TIBEYAN DA PUTT (Full Video) Sidhu Moose Wala | The Kidd | Gold Media | Latest Punjabi Song 2020

Поділитися
Вставка
  • Опубліковано 15 бер 2020
  • After the Success of "Old Skool" Sidhu Moose Wala Presents "TIBEYAN DA PUTT"
    Singer & Lyrics/Composer - Sidhu Moose Wala
    Music - The Kidd
    Mix & Master - DENSE
    Directed by - HUNNY SINGH AND PULKIT SETIA PK
    Production - Log Media and Communication Private Limited
    Online Promotions - Gold Media
    Special Thanks - MAND
    Team TIBEYAN DA PUTT :-
    Asst Dir - Shavvy & Bhart Sharma
    DOP - Pulkit Setia PK
    Edit & DI - Vicky Kamboz
    Video Coordinator - Jaspreet Singh
    Subtitle (english) - Surinder Narula
    Photography - J Singh
    Directed by - HUNNY SINGH AND PULKIT SETIA PK
    Twitter - / isidhumoosewala
    Facebook - / sidhumoosewala
    Instagram - / sidhu_moosewala
    SnapChat - / sidhushubh

КОМЕНТАРІ • 145 тис.

  • @SidhuMooseWalaOfficial
    @SidhuMooseWalaOfficial  4 роки тому +87420

    Kiwe Laggeya Geet Comment Karke Jarur Dasseyo?
    Subscribe "Sidhu Moose Wala' Channel for New Tracks & Updates.

    • @fitdishu
      @fitdishu 4 роки тому +1326

      Knt song

    • @saurbhkumarthakur672
      @saurbhkumarthakur672 4 роки тому +1287

      Oo jina chir jatt gauga 20 de braber 1 auga 🔥 🔥 🔥🔥🔥🦁🦁🦁🤘
      DIL DA NI MADA TERA SIDHU MOSSEWALA

    • @ishanwason15
      @ishanwason15 4 роки тому +461

      enddd

    • @sauravwalia2099
      @sauravwalia2099 4 роки тому +431

      Bamb gaana bro❣️❣️

    • @NameName-th8yv
      @NameName-th8yv 4 роки тому +338

      Osm yaar

  • @harpreetsinghbhaurla7365
    @harpreetsinghbhaurla7365 4 роки тому +214

    ਜਿਹੜੇ ਬੰਦੇ ਕਮੈਂਟਸ ਦੇਖਣ ਆਏ ਨੇ ਜੇ ਸਾਰੇ ਲਾਈਕ ਕਰਨ ਤਾਂ ਕਿੰਨੇ ਲਾਈਕ ਬਣਗੇ
    ਦੇਖਦੇ ਆਂ ਕਿੰਨੇ ਕਮੈਂਟਸ ਪੜ੍ਹਨ ਆਏ ਨੇ

  • @singhripanrandhawa2943
    @singhripanrandhawa2943 4 роки тому +116

    ਹੇਟਰਾਂ ਨੁੰ ਗੀਤਾਂ ਵਿੱਚ ਪਾ ਦਿੱਤੀ ਮਾਤ
    ਵਹਿਮ ਪਾਲੀ ਬੇਠੇ ਸੀ ਜੋ ਕੱਲ ਦੇ ਜਵਾਕ
    ਟਿੱਬਿਆ ਚੋਂ ਉਠਕੇ ਤਹਿਲਕਾ ਮਚਾਇਆ
    ਮੂਸੇਵਾਲੇ 5911 ਨੇ ਪੜਨੇ ਕਈਆਂ ਨੁੰ ਪਾਇਆ 💪💪

  • @Jatt.zimidar88
    @Jatt.zimidar88 2 місяці тому +741

    2024 ਹਾਜ਼ਰੀ ਲਵਾਓ !!!!! # Justice for sidhu moosewala

  • @Lavishchora
    @Lavishchora Місяць тому +23

    ਏਹ ਗਾਣਾ ਭਾਈ ਦਾ ਜਿਨੀ ਵਾਰ ਸੁਣਦਾ ਘੱਟ ਜਿਹਾ ਲੱਗਦਾ 😭😭😭 love you bhai 😘😘😘

  • @sahibpreet3647
    @sahibpreet3647 4 роки тому +111

    ਪ੍ਰਧਾਨ ਤੇਰੀ ਲਿਖਤ ਨੂੰ ਸਲਾਮ ਆ ਮੇਰੇ ਵਲੋਂ👌👌

  • @rupindersingh8358
    @rupindersingh8358 4 роки тому +172

    ਕੱਟੜ ਸਮਰਥਕ like

  • @lalchanddevasar
    @lalchanddevasar 2 місяці тому +50

    come back new baby boy 👦 🎉

    • @user-bp8wi8mn5j
      @user-bp8wi8mn5j 12 днів тому +2

      Legend Never Dies.
      Sidhu Is Back & Will Take Over His Brothers Foot Steps ❤

  • @divyampandey3241
    @divyampandey3241 9 днів тому +4

    Sadda prahh Punjabiyo daa brand ambassador🤟 🔥❤

  • @amanpreet8606
    @amanpreet8606 4 роки тому +108

    *ਬਾਈ ਸਵੇਰ ਤੋਂ ਟਰੈਕਟਰ ਤੇ ਆਹੀ ਗਾਣਾ ਲੱਗਿਆ ਆ ਗੇੜੀ ਰੂਟ ਮੋਹਾਲੀ* 💪💪💪💪💪💪💪💪💪

  • @urbantech28
    @urbantech28 4 роки тому +230

    ਪਿੰਡਾਂ ਵਾਲੇ ਹਾਜਰੀ ਲਵਾਦੋ 🔥

    • @itsmontysingh
      @itsmontysingh 4 роки тому

      eh dekho
      ua-cam.com/video/eXSVAQNXCgk/v-deo.html

    • @parveenmall5721
      @parveenmall5721 4 роки тому

      Yrr 22 trending ch kyo nii show hunda gana

    • @urbantech28
      @urbantech28 4 роки тому

      @@parveenmall5721 22 kyunki India de naal naal dujje countries de lokki vi bhut dekh rahe ne...

