Ohhhhh my God. I thought I'll never hear this awesome song again. These songs were our lifeline in school days. We used to live these song. Why so many dislike? This is lovely song in all aspects.
Yr eh song taa Vse Mera bhot favourite aa Pr m ehnu eslai Sunda kyo k kyo k jheda mera best friend see oho eh bachpan too ganda see pr hun ohdi death hogi ohdi yaad ch m eh song dubara sun laina miss u Shami ♥️♥️
ਜਦੋਂ ਇਹ ਗਾਣਾ ਆਇਆ ਸੀ ਉਦੋਂ ਮੈਂ 18 ਸਾਲ ਦਾ ਸੀ ਅੱਜ ਮੇਰੀ ਉਮਰ 45 ਸਾਲਾਂ ਦੀ ਹੋ ਚੁੱਕੀ ਹੈ ਪਰ ਇਹ ਗਾਣਾ ਅੱਜ ਵੀ ਮੈਨੂੰ ਉਨਾ ਹੀ ਵਧੀਆ ਲੱਗਦਾ ਹੈ ਜਿੰਨਾ ਮੈਂ ਇਸ ਨੂੰ ਜਵਾਨੀ ਵਿੱਚ ਸੁਣਦਾ ਹੁੰਦਾ ਸੀ ਇਹ ਗਾਣਾ ਮੈਂ ਕਈ ਕਈ ਵਾਰ ਸੁਣਿਆ ਹੈ ਬਹੁਤ ਵਧੀਆ ਕਲਾਕਾਰ ਸੀ ਗੁਰਪ੍ਰੀਤ ਵੀਰ ਜੀ ਜੋ ਇਸ ਦੁਨੀਆ ਵਿੱਚ ਅੱਜ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਅੱਜ ਵੀ ਸਾਡੇ ਵਿੱਚ ਨੇ
ਬਹੁਤ ਸੋਹਣਾ ਗਾਣਾ ਯਾਰ . 95-96
ਦੇ ਗੇੜ ਚ ਸੁੱਣਦੇ ਸੀ,
ਅੱਜ ਵੀ 10-6-2021 ਚ ਵੀ ਮੈਂ ਸੁਣਦਾ , ਬਚਪਨ ਯਾਦ ਆ ਜਾਂਦਾ,
Bhaji 2004 ch Release hoya si eh Song.. 🙏🏻
@@ishanpruthi nahi bhaji 95-96ch aaya c,
2022 vich v
@@ishanpruthiright
Veer 2000 to baad da song hai
ਨਾ ਉਹ ਟਾਈਮ ਰਿਹਾ,ਨਾ ਪਹਿਲਾਂ ਵਰਗੀ ਦੁਨੀਆਂ ਰਹੀ, ਤੇ ਨਾ ਹੀ ਪਹਿਲਾਂ ਵਰਗੇ ਕਲਾਕਾਰ ਰਹੇ, ਦਿਲ ਕਰਦਾ ਪਹਿਲਾਂ ਸਮਾਂ ਫਿਰ ਵਾਪਿਸ ਆ ਜੇ,😭😭😭 öld ís gold🔥🔥✨✨👌👌
Hnji brother you are right
sahi gall 22 dill di gall karti veer tusj
Mere dil di gall kiti veer
Sachi gl a veer apaa vi bahut sune thuk laa laa ke
99999
ਕਿੱਥੇ ਗਏ ਇਹ ਹੀਰੇ, ਕਿੰਨਾ ਸੋਹਣਾ ਸਮਾ ਸੀ ਜਦੋ ਇਹ ਗੀਤ ਟੈਲੀਵੀਜਨ ਤੇ ਆਉਦੇ ਹੁੰਦੇ ਸੀ, ਅੱਜ ਦੇ ਲੋਕ ਖੱਚ ਗਾਇਕਾ ਨੂੰ ਸੁਣਨਾ ਪਸੰਦ ਕਰਦੇ ਆ, ਜਿਹਨਾ ਦੇ ਗੀਤ ਨਸ਼ਿਆ ਤੇ ਹਥਿਆਰਾ ਤੇ ਹੁੰਦੇ ਨੇ, ਨਾ ਹੁਣ ਉਹ ਸਮਾ ਰਿਹਾ ਨਾ ਉਹ ਲੋਕ
ਸਹੀ ਕਿਹਾ ਜਨਾਬ
Bilkul virus g
ਸਚੀ ਗਲ ਹੈ 22 ਜੀ ਸਮਾਂ ਤਾ ੳਹ ਵਧੀਆ ਸੀ 1998 ਤੋ 2015 ਤਕ ਦਾ
ਵੀਰ ਨੂੰ ਪ੍ਰਮਾਤਮਾ ਸੱਚਖੰਡ ਚ ਥਾਂ ਬਖਸ਼ਣ... Mis u dhatt ❤❤
ਯਾਰ ਇੱਕ ਗਰੁੱਪ ਹੀ ਬਣਾ ਲਓ ਜਿਹੜੇ ਇਸ ਟਾਈਮ ਚ ਅਸੀਂ ਗੀਤ ਸੁਣਦੇ ਹੁੰਦੇ ਸੀ. .ਚੰਗਾ ਲੱਗਦਾ ਜੱਦ ਮੈਂ ਇਸ ਟਾਈਮ ਨੂੰ ਯਾਦ ਕਰਦਾ 😭
Navi bai bhut sohni gal khi tussi
Yes agree. Want to live again 😢
Right dear friend
❤❤❤
Can i make ..?
