Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਾਹਲਾ ਹੀ ਵਿਲੱਖਣ ਗੀਤ ਸੀ ਦਮਦਾਰ ਆਵਾਜ਼ ਬਾਈ ਗੁਰਪ੍ਰੀਤ ਦੀ ਵਾਹਿਗੁਰੂ ਚਰਨਾਂ ਵਿੱਚ ਨਿਵਾਸ ਦੇਵੇ
ਦਿਲ ਦੇ ਬਹੁਤ ਕਰੀਬ ਸੀ ਵੀਰ ਗੁਰਪ੍ਰੀਤ ਢੱਡ ਦਾ ਇਹ ਗੀਤ ਉਹ ਸਮਾਂ ਯਾਦ ਕਰਾ ਜਾਦੈ ਇਹ ਗੀਤ
ਬਹੁਤ ਹੀ ਵਧੀਆ ਗੀਤ ❤❤❤❤ਜਿਸ ਜਿਸ ਨੂੰ ਇਹ ਗੀਤ ਸੁਣ ਕੇ ਆਪਣਾ ਪੁਰਾਣਾ ਵੇਲ਼ਾ ਯਾਦ ਆ ਜਾਂਦਾ ਲਾਇਕ ਕਰੋ
ਕਿਆ ਬਾਤ ਐ ਗੁਰਪ੍ਰੀਤ ਬਾਈ ਜੀ, ਕਾਸ਼ ਓਹ ਅੱਜ ਸਾਡੇ ਵਿੱਚ ਹੁੰਦੇ, ਅੱਜ ਵੀ ਸੁਣੀਦਾ ਏਹਨਾ ਦੇ ਗਾਣੇ,2024 ਚ, ਸਾਰੇ ਹੀ ਸੁਣੀਦੇ ਨੇ
😊😊😊😊😊😊😊😊😊😊😊😊😊😊😊😊😊😊
ਦਸਵੀਂ ਜਮਾਤ ਵਿੱਚ ਹੁੰਦੇ ਸੀ ਇਹ ਗੀਤ ਸੁਣਦੇ ਸੀ
ਕਾਸ਼ ਉਹ ਵਕਤ ਦੁਬਾਰਾ ਆ ਜਾਂਵੇ ਲੰਘੇ ਵਕਤ ਦੀ ਪੁਰਾਣੇ ਗੀਤਾਂ ਦਾ ਮਨੋਰੰਜਨ
ਸਹੀ ਕਿਹਾ ਬਾਈ
ਸਹੀ ਕਿਹਾ ਬਹੁਤ ਵਧੀਆ ਟਾਈਮ ਸੀਬਸ ਵਿੱਚ ਬੈਠ ਕੇ ਇਹੋ ਜਿਹੇ ਗੀਤ ਲਗੇ ਹੋਣੇ ਸਫ਼ਰ ਦਾ ਪਤਾ ਨਹੀਂ ਲਗਦਾ ਸੀ
Sachi kash murke a jve o time
ਮੈਨੂ ਨਹੀ ਲੱਗਦਾ ਇਹੋ ਜਿਹਾ ਗੀਤ ਕਦੇ ਮੁੜਕੇ ਜ਼ਿੰਦਗੀ ਵਿੱਚ ਸੁਣਨੂੰ ਮਿਲੂਗਾ ਗੁਰਪ੍ਰੀਤ ਢੱਟ ਸਦਾ ਸਾਡੇ ਅੰਗਸੰਗ ਹੀ ਰਹੂਗਾਬਹੁਤ ਯਾਦ ਆਉਗਾ 1995 1996 ਵਾਲਾ ਉਹ ਟਾਇਮ ਪਰ ਸਈਅਦ ਬਹੁਤ ਟਾਇਮ ਨਿੱਕਲ ਚੁਕਿਆ ਹੁਣ
ਇਹ। ਸਾਡੇ। ਜਵਾਨੀ। ਵੇਲੇ। ਦੇ। ਗਾਣੇ। ਆ। ਅੱਜ। ਉਹ। ਵੇਲਾ। ਬਹੁਤ। ਯਾਦ। ਆਉਂਦਾ ਅੱਜ। ਇਹ। ਗਾਣਾ। ਮੇ। 5। ਵਾਰ। ਸੁਣ। ਲਿਆ। ਪਰ। ਬਾਈ। ਦੀ। ਮੋਤ। ਦਾ। ਸੁਣ। ਕੇ। ਬਹੁਤ। ਦੁੱਖ। ਲੱਗਾ। ਮੈਨੂੰ। ਵੀ। ਅੱਜ। ਕਮੈਟ। ਪੜ। ਕੇ। ਪਤਾ। ਲੱਗਾ।
@@dhillonsingh5517 ਇਹ ਗੀਤ ਸਾਡੇ ਵੇਲ਼ੇ ਦਾ ਹੈ ਜੀ ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੁੰਦਾ ਸੀ ਜਦੋਂ ਇਹ ਗੀਤ ਆਇਆ ਸੀ। ਮੇਰੇ ਨਾਲ ਮੇਰੇ ਨਾਲ ਦੇ ਪਿੰਡ ਦੀ ਮੰਦੀਪ ਕੌਰ ਪੜ੍ਹਦੀ ਹੁੰਦੀ ਸੀ। ਫ਼ੇਰ ਅਚਾਨਕ ਉਹਦਾ ਅਮਰੀਕਾ ਵਿੱਚ ਰਿਸ਼ਤਾ ਹੋ ਗਿਆ ਸੀ ਤੇ ਵਿਆਹ ਓਦਰ ਹੋਣਾਂ ਸੀ ਮੈਂਨੂੰ ਬਾਅਦ ਵਿੱਚ ਪਤਾ ਲੱਗਾ ਸੀ। ਮੇਂ ਇਹ ਗੀਤ ਸੁਣਿਆ ਕਰਦਾ ਸੀ ਤੇ ਉਹਨੂੰ ਵੀ ਸੁਣਾਂਦਾ ਹੁੰਦਾ ਸੀ
Mere Father da Likheya Hoya geet ae , Bohot Changa Lgea Jado suni da Gaane nu … bohot Khaas geet ae Saade Layi … 🩵🙏
ਕੀ ਨਾਂ ਆ ਤੁਹਾਡੇ ਫ਼ਾਦਰ ਸਾਬ ਦਾ, ਬਹੁਤ ਵਧੀਆ ਗੀਤ ਆ
ਲਾਲੀ
@@ShamsherSingh-k6bHarmanjeet singh Lalli. ( shukriya tuc geet nu sun rahe ho. ) aaj e Gurpreet dhatt bai di death hoi aa , ohna da dukh aa bohot.
