ਨਿਰਾਸ਼ ਹਾਂ,ਮਜ਼ਬੂਰ ਹਾਂ,ਪਰ ਹਿੰਮਤ ਕਦੇ ਨੀ ਹਾਰਦੇ | ਭਾਵੇਂ ਸਹੂਲਤਾਂ ਨਹੀਂ ਪਰ ਇੰਝ ਨਾ ਕਹੋ ਕਿ ਅਸੀ ਭੁੱਖੇ ਮਰਦੇ ਹਾਂ

Поділитися
Вставка
  • Опубліковано 23 гру 2024

КОМЕНТАРІ • 59

  • @RANDEEPKUMAR7
    @RANDEEPKUMAR7 Рік тому +6

    Paaji no comparison with your presentation and your dialogues delivery. Outstanding, lots of love and best wishes for many more videos to come ❤❤

    • @jajavlogger
      @jajavlogger  Рік тому +2

      Really nice to see your encouraging comment Randeep veer ji, I never expected for such a lovely and authentic review..it really gives me more energy for keep working..thanks a lot again 🙏🙏❤️❤️

  • @sandysinghsadhowalia
    @sandysinghsadhowalia 6 місяців тому +3

    ਅਸੀਂ ਪੰਜਾਬੀ ਨਾਲ਼ ਲੱਗਦੇ ਸੂਬਿਆਂ ਚ 'ਹਿਲ ਸਟੇਸ਼ਨਾਂ ' ਤੇ ਤਾਂ ਘੁੰਮਣ ਚਲੇ ਜਾਂਦੇ ਹਾਂ, ਪਰ ਆਪਣੇ ਪੰਜਾਬ ਵਿੱਚ ਹੀ ਐਨੇ ਹਿੱਲ ਸਟੇਸ਼ਨ ਹਨ ਕਿ ਘੁੰਮ ਕੇ ਆਨੰਦ ਲੈ ਸਕਦੇ ਹਾਂ। ਸਰਕਾਰ ਨੂੰ ਚਾਹੀਦਾ ਕਿ ਇਨ੍ਹਾਂ ਇਲਾਕਿਆਂ ਨੂੰ ਟੂਰਿਜ਼ਮ ਵਜੋਂ ਡਿਵੈੱਲਪ ਕੀਤਾ ਜਾਵੇ। ਲੋਕਲ ਲੋਕਾਂ ਤੇ ਸਰਕਾਰ ਦੀ ਆਮਦਨ ਚ ਵਾਧਾ ਹੋ ਸਕੇ, ਨਾਲ਼ੇ ਪੰਜਾਬੀ ਥੋੜ੍ਹੇ ਸਮੇਂ ਚ ਮਨੋਰੰਜਨ ਕਰਕੇ ਆਪਣੇ ਘਰ ਪਰਤ ਸਕਣ।

    • @JaswinderSingh-dq1ki
      @JaswinderSingh-dq1ki 2 місяці тому +2

      Veer Ji aap ji di soch nu slam par dukhi ho aap nu dasna pe rehya aap ji ehna area de forest department to pucho ehna loka ne jangal tbha kiwe kitte ne Baddi de nal wala ilaqa 1 khair tree nahi chdeya

  • @KulwinderSingh-c7n
    @KulwinderSingh-c7n Рік тому +3

    ਬਹੁਤ ਵਧੀਆ ਉਪਰਾਲਾ ਆ ਤੁਹਾਡਾ ਵੀਰ ਜੀ, ਲੁਕੇ ਛੁਪੇ ਪੰਜਾਬ ਦੀ ਝਲਕ ਸਭ ਦੇ ਸਾਹਮਣੇ ਲਿਆਉਣ ਲਈ, ਦਿਲੋਂ ਧੰਨਵਾਦ ਤੁਹਾਡਾ, ਵਾਹਿਗੁਰੂ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ

  • @Streetrai194
    @Streetrai194 11 місяців тому +3

    ਤੁਹਾਨੂੰ ਤਾਂ ਵੀਰ ਘੋੜੇ ਰੱਖ ਲੈਣੇ ਚਾਹੀਦੇ ਹਨ।
    ਚੰਗਾ ਵਪਾਰ ਚੱਲਜੂ ਬਾਈ ਥੋਡਾ

  • @SwaranDeep-ci1yp
    @SwaranDeep-ci1yp 6 місяців тому +1

    ਬਹੁਤ ਖੂਬਸੂਰਤ ਵੀਡੀਓ ਪਾਜੀ ਬਹੁਤ ਚੰਗੇ ਲਗਿਆ ਦੇਖ ਕੇ ਧਨਵਾਦ

  • @gurdipsingh4602
    @gurdipsingh4602 5 місяців тому +2

    Han ji paji good morning ji main paji maliya patori tumhari 🙋‍♂️🤲🤲🤲🙏🙏🙏🙏🌹🌄

    • @jajavlogger
      @jajavlogger  5 місяців тому

      ਬਹੁਤ ਚੰਗਾ ਲੱਗਾ ਜੀ ਇਹ ਜਾਣ ਕੇ 🙏🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਲੌਗ ਨੂੰ ਦੇਖਣ ਤੇ ਇਸ ਤੇ ਕਮੈਂਟ ਕਰਨ ਲਈ | ਕਿਰਪਾ ਕਰਕੇ ਵਲੌਗ ਨੂੰ ਹੋਰਾਂ ਨਾਲ਼ ਜ਼ਰੂਰ ਸਾਂਝਾ ਕਰੋ ਜੀ 🙏🙏❤️❤️

  • @Suri_Saab
    @Suri_Saab Рік тому +4

    ਵਧੀਆ ਤਰੀਕੇ ਨਾਲ explain ਕੀਤਾ ਤੁਸੀਂ ਭਾਜੀ 🙏🙏

  • @SwaranDeep-ci1yp
    @SwaranDeep-ci1yp 6 місяців тому +2

    ਕੁਦਰਤ ਦੀ ਗੋਦੀ ਵਿਚ ਵਸਿਆ ਏਹ ਟਿਕਾਣਾ ਕੈਸੇ ਜੰਨਤ ਤੋਂ ਘਟ ਨਹੀਂ

  • @SarwanDass-qp1pi
    @SarwanDass-qp1pi 3 місяці тому +1

    Very good work Hard Rock God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏

  • @zafariqbalhoshiarpuri3175
    @zafariqbalhoshiarpuri3175 Рік тому +3

    Very Good

  • @abdulsattarsattar5680
    @abdulsattarsattar5680 Рік тому +3

    Nice video bhaji

  • @mnawaznawaz4131
    @mnawaznawaz4131 Рік тому +2

    Veer g chechian pind dakhao hushiarpur wich ha,,,,

  • @PaddaSingh-xh3tw
    @PaddaSingh-xh3tw Рік тому +3

    ਗੁਡ ਜੋਬ ਵੀਰ ਜੀ ❤❤❤

    • @asinghsuri007
      @asinghsuri007 Рік тому

      ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੀਡੀਓ ਨੂੰ ਦੇਖਣ ਤੇ ਕਮੈਂਟ ਕਰਨ ਲਈ ਜੀ 🙏🙏❤️❤️

    • @jajavlogger
      @jajavlogger  Рік тому

      Dhanwadd veer ji🙏🙏❤️❤️

    • @PaddaSingh-xh3tw
      @PaddaSingh-xh3tw Рік тому

      @@asinghsuri007 🙏🙏

  • @PankajKumar-tu6ny
    @PankajKumar-tu6ny 6 місяців тому +2

    JE ES VEER DE LATH KATE HOE HA TA NAKLE LAG JANDE HA FREE WICH RISHI NAGAR LUDIANA. BHARAT VIKAS PARISHAD. WALE LGA DENDE NE. ❤❤

    • @jajavlogger
      @jajavlogger  6 місяців тому +1

      Zaroor ji, mai ohna nu update kar dawaga ji .. mere touch wich hi han oh . Bahut bahut Dhanwadd aap ji da 🙏🙏

  • @kamaldhillon638
    @kamaldhillon638 Рік тому +2

    Very nice very beautiful sir thanks

  • @TarsemSingh-oj6zm
    @TarsemSingh-oj6zm 4 місяці тому

    Salute to the greatness of nature and people

  • @mnawaznawaz4131
    @mnawaznawaz4131 Рік тому +2

    Chechian pind wich gujjar ta arain Muslim renday c ,jery hun chechawatni ch abad hn,,

