2 ਮਹੀਨੇ ਹੋ ਗਏ ਸਾਨੂੰ ਤਨਖਾਹ ਨੀਂ ਦਿੱਤੀ ਸਾਡਾ ਤਾਂ ਗੁਜਾਰਾ ਹੀ ਇਸੇ ਨਾਲ ਚਲਦਾ ਸੀ |

Поділитися
Вставка
  • Опубліковано 24 жов 2024

КОМЕНТАРІ • 37

  • @GagguKaur-o6v
    @GagguKaur-o6v 2 місяці тому +4

    ਮੈ ਸਟਾਕ ਸਕਿੳਰਟੀ ਅਜੰਸੀ ਵਿਚ ਦੋ ਮਹੀਨੇ ਤੋ ਕੰਮ ਕਰ ਰਹੀ ਹਾਂ ਮਨੂੰ ਮੇਰੀ ਸਲੇਰੀ ਟਾਈਮ to ਟਾਈਮ ਮਿਲ ਰਹੀ ਹੈ ਗੁਰਤੇਜ sir nice

  • @JatinderSingh-hh3wo
    @JatinderSingh-hh3wo 2 місяці тому +4

    Gurtej singh, very good person, sailry time to time,

  • @gurpyarsinghkhalsa2424
    @gurpyarsinghkhalsa2424 2 місяці тому +4

    ਗੁਰਤੇਜ ਸਿੰਘ ਤੇ ਉਨਾ ਦੀ ਸਕਿਉਰਟੀ ਦੇ ਬੰਦੇ ਬਹੁਤ ਵਧੀਆ ਹਨ ਡਿਊਟੀ ਵੀ ਵਧੀਆ ਕਰਦੇ ਹਨ ਗੁਰਤੇਜ ਸਿੰਘ ਵੀ ਬਹੁਤ ਵਧੀਆ ਇਨਸਾਨ ਹਨ

  • @lakhwindersidhu6388
    @lakhwindersidhu6388 2 місяці тому +1

    I am working here since 10years and I didn't face any kind of problem about my salary infact any delay happens from company then our MD gave payment on time and he gave advances when it's need.

  • @puneetlubana4100
    @puneetlubana4100 2 місяці тому +1

    Main ena kol 2 sal to kam kar rahi ha sanu aj tak koi problam nhi aayi ji snu than advands bhi time te milda hai sadi campani bhut vadai hai ji bs ena bandya che kami hai ji

  • @MrVirat-km7tp
    @MrVirat-km7tp 2 місяці тому +2

    ਸਤਿ ਸ਼੍ਰੀ ਆਕਾਲ ਜੀ, ਮੈਂ Stark security ਤੇ ਓਸ ਦੇ ਸਟਾਫ ਬਾਰੇ ਜੋਂ ਕੁਝ ਅਫਵਾਹਾਂ ਉਡ ਰਹੀਆਂ ਨੇ ਓਸ ਬਾਰੇ ਕਹਿਣਾ ਚਾਹੁਣਾ ਹਾ, ਕਿ ਜੋਂ ਇਲਜ਼ਾਮ Stark security ਉੱਤੇ ਜਾ ਓਸ ਦੇ ਸਟਾਫ ਤੇ ਲਗਾਏ ਜਾ ਰਹੇ ਹਨ ਓਹ ਸਾਰੇ ਬੇ ਬੁਨਿਆਦ ਹਨ ਮੈਂ ਪਿਛਲੇ ਅੱਠ ਸਾਲ ਤੋਂ stark security ਵਿੱਚ ਬਤੌਰ security Gard ਕੰਮ ਕਰ ਰਿਹਾ, ਤੇ ਮੇਰੀ ਸੈਲਰੀ ਵਿੱਚ ਅੱਜ ਤੱਕ ਕਦੇ ਰੁਕਾਵਟ ਨਈ ਆਈ ਹਮੇਸ਼ਾ ਟਾਈਮ ਤੇ ਤਨਖਾਹ ਮਿਲ ਰਾਹੀਂ ਆ ਤੇ ਜਦੋ ਕਿਤੇ ਏਡਵਾਂਸ ਦੀ ਲੌੜ ਹੁੰਦੀ ਆ ਉਹ ਵੀ ਮਿਲ ਜਾਂਦਾ, ਮੈਂ ਸਭ ਨੂੰ ਇਹੀ ਕਹਿਣਾ ਚਾਉਣਾ ਕਿ ਐਨਾ ਗੱਲਾ ਵੱਲ ਧਿਆਨ ਨਾ ਦਿੱਤਾ ਜਾਵੇ ਤੇ ਨਾ ਹੀ ਕਿਸੇ ਦਾ ਹੱਕ ਬਣਦਾ ਕਿ ਓਹ ਮੀਡਿਆ ਸਾਮ੍ਹਣੇ ਜਾ ਕਿਸੇ ਹੋਰ ਸਾਮ੍ਹਣੇ ਜਾਕੇ stark security ਦਾ ਬਦਨਾਮ ਕਰੇ ਏਹ ਤੇ ਜੋਂ ਵੀ ਇਲਜਾਮ ਕੁਝ ਕ ਲੋਕਾ ਵੱਲੋਂ stark security ਤੇ ਲਗਾਏ ਗਏ ਹਨ ਓਹ ਸਭ ਗਲਤ ਹਨ ਕਿਸੇ ਨੂੰ ਵੀ ਐਨਾ ਵੱਲ ਧਿਆਨ ਦੇਣ ਦੀ ਕੋਈ ਲੋੜ ਨਈ, ਧੰਨਵਾਦ