❤
ਵੀਰ ਰੋਣਾ ਆ ਗਿਆ ਇਹ ਗੀਤ ਸੁਣਕੇ ਮੈਂ ਬਹੁਤ ਵਾਰ ਸੁਣਦਾ ਸੀ ਇਹ ਗਾਣਾ ਟ੍ਰੈਕਟਰ ਤੇ ਮੁੜ ਮੁੜ ਕੇ ਇਹੀ ਗੀਤ ਲਾਈ ਜਾਂਦਾ ਹੁੰਦਾ ਸੀ ਰੱਬ ਇਹ ਟਾਇਮ ਮੁੜਕੇ ਲੈ ਆਵੇ
ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਗੁਰਪ੍ਰੀਤ ਵੀਰ ਨੂੰ
Ki gal hoi sar
ਹੁਣ ਦੇ ਸਮੇਂ ਤੇ ਜਿਆਦਾ ਢੁੱਕਦਾ ਕੈਨੇਡਾ ਵਾਲੇ ਕੇਸਾਂ ਤੇ
ਸਹੀ ਗਲ ਆ ਵੀਰ ਜੀ
1995 ਦੀਆਂ ਯਾਦਾਂ ਬਹੁਤ ਸੋਹਣਾ ਗੀਤ agmjot ਅਮਨਦੀਪ ਕੌਰ ਪਿੰਡ ਚਾਹਲ ਫਰੀਦਕੋਟ
ਮੇਡਮ ਜੀ ਗੁਰਪ੍ਰੀਤ ਆਪਣੇ ਟਾਇਮ ਦਾਂ ਕਲਾਕਾਰ ਸੀ
ਗਾਣਾ ਸੁਣ ਕੇ ਓ ਯਾਰ ਵੀ ਯਾਦ ਆ ਗਏ । ਜਿਨ੍ਹਾਂ ਨਾਲ ਦਾਰੂ ਪੀਂਦੇ ਆਪ ਗਾਉਂਦੇ ਸੀ। ਓ ਮਹਿਫ਼ਲਾ ਹੁਣ ਯਾਦ ਬਣ ਕੇ ਰਹਿ ਗਿਆ। 🥲😊😊
Khufiya report sone ke Paniya jyada ho gai
Sachi gall a bro yarr kithey bhulde a
Yes
Sach keha veere 🥺🥺🥺
Aj ehna di death ho gyi veer gg
ਕੌਣ ਕੌਣ ਸਿੰਗਰ ਦੀ ਮੌਤ ਦੀ ਖ਼ਬਰ ਸੁਣ ਕੇ ਆਇਆ ਗਾਣਾ ਸੁਣਨ 😢
@@Amandeepsingh-zq8wb y ਪਤਾ ਹੀ ਸੋਡੇ msg ਤੋਂ ਲੱਗਿਆ ਮੈ ਵੈਸੇ ਸੁਣਦਾ ਰਹਿਣਾ ਗੀਤ
@@Amandeepsingh-zq8wb 😢😢😢😢
Forever song❤
ਮੈਂ ਅੱਜ ਵੀ ਇਹ ਗਾਣਾ ਸੁਣ ਕੇ ਪੁਰਾਣੇ ਦਿਨ ਯਾਦ ਕਰਦਾ ਹਾਂ
ਪਿਆਰੇ ਗਾਣੇ ਨੇ ਪੁਰਾਣੀਆਂ ਯਾਦਾਂ ਤਾਜਾ ਕਰਾ ਦਿੱਤੀਆਂ ਇੰਨੀ ਮਿੱਠੀ ਆਵਾਜ ਚ
Good
ਗੀਤ ਦੇ ਨਾਲ ਨਾਲ ਈ ਉਸ ਟਾਈਮ ਦੀ ਜਿੰਦਗੀ ਵੀ ਕੁਝ ਪਲ ਜੀਅ ਲੈਂਦਾ ਇਨਸਾਨ ਕਿੰਨੇ ਪੁਰਾਣੇ ਦਿਨ ਯਾਦ ਆ ਜਾਂਦੇ ਆ ਨਹੀਂ ਤੇ ਅੱਜ ਕਲ ਐਨਾ ਟਾਈਮ ਨਹੀਂ ਹੁੰਦਾ ਉਹਨਾਂ ਦਿਨਾਂ ਨੂੰ ਯਾਦ ਕਰਨ ਦਾ
ਟੇਪ ਘਸਾ ਛੱਡੀ ਸੀ ਆਹ ਗਾਣਾ ਸੁਣ ਸੁਣ ਕੇ ਜਦੋਂ ਨਵਾਂ ਨਵਾਂ ਆਇਆ ਸੀ
ਸਹੀ ਬਾਈ ਜੀ।
SUPER BHOOND
ਯਾਦਾਂ ਪੁਰਾਣੀਆਂ ਚੇਤੇ ਆ ਹੀ ਜਾਦੀਆ ਨੇ
ਸਦਾ ਬਹਾਰ ਗੀਤ ,,ਗਾਣਾ ਸੁਣਦੇ ਹੀ ਪੁਰਾਣਾ ਸਮਾ ਯਾਦ❤❤ ਆ ਗਿਆ
ਪੁਰਾਨੇ ਗਾਣੇ ਸਕੂਨ ਦੇਂਦੇ, ਜ਼ਮੀਨ ਤੇ ਰਹਿੰਦਾ ਬੰਦਾ
Love u gurpreet ji god bless u…bleesing from Jammu & kashmir Jammu.
ਅਜ ਦੇ ਗਾਣਿਆਂ ਨਾਲੋ ਪੁਰਾਣੇ ਗਾਣੇ ਬਹੁਤ ਵਧੀਆ ਲਗਦੇ ਸੁਣਨ ਨੂੰ ਗਾਣਾ ਅੱਤ ਆ
Yes. Sir
Q
ਇਹ ਗਾਣਾ ਮੈਂ ਬਚਪਨ ਵਿੱਚ ਬਹੁਤ ਸੁਣਿਆ ਸੀ ਮੈਨੂੰ ਮੇਰਾ ਬਚਪਨ ਯਾਦ ਆ ਗਿਆ ਮਿਸ ਯੂ ਆਲ ਟਾਈਮ😢😢😢😢😢
ਬਚਪਨ ਯਾਦ ਆ ਗਿਆ
ਬੀਤ ਗਏ ਵਕਤ ਦੀ ਯਾਦ ਤਾਜਾ ਹੋ ਗਈ….
Fiveriversson
Fiveriversson Att bi g
Sachi gall brother 😭😭😭😭.. purani yaad
V beautiful song ji
ਉਹ ਸਮਾ ਯਾਦ ਆ ਗਿਆ ।।। ਘੱਲ ਖੁਰਦ ਫਿਰੋਜਪੁਰ
ਸੈਡ ਸੋਗਂ ਬਹੁਤ ਵਧੀਆ ਗਾਊਦਾ ਸੀ ਬਾਈ 😢
ਅੱਜ 22 ਇਸ ਦੁਨੀਆ ਨੂੰ ਛੱਡ ਕੇ ਤੁਰ ਗਿਆ
april 2019 te fir v same ohi feeling jo 15 saal pehle aundi c sun k....kro like je hor v kise nu aeve feel hunda..