ਚੋਥੀ ਕਲਾਸ ਵਿੱਚ ਪੜ੍ਹਦਾ ਹੁੰਦਾ ਸੀ ਜਦ ਇਹ ਗੀਤ ਮੈਂ ਸੁਣਿਆ ਸੀ ਬਹੁਤ ਸੋਹਣਾ ਗੀਤ ਆ ਵੀਰ ਦਾ ਮੈ ਅੱਜ 2022 ਚ ਵੀ ਇਹ ਗੀਤ ਸੁਣ ਰਿਹਾ ਹਾਂ 🎶❤️🥰
Mai v
Mai v 4th Vich c
ਯਾਰ ਆ ਗਾਣਾ ਸੁਨ ਕੇ ਤਾਂ 1996-1997 ਦਾ ਵਕ਼ਤ ਯਾਦ ਆ ਜਾਂਦਾ .. ਕੋਈ ਫੁੱਦੂ ਇਨਸਾਨ ਹੀ ਹੋਉ ਜਿਹੜਾ ਇਹ ਗਾਣੇ ਨੀ dislike ਕਰਦਾ .. 11.9.20
Sahi gal bro g 02 04 2022nu
ryt bro
1996 ਦੇ ਵਿਚ ਆਇਆ ਸੀ ਇਹ ਗਾਣਾ, 7th ਕਲਾਸ ਵਿੱਚ ਪੜ੍ਹਦੇ ਸੀ, ਉਹ ਵੀ ਦਿਨ ਸੀ ਯਾਰ, 🥺🥺 ਜਦੋਂ ਵੀ ਇਹ ਗਾਣਾ ਸੁਣਦਾ ਆ ਬਸ ਦਿਲ ਕਰਦਾ ਵਾਪਸ ਉਸ ਟਾਈਮ ਵਿਚ ਚਲਾ ਜਾਵਾਂ
Apa 9 vich se
Sahi gal ha bro g
ਹੁਣ ਕਿੰਨੇ ਸਾਲ ਦੇ ਹੋ
Mai 5
Mai 10 CH c
ਪਹਿਲਾ ਵਰਗਾ ਸਮਾ ਨਹੀਂ ਰਿਹਾ ਕਯਾ ਦਿਨ ਸੀ ਓਹ ਬੜੇ ਯਾਦ ਆਉਂਦੇ ਓਹ ਦਿਨ ਹੁਣ ਨਾ ਓਹ ਲੋਕ ਰਹੇ ਨਾ ਓਹ ਸਿੰਗਰ ਕਿੰਨਾ ਮਜਾ ਆਉਂਦਾ ਸੀ ਪਹਿਲੇ ਜ਼ਿੰਦਗੀ ਜਿਊਣ ਦਾ ਕਿੰਨਾ ਚਾਅ ਹੁੰਦਾ ਸੀ
ਖੁਫੀਆ ਰਿਪੋਰਟ
ਆਪਣੇ ਵਕ਼ਤ ਦਾ ਸਭ ਦੋ ਵਦ ਸੁਨਣ ਵਾਲਾ ਗਾਣਾ
ਪੰਜਾਬੀ ਗਾਇਕੀ ਹਮੇਸ਼ਾ ਅਵਲ ਰਹਿ ਗੀ
hardeep
ਬਹੁਤ ਹੀ ਦੁਖਦਾਈ ਸੁਰੀਲੀ ਆਵਾਜ਼ ਦਾ ਮਾਲਕ ਢੱਟ ਸਾਬ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
ਯਾਰ ਦਸਵੀਂ ਕਲਾਸ ਵਿੱਚ ਪੜਦੇ ਸੀ ਜਦੋਂ ਇਹ ਗਾਣਾ ਆਇਆ ਸੀ ਮੈਂ ਕਾਪੀ ਤੇ ਲਿਖਿਆ ਸੀ ਡੈਕ ਬੰਦ ਕਰ ਕਰ ਕੇ ਅੱਜ ਵੀ ਯਾਦ ਆ ਕਿੰਨੇ ਵਧੀਆ ਸੀ ਓਹ ਦਿਨ ਯਾਰ
Hahi
Ohhhhh my God. I thought I'll never hear this awesome song again. These songs were our lifeline in school days. We used to live these song. Why so many dislike? This is lovely song in all aspects.
