Sidhu Moosewala ਅਮਰ ਹੋ ਗਿਆ ਤੇ Sidhu ਦੇ ਗੀਤ ਵੀ ਅਮਰ ਹੋ ਗਏ Ranjit Bawa ਕਹਿੰਦਾ

Поділитися
Вставка
  • Опубліковано 11 чер 2022
  • #ranjitbawa #ranjitbawalive #sidhu #sidhumoosewala #tarsemsinghmoranwali #moranwali #deepsidhu #sandeepnangalambia
    Ranjit Bawa ਕਹਿੰਦਾ Sidhu Moosewala ਅਮਰ ਹੋ ਗਿਆ ਤੇ Sidhu ਦੇ ਗੀਤ ਵੀ ਅਮਰ ਹੋ ਗਏ
    MSLIVETV CONT. NO. 90415-15900

КОМЕНТАРІ • 1 тис.

  • @kamaljitkaur7128
    @kamaljitkaur7128 2 роки тому +87

    ਇਹ ਗੱਲਾਂ ਸੱਚੀਆਂ ਪਰ ਮਿਰਚਾਂ ਬਹੁਤਿਆ ਨੂੰ ਲੱਗਣਗੀਆਂ

    • @azamkhan8019
      @azamkhan8019 2 роки тому +2

      ਸਹੀ ਲੱਗ ਹੈ ਬਹੁਤਿਆਂ ਨੂੰ ਮਿਰਚਾਂ

    • @pihuchohan6471
      @pihuchohan6471 2 роки тому +3

      Ha ji ekdm shi kiha tusi

  • @amardharmgarh5869
    @amardharmgarh5869 2 роки тому +202

    ਪੰਜਾਬ ਪੰਜਾਬੀਅਤ ਦਾ ਹੀਰਾ ਬੰਦਾ ਰਣਜੀਤ ਬਾਵਾ

    • @amanhayer8423
      @amanhayer8423 Рік тому

      🙏🏻🙏🏻 salute a veer ranjit nu 🙏🏻

  • @MandeepKaur-cp2vr
    @MandeepKaur-cp2vr 2 роки тому +201

    ਇੰਝ ਲੱਗਦਾ ਜਿਵੇਂ ਸੁੱਤਿਆਂ ਨੂੰ ਜਗਾਉਣ ਵਾਸਤੇ ਆਇਆ ਸੀ ਸਿੱਧੂ ਵੀਰ
    ਐਸਾ ਪਿਆਰ ਪਾ ਕੇ ਗਿਆਂ ਵੀਰਾ ਪੂਰੀ ਦੁਨੀਆਂ ਹੀ ਅਪਣੀ ਬਣਾ ਗਿਆ

  • @gurjeetkaur9238
    @gurjeetkaur9238 2 роки тому +82

    ਬੇਟਾ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਸੱਚ ਤੇ ਦਿਲ ਦੇ ਨੇੜੇ ਦੀਆਂ ਗੱਲਾਂ ਸੋਲਾਂ ਆਨੇ ਸੱਚ 👏ਸ਼ਤੀਰਾਂ ਵਰਗੇ ਪੁੱਤਾਂ ਨੂੰ ਤੋਰਨਾਂ ਮਾਤਾ ਪਿਤਾ ਲਈ ਬਹੁਤ ਔਖਾ ਹੁੰਦਾ ਵਾਹਿਗੁਰੂ ਸਭ ਨੂੰ ਤੰਦਰੂਸਤ ਰੱਖਣ

  • @jaspreetsinghaulakh1424
    @jaspreetsinghaulakh1424 2 роки тому +415

    ਤੁਸੀਂ ਬਹੁਤ ਵਧੀਆ ਗਾ ਲੈਂਦੇ ਹੋ ਛੋਟੇ ਵੀਰ ,, ਦੀਪ ਸਿੱਧੂ,, ਸਿੱਧੂ ਮੂਸੇ ਵਾਲਾ,, ਨੰਗਲ ਅੰਬੀਆਂ ਵਰਗੇ ਯੋਧਿਆਂ ਭਰਾਵਾਂ ਤੇ ਇੱਕ ਵਧੀਆ ਜਿਹਾ ਗੀਤ ਦਰਦ ਭਰਿਆ ਕੱਢੋ ਧੰਨਵਾਦ 🙏🙏

  • @rajwantkaur3945
    @rajwantkaur3945 2 роки тому +155

    ਪਰਮਾਤਮਾ ਲੰਮੀਆਂ ਉਮਰਾਂ ਕਰੇ .... ਜਿਉਦਾ ਰਹਿ ਵੀਰੇ🙏

  • @nikkudj6039
    @nikkudj6039 2 роки тому +11

    ਬਾਈ ਨੇ ਦਿਲ ਖੁਸ਼
    ਤੇ ਅੱਖੀਆਂ ਚ ਪਾਣੀ ਲਿਆ ਦਿੱਤਾ
    ਪੁੱਤ ਦਾ ਵਿਛੋੜਾ ਕੀ ਹੁੰਦਾ ਉਸਦੇ ਮਾ ਪਿਉ ਹੀ ਜਾਣਦੇ ਆ ਬਾਈ

