Social Media पर Viral हुई खेती कर रही लड़की Harjinder Kaur Uppal की जानें पूरी कहानी

Поділитися
Вставка
  • Опубліковано 8 січ 2025

КОМЕНТАРІ • 291

  • @reshamsingh5864
    @reshamsingh5864 4 місяці тому +7

    ਇਹਨਾਂ ਦੋਹਾਂ ਭੈਣਾਂ ਦੇ ਚਲਦੇ ਇੱਕ ਸਿਧੇ ਸਾਧੇ ਗਰੀਬ ਪਰਿਵਾਰ ਦਾ ਘਰ ਪੱਟ ਕੇ ਰਖਤਾ ਐਨ ਆਰ ਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕਿਸੇ ਦੀ ਮਦਦ ਕਰਨੀ ਹੁੰਦੀ ਆ ਤਾ ਸੋਚ ਸਮਝ ਕੇ ਕਰਿਆ ਕਰੋ ਇਸ ਜਿੰਦਰ ਕੋਰ ਉੱਪਲ ਦਾ ਪਤੀ ਇਸ ਦਾ ਭੇਜਵਾਈਆ ਹੋਈਆਂ ਹੈ ਜੋ ਪੇਸੇ ਵਜੋਂ ਡਾਕਟਰ ਹੈ ਜਿਸ ਦਾ ਬਜ਼ੁਰਗ ਘਰ ਵਿੱਚ ਰੁੱਲ ਰਿਹਾ ਹੈ

  • @jagtarrandhawa7445
    @jagtarrandhawa7445 2 роки тому +53

    ਇਹ ਆਪਣੇ ਘਰ ਵਾਲੇ ਦੀ ਸਾਰੀ ਜ਼ਮੀਨ ਵੇਚ ਕੇ ਆ ਗੀ, ਹੁਣ ਉਸ ਨੂੰ ਜੇਲ ਚ ਕਰਵਾਤਾ ਇਹ ਬਹੁਤ ਗਲਤ ਆ

    • @HarjinderKaurUPPAL
      @HarjinderKaurUPPAL 2 роки тому +8

      ਸਬੂਤ ਦੇ ਕਿਹੜੀ ਜਮੀਨ ਵੇਚੀ ਖਰਚਾ ਤਾ ਦਿੱਤਾ ਨਹੀ ਮੇਰਾ ਘਰਵਾਲਾ ਦੂਜੀ ਜਨਾਨੀ ਘਰੇ ਰੱਖੀ ਬੈਠਾ ਸਬੂਤ ਚਾਹੀਦਾ ਤਾ ਫੋਨ ਕਰਲੀ ਬਾਈ ਉਹ ਤਾ ਸਾਡੀ ਜਮੀਨ ਵੇਚਣ ਨੂੰ ਫਿਰ ਸੀ

    • @DilveerSingh-jb9er
      @DilveerSingh-jb9er 4 місяці тому +1

      😅😅😊loKOp
      😊p​@@HarjinderKaurUPPAL

    • @ArshpreetSingh-qg4zy
      @ArshpreetSingh-qg4zy 4 місяці тому

      Sache gll te lal mercha lagdea

    • @Harbans-xq7dj
      @Harbans-xq7dj 4 місяці тому

      @@ArshpreetSingh-qg4zy x

  • @sandeepkumar-hm3rg
    @sandeepkumar-hm3rg 4 роки тому +19

    sarpanch diya galla toh pata lag gya kina sach bolda piya
    Sister tere nal a sb god bless you

  • @BhullarSingh-rj1hj
    @BhullarSingh-rj1hj 5 місяців тому +13

    ਜੇ ਇਹਨੇ ਆਪਣੇ ਘਰ ਵਾਲੇ ਦੀ ਜ਼ਮੀਨ ਵੇਚੀ ਹੈ। ਤਾਂ ਬਹੁਤ ਮਾੜੀ ਗੱਲ ਕੀਤੀ।

  • @sahota.sahota6084
    @sahota.sahota6084 5 років тому +13

    Wmk ਹਰਜਿੰਦਰ ਕੌਰ uppal

  • @Surjeet-z5q
    @Surjeet-z5q 5 місяців тому +7

    ਇਹਨੇ ਆਪਣੇ ਘਰਵਾਲੇ ਨੂੰ ਉਜਾੜ ਕੇ ਰੱਖ ਦਿੱਤਾ,ਸਾਰਾ ਪਿੰਡ ਓਨਾ ਦੀ ਗਵਾਹੀ ਭਰਦਾ ਕੇ ਮੁੰਡੇ ਸਹੀ ਨੇ ਇਹਦੀ ਵਡੀ ਭੈਣ ਠੀਕ ਸੀ ਛੋਟੀ ਨੇ ਆਕੇ ਘਰ ਉਜਾੜ ਦਿੱਤਾ

  • @parvezbarkat6667
    @parvezbarkat6667 3 роки тому +10

    Great sister and good work and good message..God bless you.
    From Pakistan.