Same here
Hallo
✌️✌️✌️🙏🙏🙏
Yes why dislike ..
Hi same
ਕੋਣ ਕੋਣ 2024 ਚ ਵੀ ਸੁਣਦੈ।
Bai ji har dho ja tin din ch sunlida ❤
Ma bro
❤
Mai ajj v sunya 26.3.24
❤❤
RIP Legend Singer Gurpreet Dhatt😢
Ke gal karn dya verr
@@balff3105sachi death hoi a mara mama g c 😭😭
Kon 2024 ch sunn reha .....🙄
ਰੀਲਾ ਵਾਲੇ ਡੈਕ ਤੇ ਕੋਣ ਕੋਣ ਸੁਣਦਾ ਸੀ ਇਹ ਗੀਤ?
😃😀😄😄😄
mein sunea reelan wale dek c
Bhout suna apne time me no.1 pr chala tha ye song
Me also
My school time songs my favourite songs
2024 ch kon kon sun reha 😢
ਵਾਹਿਗੁਰੂ ਇਸ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਬਹੁਤ ਦੁੱਖਦਾਈ ਖਬਰ ਸੀ
Ke ho gya ha bro g
@@raitelecomnathewal2243 ਵੀਰ ਅਟੈਕ ਨਾਲ ਮੌਤ ਹੋ ਗਈ
ਬਹੁਤ ਬਹੁਤ ਸੁਣਿਆ ਏਹ ਗਾਣਾ ਡੈਕ ਚ, ਦਿਨ ਵਿਚ ਦੀ ਘੱਟੋਘੱਟ 10,12 ਵਾਰ ਸੁਣ ਦੇ ਰਹਏਆ ਰਪੀਟ ਤੇ, ਢੱਟ ਬਾਈ ਬਹੁਤ ਸੁਰੀਲੇ ਗਾਇਕ ਨੇ ਪਰ ਅੱਜ ਕੱਲ ਦਿਖੇ ਨੀ ਕਿੱਥੇ ਰਹਿੰਦੇ ਨੇ ਨਾ ਕੋਈ ਨਵਾਂ ਗਾਣਾ ਆਇਆ, ਬਾਈ ਜੀ ਤਾਂ ਅਲੋਪ ਹੀ ਹੋ ਗਏ ਲਵ ਯੂ ਤੁਹਾਨੂੰ ਗੁਰਪ੍ਰੀਤ ਵੀਰ, ਜਿਉਂਦੇ ਵਸਦੇ ਰਹੋ ਜਿਥੇਂ ਵੀ ਹੈਗੇ ਓ
Veer gurpreet dhatt di death ho gei
ਗੁਰਪ੍ਰੀਤ ਵੀਰ ਨੂੰ ਮੈ ਜਿਆਦਾ ਜਾਣਦਾ ਤਾਂ ਨਹੀਂ ਪਰ ਏਨ੍ਹਾ ਦੇ ਕੁੱਝ ਗੀਤਾਂ ਦਾ ਮੈ ਫੈਨ ਹਾਂ..ਪਰ ਅਜ ਏਨ੍ਹਾ ਦੇ ਅਚਾਨਕ ਚਲੇ ਜਾਣ ਤੇ ਬੇਹੱਦ ਦੁੱਖ ਲੱਗਾ..ਏਨ੍ਹਾ ਗੱਲਾਂ,ਏਨ੍ਹਾ ਭਾਵਨਾਵਾਂ ਤੋਂ ਮਹਿਸੂਸ ਹੁੰਦਾ ਕਿ ਆਪਾਂ ਸੱਭ ਅੰਦਰੋ ਇੱਕ ਦੂਜੇ ਨਾਲ ਜੁੜੇ ਹੋਏ ਹਾਂ...ਸੋ ਆਪਣਿਆਂ ਨੂੰ ਮਿਲਦੇ ਜੁਲਦੇ ਰਿਹਾ ਕਰੋ ਯਾਰ..ਕੁਝ ਨਹੀਂ ਏਥੇ ਦੁਨੀਆਂ ਤੇ ਇਸਤੋਂ ਐਲਾਵਾ😢😢😢