  • @ArshdeepSingh-we4lf
    @ArshdeepSingh-we4lf Рік тому +2

    ਰਣਜੀਤ ਬਾਵਾ ਜਿਉਂਦੇ ਵਸਦੇ ਰਹੇ ਪੁੱਤਰ ਜੀ ਵੱਡਿਆਂ ਉਮਰਾਂ ਹੋਣ ਜਵਾਨਿਆ ਮਾਨੋ ❤❤❤❤❤

  • @desasingh7038
    @desasingh7038 2 роки тому +428

    ਉਸਦੇ ਬਹੁਤ ਦੁਸ਼ਮਣ ਸੀ
    ਪਰ ਸਿੱਧੂ ਭੋਲਾ ਬੰਦਾ ਸੀ ਹਰ ਇੱਕ ਉਪਰ ਵਿਸ਼ਵਾਸ ਕਰ ਲੈਦਾ ਸੀ
    ਬਾਵਾ ਸਹੀ ਬੋਲ ਰਿਹਾ

  • @balkarchauhan690
    @balkarchauhan690 2 роки тому +76

    ਪਾਜੀ ਸਲੂਟ ਆ ਤੈਨੂੰ ਤੇ ਤੇਰੇ ਗੀਤ ਤਾਂ ਨੂੰ ਤੇ ਸੋਚ ਨੂੰ ਤੇਰੀ ਗੱਲਾਂ ਨੂੰ ਸਿੱਧੂ ਮੂਸੇਵਾਲਾ ਤੇ ਦੀਪ ਸਿੰਘ ਸਿੱਧੂ ਸਾਡੇ ਦਿਲਾਂ ਚ ਤੇ ਰੈਦੀ ਦੁਨੀਆਂ ਵਿੱਚ ਅਮਰ ਹੋ ਗਏ 🙏🙏🙏😭

  • @AmrikSingh-kh8yx
    @AmrikSingh-kh8yx 2 роки тому +17

    ਵਾਹ ਵਾਹ ਜੀ ਨਹੀਂ ਰੀਸਾਂ ਤੇਰੀਆਂ ਸ਼ੇਰਾਂ ਬਹੁਤ ਵਧੀਆ ਸਨੇਹਾ ਦਿਤਾ ਰਣਜੀਤ ਸਿੰਘ ਜਿਉਂਦਾ ਰਹਿ

  • @bhindersran2170
    @bhindersran2170 2 роки тому +233

    ਬਹੁਤ ਵਧੀਆ ਗੱਲ ਕੀਤੀ ਹੈ ਬਾਈ ਜੀ ਨੇ ਸੱਚੀ ਗੱਲ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਜੀ ਨੂੰ

  • @gurbajmaan9605
    @gurbajmaan9605 Рік тому +11

    ਇੰਨੀ ਵਧੀਆ ਸੋਚ ਜ਼ਰੂਰ ਬਾਵਾ 18-18ਘੰਟੇ ਕਿਤਾਬਾਂ ਪੜਦਾ ਹੋਏਗਾ

  • @ManjitKaur-zk2we
    @ManjitKaur-zk2we 2 роки тому +51

    ਸਹੀ ਕਿਹਾ ਪੁੱਤਰ ਜਿਨ੍ਹਾਂ ਦੇ ਜੁਆਨ ਪੁੱਤ ਤੁਰ ਜਾਂਦੇ ਨੇ ੳਹਨੇ ਦੇ ਮਾਂ ਬਾਪ ਹਰ ਰੋਜ਼ ਤਿਲ਼ ਤਿਲ਼ ਮਰਦੇ ਨੇ ਵਿਆਨ ਨਹੀਂ ਕੀਤਾ ਜਾਂਦਾ ਵਹਿਗੁਰੂ ਸਭ ਤੇ ਮੇਹਰ ਕਰੇ 😔

  • @Nimreet173
    @Nimreet173 2 роки тому +39

    ਵਾਹ ਜੀ ਵਾਹ ਛੋਟੇ ਵੀਰ ਸੱਚੀਆਂ ਗੱਲਾਂ ਕਹੀਆਂ।

  • @Pritpalsingh-bj7op
    @Pritpalsingh-bj7op 2 роки тому +17

    ਮੇਰੇ ਮਨ ਭਾਉਂਦਾ ਬਾਵਾ ਰਣਜੀਤ ਸਿੰਘ

  • @Panjab_de_Jaye1984
    @Panjab_de_Jaye1984 2 роки тому +481

    ਇੰਨੀ ਵਧੀਆ ਸੋਚ ਇਕ ਸੂਝਵਾਨ ਇਨਸਾਨ ਹੀ ਰੱਖ ਸੱਕਦਾ ਅੱਜ ਤੋਂ ਨਹੀਂ ਕਾਫੀ ਸਾਲਾਂ ਤੋਂ ਦਿਲੀ ਖਾਹਿਸ਼ ਕੇ ਰਣਜੀਤ ਬਾਵੇ ਦਾ ਅਖਾੜਾ ਦੇਖਣਾ ਲਾਈਵ ਅਵਾਜ਼ ਬਹੁਤ ਸੋਹਣੀ ਤੇ ਗਾਉਂਦਾ ਵੀ ਸੋਹਣਾ

