Aasi Kehra Tere Bina Mar Chale Aa

Поділитися
Вставка
  • Опубліковано 15 січ 2025

КОМЕНТАРІ • 457

  • @SunnyandRaja
    @SunnyandRaja 10 місяців тому +138

    ਪੁਰਾਣੇ ਆਸ਼ਿਕ ਬੁੱਢੇ ਵੀ ਹੋ ਗਏ ਪਰ ਇਹ ਗੀਤ ਅਜੇ ਤੱਕ ਵੀ ਪੁਰਾਣੇ ਸਮੇਂ ਦੀ ਯਾਦ ਚੇਤੇ ਕਰਵਾਉਂਦਾ ਹੈ,❤😢

  • @onlytrue7990
    @onlytrue7990 10 місяців тому +78

    ਇਹ ਗਾਣਾ ਬਹੁਤ ਹੀ ਜਿਆਦਾ Famous ਹੋਇਆ ਸੀ ਆਪਾਂ ਵੀ ਬਹੁਤ ਸੁਣਿਆ ਸੀ ਤੇ ਹਾਲੇ ਵੀ ਸੁਣਦੇ ਹਾਂ ਤੇ ਸੁਣਦੇ ਰਹਾਂਗੇ ਭਾਵੇਂ 100 ਸਾਲ ਦੇ ਬੁੱਢੇ ਹੀ ਕਿਉਂ ਨਾ ਹੋ ਜਾਈਏ

  • @inderpreetsinghkhaira3448
    @inderpreetsinghkhaira3448 10 місяців тому +52

    ਇਹੋ ਜਿਹਾ ਗਾਣਾ, ਸ਼ਾਇਦ ਕਲੇਰ ਕੰਠ ਨੇ ਵੀ ਦੁਬਾਰਾ ਨੀ ਗਾਉਣਾ, ਕਿਆ ਗਾਣਾ ਸੀ ਯਾਰ, ਦੁਨੀਆ ਦਾ no. One ਗਾਣਾ

  • @avtarsingh1995
    @avtarsingh1995 10 місяців тому +117

    ਕੀ ਕਰਾਂ ... ਯਾਰ ਸਮੇਂ ਤੂੰ ਮੁੜ ਵਾਪਸ ਲੈ ਜਾ ਬਚਪਨ ਵਿੱਚ, ਦਿਲ ਕਰਦਾ ਕੋਠੇ ਚੜਕੇ ਅਨਟੀਨਾ ਠੀਕ ਕਰਨ ਨੂੰ ... ੳੁਹ ਜਲੰਧਰ ਦੂਰ ਦਰਸ਼ਨ ਤੇ ਲ਼ਿਸ਼ਕਾਰਾ ,, ਸਿਰਨਾਵਾਂ ,, ਤੇ ੳੁਹ ਪਿਅਾਰ ਸਾਰੇ ਜਣੇ ਇਕੱਠੇ ਹੋ ਕੇ ਅੈਤਵਾਰ ਸਵੇਰੇ ਸ੍ਰੀ ਕ੍ਰਿਸ਼ਨਾ ,, ਸ਼ਕਤੀਮਾਨ ,, ਤੇ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਡੀ ਡੀ ਨੈਸ਼ਨਲ ਤੇ ਫਿਲਮ ਦੇਖਣ ਦਾ ਚਾਅ ਤੇ ਜੇ ਕਿਤੇ ਕੋਈ ਮੰਤਰੀ ਮਰ ਜਾਣਾ ਤੇ ਸੋਗਮਈ ਸੰਗੀਤ ਕਰਕੇ ਫਿਲਮ ਨਾ ਅਾਓੁਣੀ ਤਾਂ ਫਿਰ ਲੁੱਕਣ ਮੀਟੀ ,, ਛਿਤਰ ਪਰੇਡ , ਬਾਂਟੇ ,, ਜਾਂ ਗੁੱਲੀ ਡੰਡਾ ਖੇਡਣਾ ...... ਗਵਾਚ ਗਿਅਾ ਸਭ ਕੁਝ ,, ਬੜਾ ਕੁਝ ਏ ਹੁਣ ਸਾਡੇ ਕੋਲ ਪਰ ੳੁਹ ਸਕੂਨ ਨਹੀ ਜਿਹੜਾ ਕਦੀ ਹੱਥੀ ਸਹਿਤੂਤ ਦੀਅਾਂ ਤੂਤੀਅਾਂ ਤੋੜਕੇ ,, ਜਾਮਨਾ ਤੋੜਕੇ ,, ਅੰਬੀਅਾਂ ਤੋੜਕੇ. ..ਖੇਤਾਂ ਵਿੱਚ ਜਾ ਕੇ ਸ਼ਲਗਮ ਤੇ ਗੰਦਲਾ ਤੋੜਕੇ ਖਾਣ ਵਿੱਚ ਸੀ. . ..... ਰੋਂਇਅਾ ਮੈ ਬਹੁਤ ਰੋਂਇਅਾ ੳੁਹ ਜਿਗਰੀ ਯਾਰਾਂ ਨੂੰ ਯਾਦ ਕਰਕੇ 😥😥😥**