ਅੱਜ ਫੇਰ ਪੁਰਾਣੇ ਦਿਨ ਯਾਦ ਆ ਗਏ😢😢❤
❤
12-13 saal pehla suneya c eh song.. aj b sunke sakoon jeha mili janda 😍😍
ਬਹੁਤ ਵਧੀਆ ਗੀਤ ਵਾਹ ਜਵਾਨੀ ਦੇ ਦਿਨਾਂ ਵਿਚ ਬਹੁਤ ਸੁਣਿਆ ।ਉਦੋਂ ਸਕੂਲ ਟਾਈਮ ਅਸੀਂ ਭੰਗੜੇ ਦੀ ਟੀਮ ਵਿੱਚ ਹੁੰਦੇ ਸੀ ।ਕਿੰਨਾ ਵਧੀਆ ਟਾਈਮ ਸੀ ਯਾਰ ਉਹ ।
10 class da cheta aa geya ,,,,, miss my school days 💯💯💯💯💯💯💯💯💯💯💯💯💯💯💯💯💯💯💯💯💯💯💯💯💯💯💯
ਜਦੋ ਇਹ ਗੀਤ ਆਈਆਂ ਸੀ ਉਸ ਟਾਈਮ ਉਮੱਰ ਛੋਟੀ ਜਿਹੀ ਸੀ ਨਾ ਹੀ ਕੋਈ ਸਮਝ ਸੀ ਆਉਂਦੀ ਪਰ ਸੁਣਨ ਦਾ ਬਹੁਤ ਮਜਾ ਆਉਂਦਾ ਸੀ
ਸਵੇਰੇ ਹੀ ਸਕੂਲ ਬੱਸ ਵਿਚ ਲਗਦਾ ਸੀ
ਕਲਾ ਕਲਾ ਬੋਲ ਯਾਦ ਆ ਇਸ ਗੀਤ ਦਾ
Uy1 JH aa
No mobile, no internet, no social sites, no tension, simple life , innocent world , and these songs school time was the best .....😢
ਦਿਲ ਰੋਵਾ ਦੇਂਦਾ ਇਹ ਗਾਣਾ ☹️
ਇਹ ਗਾਣੇ ਸੁਣ ਕੇ ਰੂਹ ਕਾਲਜੇ ਵਿੱਚ ਧੂੰ ਜਹੀ ਪੈਂਦੀ ਹੈ ਅੱਜ ਵੀ 23/05/2021
ਬਾਕੀ ਅੱਜ ਕੱਲ ਦੇ ਗਾਣੇ ਸੁਣ ਕੇ ਤਾਂ ਖੇਜ ਚੜ੍ਹਦੀ ਹੈ
Very nice
ਜਾਹ ਬੇਕਦਰੇ ਤੈਨੂੰ ਸਮਝ ਲ਼ਿਅਾ ਨੀ
ਤੇਰਾ ਪਿਅਾਰ ਸੀ ਦਿਲ.ਪਰਚਾੳੁਣ ਦੇ ਲੲੀ 😭😭
Singh pardeep nic
Tuhada dost batha mera kol singer je
ਅੱਜ ਦਾ ਦਿਨ ਮਨਹੂਸ
20-12-2023
ਗਾਇਕ ਗੁਰਪ੍ਰੀਤ ਢੱਟ
ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ
24 years old song but its still the best punjabi sad song.