    • @gurjitkaur7939
      @gurjitkaur7939 2 роки тому +6

      Bhut vadiy veer ji l Respect sidu bai ji

    • @lakhvirsingh7033
      @lakhvirsingh7033 2 роки тому +3

      Ryt veer ji

    • @bajwastudio6826
      @bajwastudio6826 2 роки тому +8

      ਪ੍ਰਮਾਤਮਾ ਉਚੀ ਸੁੱਚੀ ਸੋਚ ਨੂੰ ਭਾਗ ਲਾਵੇ ਸਟੇਜ ਤੋ ਦਖ ਵੰਡਾਉਣ ਦਾ ਵਧੀਆ ਸੁਨੇਹਾਂ ਦਿੱਤਾ। ਗਾਇਕ ਤੇ ਪਹਿਲਵਾਨ ਬੜੇ। ਆਉਖਾ। ਏ ਬਣਨਾ।

    • @kohinoorsinghcheema1135
      @kohinoorsinghcheema1135 2 роки тому +1

      @@lakhvirsingh7033 lĺ⁰q

    • @gurjitkaur3560
      @gurjitkaur3560 2 роки тому +4

      Mera sohna putt bawa

  • @jashangill6583
    @jashangill6583 2 роки тому +43

    ਸਹੀ ਗਲ ਵੀਰਿਆ ਜਿਨਾ ਦਾ ਗਿਆ ਓਹਨਾ ਨੂੰ ਪਤਾ ਹੁੰਦਾ,,ਪੀੜ ਕੀ ਹੁੰਦੀ।।ਬਾਬਾ ਕਿਸੇ ਪੁੱਤ ਤੋ ਓਹਦਾ ਮਾ ਪਿਉ,,ਤੇ ਕਿਸੇ ਮਾ ਪਿਓ ਤੋ ਓਸਦਾ ਪੁੱਤ ਕਦੀ ਦੂਰ ਨਾ ਕਰੇ।।।ਵਾਹਿਗੁਰੂ ਸੁੱਖ ਰੱਖੇ

  • @gurjitkaurchouhan1016
    @gurjitkaurchouhan1016 2 роки тому +112

    ਬਹੁਤ ਵਧਿਆ ਗੀਤ ਗਾਇਆ ਰਣਜੀਤ ਵਾਵਾ ਵੀਰ ਨੇ ਦਰਦ ਭਰਿਆ ਸੌਗ ਇੱਦਾ ਹੀ ਖੁਸ ਰਹੇ ਵੀਰੇ ਖੂਬ ਤਰੱਕੀ ਕਰੇ 👌🏻👌🏻👌🏻🙏🙏👍

  • @gsdofficial694
    @gsdofficial694 2 роки тому +95

    100% shi keha veer ji ...ithe ਜਿਉਦੇ ਜੀ ਕੋਈ ਕਦਰ ਨੀ ਕਰਦਾ ਤੇ ਜਾਣ ਬਾਦ ਸਾਰੇ ਸਿਫ਼ਤਾਂ ਕਰਦੇ ਨੇ ਆ e reality h is ਦੁਨੀਆ ਦੀ 🙏🙏🙏🙏🙏

  • @pammiwalia7013
    @pammiwalia7013 2 роки тому +100

    🙏ਜਿਉਂਦਾ ਰਹਿ ਇਕ ਇਕ ਗੱਲ ਲੱਖ ਲੱਖ ਰੁਪਏ ਦੀ ਕਹੀ ਏ 😰 ਇਨਸਾਨ ਨੂੰ ਪਿਆਰ ਜਿਉਂਦੇ ਜੀ ਕਰੋ, ਜਵਾਨੀ ਦੀਆਂ ਮੌਤਾਂ ਬਹੁਤ ਦੁੱਖ ਦਿੰਦਿਆਂ ਨੇ, ਜੇਹੋ ਜੇਹਾ ਸਿੱਧੂ ਮੁਸੇਆਲੇ ਦੇ ਮਾਪਿਆਂ ਨਾਲ ਹੋਇਆ ਇਹੋ ਜੇਹਾ ਕਿਸੇ ਵੈਰੀ ਦੁਸ਼ਮਣ ਨਾਲ ਨਾ ਹੋਵੇ, ਮੈਨੂੰ ਦੋਵੇਂ ਬੱਚੇ ਬਹੁਤ ਪਿਆਰੇ ਨੇ, ਸਿੱਧੂ ਮੇਰੇ ਪੇਕੇ ਮਾਨਸਾ ਦੇ ਨੇੜੇ ਪਿੰਡ ਮੂਸੇ ਦਾ ਸੀ, ਬਾਵਾ ਮੇਰੇ ਸੋਹਰੇ ਸ਼ਹਿਰ ਬਟਾਲਾ ਦਾ ਏ🙏 god bless u🙏