  • @baljitbhatia4721
    @baljitbhatia4721 2 роки тому +40

    Eh ਪੰਜਾਬ ਦੀ ਧੀ ਨਹੀਂ ਲਾਹਨਤ ਆ ਜਿਸ ny apny ਸੱਸ ਸੁਹਰੇ nu nark ਦੀ ਜ਼ਿੰਦਗੀ ਦੇ ਰਹੀ ਆ

    • @manibillan7359
      @manibillan7359 Рік тому +15

      Sara ghar ujad Dita Ina Dona bhena na jameen bi bech ti una di ja nahi rehna ta Munda nu talak da da bhen asi Te

    • @HarpreetKaur-pj9gf
      @HarpreetKaur-pj9gf 4 місяці тому

      ​@@manibillan7359😅 7:00

    • @SubinpreetSingh1236
      @SubinpreetSingh1236 4 місяці тому

      ​@@manibillan7359🎉😂 hu hu hu 10:17

  • @ਸਿੰਘਅਬਰਾਵਾ
    @ਸਿੰਘਅਬਰਾਵਾ 5 років тому +17

    ਸਰਪੰਚ ਗੁਰਪ੍ਰੀਤ ਸਿੰਘ ਜੀ ਬੇਟੀ ਹਰਜਿੰਦਰ ਕੌਰ ਆਪ ਦੀ ਧੀ ਭੈਣ ਆ ਉਸ ਦੀ ਇਜ਼ਤ ਕਰੋਂ ਇਹ ਧੀ ਤੁਹਾਡੇ ਪਿੰਡ ਮਾਣ ਹੈ ਇਸ ਬੇਟੀ ਦਾ ਸਤਿਕਾਰ ਕਰਨਾ ਬਣਦਾ ਹੈ ਜੇ ਤੁਸੀਂ ਆਪਣੀ ਅੜੀ ਨਾ ਛੱਡੀ ਤਾਂ ਤੁਹਾਡਾ ਸਤਿਕਾਰ ਖ਼ਤਮ ਹੋ ਜਾਵੇਗਾ। ਮੇਰੀ ਬੇਟੀ ਹਰਜਿੰਦਰ ਕੌਰ ਨੂੰ ਅਪੀਲ ਹੈ ਕਿ ਤੁਸੀਂ ਵੀ ਇਨ੍ਹਾਂ ਆਪਣੇ ਵੀਰਾਂ ਨੂੰ ਮੁਆਫ਼ ਕਰ ਦਿਓ।

  • @jashandeepsingh7a264
    @jashandeepsingh7a264 5 років тому +15

    ਵੀਰ ਕਿਸੇ ਨੂੰ ਵੀ ਚੰਗਾ ਮਾਰਾ ਕਹਿਣ ਨਾਲੋ ਦੋਨਾਂ ਘਰਾਂ ਦਾ ਬੈਕgrond ਜਾਣ ਲਓ ਜੋ ਸੱਚਾ ਉਸਦੀ ਠੋਕ ਕੇ ਸਪੋਰਟ ਕਰੋ

    • @HarjinderKaurUPPAL
      @HarjinderKaurUPPAL 5 років тому +2

      Jagseer jagseer ਮੇਰੇ ਮੈ ਅਾਪਣੇ ਪਰਿਵਾਰ ਲਈ 12 ਸਾਲ ਤੋ ਸੰਘਰਸ਼ ਕਰ ਰਹੀ ਇਹ ਨਾਮ ਨੂੰ ਸਾਰੀ ਸਾਰੀ ਰਾਤ ਜਾਗ ਕੇ ਬਣਿਅਾ ਮੇਰੀ ਹੋਰ interview vi check kar lao youtube

