New Punjabi Song | Assi Kehra Tere Bina | Kanth Kaler | Teri Akh Varine Hit Sad Songs 2016

Поділитися
Вставка
  • Опубліковано 11 жов 2024
  • Song : Assi Kehra Tere Bina
    Album : Teri Akh Vairne
    Singer : Kanth Kaler
    Music : R.P Rana
    Producer : Sajjan Duhan
    Label : SMI audio
    Call us: 0161-6451934, 98150-39934
    Enjoy and stay connected with follow us!!
    Like us : / smiaudio
    Follow us : plus.google.co...
    Follow us : www.dailymotion...
    Latest Video ► www.youtube.com...
    Follow us : / smiaudio

КОМЕНТАРІ • 1,6 тис.

  • @basantkumarshaayad181
    @basantkumarshaayad181 6 місяців тому +63

    ਬਹੁਤ ਹੀ ਖੂਬਸੂਰਤ ਗੀਤ ਹੈ
    ਜਿੰਨੀ ਵਾਰੀ ਮਰਜ਼ੀ ਸੁਣ ਲਵੋ ਮੰਨ ਨਹੀਂ ਭਰਦਾ ਪੁਰਾਣੇ ਵੇਲੇ ਯਾਦ ਆ ਜਾਂਦੇ ਨੇ 31/03/2024 ਵਿੱਚ ਕੋਣ ਕੋਣ ਸੁਣਦਾ?

    • @gurjeetsingh3415
      @gurjeetsingh3415 Місяць тому +1

      Right 👍 Bro

    • @VinayKumar-nl1fc
      @VinayKumar-nl1fc Місяць тому

      Bott vadiya song aa ji

    • @SagarkaulSagar
      @SagarkaulSagar 17 днів тому

      ​@@VinayKumar-nl1fcoooooooo oooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooo a ooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooo

  • @bnta534
    @bnta534 10 місяців тому +72

    ਓ ਪੁਰਾਣਾ ਟਾਈਮ ਵਕਤ ਅਸੀਂ ਨੀ ਭੁੱਲ ਸਕਦੇ ਜੀ।❤ਬਹੁਤ ਸਾਰੀਆਂ ਯਾਦਾਂ ਸੀ।

  • @inderpreetsinghkhaira3448
    @inderpreetsinghkhaira3448 7 місяців тому +24

    ਇਹੋ ਜਿਹਾ ਗਾਣਾ, ਸ਼ਾਇਦ ਕਲੇਰ ਕੰਠ ਨੇ ਵੀ ਦੁਬਾਰਾ ਨੀ ਗਾਉਣਾ, ਕਿਆ ਗਾਣਾ ਯਾਰ, ਦੁਨੀਆ ਦਾ No. One ਗਾਣਾ

  • @mahigupta5178
    @mahigupta5178 7 місяців тому +67

    Kon kon 2024 ma sunn raha hai ❤

  • @BoSS-tu1df
    @BoSS-tu1df 11 місяців тому +65

    ਵੀਰੇ 2001 ਚ ਮੈਂ ਛੋਟਾ ਸੀ ਤੇ ਮੇਰੀ ਭੂਆ ਜੀ ਦਾ ਮੁੰਡਾ ਇਹ ਗਾਣਾ ਬੜਾ ਸੁਣਦਾ ਹੁੰਦਾ ਸੀ। ਇਹਨਾਂ ਕੇ ਓਹਨੇ ਕੈਸਟ ਦੀ ਦੋਨੋਂ ਸਾਈਡ ਬਸ ਆਹੀ 1 ਗਾਣਾ ਭਰਵਾ ਕੇ ਰੱਖਿਆ ਸੀ। ਬੰਦ ਹੁੰਦਾ ਫੇਰ ਸਟਾਰਟ ਹੋ ਜਾਂਦਾ । ਸ਼ਾਇਦ ਓਹਦੋਂ ਓਹਨੇ ਵੀ ਓਸ ਟਾਈਮ ਦਿਲ ਦੀ ਸੱਟ ਖਾਧੀ ਹੋਵੇ। ਇਹ ਬਸ ਓਹੀ ਵੀਰ ਸਮਝ ਸਕਦੇ। ਜਿਹੜੇ ਓਹਨਾਂ ਦਿਨਾਂ ਚ ਹਰ ਰੋਜ Love Letter ਰਾਤ ਨੂੰ ਸੌਣ ਲਗਿਆ ਪੜ੍ਹਕੇ ਸੋਹੰਦੇ ਸੀ 😊