  • @jassjot4801
    @jassjot4801 2 роки тому +21

    ਬਹੁਤ ਸਾਰੇ ਲੋਕ ਉਹਦੇ ਫੇਸ ਨੂੰ ਲੈ ਕੇ ਮਜ਼ਾਕ krde c, ਹੁਣ ਕੀ ਫਾਇਦਾ ਉਹਦੀਆਂ ਸਿਫਤਾਂ ਕਰਨ ਦਾ, ਤੁਸੀਂ ਬਿਲਕੁਲ ਸਹੀ ਬੋਲਿਆਂ ਬਾਵਾ ਵੀਰ ਜੀ

  • @hashreetmaan7411
    @hashreetmaan7411 2 роки тому +60

    ਸਹੀ ਕਿਹਾ ਬਾਵਾ ਵੀਰ ਜੀ ਨੇ ਜਦੋਂ ਦਾ ਸਿੱਧੂ ਮੂਸੇ ਵਾਲੇ ਵੀਰ ਦੁਨੀਆ ਤੋਂ ਚਲਾ ਗਿਆ ਮਾਂ ਪਿਉ ਜਮਾ ਹਾਰ ਗਏ ਨੇ ਓਹਨਾ ਦੀ ਸਿਹਤ ਵੀ ਠੀਕ ਨਹੀਂ

  • @MohanSingh-sv1rf
    @MohanSingh-sv1rf 2 роки тому +51

    ਬਾਈ
    ਜੀ ਬਹੁਤ
    ਵਧੀਆ ਜੀ
    ਤੁਹਾਡਾ ਸਪਿਰਡ ਵਾਹਿਗੁਰੂ
    ਆਪ ਨੂੰ ਚੜ੍ਹਦੀ ਵਿੱਚ ਰੱਖੇ ਜੀ

  • @mahinderkaur6760
    @mahinderkaur6760 2 роки тому +96

    ਬਹੁਤ ਵਧੀਆ ਬੇਟਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਚੱੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਸਭ ਦਾ ਭਲਾ ਕਰੇਂ ਜੀ ਵਾਹਿਗੁਰੂ ਜੀ ਮੋਗਾ ਤੋਂ ਵਾਹਿਗੁਰੂ ਜੀ

    • @spiritelectro
      @spiritelectro 2 роки тому +1

      22 bhola ni c thapiyan maar da c. Action da reaction milda c
      Hankaar rabb nu nai paunda onu hankaar c

    • @ramandeep4306
      @ramandeep4306 2 роки тому

      @@spiritelectro hnkar ni c osnu o apne te gonda c Mai kitho kithe to bneya mundeya nu ds da c tuc v mehnt kro tuc yr aje v mada bolde osnu agle da garh suna ho geya Hun chla geya Hun na mada kho

  • @gurmailbrar5083
    @gurmailbrar5083 Рік тому +5

    ਖਰਾ ਬੰਦਾ ਖਰੀਆਂ ਗੱਲ ਬਹੁਤ ਸੋਹਣਾ ਬੋਲਿਆ ਬਾਵੇ ਵੀਰ ਜੁੱਗ ਜੁੱਗ ਜੀਓ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਬਖਸ਼ੇ। ਜੀਹਦੇ ਨਾਲ ਬੀਤਦੀ ਆ ਦੁੱਖ ਓਹਨੂੰ ਹੀ ਪਤਾ ਹੁੰਦੇ ਆ ਮੈਂ ਵੀ ਆਪਦਾ ਸਕਾ ਭਰਾ ਗੁਆਇਆ ਮੈਨੂੰ ਪਤਾ ਮਾਪਿਆਂ ਦਾ ਇੱਕ ਗੱਭਰੂ ਜਵਾਨ ਪੁੱਤ ਤੁਰ ਜਾਣ ਦਾ ਦੁੱਖ ਕਿੰਨਾ ਗਹਿਰਾ ਹੁੰਦਾ।💔💔😭😭 ਲੋਕਾਂ ਲਈ ਕਿਸੇ ਦਾ ਮਰ ਜਾਣਾ ਸਿਰਫ ਇੱਕ ਮੌਤ ਈ ਹੁੰਦਾ।🙏🙏😭😭

  • @heercreations
    @heercreations 2 роки тому +83

    ਬਹੁਤ ਵਧੀਆ ਗੱਲ ਕਹੀ ਆ ਵੀਰ ਜੀ ਨੇ 🙏 ਵਾਹਿਗੁਰੂ ਜੀ ਸਾਡੇ ਵੀਰ ਨੂੰ ਜਲਦੀ ਇਨਸਾਫ ਮਿਲੇ 🙏#justiceforsidhumoosewala

  • @manisingh7304
    @manisingh7304 2 роки тому +40

    ਅਣਖੀ ਯੋਧੇ ਪੰਜਾਬ ਦੇ🙏🙏🌞🌞🌞🌞🙏🙏

  • @SukhwinderLifestyle
    @SukhwinderLifestyle 2 роки тому +64

    ਚੰਗਾ ਤਾਂ ਮਰਨ ਤੋਂ ਬਾਅਦ ਬਨਦਾ ਬੰਦਾ ਜਿਉਂਦਾ ਹੋਵੇ ਤਾਂ ਕੋਈ ਚੰਗਾ ਨਹੀਂ ਹੂੰਦਾ ਚੰਗਾ ਅਖਵਾਉਣ ਲਈ ਮਰਨਾ ਪੈਂਦਾ 😭😭