    • @jatindersalaria-zq5yt
      @jatindersalaria-zq5yt 10 місяців тому +7

      ਸਹੀ ਕਿਹਾ ਤੁਸੀਂ ਕਿੱਥੇ ਗਿਆ ਓਹ ਸਮਾਂ ਦੇਖੋ ਉਸ ਟਾਈਮ ਬਲੈਕਨ ਵਾਈਟ ਟੀਵੀ ਹੁੰਦਾ ਸੀ ਇਹ ਗੀਤ ਆਂਦੇ ਹੁੰਦੇ ਸੀ ਸਾਡੇ ਕੋਲ ਨਾ ਸੀਡੀ ਹੁੰਦੀ ਸੀ ਅੱਜ ਦੇਖੋ ਕਿੰਨਾ ਸਮਾਂ ਬਦਲ ਗਿਆ ਯੂਟਿਊਬ ਤੇ ਹੀ ਸਭ ਕੁਝ 😢

    • @piyushsharma4068
      @piyushsharma4068 10 місяців тому +3

      😢😢😢😢 बस करो वीर जी 😢😢😢🙏🏻🙏🏻🙏🏻 ना शेड़ो दरदा नु 😢😢धनवाद जी आप जी दा 🙏🏻🙏🏻

    • @jeetasimarshorts790
      @jeetasimarshorts790 8 місяців тому +4

      ਵੀਰੇ ਅਸੀ 1990 ਵਾਲੇ ਆ ਅਸੀ ਸਭ ਕੁੱਝ ਦੇਖਿਆ ਆ ਤੁਸੀ ਤੇ ਰਵਾ ਦਿੱਤਾ ❤😭😭

    • @avtarsingh1995
      @avtarsingh1995 8 місяців тому +6

      ਜੇ ਕਿਸੇ ਕੀਮਤ ਤੇ ੳੁਹ ਸਮਾਂ ਦੁਬਾਰਾ ਮਿਲ ਜਾਂਦਾ ਤਾਂ ਮੈਂ ਕੰਗਾਲ ਹੋ ਕੇ ਵੀ ਵਾਪਸ ਚਲਾ ਜਾਂਦਾ ,,ਕਿੳੁ ਕਿ ੳੁਦੋ ਦੇ ਛੋਟੇ ਕੱਚੇ ਘਰ ,,ਅੱਜ ਦੀਅਾਂ ਕੋਠੀਅਾਂ ਨਾਲੋਂ ਸਕੂਨ ਵਾਲੇ ਤੇ ਓਹ ਦਸ ,ਪੰਜ, ਪੱਚੀ ਪੈਸੇ ਅੱਜ ਦੇ ਰਪਈਅਾ ਡਾਲਰਾਂ ਨਾਲੋ ਸਕੂਨ ਵਾਲੇ ,,, ਤੇ ਹੱਥ ਡੰਡੇ ਨਾਲ ਦੋੜਕੇ ਚਲਾਇਅਾ ( ਰੇੜਿਅਾ) ਟਾਇਰ ,, ਅੱਜ ਦੇ ਬੁਲਟ ,ਕਾਰਾਂ ਨਾਲੌ ਜਿਅਾਦਾ ਸਕੂਨ ਵਾਲਾ ਸੀ ......💕💕💕💕💕💕

    • @MandeepKaur-nw6lc
      @MandeepKaur-nw6lc 8 місяців тому +1

      Sahi kiha tuci

  • @sanjeevmahajan4480
    @sanjeevmahajan4480 11 місяців тому +20

    Asi madya ne rehna sari zindgi hi made..... .. wah kanth saab

  • @Mr24681214
    @Mr24681214 6 днів тому +1

    ਦਿਲ ਕਰਦਾ ਉਹੋ ਟਾਈਮ ਦੁਬਾਰਾ ਵਾਪਿਸ ਆ ਜਾਵੇ। 💕💕
    ਕਿੰਨਾ ਸੋਹਣਾ ਸਮਾਂ ਸੀ ਯਾਰ ਉਹੋ ❣️❣️❣️❣️