    • @balwantsinghmanohar3232
      @balwantsinghmanohar3232 9 місяців тому +5

      ਏ ਤਾਂ ਉਹੀ ਸਮਝ ਸਕਦਾ ਹੈ ਜਿਨ੍ਹੇ ਪਿਆਰ ਕੀਤਾ ਹੈ

    • @sunnyarora770
      @sunnyarora770 9 місяців тому +2

      Sahi kya yr Dil Diya glla Dil vala he janda😢

    • @nancykaushal7807
      @nancykaushal7807 6 місяців тому +1

      Nhi v sat lagi Hove fir b vadia hai song

    • @ManishKumar-tr6yc
      @ManishKumar-tr6yc 2 місяці тому +2

      V.nice song all time my favourite song

    • @ravinderKainth-l2b
      @ravinderKainth-l2b 2 місяці тому

      ❤❤❤

  • @HarjinderSingh-og4xr
    @HarjinderSingh-og4xr 11 місяців тому +19

    ਆਰਮੀ ਵਿਚ ਡਰਾਇਵਰ ਸੀ ਗੱਡੀ ਵਿੱਚ ਕਲੇਰ ਕੰਠ ਦੀਆਂ ਸਾਰੀਆਂ ਕੈਸਿਟਾਂ ਮੇਰੇ ਕੋਲ ਸਨ ਵਾਹ ਜੀ ਵਾਹ ਵੀਰ ਜੀ

  • @gurpreetsuksham8864
    @gurpreetsuksham8864 Рік тому +38

    ਸੱਪ ਦੀ ਜਹਿਰ ਵਾਂਗੂੰ ਚੜਦਾ ਵਾ ਇਹ ਗੀਤ 😢😢

  • @arwinderaujla3267
    @arwinderaujla3267 Рік тому +69

    ਕਦੇ ਨਾ ਪੁਰਾਣਾ ਹੋਣ ਵਾਲਾ ਗਾਣਾ ❤

  • @yummybite9090
    @yummybite9090 Рік тому +196

    ਪੁਰਾਨਿਆਂ ਸਹੇਲਿਆਂ ਦੀ ਯਾਦ ਆ ਗਈ। ਜਦੋਂ 2003 ਚ ਅੱਠਵੀਂ ਚ ਪੜਦਾ ਸੀ

  • @ArunKumar-uk7mt
    @ArunKumar-uk7mt 10 місяців тому +18

    पूराने पंजाबी गाने सदाबहार थे। आजकल के गाने में वो बात नहीं रही। I love this song ❤❤❤

