Zafarnama | ਜ਼ਫਰਨਾਮਾ | Sri Guru Gobind Singh Ji I Sufi Sant Gulam Haider Qadri | IsherTv PAK react

Поділитися
Вставка
  • Опубліковано 18 гру 2024

КОМЕНТАРІ • 192

  • @sirrhnishane
    @sirrhnishane Рік тому +30

    ਜ਼ਫਰਨਾਮਾ ਵਰਗੀ ਕਿਰਤ ਦਾ ਖੂਬਸੂਰਤ ਵਿਖਿਆਨ ਜੋ ਕਿਸੇ ਸਿੱਖ ਬਾਬੇ ਕੋਲੋਂ ਨਹੀਂ ਕੀਤਾ ਜਾ ਸਕਿਆ।

  • @JassiJarahan
    @JassiJarahan 11 місяців тому +5

    ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਕਿਸੇ ਕੌਮ ਨਾਲ਼ ਨਹੀਂ ਸੀ, ਜ਼ੁਲਮ ਨਾਲ਼ ਸੀ। ਵਹਿਗੁਰੂ ਜੀ ਬਹੁਤ ਵਧੀਆ ਕਥਾ ਜੀ

  • @Karanveersingh-w9e
    @Karanveersingh-w9e Рік тому +7

    Sufi sant quardri ji bahut wadhia viakhia kiti hai bahut2 sukhria dhanwad

  • @_sharn__vloger_
    @_sharn__vloger_ Рік тому +13

    ਬਹੁਤ ਵਧੀਆ ਕਥਾ ਤੇ ਵਿਆਖਿਆ ਕੀਤੀ ਮੋਲਵੀ ਜੀ ਨੇ 🙏✔️💯✔️

  • @Harkirat_singh35
    @Harkirat_singh35 Рік тому +20

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AvtarSingh-rg9hy
    @AvtarSingh-rg9hy Рік тому +16

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️👌🌹.

  • @shahdevsingh7951
    @shahdevsingh7951 Рік тому +7

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @HardeepSingh-kq7ox
    @HardeepSingh-kq7ox Рік тому +11

    धन धन हो आपजी सन्त गुलाम हैदर क़ादरी साहब जिओ

  • @AmarjeetSingh-gl9jf
    @AmarjeetSingh-gl9jf Рік тому +6

    ਅਕਾਲ ਉਸਤਤ ਦਾ ਅਰਥ ਅੱਲ੍ਹਾ ਦੀ ਇਬਾਦਤ

  • @mohansingh7391
    @mohansingh7391 Рік тому +15

    ❤ ਵਾਹਿਗੁਰੂ ਜੀ 🙏 ਧੰਨਵਾਦ ਜੀ 🙏🙏🚒

  • @SatnamSingh-mr8ww
    @SatnamSingh-mr8ww Рік тому +16

    Waheguru ji chardi Kala vich rakhe

  • @SUKHDEVSINGH-gp3ok
    @SUKHDEVSINGH-gp3ok Рік тому +17

    Dhan dhan guru Gobind Singh sahib ji

  • @jaspreetkaur1385
    @jaspreetkaur1385 Рік тому +4

    ਬਹੁਤ ਵਧੀਆ ਕਥਾ ਹੈ

  • @nagokewale2413
    @nagokewale2413 Рік тому +29

    ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਹੋ

  • @SahibsinghSahibsingh-zr3kd
    @SahibsinghSahibsingh-zr3kd Рік тому +37

    ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ 🙏🙏

  • @SurinderSingh-yg8cy
    @SurinderSingh-yg8cy Рік тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤

  • @SahibsinghSahibsingh-zr3kd
    @SahibsinghSahibsingh-zr3kd Рік тому +6

    ਹੱਕ ਰਾ ਗਣਜੁਰ ਗੁਰੂ ਗੋਬਿੰਦ ਸਿੰਘ

  • @HardeepSingh-kq7ox
    @HardeepSingh-kq7ox Рік тому +6

    धन धन मेरी जगत माता गुजरी बापू गुरु तेगबहादुरजी दे लाल जिओ

  • @JeetSingh-rr9yf
    @JeetSingh-rr9yf Рік тому +15

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @rocckks8605
    @rocckks8605 Рік тому +14

    Dhan Dhan Guru Gobind Singh Ji 🙏

  • @vijaygulati3841
    @vijaygulati3841 Рік тому +16

    ਵਾਰੇ ਜਾਵਾਂ ਗੁਲਾਮ ਹੈਦਰ ਕਾਦਰੀ ਤੇਰੇ ਮੁੱਖੋਂ ਮੇਰੇ ਗੁਰੂ ਦੀਆ ਸਿਫਤਾਂ ਸੁਣ ਬਾਗ਼ ਬਾਗ਼ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurmeetSingh-vl3bm
    @GurmeetSingh-vl3bm Рік тому +8