  • @tarsembhatti7023
    @tarsembhatti7023 5 років тому +14

    हम दीदी के साथ हैं

  • @PritamSingh-dj8fy
    @PritamSingh-dj8fy 2 роки тому +2

    Lakhlanat chennal walya de
    Jihre aaisi oaort parmot karde ne

  • @HarjinderKaurUPPAL
    @HarjinderKaurUPPAL 5 років тому +17

    ਮੇਰੇ ਵਿਅਾਹ ਤੇ ਸਾਰਾ ਖਰਚਾ ਅਸੀ ਘਰੋ ਕੀਤਾ ਸੀ ਬਾਈ ਜੀ ਤੇ ਵਿਅਾਹ ਵੀ ਘਰੇ ਕੀਤਾ ਸੀ ਜੋ ਖਰਚ ਕੀਤਾ ਮੈ ਅਾਪਣੇ ਹੱਥੀ ਘਰੋ ਕੀਤਾ ਸਰਪੰਚ ਜਾ ਕਿਸੇ ਕਮੇਟੀ ਤੋ ਕੋਈ ਪੈਸਾ ਨਹੀ ਲਿਆ ਮੇਰੇ ਰਿਸ਼ਤੇਦਾਰ ਨੇ ਸਹਿਯੋਗ ਦਿੱਤਾ ਤਾ ਸਰਪੰਚ ਨੂੰ ਪਿੰਡ ਦਾ ਮੁਖੀ ਤੇ ਭਾਈਚਾਰਾ ਹੋਣ ਕਰਕੇ ਬੁਲਿਅਾ ਸੀ ਜੋ ਸਾਡਾ ਫਰਜ ਬਣ ਦਾ ਸੀ ਜੀ ਜੇ ਕੋਈ ਪੈਸਾ ਦਿੱਤਾ ਤਾਂ ਗੱਲ ਕਰ ਬਾਈ ਜੀ ਸ਼ਗਨ ਪਾਇਆ ਸੀ ਵਾਪਿਸ ਲੈਜਾ ਇਸ ਤੋਂ ਬਿਨਾਂ ਕੋਈ ਪੈਸਾ ਨਹੀਂ ਦਿੱਤਾ ਮੈਨੂੰ ਬਾਈ ਜੀ

    • @saab3840
      @saab3840 5 років тому +1

      ਤੇਰੇ ਨਾਲ ਆ ਭੈਣੇ

    • @suchayaarsadiq6751
      @suchayaarsadiq6751 4 роки тому +1

      Bahan ji m thudi madad kar sakda ha je eho jeha sarpanch thunu ja koi hor tang karda ta tuci es brother nu kdi v yaad kar sakde ho m thude najdeek ha Sadiq to

    • @MandeepKaur-be2hh
      @MandeepKaur-be2hh 5 місяців тому +1

      ਝੂਠ ਨਾਂ ਬੋਲੋ ਆਪਣੇ ਸੋਹਰੇ ਸਭਾ ਲ

  • @kamkaur3355
    @kamkaur3355 5 років тому +7

    You are very brave and right my sister people will listen to you you are only sister in punjab whoes doing better job than boys God bless you 🙏😘

  • @kuldipsinghgill6711
    @kuldipsinghgill6711 4 роки тому +3

    Best of luck Harjinder ji

  • @GurnekSingh-l6c
    @GurnekSingh-l6c 5 місяців тому +1

    Good job aa Sister ji 💚🙏🙏 Waheguru ji 💚👏 From Advocate GS Khaira Ldh.👍👌👌☝️☝️☝️☝️✍️✍️💯💚👏

  • @loveleensharma4999
    @loveleensharma4999 5 років тому +7

    je kudi glt hundi eni mehnat krke ghr na chaloundi jehdi aa kudiya glt hundiya oh eni mehnat nhi krdiya

