BJP ਵਰਕਰਾਂ ‘ਤੇ ਹਮਲਾ, ਰੋਟੀ ਖਾਂਦਿਆਂ ਨੂੰ ਪਿਆ ਘੇਰਾ | D5 Channel Punjabi

Поділитися
Вставка
  • Опубліковано 18 тра 2024
  • #punjabnews #breakingnews #d5channelpunjabi
    BJP ਵਰਕਰਾਂ ‘ਤੇ ਹਮਲਾ
    ਰੋਟੀ ਖਾਂਦਿਆਂ ਨੂੰ ਪਿਆ ਘੇਰਾ
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

КОМЕНТАРІ • 64

  • @user-xv6ix5kl6b
    @user-xv6ix5kl6b 21 день тому +2

    ਆਰ ਐਸ ਐਸ ਨੇ ਇਹ ਕੰਮ ਕੀਤਾ ਮਹੋਲ ਖਰਾਐ ਕਰਨ ਵਿੱਚ ਆਰ। ਐਸ ਐਸ ਮਾਹਿਰ

  • @harindersinghjohal835
    @harindersinghjohal835 21 день тому +3

    ਕਿਸਾਨਾਂ ਤੇ ਵੀ ਭਾਜਪਾ ਵਾਲਿਆਂ ਨੇ ਦਿੱਲੀ ਬਾਰਡਰ ਤੇ ਹਮਲਾ ਕੀਤਾ ਸੀ ਉਹ ਤਾਂ ਪ੍ਰੈਸ ਵਾਲਿਆਂ ਨੇ ਜਨਤਕ ਕੀਤਾ ਨਹੀਂ। ਦਿੱਲੀ ਹਮਲਾ ਕਰਨ ਵਾਲਿਆਂ ਤੇ ਤਾਂ ਪਰਚੇ ਦਰਜ ਕੀਤੇ ਨਹੀਂ

    • @hanumanbhakti581
      @hanumanbhakti581 21 день тому

      ਹਰ ਵਰਗ ਹਰ ਡੇਰਾ ਨਾਲ ਪੰਜਾਬੀਆਂ ਦੇ ਝਗੜਿਆਂ ਦੰਗਿਆਂ ਪੰਗਿਆ ਨੇ ਪੰਜਾਬ ਦੀਵਾਲੀਆ ਕੰਗਲਾ ਬਰਬਾਦ ਕਰਤਾ ਆਪ ਜਗੀਰਦਾਰ ਲੱਖਾਂ ਪਰਿਵਾਰ ਅਰਬਾ ਪਤੀ ਹਨ। ਹਾਲੇ ਲੂਈਆ

  • @jasbirpalsingh8910
    @jasbirpalsingh8910 21 день тому +1

    Waheguru ji kissan ekta zindabad

  • @RajinderSingh-pz8dt
    @RajinderSingh-pz8dt 21 день тому +1

    ਇਹਨਾ ਦੱਗੜ ਦੱਲਿਆਂ ਦੀ ਜ਼ਮੀਰ ਮਰੀ ਹੋਈ ਹੈ

  • @nirmaldhiman773
    @nirmaldhiman773 21 день тому +2

    Kisan
    Kise
    Hmla
    Nhi
    Krde
    Ihna
    Da
    Aapsi
    Msla
    Ho
    Skda
    Hai

  • @SandeepRanu-qh4lx
    @SandeepRanu-qh4lx 21 день тому

    ❤❤

  • @gurdialsingh456
    @gurdialsingh456 21 день тому +2

    ਕਰ ਜਾਖੜ ਗਿਆ ਭੁਗਤਣਾ ਪੈ ਰਿਹਾ ਹੈ ਹੰਸ ਰਾਜ ਹੰਸ ਵਰਗੇ ਰਾਣਾ ਗੁਰਜੀਤ ਜਾਂ ਹੋਰ b.j.p ਵਾਲੇ ਲੀਡਰ ਕਿਸਾਨਾਂ ਨੂੰ ਵਿਰੋਧ ਕਰਨ ਦਾ ਹੱਕ ਹੈ ਪਰ ਹਥਿਆਰ ਚੁੱਕਣਾ ਗਲਤੀ ਹੈ ਅਸਾਂ ਨੂੰ ਆਪਸੀ ਸਾਂਝ ਨਹੀਂ ਖਤਮ ਕਰਨੀ ਚਾਹੀਦੀ

    • @Bitt855
      @Bitt855 21 день тому +1

      Jadon sadde kisana nu goli maar ke shaheed kitta ja reha si, aus velle tuhadde bhai wal ne Kade rosh prakataya si?? Ki sikhan jaan kisana nu hi bhai chara nibhauna chahida, tuhaddi bhaiwal kaum da koyi farz nhi si??