Sure
Sahe keha tuse
Wah ji wah... Yadan tajian kr ditiya veer ne.. bai nu raab apne charna vich jgha deve.. love you forever bai.. sriganganagar rajsthan
ਸੱਚੀ ਯਾਰ ਇਸ ਗੀਤ ਪੁਰਾਣੀ ਯਾਦ ਚੇਤੇ ਆ ਗਈ ਆ
18-08-2024 ਟਾਈਮ 10 ਵੱਜ ਕੇ 39 ਮਿੰਟ ਤੇ ਸੁਣ ਰਿਹਾ
ਪੁਰਾਣਾ ਟਾਈਮ ਯਾਦ ਆ ਗਿਆ
ਬਿਲਕੁਲ ਸਹੀ ਏ
Eston vadhia gana purane time da bohat mushkil naal milda hai ,,, la javab , beautiful song
ਅੱਤ ਗਾਣਾ ਏ ਅੱਜ ਵੀ ਇਹ ❤❤
ਬਹੁਤ ਵਧੀਆ ਗੀਤ ਸਾਨੂੰ ਸਾਡਾ ਸਕੂਲ ਟੈਮ ਯਾਦ ਆ ਗਿਆ
2021ਵਾਹ।ਜੀ ਵਾਹ ਬਹੁਤ ਗੀਤ ਵਧੀਆ
2024 to 2050 tk sunan wale like kro..umid hai jd tk sahi slamat rahange..🥰😘
@@inayatstudioSialba 2009 to 2050 tak
ਯਾਦਾਂ ਪੁਰਾਣਾਈ Aa ਗਈ
ਦਿਲ ਭਰ ਆਇਆ ਯਾਰ ਗੀਤ ਸੁਣ ਕੇ 😭
ਅੱਜ ਗੁਰਪ੍ਰੀਤ ਵੀਰ ਜੀ ਦੀ ਮੋਤ ਹੋ ਗਈ
School time assi. Yaaran nal class ch table vaja-vaja ke bouhat geya eh geet par ajj Gurpreet dhatt bhaji nahi rahe bouhat dukh laga sunn ke 🌹🙏😌
ਬਾਈ ਤੁਹਾਨੂੰ ਬਹੁਤ ਪਿਆਰ ਕਰਦੇ ਆ ਰੋਪੜ ਆਲੇ
Ehh ohh song jadd main college vich c te bahot sunn de si ehh song Dhatt veer di awaaj bahot sohni c par patta nahi kiyo nahi ohh mukaam te nahi pahunch sakeya
1990 tu le ke 2010 tak pyar bahot organic si
ਖੂਫੀਆ ਰਿਪੋਟ ਸੋਗ 2004 ਸੋਣੀਆ ਸੀ ਤੇ ਅੱਜ 2022 ਚ
ਬਾ ਕਮਾਲ ਗੀਤ
ਯਾਰਾਂ ਦਾ ਯਾਰ ਸੀ ਬਾਈ,, ਬਹੁਤ ਦੁੱਖ ਹੋਇਆ ਵੀਰ ਦੇ ਜਾਣ ਦਾ
ਗੁਰਪ੍ਰੀਤ ਢੱਟ ਵੀਰ ਦੇ ਸਾਰੇ ਸੈਡ ਸੌਗ ਬਹੁਤ ਵਧੀਆ ਹੁਣ ਵੀ ਸੁਣਦੇ ਆ ਗਾਣਾ ਅੱਜ ਪਹਿਲੇ ਦਿਨ ਸੁਣ ਰਹੇ ਆ 8.9.23
ਬਹੁਤ ਵਧੀਆ ਗਾਇਕ ਬਾਈ ਗੁਰਪ੍ਰੀਤ ਢੰਟ ਆਜਾ ਬਾਈ ਸੁਪਨਾ ਬਣਕੇ 😢😢😢😢😢😢😢😢😢😢😢😢😢😢😢😢😢😢😢😢😢
ਯਾਦਾਂ ਪੁਰਾਣੀਆਂ
hi
Bai chote hunde eh song sunde hude cAjj asi v pariwar wala ho gye ha par ajj fir eh song sunn k bachpan yaad aa gya 🙏
ਪੁਰਾਣੀਆਂ ਯਾਦਾ ਤਾਜ਼ਾ ਹੋਗਿਆ
ਮੈਂ ਅੱਜ ਵੀ ਇਹ ਗਾਣਾ ਸੁਣ ਕੇ ਪੁਰਾਣੇ ਦਿਨ ਯਾਦ ਕਰਦੇ❤❤❤
ਬਹੁਤ ਸੋਹਣੇ ਗੀਤ ਜੀ 18 ਜਨਵਰੀ 2021
ਅੱਜ ਗੁਰਪ੍ਰੀਤ ਵੀਰ ਦੀ death ਹੋ ਗਈ, ਬਹੁਤ ਵਧੀਆ ਸਿੰਗਰ ਸੀ ਬਾਈ, ਵਾਹਿਗੁਰੂ ਓਹਨਾ di ਆਤਮਾ ਨੂੰ ਸ਼ਾਂਤੀ ਦੇਣ😢😢😢
Sad news
ਵਾਹਿਗੁਰੂ 😢😢
So sad
Rip
Waheguru waheguru
ਅੱਜ ਫੇਰ ਪੁਰਾਣੀਆ ਯਾਦਾਂ ਤਾਜ਼ਾ ਹੋ ਗਈਆਂ ਬਹੁਤ ਹੀ ਵਧੀਆ ਗਇਆ ਵੀ ਤੇ ਲਿਖਿਆ ਵੀ ਬਹੁਤ ਹੀ ਵਧੀਆ ਹੈ 17 ਸਤੰਬਰ 2024
ਮੈਨੂੰ ਤਾਂ ਅੱਜ ਪਤਾ ਲੱਗਾ ਕਿ 22ਦੀ deth ਹੋ ਗਈ ਹੈ 😢😢
Acha ji 😭 mnu tuhada comment ਪੜ੍ਹ k pta lgga😭😭
@@lakhimatharoo9267 Manu ta app
Bhaji gurpreet di death ho gaiy kado
Mera Writer c v
Mainu v
ਬਹੁਤ ਹੀ ਵਧੀਆ
ਬਹੁੱਤ ਖੂਬਸੂਰਤ ਅਵਾਜ਼
ਇਹ ਸੌਗ ਦਿਲ ਨੂੰ ਛੂਹ ਜਾਂਦਾ ਐ ਇੱਕ ਇੱਕ ਬੋਲ ❤❤❤❤❤
Harpinder Sooch ❤ lakh lakh var vir nu Namaskar😢😢😢😢