  • @ParminderSingh-yg1qh
    @ParminderSingh-yg1qh 2 роки тому +5

    ਅਸੀਂ ਸੱਚ ਨਾਲ ਹਾਂ ਜੀ ਕੋਈ ਵੀ ਹੋਵੇ

  • @KulwantSingh-lj2yw
    @KulwantSingh-lj2yw 5 місяців тому +2

    ਅਜ ਕਲ ਲੋਕ ਕਿਸੇ ਦੀ ਮੱਦਦ ਕਰਨ ਦੀ ਬਜਾਇ ਉਸਨੂੰ,ਮਿਹਨਤ ਵੀ ਨਹੀਂ ਕਰਨ ਦਿੰਦੇ

  • @saab3840
    @saab3840 5 років тому +9

    ਬਹੁਤ ਵਧੀਆ ਭੈਣ ਕੰਮ ਕਰਨਾ ਚੰਗੀ ਗੱਲ ਆ

  • @nirmalsingh2903
    @nirmalsingh2903 2 роки тому +19

    ਕਾ ਬਾਤ ਹੈ ਅਵਰਾ ਜ਼ਨਾਨੀ ਇਸ ਜ਼ਨਾਨੀ ਤੋਂ ਰੱਬ ਬਚਾਵੇ

  • @pyarizindagi833
    @pyarizindagi833 4 місяці тому

    ਠੀਕ੍ਰ

  • @naharsingh146
    @naharsingh146 5 місяців тому +3

    ਕਿਸਾਨ ਜਥੇਬੰਦੀਆਂ ਕਿਤੇ ਚਲੀਆ ਗੲਈਆ ਕੀਇਕਕਿਸਾਨ ਨੂੰ ਇਨਸਾਫ਼ ਨਹੀਂ ਸਕਦੀਆ ਕੌਣ ਧੱਕਾ ਕਰ ਰਿਹਾ ਹੈ।

  • @jaswindersingh-ik3gs
    @jaswindersingh-ik3gs 5 років тому +7

    Very Nice.harjinder g l come your house.very good may you live long

  • @kjsgill5734
    @kjsgill5734 5 років тому +8

    Harjinder kaur , shabash 👍👍sher puttar !
    Daree na .
    Hum aasan tera saath nai chadna !
    Rubb Rakha

  • @chanansidhu900
    @chanansidhu900 Місяць тому +1

    Hello

  • @bahadursingh9718
    @bahadursingh9718 5 місяців тому

    ਇਹ ਕੁੱੜੀ ਨੇ ਆਪਣੇ ਸੌਹਰਿਆਂ ਦੀ ਜ਼ਮੀਨ ਵੇਚ ਕੇ ਆਪਣੇ ਪੇਕੇ ਘਰ ਆਈ ਤੇ ਸੱਸ ਸਹੁਰੇ ਨੂੰ ਬਹੁਤ ਹੈਰਾਨ ਕੀਤਾ ਤੇ ਤੰਗ ਕੀਤਾ ਹੈ। ਜਿਵੇਂ ਕਿ ਮੁਇਬਲ ਤੇ ਇਸ ਬਾਰੇ ਸੁਣਦੇ ਹਾਂ ਕਿ ਸੌਹਰੇ ਪਰਿਵਾਰ ਨੂੰ ਬਹੁਤ ਤੰਗ ਕੀਤਾ ਹੈ ਬਾਕੀ ਰੱਬ ਜਾਣਦਾ ਹੈ।

  • @TajinderSingh-t2s
    @TajinderSingh-t2s 9 місяців тому +1

    Tajinder

  • @neetusingh5261
    @neetusingh5261 5 років тому +8

    ਹਰਜਿੰਦਰ ਕੌਰ uppal

  • @nihangsingh2195
    @nihangsingh2195 5 років тому +32

    ਪ੍ਰਸਾਸ਼ਨ ਨੂੰ ਚਾਹੀਦਾ ਕਿ ਏਸ ਕੁੜੀ ਦੀ ਸੰਭਾਵੀ ਮੱਦਦ ਕੀਤੀ ਜਾਵੇ
    ਕੈਪਟਨ ਸਾਬ ਏਸ ਧੀ ਦੀ ਪੁਕਾਰ ਸੁਣੋ - ਨਿਆਂ ਕਰੋ ਜੋ ਦੋਸ਼ੀ ਹੈ ਓਸ ਤੇ ਸਖਤੀ ਨਾਲ ਕਾਰਵਾਈ ਕਰੋ

  • @jashanpreetsingh6032
    @jashanpreetsingh6032 5 років тому +6

    Very nice 👍

    • @kismatchannel1365
      @kismatchannel1365 3 роки тому

      Veere apna a ah channel harjinder Kaur uppal da ji plz subscribe and share krlo ji 🙏 🙏