  • @KalaSingh-cj7rd
    @KalaSingh-cj7rd 21 день тому

    ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਦਾ ਬਾਦ

  • @HartejSangha-sl3no
    @HartejSangha-sl3no 21 день тому +5

    ਕਿਸਾਨ ਹਮਲਾ ਨਹੀਂ ਕਰਦੇ ਸੁਆਲ ਤਾਂ ਜ਼ਰੂਰ ਕਰਦੇ

  • @bobbysekhon6106
    @bobbysekhon6106 21 день тому +5

    Kissan ekta zindabad ✌️

  • @dentinimplantsindia8139
    @dentinimplantsindia8139 21 день тому +1

    Why only bjp workers attacked , president rule to be put to bring law and order under control.

  • @bobbysekhon6106
    @bobbysekhon6106 21 день тому +1

    BHAI AMRITPAL SINGH ZINDABAD ✌️ SARDAR SIMRANJIT SINGH MAAN ZINDABAD ✌️ LAKHA SIDHANA ZINDABAD ✌️

  • @amarjitsingh-qo3vk
    @amarjitsingh-qo3vk 21 день тому +1

    Mitro Punjab da bera gark na karo

  • @ranranjit237
    @ranranjit237 21 день тому +1

    ਹਮਲਾ ਕਰਨ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ

  • @sukhdevbadla9444
    @sukhdevbadla9444 21 день тому +2

    ਕਿਸੇ ਵੀ ਪਾਰਟੀ ਦੇ ਵਰਕਰਾਂ ਤੇ ਹਮਲਾ ਬਹੁਤ ਮਾੜਾ। ਸਰਕਾਰ ਤੁਰੰਤ ਕਾਰਵਾਈ ਕਰੇ

  • @ManjotKaur-cw5kd
    @ManjotKaur-cw5kd 21 день тому +2

    ਜਿੰਨੇ ਵੀ ਦਲਿੱਤ ਪਰਿਵਾਰਾਂ ਨਾਲ ਸਬੰਧਤ ਹਨ ਸੱਭ ਤੋਂ ਵੱਧ ਵਿਰੋਧ ਇਨ੍ਹਾਂ ਦਾ ਹੀ ਹੋ ਰਿਹਾ ਹੈ

  • @kcsharma726
    @kcsharma726 21 день тому +1

    ਹਮਲਾਵਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ

  • @Harjindersingh-ip4qf
    @Harjindersingh-ip4qf 21 день тому +8

    Bjp ne khud hamla karwaya hai

  • @aashwanibishnoi5521
    @aashwanibishnoi5521 21 день тому

    Bobby maan jindabad srimani akali dal jindabad

  • @plcrepairingretrofitting2799
    @plcrepairingretrofitting2799 21 день тому +1

    bjp aap karwandi hai

  • @gursewaksingh4863
    @gursewaksingh4863 21 день тому

    😂😂

  • @malkitsingh8730
    @malkitsingh8730 21 день тому +2

    Kisan Majdoor Ekta Zindabad.
    BJP Sarkar ne Kisana nu bahut tang kita hai.

  • @AvtarSingh-mw2lo
    @AvtarSingh-mw2lo 21 день тому

    Only BSP won

  • @satinderkalra3919
    @satinderkalra3919 21 день тому

    Godi media

  • @vikpanipat
    @vikpanipat 21 день тому

    350+

  • @HappyDandelion-qu4od
    @HappyDandelion-qu4od 21 день тому

    B, jo.. Nu.. Vote. Karo

  • @ksingh2256
    @ksingh2256 21 день тому +2

    Bhai punjab is going back to militancy . Need Governer rule. It is going on the line of taliban

  • @hariomjoshi5028
    @hariomjoshi5028 21 день тому

    Hmlaver khalistani v ho skde aaaa

    • @satvindersingh6037
      @satvindersingh6037 21 день тому

      Bhai tou hor agg na laa yaar
      Koi akal di changi sedh den wali gall kar

    • @ranbirsingh9171
      @ranbirsingh9171 19 днів тому

      ਸਿਰਖੰਡੀ ਰਾਸ਼ਟਰ ਵਾਲੇ ਹੀਜੜੇ ਅਜਿਹੇ ਕੰਮਾਂ ਦੇ ਜਾਇਦਾ ਮਾਹਿਰ ਨੇ ਅੱਜ ਕੱਲ। ਖਨੌਰੀ ਚ ਸੁ਼ੱਭਕਰਨ ਸਿੰਘ ਵੀ ਤਾਂ ਹੀਜੜਿਆਂ ਨੇ ਮਾਰਿਆ ਸੀ ਗੋਲੀ ਮਾਰਕੇ