ਅੱਜ ਵੀ ਸੁਣ ਰਹੇ ਗੁਰਪ੍ਰੀਤ ਢੱਟ ਵੀਰ ਦਾ ਗਾਇਆ ਗੀਤ 🎉🎉👍🏻👍🏻👍🏻🙏🙏🙏19-1-2022
🙏🙏
22.12.2023 Time 10,51am nu sunn riha
@@jivansaroy9032kal bai de death ho gayi 21-12-2023
ਬਹੁਤ ਵਧੀਆ ਸਿੰਗਰ ਸੀ ਯਾਦਾਂ ਰਹਿ ਗਈਆਂ ਕਿਸੇ ਵਿਰਲੇ ਵਿੱਚ ਹਿੰਮਤ ਹੁੰਦੀ ਆ ਦਰਦ ਭਰਿਆ ਗਾਣਾ ਸੁਣ ਦੀ
ਬਾਈ ਮੈਂ ਗੀਤ ਬਹੁਤ ਸੁਣਦਾ ਇਹ ਪਰ ਮੈਨੂੰ ਪਤਾ ਨਹੀਂ ਸੀ ਬਾਈ ਐਕਸਪਾਇਰ ਹੋ ਗਏ😢😢 ਸੱਚੀ ਅੱਜ ਸੁਣ ਕੇ ਬਹੁਤ ਜਿਆਦਾ ਦੁੱਖ ਲੱਗਿਆ ਬਾਈ ਦੀ ਮੌਤ ਬਾਰੇ ਬਾਈ ਦੁਨੀਆ ਤੋਂ ਗਿਆ ਦਿਲ ਚੋਂ ਨਹੀਂ ਗਿਆ ਲਵ ਯੂ ਆ ਭਰਾ ਤੈਨੂੰ
ਨਾਈਸ
ਇਹ ਗਾਣਾ ਸੁਣ ਕੇ ਪੁਰਾਣਾ ਟਾਈਮ ਯਾਦ ਆ ਗਿਆ ਤੇ ਅੱਖਾਂ ਵਿੱਚ ਪਾਣੀ ਵੀ,,,,,,,
ਇਹ ਗੀਤ ਸਾਡੇ ਵੇਲ਼ੇ ਦਾ ਹੈ ਜੀ ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੁੰਦਾ ਸੀ ਜਦੋਂ ਇਹ ਗੀਤ ਆਇਆ ਸੀ। ਤੇ ਮੇਰੇ ਨਾਲ ਮੇਰੇ ਨਾਲ ਦੇ ਪਿੰਡ ਦੀ ਮੰਦੀਪ ਕੌਰ ਪੜ੍ਹਦੀ ਹੁੰਦੀ ਸੀ ਤੇ ਫ਼ੇਰ ਅਚਾਨਕ ਉਹਦਾ ਅਮਰੀਕਾ ਵਿੱਚ ਰਿਸ਼ਤਾ ਹੋ ਗਿਆ ਸੀ ਤੇ ਵਿਆਹ ਵੀ ਓਦਰ ਹੋਣਾਂ ਸੀ ਮੈਂਨੂੰ ਬਾਅਦ ਵਿੱਚ ਪਤਾ ਲੱਗਾ ਸੀ ਕਿ ਮੰਦੀਪ ਕੌਰ ਦਾ ਰਿਸ਼ਤਾ ਅਮਰੀਕਾ ਵਿੱਚ ਪੱਕਾ ਹੋ ਗਿਆ ਹੈ ਮੇਂ ਫ਼ੇਰ ਇਹ ਗੀਤ ਸੁਣਿਆ ਕਰਦਾ ਸੀ ਤੇ ਉਹਨੂੰ ਵੀ ਸੁਣਾਂਦਾ ਹੁੰਦਾ ਸੀ
ਪੁਰਾਣੀਆਂ ਯਾਦਾ ਤਾਜੀਆ ਹੋ ਗੲੀਆਂ ❤
Nice song 1996 tu collage time sunde c old yada taja ho gaiya
ਓਦੋਂ +1 ਵਿੱਚ ਦਾਖਲਾ ਲਿਆ ਸੀ ਕਾਲਜ ਜਦੋਂ ਇਹ ਕੈਸਟ ਆਈ ਸੀ।ਗੀਤ ਸੁਣ ਕੇ ਪੁਰਾਣੀ ਯਾਦ ਤਾਜ਼ਾ ਹੋ ਗਈ
लाजवाब भाई ईतो ही दरद आरो
Puraniyan gallan kithe kya baat ea gurpreet dhatt. Saab
Bahut vadiya singer si.Bai da song khufiya report te gama ne pilayi 1 number song ne. Rab veer di atma nu shanti deve .😢
My fav song.... College time aahi chalda si
Ajj abril 2020 ha me 20 ja 22 sal pehla get suneya si purane din yaad aa ge jiii
Very nice sad song
15/10/2021
😢😢😢😢 bhut jldi Chad gia. Yyyyaaar 😢😢❤❤❤❤
ਬਸ ਯਾਦਾਂ ਹੀ ਛੱਡ ਗਿਆ
ਵਾਹ ਜੀ ਵਾਹ 👌👌
ਪਰਮਾਤਮਾ ਜਲਦੀ ਲੈ ਗਿਆ ਬਾਈ ਨੂੰ ॥ sad 😢
Bhot mada hoya veer g bhot vadia singer c school wale time di yaad aa gyi
3 ਅਗਸਤ ਨੂੰ ਗਾਣਾ ਸੁਣਿਆ ਇਹ 2024 ਦੇ ਵਿੱਚ ਬਹੁਤ ਵਧੀਆ ਲੱਗਿਆ ਬਹੁਤ ਪੁਰਾਣਾ ਸੌਂਗ
ਬਹੁਤ ਵਧੀਆ ਜੀ
❤ ਬਹੁਤ ਹੀ ਪਿਆਰਾ ਗੀਤ ਹੈ ❤
College ਦਿਆਂ ਯਾਦਾਂ ਤਾਜ਼ਾ ਹੋ ਗਈਆਂ
School time yaad aa jaanda bai song sunn ke
ਵੈਰੀ ਗੁੱਡ
Puraniya yaada taja kr ditiya is Gane ne
ਦਿਲ ਨੂੰ ਛੂਹ ਦੇਣ ਵਾਲਾ ਗੀਤ
SALA SACHI JINU PYAR KRDA SI ODA VIAH HO GYA PER LONDON NHI AMERICA LOVE U BUGGIYE TU HAMESHA YAAD RAHEGI
Bohat vadiya song .eda de ganne nahi milde ajj kal sunan nu .. miss you dhatt paaji
ਬਹੁਤ ਵਧੀਆ ਗਾਣਾ ਗਇਆ ਸੀ ਵੀਰ ਗੁਰਪ੍ਰੀਤ ਢੱਟ ਨੇ 👍👍👍👌👌👌
ਕਮਾਲ ਦੇ ਗੀਤ ਸਨ l ਇਨਾ ਦਾ ਵੀ ਇਕ ਦੌਰ ਸੀਂ 😊😊😊
yaadan hi reh gaiyan hun ta bai sala time ja yad aa janda song sun ke ta