ਯਾਰ ਓਵੀ ਕਿ ਦਿਨ ਸੀ ਜਦ ਮੈਂ 10 ਸਾਲ ਦਾ ਸੀ ਜਦ ਗਾਣਾ ਸੁਣਿਆ ਓਦੋਂ 2022 ਸੀ ਸਕੂਲ ਟਾਈਮ ❤❤😢ਹੋਣ ਮੈਂ30ਸਾਲ ਦਾ ਹੋ ਗਿਆ ਪਰ ਹੋਣ ਵੀ ਸੁਣਦਾ ਮੈਂ ਰੱਬਾ ਓ ਦਿਨ ਵਾਪਸ ਆਜੇ 😔ਹੋਣ2024 ਆ ਗਿਆ 😢😢
Ajj 2019 ch aa song sun ke Nikke hunde di yaad aa gyi yaar I love it song
Sooo nice
Yes
Sahi gal bhaji ajj kal koi nhi sunda par asli ganne ehi c
Hanji pki gal a 👍👍
Shi gall .a yrr
ਗਾਮਾ ਸਿਓ ਅੱਜ ਵੀ ਇਹ ਗਾਣਾ ਸੁਣ ਕੇ ਰੋਂਦਾ ਆ
🥺😞♥️
@@Guru10857 ki gal bai baahla serious ho gya😅
@@amritsandhu9796 colg time yaad a gya se bai 😁😁
1996 ਚ ਆਇਆ ਸੀ ਇਹ ਗੀਤ 8th ਕਲਾਸ ਚ ਪੜਦੇ ਸੀ ਉਹ ਵੀ ਦਿਨ ਸੀ
Balle tere nice song a ajj tak v chalda
Mai 4th vich padh da c
main v 8ch c
Veer ma os time 6 sall Da cc
Mera b day 1996 da ji
कच्चे घरों की छत पर उपर खिड़की पर speakar रखे जाते थे, और यह गाना लगातार सुनने को मिलता था, हिमाचल में ❤❤❤ पुराना टाइम् याद आ गया 😊
ਬਹੁਤ ਦੁੱਖ ਹੋਇਆ ਤੇਰੇ ਚਲੇ ਜਾਣ ਦਾ ਵੀਰ
ਮੈਂ ਹਮੇਸ਼ਾ comment ਕਰਦਾ ਰਿਹਾ ਤੇਰੇ ਇਸ ਗੀਤ ਚ ਜੌ ਮੇ ਦੇਖਦਾ ਰਹਾ ਗਾ
Bhot hi sohna song aa .. please remake bnao .. Colg tym yad aa jnda 😢😍
Class ch bhot suneya h aa song ... osm song
Sade lage ghar waleya de lga hunda c eh song , mera bachpan yaad karata yr oh time v att c 😔
Kyon veere Time att c eh song de nal bomb diggde c
Bilkul sahi keha ..old memories yad aa gian
Sahi a bro bachpan ta yaad bohot onda
@@sherrytej3254 , veer tainu old songs bare ki pta , lagda tu bihari bhaiya
0
Love from Pakistan Punjab 🇵🇰♥❤😍💕 old memories
In Pa❤❤💝💯
ਅੱਜਕਲ੍ਹ ਦੇ ਰੱਦੀ ਗਾਇਕੀ ਦੇ ਸਿਸਟਮ ਨੇ ਇੱਕ ਚੰਗੀ ਤਰਜ਼ ਅਤੇ ਬੁਲੰਦ ਅਵਾਜ਼ ਵਾਲੇ ਕਲਾਕਾਰਾਂ ਨੂੰ ਗੁੰਮਨਾਮੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕਰ ਦਿੱਤਾ
ਅਲਵਿਦਾ ਮਹਾਨ ਫ਼ਨਕਾਰ ਗੁਰਪ੍ਰੀਤ ਢੱਟ ਸਾਬ੍ਹ ❤❤❤❤😢
Aaj 9 saal baad song sunke first love ki yaad aa gayi miss uuu ♥️♥️♥️
ਸੈਰ ਦੇ ਬਹਾਨੇ ਡੁਬ ਜਾਣੀੲੇ ਸਾਡੇ ਕੋਲੋ ਮਾਰ ਗੲੀ ੳੁਡਾਰੀਅਾਂ????????