    • @parveenmall5721
      @parveenmall5721 4 роки тому

      Okok

    • @sonukhan-ix3og
      @sonukhan-ix3og 4 роки тому

      😍😍😍😍😍😍😍😍😍😍😍😍😍😍

  • @mohitchoudhary969
    @mohitchoudhary969 2 місяці тому +30

    This song's last line :- me tukka ni laya na hi kisi ko gaala kadh ke aaya,
    Me jo bi kita eh mera Lot of Hard Work aaa...💯👑❤⛳
    #SIDDHUMOOSEWALA💔👑💔
    LEGEND NEVER DIE..❤🦁🚩

  • @Sidhumoosewala55532
    @Sidhumoosewala55532 2 місяці тому +53

    Tibeyan da putt geet jdo release hoyea c us time 22 nal baithe c.. ehna soha geet veer ne ik aam jahi jagah te manji te baith k release kita..te agle hi din oh geet trending ch chal reha c.. heera banda c veer saada sayed hi koi eda da kalakaar janam lve dobara

    • @Dan-ix4fd
      @Dan-ix4fd Місяць тому +1

      Love to sidhu legend of all times from Pakistan. Bohat dil dukhda ay sidhu challa gya😖😖😖😭😭

    • @Sidhumoosewala55532
      @Sidhumoosewala55532 Місяць тому

      @@Dan-ix4fd
      youtube.com/@RSVloger5555?si=W_PEYE5Hg78RoDB_

    • @haseeb__rajput.295
      @haseeb__rajput.295 Місяць тому +3

      Khush qismat o tusi jehra legend moose ale nu mil sake😢

  • @BenipalJattz
    @BenipalJattz 4 роки тому +165

    ਜੋਰ ਜਵਾਨੀ ਧਨ ਪੱਲੇ ,
    ਫੇਰ ਜੱਟ ਸਿੱਧਾ ਕਿਉਂ ਚੱਲੇ 🤘🏻

  • @JaspreetSingh-cr9ov
    @JaspreetSingh-cr9ov 4 роки тому +306

    ਏਨਾ Down to earth ਬੰਦਾ ਮੈ ਨੀ ਦੇਖਿਆ ਕਿਤੇ
    Nai ਤਾ ਚਾਰ ਪੈਸੇ ਆਏ ਨੀ ਤੇ ਲੋਕ ਪੈਰ ਛੱਡ ਜਾਂਦੇ ਆ। ਸੱਚੀ ਟਿਬਿਆ ਆਲਾ ਜੱਟ ਸਿਰਾ
    Love u 22

  • @Shorts4u365
    @Shorts4u365 10 днів тому +4

    AJ kon kon sun reha repeat

  • @jassisingh8101
    @jassisingh8101 Місяць тому +14

    ਅੱਜ ਗਾਣਾ ਸੁਣਦੇ ਸੁਣਦੇ ਅੱਖਾਂ ਚ ਪਾਣੀ ਆ ਗਯਾ ਲਵ ਯੂ ਵੀਰ ਮਿੱਸ ਯੂ ❤❤❤😢😢

  • @enerzetics9175
    @enerzetics9175 4 роки тому +95

    ਆਪਣੇ ਪਿੰਡ ਦੀ ਸਿਫ਼ਤ ਤਾਂ ਬਹੁਤ ਕਰਦੇ ਨੇ
    ਪਰ ਏਨੀ ਡੂੰਗਾਈ ਚ ਕੋਈ ਨੀ ਜਾਂਦਾ
    ਸੀਰਾ ਜੱਟਾ,,,
    Luv u bruh....
    edit: thanks for this much likes 😊😊

  • @harploh1024
    @harploh1024 4 роки тому +4175

    ਵੀਰੇ ਨੇ ਸਾਰਾ ਵਿਰਸਾ ਦਿਖਾ ਤਾਂ ਗੀਤ ਵਿੱਚ.. ਅਸਲ ਵਿੱਚ ਪੰਜਾਬ ਦੇ ਪਿੰਡਾਂ ਦੀ ਸੈਰ ਕਰਵਾਤੀ ... ਪਾਥੀਆਂ, ਖੇਤ ,ਸੱਥ, ਜਵਾਕ, ਗਲੀਆਂ, ਜਿਉਂਦਾ ਰਹਿ ਵੀਰੇ

  • @user-yc6rj4hk6u
    @user-yc6rj4hk6u Місяць тому +51

    Song ❌ motivational song ✅

  • @mani31900
    @mani31900 29 днів тому +12

    ਆ ਗੀਤ ਹੁਣ ਵੀ ਕੋਣ ਕੋਣ ਸੁਨਦਾ ❤❤❤

  • @amandeepsidhu4098
    @amandeepsidhu4098 4 роки тому +170

    ਇਹ ਗਾਣਾ ਹੇਟਰਾ ਦੇ ਇੱਟ ਵਾਗ ਵੱਜੂ ਸਿੱਧੂ ਉਸਤਾਦ ਬਾਕੀ ਇੰਡਸਟਰੀ ਕਿੱਥੇ ਭੱਜੋ😘😘

  • @SurinderSingh-wz2iz
    @SurinderSingh-wz2iz 4 роки тому +86

    ਆਖ਼ਰੀ ਸਤ੍ਰਾਹ ਦਿਲ ਨੂੰ ਲੱਗੀਆਂ 22,
    ਮਿਹਨਤ ਜਿਸ ਨੇ ਕੀਤੀ ਹੁੰਦੀ
    ਓਹੀ ਸਮਝ ਸਕਦਾ,

  • @dildeepsinghpb0367
    @dildeepsinghpb0367 2 місяці тому +7

    ਬੜੇ ਸ਼ੌਂਕ ਨਾਲ ਵੀਡੀਓ ਬਣਾਉਂਦਾ ਸੀ ਜੱਟ ਮੂਸੇ ਵਾਲਾ ਨਹੀਂ ਕਿਸੇ ਨੇ ਬਣ ਜਾਣਾ ਮਿਸ ਯੂ❤

  • @Sumitpalsummi
    @Sumitpalsummi Місяць тому +31

    Anyone listening in 2024 ❤

  • @simranjeetsingh186
    @simranjeetsingh186 4 роки тому +186

    ਜੋਰ ਜਵਾਨੀ ਧੰਨ ਪੱਲੇ
    ਫੇਰ ਜੱਟ ਸਿੱਧਾ ਕਿਓਂ ਚੱਲੇ 👌👌👌👍👍👍🙌

  • @kulbirjatana173
    @kulbirjatana173 4 роки тому +142

    ਨਾਮ ਉੱਚਾ ਕਰਤਾ ਜੱਟਾ ਇਲਾਕੇ ਦਾ
    ਕੋਈ ਤੋੜ ਨਹੀਂ ਸੀ ਕੀਤੇ ਧਮਾਕੇ ਦਾ,
    ਜੱਟਾ ਤੇਰਾ ਬਾਕੇ ਹੀ ਕੋਈ ਮੁਕਾਬਲਾ ਨੀਂ
    ਨਾਮ TOP ਤੇ ਚੱਲੇ ਇਸ ਦਹਾਕੇ ਦਾ।
    #SIDHUMOOSEALA

  • @ShilanderKaur
    @ShilanderKaur 9 днів тому +11

    Dil da mada ❌ dil da raja ✅

  • @Brownmundawelderboy
    @Brownmundawelderboy Місяць тому +8

    Kalam khatarnak c, kya likhda c ikk ikk word goosebumps, nyi reesa o teriya jatta, kya baat hai, hai koi hor jatt nu takkar den ala .