    • @MandeepKaur-be2hh
      @MandeepKaur-be2hh 5 місяців тому

      ਇਹ ਨਾ ਦੇ ਸਹੁਰੇ ਦੀ ਵੀ ਸੁਣੋ

  • @chahalsaab2718
    @chahalsaab2718 4 роки тому +2

    ਰਂਬ ਰਾਖਾ ਨਾਨਕ ਦੇਵ ਜੀ

    • @baldevbhullar2394
      @baldevbhullar2394 Рік тому +1

      ਵਾਹਿਗੁਰੂ,,ਇਸ, ਟਾਈਮ,ਕਹਿਨੀ,ਚੜਾਈ, ਚੜ੍ਹਦੀ ਕਲਾ,, ਸੀ

  • @manjindersandhu6731
    @manjindersandhu6731 2 роки тому

    Sherni dhi mapiya di👌👌

  • @sukhwinderbrar1232
    @sukhwinderbrar1232 5 років тому +10

    Satsiri akal bhain ji tusi ikale ni asi tuhade naal aa tuhadi soach nu slaam karde aa ji

    • @kismatchannel1365
      @kismatchannel1365 3 роки тому

      Veere apna channel a ji plz subscribe and share krlo ji🙏🙏

    • @GurdevSingh-rn5ct
      @GurdevSingh-rn5ct 5 місяців тому

      Duji gall v suno garib sahure nu

  • @goggajohal9181
    @goggajohal9181 5 років тому +3

    Very.nice sister

  • @GurjeetSingh-jy6si
    @GurjeetSingh-jy6si 3 роки тому +2

    Pind da sarpanch ki krda c.koi gal sister' tusi himmat rakho.

  • @sukhdialsingh7727
    @sukhdialsingh7727 4 роки тому +2

    V good kurhie

  • @rajlahel6617
    @rajlahel6617 5 років тому +4

    Very good girl

  • @HarwinderSingh-hv1lv
    @HarwinderSingh-hv1lv 2 роки тому +8

    Aa kuri kush v kar skdi aa ehde sahure pariwaar nu mil k pusho barbaad karte ehne garwale nu ehne jail ch krata ohdi maa mrgi gam ch waheguru mehar kre us priwaar tay

  • @harbanskaur4444
    @harbanskaur4444 5 місяців тому

    Harjinder KR uppal willdone jindabad,jindabad .

  • @PritamSingh-ke6lh
    @PritamSingh-ke6lh 4 роки тому +2

    Himmat aa sister Dee bohout gud aa

  • @vishalrajput876
    @vishalrajput876 5 років тому +4

    Nice

  • @jaspreettoorjassitoor3821
    @jaspreettoorjassitoor3821 5 років тому +8

    sb kuch kho Jan ton bad v o himmat kr rhi a apni family nu smbaln di lok jion keo Ni dinde ana nu .sarpanch nu lagda ki je Mai sarpanch bn giya pind da PTA Ni ki srkar a meri bn gyi .honsla tan ki Dena c outo ldai krde ne srm oni chahidi a sarpanch nu Hun apde munde lko lye ane agle da honsla dekh ikali khdi a haar Ni mandi ..rab ade honsle nu hmesa bnai rakhe himmat deve 🙏🙏🙏

  • @Sikh563
    @Sikh563 5 років тому +3

    Salute ji fr spain

  • @HardeepSingh-jw9bc
    @HardeepSingh-jw9bc 5 років тому +4

    Good ji

  • @mantriram1806
    @mantriram1806 4 роки тому +2

    Manohar pandori

  • @saabsandhu407
    @saabsandhu407 5 років тому +6

    good sister

  • @SandeepKumar-ng9ve
    @SandeepKumar-ng9ve 5 років тому +4

    I love u sister

  • @sukhjas12
    @sukhjas12 5 років тому +5

    Good

  • @jaspreettoorjassitoor3821
    @jaspreettoorjassitoor3821 5 років тому +13

    Madi kismat tan ous person di c jis ne anu chhdeya 😔😔😔

  • @hargopalsinghsidhu5019
    @hargopalsinghsidhu5019 2 роки тому

    Good video

  • @Iqbal-cl5mz
    @Iqbal-cl5mz 5 місяців тому +1

    ਤੰਗ ਨਾ ਕਰਿਆ ਕਰੋ ਬਾਈ

  • @gurtejsingh2952
    @gurtejsingh2952 4 місяці тому

    Waheguru ji ka khalsa Waheguru ji Fatah

  • @sukwindersingh468
    @sukwindersingh468 5 років тому +2

    Good job my sister

  • @hardevsingh6545
    @hardevsingh6545 2 роки тому +1

    This married woman not girl is being got praised with fake stories ,in reality she did so many wrong doings with her in laws and with her sister in laws ,now she started challenging her parent neibours.