ਸਾਰੀ ਜਿੰਦਗੀ ਤੇਰੀ ਕਮੀ ਰੜਕਦੀ ਰਹਿਣੀ (ਪ੍ਰਿਅਾ)
Ajay tamanna llove you
ਕਿਆ ਬਾਤ ਸੀ ਯਾਰ ਉਸ ਸਮੇਂ ਦੀ old is Gold 👍
This is the songs which has memory of mind teenage, awesome song sung by Gurpreet Dhatt, most popular song at the era of 1996.
Right awesome song
@@jassibhullar3135 ji Paaji
ਪੁਰਾਣੀ ਯਾਦ ਤਾਜ਼ਾ ਹੋ ਗਈ ਗਾਣਾ ਸੁਣ ਕੇ
ਵਾਹਿਗੁਰੂ ਚਰਨੀਂ ਲਾਵੇ ਵੀਰ ਨੂੰ ਤੇ ਪਰਿਵਾਰ ਨੂੰ ਹੌਂਸਲਾ ਬਖਸ਼ੇ 😢
ਏਦਾਂ ਦਾ ਗਾਣਾ ਨਾ ਕਿਸੇ ਨੇ ਗਾਇਆ ਅਤੇ ਨਾ ਕੋਈ ਗਾ ਸਕਦਾ
Gurwinder Singh 0l
Yes
Sahi gall a vir
Hun eda de song ni aunde
7
ਵਾਹਿਗੁਰੂ ਆਪਣੇ ਚਰਨਾਂ ਨਾਲ ਲਾਕੇ ਰੱਖੇ ਗੁਰਪ੍ਰੀਤ ਢੱਟ ਨੂੰ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ 🙏
Miss that time.. alll punjabi songs from 2000 to 2011 were excelllent
95-96ਵਿਚ ਗਾਣਾ ਆਇਆ ਸੀ ਅਸੀਂ ਅੱਜ ਵੀ ਸੁਣਦੇ ਹਾਂ ਦਿਲ ਨੂੰ ਛੂਹ ਲੈਣ ਵਾਲਾ ਗਾਣਾ ਆ
ਇਹ ਗਾਣਾ ਜਦੋ Relese. s ਹੋਇਆ ਸੀ। 2006 ਚ” ਮੈਂ ਰਾਜਪੁਰੇ ਤੋ ਸਾਈਕਲ ਤੇ ਕੈਸਟ ਲੈ ਕੇ ਆਇਆ ਸੀ। ❤
Aaj bhi(2020) yai song kon kon sun da piya hai
Gurpreet Bhai att hai Jalandhar wala
Chandriye kadh saanu dil chon,layiya kise hor nu vasa ni.....👆🏻 awesome lyrics
2020 vich v rulla denda Eh song.
Oye Gurpreet tu kithe chala gya yaar aaja ik vaar nmi reel laike.
ਜੋ ਇਹ ਸਮੇ ਸੀ ਜਵਾਨੀ ਚ ਮੁੰਡੇ ਇਸਕ ਹੀ ਲੱਭਦੇ ਸੀ ਸੱਚਾ ਤੇ ਸਾਦਾ ਸਾਰੇ ਇਸ ਕਰਕੇ ਓਦੋ ਇਹੀ ਗਾਣੇ ਦਿਲ ਨੂੰ ਬਹੁਤ ਸਕੂਨ ਦਿੰਦੇ ਸੀ।। ਤੇ ਅੱਜ ਲੋਕ ਫੁਕਰੀ ਵਾਲੇ ਗਾਣੇ ਸੁਣਦੇ ਕਿਉ ਕਿ ਓ ਸਾਰੇ ਫੁਕਰੇ ਨੇ।। ਹੈ ਕੁਝ ਨੀ ਪੱਲੇ ਉਹਨਾ ਦੇ ਪਰ ਅਸਲੀ ਜਿੰਦਗੀ ਦਾ ਸਾਹਮਣਾ ਨਹੀ ਕਰਨਾ ਚਹਾਓਦੇ।। ਪੁਰਾਣੇ ਸਮੇ ਦੇ ਅੱਜ ਵੀ ਲੋਕ ਸੱਚੇ ਨੇ ਇਸ ਕਰਕੇ ਵਧੀਆਂ ਲਗਦੇ ਗਾਣੇ ਅੱਜ ਵੀ ਮੈਨੂੰ ਤੇ ਓਹਨਾ ਨੂੰ।। ਜੱਜਬਾਤ ਮੇਰੇ ਜੇ।।
Old din yaad ah gye kass us time ch vps chle jye rabbb phla kina Sona time c Hun ta lokk bhut bura ho gye ahh😭😭😭😭😭😭😭😭😭😭