  • @RaiSahabVishnoi
    @RaiSahabVishnoi 21 день тому

    असी नरमे बेल्ट दे किसान हेगै तै राणा सीडी जी दे नाल हर हाल हन

  • @sukhjinderjassar6780
    @sukhjinderjassar6780 21 день тому +3

    ਇਹ ਕੋਈ ਰਾਜਨੀਤਕ ਪਾਰਟੀਆਂ ਦਾ ਆਪਸੀ ਮਾਮਲਾ ਹੋਵੇਗਾ, ਕਿਸਾਨਾਂ ਦਾ ਇਸ ਨਾਲ ਕੋਈ ਮਤਲੱਬ ਨਹੀਂ ਹੋ ਸਕਦਾ।

  • @AvtarSingh-mw2lo
    @AvtarSingh-mw2lo 21 день тому

    Iss bar BSP

  • @jasbirsingh8936
    @jasbirsingh8936 21 день тому +2

    BJP 👎

  • @paravsandhu8694
    @paravsandhu8694 21 день тому

    ਕਾਂਗਰਸ ਪਾਰਟੀ ਜ਼ਿੰਦਾਬਾਦ

  • @charanjeetsharma5730
    @charanjeetsharma5730 21 день тому +1

    B j p jindabad

  • @subhchan9371
    @subhchan9371 21 день тому +1

    BJP

  • @vipenkumarsharma8963
    @vipenkumarsharma8963 21 день тому +1

    बीजेपी जिंदाबाद

  • @user-do4ji4ej4p
    @user-do4ji4ej4p 20 днів тому +1

    Bjp zindabad

  • @SukhpalSingh-bo3rs
    @SukhpalSingh-bo3rs 21 день тому

    BJP Punjab ch ayi ta ehna di bund band kruga Modi abki bar modi sarkar modi nu vota pao te ehna dagra dalya to punjab

  • @paravsandhu8694
    @paravsandhu8694 21 день тому

    Congress party 🎉🎉🎉🎉

  • @anilvinayak895
    @anilvinayak895 21 день тому

    Aapsi saanj nahin tutni chahidi par Kamm karange ulta candidates da jabardasti rasta rokna ,gerro karnaa eh bilk😢ul kanoon de ult hai,Fer kehna aapsi saanj nahin tutni chadee

  • @ramsarooplalli6989
    @ramsarooplalli6989 21 день тому

    a kissan or aap de memeber honge

  • @rajkamalkishor158
    @rajkamalkishor158 20 днів тому

    Only B J P ❤❤❤❤❤

  • @mannusidhu4670
    @mannusidhu4670 21 день тому +3

    Bjp

  • @AvtarSingh-gx8sf
    @AvtarSingh-gx8sf 21 день тому

    Ik gal samjh nhi aai ke koi bi gal Howe uhnu bjp.naal jodd ditta janda hai

  • @KuldeepKumar-rs5hw
    @KuldeepKumar-rs5hw 21 день тому +4

    BJP JONDABAD

  • @user-ww7wb1kp8z
    @user-ww7wb1kp8z 21 день тому

    AAP Candidate te hamla kyon nahi ho riha. Uhna ne eh nakli kisan kharde hun.

  • @user-ww7wb1kp8z
    @user-ww7wb1kp8z 21 день тому +1

    2024 vich Modi ji ne bahut kute kisan delhi border te. Modi Zindabad

  • @Bitt855
    @Bitt855 21 день тому

    Jadon kisana te golian chala rahe si aus velle yaad nhi aayi election di?? Jadon bjp kisana nu apna haq mangan di azaadi nhi de sakde fer kisan kiddan bjp aalian nu pindaan ch vadan dengey??

  • @BodhRaj-ut5nq
    @BodhRaj-ut5nq 20 днів тому

    Sirf sc umedhbara nu hi kisana ballo kio tang kita ja riha. Jehde jatt bjp di tarfo larh rahe ne ohne sahmane kharhn di himmat kisana vich hai ni sc naal nafrat aa

  • @BodhRaj-ut5nq
    @BodhRaj-ut5nq 20 днів тому

    Jive bahmanbad ne hindu dharam nu kamjor kita si kuj inj hi hun jattbad jatt sikh teri mahjabi sikha vich parh paunda dis reha jehda ke mangbhaga hai.