  • @honeykumarkangda3562
    @honeykumarkangda3562 2 місяці тому +1

    Bs ena bandya che Kami hai ji

  • @honeykumarkangda3562
    @honeykumarkangda3562 2 місяці тому +1

    Asi do sal to kam kar rhe ha is campni sanu aj tak koi problem nhi aayi hai ji

  • @sultansingh9719
    @sultansingh9719 2 місяці тому +3

    ਇਹ ਸਾਰੇ ਸਕਿਉਰਿਟੀ ਕੰਪਨੀ ਵਾਲੇ ਠੱਗ ਹੁੰਦੇ ਹਨ ਦੋ ਚਾਰ ਕੰਪਨੀ ਛੱਡ ਕੇ ਗਰੀਬਾਂ ਦੀਆਂ ਤਨਖਾਹਾਂ ਦਬ ਲੈਂਦੇ ਹਨ

  • @Jassa-p9x
    @Jassa-p9x 2 місяці тому +2

    Stark security agency bhut vdia agency aa salery time to time dendi aa eh staff di puri spot krdi aa fer v gurtej sir varge bande nu galt kehna ta bhut madi gal aa sure wale sare amme dhaka krde aa othe koi bolda ni

  • @vickysekhon9152
    @vickysekhon9152 2 місяці тому +3

    ਗੁਰਤੇਜ ਸਿੰਘ ਸਟਾਰਕ ਸਕਿਉਰਟੀ ਸੁਪਰਵਾਈਜ਼ ਬਹੁਤ ਹੀ ਵਧੀਆ ਇਨਸਾਨ ਹ ਅੱਜ ਕੱਲ ਇੰਡੀਆ ਚ ਕੰਮ ਮਿਲਣਾ ਬਹੁਤ ਹੀ ਮੁਸ਼ਕਿਲ ਹੈ ਫਿਰ ਵੀ ਉਹ ਆਪਾਂ ਨੂੰ ਕੰਮ ਦੇ ਰਹੇ ਹੈ ਇਸ ਲਈ ਕੰਮ ਦੀ ਇੰਸਪੈਕਟ ਕਰਨੀ ਚਾਹੀਦੀ ਹੈ ਤੇ ਵਧੀਆ ਤਰੀਕੇ ਨਾਲ ਕੰਮ ਕਰ ਅਗਰ ਹੁਣ ਵੀ ਨਵਦੀਪ ਮੈਡਮ ਮੈਨੂੰ ਫੋਨ ਕਰ ਲੈਂਦੀ ਹੈ ਡਿਊਟੀ ਵਾਸਤੇ ਤਾਂ ਮੈਂ ਉਹਨਾਂ ਕੋਲ ਨਾਈਟ ਡਿਊਟੀ ਜਾਂਦਾ ਹਾ

  • @didarjawanda8374
    @didarjawanda8374 2 місяці тому +4

    ਬਾਈ ਜੀ ਜਿਹੜੇ ਕਾਲੇ ਕਨੂੰਨ ਆਏ ਸਨ ਉਹ ਇਹੀ ਕੁਝ ਹੋਣਾ ਸੀ ਕੰਮ ਲੈਕੇ ਜਾਉ ਘਰ ਨੂੰ ਤੇ ਤੁਸੀਂ ਅੱਗੇ ਵੀ ਕਿਸੇ ਹੋਰ ਕੋਲ ਨਹੀਂ ਜਾਣਾ ਇੱਕ ਹੀ ਇਲਾਜ ਹੈ ਇਹੋ ਜਿਹੀ ਕੰਪਨੀ ਦੇ ਬੰਦਿਆਂ ਦਾ ਕੁਟਾਪਾ ਕਰੋ ਜਿਥੇ ਵੀ ਮਿਲਦੇ ਹਨ