  • @sahilsidhu6261
    @sahilsidhu6261 4 роки тому +106

    ਲੋਕਾ ਦੀ ਸੋਫੈਆ ਤੇ ਬੈਠ ਕੇ ਨੀ ਤਰੱਕੀ ਹੰਦੀ
    ਸਾਡਾ ਉਸਤਾਦ ਆਮ ਜਿਹੀ ਕੁਰਸੀ ਤੇ ਬੈਠ ਕੇ ਤਰੱਕੀ ਕਰ ਰਿਹਾ

  • @jaimalwahla9911
    @jaimalwahla9911 4 роки тому +275

    ਵੈਰੀਆ ਲੀ ਜੱਟ ਤਾਂ ਕੋਰੋਨੇ ਵਰਗਾ
    ਚਾਹੁੰਦੇ ਸੁਨਣਾ ਨੀ ਤੇ ਲੱਬਦਾ ਵੀ ਹੱਲ ਕੋਈ ਨਾ💪🏻🔥

  • @user-fo7wk9ys2e
    @user-fo7wk9ys2e 2 місяці тому +15

    A lot of love for Sidhu Moose Wala 🇵🇰🔥😍

  • @adwai703
    @adwai703 Місяць тому +5

    ਸਿੱਧੂ ਇੱਕ ਮਹਾਨ ਪ੍ਰਮਾਤਮਾ ਦਾ ਤੋਹਫ਼ਾ ਵਧੀਆ ਗਾਇਕ ਹੈ

  • @sultankhan1575
    @sultankhan1575 4 роки тому +200

    ਸਿਧੁੰ ਦਿਲ ਦਾ ਨਹੀ ਮਾੜਾ ....ਮਾਤਾ ਲਈ ਇਕ like😘😘😘😘😘🙏

  • @sukhveersingh3865
    @sukhveersingh3865 4 роки тому +82

    ਕੌਣ ਦਬੇਗਾ ਅੌਰ ਕੌਣ ਦਬਾੲੇਗਾ
    ਯੇ ਤੋ ਵਕਤ ਹੀ ਬਤਾੲੇਗਾ ਮੇਰੇ ਦੋਸਤ ,
    ਅਭੀ ਤੋ ਹਮਾਰਾ ਦੌਰ ਹੈ ਹਮ ਚਲੇਂਗੇ
    ਅੌਰ ਖੂਬ ਚਲੇਂਗੇ.....sidhu 5911

  • @raghbirsinhh9635
    @raghbirsinhh9635 Місяць тому +4

    Verry good song bro,,,R nait ਧਰਮਪੁਰਾ (ਮਾਨਸਾ) ਬਹੁਤ ਹਿਟ ਸੋਂਗ ਅਤੇ ਕਲਾਕਾਰ ਬਹੁਤ ਹੀ ਵਧੀਆ ਰਚਨਾ, ਗੀਤ, ਸੁਰਾਂ ਤਾਲਾਂ ਵਿੱਚ ਗਿਆ ।

  • @lalitroyshorts
    @lalitroyshorts 2 місяці тому +5

    Bhai dil se bol rha mai Bihar ka rehne wala hu ..Bihar maheshkhunt jila khagriya post maheshkhunt...but sidhhu Bhai I miss you much more 🥲🥲🥲🥲🥲❤

  • @rajvirgill6329
    @rajvirgill6329 4 роки тому +93

    ਮੇਰੀ ਆਪਣੀ ਤਾ ਕੋਈ ਹਸਤੀ ਨੀ ਮੇਰਾ ਖੌਫ ਦੇਖੇਂਦਾ ਹਸਤੀਆ ਚੋ 👌👌 best line 🙏

  • @brarshortsyt6001
    @brarshortsyt6001 4 роки тому +167

    ਜੱਟਾ ਜਿੰਨੇ ਵਾਰੀ ਸੁਣੀਏ ਉਹਨਾਂ ਹੀ ਗੀਤ ਦੇ ਵਿੱਚ ਉਤਰ ਦੇ ਜਾਨੇ ਹੈਂ।
    ਏਸ ਗੀਤ ਦੀ ਕੀ ਕੀ ਸਿਫਤ ਕਰਾ ਕੋਈ ਸ਼ਬਦ ਨੀ ।

  • @hifimixgameing505
    @hifimixgameing505 2 місяці тому +18

    2024 Wale attendance lavao

  • @Gurmansingh5911
    @Gurmansingh5911 Місяць тому +6

    ਅਸੀਂ ਉਹਨਾਂ ਨਾਲ ਖੜੵ ਦੇ ਹਾਂ ਜੋ ਸਾਡੇ ਨਾਲ ਖੜੵਦੇ ਨੇ ਅਸੀਂ ਸੁਣਦੇ ਨਹੀਂ ਪੁੱਠੇ ਕਲਾਕਾਰਾਂ ਦੇ ਗੀਤ ਅਸੀਂ ਸੁਣਦੇ ਹਾਂ ਸਿੱਧੂ ਮੂਸੇਵਾਲੇ ਦੇ