  • @SandeepSingh-ls4vp
    @SandeepSingh-ls4vp 5 років тому +11

    Mehar kri raba

  • @rashipalbhai4783
    @rashipalbhai4783 5 років тому +2

    Good.sister

  • @amrindersingh4061
    @amrindersingh4061 5 років тому +8

    Someone pls help her

  • @sabirandhawasingh370
    @sabirandhawasingh370 5 років тому +5

    Good job sister

  • @topgurpal.cheemacancelsing9269
    @topgurpal.cheemacancelsing9269 4 роки тому +1

    Sahia j

  • @jaspalkaur1552
    @jaspalkaur1552 5 років тому +40

    ਕਿਸੇ ਧੀ ਭੈਣ ਦੀ ਪਰਸਨਲ ਜ਼ਿੰਦਗੀ ਬਾਰੇ ਕਿਸੇ ਨੂੰ ਕੀ ਲੱਗੇ, ਇਹ ਦੇਖੋ ਕਿ ਜਿੰਨੀਂ ਮਿਹਨਤ ਇਹ ਕਰ ਰਹੇ , ਹਰਜਿੰਦਰ ਕੌਰ, ਐਨੀ ਮਿਹਨਤ ਤਾਂ ਲੋਕਾਂ ਦੇ ਮੁੰਡੇ ਨੀ ਕਰਦੇ,ਫੂੱਕਰੀਆ ਜ਼ਰੂਰ ਮਾਰਦੇ ।

  • @goldysidhu4843
    @goldysidhu4843 3 місяці тому +1

    Eh sirf or sirf jattwad hai like watt banya dey raulay,nehri pani di waria nu lakay raulay,and more joki aaj to 30-40 years pehlo bohat jyada prchlit see kuki chadra walay puranay bjurag teth uneducated see ona nu law baray kuch ve nhi ptaa hunda see bas hoad matt hee hundi see tay rehndi khundi kasar yograj singh tay guggu gill diya jattwad nal related punjabi movies puri kar dindia see fer time change hoya jatt educated hoya time dey nal tay jyada tar jatt loak abarod countries ch gay ona nay dunia wekhi kafi akal aye ona nu aaj kafi hadd tak jatt educated ho chuka hai but kitay na kitay aajay ve door durad pinda ch estra dey seen wekhan sunan nu mil rahay nay jo puranay time dey dengerous jattwad di yaad taja kar janday nay so time aagya hai wasay ta 100% cho 80% jatt educated ho chuka hai tay apni dujay loka nal milkay pyar mohabat nal agriculture kar reha hai so jeda 20% jatt ajay ve uneducated hai ona nu ve hath jod kay request hai ki please educated ho jao dunia kitay di kitay ponch gye tay tusi aajay 30-40 years ago wali teth uneducated bjurga wali jattwad tay hee atkay hoy ho so nawa jamana hai mil jolkay sab nal pyar mohabat nal reh kay ek dujay nal sahyog karkay agriculture karo ji kuki eh jameena jaydada watt banay maran lagaya kisay nay nal nhi lakay janay sab 4 dina di game hai sab ethay hee reh jana hai so sayanay bano tay akal nu hath maro ji so that'sall-Thanks !

  • @mantriram1806
    @mantriram1806 4 роки тому +1

    Manohar Lal vill pandori th gsr HSP

  • @sarbjeetsingh2262
    @sarbjeetsingh2262 5 років тому +2

    👌👌👍👍

  • @NirmalSingh-um9wm
    @NirmalSingh-um9wm 4 роки тому +2

    👍 nirmal Singh BF

  • @DALJITSINGH-ew4sg
    @DALJITSINGH-ew4sg 5 років тому +10

    Rabb chardiklla vich rkhe didi

  • @karanveersinghcheema329
    @karanveersinghcheema329 4 роки тому +3

    Love you SiSter

    • @kismatchannel1365
      @kismatchannel1365 3 роки тому +1

      Veere apna ah channel harjinder Kaur uppal da ji plz subscribe and share krlo ji 🙏🙏