  • @RajvirKaur-w7e
    @RajvirKaur-w7e 2 місяці тому +1

    Stark security ਦੇ M D ਗੁਰਤੇਜ sir ਬਹੁਤ ਵਧੀਆ ਹੈ ਅਸੀਂ ਏਨਾ ਨੂੰ ਕਾਫੀ ਟਾਈਮ ਤੋਂ ਜਾਣਦੇ ਹਾਂ ਇਹ ਸਾਰੇ ਬੰਦੇ ਝੂਠ ਬੋਲਦੇ ਆ stark security ਨੂੰ ਬਦਨਾਮ ਕਰ ਰਹੇ ਆ

    • @DhanwantSingh-qx9pm
      @DhanwantSingh-qx9pm 2 місяці тому

      @@RajvirKaur-w7e acha far Mary salary dava da ma ki chakiya se ehda bohot galat Banda na eh kam Kara ka paise kha janda na eho jaha hun ki kava

    • @HarshjotSingh-u2n
      @HarshjotSingh-u2n 2 місяці тому

      @@DhanwantSingh-qx9pm bai ji tusi ta ohi o jine samne khadi car di battry chori karwati c te tuhanu sute pye nu pta hi nhi lageya osto baad thonu duty nu mana karta c, jado tusi avdi duty hi nhi kiti jagke je chori hi honi c os tha te fer thonu rakhan da ki fayeda oh nale thonu paise den nale battry chori karon Good vadiya soch aa

  • @honeykumarkangda3562
    @honeykumarkangda3562 2 місяці тому

    Sanu advance bhi time te milda hai ji sadi campni bahut vadia hai ji

  • @RahulSingh-rh1hw
    @RahulSingh-rh1hw 2 місяці тому +1

    Sorry sir I am not agree with you. I was working last 5 years. All staff is nice

  • @hifipunjabi
    @hifipunjabi 2 місяці тому

    Menu confrence te Lewo ehdi massi yad krwa

  • @RehanChouhan-cg1du
    @RehanChouhan-cg1du 2 місяці тому +3

    ਮੈਨੂੰ ਲਗਦਾ ਹੈ ਕਿ ਉਹ ਲੋਕ ਦੋਸ਼ੀ ਹਨ ਕਿਉਂਕਿ ਮਿਸਟਰ ਗੁਰਤੇਜ ਸਿੰਘ ਬਹੁਤ ਚੰਗੇ ਵਿਅਕਤੀ ਹਨ। ਮੈਂ ਪਿਛਲੇ 2 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਸਟਾਫ਼ ਵਿੱਚ ਕਿਸੇ ਨੂੰ ਵੀ ਐਡਵਾਂਸ ਪੈਸੇ ਦੀ ਲੋੜ ਹੁੰਦੀ ਹੈ ਤਾਂ ਕਿ ਸ੍ਰੀ ਗੁਰਤੇਜ ਸਿੰਘ ਉਨ੍ਹਾਂ ਦੀ ਮਦਦ ਕਰਦੇ ਹਨ

  • @AmanSingh-tw9fs
    @AmanSingh-tw9fs 2 місяці тому +1

    Main Kulbir Singh pichhle 4 salon to security which kam kar rahe hain main apni duty bahut badhiya tarike nal kar raha proper time per Aaj Tak ek bhi complaint nahin hai proper duty proper management hai company de na hi kabi menu salary problem I hamesha time to time salary mil jaandi hai jad kade advanced Dil aur Hove ta security incharge gurtej Singh Ji ne kadhe piche nahin hate 10000 20000 Sanu mil jande main hamesha time tu time advance wapas kar dinda jad company de contract complete ho janda gurtej Singh Ji menu advance Dass din de Navin jagah duty Laga denge 4 sala mainu ka Devi ek din bhi free nahin hone deta is karke kuchh bandhya karke company nu target Kitna ja raha hai company the profile nu Badnaam kita jave bahut bandiya Di roji roti chal rahi hai is company to kuchh bandhya de piche lag ke faisla na lo company se company de employees workra no Milo FIR thonu pata lagunga company aate gurtej sar bohot Wadia ne ok ji sat Sri akal happy independence day