  • @robinnadha1659
    @robinnadha1659 4 роки тому +110

    ਜ਼ੋਰ ਜਵਾਨੀ ਧਨ ਪੱਲੇ
    ਫੇਰ ਜੱਟ ਸਿੱਧਾ ਕਿਓਂ ਚਲੇ👌👌
    😂😂😂❤

  • @RaviYadav-bo8uz
    @RaviYadav-bo8uz 4 роки тому +113

    Kattar fan of sidhu moosa wala... Like

  • @arshmeetkaur85
    @arshmeetkaur85 Місяць тому +4

    ਵਾਂ ਸਿੱਧੂ ਬਾਈ ਤੇਰੇ ਤੋਂ ਵਧੀਆਂ ਕੋਈ ਗਾਣਾ ਨਹੀਂ ਗਾ ਸਕਦਾ

  • @mohitchoudhary969
    @mohitchoudhary969 2 місяці тому +3

    Down to earth.. #jatt❤⛳
    #SIDDHUMOOSEWALA😍
    LEGEND NEVER DIE. 👑❤💯🚩

  • @user-yk5jg7zh2h
    @user-yk5jg7zh2h 4 роки тому +141

    5 ਵਾਰ ਸੁਣ ਲਿਆ ਜੱਟਾ , ਸਾਲਾ ਸੁਆਦ ਹੀ ਬੁਹਤ ਆਈ ਜਾਂਦਾ ਝੌਟੇ ਦਾ ਗਾਣਾ ਸੁਣ ਸੁਣ ਕੇ ਸਿਰਾ ਬਾਈ Love u ਜੱਟੌ

  • @saraidupinder2693
    @saraidupinder2693 4 роки тому +84

    ਨਾ ਲੁੱਚ ਪੁਣਾ ਆਇਆ ਨਾ ਸ਼ਰਾਬ ਆਈ,ਬਾਕੀ ਹਰੇਕ ਗੱਲ ਸਿੱਧੂ ਦਿਆ ਗਾਣਿਆ ਚ ਸ਼ਰੇਆਮ ਆਈ।😎🤙

  • @MrMental-di3kj
    @MrMental-di3kj Місяць тому +7

    ਗੀਤਾਂ ਕੀਹਦਿਆ ਚ ਕਿੰਨੀਂ ਆ ਤੂੰ ਜਾਨ ਦੇਖ ਲੈ
    ਬੱਚਾ ਬੱਚਾ ਕਰੇ ਜਿਹਤੇ ਮਾਣ ਦੇਖ ਲੈ,
    ਕਹਿੰਦਾ ਉਡਦੇ ਲਿਫਾਫੇ ਅਸਮਾਨ ਦੇਖ਼ ਕੇ
    ਫੇਰ ਮੂਸੇ ਪਿੰਡੋਂ ਚੜਿਆ ਤੁਫ਼ਾਨ ਦੇਖ ਲੈ

  • @websterali8420
    @websterali8420 Місяць тому +1

    Sira jatta aweny nai tenu tebian da putt kehnday #justice for sidhu moosewala ❤

  • @prabhchahal-wv2hx
    @prabhchahal-wv2hx 4 роки тому +155

    ਰੱਬ ਨੇ ਦੌਰ ਬਦਲਾਉਣ ਲਈ ਜਾਂ ਲੋਕਾਂ ਨੂੰ ਸਿੱਧਾ ਰਾਹ ਦਿਖਾਉਣ ਲਈ ਭੇਜਿਆ। ,ਸਿੱਧੂ ਨੂੰ,

  • @amrit8107
    @amrit8107 4 роки тому +79

    ਕੋਈ ਵੱਡੇ ਖਾਸ ਘਰਾਣੇ ਨਹੀਂ ਨਿਕਲੇ ਆ ਪਿੰਡਾ ਬਸਤੀਆਂ ਚੋਂ ❤️🔥🔥

  • @crazygamerpl2058
    @crazygamerpl2058 Місяць тому +6

    2024 mai kon kon sun rha legend ke song ❤❤❤

  • @pawandhaliwal9107
    @pawandhaliwal9107 4 роки тому +101

    ਨਾ ਲੁੱਚ ਪੁਣਾ ,ਨਾ ਸਰਾਬ ਦੀ ਗੱਲ ❤️🙌🏽🔥

    • @harman2960
      @harman2960 4 роки тому +2

      Pawan Dhaliwal ਬਸ ਫੁਕਰੀ ਦੀ

    • @JagjeetSingh-lt6cw
      @JagjeetSingh-lt6cw 4 роки тому +2

      @@harman2960 fukri aali ta veer gal koi ni hoyi gaane ch

    • @RvRupana
      @RvRupana 4 роки тому +1

      peo de pese di ta sbh furki maar de ne jdo apne aap kmaya hove odo swaad hi fakhra aunda
      😍

    • @sumanpreetkaur3075
      @sumanpreetkaur3075 4 роки тому +1

      @@harman2960 brother mehnat kiti aa bande ne...

    • @gagandeepsharma1034
      @gagandeepsharma1034 4 роки тому

      ਪਹਿਲਾ ਹਵਾ ਚ ਆ ਕੇ ਬੋਲ ਦਿੰਦਾ ਫਿਰ ਮਾਫ਼ੀਆਂ ਮੰਗਦਾ ਰਹਿੰਦਾ ਬਾਈ ਮੂਸੇਵਾਲਾ .. ਹੁਣ ਤਾਜਾ ਹੈਪੀ ਰਾਏਕੋਟੀ ਤੋਂ ਵੀ ਮੰਗ ਕੇ ਹਟਿਆ ਫਿਰ ਪੱਟ ਤੇ ਥਾਪੀਆਂ ਦਾ ਕੀ ਫ਼ਾਇਦਾ ਜਦੋਂ ਹਿੰਮਤ ਈ ਨੀ ਗੱਲ ਤੇ ਖੜਨ ਦੀ

  • @nimana_nav
    @nimana_nav 4 роки тому +108

    ਮਾਰੇ ਕਾਤੋ ਛਾਲਾ ਬਹਿ ਜਾ ਚੁੱਪ ਕਰਕੇ,
    ਡੁੱਬ ਜਾਣਾ ਸੂਰਜ ਜੋ ਆਇਆ ਚੜ ਕੇ,
    ਚਾਰ ਦਿਨ ਜਿੰਦਗੀ ਦੇ ਖੇਡ ਹੱਸ ਕੇ ,ਐਵੇ ਸਾਨਾਂ ਨਾਲ ਭਿੜ ਤੂੰ ਕੀ ਲੈਣਾ ਝੱਲਿਆਂ,
    ਜਿਹੜਾ ਖੂਨ ਕਾਕਾ ਤੇਰੇ ਸੀਨੇ ਵਿੱਚ ਦੋੜੇ,
    ਉਹ ਮੂਸੇਆਲੇ ਜੱਟ ਨੇ ਹੀ ਕੀਤਾ ਸੀ Donate ਬੱਲਿਆਂ਼।।।਼਼਼♥️Love you jatta♥️