very nice song
Bha kmal song
Beautiful 🥰 song Paji..v Miss u.. Jammu
ਵੀਰੇ ਬਹੁਤ ਵਦੀਆ ਗੀਤ ਆਜੱ ਦੀਆਂ ਕੁੜੀਆ ਨਾਲ ਮੇਚ ਖਾਦਾ ਹੈ
Waheguru Ji sir ji nu atmaa nu shanrtey devey ea song sada chchca sonda hondaa se asi v odoo 5=6sal de hondey
My favorite song... so nice voice... good composition... old is gold
ਬਾਹਲਾ ਹੀ ਵਿਲੱਖਣ ਗੀਤ ਸੀ । ਦਮਦਾਰ ਆਵਾਜ਼ ਬਾਈ ਗੁਰਪ੍ਰੀਤ ਦੀ ।ਵਾਹਿਗੁਰੂ ਚਰਨਾਂ ਵਿੱਚ ਨਿਵਾਸ ਦੇਵੇ
Waheguru g kirpa krn bhana mannan da bal bakhshan priwaar nu
ਬਹੁਤ ਵਧੀਆ ਸਿਗਰ ਸੀ ਗੁਰਪ੍ਰੀਤ ਵੀਰ ਇਹਨਾਂ ਦੇ ਗਾਣੇ ਮੈ ਬਹੁਤ ਵਾਰ ਵਾਰ ਸੋਣੇ ਨੇ ਬਹੁਤ ਵਧੀਆ ਲਿਖਿਆ ਤੇ ਗਾਇਆ ਹੈ 🥺😭🙏
ਬਾਹਲਾ ਹੀ ਵਿਲੱਖਣ ਗੀਤ ਸੀ ਦਮਦਾਰ ਆਵਾਜ਼ ਬਾਈ ਗੁਰਪ੍ਰੀਤ ਦੀ
ਵਾਹਿਗੁਰੂ ਚਰਨਾਂ ਵਿੱਚ ਨਿਵਾਸ ਦੇਵੇ
ਦਿਲ ਦੇ ਬਹੁਤ ਕਰੀਬ ਸੀ ਵੀਰ ਗੁਰਪ੍ਰੀਤ ਢੱਡ ਦਾ ਇਹ ਗੀਤ ਉਹ ਸਮਾਂ ਯਾਦ ਕਰਾ ਜਾਦੈ ਇਹ ਗੀਤ
ਬਹੁਤ ਹੀ ਵਧੀਆ ਗੀਤ ❤❤❤❤
ਜਿਸ ਜਿਸ ਨੂੰ ਇਹ ਗੀਤ ਸੁਣ ਕੇ ਆਪਣਾ ਪੁਰਾਣਾ ਵੇਲ਼ਾ ਯਾਦ ਆ ਜਾਂਦਾ ਲਾਇਕ ਕਰੋ
ਕਿਆ ਬਾਤ ਐ ਗੁਰਪ੍ਰੀਤ ਬਾਈ ਜੀ, ਕਾਸ਼ ਓਹ ਅੱਜ ਸਾਡੇ ਵਿੱਚ ਹੁੰਦੇ, ਅੱਜ ਵੀ ਸੁਣੀਦਾ ਏਹਨਾ ਦੇ ਗਾਣੇ,2024 ਚ, ਸਾਰੇ ਹੀ ਸੁਣੀਦੇ ਨੇ
😊😊😊😊😊😊😊😊😊😊😊😊😊😊😊😊😊😊
ਦਸਵੀਂ ਜਮਾਤ ਵਿੱਚ ਹੁੰਦੇ ਸੀ ਇਹ ਗੀਤ ਸੁਣਦੇ ਸੀ
ਕਾਸ਼ ਉਹ ਵਕਤ ਦੁਬਾਰਾ ਆ ਜਾਂਵੇ ਲੰਘੇ ਵਕਤ ਦੀ ਪੁਰਾਣੇ ਗੀਤਾਂ ਦਾ ਮਨੋਰੰਜਨ
ਸਹੀ ਕਿਹਾ ਬਾਈ
ਸਹੀ ਕਿਹਾ ਬਹੁਤ ਵਧੀਆ ਟਾਈਮ ਸੀ
ਬਸ ਵਿੱਚ ਬੈਠ ਕੇ ਇਹੋ ਜਿਹੇ ਗੀਤ ਲਗੇ ਹੋਣੇ ਸਫ਼ਰ ਦਾ ਪਤਾ ਨਹੀਂ ਲਗਦਾ ਸੀ
Sachi kash murke a jve o time
ਮੈਨੂ ਨਹੀ ਲੱਗਦਾ ਇਹੋ ਜਿਹਾ ਗੀਤ ਕਦੇ ਮੁੜਕੇ ਜ਼ਿੰਦਗੀ ਵਿੱਚ ਸੁਣਨੂੰ ਮਿਲੂਗਾ ਗੁਰਪ੍ਰੀਤ ਢੱਟ ਸਦਾ ਸਾਡੇ ਅੰਗਸੰਗ ਹੀ ਰਹੂਗਾ
ਬਹੁਤ ਯਾਦ ਆਉਗਾ 1995 1996 ਵਾਲਾ ਉਹ ਟਾਇਮ ਪਰ ਸਈਅਦ ਬਹੁਤ ਟਾਇਮ ਨਿੱਕਲ ਚੁਕਿਆ ਹੁਣ
ਇਹ। ਸਾਡੇ। ਜਵਾਨੀ। ਵੇਲੇ। ਦੇ। ਗਾਣੇ। ਆ। ਅੱਜ। ਉਹ। ਵੇਲਾ। ਬਹੁਤ। ਯਾਦ। ਆਉਂਦਾ ਅੱਜ। ਇਹ। ਗਾਣਾ। ਮੇ। 5। ਵਾਰ। ਸੁਣ। ਲਿਆ। ਪਰ। ਬਾਈ। ਦੀ। ਮੋਤ। ਦਾ। ਸੁਣ। ਕੇ। ਬਹੁਤ। ਦੁੱਖ। ਲੱਗਾ। ਮੈਨੂੰ। ਵੀ। ਅੱਜ। ਕਮੈਟ। ਪੜ। ਕੇ। ਪਤਾ। ਲੱਗਾ।
@@dhillonsingh5517 ਇਹ ਗੀਤ ਸਾਡੇ ਵੇਲ਼ੇ ਦਾ ਹੈ ਜੀ ਮੈਂ
ਸੱਤਵੀਂ ਜਮਾਤ ਵਿੱਚ ਪੜ੍ਹਦਾ ਹੁੰਦਾ ਸੀ ਜਦੋਂ ਇਹ ਗੀਤ ਆਇਆ ਸੀ। ਮੇਰੇ ਨਾਲ ਮੇਰੇ ਨਾਲ ਦੇ ਪਿੰਡ ਦੀ ਮੰਦੀਪ ਕੌਰ ਪੜ੍ਹਦੀ ਹੁੰਦੀ ਸੀ। ਫ਼ੇਰ ਅਚਾਨਕ ਉਹਦਾ ਅਮਰੀਕਾ ਵਿੱਚ ਰਿਸ਼ਤਾ ਹੋ ਗਿਆ ਸੀ ਤੇ ਵਿਆਹ ਓਦਰ ਹੋਣਾਂ ਸੀ ਮੈਂਨੂੰ ਬਾਅਦ ਵਿੱਚ ਪਤਾ ਲੱਗਾ ਸੀ। ਮੇਂ ਇਹ ਗੀਤ ਸੁਣਿਆ ਕਰਦਾ ਸੀ ਤੇ ਉਹਨੂੰ ਵੀ ਸੁਣਾਂਦਾ ਹੁੰਦਾ ਸੀ
Mere Father da Likheya Hoya geet ae , Bohot Changa Lgea Jado suni da Gaane nu … bohot Khaas geet ae Saade Layi … 🩵🙏
ਕੀ ਨਾਂ ਆ ਤੁਹਾਡੇ ਫ਼ਾਦਰ ਸਾਬ ਦਾ, ਬਹੁਤ ਵਧੀਆ ਗੀਤ ਆ
ਲਾਲੀ
@@ShamsherSingh-k6bHarmanjeet singh Lalli. ( shukriya tuc geet nu sun rahe ho. ) aaj e Gurpreet dhatt bai di death hoi aa , ohna da dukh aa bohot.