  • @PrinceSingh-w7n
    @PrinceSingh-w7n Рік тому +89

    ❤❤❤ ਕੋਈ ਤੋੜ ਨੀ ਇਸ ਗਾਣੇ ਦਾ 🎉🎉🎉🎉

    • @himanshihimanshi3523
      @himanshihimanshi3523 Рік тому +2

      😊

    • @buttamahi780
      @buttamahi780 Рік тому

      ​@@himanshihimanshi3523⁰¹1p

    • @jacksingh470
      @jacksingh470 Рік тому +1

      Good

    • @ridhibobby6699
      @ridhibobby6699 11 місяців тому

      U r right bro hun nhi aaune yeh geet dobara 😢😢😢 golden time

    • @premchand6090
      @premchand6090 10 місяців тому

      ਇਹ ਹੁੰਦੇ ਨੇ ਗੀਤ ਇਹ ਹੈ ਕਲਾਕਾਰੀ ਇਸ ਕਲਾਕਾਰ ਦਾ ਕੋਈ ਵੀ ਗਾਣਾ ਸੁਣ ਲੳ ਸਿਰਾਂ ਹੀ ਹੈ

  • @sukhwantsingh1843
    @sukhwantsingh1843 7 місяців тому +10

    ਰੂਹ ਨੂੰ ਸਕੂਨ ਬਹੁਤ ਮਿਲਦਾ ਇਹ ਗੀਤ ਸੁਣ ਕੇ 2024 ਦੇ ਵਿੱਚ ਵ ਧੋਖਾ ਜਦ ਵੀ ਦਿੰਦੇ ਨੇ ਆਪਣੇ ਹੀ ਦਿੰਦੇ ਨੇ ਬੇਗਾਨੇ ਤਾਂ ਧੱਕਾ ਵੱਜਣ ਤੇ ਵੀ ਮਾਫੀ ਮੰਗ ਲੈਂਦੇ ਨੇ

  • @RajveerSingh-uo1gn
    @RajveerSingh-uo1gn 6 місяців тому +16

    ਕਾਸ਼ ਇਹ ਦਿਨ ਵਾਪਸ ਆ ਜਾਣ 🙏😪

  • @Daleep-ee2rg
    @Daleep-ee2rg 2 роки тому +2

    Yaar kine sone oh din hunde c us same kine sone gane aande aa aaj kal eda de gane kyu ni aande kaash oh din fir bapas aa jave

  • @makhansingh870
    @makhansingh870 7 місяців тому +10

    Side song ਗੀਤਾਂ ਦਾ ਤੇ ਲੈਟਰਾ ਦਾ ਜ਼ਮਾਨੇ ਵਿਚ ਹੀ ਸੱਚਾ ਪਿਆਰ ਸੀ। ਹੁਣ ਤਾ ਬੱਸ ਬੁਰਾ ਹਾਲ ਹੈ

  • @pawansingh-tz8kq
    @pawansingh-tz8kq 3 місяці тому +5

    ਅਸੀਂ ਮਾੜੀਆਂ ਨੇ ਰਹਿਣਾ ਸਾਰੀ ਜ਼ਿੰਦਗੀ ਹੀ ਮਾੜੇ ਪਰ ਫੇਰ ਵੀ ਕਦੇ ਸਾਡੀ ਯਾਦ ਤੈਨੂੰ ,,,,,,*
    ਰੌਂਗਟੇ ਖੜ੍ਹੇ ਕਰਦਾ ਟੱਪਾ ਹੈ।

  • @SinghBalli-tn5zm
    @SinghBalli-tn5zm 2 місяці тому +6

    🙏🏼🙏🏼❤️❤️1990 ਵਾਲੇ ik naal la k ਖੁਸ਼ c but hun ਮਾਹੌਲ ਕੁੱਝ ਹੋਰ ਹੀ ਏ🙏🏼❤️❤️

  • @poonamkharwal597
    @poonamkharwal597 4 роки тому +55

    M sure ise sunkr sb apne true love ko bhut miss krte honge like me

  • @hemant88h
    @hemant88h Рік тому +37

    2023 ale ajo fer koun koun sunda???
    Evergreen artist , old songs never be defeated 🙏🙏🙏always win heart's ♥️

  • @PawandeepDeep-e3r
    @PawandeepDeep-e3r 2 місяці тому +10

    ਕਿਹੜਾ ਕਿਹੜਾ ਸਹੇਲੀ ਹੋਣ ਦੇ ਬਾਵਜੂਦ ਵੀ ਸੁਣੀ ਜਾਦਾ😊😊😊

    • @manishranga363
      @manishranga363 Місяць тому +1

      ❤❤

    • @DeepDeep-z7s
      @DeepDeep-z7s 8 днів тому +1

      Bhrawa asi ta gharwali hoi te vi suno jande a😂😂😂😅

  • @RAJESHKUMAR-hn9qk
    @RAJESHKUMAR-hn9qk Рік тому +30

    Mujhe nahi lgta ki Aaj k tym mai koi ye song sunta hoga but mujhe to Aaj bhi bahut pasand hai koi or bhi hai jo iss song ko lyk krta hai