  • @jagroopsingh2234
    @jagroopsingh2234 2 місяці тому +2

    Veer tu nshe to ki laina tu Ena selri de gl Khatami kr

    • @HarshjotSingh-u2n
      @HarshjotSingh-u2n 2 місяці тому

      oh bharava duty te hi nasha karde fade gye aa gal kive khatam hou

  • @GurtejSingh-yy5ct
    @GurtejSingh-yy5ct 2 місяці тому +1

    ਇਹ ਠੱਗ ਜਾ ਸੂਬੇਦਾਰ ਆ ਜਿਸਨੇ security ਏਜੰਸੀ ਖੋਲੀ ਸੀ 22 ਲੱਗਣ ਵੇਲੇ ਬੰਦੇ ਦੀ ਨਸਲ ਵੇਖ ਲਿਆ ਕਰੋ ਬਿੱਲਾ ਏਹ,,ਸੰਘਰਸ਼ ਜਾਰੀ ਰੱਖੋ ..pesco ਦੀ ਯੂਨੀਅਨ ਨਾਲ਼ ਗੱਲ ਕਰੋ

  • @GurmeetSingh-ys9ew
    @GurmeetSingh-ys9ew 2 місяці тому

    ਸਤਵੀਰ ਸਿੰਘ ਗੰਨਮੈਨ ਜੰਗੀਰਾਣਾ ਉਸਦੀ ਵੀ ਇਕ ਤਨਖਾਹ ਨਹੀ ਦਿੱਤੀ ਗੲਈ ਗਿੱਦੜਬਾਹਾ ਨਸਵਾਰ ਫੈਕਟਰੀ ਵਿਚ ਲੱਗਾ ਸੀ

    • @HarshjotSingh-u2n
      @HarshjotSingh-u2n 2 місяці тому +1

      ਅੱਛਾ ਬਾਈ ਜੀ, ਮੇਰਾ ਪਿੰਡ ਵੀ ਜੰਗੀਰਾਣਾ ਹੈ ਤੇ ਜਦੋ ਸਤਵੀਰ ਦਾ ਰੌਲਾ ਪਿਆ ਸੀ ਕੰਪਨੀ ਵਾਲਿਆ ਨਾਲ ਓਦੋ ਮੈਨੂੰ ਬੁਲਾਇਆ ਸੀ ਪਰ ਮੈਂ ਗਿਆ ਨਹੀਂ, ਕੰਪਨੀ ਵਾਲਿਆ ਨੇ ਸਤਵੀਰ ਸਿੰਘ ਨੂੰ ਕੰਮ ਲੱਭਕੇ ਡਿਊਟੀ ਤੇ ਲਾਇਆ ਤੇ ਸਤਵੀਰ ਕੰਪਨੀ ਨਾਲ ਧੋਖਾ ਕਰਕੇ ਨਸਵਾਰ ਫੈਕਟਰੀ ਵਾਲਿਆ ਨਾਲ ਸਿੱਦਾ ਲੱਗ ਗਿਆ ਆਪਾ ਨੂੰ ਰੋਜ਼ਗਾਰ ਦੇਣ ਵਾਲਿਆ ਦਾ ਜੇ ਆਪਾ ਆਪ ਹੀ ਰੋਜ਼ਗਾਰ ਖੋ ਲੀਏ ਫਰ ਤਾ ਮਾੜੀ ਗੱਲ ਆ ਸਤਵੀਰ ਨੂੰ ਕਿਹਾ ਵੀ ਤੁਸੀਂ ਓਥੋ ਹੈਟ ਜਾਓ ਸੈਲਰੀ ਪੈ ਜਾਉ ਨ੍ਹੀ ਤਾ ਪਲੇਸਮੈਂਟ ਦੇ ਤੌਰ ਤੇ ਪਲੇਸਮੈਂਟ ਫੀਸ ਕੱਟੀ ਜਾਉ ਇਹ ਗੱਲ 2020 ਦੀ ਹੈ ਪਰ ਸਤਵੀਰ ਕਹਿੰਦਾ ਮੈਂ ਨਹੀ ਹਟਦਾ ਕਰਲੋ ਤੁਸੀਂ ਜੇੜਾ ਕੁਛ ਕਰਨਾ

  • @Sharypannu
    @Sharypannu 2 місяці тому +2

    Good Gurpreet 👍🏻👍🏻👍🏻

  • @DhanwantSingh-qx9pm
    @DhanwantSingh-qx9pm 2 місяці тому +2

    Stark company wala na mare ve salary nahi diti eh loka da Paisa marda Bohat galt Banda eh es Banda kol koi na laga Bohat galt Banda koi ve na fasa es Banda kol