  • @suridersingh8018
    @suridersingh8018 10 місяців тому +26

    Hanji 9 march 2024 ajj suniya gana bahut he jada vadia a

  • @onlytrue7990
    @onlytrue7990 10 місяців тому +9

    ਗਾਣਾ ਤਾਂ ਚੱਲ ਗਾਣਾ ਹੈ ਪਰ ਮੈਂ serious ਹੋ ਕਿ ਸੋਚਿਆ ਤਾਂ ਮਹਿਸੂਸ ਹੋਇਆ। ਆਪਾਂ ਤਾਂ ਸੱਚੀ ਮਰ ਹੀ ਜਾਂਦੇ ਜੇ ਇਹਦਾ ਦਾ ਕੁਝ ਹੁੰਦਾ ਤਾਂ। ਵਾਹਿਗੁਰੂ ਜੀ ਦੀ ਕਿਰਪਾ ਨਾਲ ਇਸ ਤਰ੍ਹਾਂ ਕੁਝ ਨਹੀਂ ਹੋਇਆ ਨਾਂ ਹੀ ਵਾਹਿਗੁਰੂ ਇਸ ਤਰ੍ਹਾਂ ਦਾ ਸਮਾਂ ਕਿਸੇ ਹੋਰ ਨੂੰ ਵਿਖਾਵੇ। ਭਵਿੱਖ ਚ ਵੀ ਵਾਹਿਗੁਰੂ ਸੁੱਖ ਹੀ ਰੱਖੀ।

  • @sanjeevkumarchauhan501
    @sanjeevkumarchauhan501 7 місяців тому +10

    ਬਹੁਤ ਸੁਣਿਆ ਗਾਣਾ ਕਿਸੇ ਦੁਕਾਨ ਤੇ ਜਦੋਂ ਲਗਾ ਹੁੰਦਾ ਸੀ ਓਦੋਂ ਫੇਰ ਭਾਈ ਨੂੰ ਕਹਿਣਾ k dubara ਲਗਾਓ ਇਹੀ ਗਾਣਾ ਸੱਚੀ ਬਹੁਤ ਸਕੂਨ c us tym ਚ

  • @ManpreetSingh-jf7qh
    @ManpreetSingh-jf7qh 11 місяців тому +103

    ਹੈਗਾ ਕੋਈ ਜੇ Feb 6/2/2024 ਅੱਜ ਵੀ ਸੁਣ ਰਿਹਾ

  • @jagdeephundal1078
    @jagdeephundal1078 8 днів тому +2

    ਲੱਗਵਾਓ ਹਾਜ਼ਰੀ ਜੋ 2025 ਵਿੱਚ ਇਹ ਗੀਤ ਸੁਣ ਰਹੇ ਆ

  • @ManpreetSingh-jf7qh
    @ManpreetSingh-jf7qh 10 днів тому +4

    ਹੈਗਾ ਕੋਈ ਜੇ 6/1/2025/ਅੱਜ ਵੀ ਸੁਣ ਰਿਹਾ ❤

  • @rinkugill4417
    @rinkugill4417 11 місяців тому +21

    Jo ajj vi es gane nu sunda 11*2*2024 o veer ❤ kro

  • @VarinderSingh-ex9zn
    @VarinderSingh-ex9zn Місяць тому +7

    ਕੋਣ ਕੋਣ ਸੁਣ ਰਿਹਾ 2024 ਚ ਵੀ 😢

  • @harrySingh-wj4rf
    @harrySingh-wj4rf 6 місяців тому +9

    Purane Song sun k estra lagda hae k us samay vch kush pal layi dubara chale gaye haan. Bhole loka da jamana si ooh...

  • @ranjaythakur420
    @ranjaythakur420 11 років тому +7

    best song of the world...........heads of dude
    tere sajhre sahereyan di hoveh sadha kher,tere sher nu salaam assi kar chale haan...jeh tu zindgi gujar lehngi sadde to begair..das assi kehra tere bina mar chale haan...........................