  • @sangeet_taprii
    @sangeet_taprii 2 місяці тому +1

    Mnsa == mossewala
    . Mere jaaaan dy baaad menu puljvv prr geet mere rakhiyo ydd ...❤

  • @CrabsCall2.0
    @CrabsCall2.0 Місяць тому +5

    Comeback Ho gaya bro 😎

  • @TheKaramjeetsingh
    @TheKaramjeetsingh 4 роки тому +83

    ਓ ਮਾੜੀ ਜੱਟ ਦੀ ਹਿੰਡ ਕੁੜੇ
    ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ
    #sidhumoosewala
    ਕੀਆ ਬਾਤਾਂ ਮੂਸੇਵਾਲਾ 👌🏻
    10 millions 🔥🔥🔥

    • @guridhindsa6687
      @guridhindsa6687 4 роки тому +1

      ਓ ਬੱਲੇ ਜੱਟਾ ਜੱਟਾ ਵਾਲੀ ਕਰੀ ਜਾਨਾ 💪💪💪

  • @mrandmrschopra289
    @mrandmrschopra289 4 роки тому +144

    ਇਸ ਗਾਣੇ ਦੇ ਨੇੜੇ ਤੇੜੇ ਵੀ ਕੋਈ ਗਾਣਾ ਨੀ ਹੋਰ ਸਾਡਾ ਸਿੱਧੂ ਬਾਈ ਅੈਂਡ ਕਰਾ ਦਿੰਦਾ ਹਰ ਵਾਰੀ 👌👌👌

    • @VarinderSingh-ih7yt
      @VarinderSingh-ih7yt 4 роки тому

      Fir tu ke lo...sunea Punjabi,Usttad,Manak ji,Shinda ji,Sadiq ji,Ramla ji,end kara dende ne pp

    • @mrandmrschopra289
      @mrandmrschopra289 4 роки тому +5

      @@VarinderSingh-ih7yt oh lul ohna da tym Lang gya main v Sunda c ohna nu Te Hun v Sunda ha main aj de singra di gal kiti ae

    • @vikramjitsingh4053
      @vikramjitsingh4053 4 роки тому +4

      Varinder Singh fuddi yon de hatter

    • @VarinderSingh-ih7yt
      @VarinderSingh-ih7yt 4 роки тому

      Oye fuddu,jina da time lang gaya ohna nu v koi bhull da.jo apna attit he bhull gaya oh ta fir landu aa

    • @VarinderSingh-ih7yt
      @VarinderSingh-ih7yt 4 роки тому

      @@vikramjitsingh4053 bund dinda riha tu chota hunda,Fuddu Ghusse Wale nu.

  • @Sidhulovers.09
    @Sidhulovers.09 Місяць тому +1

    Sidhu veer ne worldwide dsta k je koi thaan lawe te oh ghar betha v poori dunia ch Naa bnaa skda😊😊

  • @ramansolanki6743
    @ramansolanki6743 Місяць тому +3

    दीवारों के टकराने से तूफान की रफ्तार कम नहीं होती ❤😢LEGEND NEVER DIE ❤️🔥😢😢

  • @kiratsingh2805
    @kiratsingh2805 4 роки тому +80

    ਰੱਬ ਤੇਨੂ ਚੜਦੀ ਕਲਾਂ ਵਿੱਚ ਰੱਖੇ 22🙏🙏🙏 ਤੇਰੀ ਕਲਮ ✍️ ਵਿਚੋ ਨਿਕਲੇ ਬੋਲ ਜਿਵੇ ਡੰਗ ਹੁੰਦੇ ਨੇ ਜ਼ਹਿਰਾ ☠️ਦੇ

  • @fromvillagetoterritory1705
    @fromvillagetoterritory1705 4 роки тому +93

    ਸਿੱਧੂ ਵੀਰ 💐ਵਾਹਿਗੁਰੂ 💐 ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 👌🏼👌👌👌

  • @subhashrathi4462
    @subhashrathi4462 Місяць тому +1

    Sidhu moosewala is the legend which never die because he is in our heart ❤❤😢

  • @Jassop37
    @Jassop37 Місяць тому +11

    Sidhu is no more now 2024😭😭😭😭😭😭😭😭😭

  • @GurpreetSingh-bo2mn
    @GurpreetSingh-bo2mn 4 роки тому +152

    ਕੋੲੀ ਵੀ ੲਿਨਸਾਨ ਜੋ ਦਿਲ ਤੋ ਮਾੜਾ ਨਹੀ ੳੁਹ ਕਦੇ ਵੀ ਥਲੇ ਨਹੀ ਡਿਗ ਸਕਦਾ ਪਰਮਾਤਮਾ ੳੁਸ ਨੂੰ ਬਹੁਤ ੳੁਚਾੲੀਅਾਂ ਤਕ ਲੈ ਜਾਦਾਂ...ੲਿਕ ਸਚਾੲੀ ਅਾ...ਸਿਧੂ ਮੂਸੇ ਵਾਲੇ ਤੇ ਵੀ ਮਿਹਰ ਵਾਹਿਗੁਰੂ ਦੀ

    • @arfanasraf9317
      @arfanasraf9317 Рік тому

      Hallo sadu bhai kia hall hai kia ho rahba kaha hai pild

    • @ShivamKumar-vr3ej
      @ShivamKumar-vr3ej Рік тому

      😭😭god has also liked him too much that's why they called him

  • @rajbirgosal4386
    @rajbirgosal4386 4 роки тому +304

    ਜੱਟ ਕਰ ਗਿਆ ਧੱਕਾ
    ਫਿਰ ਅਠ ਘਟਿੰਆ ਵਿਚ
    ਚਾਰ million 💪💪💪💪💪🤘🤘🤘🤘👈👈👈👈👌👌👌👌🔥🙏🔥🔥🔥🔥🍾🍾

    • @danishchander2862
      @danishchander2862 4 роки тому +1

      Sira bro

    • @sukhkataria4604
      @sukhkataria4604 4 роки тому +1

      Vire how about guru randawa?