  • @barinderkaurhundal9856
    @barinderkaurhundal9856 2 роки тому +6

    ਬਹੁਤ ਵਧੀਆ ਕਿਹਾ ਤੁਸੀਂ ਬਹੁਤ ਦੁਖ ਹੁੰਦਾ ਉਸਦੀਆਂ ਗੱਲਾਂ ਸੁਣਕੇ ਮਾ ਬਾਪ ਦਾ ਤਾ ਪੁੱਤ ਮੁੜ ਕੇ ਨੀ ਆਉਣਾ 😭😭😭😭😭😭

  • @MandeepSingh-gu7si
    @MandeepSingh-gu7si 2 роки тому +36

    ਵੀਰੇ ਤੂੰ ਤਾਂ ਰੋਣ ਈ ਕਢਾ ਤਾ ਯਰ ਸੱਚੀ ਸਭ ਵਿਛੜੇ ਯਾਦ ਆਗੇ

  • @official_tarsem_dharampura3496
    @official_tarsem_dharampura3496 Рік тому +25

    ਸਿਧੂ ਬਾਈ ਹਮੇਸਾ ਸਾਡੇ ਦਿਲਾ ਚ ਰਹੂ
    ਜਿਨਾ ਹੋ ਸਕਿਆ ਆਪਾ ਸਾਰੇ ਬਾਈ ਨੂੰ ਗੀਤਾ ਰਾਹੀ ਜਿਓਦੇ ਰੱਖਾਗੇ (Love you bei ) Legend never die ( Suscribe)

  • @rampalsingh5046
    @rampalsingh5046 2 роки тому +15

    ਜਿਉਂਦੇ ਵਸਦੇ ਰਹੋ ਵੀਰੋਂ

  • @S.T.W.singhambalawala8487
    @S.T.W.singhambalawala8487 2 роки тому +21

    1️⃣0️⃣0️⃣✔️👍🏻
    i miss u Sidhu Moose wala
    😭🙏🏻😭

  • @gurjitkaurchouhan1016
    @gurjitkaurchouhan1016 2 роки тому +8

    ਸਹੀ ਗੱਲ ਐ ਵੀਰ ਸਿੱਧੂ ਬਾਈ ਵਰਗਾ ਕੋਈ ਗਾ ਨੀ ਸਕਦਾ 😭😭

  • @gurvindermaan7876
    @gurvindermaan7876 Рік тому +8

    What a great human being ranjit bawa is with his humble words .🙏🙏💞

  • @bakhshishsingh5079
    @bakhshishsingh5079 2 роки тому +11

    ਸਾਡੇ ਪੰਜਾਬ ਦਾ ਸਟਾਰ ਕਲਾਕਾਰ ਸਰਦਾਰ ਸਿੰਘ ਇਹਨਾ ਦਾ ਸਾਥ ਦਿਓ

  • @BalwinderKaur-ok1ys
    @BalwinderKaur-ok1ys 2 роки тому +93

    The Greatest legendary singer ❤
    Dil da ni maara sidhu moose wala 💯

  • @gogei62xxxx65
    @gogei62xxxx65 2 роки тому +22

    ਬਹੁਤ ਵਧੀਆ 🔊ਗੀਤ ਵੀਰ ਜੀ
    ਪਰਮਾਤਮਾ 👌ਲੰਮੀਆਂ ਉਮਰਾਂ ਕਰੇ
    ਰਣਜੀਤ ਬਾਵਾ 🎶ਵੀਰ ਦੀ

  • @immigrationadviser4711
    @immigrationadviser4711 2 роки тому +20

    He spoke from his heart. From today I am your fan.

  • @gurjeetsingh5925
    @gurjeetsingh5925 2 роки тому +23

    ਬਹੁਤ ਵਧੀਆ ਬਾਈ ਜੀ ਵਾਹਿਗੁਰੁ ਮੇਹਰ ਕਰੇ

  • @rajanmann1758
    @rajanmann1758 2 роки тому +29

    Bilkul sahi gall aa Ji 🙏💐🙏

  • @sandhuschannel2114
    @sandhuschannel2114 2 роки тому +10

    Bava bai dilo salute aa tuhadi soch nu veere ❤️ Sidhu mossewala legend Star 🌠✨ c bai 😭❤️🙏

  • @avisran828
    @avisran828 2 роки тому +16

    ਬਿਲਕੁੱਲ ਠੀਕ ਕਿਹਾ ਵੀਰ

  • @mamtasherwal3738
    @mamtasherwal3738 2 роки тому +5

    Ranjit Bawa Sir ne bilkul shi kha...jinde jinde ohnu madaa kehnde c ki oh ae gun culture nu promote kareya & all ab uske gaane gaa kr dikha rahe h ki श्रद्धांजलि de rahe h ...Sidhu k MaPea se milkar unka haal jano,unka hosla badhao 🙏

  • @navjotkaur3298
    @navjotkaur3298 2 роки тому +16

    At least he has guts to say the truth............Realized one thing today that we keep complaining our parents about everything, but we never realize that parents sacrifice their whole life in loving us...........when our turn comes, we should take every possible to make them proud and give them a comfortable life ...........and most precious thing that we can give them is love and respect.......

