧੰਨ ਪੀਰ ਬੁੱਧੂ ਸ਼ਾਹ ਜੀ ਧੰਨ ਧੰਨ ਮਾਤਾ ਨਾਸੀਰਾ ਜੀ ਅਸਲ ਪੀਰ ਇਹ ਹਨ ਜੋ ਸਚ ਪਰਮੇਸ਼ਵਰ ਗੁਰੂਆਂ ਦੇ ਮੁਰੀਦ ਸਰਵਸਕਤੀਮਾਨ ਹਨ ਪੰਜਾਬ ਦੇ ਉਹਨਾਂ ਮੂਰਖ ਲੋਕਾਂ ਨੂੰ ਸਲਾਹ ਜੋ ਮਾਮੂਲੀ ਕਬਰਾਂ ਪੂਜਦੇ ਜਿਨਾ ਦਾ ਕੋਈ ਇਤਿਹਾਸ ਨਹੀਂ ਚਿਲਮਾ ਬੀੜੀਆ ਸਿਗਰਟਾਂ ਪੀਣ ਵਾਲੇ ਸੈਤਾਨੀ ਡੇਰੇ ਸੈਤਾਨ ਗੁਰਦਾਸ ਮਾਨ ਵਰਗੇ ਘਟੀਆ ਨੀਚ ਕੁੱਤੇ ਪਰਚਾਰ ਕਰਨ ਵਾਲੇ ਨਸ਼ਿਆਂ ਨਾਲ ਪੰਜਾਬ ਦੀ ਪਵਿੱਤਰ ਧਰਤੀ ਪੰਜਾਬ ਦੀ ਜਵਾਨੀ ਦੀ ਜਿੰਦਗੀ ਬਰਬਾਦ ਕਰ ਰਹੇ ਹਨ ਕੂੜ ਸਚ ਉਹ ਪੀਰ ਹਨ ਜੋ ਗੁਰੂ ਪਰਮੇਸ਼ਵਰ ਦੇ ਮੁਰੀਦ ਕੇਵਲ ਸੱਚੇ ਪਰਵਰਦਗਾਰ ਵਾਹਿਗੁਰੂ ਜੀ ਦੇ ਮੰਨਣ ਵਾਲੇ ਸਨ ਪਰਮਾਤਮਾ ਕਲਜੁਗ ਦੇ ਸੈਤਾਨੀ ਲੋਕਾਂ ਨੂੰ ਸਮਤ ਬਖਸ਼ੇ ਤਾਂਕਿ ਉਹ ਸਚ ਕੂੜ ਦੀ ਪਹਿਚਾਣ ਕਰ ਸਕਣ ਵਾਹਿਗੁਰੂ ਜੀ

  • @hardeepdhindsa5672
    @hardeepdhindsa5672 2 місяці тому

    Waheguru ji dhan guru Gobind singh ji

  • @rajwinder1968
    @rajwinder1968 Рік тому +2

    ਧੰਨ ਧੰਨ ਪਿਤਾ ਕਲਗੀਧਰ ਜੀ🙏🙏🙏🙏🙏

  • @lakhwindersingh8015
    @lakhwindersingh8015 Рік тому

    Dhan dhan guru Gobind Singh Ji meharaj ji

  • @tonysingh-ft9ki
    @tonysingh-ft9ki Рік тому +4

    Dhan waheguru ji waheguru ji waheguru ji waheguru ji waheguru ji waheguru ji

  • @jagjitsingh5223
    @jagjitsingh5223 Рік тому +1

    Satnam waheguru ji 🙏👋🚩🚩🚩🚩🚩🚩

  • @harpreetsinghrandhawa1886
    @harpreetsinghrandhawa1886 Рік тому

    Bhut bhut dhanwaad 👍

  • @harfulsingh444
    @harfulsingh444 Рік тому +4

    🙏🙏🙏ਬਾਹੇ ਗੂਰੂ ਬਾਹੇ ਗੂਰੂ ਬਾਹੇਗੂਰੂ ਜੀ🙏🙏 ਫੂਲ ਸਿਂਘ💞♥️ ਰਾਜਸਤਾਨ🙏

  • @gurdarshansidhu170
    @gurdarshansidhu170 Рік тому +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @manjitkuar185
      @manjitkuar185 Рік тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @pritpalsingh6771
    @pritpalsingh6771 Рік тому