❤
ਵੀਰ ਰੋਣਾ ਆ ਗਿਆ ਇਹ ਗੀਤ ਸੁਣਕੇ ਮੈਂ ਬਹੁਤ ਵਾਰ ਸੁਣਦਾ ਸੀ ਇਹ ਗਾਣਾ ਟ੍ਰੈਕਟਰ ਤੇ ਮੁੜ ਮੁੜ ਕੇ ਇਹੀ ਗੀਤ ਲਾਈ ਜਾਂਦਾ ਹੁੰਦਾ ਸੀ ਰੱਬ ਇਹ ਟਾਇਮ ਮੁੜਕੇ ਲੈ ਆਵੇ
ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਗੁਰਪ੍ਰੀਤ ਵੀਰ ਨੂੰ
Ki gal hoi sar
ਹੁਣ ਦੇ ਸਮੇਂ ਤੇ ਜਿਆਦਾ ਢੁੱਕਦਾ ਕੈਨੇਡਾ ਵਾਲੇ ਕੇਸਾਂ ਤੇ
ਸਹੀ ਗਲ ਆ ਵੀਰ ਜੀ
1995 ਦੀਆਂ ਯਾਦਾਂ ਬਹੁਤ ਸੋਹਣਾ ਗੀਤ agmjot ਅਮਨਦੀਪ ਕੌਰ ਪਿੰਡ ਚਾਹਲ ਫਰੀਦਕੋਟ
ਮੇਡਮ ਜੀ ਗੁਰਪ੍ਰੀਤ ਆਪਣੇ ਟਾਇਮ ਦਾਂ ਕਲਾਕਾਰ ਸੀ
ਗਾਣਾ ਸੁਣ ਕੇ ਓ ਯਾਰ ਵੀ ਯਾਦ ਆ ਗਏ । ਜਿਨ੍ਹਾਂ ਨਾਲ ਦਾਰੂ ਪੀਂਦੇ ਆਪ ਗਾਉਂਦੇ ਸੀ। ਓ ਮਹਿਫ਼ਲਾ ਹੁਣ ਯਾਦ ਬਣ ਕੇ ਰਹਿ ਗਿਆ। 🥲😊😊
Khufiya report sone ke Paniya jyada ho gai
Sachi gall a bro yarr kithey bhulde a
Yes
Sach keha veere 🥺🥺🥺
Aj ehna di death ho gyi veer gg
ਕੌਣ ਕੌਣ ਸਿੰਗਰ ਦੀ ਮੌਤ ਦੀ ਖ਼ਬਰ ਸੁਣ ਕੇ ਆਇਆ ਗਾਣਾ ਸੁਣਨ 😢
@@Amandeepsingh-zq8wb y ਪਤਾ ਹੀ ਸੋਡੇ msg ਤੋਂ ਲੱਗਿਆ ਮੈ ਵੈਸੇ ਸੁਣਦਾ ਰਹਿਣਾ ਗੀਤ
@@Amandeepsingh-zq8wb 😢😢😢😢
Forever song❤
ਮੈਂ ਅੱਜ ਵੀ ਇਹ ਗਾਣਾ ਸੁਣ ਕੇ ਪੁਰਾਣੇ ਦਿਨ ਯਾਦ ਕਰਦਾ ਹਾਂ
ਪਿਆਰੇ ਗਾਣੇ ਨੇ ਪੁਰਾਣੀਆਂ ਯਾਦਾਂ ਤਾਜਾ ਕਰਾ ਦਿੱਤੀਆਂ ਇੰਨੀ ਮਿੱਠੀ ਆਵਾਜ ਚ
Good
ਗੀਤ ਦੇ ਨਾਲ ਨਾਲ ਈ ਉਸ ਟਾਈਮ ਦੀ ਜਿੰਦਗੀ ਵੀ ਕੁਝ ਪਲ ਜੀਅ ਲੈਂਦਾ ਇਨਸਾਨ ਕਿੰਨੇ ਪੁਰਾਣੇ ਦਿਨ ਯਾਦ ਆ ਜਾਂਦੇ ਆ ਨਹੀਂ ਤੇ ਅੱਜ ਕਲ ਐਨਾ ਟਾਈਮ ਨਹੀਂ ਹੁੰਦਾ ਉਹਨਾਂ ਦਿਨਾਂ ਨੂੰ ਯਾਦ ਕਰਨ ਦਾ
ਟੇਪ ਘਸਾ ਛੱਡੀ ਸੀ ਆਹ ਗਾਣਾ ਸੁਣ ਸੁਣ ਕੇ ਜਦੋਂ ਨਵਾਂ ਨਵਾਂ ਆਇਆ ਸੀ
ਸਹੀ ਬਾਈ ਜੀ।
SUPER BHOOND
ਯਾਦਾਂ ਪੁਰਾਣੀਆਂ ਚੇਤੇ ਆ ਹੀ ਜਾਦੀਆ ਨੇ
Yes
ਸਦਾ ਬਹਾਰ ਗੀਤ ,,ਗਾਣਾ ਸੁਣਦੇ ਹੀ ਪੁਰਾਣਾ ਸਮਾ ਯਾਦ❤❤ ਆ ਗਿਆ
ਪੁਰਾਨੇ ਗਾਣੇ ਸਕੂਨ ਦੇਂਦੇ, ਜ਼ਮੀਨ ਤੇ ਰਹਿੰਦਾ ਬੰਦਾ
Love u gurpreet ji god bless u…bleesing from Jammu & kashmir Jammu.
ਅਜ ਦੇ ਗਾਣਿਆਂ ਨਾਲੋ ਪੁਰਾਣੇ ਗਾਣੇ ਬਹੁਤ ਵਧੀਆ ਲਗਦੇ ਸੁਣਨ ਨੂੰ
ਗਾਣਾ ਅੱਤ ਆ
Yes. Sir
Q
ਇਹ ਗਾਣਾ ਮੈਂ ਬਚਪਨ ਵਿੱਚ ਬਹੁਤ ਸੁਣਿਆ ਸੀ ਮੈਨੂੰ ਮੇਰਾ ਬਚਪਨ ਯਾਦ ਆ ਗਿਆ ਮਿਸ ਯੂ ਆਲ ਟਾਈਮ😢😢😢😢😢
ਬਚਪਨ ਯਾਦ ਆ ਗਿਆ
ਬੀਤ ਗਏ ਵਕਤ ਦੀ ਯਾਦ ਤਾਜਾ ਹੋ ਗਈ….
Fiveriversson
Fiveriversson Att bi g
Sachi gall brother 😭😭😭😭.. purani yaad
V beautiful song ji
ਉਹ ਸਮਾ ਯਾਦ ਆ ਗਿਆ ।।। ਘੱਲ ਖੁਰਦ ਫਿਰੋਜਪੁਰ
ਸੈਡ ਸੋਗਂ ਬਹੁਤ ਵਧੀਆ ਗਾਊਦਾ ਸੀ ਬਾਈ 😢
ਅੱਜ 22 ਇਸ ਦੁਨੀਆ ਨੂੰ ਛੱਡ ਕੇ ਤੁਰ ਗਿਆ
april 2019 te fir v same ohi feeling jo 15 saal pehle aundi c sun k....kro like je hor v kise nu aeve feel hunda..