    • @samarMehra-z4w
      @samarMehra-z4w 7 місяців тому

      Bhai kuchh aise log mere jaise h jo ye gana sunte hoge bahut. Badia song 👍👍👍👍

    • @BalwinderSingh-rd7wc
      @BalwinderSingh-rd7wc 4 місяці тому

      Roj sunta hu bai ratt ko

    • @bablusaini7077
      @bablusaini7077 3 місяці тому

      Ji bilkul sunta ha 20year old song humara jawani wala dor ka gana super

    • @queenrayatqueen153
      @queenrayatqueen153 3 місяці тому

      Hnji roj sunde a

  • @INCREDIBLE-m2v
    @INCREDIBLE-m2v 3 роки тому +25

    Roz hi sundaa aa 2003 to..... 😔😔😔

  • @kamaljit8319
    @kamaljit8319 Рік тому +9

    Old is gold aj v koi Sunda a song purana time yaad kr k 😔😔😔bht miss krda a time

  • @ajaykumar390
    @ajaykumar390 11 місяців тому +8

    2023 ਵਿੱਚ ਸੁਣ ਵਾਲੇ ਲਾਈਕ ਕਰੋ ❤

  • @Behuman0627
    @Behuman0627 2 роки тому +7

    ਸਾਡੇ ਪਿੰਡ ਦੀ ਸਵੇਰ ਵਾਲੀ ਕਰਤਾਰ ਬੱਸ ਤੇ ਓਸਦੇ ਵਿਚ ਕੰਡਕਟਰ ਧੰਨੁ ਨੇ ਇਹ ਗਾਣੇ ਬਜਾਉਣੇ। ਸਾਡਾ ਗਰੁੱਪ ਆਖਰੀ ਸੀਟ ਉੱਤੇ ਬੈਠਾ ਹੋਣਾ ਯਾ ਫੇਰ ਪਿਛਲੀ ਬਾਰੀ ਵਿਚ ਖੜੇ ਹੋਣਾ। ਬਾਰੀ ਤੋਂ ਲਟਕਦੇ ਹੋਏ ਸਾਡੇ ਯਾਰ। ਕੁੜੀਆਂ ਦਾ ਸਾਡੇ ਵੱਲ ਦੇਖ ਕੇ ਘੂਰੀਆਂ ਕੱਢਣਾ। 🤣🤣😂😂🥺🥺😬😬

  • @akashsharma6560
    @akashsharma6560 Рік тому +36

    ਇਸ ਗੀਤ ਨੂੰ ਮੈਂ ਜਿੰਨਾ ਮਰਜ਼ੀ ਸੁਣ ਲਵਾਂ ਦਿਲ ਨਹੀਂ ਭਰਦਾ❤

    • @jatindersingh1699
      @jatindersingh1699 Рік тому +1

      mai apni x nu cassette ch eho song bhar ke gift keeta se

    • @maninderheer8185
      @maninderheer8185 11 місяців тому

      ​@@jatindersingh1699😊❤😊❤😊

    • @balvirsingh6615
      @balvirsingh6615 11 місяців тому +1

      Right

    • @rattenthakur6682
      @rattenthakur6682 11 місяців тому

      ❤️❤️😟😢🌹

    • @surajkhan2358
      @surajkhan2358 5 місяців тому

      Oh time ch border tapn vala kam hunda si sachia yariya ajj kll sab khatm

  • @phiniphilip317
    @phiniphilip317 19 днів тому +3

    ਕਾਸ਼ ਮੋਬਾਈਲ ਤੋਂ ਬਿਨਾ ਵਾਲਾ ਸਮਾ ਫਿਰ ਆ ਜਾਵੇ

  • @RaviMrar-ip6wh
    @RaviMrar-ip6wh Рік тому +2

    Veere je aaj oh mere naal hundi taa zindgi hi hor honi c aaj 20saal ho gaye ohde naal vichdya hoyaa par aaj v yaad aundi a oh par duya eho a jithe v rahe oh khush rahe Saadi kismat hi Maadi c jo oh Saadi nai hoyi