  • @singh-no3hj
    @singh-no3hj 2 роки тому +13

    Dil khus hoo Gaya veere sachi salute aaa tenu .

  • @user-dj3hn7dn4s
    @user-dj3hn7dn4s 2 роки тому +6

    Wah bai bawe siraa krta sachi sidhu de gane sidhu lyi bne c hor kise to ni gaye jane sidhu ik hi c hor koi ni ban sakda oh dila di dhadkan c oh legend c miss u sidhu bai

  • @Sr.hindu_
    @Sr.hindu_ 2 роки тому +16

    Ranjit bawa dil se salyut hai ji
    Aap sacche insaan ho

  • @sarvjeetsarvjeet6577
    @sarvjeetsarvjeet6577 2 роки тому +57

    Sidhu junde ji v heera si aaj v heera hai miss you ustad sidhu bai 😭😭

    • @mallikaisrael9921
      @mallikaisrael9921 2 роки тому

      🇱🇰🇱🇰🇱🇰🙏🙏🙏🙏❤😥😥😥😥😥😥😥💪💪💪😥😥😥😥😥😥

    • @ritubala6399
      @ritubala6399 2 роки тому

      🙏🙏🙏🙏ji

    • @bajwabajwa6516
      @bajwabajwa6516 Рік тому

      Chalo bus krdo Hun 🤕

  • @everydayexperience5132
    @everydayexperience5132 2 роки тому +3

    Moosewala nu ta jeode g v bahot pyaar milya sab toh jyada fan c osde baki singers nalo

  • @mytaste5367
    @mytaste5367 2 роки тому +9

    Jma sahi gal kiti a tuci Ranjit Bawa os de gane sirf os de muho sohne lagde ci emi har koi os de ganne gai jande a

  • @guntajkaurkamboj1710
    @guntajkaurkamboj1710 2 роки тому +5

    Wah ji ini sohni speech te ajj tak kise leader ne v nhi ditti

  • @gillharsimransingh
    @gillharsimransingh 2 роки тому +11

    Sidhu moose wala ..legend never die......

  • @rajdeepkaur5737
    @rajdeepkaur5737 2 роки тому +10

    Ehi glla krke i love ranjit bawa nd satinder sartaaj 🙏🙏🙏❤️

  • @official_rj_singh7446
    @official_rj_singh7446 Рік тому

    ਬਾਵਾ ਵੀਰ ਜੀ ਇੱਕ ਇੱਕ ਗੱਲ ਸੱਚੀ ਲਿੱਖਦੇ ਓ। ਪੰਜਾਬ ਤੇ ਸੱਚ ਵਿੱਚ ਹਮਲਾ ਕੀਤਾ ਜਾ ਰਿਹਾ ਹੈ। ਸਿੱਧੂ ਵੀਰ ਦਾ ਜੋ ਘਾਟਾ ਪਿਆ ਕਦੀ ਨਹੀਂ ਪੂਰਾ ਹੋ ਸਕਦਾ ।

  • @param_pari
    @param_pari 2 роки тому +5

    Wah bawa ji bhut vadhiyA Gallan kitiya tusi , sachi sidhu amar ho gya usde geet amar ho gye, 😭😭
    Usde geet ohdi awaz lyi hi bne c really koi nhi gaa sakda ohna nu ,

  • @fabulousarsh8956
    @fabulousarsh8956 2 роки тому +13

    bilkul sahi keha bai ne lots of respect ❤️🙏🏻

  • @HARBANSSingh-fu9pc
    @HARBANSSingh-fu9pc 2 роки тому +2

    ਜਦੋਂ ੲਨੀਆਂ ਖਰੀਆਂ ਗੱਲਾਂ ਬਾਵਾ ਸਟੇਜ ਤੋਂ ਕਰਦੈ ਮੈਨੂੰ ਤਾਂ ਡਰ ਜਿਹਾ ਲੱਗਣ ਲੱਗ ਪਿਆ।

  • @nacdhillon4434
    @nacdhillon4434 2 роки тому +31

    Legend never die😭😭

  • @vandanawalia8903
    @vandanawalia8903 2 роки тому +19

    Each and every single word is true, reality of life

    • @labhsingh5367
      @labhsingh5367 2 роки тому

      Veer very good loka nu shona chari da

  • @AvtarSingh-ep3zr
    @AvtarSingh-ep3zr 2 роки тому +20

    Very good Bawa ji good wording bilkul sahi gall bat salute to you

  • @ravinderkainth1292
    @ravinderkainth1292 Рік тому +1

    Ranjit beer god bless you 👍🙏👏veer mera down to earth 🙏🙏🙏from America parmatama chardy kala bakshey

  • @apinderkaur9545
    @apinderkaur9545 2 роки тому +19

    Words are to small to appreciate ranjit bhaji

  • @AnuSharma-qu1ln
    @AnuSharma-qu1ln 2 роки тому +19

    Ranjit Bawa is the honest singer of Punjab

  • @jaspreetkaur1097
    @jaspreetkaur1097 2 роки тому +12

    Insaaf delwao Sidhu Moosewale nu.Justice for Sidhu Moosewala.maa baap nu dekh ke rona unda.

