Breaking News | ਹੰਸ ਰਾਜ ਹੰਸ ਦੀ ਕਿਸਾਨਾਂ ਨੂੰ ਚਿਤਾਵਨੀ | Farmers Protest | Hans Raj Hans | News18 Punjab

Поділитися
Вставка
  • Опубліковано 15 тра 2024
  • ਹੰਸ ਰਾਜ ਹੰਸ ਦੀ ਕਿਸਾਨਾਂ ਨੂੰ ਚਿਤਾਵਨੀ । ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਦਿੱਤੀ ਚਿਤਾਵਨੀ। ਸਾਰਿਆਂ ਦੇ ਨਾਮ ਨੋਟ ਕਰ ਲਵੋ- ਹੰਸ ਰਾਜ ਹੰਸ। ਇਹਨਾਂ ਨੂੰ ਇੱਕ ਦੋ ਦਿਨ ਹੋਰ ਕਰ ਲੈਣ ਦਿਓ- ਹੰਸ ਰਾਜ ਹੰਸ। ਇਹ ਪੈਰਾਂ 'ਚ ਆ ਕੇ ਮੱਥਾ ਟੇਕਣਗੇ- ਹੰਸ ਰਾਜ ਹੰਸ। 2 ਤਰੀਕ ਨੂੰ ਯੁੱਗ ਪਲਟਾ ਦਿਆਂਗੇ- ਹੰਸ ਰਾਜ ਹੰਸ। ਮੇਰੀ ਬੋਲੀ ਨਰਮ ਹੈ, ਪਰ ਕੰਮ ਨਹੀਂ- ਹੰਸ ਰਾਜ ਹੰਸ
    #hansrajhans #news18punjab #farmersprotest
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_national
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 116

  • @RamanSran-lv4kz
    @RamanSran-lv4kz 21 день тому +11

    ਯਦ ਕਿਸੇ ਦੀ ਧੀ, ਭੈਣ ਨੂੰ ਘਰ ਵਿੱਚ ਆਕੇ
    ਗਾਲ਼ ਕੱਢੀ ਜਾਂਦੇ ਨੇ ਇਹ ਕੋਣ ਹੁੰਦੇ ਨੇ

  • @parmjitlegha9892
    @parmjitlegha9892 22 дні тому +8

    ਜ਼ਿੰਦਗੀ ਦੀ ਸਭਤੋਂ ਵੱਡੀ ਗਲਤੀ

  • @user-nj4zi3iu8b
    @user-nj4zi3iu8b 22 дні тому +5

    ਹੰਸਰਾਜ ਜੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਤੁਸੀਂ ਬੋਲਿਆ ਹੈ

  • @user-he5pu8pu3c
    @user-he5pu8pu3c 21 день тому +4

    ਜੇ ਜ਼ੁਲਮ ਕਰਨ ਦੀ ਕੋਈ ਹੱਦ ਨੀ ਹੁੰਦੀ ਤਾਂ ਬਰਦਾਸ਼ਤ ਕਿਸੇ ਹੱਦ ਤੱਕ ਕੀਤਾ ਜਾ ਸਕਦਾ ਕਿਸੇ ਦੀ ਵੀ ਨਿਮਰਤਾ ਨੂੰ ਉਸਦੀ ਕਮਜ਼ੋਰੀ ਨਾ ਸਮਝੋ ਭਾਵੇਂ ਉਹ ਕੋਈ ਵੀ ਹੈ