    gud job veer ji
    waheguru sareyan nu chardikla bakhshe

  • @ParvinderSingh-tm3ui
    @ParvinderSingh-tm3ui 3 місяці тому

    WAHEGURU JI DHAN GURU GOBIND SINGH JI

  • @germansinghbal3489
    @germansinghbal3489 11 днів тому

    Dhan guru Gobind Singh Ji mahraj waheguru g

  • @SukhwinderSingh-ux6zr
    @SukhwinderSingh-ux6zr Рік тому

    ਬਹੁਤ ਵਧੀਆ ਲੱਗਿਆ ਜੀ

  • @pritamsingh3273
    @pritamsingh3273 Рік тому +4

    Waah waah Gobind Singh Aapey
    Gur chela
    Waheguru ji 🙏🚩

  • @viveksaini6973
    @viveksaini6973 Рік тому

    Waheguru ji...I am residing at Noor Pur Bedi .... Absolutely vtrue ..and here Peer Noor Mohammad G Darbar here ...Uch day Peer ....di gwahi den walay .. Waheguru Waheguru ....Pind Simbal Majra ....Gurur Ghar Baan Garh ....

    • @viveksaini6973
      @viveksaini6973 Рік тому

      Faarsi di education v Baba Peer Zinda Shaheed ...Peer Noor Mohammad khaan ... G nay Guru G nu pardaan keeti c ...😢😢😢🌹🙏

  • @GurdeepDhillon1984
    @GurdeepDhillon1984 Рік тому +10

    ਵਾਹ ਮੇਰੇ ਪਾਤਿਸ਼ਾਹ ਜ਼e ਨਸਿਰਾ di ਸੁਣ ਲੇਈ ਸੀ ਕਿਤੇ ਸਾਡੀ ਵੀ ਸੁਣ ਕੇ ਲਾਲੇ ਚਰਨਾ ਨਾਲ

  • @rajinderjitsingh506
    @rajinderjitsingh506 Рік тому

    ਵਾਹਿਗੁਰੂ ਜੀ ਗੁਰੂ ਸਾਹਿਬ ਤਾਂ ਘੱਟ ਘੱਟ ਕੇ ਪੱਟ ਪੱਟ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਨਤ ਵਾਹਿਗੁਰੂ ਜੀ

  • @J_s_Sidhu
    @J_s_Sidhu Рік тому

    Dhan dhan sahib guru gobind singh sarbasdani kalangidhar dasmesh pitaji koti koti parnam🙏

  • @lakhmirsingh102
    @lakhmirsingh102 Рік тому +1

    ਸਾਹਿਬ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ

  • @manjeetsinghbhullar8808
    @manjeetsinghbhullar8808 Рік тому

    ਆਪ ਜੀ ਵਧੀਆ ਉਪਰਾਲਾ ਕਰ ਰਹੇ ਜੇ, ਬਹੁਤ ਬਹੁਤ ਧੰਨਵਾਦ ਜੀ।

  • @Singh96758
    @Singh96758 6 місяців тому

    ਇੱਕ ਗੱਲ ਹੋਰ ਬਹੁਤ ਅਹਿਮ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੇ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੇ ਹਮਲੇ ਕੀਤੇ ਓਹਨਾ ਨੇ ਸਿਰਫ ਜਾਲਮਾਂ ਉੱਤੇ ਹਮਲਾ ਕੀਤਾ ਅਤੇ ਕਿਸੇ ਵੀ ਮੁਸਲਿਮ ਭਾਈਚਾਰੇ ਦੇ ਧਾਰਮਿਕ ਅਸਥਾਨ (ਮਸਜਿਦ ) ਤੇ ਹਮਲਾ ਨਹੀਂ ਕੀਤਾ ਅਤੇ ਨਾਂ ਹੀ ਕਿਸੇ ਬੇਗੁਨਾਹ ਵਿੱਅਕਤੀ ਉੱਪਰ ਵਾਰ ਕੀਤਾ
    ਅੱਜ ਦੀ ਤਾਰੀਖ 2024 ਤੱਕ ਵੀ ਓਹ ਸਾਰੀਆਂ ਮਸਜਿਦਾਂ ਪੰਜਾਬ ਵਿੱਚ ਓਸੇ ਤਰਾਂ ਹੀ ਮੌਜੂਦ ਹਨ
    ਅਤੇ ਮੁਸਲਿਮ ਵੀਰ ਓਹਨਾ ਵਿੱਚ ਅੱਲ੍ਹਾ ਦੀ ਨਿਮਾਜ ਅਦਾ ਕਰਦੇ ਹਨ 🙏

  • @SatnamSingh-br9dv
    @SatnamSingh-br9dv Рік тому +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @rameshlibra1970
    @rameshlibra1970 Рік тому

    Yes yeh Gurudwara Sade pind kol hai Jetewal village ch Dhan dhan shri guru govind Singh ji