Sure
Sahe keha tuse
Wah ji wah... Yadan tajian kr ditiya veer ne.. bai nu raab apne charna vich jgha deve.. love you forever bai.. sriganganagar rajsthan
ਸੱਚੀ ਯਾਰ ਇਸ ਗੀਤ ਪੁਰਾਣੀ ਯਾਦ ਚੇਤੇ ਆ ਗਈ ਆ
18-08-2024 ਟਾਈਮ 10 ਵੱਜ ਕੇ 39 ਮਿੰਟ ਤੇ ਸੁਣ ਰਿਹਾ
ਪੁਰਾਣਾ ਟਾਈਮ ਯਾਦ ਆ ਗਿਆ
ਬਿਲਕੁਲ ਸਹੀ ਏ
Eston vadhia gana purane time da bohat mushkil naal milda hai ,,, la javab , beautiful song
ਅੱਤ ਗਾਣਾ ਏ ਅੱਜ ਵੀ ਇਹ ❤❤
ਬਹੁਤ ਵਧੀਆ ਗੀਤ ਸਾਨੂੰ ਸਾਡਾ ਸਕੂਲ ਟੈਮ ਯਾਦ ਆ ਗਿਆ
2021ਵਾਹ।ਜੀ ਵਾਹ ਬਹੁਤ ਗੀਤ ਵਧੀਆ
2024 to 2050 tk sunan wale like kro..umid hai jd tk sahi slamat rahange..🥰😘
@@inayatstudioSialba 2009 to 2050 tak
ਯਾਦਾਂ ਪੁਰਾਣਾਈ Aa ਗਈ
ਦਿਲ ਭਰ ਆਇਆ ਯਾਰ ਗੀਤ ਸੁਣ ਕੇ 😭
ਅੱਜ ਗੁਰਪ੍ਰੀਤ ਵੀਰ ਜੀ ਦੀ ਮੋਤ ਹੋ ਗਈ
School time assi. Yaaran nal class ch table vaja-vaja ke bouhat geya eh geet par ajj Gurpreet dhatt bhaji nahi rahe bouhat dukh laga sunn ke 🌹🙏😌
ਬਾਈ ਤੁਹਾਨੂੰ ਬਹੁਤ ਪਿਆਰ ਕਰਦੇ ਆ ਰੋਪੜ ਆਲੇ
Ehh ohh song jadd main college vich c te bahot sunn de si ehh song Dhatt veer di awaaj bahot sohni c par patta nahi kiyo nahi ohh mukaam te nahi pahunch sakeya
1990 tu le ke 2010 tak pyar bahot organic si
ਖੂਫੀਆ ਰਿਪੋਟ ਸੋਗ 2004 ਸੋਣੀਆ ਸੀ ਤੇ ਅੱਜ 2022 ਚ
ਬਾ ਕਮਾਲ ਗੀਤ
ਯਾਰਾਂ ਦਾ ਯਾਰ ਸੀ ਬਾਈ,, ਬਹੁਤ ਦੁੱਖ ਹੋਇਆ ਵੀਰ ਦੇ ਜਾਣ ਦਾ
ਗੁਰਪ੍ਰੀਤ ਢੱਟ ਵੀਰ ਦੇ ਸਾਰੇ ਸੈਡ ਸੌਗ ਬਹੁਤ ਵਧੀਆ ਹੁਣ ਵੀ ਸੁਣਦੇ ਆ ਗਾਣਾ ਅੱਜ ਪਹਿਲੇ ਦਿਨ ਸੁਣ ਰਹੇ ਆ 8.9.23
ਬਹੁਤ ਵਧੀਆ ਗਾਇਕ ਬਾਈ ਗੁਰਪ੍ਰੀਤ ਢੰਟ ਆਜਾ ਬਾਈ ਸੁਪਨਾ ਬਣਕੇ 😢😢😢😢😢😢😢😢😢😢😢😢😢😢😢😢😢😢😢😢😢
ਯਾਦਾਂ ਪੁਰਾਣੀਆਂ
hi
Bai chote hunde eh song sunde hude c
Ajj asi v pariwar wala ho gye ha par ajj fir eh song sunn k bachpan yaad aa gya 🙏
ਪੁਰਾਣੀਆਂ ਯਾਦਾ ਤਾਜ਼ਾ ਹੋਗਿਆ
ਮੈਂ ਅੱਜ ਵੀ ਇਹ ਗਾਣਾ ਸੁਣ ਕੇ ਪੁਰਾਣੇ ਦਿਨ ਯਾਦ ਕਰਦੇ❤❤❤
ਬਹੁਤ ਸੋਹਣੇ ਗੀਤ ਜੀ 18 ਜਨਵਰੀ 2021
ਅੱਜ ਗੁਰਪ੍ਰੀਤ ਵੀਰ ਦੀ death ਹੋ ਗਈ, ਬਹੁਤ ਵਧੀਆ ਸਿੰਗਰ ਸੀ ਬਾਈ, ਵਾਹਿਗੁਰੂ ਓਹਨਾ di ਆਤਮਾ ਨੂੰ ਸ਼ਾਂਤੀ ਦੇਣ😢😢😢
Sad news
ਵਾਹਿਗੁਰੂ 😢😢
So sad
Rip
Waheguru waheguru
ਅੱਜ ਫੇਰ ਪੁਰਾਣੀਆ ਯਾਦਾਂ ਤਾਜ਼ਾ ਹੋ ਗਈਆਂ ਬਹੁਤ ਹੀ ਵਧੀਆ ਗਇਆ ਵੀ ਤੇ ਲਿਖਿਆ ਵੀ ਬਹੁਤ ਹੀ ਵਧੀਆ ਹੈ 17 ਸਤੰਬਰ 2024
ਮੈਨੂੰ ਤਾਂ ਅੱਜ ਪਤਾ ਲੱਗਾ ਕਿ 22ਦੀ deth ਹੋ ਗਈ ਹੈ 😢😢
Acha ji 😭 mnu tuhada comment ਪੜ੍ਹ k pta lgga😭😭
@@lakhimatharoo9267 Manu ta app
Bhaji gurpreet di death ho gaiy kado
Mera Writer c v
Mainu v
ਬਹੁਤ ਹੀ ਵਧੀਆ
ਬਹੁੱਤ ਖੂਬਸੂਰਤ ਅਵਾਜ਼
ਇਹ ਸੌਗ ਦਿਲ ਨੂੰ ਛੂਹ ਜਾਂਦਾ ਐ ਇੱਕ ਇੱਕ ਬੋਲ ❤❤❤❤❤
Harpinder Sooch ❤ lakh lakh var vir nu Namaskar😢😢😢😢
ਅੱਜ ਵੀ ਸੁਣ ਰਹੇ ਗੁਰਪ੍ਰੀਤ ਢੱਟ ਵੀਰ ਦਾ ਗਾਇਆ ਗੀਤ 🎉🎉👍🏻👍🏻👍🏻🙏🙏🙏19-1-2022
🙏🙏
22.12.2023
Time 10,51am nu sunn riha
@@jivansaroy9032kal bai de death ho gayi 21-12-2023
ਬਹੁਤ ਵਧੀਆ ਸਿੰਗਰ ਸੀ ਯਾਦਾਂ ਰਹਿ ਗਈਆਂ ਕਿਸੇ ਵਿਰਲੇ ਵਿੱਚ ਹਿੰਮਤ ਹੁੰਦੀ ਆ ਦਰਦ ਭਰਿਆ ਗਾਣਾ ਸੁਣ ਦੀ