  • @sandeepsony1554
    @sandeepsony1554 5 місяців тому +5

    ਪੁਰਾਣੇ ਦਿਨ ਪੁਰਾਣਾ ਹੀ ਹੁੰਦੇ ਸੀ ਪੁਰਾਣੇ Sad ਗਾਣਿਆਂ ਦਾ ਕੋਈ ਮੁਕਾਬਲਾ ਨਹੀ ਸੀ। ਪਰ ਅੱਜ ਦਾ ਦੋਰ 2024 ਦੁਨੀਆ ਦਾ ਸਭ ਤੋ ਬੁਰਾ ਦੋਰ ਹੈ। ਪੁਰਾਣੀਆਂ ਰਾਵੀਤਾ ਪੁਰਾਣੇ ਸਮਾ/ਦਿਨ ਵਧੀਆ ਸੀ। ਪਰ ਹੁਣ ਉਹ ਦੋਰ/ਸਮਾ/ਦਿਨ ਦੁਬਰਾ ਨਹੀ ਅਉਣੇ ਰਹਿੰਦੀ ਦੁਨੀਆ ਤੱਕ। ਮੈ ਰੱਬ ਨੂੰ ਇਹੀ ਅਰਦਾਸ ਕਰਨਾ ਚਾਹੁੰਦਾ ਹਾ ਕਿ ਉਹ ਪੁਰਾਣੇ ਦਿਨ/ਦੋਰ/ਸਮਾ ਫਿਰ ਤੋ ਵਾਪਸ ਆ ਜਾਵੇ । ਪਰ ਦੇ ਟਾਇਮ ਵਿਚ ਕੁਝ ਵੀ ਚੰਗਾ ਨਹੀ ਹੈ। 😢😢

  • @amitsoni9627
    @amitsoni9627 11 місяців тому +3

    O sma ch jdo new generation ldai ch bilkul interested nhi c,dhyan hi nhi jannda c oddo.song te singer bahut vadiya c g
    Ajj kal de kyi singers ne beda garak karta generation da.
    Salute g purane sare singers da

  • @mandeepkhera4618
    @mandeepkhera4618 4 роки тому +5

    God bless you ਕਲੇਰ ਕੰਠ ਜੀ ਬਹੁਤ ਵਧੀਆ

  • @yogeshsingh3681
    @yogeshsingh3681 29 днів тому +1

    ਜੇ ਤੂ ਜਿੰਦਗੀ ਗੁਜਾਰ ਲੇਗੀ ਸਾਡੇ ਤੋ ਬਗੈਰ ਦਸ ਅਸੀ ਕਿਹੜਾ
    ਤੇਰੇ ਬਿਨਾ ਮਰ ਚੱਲੇ ਆ💔

  • @Enakashi444world
    @Enakashi444world 26 днів тому

    ਮੈਨੂੰ ਇਹ ਗਾਣਾ ਬਹੁਤ ਪਸੰਦ ਹੈ। ਇਕ ਅਲੱਗ ਹੀ ਦੁਨੀਆ ਵਿਚ ਲੇ ਜਾਂਦਾ ਹੈ ਇਹ ਗਾਣਾ ।।। ❤❤

  • @AsimEarning
    @AsimEarning 8 місяців тому +13

    Me aaj sunn Raha hoon अप्रेल महीने में 2024, बचपन की याद a रही h 😢

    • @MrChanni86
      @MrChanni86 Місяць тому

      😭😭😭😭😭😭 aaj is gane ko sunkar nind lag Gaya jeene Mera purana bachpan a giya hove

  • @amanbharti3756
    @amanbharti3756 2 місяці тому +3

    25 October 2024........ਇਹ ਤਾਂ ਅੱਤ ਗੀਤ ਹੈ for always and forever.....mere time da song 1986 model❤❤❤❤❤❤ bht saara pyaar ਦੋਆਬੇ ਦੀ ਧਰਤੀ ਤੋਂ saare listener nu....

  • @itsdeep-ww5tj
    @itsdeep-ww5tj 10 місяців тому +28

    ਆਗੇ ਠੋਕਰਾਂ ਖਾ ਕੇ 2024 ch

    • @inderjits3014
      @inderjits3014 5 місяців тому

      Eve golchkkr ch hi ghumi jana veer .....jina mrji Ameer hove jina mrji agge nikl jave.... Yaadan othe hi khda kr dindiaaa....bht vdia geet a eh..