  • @JatinderSingh-g6p3l
    @JatinderSingh-g6p3l Рік тому +2

    ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏

  • @harbansbrar1946
    @harbansbrar1946 Рік тому

    ਗੁਰੂ ਗੋਬਿੰਦ ਸਿੰਘ ਦਾ ਤੀਰ ਜਿੰਨੇ ਟੌਕ ਦਾ ਸੀ ਇਹ ਮਹਾਨ ਸੈਨਾਪਤੀਆਂ ਨਾਲ਼ੋਂ ਕਈ ਗੁਣਾ ਸੀ ਆਮ ਸੈਨਾਪਤੀ ਤੀਰ ਚਿੱਲੇ ਤੇ ਚਾੜਕੇ ਤਾਣ ਖਿੱਚ ਨਹੀਂ ਸਕਦਾ ਸੀ ।

  • @HarmanSingh-uz5eb
    @HarmanSingh-uz5eb Рік тому

    Dhan sri guru govind singh ji

  • @sunoektarana5721
    @sunoektarana5721 Рік тому +9

    Tuhada reaction bahut vadia hunda g kamal , jis jaga eh teer vajda uthe gurdwara BAANGARH SAHIB banya jo Anandpur sahib to 13 km door hai main uthe darshan kite ji 🙏🙏🙏🙏

  • @pj3359
    @pj3359 Рік тому +7

    Thanks very much dove veeran da..!! Bahot e vadiya reaction te analysis keeta j. Thanks again!

  • @HardeepSingh-pn8os
    @HardeepSingh-pn8os 3 місяці тому

    Dhan mere pita kalgidhar pita dashmesh

  • @amriksinghrandhawa8374
    @amriksinghrandhawa8374 Рік тому +3

    WAHEGURU JI KA KHALSA WAHEGURU JI KE FTEH THANKS VEER JI

  • @VlVishal-h6k
    @VlVishal-h6k 3 місяці тому

    ❤🙏 dhan dhan guru Gobind singh ji Maharaj 🙏 ❤

  • @sandeepdosanjh5567
    @sandeepdosanjh5567 Рік тому +4

    Dhanwaad paji sikhism di kadar krn lai....

  • @jassasingh6948
    @jassasingh6948 Рік тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏🙏

  • @tonysingh-ft9ki
    @tonysingh-ft9ki Рік тому

    Tahanks for reaction dears thanks

  • @punjabJaggayayouth
    @punjabJaggayayouth Рік тому +3

    Waheguruji mahar Kare
    Very good message, reporting, well done 👏

  • @kamalrandhawa1930
    @kamalrandhawa1930 Рік тому

    Dhan dhan sahib Sri guru gobind singh ji waheguru ji ka khalsa waheguru ji ki fateh

  • @amanpreetKaur-uz2zi
    @amanpreetKaur-uz2zi Рік тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏

  • @harpreetsinghrandhawa1886
    @harpreetsinghrandhawa1886 Рік тому

    Dhan dhan sri Guru Gobind Singh ji 👏👏👏👏👏

  • @surindersurinder8160
    @surindersurinder8160 Рік тому

    Waheguru ji mehar karaoke ji 🙏

  • @kuljitsinghwarraich7479
    @kuljitsinghwarraich7479 Рік тому +1

    ਇਹ ਗੱਲਾ ਦਾ ਮਜਲੂਮ ਨਹੀਂ ਸਾਹੀਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਅਕਾਲ ਪੁਰਖ ਵਾਹਿਗੁਰੂ ਜੀ ਪਰਵਰਦਗਾਰ ਜੀ ਸਰੂਪ ਹਨ ਜੀ ਉਨ੍ਹਾਂ ਵਾਸਤੇ ਕੁੱਝ ਵੀ ਨਾ ਮੁਮਕਿਨ ਨਹੀਂ ਜੀ ਅਖ ਸਪਕਨ ਦੇ ਸਮੇ ਵਿੱਚ ਸਾਰੀ ਸਿਰਸਟੀ ਉਭਾਰ ਸਕਦੇ ਅਤੇ ਨਾਸ ਵੀ ਕਰ ਸਕਦੇ ਹਨ ਅਕਾਲ ਪੁਰਖ ਜੋਤ ਹਨ

  • @GurtejSingh-iv6vp
    @GurtejSingh-iv6vp Рік тому +7

    Dhan mere patshah maharaj kalgia wale guru govind singh maharaj

  • @parneetkaur1107
    @parneetkaur1107 Рік тому +5

    I don't have any brother bhaisahib, hearing you speak and sharing such videos and respecting another religion, it is very heart warming. Will you become my brother please?