  • @harvinderjindu9555
    @harvinderjindu9555 4 роки тому +1

    Sardar Hari Singh nalva majbi Sikh di sister sharnjeet kour super sister

  • @sohniheer8701
    @sohniheer8701 5 років тому +5

    Best of Luck ji Behan ji aap bilkul sahi ho ji

  • @manveersinghdhindsa2710
    @manveersinghdhindsa2710 3 місяці тому

    ਗੁਡਭੈਣਜੀ

  • @sukhsingh5101
    @sukhsingh5101 5 років тому +4

    This kind of disputes r very common in Punjab

  • @malwinderwalia2119
    @malwinderwalia2119 5 років тому +3

    Good intervew

  • @simergill9416
    @simergill9416 5 років тому +2

    Good job sister God bless you 🙏🙏🙏🙏

  • @m_singh_mehar8242
    @m_singh_mehar8242 5 років тому +3

    Kini madi soch a pind de bandeya di anee udami mehanti bibi a onu support ta ki karni apni madi soch jahar kiti v bad we all should support es biba nu

  • @punjabivillagersardar4996
    @punjabivillagersardar4996 5 років тому +3

    Sarpanchi Da keeda hunda par oh kudi Punjab Di dhe a ehna nu eh nahi pata c k panga putha lai Lea personal jindagi ch kio bolde o je tuhadi koi dhe bhen di koi gall kare fer sarpanchi surpanchi nu koi Ni puchda bande ban jo

  • @sukhpalmaan2272
    @sukhpalmaan2272 5 років тому +30

    ਅਸੀਂ ਤੇਰੇ ਨਾਲ ਹਾ ਭੈਣੇ

    • @kismatchannel1365
      @kismatchannel1365 3 роки тому

      Veere apna ah channel harjinder Kaur uppal da ji plz subscribe and share krlo ji 🙏🙏 plz

  • @balramdas8135
    @balramdas8135 5 років тому +3

    Right. Pain. G

  • @karamjeet112
    @karamjeet112 4 роки тому +4

    Ajj kll kise te koi khush ni
    Asi tere nal ha sister
    Waheguru g mehr krn g

    • @kismatchannel1365
      @kismatchannel1365 3 роки тому

      Veere apna ah channel harjinder Kaur uppal da ji plz subscribe and share krlo ji 🙏🙏

  • @punjabi1854
    @punjabi1854 5 років тому +11

    ਸੱਰਪੰਚ ਸਾਹਿਬ ਬੀਬੀ ਨੂੰ ਤੱਗ ਨਾ ਕੱਰੋ ਉਸ ਦੀ ਮੱਦਦ ਕੱਰੋ। ਤੁਸੀਂ ਬਹੁੱਤ ਸੱਮਣਦਾਰ ਲੱਗਦੇ ਹੋ। ਜਿਸ ਤੱਰਾ ਤੁੱਸੀ ਕਹਿ ਰੱਹੇ ਹੋ ਤੁਸੀਂ ਵਿਆਹ ਆਪਣੇ ਹੱਥੀ ਕੀਤੇ ਹੱਨ।

    • @HarjinderKaurUPPAL
      @HarjinderKaurUPPAL 5 років тому

      Punjabi ਸਤਿ ਸ੍ਰੀ ਅਕਾਲ ਬਾਈ ਜੀ ਸਰਪੰਚ ਝੂਠ ਬੋਲਦਾ ਸਿਰਫ ਭਾਈਚਾਰੇ ਤੋ ਸੱਦਿਅਾ ਅਾਇਅਾ ਬਾਈ ਜੀ ਕੋਈ ਵੀ ਮੱਦਦ ਨਹੀਂ ਕੀਤੀ ਮੇਰੀ ਬਾਈ ਜੀ