  • @Naveenerica
    @Naveenerica 6 місяців тому +1

    5 ਸਾਲ bad aj uk ch ਆ ਕੇ ਪੁਰਾਣੇ ਦਿਨ yaad ਆ ਗਏ cd ch baout ਸੁਣਿਆ jad ਪੜ੍ਹਦੇ c india kya baat hain 😢

  • @GobindGobind-qs7ng
    @GobindGobind-qs7ng 28 днів тому

    Bachpan ton sunda aa reha han,ajj jawani aa gai,10 15 sal hor langh Jane aa fer seane bandea di ginti vich aa jawange par aa geet te time kde ni bhulna😢😢

  • @SaanjhReactions
    @SaanjhReactions Місяць тому +1

    ਅੱਜ ਦੇ ਗਾਣੇ ਕਿੱਥੋਂ
    ਰੀਸ ਕਰ ਲੈਣਗੇ ਇਹਨਾਂ
    ਗਾਣਿਆਂ ਦੀ❤❤❤❤❤

  • @honeygharu1001
    @honeygharu1001 Рік тому +24

    Jab 2024 may kon sunn rha aur

  • @dhirendersingh6798
    @dhirendersingh6798 7 місяців тому +1

    Mujhe apne 10th class ki yaad agye is song ko sun kar. Aaaj bhi utna hi sukon Dene wala. Ye song pahado me sunta tha

  • @manjeetrandhawa01
    @manjeetrandhawa01 6 років тому +11

    I’m still listening this song 18-Apr-2018 wednesday. From last 14 years. When I’m was studied in Govt. College Gurdaspur in B.A part 1

  • @ankusmahajan4386
    @ankusmahajan4386 3 місяці тому +2

    17 year gone 💔 jb b uski yaad aati hai tou yehi lagta hai 18.10.24

  • @rajnirai2017
    @rajnirai2017 27 днів тому

    Ajj mai bus ch safr kr rhi aa te tuhada song sun rhi .. purania yaada

  • @sandeepsony1554
    @sandeepsony1554 Рік тому +190

    ਪੁਰਾਣਾ ਟਾਈਮ ਪੁਰਾਣਾ ਹੀ ਸੀ ਪਰ ਹੋ ਟਾਈਮ ਹੁਣ ਨਹੀ ਹੋਣਾ ਬਹੁਤ-ਬਹੁਤ ਵਧੀਆ ਉਹ ਟਾਈਮ ਤੇ ਪੁਰਾਣੇ Sad Song ਗਾਣੇ ਬਹੁਤ ਵਧੀਆ ਸੀ। ਪਰ ਅੱਜ ਦਾ ਜੋ ਟਾਈਮ ਹੈ 2024 ਦਾ ਉਹ ਬਹੁਤ ਕਟੀਆ ਟਾਈਮ ਹੈ ਅੱਜ ਦੇ ਟਾਈਮ ਵਿਚ ਕਿਸੇ ਟਾਈਮ ਨਹੀ ਹੈ। ਪਹਿਲਾ ਵਾਗੂ ਇਸ ਕਰਕੇ 2012 ਤੋ ਬਾਅਦ ਟਾਈਮ ਕਟੀਆ ਹੈ 2024 ਦਾ ਮੇਰੇ ਵੀਰੋ

    • @VinayKumar-547
      @VinayKumar-547 11 місяців тому +19

      Sahi gal aakhi bai ji tusi ,,,,,, oh time bahut badiya si

    • @RobinSingh-cz3vd
      @RobinSingh-cz3vd 11 місяців тому +5

      Ajj bethe bethe Pegg laake eh gaana sonan di yaad ae bohat sohna gaanaa a eh gaane sada bahaaar paji ne sachh kea eh time ni ana wapis eh time vdia c ajj de time nalo

    • @MagarHamirgarh-xf4xj
      @MagarHamirgarh-xf4xj 11 місяців тому +3

      ਬਾਈ ਕੰਮ ਵੀ ਚਿੱਠੀਆਂ ਨਾਲ ਚੱਲ ਜਾਂਦਾ ਸੀ

    • @Raman-f7b3j
      @Raman-f7b3j 11 місяців тому +1

      Shi keha bro

    • @nitinsharma6251
      @nitinsharma6251 11 місяців тому +2

      Sahi keha veere..

  • @manindersingh6329
    @manindersingh6329 7 місяців тому +3

    ਕੰਠ ਕਲੇਰ ਜੀ ਜੋ ਅਾਪ ਜੀ ਗਾ िਦੰਤਾ ਸਦਾ ਅਮਰ ਏ ਸਲੂਟ ਅਾਪ ਜੀ ਨੂੰ

  • @VikramSingh-mn9bd
    @VikramSingh-mn9bd 5 місяців тому

    Asi maade nai si jado kade veham tera tutte
    Dar khulyan di hami aj phar chaleyan...
    Kya baat hai bhai....true love...