    • @sukhraj_singh1999
      @sukhraj_singh1999 4 роки тому +13

      @@sukhkataria4604 oh t series te realese hunde song eh jatt da apna channel aa fr v ini speed aa 💪 jatt ta jatt hi aa

    • @Krishan_jalwehra
      @Krishan_jalwehra 4 роки тому +6

      @@sukhkataria4604 ohnu keh aapne channel te krr upload fer pta lgu kon kine paani ch aa

    • @gurnoorrajput6182
      @gurnoorrajput6182 4 роки тому +3

      @@Krishan_jalwehra sidhu SidhuMooseWala hoyi payi aaw

  • @Funnymeme55555
    @Funnymeme55555 2 місяці тому +1

    jiooooooo bhai baki legend never die ❤❤❤❤❤

  • @subhashrathi4462
    @subhashrathi4462 Місяць тому +1

    This song tell us that how much sidhu moosewala do Strugle in her life, he came from small village and now he is in our heart who agree with me❤❤💪💪

  • @yuvrajlotey3681
    @yuvrajlotey3681 4 роки тому +78

    ਕੌਣ ਰੋਕ ਲਉ ਦਰਿਆਵਾਂ ਨੂੰ ਬੰਨ੍ਹ ਲਗਦੇ ਹੁੰਦੇ ਨੇਹਰਾਂ ਦੇ USTAAD GG ❣️❣️❣️❣️ SIDHU MOSSE WALA FAN HIT LIKE

  • @sabbytoor7543
    @sabbytoor7543 4 роки тому +86

    ਸਿਧੂ ਬਾਈ ਲਵ ਯੂ ਆ ਤੂੰ ਪਰੂਵ ਕਰਤਾ ਕਿ ਗਰੀਬ ਤੇ ਆਮ ਘਰਾਂ ਦੇ ਜੱਟ ਜਿਮੀੰਦਾਰਾਂ ਦੇ ਪੁੱਤ ਵੀ ਮਿਹਨਤ ਕਰ ਕੇ ਕਿੱਥੇ ਤੱਕ ਪਹੁੰਚ ਸਕਦੇ ਨੇ You are proud of all villagers and backward areas. ਲੋਕ ਬਦਨਾਮ ਕਰਦੇ ਕਰੀ ਜਾਣ ਦਿਓ

    • @mukhasingh2972
      @mukhasingh2972 4 роки тому +2

      Sahi gal ya

    • @sabbytoor7543
      @sabbytoor7543 4 роки тому

      ਜੱਟ ਪੱਗ ਨਾਲ ਈ Hollywood ਹੋ ਆਇਆ ਤੇ ਲੋਕ ਕਹਿੰਦੇ ਕਿ ਮੂਸੇਵਾਲਾ ਪੰਜਾਬ ਦਾ ਮਹੌਲ ਖਰਾਬ ਕਰਦਾ 😒

  • @user-pq3jn4qr6y
    @user-pq3jn4qr6y Місяць тому +2

    Pahla jatt da name har songs bich hunda se per sidhu bai ne das ta jatt ta brand ga ❤❤❤❤❤❤🎉🎉🎉🎉🎉

  • @Sanan3115
    @Sanan3115 Місяць тому +2

    Legend never die❤

  • @amandeepsidhu4098
    @amandeepsidhu4098 4 роки тому +430

    ਪੰਜਾਬ ਮੈ lock down ਕੀ 4 ਘੰਟੇ ਕੀ ਰਿਪੋਰਟ
    ਚੋਰੀ÷0
    ਐਕਸੀਡੈਟ÷0
    ਪਤੀ ਪਤਨੀ ਮੈ ਲੜਾਈ ÷80%😂
    ਟਿੱਬੀਆ ਦੇ ਪੁੱਤ ਗਾਣੇ ਦੇ view ÷22milion😙

  • @amandeepsidhu4098
    @amandeepsidhu4098 4 роки тому +148

    ਕੱਲ ਇੱਕ ਹੇਟਰ ਚੋਰੀ ਚੋਰੀ ਸਿੱਧੂ ਦਾ ਗਾਣਾ ਸੁਣੀ ਜਾਵੇ ।ਮੈਨੂੰ ਵੇਖ ਕੇ ਗਾਣਾ ਬੰਦ ਕਰਤਾ ।ਮੈ ਉਹਨੂੰ ਹੱਸ 😁ਕੇ ਕਿਹਾ ਡਰ ਨਾ ਮੈ ਇੰਡਸਟਰੀ ਦਾ ਬੰਦਾ ਨੀ ।।

  • @isajan_no.1
    @isajan_no.1 12 днів тому +3

    2024 April 27 wala like kro❤
    #justiceforsidhumoose wala❤️🫶

  • @gadgets_adda01
    @gadgets_adda01 26 днів тому +2

    Dil Da Ni Maada Tera Sidhu Moose Wala 😎😎Miss You Ustaad 😢🥺

  • @gurkirat3911
    @gurkirat3911 4 роки тому +75

    Haters ਦਾ ਬੁਰਾ ਹਾਲ ਆ ਜਨਾਬ❤❤

  • @MasterRoyalVlogs
    @MasterRoyalVlogs Рік тому +8997

    Legends never dies 💔😭🙏

  • @Gamer99900
    @Gamer99900 2 дні тому +1

    Sab vdea Bai ji ❤❤

  • @user-hu2hc2qp1m
    @user-hu2hc2qp1m 2 місяці тому +8

    Sidhu moosewala only one top hit singer

  • @kalabharwinderboparai5047
    @kalabharwinderboparai5047 4 роки тому +337

    ਡੇਲੀ ਸੁਣਨ ਵਾਲੇ ਲਾਇਕ ਕਰਨ 👆🏻👆🏻👆🏻 ਆਪਣੇ ਭਰਾ ਨੂੰ ਜੋ ਦਿਲ ਦਾ ਨੀ ਮਾੜਾ ਪਰ ਇਸ ਦੁਨੀਆਂ ਨੂੰ ਮਾੜਾ ਲਗਦਾ ਪਰ ਉਹਨਾਂ ਦਾ ਕਸੂਰ ਨੀ 😭ਕਿਉਕਿ ਸਿਧੂੱ ਕਿਸੇ ਕੁੜੀ ਨੂੰ ਗਲਤ ਜਾਂ ਵੀਡੀਉ ਗਲਤ ਨੀ ਬਣਾਉਦਾ ਸਾਇਦ ਇਸ ਕਰਕੇ ਉਸ ਨੂੰ ਨਫਰਤ ਕਰਦੇ ਨੇ 🤬 ਪਰ ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਨੀ ਬਖ਼ਸ਼ਿਆ ਬਾਈ ਆਪਾ ਤਾਂ ਆਮ ਜਿਹੇ ਹਾਂ 😇😇😇 ਪਰਮਾਤਮਾਂ ਮਤ ਬਖ਼ਸ਼ਣ 🙏🏻🙏🏻🙏🏻

