Ranjit Bawa ਨੇ ਦੱਸਿਆ ਮਹੌਲ ਖਰਾਬ ਹੈ , ਬਹੁਤ ਸਾਰੀਆ ਨਲੈਕੀਆਂ ਕਰਕੇ Sidhu Moosewala ਚਲਾ ਗਿਆ
Вставка
- Опубліковано 12 чер 2022
- #ranjitbawa #ranjitbawalive #sidhu #sidhumoosewala #deepsidhu #sandeepnangalambia
Sidhu Moosewala ਬਹੁਤ ਸਾਰੀਆ ਨਲੈਕੀਆਂ ਕਰਕੇ ਚਲਾ ਗਿਆ , Ranjit Bawa ਨੇ ਦੱਸਿਆ ਮਹੌਲ ਖਰਾਬ ਹੈ
MSLIVETV CONT. NO. 90415-15900
ਜਿਉਂਦਾ ਰਹਿ ਬਾਈ।ਤੇਰੀ ਗਾਇਕੀ ਵੀ ਸੱਚ ਦੇ ਆਧਾਰ ਤੇ ਹੁੰਦੀ ਏ। Justice for shubhdeep singh moosewala..🙏🙏
Bawa veer ji har time Rona aunda sidhu, deep sidhu, Sandeep nangal ambian nu yad karke. Sidhu moosewala tan Lagda body ch jaan nhi reh gye.
Waheguru mehar kre veer tuci be daler oo
😭😭 Miss u sidhu veer
Jionda raih veera bachkay
Rahi systim too sachay
Bolan wale de eh kadar
Nahi karday
Waheguru mehar karay
Tribute ta harek de du par ene damm Walia Galla nidar ho k koi ni kar sakda salute aa 22
Ranjit Bawa Also Excellent Singer
भावपूर्ण श्रद्धांजली😭😭😭😭😭
Very nice .God bless you.
Veer ji jio bus ehna nu mat di gal na devo eh sap dang jaenge
bawe veer tusi kalkara nu sidhu de gane goun to na roko kalakar show ch jdo sidhu da gana gounde a safe dil nu bahut thannd paindy a sare kalakara di awaj vdia a tusi v sidhu da gana jroor gaya kro
End mera veer bava bai
Respect u brother
Rip sidhu bhai Waheguru mehar kre 🙏🙏🙏😭😭😭
Sidhu moose wala Pakistan I miss you Sidhu moose wala bahi
ਬਾਈ ਸੱਚੀ ਗੱਲ ਤੱਤੀ ਹੁੰਦੀ ਹੈ, ਤੇ ਚੋਰ ਨੂੰ ਇਹ ਗੱਲ ਜਰਦੀ ਨਹੀਂ।
Waheguru ji
Love you brother
Bhauu jinna nidar hoke tu stage te tu bolda ....apni v dhian rakhi ....kio ki govt. nl matha laun wla bachia ni ....so pls take care.......RIP SUBHDEEP SINGH.... SANDEEP NANGALAMBIA ....DEEP SIDHU
Siraaaa bai
Sahi gal aa
#justiceforsidhumoosewala
ua-cam.com/video/hUlPhgtvF0s/v-deo.html
ਜੇਹੜੇ ਕਹਿ ਰਹੇ ਆ ਕੇ ਸਿੰਗਰ ਇਕ ਮਹੀਨਾ ਵੀ ਨਹੀਂ ਰੋਕ ਸਕੇ ਆਪਣੇ ਆਪ ਨੂੰ ਮੈ ਮਨ ਦਾ ਵਾ ਕੇ ਸ਼ਾਇਦ ਕਿਸੇ ਦਾ ਸਿੱਧੂ ਕਰਕੇ ਕੰਮ ਖਰਾਬ ਹੋਇਆ ਹੋਵੇ ਪਰ ਸਭ ਨੇ ਜਿਹੜੇ ਪੈਸੇ ਲਏ ਸੀ ਮੇਲਿਆਂ ਅਤੇ ਹੋਰ ਪ੍ਰੋਗਰਾਮਾਂ ਵਾਸਤੇ ਜਦੋਂ ਤੁਸੀਂ ਲੋਕਾਂ ਨੇ ਸਿੰਗਰਾ ਨੂੰ ਕਈ ਮਹੀਨੇ ਪਹਿਲਾ ਬੁੱਕ ਕੀਤਾ ਹੋਇਆ ਸੀ ਤੇ ਤੁਸੀ ਆਪਣੇ ਪ੍ਰੋਗਰਾਮ ਨਹੀਂ ਰੱਦ ਕਰ ਸਕੇ ਫੇਰ ਓਹ ਕੀ ਕਰਦੇ ਓਹਨਾ ਤਾਂ ਪੈਸੇ ਐਡਵਾਂਸ ਲਏ ਸੀ ਆਉਣਾ ਪੈਣਾ ਸੀ ਫੇਰ ਤਾ ? ਬਾਕੀ ਸਿੱਧੂ ਮੂਸੇਵਾਲੇ ਨੇ ਆਪਣੇ ਆਲੇ ਦੁਆਲੇ ਆਪਣੇ ਦੋਸਤਾ ਜਿੰਨੇ ਹੀ ਦੁਸ਼ਮਣ ਬਣਾ ਲਏ ਸੀ ਤੇ ਇਕ ਗੱਲ ਹੋਰ ਸਿੱਧੂ ਦਾ ਕੋਈ ਹੋਰ ਤੋੜ ਨਜ਼ਰ ਨਹੀਂ ਆਉਂਦਾ ਸੀ ਮੈਨੂੰ ਨਹੀਂ ਲਗਦਾ ਕਿ ਸਿੱਧੂ ਬਾਈ ਗਾਇਕੀ ਵਿਚ ਹਾਰਨਾ ਸੀ ਕਿਸੇ ਤੋ । ਸ਼ਾਇਦ ਰੱਬ ਨੇ ਐਸੇ ਕਰਕੇ ਓਹਦੀ ਉਮਰ ਥੋੜੀ ਲਿਖੀ ਸੀ ।