  • @TahirSahiwaliya.6466
    @TahirSahiwaliya.6466 Рік тому +2

    Hamary bazurg bataty thy k mahangarwal 12 km raqbay ka village ha

    • @jajavlogger
      @jajavlogger  Рік тому

      ua-cam.com/video/gas4k85hPfg/v-deo.htmlsi=HiYzWyCNrCJrVCxt

  • @GurpreetSingh-bh3xi
    @GurpreetSingh-bh3xi Рік тому +2

    ਮਗਰ ਰੱਖੇ ਭਾਂਡੇ ਦੱਸ ਰਹੇ ਕਿ ਦੁੱਥ ਪਾਉਂਦੇ ਹਨ

    • @jajavlogger
      @jajavlogger  Рік тому +1

      ਹੋ ਸਕਦਾ ਪਹਿਲਾਂ ਪਾਉਂਦੇ ਹੋਣ । ਬਲੀ ਮੁਹੰਮਦ ਜੀ ਦੀ ਤਾਂ ਲੱਤ ਕੱਟੀ ਹੋਈ ਹੈ , ਉਹਨਾਂ ਕੋਲੋਂ ਤਾਂ ਜਾ ਨੀ ਹੁੰਦਾ ਕਿਤੇ , ਤੰਗ ਹਨ ਕਾਫ਼ੀ ਇਸ ਕਰਕੇ

    • @GurpreetSingh-bh3xi
      @GurpreetSingh-bh3xi Рік тому +1

      ਜੀ

  • @RahulSharma-ce7zo
    @RahulSharma-ce7zo Рік тому +2

    ❤❤❤

  • @ZafarKhan-i6j
    @ZafarKhan-i6j Рік тому

    ❤ very nice information, shukriya

  • @TahirSahiwaliya.6466
    @TahirSahiwaliya.6466 Рік тому +2

    ❤❤❤Good work bro

    • @jajavlogger
      @jajavlogger  Рік тому

      Thanks a lot ji, mujhe lagta hai aap ki jagah mil gai mujhe, Raili wali area bolte hai usko.. 1 jagah hai udar usko Radian wale peer bolte hai..meghangrowal village se approx 10 km hai ..next vlog me dikhata hu

    • @TahirSahiwaliya.6466
      @TahirSahiwaliya.6466 Рік тому

      @@jajavlogger G G usay rajle wala b bolty thay or rali wala b. Shukria bhai. Ab neend nahi aay gi..........

  • @KulwinderKhakh-ns5sn
    @KulwinderKhakh-ns5sn Рік тому +1

    Basic services should be provided ASAP......waheguru ji

    • @jajavlogger
      @jajavlogger  Рік тому

      Bilkul sahi keha ji tusi🙏🙏🙏❤️

  • @veergill2130
    @veergill2130 8 місяців тому +1

    n ਵੀਰ

    • @jajavlogger
      @jajavlogger  8 місяців тому

      ਧੰਨਵਾਦ ਜੀ 🙏🙏❤️❤️

  • @tillraj1448
    @tillraj1448 11 місяців тому

    Veer ji mehngrowal near property da ki price hai ji daseo ji nice video aa God bless you 🙏🙏

  • @ManishKumar-f4e3m
    @ManishKumar-f4e3m 5 місяців тому +1

    Sada sona kandi area❤❤❤❤

  • @haridassenterprises5502
    @haridassenterprises5502 Рік тому +1

    Urgent

  • @sandysinghsadhowalia
    @sandysinghsadhowalia 6 місяців тому

    ਵੀਰ ਜੀ "ਪਾਜੀ' ਨਹੀਂ ਹੁੰਦਾ, "ਭਾਜੀ" ਹੁੰਦਾ। ਪੰਜਾਬੀ ਚ ਭਾਜੀ ਦਾ ਮਤਲਬ ਹੁੰਦਾ ਹੈ, ਭਰਾ। ਤੇ ਪਾਜੀ ਦਾ ਅਰਥ ਹੁੰਦਾ ਕਮੀਨਾਂ, ਭੈੜਾ, ਮਾੜੀ ਜ਼ਮੀਰ ਵਾਲ਼ਾ ਤੇ ਪਿੱਠ ਪਿੱਛੇ ਵਾਰ ਕਰਨ ਵਾਲਾਂ ਆਦਿ। ਸੋ ਸਹੀ ਸ਼ਬਦਾਂ ਦੀ ਵਰਤੋਂ ਕਰੋ, ਨਹੀਂ ਤਾਂ ਅਰਥਾਂ ਦੇ ਅਨੱਰਥ ਹੋ ਜਾਂਦੇ ਹਨ।