    Dhan Guru Gobind Singh ji

  • @jobanpreetsingh4758
    @jobanpreetsingh4758 Рік тому +10

    God jobਜੇਕਰ ਸਿਖਾ ਦੀ ਲੜਾਈ ਮੁਸਲਮਾਨਾ ਖਿਲਾਫ ਉਦੀ ਤਾਂ ਪੀਰ ਬੁਧੂ ਸਾਹ ਦੇ 7 ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੀ ਫੋਜ ਵਿੱਚ ਲੜਕੇ ਸ਼ਹੀਦ ਨਾ ਹੁੰਦੇ ਦਰਬਾਰ ਸਾਹਿਬ ਦੀ ਨੀਹ ਮੀਆਂ ਮੀਰ ਫ਼ਕੀਰ ਨਹੀਂ ਰਖਦੇ

  • @SahibsinghSahibsingh-zr3kd
    @SahibsinghSahibsingh-zr3kd Рік тому +22

    ਹੱਕ ਹੱਕ ਅਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

  • @Nivaan-i9
    @Nivaan-i9 Рік тому +6

    ❤❤Pyare Lal Chauhan walon Gulam harder qadari ji aap ji noo lakh lakh salam ji❤❤Wahe guru ka khalsa wahe guru ji ki fateh ❤

  • @parmindersingh4670
    @parmindersingh4670 Рік тому +4

    ਵਾਹਿਗੁਰੂ ਜੀ।

  • @jagtarsidhu3758
    @jagtarsidhu3758 Рік тому +6

    Very well explained so far thanks. Blessed is the mother who gave birth to the sufi-saint. Salute to this great saint.

  • @npsingh4768
    @npsingh4768 Рік тому +12

    Praise of God

  • @sodhist
    @sodhist Рік тому +10

    Waheguru Dhan guru gobind shib ji❤

  • @MaanSingh-bt9eo
    @MaanSingh-bt9eo 4 місяці тому

    🌻🌷👏♥️🌹ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹♥️👏🌷🌻

  • @simmikaur8529
    @simmikaur8529 Рік тому +7

    Spell Binding! Absolutely touching!

  • @jasvirsanghera2759
    @jasvirsanghera2759 11 місяців тому +1

    ਸ੍ਰੀ ਗੁਲਾਮ ਹੈਦਰ ਕਾਦਰੀ ਜੀ ਮੇਰੀ ਥੁਹਾਨੂੰ ਹੱਥ ਜੋੜਕੇ ਬੇਨਤੀ ਹੈ ਤੁਸੀਂ ਹੋਰ ਵੀ ਵੱਧ ਤੋਂ ਵੱਧ ਜੋ ਅਰਬੀ ਫ਼ਾਰਸੀ ਵਿੱਚ ਗੁਰਬਾਣੀ ਹੈ ਉਸਦੀ ਕਥਾ ਕਰੋ ਤੁਸੀਂ ਬਹੁਤ ਅਨਮੋਲ ਖਜੰ

    • @jasvirsanghera2759
      @jasvirsanghera2759 11 місяців тому

      ਅਨਮੋਲ ਖ਼ਜ਼ਾਨਾ ਸਾਂਭੀ ਬੈਠੇ ਹੋ

  • @p.d.starhafsuhawasahabwale8373

    WaheGuru khusiya bakhse Ji 🙏☺️🙏 waah g waah kaadri Sahab.waheguru salamati bakhse Ji 🙏☺️, Dhan Guru Gobind Singh Ji Maharaj 🙏🙏

  • @ravinderkour5561
    @ravinderkour5561 Рік тому +1

    Dhandhan.sri.Guru.Gobind.singh.ji.,🙏🙏🙏🌹🌹🌹🌹🌺🌺🌺🌺🥀🥀🥀🥀💐💐💐💐

  • @ਸੱਚਦੀਅਵਾਜ਼-ਤ9ਣ

    🙏❤️👍✌️🙏ਸਤਿਨਾਮ ਵਾਹਿਗੁਰੂ ਜੀ 🙏👍❤️✌️🙏

  • @BalbirSingh-iw3qw
    @BalbirSingh-iw3qw Рік тому +4

    Dhan guru Gobind Singh sahib 🙏🙏🙏🙏🙏🙏🙏🙏🙏🙏

  • @baljithundal4346
    @baljithundal4346 Рік тому +6

    WAHEGURU JI

  • @Tony_Gamer011
    @Tony_Gamer011 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SurjeetSingh-tr8yj
    @SurjeetSingh-tr8yj Рік тому +1