kuch song eda de hunde ne jado marji sunlo fresh e lgde ne....12 saal pehle suneya si song te ajj v same feeling aaNdi se
Nice song
Shi gal aa bro
ਦਿਲ ਨੂੰ ਛੂਹਣ ਵਾਲਾ ਗਾਣਾ
Ek Time se Sara din video cd ch eh he song chlda se saraa din 🥺♥️
ਮੈ ਉਸ ਟਾਈਮ 9 ਸਾਲ ਦਾ ਸੀ
ਹਾਏ ਰੱਬਾ ਓਹ੍ਹ ਦਿਨ ਪਾਕ ਤੇ ਪਵਿੱਤਰ
ਬਸ 😥😥😥😥
Aj v sunde aa 18/11/2024❤
RIP bro. Waheguru apne charna ch niwas den
Ajj iss singer di death news sun ke ethe aya main. This song is like a time capsule for me
Listening today and remembering my childhood 31 March 2022
35
ਬਹੁਤ ਵਧੀਆ ਦਿਨ ਸੀ ਉਹ ਅੱਜ ਨਾ ਹੀ ਉਹ ਸਮੇ ਨਾ ਲੋਕ ਰਹੇ ਪਤਾ ਨਹੀਂ ਕਿੱਥੇ ਚਲੇ ਗਏ ਉਹ ਦਿਨ
Eh song nhi aane dobara..jdo v suno yaad aa jandi purane time di..yaaro miss u all
Dil nu skoon den wala song 🙂
❤️❤️
Paji bhut vadiya time c koi v tansan nhi hundi c
2024 in Romania 🇹🇩🇹🇩😢😢
90's kids like here😇😇
A song sun k Banda bor nai hunda. ❤️ i love song ❤️
Gurpreet Dhatt + Khuffiya Report Song = Creates History In Punjabi Songs.
Very nice song
ਬਹੁਤ ਵਧੀਅਾ ਸਿੰਗਰ ਗੁਰਪ੍ਰੀਤ ਢਂਟ
13 September 2022 nu bhi eh ganna sun riha ....Kina sohna time c oh...Akha ch hanju aa jande oh time nu yaad karke..... Gharota (Pathankot)
Shidi vatna di gal ae song karo vir ji upload plz
aun wale 1000 saal tk v new hi rehna a song,nice song,
Nic
Love u brother for this feeling
ryt
Right paji
Haan y sahi kehaa
ਅੱਜ ਵੀ ਮੈ ਦਿਨਾਂ ਨੂੰ ਯਾਦ ਕਰਦਾਂ ਹਾਂ 😭😥
As song di video sade kol Hoi c
i really love this song......
ਮੈਂ 10 ਕਲਾਸ ਵਿਚ ਸੀ ਓਦੋ ਜਦੋਂ ਇਹ ਗਾਣਾ ਆਇਆ ਸੀ
ਕਿੱਥੋਂ ਲੱੱਭਕੇ ਲੈ ਆਈਏਂ ਏਹ ਸਮਾਂ।
OMG 😍 golden days 🙌
ਕਿਹੜੇ ਸਾਲ ਚ ਟੇਪ ਅਾੲੀ ਸੀ ੲੇਹੇ ਵੀਰ ਜੀ ਦੱਸ ਸਕਦੇ ਹੋ ??
ਤੇ ਬਾੲੀ ਗੁਰਪਰੀਤ ਢੱਟ ਕਿੱਥੇ ਹੈ ਅੱਜਕਲ ?