  • @satmamsinghhh9978
    @satmamsinghhh9978 Рік тому +3

    Hiji

  • @VarinderSingh-xn8cf
    @VarinderSingh-xn8cf Рік тому +1

    Jisne 2-2 tractor 🚜 rakhe oh kyu apne ap nu grib daso.... Bli Mohammad nu pucho gribi ki aa

    • @jajavlogger
      @jajavlogger  Рік тому +2

      Thx ji for commenting..Tractor wale tan sokhe han ji..bas othe thora sahooltan Di kami hai..baki Bali Mohammad ji Di bimari karke problem hai ise karke aaukhe han..

  • @talwindersingh4332
    @talwindersingh4332 Рік тому

    ਸਿੰਘ ਸਾਹਿਬ ਫੋਨ ਨੰ: ਦਿਓ ਜੀ

  • @rajsinghtanda7272
    @rajsinghtanda7272 Рік тому +1

    Tesla. Da Phone Lo. Tesla satellite. 🇮🇳👍🏿. 🇺🇸🌎🇨🇦

  • @lovemehra5667
    @lovemehra5667 Рік тому

    Bli ji ka num dedo

    • @jajavlogger
      @jajavlogger  Рік тому +1

      +91 75892 22408 eh ohna de brother da number hai ji 🙏🙏

    • @lovemehra5667
      @lovemehra5667 Рік тому

      @@jajavlogger ok

  • @ApHass
    @ApHass Рік тому +1

    Tera v aukha oh kahi jande aa asi aokhe bohat a greebi a tu kahi janda o jhuth bole baki de vlogar

    • @jajavlogger
      @jajavlogger  Рік тому +2

      Veer ji.. ssa ji..dooje Vlogger kahende aa eithe lok bhukhe marde aa..wada chara ke galan karan nu kehnde aa local lokan nu.aa mai aapne kolon nahi keh reha..puch laina tusi ja ke agar yakeen nahi aaunda..aaukhe tan han oh par ohna Di vi koi respect hai.. lokan de khali gharan se lock torr ke Vlog banaunde han.. kahende han ratto ratt ghar khali ho gae.. kahende mata kalli rahendi aa 1 pind ch.. khadd da pani peen nu majboor..oh bahut upset san is karke..mai jyada nahi bolia par coming Vlog vich sab points bare explain karaga te local lokan nall hor halkan karaga te upload karaga..tuhada bahut bahut Dhanwadd comment karan lai ji..🙏🙏

    • @rkworld8917
      @rkworld8917 Рік тому +3

      ਲਿਖਿਆ ਤਾਂ ਹੈ title ਵਿੱਚ ਹੀ ਵੀਰ ਜੀ ਨੇ ਕੇ ਔਖੇ ਹਨ , ਪਰ ਹਿੰਮਤ ਨੀ ਹਾਰਦੇ | ਪਰ ਏਦਾਂ ਨਾ ਕਹੋ ਭੁੱਖੇ ਮਰਦੇ ਹਨ | ਕੁਛ vloggers ਜਿਆਦਾ ਹੀ ਬੋਲ ਜਾਂਦੇ ਹਨ | Jaja Vlogger ਤਾਂ ਮੈ ਦੇਖਿਆ ਕਿ ਉਹੀ ਦਿਖਾਂਦੇ ਹਨ ਜੋ ਸੱਚਮੁੱਚ problem ਹੈ ਲੋਕਲ ਲੋਕਾਂ ਨੂੰ | ਓਹਨਾ ਨੇ ਕਿਹਾ ਕਿ vlog ਵਿਚ ਕਿ ਮੈ 10 ਮਿੰਟ ਗੱਲ ਕੀਤੀ record ਕਰਨ ਤੋਂ ਪਹਿਲਾਂ |

  • @devganak4450
    @devganak4450 8 місяців тому

    ਆਪਣਾ contact number ਹੋ ਸਕੇ ਤਾਂ ਸ਼ੇਅਰ ਕਰੋ please

  • @Harjeetsingh-oo4su
    @Harjeetsingh-oo4su Рік тому +2

    ❤❤❤