    Dhan hai dhan hai dhan hai Sri Guru Gobind Singh sahib ji dhan hai

  • @bhaijaswindersinghbarhmi7352
    @bhaijaswindersinghbarhmi7352 Рік тому +2

    Waah Bahout khoob ji Super

  • @Gurmeet_kaur_khalsa
    @Gurmeet_kaur_khalsa Рік тому +1

    ਧੰਨਵਾਦ ਜੀ ਵੀਰ ਜੀ ਖਾਨ ਸਾਹਿਬ

  • @karam.jeetkaur
    @karam.jeetkaur Рік тому +1

    Waheguru ji Dan Dan guru govind Singh ji

  • @gurcharansinghmann1814
    @gurcharansinghmann1814 7 місяців тому +1

    ਅਕਾਲ ਉਸਤਤ==ਰਬ ਦੀ ਵਡਿਆਈ ❤

  • @pritamkaur2520
    @pritamkaur2520 Рік тому +3

    Dhan Dhan mata Gujar kaurji 🙏🙏

  • @PartapSingh-ge4hf
    @PartapSingh-ge4hf Рік тому +4

    Salute

  • @_sharn__vloger_
    @_sharn__vloger_ Рік тому

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ 🙏🙏🙏🙏🙏

  • @labana2323
    @labana2323 Рік тому +2

    Waheguru ji k khalsa Waheguru g ke fata

  • @kspanjwarh
    @kspanjwarh Рік тому +8

    ਬਹੁਤ ਖੂਬ😮😊❤

  • @GurmeetSingh-lr3su
    @GurmeetSingh-lr3su Рік тому +3

    Very good baba ji

  • @ManjitSingh-eo6yv
    @ManjitSingh-eo6yv Рік тому +3

    Thank you for learning and spreading love. Many blessings to you!

  • @Saratofficial3423
    @Saratofficial3423 11 місяців тому

    Sufi santh jee nu pranm

  • @MajorSingh-rf1dn
    @MajorSingh-rf1dn Рік тому +1

    ।। ਵਾਹਿਗੁਰੂ ਵਾਹਿਗੁਰੂ ਜੀ।।🌹🙏🌻✈️🇮🇳🌺🇹🇩

  • @ManiiDhindsa
    @ManiiDhindsa Рік тому +1

    Dhan Dhan Guru Gobind Singh ji Maharaj 🙏🙏❤️❤️

  • @JassiJarahan
    @JassiJarahan 11 місяців тому +1

    ਸਿੱਖ ਧਰਮ ਤੇ ਸਰਬੱਤ ਦਾ ਭਲਾ ਮੰਗਦਾ,ਦੋ ਟਾਈਮ ਅਰਦਾਸ ਵਿੱਚ ਵੀ, ਸਵੇਰੇ ਸ਼ਾਮ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।। ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਕਿਸੇ ਕੰਮ ਨਾਲ ਨਹੀਂ ਸੀ, ਉਹਨਾਂ ਦੀ ਲੜਾਈ ਜ਼ੁਲਮ ਨਾਲ਼ ਸੀ। ਉਹਨਾਂ ਦੇ ਪਿਤਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਲਈ ਆਪਣਾ ਬਲੀਦਾਨ ਦਿੱਤਾ, ਮੁਸਲਮਾਨ ਮੀਆਂ ਮੀਰ ਜੀ ਤੋਂ ਗੁਰੂ ਸਹਿਬਾਨਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ, ਉਹਨਾਂ ਸਭ ਧਰਮਾਂ ਦਾ ਸਤਿਕਾਰ ਕੀਤਾ, ਬਰਾਬਰ ਰੱਖਿਆ ਹੈ।ਪਰ ਜੋ ਸੱਚਾ ਮੁਸਲਮਾਨ ਤੇ ਸੱਚਾ ਹਿੰਦੂ ਹੈ ਉਹ ਗੁਰੂਆਂ ਦੀ ਕੁਰਬਾਨੀ ਨੂੰ ਨਹੀਂ ਭੁਲਦਾ। ਮਾਛੀਵਾੜਾ ਸਾਹਿਬ ਦਾ ਇਤਿਹਾਸ ਵੇਖ ਲਵੋ, ਜਿੱਥੇ ਜ਼ਾਲਮ ਹਕੂਮਤ ਦੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨ ਤੇ ਤੁਲੀਆਂ ਹੋਈਆਂ ਹਨ, ਉੱਥੇ ਮੋਢਿਆਂ ਤੇ ਚੱਕਣ ਵਾਲੇ ਵੀ ਤਾਂ ਮੁਸਲਮਾਨ ਹੀ ਹਨ। ਵਹਿਗੁਰੂ ਜੀ ਕੌਮਾਂ ਮਾੜੀਆਂ ਨਹੀਂ ਹੁੰਦੀਆਂ, ਕੌਮਾਂ ਵਿੱਚ ਬੰਦੇ ਮਾੜੇ ਹੁੰਦੇ ਹਨ। ਜ਼ਫ਼ਰਨਾਮੇ ਦੀ ਕਥਾ ਪੂਰਾ ਸਰਵਣ ਕਰੋ ਜੀ, ਸੂਫ਼ੀ ਸੰਤ ਗੁਲਾਮ ਹੈਦਰ ਕਾਦਰੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਧਰਮਾਂ ਦੇ ਨਾਮ ਤੇ ਸਾਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ। ਵਹਿਗੁਰੂ ਜੀ ਅੱਜ ਕੱਲ ਸਿਆਸੀ ਬੰਦੇ ਦਾ ਕੋਈ ਧਰਮ ਨਹੀਂ ਹੈ