  • @shardadevi8002
    @shardadevi8002 7 місяців тому +3

    In gano ko sunke to hum ab jwan mehsoos karte hain hume humara pyar yaad aa jata hai .kaler kant ji aapko thenks

  • @Sunil-d9m
    @Sunil-d9m 6 місяців тому +1

    14sal phele yeh mere liye song tha ,,ajj meri zindagi ki hakikat ban gaya

  • @akshitkaith5865
    @akshitkaith5865 Місяць тому

    Ehe gaane sun ke mere mama de munde di yaad aajandi oho bahut sunda hunda c naam ohda jindi c jatinder singh hun is duniya ch nahi haiga ❤ love u bro

  • @Jayyyyyyverrrrrr
    @Jayyyyyyverrrrrr 7 місяців тому +2

    2009 ch main nokia de phone ch eh geet bo sunda si oh time dubara nhi ana 😢

  • @ShirajGakhar
    @ShirajGakhar Місяць тому

    Khera mere wangu sun rya ehe gana aj purane din yad a gye yar 😢 sachi ehh vela bth wadia c aj 35 de ho gaye ahh bachpan yad a gya

  • @PardeepKaur-b5n
    @PardeepKaur-b5n 11 місяців тому +4

    Yado Dil tutta hove old song hi search hunda .new song cho koi eve di gal baat ni

  • @ManpreetSingh-jb4ij
    @ManpreetSingh-jb4ij 5 місяців тому +4

    Kash ਪੁਰਾਣਾ ਸਮਾਂ ਵਾਪਿਸ ਆ ਜਾਵੇ

  • @rajwinderbai
    @rajwinderbai 9 років тому +37

    Hi friends, my name is Raj and i just want to share something about this song with u guys. This song is written by Bindi Hussainabaadi, who is a song writer from village Hussainabaad near Nakodar District Jallandhar. My mother is from the same village too infact i know this guy personally and he is my Mama g's neighbour. He wrote two songs for the first album of kale kanth "Asi kehda tere bina mar challe aa" and "Tere naina varge nain kithon mull le layie". He has since written atleast 1 song for all of Kaler Kanth's following albums. But nobody knows him. I will like to tell you guys the story behind those first two songs and the reason why he is not that much famous if you guys show me some interest in knowing this guy by commenting on this post and give me your feedback. THANKS raj

  • @fantasycricketclub688
    @fantasycricketclub688 Місяць тому +4

    December 2024 anyone?

  • @ankush_sahota
    @ankush_sahota 4 місяці тому +5

    ਕੋਠੇ ਦਾ ਉਹ ਕੱਚਾ ਕਮਰਾ ਤੇ ਓਦੇ ਵਿਚ ਰਖਿਆ ਹੋਇਆ philips ਡਾ ਡੇਕ। ਸ਼ਾਮ ਦਾ ਵੇਲਾ ਤੇ royl stag ਦੀ ਬੋਤਾਲ।

  • @Fun2tv2
    @Fun2tv2 3 місяці тому

    वो बचपन के दिन याद आ गए 😢😢 उस वक्त के sad song में फीलिंग होती थी बिना ब्रेकअप के भी sad song सुना करते थे । 😢😢😢 कोई लौटा दे वो पल वो यादें

  • @rajthakur1900
    @rajthakur1900 2 місяці тому +2

    I was 17 years old when I listen this song and now 😢

  • @loveythathipb2962
    @loveythathipb2962 7 місяців тому +3

    ਕੈਸੇਟ ਦੇ ਇੱਕ ਪਾਸੇ ਇੱਕੋ ਗਾਣਾ ਭਰਵਾਇਆ ਸੀ ਮੈਂ ❤

  • @sanjeevmahajan4480
    @sanjeevmahajan4480 11 місяців тому +6

    2024.. still old is gold

  • @lashmansingh9994
    @lashmansingh9994 9 місяців тому +5

    3 April 2024 nu sun rahe ha

    • @sadlife7965
      @sadlife7965 9 місяців тому +1

      Mera birthday aa ajj 😊

    • @lashmansingh9994
      @lashmansingh9994 9 місяців тому

      ਅੱਜ 3 ਅਪਰੈਲ 2024 ਨੂੰ ਵੀ ਮੈਂ ਸੁਣ ਰਿਹਾ ਹਾਂ ਜੇ ਜੀਂਦੇ ਰਹੇ ਤਾਂ 2050 ਚ ਵੀ ਇਹੀ ਗਾਣੇ ਸੁਣਦੇ ਰਹਾਂ ਗੇ