  • @rampalsingh7916
    @rampalsingh7916 Рік тому +26

    ਬਹੁਤ ਵਧੀਆ ਗੀਤ ਗਾਇਆ ਕਲੇਰ ਬਾਈ ਜੀ ਨੇ ❤❤❤❤❤

  • @SurjitRangi
    @SurjitRangi 11 місяців тому +7

    2001 ਬਾਲਾ ਸਮਾ ਯਾਦ ਆ ਗਿਆ ਸਕੂਲ ਬਾਲਾ

  • @ਬੰਬ_ਰੌਲ੍ਹਾ
    @ਬੰਬ_ਰੌਲ੍ਹਾ 6 місяців тому +3

    ਗੱਲ 2003 ਦੀ ਆ7ਵੀਂ ਕਲਾਸ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਤੀਆ਼਼❤❤❤❤

  • @g.slotey112
    @g.slotey112 Рік тому +11

    My all time favorite 💟 ..... Asin maddya NE Rehna saari Zindagi madday 👌👌😚

  • @arwinderkaur517
    @arwinderkaur517 2 роки тому +39

    Always love this song....legend u are and your voice sir....love u alot

  • @englishwitharpitt9205
    @englishwitharpitt9205 2 роки тому +35

    Thats the difference between old songs and new ones , we r searching for these kind of music , while todays songs have very less life span .

  • @adamanheer7728
    @adamanheer7728 5 місяців тому +4

    ਸਮਾਂ ਬੁਹਤ ਵਧੀਆ ਸੀ ਨਾ ਕੋਈ ਫ਼ਿਕਰ ਨਾ ਕੋਈ ਗਮ ਅੱਜ ਉਸ ਸਮੇਂ ਦੀ ਯਾਦ ਆ ਗਈ ❤

    • @AmanDeep-hs3tv
      @AmanDeep-hs3tv 4 місяці тому

      Sahi gaal bai .. oh waaps aaje dubaraa 😮

  • @satvirsingh8382
    @satvirsingh8382 4 роки тому +47

    2020 ❤
    Asi madeya
    Ne rehna sari zindgi hi maade
    Purane din yaad aa gye 💓💓💓💓💓

  • @hustlerakash.6131
    @hustlerakash.6131 Рік тому +5

    Old song ਵਾਕਏ ਹੀ ਬਹੁਤ ਸੋਹਣੇ ਸੀ ❤।

  • @jasvindrasidhubrar3829
    @jasvindrasidhubrar3829 2 роки тому +17

    Kya baat hai kanth sahab👍! Love from rajsthan 🇮🇳

  • @Dheerajkumarrrr
    @Dheerajkumarrrr 7 місяців тому +3

    Golden era of Punjabi sad songs ❤️❤️
    Still listening in 2024

  • @KamalSingh-el7iw
    @KamalSingh-el7iw Рік тому +11

    2023 ch bilkul nma song lgda,, love you kaler pajji😘😘

  • @karamnoor8368
    @karamnoor8368 2 місяці тому +2

    ਏ ਔਹ ਗੀਤ ਹੈ ਜਿਸਨੂ ਅਸੀਂ ਬਹੁਤ ਵਾਰੀ ਸੁਣਿਆ ਸੀ ਹਰ ਗਲੀ ਵਿਚ ਹੀ ਇਹ ਗੀਤ ਲੱਗਾ ਹੁੰਦਾ ਸੀ ਉਸ ਟਾਈਮ ਸਾਡੀ ਉਮਰ 16 17 ਸਾਲ ਦੀ ਸੀ ਤੇ ਨਵਾ ਨਵਾ ਜਵਾਨੀ ਵਿਚ ਪੈਰ ਸੀ ਬਹੁਤ ਯਾਦ ਉਣਦੇ ਔਹੁ ਸਮੇਂ