  • @satwantsingh2430
    @satwantsingh2430 Рік тому +7

    🦁🦁🐊🐊🦅🦅⛳⛳⛳⛳⛳waheguruji waheguruji waheguruji waheguruji waheguruji🙏🙏🙏🙏🙏⚘⚘⚘⚘⚘🌹🌹🌹🌹🌹

  • @SHARAMSINGH-uu8pd
    @SHARAMSINGH-uu8pd Рік тому +2

    Waheguru Waheguru ji

  • @DalipSingh-l6u
    @DalipSingh-l6u 11 місяців тому

    Dhan dhan. Guru. Gobind. Singh. Ji. Maharaj. Tusi. Dhan. Dhan. Ho

  • @mohindergill7478
    @mohindergill7478 Рік тому

    Very nice bahut sohne. Trika nal samghaya. Thank you

  • @KulwinderKaur-qi3km
    @KulwinderKaur-qi3km 11 місяців тому

    ਮੁਸਲਿਮ ਵੀਰ ਜੀ ਨੂੰ 🙏🏿🙏 ਵਾਹਿਗੁਰੂ ਜੀ ਹੋਰ ਸਮਰੱਥ ਬਖਸ਼ੇ ਕਥਾ ਕਰਨ ਦੀ 🎉🎉❤

  • @sukhvindersingh2167
    @sukhvindersingh2167 11 місяців тому

    ਵਾਹਿਗੁਰੂ ਜੀ

  • @gurmailsingh864
    @gurmailsingh864 Рік тому +4

    Satnam Waheguru hi🙏🏿🙏🏿🙏🏿🙏🏿🙏🏿

  • @ParminderSingh-mo3ef
    @ParminderSingh-mo3ef Рік тому +5

    Waheguru ji waheguru ji ❤❤🎉🎉

  • @babbumaandafanbantypal4822
    @babbumaandafanbantypal4822 Рік тому +1

    Waheguru ji mehr kreyo❤

  • @VirSingh-nj3dc
    @VirSingh-nj3dc Рік тому +8

    Really wonderful

    • @zikriasaeedvlogs
      @zikriasaeedvlogs  Рік тому +1

      Thanks a lot

    • @punjabson5991
      @punjabson5991 Рік тому

      ​@@zikriasaeedvlogs Beta ji
      Akaal Ustatt mean Prais of Akal, Allah God , Mata Gujjar Kaur ji
      Pita Guru TEG BAHADUR JI

  • @bhullaramrik8538
    @bhullaramrik8538 Рік тому +1

    Dhan siri gobind singh ji maharaj🎉🎉🎉

  • @SamarveerSingh-ez5sf
    @SamarveerSingh-ez5sf Рік тому +1

    Bahut bhadya kadri sahib ji

  • @anjuballaanjuballa3765
    @anjuballaanjuballa3765 11 місяців тому

    Waha guru chardi klaa rakhi ❤❤❤

  • @manjitsanghera7821
    @manjitsanghera7821 Рік тому +1

    Waheguruji waheguruni Waheguruji waheguruni Waheguruji waheguruni Waheguruji waheguruni Waheguruji waheguruni Waheguruji