  • @luckysenpai208
    @luckysenpai208 22 дні тому +3

    Asi hans raj de nalha sada majbi sikah varg hans raj de nal ha

  • @paramjitsingh6195
    @paramjitsingh6195 18 днів тому +2

    Padam shiri Hansraj Hans jindabad

  • @kuldeepram3562
    @kuldeepram3562 22 дні тому +11

    ਹੰਸ ਸਾਹਿਬ ਜੀ ਮੱਥਾ ਕਿਉਂ ਟੇਕਦੇ ਹੋ ਕਿਸਾਨਾਂ ਨੂੰ ਕਿਸਾਨ ਰੱਬ ਥੋੜੀ ਆ ਕਣਕ ਝੋਨਾ ਬੀਜਦੇ ਆ ਫਸਲ ਕੋਈ ਇਸਾਨ ਥੋੜੀ ਕਰਦੇ ਕਿਸੇ ਤੇ ਪੈਸੇ ਲੈਂਦੇ ਨੇ ਫ੍ਰੀ ਥੋੜੀ ਦਿੰਦੇ ਕਿਸੇ ਨੂੰ ਤੇਰੇ ਐਸੀ ਮਜ਼ਦੂਰ ਭਰਾ ਤੇਰੇ ਨਾਲ ਹਨ ਹੰਸ ਝੋਟਿਆ ਕੰਮ ਖਿੱਚ ਕੇ ਰੱਖ ਹੰਸ ਰਾਜ ਹੰਸ ਜਿੰਦਾਬਾਦ

  • @amriksingh5017
    @amriksingh5017 22 дні тому +4

    ਅਸੀਂ ਤੇਰੇ ਤੋਂ ਕਿ ਲੈਣਾਂ

  • @deepasinghhardeepsingh3932
    @deepasinghhardeepsingh3932 17 днів тому

    ਖਤਮ ਹੋ ਗਿਆ ਹੰਸ ਰਾਜ ਹੰਸ

  • @jaswindersingh-bz6dz
    @jaswindersingh-bz6dz 21 день тому +2

    Hans Raj Ji ne Theek Kiha hai eh Kisan chhitran de yaar han. Eh hankare hoi jatt han

  • @satyamjeet2466
    @satyamjeet2466 20 днів тому +1

    Hans raj hans jindabad je

  • @manjitvirk9541
    @manjitvirk9541 20 днів тому +1

    Sira.La.Ta.Hans.g

  • @harman-ns7wj
    @harman-ns7wj 18 днів тому +1

    Hansh Raj raj jindhabad

  • @SukhmandarSingh-nu8cj
    @SukhmandarSingh-nu8cj 17 днів тому +1

    Hans.raj.saab.jindabad❤❤❤❤

  • @user-fe8ix9so8w
    @user-fe8ix9so8w 22 дні тому +5

    Sahi gal aa hans raj di❤❤❤❤❤🎉🎉🎉🎉🎉🎉

  • @pritpalsingh2789
    @pritpalsingh2789 20 днів тому +2

    ਕਿਤੇ ਤੂੰ ਨਾਂ ਖਾਲੀ ਡਾਂਗਾਂ

  • @bhaibhagta3611
    @bhaibhagta3611 21 день тому +4

    Sahi gal kali Hans Raj ji.

  • @ACADMY.acadmy
    @ACADMY.acadmy 22 дні тому +10

    ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ

    • @GurbachanHans
      @GurbachanHans 22 дні тому

      🐖🐖🐖🐖🐖🐖🐖🐖🐕🐕🐕🐕🐕🐕🐀🐀🐀🐀🐀🐀🐈

  • @RamSingh-gg9ug
    @RamSingh-gg9ug 22 дні тому

    ਇਹ ਤਾਂ ਜਾਣਾ ਪੜੇਗਾ ਸਰ ਜੀ

  • @rajeshKumar-dz2gf
    @rajeshKumar-dz2gf 20 днів тому +1

    SARE PUNJAB NU PARESHAN KITTA HOYA HAI NAKLI KISANA NE

  • @deepasinghhardeepsingh3932
    @deepasinghhardeepsingh3932 17 днів тому

    ਮੁਰਦਾਬਾਦ

  • @parambrar3095
    @parambrar3095 22 дні тому +3

    Good on you Hans Ji🎉🎉🎉
    👍 Keep it up ...

  • @NeelamSharma-hy7yw
    @NeelamSharma-hy7yw 22 дні тому +3

    Very. Good. Hans. Raj. Hans. Ji🙏🙏👌👌👍👍💯💯💯💯💯💯💯💯

  • @kamaljitkang524
    @kamaljitkang524 22 дні тому

    What about when so called fake farmers talk & swear to family.