  • @jacqleenphotography
    @jacqleenphotography Рік тому +4

    O yaar bahut sohney din se eh Waley 😢

  • @RanjotSingh-ms8px
    @RanjotSingh-ms8px 6 місяців тому +2

    ਯਾਰ ਮਨ ਭਰ ਆਉਂਦਾ ਏ ਪੁਰਾਣੇ ਗਾਣੇ ਸੁਣਕੇ ਇੱਕ ਸਕੂਨ ਰੂਹ ਨੂੰ ਆ ਜਾਂਦਾ ਮੈਂ ਅੱਜ ਵੀ ਏ ਪੁਰਾਣੇ ਗਾਣੇ ਹੀ ਸੁਣਦਾ ਹਾਂ ਯਾਰੋ ਯਾਦ ਆ ਜਾਂਦੀ ਉਸ ਦੀ 😥😢😓😭😭😓😢😥

  • @jindagizindabaad7974
    @jindagizindabaad7974 3 роки тому +37

    First time listen this song in 2004 💕💕💕

  • @Sandyrana35
    @Sandyrana35 Рік тому +1

    Siraa si 22 eh v gaana
    1st time ehi suneya c kaler kanth da song
    ASSI MADEYAN NE REHNA SARI ZINDAGI MAADE, ohh... 😔😔😞😞😫😫

  • @pardeepmahi7045
    @pardeepmahi7045 10 місяців тому +3

    ਕੋਣ ਕੋਣ ਸੁਣ ਰਿਹਾ 12/2023 ਦੇ ਵਿੱਚ ਅਜੇ ਵੀ

  • @malkiatsingh8129
    @malkiatsingh8129 Рік тому +1

    Kanth de song ni purane hunde ajj v fresh lagde yar ik vela c asi sara sara din kanth bhaji de song sunde akde ni c hunde ajjj v love you bhaji

  • @luvprtsandhu
    @luvprtsandhu 2 роки тому +17

    What a song, voice, lyrics, music, acting everything is great.. .

  • @kalyansam225
    @kalyansam225 Рік тому +2

    Cassatte me sirrf yehi song bharwaya tha ta ke repeat na krna pade heart touching song tha apne tym ka

  • @nainasharma1680
    @nainasharma1680 3 роки тому +65

    21/08/2021 still have same feelings for this legendary song 🙂🙂🙂

  • @nanamunnagameryt145
    @nanamunnagameryt145 7 місяців тому +2

    ਕਲੇਰ ਕੰਠ ਜੀ ਬਹੁਤ ਵਧੀਆ ਗਾਇਆ ਰੂਹ ਖੁਸ਼ ਹੋ ਗਈ ਜੀ

  • @panjabipoet
    @panjabipoet 2 роки тому +60

    Now 21 fab 2022 ❤️🌸
    But still love this song🌹🌹
    it's a masterpiece ❤️🌸

  • @AmanSharma-py9zh
    @AmanSharma-py9zh 7 місяців тому +1

    Some songs have no substitute
    This is still magnificent

  • @PRANGIT
    @PRANGIT 2 роки тому +137

    Kanth Kaler used to be Arijit Singh of his times... Made us feel heart broken before even falling in love 🥰

  • @harrygsd7561
    @harrygsd7561 Рік тому +2

    Eh di v kine vadhia hunde c he rabba vapis liade eh din hay rabba

  • @ninaniyabrothers4758
    @ninaniyabrothers4758 Рік тому +11

    सच्ची मोहब्बत इन्हीं गानों में छुपी हुई है 😞

  • @SouravKumar-fu2tu
    @SouravKumar-fu2tu 2 роки тому +22

    Golden song which never ever be got old

  • @dakshmehra5419
    @dakshmehra5419 Рік тому +23

    Bring me back in this era 😭

  • @kiransohi23
    @kiransohi23 10 місяців тому +9

    It’s been 20 years since been listening to this song but every time feels so fresh. Miss those days.