    • @lashmansingh9994
      @lashmansingh9994 9 місяців тому +1

      @@sadlife7965 Happy Birthday to you bro

    • @mehratenthouse8956
      @mehratenthouse8956 7 місяців тому +1

      ​@@sadlife7965 sorry bai happy Birthday 🎈🎂🎈🎈

    • @sadlife7965
      @sadlife7965 7 місяців тому

      @@mehratenthouse8956 thnx bro 😅😅

  • @KiranDeep-tr2eo
    @KiranDeep-tr2eo 10 місяців тому +3

    Buhat sohna song aa atttt AAA ❤❤❤❤❤

  • @Historitales
    @Historitales 7 місяців тому +3

    Evergreen 🌲 song 🎧

  • @Drneha1
    @Drneha1 4 місяці тому

    Dil nikl k muh ko aata hai. What a pain in voice. Nostalgic ... Purane din kitne ache the.

  • @raviparkash4029
    @raviparkash4029 8 місяців тому +1

    My all time fav . Kanth kaler sir .. I lost myself within myself then started to explore oneself.

  • @SunnyDhillon-h8n
    @SunnyDhillon-h8n Місяць тому

    Na smart phone na social media, bhut sohna time c oh, te pyar v sucha hunda c, aj kal vangu time pass nai

  • @raviparkash4029
    @raviparkash4029 6 місяців тому +1

    This is my all time favorite. Even i dont have words to eluguie without any restriction.i want to lost within my self without any thought. The real situation arises that not even controlled by almighty.

  • @sapnarani4269
    @sapnarani4269 8 місяців тому +6

    Very nice sad song 30 -4-2024 kaler kanth bhai g❤❤

  • @abdulwaheedabdulwaheed4845
    @abdulwaheedabdulwaheed4845 7 років тому +5

    pakistan wich v thono pasand kita janda kint g

  • @TajinderSingh-rw1rk
    @TajinderSingh-rw1rk 13 днів тому

    Eho jaaha song sahid K.Kanth v dobara bol sakda...❤❤🎉😢

  • @christopherrobinson148
    @christopherrobinson148 11 років тому +10

    Zindgi kharab ho gayi ,shayed kamyaabi agle janam vich

  • @rohitshekhupuria9790
    @rohitshekhupuria9790 7 місяців тому +6

    2024 ch kon kon sun reha

  • @virenderranga4790
    @virenderranga4790 Місяць тому

    Aaj bhut salo ke bad ye song sun rha hu.❤❤❤❤❤❤

  • @immigrationadviser4711
    @immigrationadviser4711 3 місяці тому +2

    Who is listening to this in 2025 ❤

  • @Deepak-st9gd
    @Deepak-st9gd 9 місяців тому +3

    I remember my childhood time❤❤❤❤❤❤❤❤❤❤❤❤❤❤

  • @noordeepkumar1370
    @noordeepkumar1370 7 місяців тому +1

    Yaad nu taaja karda eh gana jida ajy kal di gal hai great singer kanth

  • @RajinderKumar-uq6pz
    @RajinderKumar-uq6pz 8 місяців тому

    Sahi keha..eh song sanu purana time chete kra dinde ne

  • @JyotiVerma-tn4kj
    @JyotiVerma-tn4kj Місяць тому

    Aaj bhi ye song sun k purana time yaad aa jaata hai ❤❤❤

  • @manojkohli1027
    @manojkohli1027 20 днів тому

    Eho jahe song lai word nhi ke ki sift kra likhnn te gonn wale di ❤❤

  • @hanumantanwar5831
    @hanumantanwar5831 2 місяці тому +1

    😢😢😢 ab October 2024 me sun raha hu 😢😢

  • @bravepunjab9008
    @bravepunjab9008 7 місяців тому +1

    ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲ ਚ ਬੜਾ ਸੁਣਿਆ ਸੀ ਇਹ ਗੀਤ......ਸੁਨਹਿਰੀ ਦੌਰ

  • @MamtaDogra-v6i
    @MamtaDogra-v6i 4 місяці тому

    From himachal
    Kai barso se Mera pasandida gana raha hai.
    Aaj bhi sunta hoon.