  • @Japneetk418
    @Japneetk418 2 роки тому +2

    I miss you Sidhu veer vapas ajao 😭😭😭🙏

  • @jasvirtejay28
    @jasvirtejay28 2 роки тому

    ਯਾਰ ਸਿੱਧੂ ਵਰਗਾ singer ਕੋਈ ਨਹੀਂ ਬਣ ਸਕਦਾ

  • @soniakatnoriya5012
    @soniakatnoriya5012 2 роки тому +11

    🥺🥺🥺🥺misss u can be sidhu................

  • @Nimreet173
    @Nimreet173 2 роки тому +6

    ਹਾਂ ਵੀਰ ਮੇਰਾ ਵੀ ਭਰਾ 28 ਸਾਲ ਦਾ ਸੀ ਪੋਲੀਓ ਦਾਸ਼ਿਕਾਰ ਸੀਕਾਲੇਦੌਰ ਵਿੱਚ ਮਾਰਿਆ ਗਿਆ। ਉਹਨੂੰ ਆਵਾਜ਼ਾਂ ਮਾਰਦੀ ਮਾਂ 6ਹੀਨੇ ਨਹੀਂ ਕੱਟੀ ਉਹ ਵੀ ਤੁਰ ਗਈ ਫਿਰ ਬਾਪ ਵੀ 6 ਮਹੀਨੇ ਮਗਰੋਂ ਤੁਰ ਗਿਆ। ਮੈਂ ਸ਼ੁਭਦੀਪ ਦੀ ਕੋਈ ਫੈਨ ਨਹੀਂ ਹਾਂ ਪਰ ਆਵਦੇ ਘਰ ਵੱਲ ਦੇਖ ਕੇ ਬਹੁਤ ਦੁੱਖ ਹੋਇਆ। ਉਹੀ ਉਮਰ ਇਸ ਬੱਚੇ ਦੀ ਐ। ਬਹੁਤ ਹੀ ਜਿਆਦਾ ਦੁੱਖ ਹੋਇਆ।

  • @gurshabadtvgurmatparchaar7410
    @gurshabadtvgurmatparchaar7410 Рік тому +1

    Very good bro ☺️🙂 dil khush ho giya

  • @gbanharmanpreetsingh7710
    @gbanharmanpreetsingh7710 Рік тому

    ਬਹੁਤ ਵਧੀਆ ਗੱਲ ਨੇ ਯਾਰੀ ਦੀ ਮਸ਼ਾਲ ਜਿਉਂਦੇ ਜੀਅ ਵੀ ਰੱਖੋ ਤੇ ਮਰਨ ਤੋਂ ਬਾਅਦ ਜ਼ਿਆਦਾ ਰੱਖੋ ਕਿਉਂਕਿ ਇਨਸਾਨੀਅਤ ਏਸੇ ਦਾ ਲੈਜੰਡ ਸਿੱਧੁ ਅਮਰ ਸ਼ੀ ਮੁਸੇ ਵਾਲਾ ਤੇ ਹੁਣ ਸ਼ਹੀਦ ਹੋ ਗਿਆ ਹੈ ਪਹਿਲਾਂ ਐਸਾ ਸਿੰਘ ਸਿੱਧੂ ਮੂਸੇ ਵਾਲਾ ਜਿਸ ਨੂੰ ਹਰ ਵਰਗ ਦੁਖੀ ਹੈ ਪਿਆਰ ਕਰਦੀ ਸੀ

  • @amritkhattra8389
    @amritkhattra8389 2 роки тому +3

    Bahut syana aaa Ranjeet Bawa. I really wish ki log edda di soch nu promote krn.

  • @yuvrajsanghera4891
    @yuvrajsanghera4891 2 роки тому +14

    Waheguru bless you handling the painful moments so gracefully 😇

  • @farmingwork5667
    @farmingwork5667 2 роки тому +1

    Runjit 22bahut sohna gayeyaa

  • @JUSTlC.FOR-SIDHUMOSAWALA_5911

    Love you Ranjeet bro love you Sidhu Moose wala ❤️❤️👍🏻👌🏻👍🏻👌🏻👍🏻👌🏻👍🏻

  • @rajniranirajnirani3603
    @rajniranirajnirani3603 2 роки тому +3

    Sahi gal veer ji. Mein kede v gana nai suna par aj dil enaa dukhi a 😌😌😌 mar ke ki mila.sada v brother es duniya tu chal gya unu like c song .