  • @rockypooja9087
    @rockypooja9087 2 роки тому +11

    Legend song...always listen...this song😑🥺🥺🥺🥺🥺🥺🥺🥺🥺🥺❤❤

  • @Explorewithaman-i4l
    @Explorewithaman-i4l Рік тому +5

    Kanth kaler sir ka bhut hi pyaara song ❤❤

  • @aaruhibandotra6656
    @aaruhibandotra6656 3 роки тому +6

    Nd the best line " asi madeya nai rehna sari zindagi hi madee "

  • @harbhajansng2188
    @harbhajansng2188 3 роки тому +12

    Hajri lagbao 2021 ch kis kis ne suneya

  • @alimushtaq813
    @alimushtaq813 Рік тому +51

    Golden nostalgic era of punjabi music industry 😢❤🇵🇰

  • @singhjeevanreet
    @singhjeevanreet 11 років тому +30

    Really avery good song touching the soul and leaving soothing effect on heart,brain and every cello

  • @Gagan0987
    @Gagan0987 3 місяці тому

    Jdo oh 2005 ch Canada gyi c chad k asi berozgar c. Par hun Europe ch aya nu 16 sal ho gye. Pta ni kithe rehndi a dil ajj v ohnu yaad kr lyida

  • @mannipreet2615
    @mannipreet2615 Рік тому +2

    Purana time yaad a janda jdo v song suni da....dil krda fer ose time ch wapis chale jaiye ....😥😥

  • @Dastan_2005
    @Dastan_2005 2 роки тому +39

    Grew up with this song, Siti Cable maybe only ludhiana ale can understand.. time flies 😔

  • @happysau3691
    @happysau3691 2 місяці тому +1

    2/8/2024 time 4:30 pm no bathinda tu delhi ja Rahe c train vich ja Rahe c odo a song sun Rahe c

  • @Raju-bj1lq
    @Raju-bj1lq 2 роки тому +39

    ਦਿਲ ਨੂੰ ਛੂ ਗਿਆ 😭

  • @anujohal3748
    @anujohal3748 Рік тому +42

    Old is always gold ❤

  • @vickypreet4970
    @vickypreet4970 Рік тому +8

    Kanth kaler ji de sare songs ever green forever a

  • @asadmalik-f8b
    @asadmalik-f8b 2 місяці тому +1

    2024 Vichy v kon kon sun reha hai❤😥💔

  • @reshtygold183
    @reshtygold183 3 роки тому +15

    No words kanth Saab 👍👍👍👍

  • @showkathussain4465
    @showkathussain4465 Рік тому +6

    ❤ really old is gold
    Klear Kanth is legend sir miss those days

  • @cherrydonoghue8169
    @cherrydonoghue8169 2 роки тому +22

    True lyrics true meaning born alone die alone

  • @sukhbirsinghdollar8705
    @sukhbirsinghdollar8705 Рік тому +1

    2002, apne din yaad ah gae odo shun deh c eh song tv teh baut 🙏🙏😏

  • @ArunKumar-qv8ld
    @ArunKumar-qv8ld 2 роки тому +7

    I love this song always repeat first time 2006

  • @jasbirsharma5894
    @jasbirsharma5894 Рік тому +2

    Kanth kaler sahab ....aapke kai song sunke ....hi log apni tuti hui zindgi ko dobara sahi kar lete hai ....verna jab kisi ka dil tut ta hai to uske dil me ek hi khayal aata hai ...ke ab apne aap ko khatam karna hai.....