    • @parminderkaur9127
      @parminderkaur9127 Рік тому

      GURU kol jao na har rishta guru na jodo....... ardass karo ja ke.......Guru nu ee Bhraah man lo Mann tonh.

  • @mandeepsheoran9983
    @mandeepsheoran9983 Рік тому +4

    Waheguru ji da Khalsa Waheguru ji di fateh ❤

  • @parminderkaurvirk9056
    @parminderkaurvirk9056 Рік тому +2

    Waheguru waheguru waheguru ji dhan dhan Sri guru Gobind singh ji

  • @bhagat00
    @bhagat00 Рік тому

    Dhan dhan kalgidhar pita ji

  • @surjeetSingh-qz2xj
    @surjeetSingh-qz2xj Рік тому +1

    Carry-on sir you are great

  • @rehmatprocha1479
    @rehmatprocha1479 Рік тому +2

    Waheguru g ka khalsa waheguru g ki fateh🙏

  • @hardevsingh5279
    @hardevsingh5279 Рік тому

    ਵਾਹ ਜੀ ਵਾਹ ਬਹੁਤ ਹੀ ਵਧੀਆ ਲੱਗਾ ਜੀ

  • @tonysingh-ft9ki
    @tonysingh-ft9ki 9 місяців тому

    Thanks for telling true

  • @instasardaraman9769
    @instasardaraman9769 Рік тому +5

    Wahegurugi🙏🏻🙏🏻🙏🏻🙏🏻🙏🏻🙏🏻🤲🤲🤲🤲🤲🤲

  • @jharmalsingh1059
    @jharmalsingh1059 10 місяців тому

    ਹਮ ਚਾਕਰ ਗੋਬਿੰਦ ਕੈ

  • @GurdeepDhillon1984
    @GurdeepDhillon1984 Рік тому +3

    ਅਸੀ ਡਿੱਗ ਪਏ ਹਾ ਗੁਰੂ ਦੇ ਬਚਨਾਂ ਤੋਂ ਗੁਰੂ ਨੇ ਬਰੀ ਕਿਰਪਾ ਕੀਤੀ ਹੈ

  • @parmindersinghgill6470
    @parmindersinghgill6470 Рік тому +1

    Wahiguru wahiguru wahiguru wahiguru wahiguru wahiguru wahiguru wahiguru wahiguru wahiguru wahiguru wahiguru 🙏🙏🙏🙏🙏

  • @sandhurajsthani7048
    @sandhurajsthani7048 4 місяці тому

    Khan saab bohut bdia ji tuhanu jkeen ho gya

  • @mukeshgaba2239
    @mukeshgaba2239 Рік тому +1

    DHAN SHREE GURU GOBIND SINGH MAHARAZ JI

  • @lakhwindersingh9429
    @lakhwindersingh9429 Рік тому +4

    Waheguru ji kirpa karan sabb te

  • @harmanpreet588
    @harmanpreet588 Рік тому

    ਨਾਈਸ ਵੀਰ ਜੀ

  • @MithuSinghMithuSingh-bb3oo
    @MithuSinghMithuSingh-bb3oo 8 місяців тому

    Satnam waheguru ji 🙏

  • @sharanjitsinghgill7181
    @sharanjitsinghgill7181 Рік тому +3

    Dhan dhan guru govind singh g maharaj g waheguru g waheguru g waheguru g

  • @JagtarSingh-wg1wy
    @JagtarSingh-wg1wy Рік тому

    ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਅਸੀਂ ਤੁਹਾਡਾ ਚੈਨਲ ਫੌਲੋ ਕਰ ਦਿੱਤਾ ਹੈ ਕਿਰਪਾ ਕਰਕੇ ਤੁਸੀਂ ਆਪਣੇ ਨਾਮ ਦੱਸਣ ਦੀ ਕੋਸ਼ਿਸ਼ ਕਰੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @tonysingh-ft9ki
    @tonysingh-ft9ki Рік тому

    Tahanks for reaction dears

  • @AmrikSingh-mu3ly
    @AmrikSingh-mu3ly Рік тому

    ਭਾਾਈ ਸਹਿਬ ਅਾਪ ਦੋਨੋ ਜੇਹ ਕਥਾ ਸੁਣਕੇ ਤੁਸੀ ਵੀ ਸਿਖੀ ਧਰਨ ਕਰੋ ਜੇ ਕਥ ਾ ਸੁਣ ਰਹੇ ਹੋ ਅਨੰਦ ਅਾਇਅਾ ਮੇਰੇ ਪਿਅਾਰੇ ਵੀਰੋ

  • @ravindersidhu4315
    @ravindersidhu4315 Рік тому

    Bahut badia ji 🙏