ਮੈ ਛੋਟਾ ਹੁੰਦਾ ਬਹੁਤ ਗੀਤ ਸੁਣਦਾ ਸੀ ੳੁਹਨਾ ਦੇ
ਪੀਣੀ ਅਾ ਸਰਦਾਰਾ,ਤੇਰੇ ਪੱਤਰ ਪੜਕੇ ਰੋੲੇ ਅਾਦਿ ਗੀਤ ਮੇਰੇ ਬਚਪਨ ਨੂੰ ਤਰਜਮਾਨ ਕਰਦੇ ਹਨ।ਪੰਜਾਬੀ ਗਾੲਿਕੀ ਦਾ ਸੁਨਿਹਰਾ ਸਮਾ ਸੀ ੳੁਹੋ।ਸਮੇ ਦੇ ਨਾਲ ਸਰੋਤੇ ਵੀ ਬਦਲ ਗੲੇ ਹਨ।ਅੱਜਕਲ ਦੇ ਸਰੋਤੇ ਚਮਕ,ਧਮਕ ਤੇ ਚੱਕਵੀਂ ਮਾਡਲ ਤੇ ਚੱਕਵਾਂ ਮਿੳੂਜਿਕ ਭਾਲਦੇ ਹਨ।ਪੰਜਾਬੀ ਗਾੲਿਕੀ ਦੇ ੲਿਸ ਬਦਲੇ ਰੂਪ ਲੲੀ ਗਾੲਿਕਾਂ ਨਾਲੋਂ ਵੱਧ ਸਰੋਤੇ ਜਿੰਮੇਵਾਰ ਹਨ।ਬਾਕੀ ਬਦਲਾਵ ਸਮੇ ਦਾ ਸਿਰਨਾਵਾਂ ਹੈ।
ਮੈ ਅਰਦਾਸ ਕਰਦਾਂ ਤੁਸੀਂ ਜਿੱਥੇ ਵੀ ਰਹੋ ਖੁਸ਼ ਰਹੋ ਅਾਬਾਦ ਰਹੋ ਜੇ ਹੋ ਸਕੇ ਸਿੰਗਲ ਟਰੈਕ ਨਾਲ ਵਾਪਸੀ ਕਰੋ।
ਧੰਨਵਾਦ - ਪਰਮਵੀਰ ਸਿੰਘ
paramveer singh
ਕਨੇਡਾ ਹੈ ਵੀਰ ਅੱਜ ਕਲ
paramveer singh ajkl maksudan hunde aa
dhanvad veer g
2004 wich
super song yarr
Bar bar sun nu dil krda favorite😍💕
22 10 24 DE BAD KON KON GEET DEKH RAHA HAI LIKE KARO ❤
veer Gurpreet ajj sade vich nahi rehe😢
2019 wich keen keen sunyan a song
maine
Mae
Me
me
Hanji
Gaane v udo tk hi likhe jande c jadon tk reynolds da pen aanda riha... My school time
Jinni vaar mrzi sun lo kde purana nhi hunda eh song.
att
Rdx zone , right
+writer simranjit Kaur
to get
+writer si
9888670566
Hanji veer ji
2023kon kon sun riha eh song
Yr eh song taa Vse Mera bhot favourite aa Pr m ehnu eslai Sunda kyo k kyo k jheda mera best friend see oho eh bachpan too ganda see pr hun ohdi death hogi ohdi yaad ch m eh song dubara sun laina miss u Shami ♥️♥️
RIP gurpreet dhatt
Song sun ka puraniya yaada tazy ho geya I Love song...
ਕੌਣ ਕੌਣ ਸੁਣ ਰਿਹਾ 2020
ਪੁਰਾਣਾ ਟਾਇਮ ਯਾਦ ਕਰਕੇ ਦਿੱਲ ਚੋਂ ਏਹੋ ਅਵਾਜ ਔਦੀ ਕਿ ਅਕਾਸ਼ ਓਹੀ ਟਾਇਮ ਵਾਪਸ ਆ ਜਾਵੇ ਪਰ ਸਭ ਕੁੱਝ ਬਦਲ ਗਿਆ 😢😢😢
ਰਹਿੰਦੀ ਦੁਨੀਆਂ ਤੱਕ ਤੁਹਾਨੂੰ ਚਾਹੁਣ ਵਾਲੇ ਯਾਦ ਕਰਦੇ ਰਹਿਣਗੇ ਜੀ ਗੁਰਪ੍ਰੀਤ ਢੱਟ ਸਾਬ ਦਿਲੋਂ ਸਲੂਟ ਐ ਜੀ ਤੁਹਾਨੂੰ ਕੁੱਝ ਵੀ ਉਮਰ ਨਹੀਂ ਭੋਗੀ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ 😢😢