  • @BhagatBadRider
    @BhagatBadRider Рік тому +83

    2023 ch kon moosa Jatt de Geeta nu miss kr reha❤️...#justicesidhumoosewala

  • @user-yz7nl2co4w
    @user-yz7nl2co4w Місяць тому +1

    ❤❤❤
    Sidhumoose wala always in my heart ♥
    Legend never die🇵🇰👌👍

  • @user-qx7iu7fr3i
    @user-qx7iu7fr3i Місяць тому +1

    Dil ni maada Sidhu mooose wala 😢😢 na kisi ka ghamnd bhai ko

  • @dailypubgstatus2526
    @dailypubgstatus2526 4 роки тому +74

    ਨਾ ਕੋਈ ਲੱਚਰਤਾ Only ਪੰਜਾਬੀ ਸੱਭਿਆਚਾਰ
    ਸਿੱਧੂ ਬਾਈ Legend 🙏🙏🙏
    ਦੇਖ ਲੋ ਗੰਦ ਪਾਉਣ ਵਾਲਿਓ ਗਾਣੇ ਕਿਵੇਂ ਬਣਦੇ ਨੇ

    • @nofarmersnofood6526
      @nofarmersnofood6526 4 роки тому +2

      right bro

    • @SurjitSingh-pf8nr
      @SurjitSingh-pf8nr 4 роки тому +2

      Att

    • @devanshchaudhary6204
      @devanshchaudhary6204 4 роки тому +1

      Bai dilo ajj tak bas do bande hi changge lagge ne ik taan babbu maan ji duja apna bai ji sidhu moosewala . Baaki saare fukri karde ne . Babbu maan apne fans utte pura maan karde ne and moosewala vi same hai. Kai youtube and instagram wale faltu hi ladai karande ne . Dono hi punjab di shaan ne. Inna di jagah koi nahi le sakda . Uperwala ina dona te apna mehar bhara hath rakhe . Bas inni hi dil di chah hai.

    • @dailypubgstatus2526
      @dailypubgstatus2526 4 роки тому

      @@devanshchaudhary6204 bro Ik legend hor vee hai Ostaad the one and Only
      The Bohemia The Legend
      ਪੰਜਾਬੀ ਰੇਪ ਦਾ ਬਾਦਸ਼ਾਹ
      ਮੇਰੇ ਤੋ ਵੀ ਜਿਆਦਾ ਮਸਹੂਰ ਮੇਰੇ ਫੈਨ

    • @devanshchaudhary6204
      @devanshchaudhary6204 4 роки тому

      @@dailypubgstatus2526 hanji rap da legend hai taan bohemia paaji #raja

  • @princepawar3890
    @princepawar3890 4 роки тому +351

    ਨਹੀਂ ਰੀਸਾਂ ਸਿੱਧੂ ਮੂਸੇਵਾਲੇ ਉਸਤਾਦ ਦੀਆਂ ।🤟
    ਕੌਣ ਕੌਣ ਆਇਆ ਦੁਬਾਰਾ ਗੀਤ ਸੁਣਨ ਲਈ 👍

    • @sagarkumar-dp5oy
      @sagarkumar-dp5oy 4 роки тому +6

      Mai 10 vaar son laea

    • @nishannavi
      @nishannavi 4 роки тому +4

      Bai hje ta 13 hours hi hoye a 24 hours to baad day hona , onne nu ta hor boht wadd jaane a

    • @itsmontysingh
      @itsmontysingh 4 роки тому +3

      eh dekho
      ua-cam.com/video/eXSVAQNXCgk/v-deo.html

    • @yunesshergill9122
      @yunesshergill9122 4 роки тому

      20 wari vere bhut kaint song

    • @FatehSingh-wd6vs
      @FatehSingh-wd6vs 4 роки тому +2

      @garry sandhu old skool vi nahi si aaaya trending ch . Trending karwana painda sidhu nahi karwauda

  • @IrfanAli-nb1ns
    @IrfanAli-nb1ns Місяць тому +1

    Aa gya fer ❤❤❤ Dactor

  • @sukhimaan66
    @sukhimaan66 Місяць тому +2

    Holi te kon kon Miss kr reha sidhu bai nu 😢😢😢😢

  • @ghuggichotay4261
    @ghuggichotay4261 4 роки тому +81

    Trending ਦੀ ਲੋੜ ਨਹੀਂ Sidhu ਆਪ ਹੀ Trenda ਏ 👌👌
    ਦਿਲੋ ਪਿਆਰ ਕਰਦੇ ਹਾਂ Sidhu ਨੂੰ 💖Love you

    • @musicpunjabi5789
      @musicpunjabi5789 4 роки тому +2

      Sahi gall hai veere

    • @musicpunjabi5789
      @musicpunjabi5789 4 роки тому +2

      Ithe kai loki sadhe jande ne ki Sidhu na fake views lai nee..

    • @NerdRanjit
      @NerdRanjit 4 роки тому

      Sabnu pta kehra song kine pani ch aa, so eh matter ni krda trending ch ai ja nai

    • @musicpunjabi5789
      @musicpunjabi5789 4 роки тому

      5911 jatt 😎😎

    • @NerdRanjit
      @NerdRanjit 4 роки тому

      Ene reaction video kise song te ni bniyan honiyan jiniyan ikko din ch ban chaliyan sidhu te

  • @Baaghibrother
    @Baaghibrother Місяць тому

    Jatt Da mukabla❤ Sidhu moosewala legend 🎉

  • @Jotsandhu17_8
    @Jotsandhu17_8 26 днів тому +1

    2024, still listening to this masterpiece

  • @nirmalsingh-rs5wr
    @nirmalsingh-rs5wr 4 роки тому +92

    5:19 ek vaari aa suno dhyaan naal 🤐😭 Sidhu be kinni struggle kr k Apne pind Da Naam bnaya

    • @itsmontysingh
      @itsmontysingh 4 роки тому +1

      eh dekho
      ua-cam.com/video/eXSVAQNXCgk/v-deo.html

  • @gurpreetsandhu9221
    @gurpreetsandhu9221 4 роки тому +128

    Meri Gaddi ch ajj tak ehna repeat koi song ni Vjea jinna ‘TIBEYAN DA JATT’ Vajj reha...Mann gye jatta❤️💪kro like hor jehde mere warge aa😄