  • @Wildaan__Ridaan__786
    @Wildaan__Ridaan__786 18 днів тому

    Aag Lage inhone bahut jyada garmi call Deepti hai ab Karan to roko kisanon 😡 sa sa Lena mushkil ho gaya hai

  • @user-zw9mw4Aman
    @user-zw9mw4Aman 22 дні тому +5

    Only congress Rahul Gandhi PM of INDIA boycott Modi BJP 😤👹👹

  • @RaviKumar-cf4wm
    @RaviKumar-cf4wm 22 дні тому +3

    Bilkul sahi keha Hans saheb ne

  • @Tstarmusic
    @Tstarmusic 22 дні тому +1

    MADAM TU KIU AAG LAUNI AA

  • @parambrar3095
    @parambrar3095 22 дні тому

    Bhagwant Maan Ji we understand, what you saying ....
    Kejriwal no no no no kejriwal 🎉🎉

  • @satpalSingh-zv5js
    @satpalSingh-zv5js 22 дні тому +3

    Sahi kiha

  • @user-en5uz4od9r
    @user-en5uz4od9r 14 днів тому

    Maan Saab good

  • @joginderpal745
    @joginderpal745 22 дні тому +6

    ਸੱਚ ਕਿਹਾ

  • @user-sh4uw1eg1d
    @user-sh4uw1eg1d 22 дні тому

    Kisan veer ji sitar fero enu fir moka nani milna

  • @jasbirpalsingh8910
    @jasbirpalsingh8910 22 дні тому +2

    Waheguru ji jai jawan jai kissan

  • @davindersidhu2767
    @davindersidhu2767 22 дні тому +1

    ਕਿਸਾਨ ਨੰ ਬੇਅੰਤ ਸਿੰਘ ਦੇ ਪੁੱਤਰ ਨੰ ਵੋਟਾਂ ਪਾਉਣੀਆਂ ਚਾ❤ਹੀਦੀਅ।

  • @GurdeepSingh-br4co
    @GurdeepSingh-br4co 22 дні тому

    Hune hunkar bohat bolda

  • @sarbjitdhillon9139
    @sarbjitdhillon9139 22 дні тому +1

    ਜਾ ਤੂੰ ਜੇਲ ਜਾਹ

  • @petersidhu6112
    @petersidhu6112 22 дні тому

    sahi kehnda greeb nal dhakka na kro Bhai ohdi gl sahi aa bss democratic adhikar aa ohda kise v party ch jaye majdoor aa chahe Koi Wadda Dharnatt Kise nu dhammkiya den da kise da v koi Mtlb ni kisana ne gala kaddiya greeb de ghar jakke agg laga deva gye kehnde eh krda gye

  • @gaggigill8510
    @gaggigill8510 22 дні тому +12

    ਇਹ ਹੈ ਹੀ ਦੱਲਆ ਕਦੇ ਪੰਜਾਬ ਦਾ ਬਣ ਨਹੀਂ ਸਕਦਾ ਜਿਹੜਾ ਆਪਣੇ ਮੁੰਡਿਆਂ ਨੂੰ ਕੇਹ ਸੱਕਦਾ ਕੇ ਪੰਜਾਬ ਕਦੇ ਸ਼ੋ ਤੱਕ ਨੀ ਲਾਉਣਾ ਤੁਸੀ ਬਣੇ ਵੀ ਪੰਜਾਬ ਦੇ ਸਿਰ ਤੇ ਬਣੇ ਪੰਜਾਬ ਤੇ ਕਿਸਾਨਾਂ ਨੂੰ ਮਾੜਾ ਬੋਲਦਾ