ਬਾਈ ਮੈਂ ਗੀਤ ਬਹੁਤ ਸੁਣਦਾ ਇਹ ਪਰ ਮੈਨੂੰ ਪਤਾ ਨਹੀਂ ਸੀ ਬਾਈ ਐਕਸਪਾਇਰ ਹੋ ਗਏ😢😢 ਸੱਚੀ ਅੱਜ ਸੁਣ ਕੇ ਬਹੁਤ ਜਿਆਦਾ ਦੁੱਖ ਲੱਗਿਆ ਬਾਈ ਦੀ ਮੌਤ ਬਾਰੇ ਬਾਈ ਦੁਨੀਆ ਤੋਂ ਗਿਆ ਦਿਲ ਚੋਂ ਨਹੀਂ ਗਿਆ ਲਵ ਯੂ ਆ ਭਰਾ ਤੈਨੂੰ
ਨਾਈਸ
ਇਹ ਗਾਣਾ ਸੁਣ ਕੇ ਪੁਰਾਣਾ ਟਾਈਮ ਯਾਦ ਆ ਗਿਆ ਤੇ ਅੱਖਾਂ ਵਿੱਚ ਪਾਣੀ ਵੀ,,,,,,,
ਇਹ ਗੀਤ ਸਾਡੇ ਵੇਲ਼ੇ ਦਾ ਹੈ ਜੀ ਮੈਂ
ਸੱਤਵੀਂ ਜਮਾਤ ਵਿੱਚ ਪੜ੍ਹਦਾ ਹੁੰਦਾ ਸੀ ਜਦੋਂ ਇਹ ਗੀਤ ਆਇਆ ਸੀ। ਤੇ ਮੇਰੇ ਨਾਲ ਮੇਰੇ ਨਾਲ ਦੇ ਪਿੰਡ ਦੀ ਮੰਦੀਪ ਕੌਰ ਪੜ੍ਹਦੀ ਹੁੰਦੀ ਸੀ ਤੇ ਫ਼ੇਰ ਅਚਾਨਕ ਉਹਦਾ ਅਮਰੀਕਾ ਵਿੱਚ ਰਿਸ਼ਤਾ ਹੋ ਗਿਆ ਸੀ ਤੇ ਵਿਆਹ ਵੀ ਓਦਰ ਹੋਣਾਂ ਸੀ ਮੈਂਨੂੰ ਬਾਅਦ ਵਿੱਚ ਪਤਾ ਲੱਗਾ ਸੀ ਕਿ ਮੰਦੀਪ ਕੌਰ ਦਾ ਰਿਸ਼ਤਾ ਅਮਰੀਕਾ ਵਿੱਚ ਪੱਕਾ ਹੋ ਗਿਆ ਹੈ ਮੇਂ ਫ਼ੇਰ ਇਹ ਗੀਤ ਸੁਣਿਆ ਕਰਦਾ ਸੀ ਤੇ ਉਹਨੂੰ ਵੀ ਸੁਣਾਂਦਾ ਹੁੰਦਾ ਸੀ
ਪੁਰਾਣੀਆਂ ਯਾਦਾ ਤਾਜੀਆ ਹੋ ਗੲੀਆਂ ❤
Nice song 1996 tu collage time sunde c old yada taja ho gaiya
ਓਦੋਂ +1 ਵਿੱਚ ਦਾਖਲਾ ਲਿਆ ਸੀ ਕਾਲਜ ਜਦੋਂ ਇਹ ਕੈਸਟ ਆਈ ਸੀ।ਗੀਤ ਸੁਣ ਕੇ ਪੁਰਾਣੀ ਯਾਦ ਤਾਜ਼ਾ ਹੋ ਗਈ
लाजवाब भाई ईतो ही दरद आरो
Puraniyan gallan kithe kya baat ea gurpreet dhatt. Saab
Bahut vadiya singer si.Bai da song khufiya report te gama ne pilayi 1 number song ne. Rab veer di atma nu shanti deve .😢
My fav song.... College time aahi chalda si
Ajj abril 2020 ha me 20 ja 22 sal pehla get suneya si purane din yaad aa ge jiii
Very nice sad song
15/10/2021
😢😢😢😢 bhut jldi Chad gia. Yyyyaaar 😢😢❤❤❤❤
ਬਸ ਯਾਦਾਂ ਹੀ ਛੱਡ ਗਿਆ
ਵਾਹ ਜੀ ਵਾਹ 👌👌
ਪਰਮਾਤਮਾ ਜਲਦੀ ਲੈ ਗਿਆ ਬਾਈ ਨੂੰ ॥ sad 😢
Bhot mada hoya veer g bhot vadia singer c school wale time di yaad aa gyi
3 ਅਗਸਤ ਨੂੰ ਗਾਣਾ ਸੁਣਿਆ ਇਹ 2024 ਦੇ ਵਿੱਚ ਬਹੁਤ ਵਧੀਆ ਲੱਗਿਆ ਬਹੁਤ ਪੁਰਾਣਾ ਸੌਂਗ
ਬਹੁਤ ਵਧੀਆ ਜੀ
❤ ਬਹੁਤ ਹੀ ਪਿਆਰਾ ਗੀਤ ਹੈ ❤
College ਦਿਆਂ ਯਾਦਾਂ ਤਾਜ਼ਾ ਹੋ ਗਈਆਂ
School time yaad aa jaanda bai song sunn ke
ਵੈਰੀ ਗੁੱਡ
Puraniya yaada taja kr ditiya is Gane ne
ਦਿਲ ਨੂੰ ਛੂਹ ਦੇਣ ਵਾਲਾ ਗੀਤ
SALA SACHI JINU PYAR KRDA SI ODA VIAH HO GYA PER LONDON NHI AMERICA LOVE U BUGGIYE TU HAMESHA YAAD RAHEGI
Bohat vadiya song .eda de ganne nahi milde ajj kal sunan nu .. miss you dhatt paaji
ਬਹੁਤ ਵਧੀਆ ਗਾਣਾ ਗਇਆ ਸੀ ਵੀਰ ਗੁਰਪ੍ਰੀਤ ਢੱਟ ਨੇ 👍👍👍👌👌👌
ਕਮਾਲ ਦੇ ਗੀਤ ਸਨ l ਇਨਾ ਦਾ ਵੀ ਇਕ ਦੌਰ ਸੀਂ 😊😊😊
yaadan hi reh gaiyan hun ta bai sala time ja yad aa janda song sun ke ta
very nice song
Bha kmal song
Beautiful 🥰 song Paji..v Miss u.. Jammu
ਵੀਰੇ ਬਹੁਤ ਵਦੀਆ ਗੀਤ ਆਜੱ ਦੀਆਂ ਕੁੜੀਆ ਨਾਲ ਮੇਚ ਖਾਦਾ ਹੈ
Waheguru Ji sir ji nu atmaa nu shanrtey devey ea song sada chchca sonda hondaa se asi v odoo 5=6sal de hondey
My favorite song... so nice voice... good composition... old is gold
ਬਾਹਲਾ ਹੀ ਵਿਲੱਖਣ ਗੀਤ ਸੀ । ਦਮਦਾਰ ਆਵਾਜ਼ ਬਾਈ ਗੁਰਪ੍ਰੀਤ ਦੀ ।