ਕੌਈ ਵੀ ਸਿੰਗਰ ਮਹੀਨਾ ਇਕ ਨੀ ਰੁੱਕ ਸਕਿਆ ਅਖਾੜੇ ਲਾਉਣ ਤੋਂ , ਭੌਗ ਤੋਂ ਪਹਿਲਾਂ ਜੈਜ਼ੀ ਬੀ ਨੇ ਬਾਹਰ ਸ਼ੋਅ ਕੀਤਾ ,ਤੇ ਸਟੇਜ ਤੇ ਆ ਕਿ ਅਫਸੋਸ ਕਰਦੇ ਨੇ , ਇਕ ਮਹੀਨਾ ਪੈਸੇ ਨਾ ਕਮਾਉਂਦੇ ਕੀ ਫ਼ਰਕ ਪੈਂਦਾ
U r really great bro
Bilkul sahi vr ji
Good bhi je
Right Bai ji . good gob .
Punjab nu khrab punjab de lok kr rhe aa...Pura ohna da hath h punjab di eh halat krn ch...Appa Himachal toh aa...par saanu maan c ki punjab toh nidar rajya koi v ni aa...Jo sabto bahadur bndeya da garh mnneya janda c...pr hun tan punjab ch auna hi dar lgda aa 😐😐😐💔💔🙏🙏🙏 ( RIP SIDHU BHAI 😭 )
😭😭😭😭😭😭😭😭😭
Bro Iove you.apna kheyal rakho please, ajj kall ehthe sach gone waaleyan de bhut verry bann jande ne.👍👍👍👍
bai tu ta pahillan kaha c jado kise fukri ne putt marta shishe ch Jada lai fir fan Pune nu
Ki hoea
Ghaint aa ji
😭😭😭
bilkul sahi aa ranjit veere
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਇੱਕ ਗੱਲ ਤਾ ਹੈ ਤੇਰੇ ਵਰਗੇ ਘਰੇ ਬੈਠਣ ਲਈ ਮਜਬੂਰ ਕਰਤੇ ਸੀ
Bai ranjeet bawa Or sidhu mosewala dono hi different line de singer aa es krke bawa apni jagha satar aa Or sidhu apni jagha
@@hardeepbajwa5670 eh lok hi singera de mna k ik duje lai nfrat paida krde a
Dono di apni ਗਾਇਕੀ ਏ।ਪਰ ਸੱਚ ਦੋਨਾਂ ਦੇ ਗਾਣਿਆਂ ਚ ਏ।
Yes 22
Bai sach na boleya kr bhai is sch krke 2 surme kho le tere te bhi akh aa jani h veere.. is ghtiya duniya di ...😭😭😭😭 Sch di kadar ni veere ithe..
Wmk🙏🙏🙏🙏🙏
👍100 % right
Sahi aa bai
🙏🙏
❤❤
Sirra la ta
🙏🏻🙏🏻
Waheguru jee
Bawa bro gussa na kari baki sab te ok a,k tuci sidhu veer ji lee hamdardi rakhde j.but you remember tuci v ek war ek interview vich sidhu veer ji lee galat bole c.hun why Ona lee dukh kar rahe j.....koi te stand rakho bro.tuci v akhde c k sidhu veer ji hun culture nu promote karde a,but hun te happy o.jado o nahi rahe,te gal v na karo Ona di.plz....sab to wadda loss ek Maa nu hoya a baki galat bolan walye te jealous feel kran walle kush ne......tuci v sahi ne j......👎
रब लांबिया उमरा बक्शे थोनू bai g
Add a comment
Sarkara hi vakhondeya ne chitta
Nasha na khao fer
😭😭😭