  • @ArshpreetSingh-qg4zy
    @ArshpreetSingh-qg4zy 2 місяці тому +2

    Y Sade punjabe sab to pehla

  • @HappySidhu-ge1ue
    @HappySidhu-ge1ue 2 місяці тому +1

    Stak Security Agency ਦੇ M D Gurtej Sir ਬਹੁਤ ਵਧੀਆ ਨੇ ਅਸੀਂ ਉਨ੍ਹਾਂ ਨੂੰ ਕਾਫੀ ਟਾਇਮ ਤੋਂ ਜਾਨਦੇ ਹਾਂ ਇਹ ਸਾਰੇ ਮਿਲ ਕੇ ਝੂਠ ਬੋਲ ਰਹੇ ਆ ਇਹਨਾਂ ਦੀ ਗੱਲ ਵਿੱਚ ਕੋਈ ਵੀ ਗੱਲ ਸੱਚੀਨਹੀਂ ਹੈ ਇਹ ਸਿਰਫ ਕੰਪਨੀ ਨੂੰ ਬਦਨਾਮ ਕਰਨਾ ਚਾਹੁੰਦੇ ਆ

    • @DhanwantSingh-qx9pm
      @DhanwantSingh-qx9pm 2 місяці тому

      @@HappySidhu-ge1ue acha Bai far Mary salary dava da ma ki chakiya se ehda kutta Banda eh

  • @DhanwantSingh-qx9pm
    @DhanwantSingh-qx9pm 2 місяці тому +2

    Mari salary ve nahi diti night duty kara ka pura month de salary kha giya mari

  • @HarshjotSingh-u2n
    @HarshjotSingh-u2n 2 місяці тому +2

    ਮੈਂ ਸਟਾਰਕ ਸਕਿਉਰਿਟੀ ਸਰਵਿਸ ਵਿਚ 2 ਸਾਲ ਕੰਮ ਕੀਤਾ ਅਤੇ ਇਥੋ ਦਾ ਸਟਾਫ ਬਹੁਤ ਹੀ ਵਦਿਆ ਹੈ ਮੇਰੀ ਸਾਰੀ ਬਣਦੀ ਤਨਖਾਹ ਮਨੂ ਹਿਸਾਬ ਕਰਕੇ ਆਪ ਬੁਲਾਕੇ ਦੇ ਦਿੱਤੀ ਸੀ ਜਰੂਰ ਏਨਾ ਦਾ ਕਸੂਰ ਹੈ ਨਹੀਂ ਤਾਂ ਓਨਾ ਨੂੰ ਕੀ ਫਾਇਦਾ ਏਦਾਂ ਕਰਨ ਦਾ ਜੇ ਕੰਪਨੀ ਵਾਲੇ ਇਦਾ ਸੈਲਰੀ ਰੱਖਣ ਲੱਗ ਗਏ ਤਾ ਓਨਾ ਕੋਲ ਕੰਮ ਕੌਣ ਕਰੂ ਤੇ ਫੇਰ ਕੰਪਨੀ ਆਵਦਾ ਕੰਮ ਕਿਵੇਂ ਚਲਾਉ ਅਤੇ ਕੰਪਨੀ ਕੋਲ ਕਿੱਥੋ ਪੈਸੇ ਆਉਣ ਗੇ ਆਪਾ ਕੰਮ ਕਰਦੇ ਆ ਫੇਰ ਹੀ ਏਨਾ ਨੂੰ ਕਮਿਸ਼ਨ ਮਿਲਦਾ ਹੈ ਕੋਈ ਕਿਸੇ ਦਾ ਹੱਕ ਨਹੀ ਰਖਦਾ ਸਬ ਫਾਲਤੂ ਗੱਲ ਹੈ ਕੰਪਨੀ ਵਾਲੇ ਕਹਿ ਰਹੇ ਨੇ ਕਿ 15 ਤੋ ਬਾਅਦ ਸੈਲਰੀ ਮਿਲੂ ਫੇਰ ਏਨਾ ਨੂੰ ਵੇਟ ਕਰਨੀ ਚਾਈਦੀ ਹੈ ਆਵਦਾ ਕਸੂਰ ਕੋਈ ਨਹੀ ਦੱਸਦਾ ਮੂੰਹ ਚੱਕ ਕੇ ਮੀਡੀਆ ਕੋਲ ਆ ਗਏ ਕੰਪਨੀ ਨੂੰ ਬਦਨਾਮ ਕਰਨ ਲਈ ਇਸੇ ਕਰਕੇ ਪੰਜਾਬੀ ਬੰਦੇ ਤੇ ਕੋਈ ਭਰੋਸਾ ਨਹੀ ਕਰਦਾ