    • @GotaSingh-gj7dq
      @GotaSingh-gj7dq 22 дні тому +1

      ਸਾਡੀ ਕਰਤੂਤਿ ਕਰਕੇ ਕਹਿੰਦਾ ਵੀ ਸ਼ੋਅਜ਼ ਨਾ ਲਾਉ

  • @SudharmanSharma
    @SudharmanSharma 18 днів тому

    BJP vich ayna chida c Balkar Singh g nu galt fansla kita koi faida ni hona

  • @user-fz9dc3lc7l
    @user-fz9dc3lc7l 22 дні тому

    Kota

  • @kirpalsingh7585
    @kirpalsingh7585 12 днів тому

    Eh boli hi har paundi hai te chhitter paundi hai

  • @JagsirSingh-cg5fk
    @JagsirSingh-cg5fk 22 дні тому +2

  • @deepakbirla5901
    @deepakbirla5901 18 днів тому +3

    Hansraj Hans ji Zindabad....

  • @user-nj4zi3iu8b
    @user-nj4zi3iu8b 22 дні тому +1

    ਹੰਸ ਰਾਜ ਨੇ ਠੀਕ ਹੀ ਬੋਲਿਆ ਹੈ ਕਿਉਂਕਿ ਜਿੱਥੋਂ ਇਹਨਾਂ ਨੂੰ 70 ਪੈਂਦੇ ਹਨ ਉਥੋਂ ਇਹ ਭੱਜ ਉਠਦੇ ਹਨ ਜੇ ਕੋਈ ਗਰੀਬ ਹੁੰਦਾ ਹੈ ਤੇ ਉਹਦੇ ਗਲ ਪੈ ਜਾਂਦੇ ਹਨ

  • @user-le3gj8om7d
    @user-le3gj8om7d 22 дні тому

    Ego money talks👎🏾👎🏾👎🏾👎🏾👎🏾👎🏾🙏🙏

  • @Wildaan__Ridaan__786
    @Wildaan__Ridaan__786 18 днів тому

    Taras Khao Punjab de Kisan union bakwas Aakar new shadow

  • @harirai4739
    @harirai4739 19 днів тому

    hans raj Bjp zindabad

  • @PankajSharma-jp3kq
    @PankajSharma-jp3kq 22 дні тому +1

    Good

  • @SunnySingh-th7rm
    @SunnySingh-th7rm 22 дні тому +7

    Hans Raj Hans 💯✔️✔️🙏🙏🙏

  • @BalvinderSingh-xd4uo
    @BalvinderSingh-xd4uo 22 дні тому +2

    Je Dili me Kam kita hota ta Dilio khmb put ke Panjab kio bhejte.

  • @sarbjitdhillon9139
    @sarbjitdhillon9139 22 дні тому

    ਤੁਸੀਂ 1700 crore kisaana wal kadi ja rahe ho

  • @LovepreetSingh-bz2st
    @LovepreetSingh-bz2st 21 день тому +1

    ਜੈ ਭੀਮ ਜੈ ਭਾਰਤ ਹੰਸ ਰਾਜ ਹੰਸ ਜੀ ਜ਼ਿੰਦਾਬਾਦ

  • @ravinderkour8168
    @ravinderkour8168 22 дні тому

    Sufi sant no syste vich nahi aana chaheeda a s khalsa asr

  • @RamSingh-gg9ug
    @RamSingh-gg9ug 22 дні тому +7

    ਹੰਸਰਾਜ ਜੀ ਗਰੀਬ ਜਨਤਾ ਤੁਹਾਡੇ ਨਾਲ ਆ ਬੇਫਿਕਰ ਹੋ ਕੇ ਚੋਣ ਪ੍ਰਚਾਰ ਕਰੋ ਪਿੰਡਾਂ ਚ ਅਸੀਂ ਵੇਖਾਂਗੇ ਇਹਨਾਂ ਨੂੰ