  • @killerKatnoriya
    @killerKatnoriya Рік тому +4

    Today 22.03.2023 but bar bar in gano ko sun na asha lgta h....old is gold

  • @DiljotvirSingh
    @DiljotvirSingh Рік тому +17

    Great voice.❤

  • @GurpreetSingh-kd7ig
    @GurpreetSingh-kd7ig 5 місяців тому +1

    Pta nhi kismit ch Autograph mil ga v the real legend guru...kanth kaler sabb ji love you ajj date hai 19/4/2024 time 13:48..mai USA hai.....Galti song.har sah..Aadat.tu chete ave..dil di gall...kaash...kina teri yaad ne sattiya...taare giniya kre gyi....ik saah...the hole song master piece 💠💙💙💙💙🙏☺️🤗🌹

  • @vikasbhardwaj9600
    @vikasbhardwaj9600 Рік тому +67

    2023 ,still i love this song, long-lasting durability lines

  • @Vickysharma-yb4df
    @Vickysharma-yb4df 2 місяці тому +1

    After marriage eh song sunna e galat lagda 😅😅

  • @BaljinderSingh-zn5qw
    @BaljinderSingh-zn5qw 5 років тому +34

    Yaar age ajj 40 year a par kanth de gane sun k o 22 saal de age pyaar wali yaad ahh jandi kamli ajj v yaad bhut andi kush rahe apne life vich jithe v hove👩‍🌾

  • @daldiyagallan7257
    @daldiyagallan7257 9 днів тому

    This is my collage time song . Really this song always touch my heart please God bring back those beautiful days😢😢

  • @talibhusssainchoudhary3398
    @talibhusssainchoudhary3398 2 роки тому +19

    13/9/2022 still same felling ❤️❤️❤️❤️❤️❤️❤️❤️❤️

  • @raghunayyar3408
    @raghunayyar3408 4 місяці тому

    For every broken heart,
    this song acted as pain killer
    Lyrics starting from 02:51 used to bring tears ...
    Song forever

  • @vishalShree420
    @vishalShree420 4 роки тому +6

    Asi 2020 che
    V ae geet sun rhe aa.....💖⚘

  • @AnoopKumar-so4ts
    @AnoopKumar-so4ts 4 місяці тому +1

    This song deserve more likes nd view

  • @vkumar1695
    @vkumar1695 3 роки тому +8

    my fav song 'purane din yaad aa jate ha'love kaler sir

  • @KimiJulka
    @KimiJulka Рік тому

    WAAH JI WAAH
    BAAKMAAL
    OLD IS GOLD
    2023 CH V KAMYAB

  • @RajeshVerma-hv9nj
    @RajeshVerma-hv9nj Рік тому +3

    What a brilliant wonderful 💯 song love this song all songs by kalar kanth

  • @kimowalia1966
    @kimowalia1966 3 місяці тому +1

    4_7_2024 kaun sun ਰਿਹਾ ਏ ਗੀਤ 🙏😪

  • @kanchanrajput5083
    @kanchanrajput5083 2 роки тому +19

    Legendary king👑 kanth kaler🥰🥰🥰😍😍🔥🔥🔥🔥🔥

  • @harpreetsagoo8213
    @harpreetsagoo8213 11 років тому +22

    Really good song touching the soul and leaving soothing effect on heart, brain.

  • @EuropeVichPunjabi76
    @EuropeVichPunjabi76 6 місяців тому +1

    slovakia ਤੋਂ ਸੁਣ ਰਹੇ ਹਾਂ ਇਹ ਗੀਤ

  • @sandeepmanda597
    @sandeepmanda597 4 роки тому +10

    Aaj be sun re h June 2020 me 💖💖💖

  • @Rameshsingh-hq5qg
    @Rameshsingh-hq5qg 8 місяців тому +1

    ਪੜ੍ਹਾਈ ਕਰਦੇ ਸੀ ਉਸ ਟਾਇਮ ਦੀ ਯਾਦ ਆ ਗੲੀ

  • @Travellingsoldier142
    @Travellingsoldier142 2 роки тому +7

    I want my old golden dayz back..