  • @simar_embroidery
    @simar_embroidery 2 місяці тому +1

    Favorite song

  • @akhilsharma6639
    @akhilsharma6639 6 місяців тому

    Only 6 lakh view 😢 every Lover of that era use to listen this song every day

  • @abasszone
    @abasszone 3 місяці тому

    Kon kon ha jis ko achanak se baithe baithe yeah song yaad aya aur phr sunne k liya yaha aya ....14 oct 2024

  • @sukhdeepkaur8110
    @sukhdeepkaur8110 10 місяців тому +2

    Hiy nice ❤❤❤

  • @deepsinghdhillon-uk2tm
    @deepsinghdhillon-uk2tm 7 місяців тому +2

    ਇਹ ਗਾਣਾ ਦਿੱਲਾ ਦੀ ਤਾਰ ਛੇੜਦਾ

  • @wanderer_bunny_1458
    @wanderer_bunny_1458 8 місяців тому +1

    17 May 2024 Raat kai 1 bje woh puraane din yaad karta hua mai 🤟
    Legendary song

  • @RanjitSingh-wx7nw
    @RanjitSingh-wx7nw 29 днів тому

    College Time tha 2004 bahut suna ye gaana.

  • @sagarnagar1771
    @sagarnagar1771 8 місяців тому +1

    13 may 24 sun rha me rat 12.17 te kya song h bewafao kde wafa kr liya kro

  • @pardeepsingh214
    @pardeepsingh214 5 місяців тому +1

    Sadde senne jeha dindA tere seene nu v dil ♥️ jehra dil ♥️ piche sab kuch harr chale a

  • @FaridaBegum-vy4wp
    @FaridaBegum-vy4wp 7 місяців тому

    Listening this masterpiece after 14 years❤

  • @pritpalpritpal5959
    @pritpalpritpal5959 9 місяців тому +1

    Legend kanth

  • @sunnypanwar2276
    @sunnypanwar2276 3 роки тому +2

    Miss you s chouhan
    If I'm miss you im lustion this song
    God bless you I hope you happy in urs life
    God protect you an complete urs all wishes

  • @rajeshpatel3821
    @rajeshpatel3821 Місяць тому

    😢😢😢😢😮😮😮😮Sach Mai jindgi gujar leygi

  • @gulshanlal8418
    @gulshanlal8418 8 місяців тому

    ah gana te pegg+bhujiya+kharey de naal sunan wala gana ya....mere sehar di shaan kaler kanth...

  • @KushalParkash-cv4wv
    @KushalParkash-cv4wv 4 місяці тому

    Bhai abhi suna hu song.22/08/24❤❤❤❤❤❤

  • @MukeshKumar-w1y6t
    @MukeshKumar-w1y6t Місяць тому

    Aeh song 2005 sunuy

  • @manishkumar-un1yy
    @manishkumar-un1yy 12 років тому +4

    wonderful song sung by kanth kaler......and lyrics r awesome too

  • @NikkuNikku-hn8rz
    @NikkuNikku-hn8rz 8 місяців тому +1

    Att c Bai

  • @Naveenerica
    @Naveenerica 6 місяців тому +1

    No 1 ਕਲੇਰ

  • @lakshaybahl3500
    @lakshaybahl3500 2 місяці тому

    Gazab das asi kedha tera bin mar chaley haa,sadey siney jaha denda tere siney nu wi dil

  • @VinayDalotra-eu1vx
    @VinayDalotra-eu1vx 2 місяці тому

    😢 vry nice song my childhood memories

  • @joshi2208
    @joshi2208 2 місяці тому

    Purana time yad aa gya 😢😢😢

  • @sonakumari790
    @sonakumari790 Місяць тому

    bilkul sahi gal h g👍👍👍👍👍

  • @archanaGulati023
    @archanaGulati023 8 місяців тому

    Shikha.m tete bina baut happy hu or ap be kuch rho .luv

  • @VinodKumar-VlN0
    @VinodKumar-VlN0 8 місяців тому

    Bachpan ki yaad aa gye es gane ko sun ko 😢😢🎉

  • @RohitKumar-um4wx
    @RohitKumar-um4wx 6 місяців тому

    Ehe songs veere honsla ni tuttan Dinda

  • @jasmanku743
    @jasmanku743 9 років тому +10

    heart touching song😢😢

  • @jaswinderkaur4152
    @jaswinderkaur4152 Місяць тому

    2024😢😢😢❤❤❤jass kehda marr chali ah ❤❤❤😢🇨🇦👌👌👌

  • @sonurandhawa8418
    @sonurandhawa8418 2 місяці тому

    Yaad bohot aa rhi o purne samhe di😢