  • @GurwinderSingh-bo4qq
    @GurwinderSingh-bo4qq 2 місяці тому +5

    Legend never die

  • @user-oq6pn3zf3h
    @user-oq6pn3zf3h Місяць тому +3

    Miss you legend 😢😢😢

  • @shawnpenn
    @shawnpenn Рік тому +5866

    Not a Karan not a Diljit not a Babbu not a Mankrit not a Preet not a Harry not a AP no one can come even close to The Legend The one and only King 👑 of Punjabi Music Industry 🙌🏻 Long Live His Name ‘Sidhu Jatt of Moosa’ 🙌🏻

    • @Brownmarsfghvdt
      @Brownmarsfghvdt Рік тому +53

      🥺

    • @Hasbulla_ufc
      @Hasbulla_ufc Рік тому +123

      I will miss His attitude on stage till the end

    • @Rexa.planet
      @Rexa.planet Рік тому +21

      Hi jh7?oug hi

    • @AmandeepKaur-kg9jy
      @AmandeepKaur-kg9jy Рік тому +21

      💯💯💯💯💯💯💯💯

    • @sahiljod8326
      @sahiljod8326 Рік тому +32

      Now that's just too much
      Diljit is better
      No offense or hate to sidhu but DILJIT is bigger Than SIDHU ANY DAY

  • @prabjot181
    @prabjot181 4 роки тому +444

    ਇੱਕਲਾ ਮੂਸਾ ਪਿੰਡ ਨੀ, ਸਾਰੇ ਪੰਜਾਬ ਦੇ ਪਿੰਡ ਵਾਲਿਆਂ ਦੇ ਲਈ ਬਣਿਆ ਇਹ ਗਾਣਾ।
    ਧੰਨਵਾਦ_ਵੀਰੇ।

    • @prabjot181
      @prabjot181 4 роки тому +6

      @@mandeepmandy786 ਰੱਬ ਕਲਮ ਨੂੰ ਹੋਰ ਬਲ ਬਖ਼ਸ਼ੇ।

    • @amrit55066
      @amrit55066 4 роки тому +4

      Write bro pinda ale zindabaad

    • @gopisingh431
      @gopisingh431 4 роки тому +2

      Haan 22 bhut sohna geet aw

    • @charanjeetsandhu9557
      @charanjeetsandhu9557 3 роки тому +1

      Love you sidhu22 very nice song

    • @RianSharma
      @RianSharma 3 роки тому +1

      ਬਾਈ ਜੀ, ਮੈਨੂੰ ਵੀ ਲਿਖਣ ਗਾਉਣ ਦਾ ਸ਼ੋਂਕ ਹੈ. ਮੈਂ ਆਪਣਾ ਮਿਊਜ਼ਿਕ ਵੀ ਆਪ ਹੀ ਬਣਾਉਣਾ। ਆਪਣਾ ਛੋਟਾ ਵੀਰ ਸਮਝ ਕੇ ਇਕ ਵਾਰ ਜ਼ਰੂਰ ਸੁਣਿਉ ਮੇਰੇ ਗੀਤਾਂ ਨੂੰ. ਉਮੀਦ ਕਰਦਾ ਤੁਹਾਨੂੰ ਚੰਗੇ ਲੱਗਣਗੇ। ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਬਾਈ ਜੀ। ਮੇਰੇ ਚੈਨਲ ਨੂੰ Subscribe ਜ਼ਰੂਰ ਕਰਿਓ।
      ua-cam.com/users/RianSharma

  • @rabiya6913
    @rabiya6913 Місяць тому +2

    Aaj yeh Banda poori Punjab industry khaa jata singing main aaj saare Punjabi singer khush hain Jo Jeet nahi sakte woh aise hi tucchi harkatein karte hain

    • @haseeb__rajput.295
      @haseeb__rajput.295 Місяць тому +1

      Aj v legend mukne ton baad Rest in power a legacy kabhi khatam nhi hogi sidhu ki jab tak zinda raha saare singer ka saans chhuri🔪 k neeche rakha hai Always on top🔥

  • @MENTAL.R.HOfficial
    @MENTAL.R.HOfficial 12 днів тому +1

    Not a Karan not a Diljit not a Babbu not a Mankrit not a Preet not a Harry not a AP no one can come even close to The Legend The one and only King of Punjabi Music Industry Long Live His Name ‘Sidhu Jatt of Moosa’ I.M From Pakistan

  • @harpindersingh3214
    @harpindersingh3214 Рік тому +357

    ਬਾਈ ਤੂੰ ਹੀ ਸੀ ਉਹ ਇੱਕ ਬੰਦਾ ਜਿਹੜਾ ਦਿਲ ਨੂੰ ਲੱਗਿਆ ਸੀ, ਤੂੰ ਹੀ ਸੀ ਉਹ ਇੱਕ ਬੰਦਾ ਜਿਹੜਾ ਆਪਣੇ ਗਾਣਿਆਂ ਵਿੱਚ ਪੰਜਾਬੀ ਵਿਰਸੇ ਨੂੰ ਜਿਉਂਦਾ ਰੱਖਦਾ ਸੀ, ਤੇਰੇ ਬਿਨਾ ਹੁਣ ਦੁਨੀਆ ਤੇ ਕੀ ਕਰੀਏ 💔

    • @AliAhmad-iq9uh
      @AliAhmad-iq9uh Рік тому +3

      O

    • @AliAhmad-iq9uh
      @AliAhmad-iq9uh Рік тому +2

      Poor 🙋

    • @JagatSingh-vv1kl
      @JagatSingh-vv1kl Рік тому +9

      ਕੀ ਹੋਇਆ ਸਿੱਧੂ ਦਾ ਸ਼ਰੀਰ ਮਾਰ ਦਿੱਤਾ ਗਿਆ ਅਵਾਜ਼ ਤਾਂ ਅੱਜ ਵੀ ਜ਼ਿੰਦਾ ਹੈ ਜ਼ਿੰਦਾ ਰਹੇ ਗੀ

    • @dayajindal1112
      @dayajindal1112 Рік тому +1

      I34pilvu

    • @dayajindal1112
      @dayajindal1112 Рік тому +1

      😭😭😭😭😭