  • @RamSingh-rr1ct
    @RamSingh-rr1ct 22 дні тому

    ❤❤❤❤NYC hans g

  • @manibhatiavlogs3297
    @manibhatiavlogs3297 22 дні тому +10

    ਬੀਜੇਪੀ ਜ਼ਿੰਦਾਬਾਦ ❤ ਪੰਜਾਬ ਵਿਨ ਬੀਜੇਪੀ 2024❤

  • @GurmeetSingh-ki8wc
    @GurmeetSingh-ki8wc 22 дні тому +6

    ਹੰਸ ਰਾਜ ਹੰਸ ਜੀ ਅਤੇ ਮੋਦੀ ਜੀ ਜਿੰਦਾਬਾਦ ਹਿੰਦੂ ਸਿੱਖ ਏਕਤਾ ਜਿੰਦਾਬਾਦ

  • @AmanDeep-pk2ql
    @AmanDeep-pk2ql 22 дні тому

    sahi gal kahi a ina ne Punjab da mahol khrb kita va

  • @RajinderSingh-pz8dt
    @RajinderSingh-pz8dt 22 дні тому +13

    ਬੱਸ ਹੋ ਗਿਆ ਤੇਰਾ ਕੰਮ ਹਿੰਕਾਰਿਆ ਸੋ ਮਾਰਿਆਂ

  • @ARSHDEEPSINGH-uy4sq
    @ARSHDEEPSINGH-uy4sq 20 днів тому

    tu taa nahi jitna

  • @sarmukhsingh2075
    @sarmukhsingh2075 22 дні тому +8

    ਇਕੋ ਇੱਕ ਲੀਡਰ ਹੈ ਹੰਸ ਰਾਜ ਜੋ ਗਰੀਬਾ ਨੂੰ ਜਮੀਨਾ ਦੇਣ ਗੱਲ, ਕਰ ਰਿਹਾ ਹੈ ംਹੰਸਰਾਜ ਜਿੰਦਾਬਾਦ ം

    • @GotaSingh-gj7dq
      @GotaSingh-gj7dq 22 дні тому +3

      ਮਜ਼ਦੂਰ ਜਮਾਤ ਦੀ ਗੱਲ ਕਰੇ ਅਸੀ ਹੰਸ ਰਾਜ ਹੰਸ ਦੇ ਨਾਲ ਹਾਂ

    • @kuldeepram3562
      @kuldeepram3562 22 дні тому +1

      ਹੰਸਰਾਜ ਜੀ ਬਹੁਤ ਵਧੀਆ ਇਨਸਾਨ ਹਨ ਗਰੀਬਾਂ ਲਈ ਸੋਚਦਾ ਹੈ ਅਸੀਂ ਹੰਸਰਾਜ ਹੰਸ ਜੀ ਦੇ ਨਾਲ ਹਾਂ

    • @pavittersingh5065
      @pavittersingh5065 21 день тому

      ਜ਼ਮੀਨ ਦਾ ਪਤਾ ਨਹੀ, ਪਰ ਮਗਰ ਝਾੜੀਆਂ ਨਾ ਬੰਨ੍ਹ ਦੇਣ

    • @GotaSingh-gj7dq
      @GotaSingh-gj7dq 21 день тому +2

      @@pavittersingh5065 ਜੇਕਰ ਝਾੜੀਆਂ ਬੰਨ੍ਹ ਦਿਤੀਆਂ ਤਾਂ ਵੀ ਅਸੀਂ ਜੂਠਿਆਂ ਤੋਂ ਪਵਿੱਤਰ ਹੋ ਜਾਵਾਂਗੇ

  • @movielike601
    @movielike601 22 дні тому

    Hansraj Hans nu duniya jitiya pahan uniya hi Kate Sara BJP Jeet jaati bakwas maharaja

  • @baldevverma4994
    @baldevverma4994 22 дні тому +8

    ਹੰਸ ਰਾਜ ਹੰਸ ਜੀ ਨੇ ਜੋ ਕੀਤਾ ਬਹੁਤ ਵਧੀਆ ਕੀਤਾ

  • @harirai4739
    @harirai4739 19 днів тому

    aap bhagat man Chor Chor

  • @virbhansingh5109
    @virbhansingh5109 22 дні тому

    They are not kissans but khalistanis, planted by pakistan.