  • @kulwantsinghkala4061
    @kulwantsinghkala4061 2 роки тому +8

    Shi Bava ji hor singar ta khush hunde honge Sidhu bare veer ji Sidhu bai ne sare records tode dite

  • @ravleenkaur4163
    @ravleenkaur4163 Рік тому

    ਵਾਹਿਗੁਰੂ ਜੀ ਕੋਈ ਸ਼ਬਦ ਹੀ ਨਹੀਂ ਬਚੇ ਹੁਣ ਕਹਿਣ ਨੂੰ ਬਾਵਾ ਵਸਦਾ ਰਹੇ ਸੱਚ ਦੀ ਸਪੋਟ ਲਈ ਵਾਹਿਗੁਰੂ ਚੜਦੀਕਲਾ ਰੱਖੇ ਹਰ ਮੈਦਾਨ ਫਤਹਿ ਹੋਵੇ ਮੇਹਰ ਕਰੇ ਵਾਹਿਗੁਰੂ

  • @SHARMA_89
    @SHARMA_89 2 роки тому +4

    legend hai sidhu us jaisa koi ni aana future m

  • @AvtarSingh-ep3zr
    @AvtarSingh-ep3zr 2 роки тому +10

    Bilkul ji vichora sehana bhut aukha ji dhanwad thanks for god

  • @mrkdhami
    @mrkdhami 2 роки тому +14

    Proud of you bawa veer. Truth is always painful but you have courage to speak the truth

  • @mustafa_chdry_01
    @mustafa_chdry_01 2 місяці тому

    Miss you so much Sidhu Moose Wala bahi jnn 💔😭😭

  • @vishavjeetsingh4557
    @vishavjeetsingh4557 2 роки тому +1

    Wah 22 g dil khush krta ranjit bava❤️

  • @ashanikumar9233
    @ashanikumar9233 2 роки тому +3

    Shai gal khai veer G 🙏🙏🙏🙏🙏
    Maa baap tu bina koi nhi banda 🙏🙏🙏🙏Sade punjab nu kisa di buri naze alg gayi aaa waheguru ji kirpa Karan 🙏🙏🙏🙏🙏🙏

  • @yuvrajsingh8155
    @yuvrajsingh8155 2 роки тому +6

    ਵਾਹਿਗੁਰੂ ਜੀ 😭🙏

  • @JaswinderKaur-tg2jb
    @JaswinderKaur-tg2jb Рік тому

    ਬਹੁਤ ਵਧੀਆ ਗੱਲਾ ਨੇ ਪੁੱਤ ਤੇਰੀਆਂ ਸੱਚੀਆਂ ਨੇ ਪਰਮਾਤਮਾ ਹਮੇਸ਼ਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @ramandeep5394
    @ramandeep5394 2 роки тому +1

    ਵੀਰ ਜੀ ਦੀ ਸੋਚ ਨੂੰ ਦਿਲ ਤੋਂ ਸਲਾਮ ਐ

  • @raghveersingh153
    @raghveersingh153 2 роки тому +28

    ਰਣਜੀਤ ਬਾਵਾ ਅਤੇ ਬਾਈ ਰਣਜੀਤ ਸਿੰਘ ਢੱਡਰੀਆਂ ਹਮੇਸ਼ਾ ਸੱਚ ਸੱਚ ਬੋਲਦੇ।

  • @ManjitKaur-bp1lf
    @ManjitKaur-bp1lf 2 роки тому +7

    ਵਾਹਿਗੁਰੂ ਜੀ 🙏😭😭

  • @truecryptoinfo8270
    @truecryptoinfo8270 2 роки тому +2

    How serious he is; love you bhai Bawa ji

  • @JUSTlC.FOR-SIDHUMOSAWALA_5911

    ਜ਼ਰੂਰ ਜਾ ਕੇ ਆਮਾਗੇ ਬਾਈ ਜੀ ਮੂਸਾ ਪਿੰਡ ❤❤❤😢😢

  • @rajwantkaur9639
    @rajwantkaur9639 2 роки тому +13

    Extremely nice conversation thanks 🙏

  • @charanjeet_705
    @charanjeet_705 2 роки тому +5

    ਵਾਹਿਗੁਰੂ ਜੀ🙏🙏🙏🙏🙏

  • @sukhjindersingh3624
    @sukhjindersingh3624 2 роки тому

    Sidhu Bai de jionde de vi lakhan millions fan see bawa ji, taan hee marvaya kise ne.❤❤❤

  • @gagansinghgill4420
    @gagansinghgill4420 2 роки тому +1

    Aahi ik bnde ne thik bolya baki ta sare formltyan puri krde firde aaw...love bawe jii

  • @RavinderSingh-cd3pf
    @RavinderSingh-cd3pf 2 роки тому +16

    Miss u sidhu Bhai u always live in my heart

  • @JasbirSIngh-me1dz
    @JasbirSIngh-me1dz Рік тому +3

    Great ideas and Trying to keep Safe
    The Punjab and People of Punjab.
    God Bless you Bawa ji. 🙏🙏🙏💐

  • @Mangi_chechi
    @Mangi_chechi 4 місяці тому

    I miss you sidhu moose wala 😢😢😢😢

  • @sukhwindarsingh5245
    @sukhwindarsingh5245 Рік тому

    ਬਹੁਤ ਵਧੀਆ ਵੀਰ ਜੀ ਤੁਸੀਂ ਬਹੁਤ ਵਧੀਆ ਗੱਲ ਕਹੀ 🙏🙏🙏🙏