  • @Sukhwind
    @Sukhwind 2 місяці тому +1

    Sikh is king👑👈🏼

  • @satvindersingh6037
    @satvindersingh6037 Рік тому +2

    Wah Kadri sahib

  • @swaransingh9989
    @swaransingh9989 Рік тому +1

    Dhani.dhan.Guru.Gobend.Singh.Jee

  • @SubhdeepSingh-cr3ix
    @SubhdeepSingh-cr3ix Рік тому +1

    ਵਾਹਿਗੁਰੂ

  • @jaswinderjassal6124
    @jaswinderjassal6124 Рік тому +1

    dhan dhan guru gobind singh shab ❤❤❤

  • @jeetkaur3128
    @jeetkaur3128 Рік тому +1

    ਧਨ ਗੁਰੂ ਗੋਬਿੰਦ ਸਿੰਘ ਜੀ 🙏🏻🙏🏻

  • @RaghuveerSingh-vq9eh
    @RaghuveerSingh-vq9eh Рік тому

    Very good qadri Sahab kya baat hai

  • @GuruFateh23
    @GuruFateh23 Рік тому +2

    VAHEGURU JI KA KHALSA 🙏 VAHEGURU JI KI FATEH 🙏

  • @jagtarsingh-hj4zt
    @jagtarsingh-hj4zt Рік тому

    Waheguru Ji thanks very very

  • @nirmalkaur2356
    @nirmalkaur2356 11 місяців тому

    Bilkul veer ji guru ji sary Darama da satkar kardy c👏👏👏

  • @harmindersingh2931
    @harmindersingh2931 11 місяців тому

    Dhan dhan guru patshah ji

  • @malkiatsingh7244
    @malkiatsingh7244 11 місяців тому

    Waheguru Ji Waheguru Ji Waheguru Ji Waheguru Ji Waheguru Ji

  • @BaldevSingh-qq9pp
    @BaldevSingh-qq9pp Рік тому +1

    A greatest information for me.very many thanks for your channel.

  • @DeepSidhu-re6tz
    @DeepSidhu-re6tz Рік тому +1

    Weheguru ji weheguru ji weheguru ji

  • @mukhtarsinghsidhu5083
    @mukhtarsinghsidhu5083 Рік тому +3

    ਸਲਾਮ ਮੌਲਵੀ ਜੀ

  • @parmjitsinghjawandha8686
    @parmjitsinghjawandha8686 Місяць тому

    Very nice speech

  • @Kirpalsinghsaini-l4z
    @Kirpalsinghsaini-l4z 3 місяці тому

    Wahe guru ji bless you

  • @NirmalSingh-xf2ih
    @NirmalSingh-xf2ih Рік тому

    Dhan dhan sahib guru gobind singh sahib ji

    • @AvjotSingh-q7z
      @AvjotSingh-q7z 2 місяці тому +1

      Kadari Sahab bahut badhiya pata kar liya guruji

  • @poojabagga6905
    @poojabagga6905 Рік тому +1

    Dhan dhan Mata gujar koar Ji 🌹🌹🙏

  • @JagdishSingh-sh8fd
    @JagdishSingh-sh8fd Місяць тому

    Akal ustat allah di tharif
    Allah ka shukar

  • @harbanssingh-qn6ul
    @harbanssingh-qn6ul Рік тому +1

    Saheba,kamal,gurugobeq,singh

  • @rupinderjohal2199
    @rupinderjohal2199 11 місяців тому

    WAHEGURU JI .🙏🏽🙏🏽🙏🏽🙏🏽🙏🏽❤️.

  • @kamleshsalhan112
    @kamleshsalhan112 Рік тому

    Dhan Dhan mata jujar kaur ji

  • @nathasingh116
    @nathasingh116 11 місяців тому

    ਬਹੁਤ ਬਹੁਤ ਸਲਾਮ ਮੌਲਵੀ

  • @JasvinderSinghbajwa-ny7ob
    @JasvinderSinghbajwa-ny7ob Рік тому

    Bahut bahut dhanvad

  • @dalipsingh730
    @dalipsingh730 Рік тому +1

    Ustat Allah di tareef.

  • @js5631
    @js5631 Рік тому +2

    Waheguru ji

  • @ashoksingh809
    @ashoksingh809 Рік тому +2

    Nice bhai jaan

  • @RANJITSiNGH-pw8xg
    @RANJITSiNGH-pw8xg Рік тому

    Rab mehar ker g

  • @Prabhdeep_Singh1308
    @Prabhdeep_Singh1308 Рік тому +5

    Waheguru ji❤❤

  • @JagdishSinghdigpal
    @JagdishSinghdigpal Рік тому

    🌹🙏🌹🇵🇰.wahe.🌹🙏🌹🇵🇰.guru 🌹🙏🌹🇵🇰.ji🌹🙏🌹

  • @RajvirSingh-lw8fv
    @RajvirSingh-lw8fv Рік тому +1

    Waheguru. Ji