    • @Balrajsingh-gt8kq
      @Balrajsingh-gt8kq 2 роки тому +1

      Harjinder Kaur Upal bahut tej a veer ji

  • @gurpreetsingh-vc1ny
    @gurpreetsingh-vc1ny 2 роки тому

    Y ji ehdi hun di video vekho ki kehnde ne esde sahura pariwar wale

  • @amrindersingh4061
    @amrindersingh4061 5 років тому +3

    Waheguru

  • @jagdeepjagdeep4247
    @jagdeepjagdeep4247 5 років тому +2

    Good shabash mere behan

  • @devinderjeetsaransandhu8195
    @devinderjeetsaransandhu8195 5 років тому +12

    Dear sister i love you with respect 🙏🙏

  • @jagjitsingh-kd4vc
    @jagjitsingh-kd4vc Рік тому +1

    Jagjitsingh

  • @dildeepak7969
    @dildeepak7969 5 років тому +2

    I love you didi with respect

  • @KhushpreetKaur-hs8el
    @KhushpreetKaur-hs8el 4 роки тому +2

    👍✌👍

  • @gurinderjeetsingh1838
    @gurinderjeetsingh1838 Рік тому +1

    Eh aurt bahut tej hai bhagwan bhale kare

  • @malwinderwalia2119
    @malwinderwalia2119 5 років тому +2

    Sachai we hamesa jit hunde a

  • @rajdeepsran7714
    @rajdeepsran7714 2 роки тому

    ਬਪਫਭਬਬਬਬਫਬਫਮਫਮਬਭਬਮਬਭਫਫਫਭਫਭਭਪਭਫਫਪਬਪਪਬਬਭਬਭਬਫਫਪਫਭਪਫਪਪਪਨਬਬਫਭਭਭਬਫਪਫਬਫਧ ਪਤ

  • @beantkaurgill1759
    @beantkaurgill1759 2 роки тому

    ❤️❤️

  • @lovepreet9982
    @lovepreet9982 4 роки тому +1

    Sister very good jo galt karda sja milne chide

  • @JasPinder-gx3xs
    @JasPinder-gx3xs 5 місяців тому

    AUJ DELOKE DANG DE ZAR NE BHULMANSI DA TIME NHI RS DHALIWALL ❤

  • @paramjitkaur3340
    @paramjitkaur3340 4 роки тому +5

    Meri bhen meri har ardass ch thoda name avega🙏

    • @karajsingh8828
      @karajsingh8828 2 роки тому

      ੜੜਸ਼ਸ਼ਸ਼ਸ਼ਸ਼ੜਸ਼ੜਸ਼ਸ਼ਸ਼ਸ਼ਸ਼ਸ਼ਸ਼ਸ਼ੜਸ਼ਸ਼ਸ਼ਸ਼ਸ਼ੜੜਸ਼ੜਸ਼ਸ਼ੜਸ਼ਸ਼ਸ਼ਸ਼ੜੜਸ਼ੜੜੜੜੜੜਸ਼ੜਸ਼ੜਸ਼ੜੜੜਸ਼ਸ਼ਸ਼ਸ਼ਸ਼ਸ਼ਸ਼ਸ਼ਸ਼ੜਸ਼ਸ਼ੜ

    • @karajsingh8828
      @karajsingh8828 2 роки тому

      ਸ਼ਸ਼ਸ਼ੜਸ਼ਸ਼ੜਸ਼ੜਸ਼

  • @amrik7347
    @amrik7347 2 роки тому

    ਇਹ ਕੁੜੀ ਬਿਲਕੁੱਲ ਗਲਤ ਹੇ

  • @shabnamkhan4884
    @shabnamkhan4884 4 роки тому +2

    number chadi ji

  • @jorajora7800
    @jorajora7800 4 роки тому +3

    😢

  • @DharamrajKundlas-ds2dj
    @DharamrajKundlas-ds2dj 5 місяців тому

    Bokki ik no dee aa

  • @naviofficial6362
    @naviofficial6362 5 років тому +6

    dil ton slute aa didi tainu sachi mari koi sis nii aa mai kda v tuhade kam aa ska mere lii bhot khushi di gal hoya gh mai contact jrurr kru tuhanu tnsn naa lya kr sis srya asi tuhade nal aa . jhda aa thapad di gal krde aa ana nai dikhna v nii hun gal hon dha sis fr appa dekha gya ana nu vda thapad vla nu

  • @BalvirSingh21475
    @BalvirSingh21475 10 місяців тому

    ਉਹਨਾਂ ਵਿਚਾਰਿਆਂ ਦਾ ਘਰ ਤੱਕ ਹੁੰਦੇ ਲਾ ਤਾ ਹੋਰ ਕਸਰ ਛੱਡੀ ਹ ਕੋਈ

  • @saab3840
    @saab3840 5 років тому +8

    ਲੋਕਾਂ ਦਾ ਆਵਾ ਹੀ ਊਤ ਚੱਲਿਆ