  • @amrikathwal2119
    @amrikathwal2119 22 дні тому +2

    ਜੇਲ ਜਾਣ ਦਿੳ ਇਸ ਨੂੰ ਕਿਸੇ ਕੰਮ ਦਾ ਨਹੀ ਕੇਜਰੀਵਾਲ ਤੇ ਮਾਨ

  • @user-eq4gi8xe2j
    @user-eq4gi8xe2j 22 дні тому +2

    Sahi gal hanss rajj de ❤

  • @SureshKumar-qb9tw
    @SureshKumar-qb9tw 22 дні тому +1

    Kissano Hansa dramebaz shaream challange kkaari janda ehnu ose bhasha vich jwab dena pavega

  • @user-bo5rs8lx7y
    @user-bo5rs8lx7y 22 дні тому

    O13

  • @rooplal5108
    @rooplal5108 22 дні тому +3

    Hans Raj dog

  • @RamSingh-gg9ug
    @RamSingh-gg9ug 22 дні тому +4

    ਸਹੀ ਕੀਤਾ ਹੰਸਰਾਜ ਜੀ ਇਹਨਾਂ ਦੇ ਡਾਂਗਾਂ ਹੀ ਪੈਣੀਆਂ ਚਾਹੀਦੀਆਂ

  • @gillbathindagill8169
    @gillbathindagill8169 22 дні тому +9

    ਕਈਆ ਦੇ ਤਾ ਦੱਲ ਪੁਨਾ ਖੂਨ ਚ ਹੁੰਦਾ ਏ 😂😂 ਹੰਸ ਰਾਜ ਦੱਲਾ

    • @ManjitSingh-nc7dy
      @ManjitSingh-nc7dy 22 дні тому +2

      ਕਿਸਾਨ ਦੱਲੇ ਨੇ

    • @gillbathindagill8169
      @gillbathindagill8169 22 дні тому

      @@ManjitSingh-nc7dy 🍆🍆😂😂😂

    • @LovekishBhatti
      @LovekishBhatti 9 днів тому

      avdi v gal kr liya kro dokhe tuhade khoon vich hai okhe smay vich Sath shadan lagay ik minute v nahi launde

  • @GulabSingh-jv1qy
    @GulabSingh-jv1qy 22 дні тому +4

    Chor cm bol raha

  • @user-gd1nt5fc9d
    @user-gd1nt5fc9d 22 дні тому

    Hans raj Hans jindabad

  • @amrikathwal2119
    @amrikathwal2119 22 дні тому +2

    Chuk lo ਫਰੀਦਕੋਟ ਵਾਲਿੳ ਐਵੇਂ ਕਹੀ ਜਾਂਦਾ ਇਹ ਧਰਮ ਦਾ ਇਸਤੇਮਾਲ ਕਰਦਾ ਜੋ ਗਲਤ ਆ ਕਿਸਾਨੋ ਡਟ ਜਾੳ

  • @amanbhagat6429
    @amanbhagat6429 22 дні тому +3

    Hans raj hans zindabaad

  • @sarbjitdhillon9139
    @sarbjitdhillon9139 22 дні тому +2

    ਦੁਰਲਾਣਤ ਇਹਦੇ

  • @babarattansinghgill6857
    @babarattansinghgill6857 22 дні тому +4

    Hans.raj.ji.jindabad

  • @AmitKumar-mv7rn
    @AmitKumar-mv7rn 11 днів тому

    भगवंत मान जी मेरा इलाज करवा दे, save my life just cost 5। Lac हस्पताल में सीधा भेज दे मुझे सिर्फ इलाज ही चाहिए पैसा नही आज 5 lac कीमत है जिंदगी की i hope you may understand the point just think about it im also आम आदमी जो सब को जानता है my fiemly with your fan please do something about me and my life Ludhiana Punjab kk hospital

  • @rajkaler4499
    @rajkaler4499 22 дні тому

    Kita gay sadi buda dl Sikh km di

  • @dilbagsingh7373
    @dilbagsingh7373 22 дні тому +1

    Good

  • @user-gd1nt5fc9d
    @user-gd1nt5fc9d 22 дні тому

    Hans raj Hans jindabad