ਭਗਵੰਤ ਮਾਨ ਦੇ ਚੁਟਕਲੇ ਬਹੁਤ ਸੁਣ ਲਏ ਹੁਣ ਚੁਟਕਲਿਆਂ ਨਾਲ ਗੱਡੀ ਨੀਂ ਚੱਲਣੀ | ਇਹ ਤਾਂ ਗੱਲ ਕਰ ਕੇ ਵੀ ਮੁੱਕਰ ਜਾਂਦਾ

Поділитися
Вставка
  • Опубліковано 24 лис 2024

КОМЕНТАРІ • 34

  • @goldyDhaliwal-n1x
    @goldyDhaliwal-n1x Місяць тому +2

    ਬਸ ਭਗਵੰਤ ਮਾਨ ਸਾਹਿਬ ਬਹੁਤ ਹੋ ਗਿਆ ਹੁਣ ਚੁਟਕਲਿਆਂ ਨਾਲ ਕੰਮ ਨਹੀਂ ਸਰਨਾ ਕੁਝ ਨਾ ਕੁਝ ਹੱਲ ਕਰਨਾ ਪੈਣਾ ਹੈ ਤੁਹਾਨੂੰ ਕਿਸਾਨਾਂ ਦਾ ਨਹੀਂ ਤਾਂ ਇਸ ਤੋਂ ਚੰਗਾ ਤੁਸੀਂ ਅਸਤੀਫਾ ਹੀ ਦੇ ਦਿਓ

  • @yadwindergill914
    @yadwindergill914 Місяць тому +3

    ਇਸਨੇ ਤਾਂ ਜਮ੍ਹਾਂ ਬੇੜਾ ਹੀ ਗਰਕ ਕਰ ਦਿੱਤਾ ਹੈਂ ਕਿਸਾਨਾਂ ਦਾ

  • @jaggabajwa5642
    @jaggabajwa5642 Місяць тому +12

    ਬੈੜਾ ਥੋਡੀਆਂ ਯੂਨੀਅਨਾ ਦੇ ਲੀਡਰਾਂ ਨੇ ਬਹਾਇਆ ਝਾੜੂ ਪਾਰਟੀ ਨੂੰ ਵੋਟਾਂ ਪਵਾਈਆਂ ਨੇ

  • @goldyDhaliwal-n1x
    @goldyDhaliwal-n1x Місяць тому +2

    ਭਗਵੰਤ ਮਾਨ ਨੇ ਚੁਟਕੁਲੇ ਸੁਣਾ ਕੇ ਹੀ ਟਾਈਮ ਟਪਾ ਦਿੱਤਾ ਹੈ ਕੋਈ ਕੰਮ ਤਾਂ ਕੀਤਾ ਨਹੀਂ ਪੰਜਾਬ ਵਿੱਚ ਚੱਜ ਦਾ

  • @Sarbrar
    @Sarbrar Місяць тому +3

    ਧੂਰੀ ਵਾਲੀ ਰੈਲੀ ਵੋਟਾਂ ਪ੍ਰਚਾਰ ਕੀਤਾ ਸੀ

  • @jagdeeppadda504
    @jagdeeppadda504 Місяць тому +6

    Very good ji

  • @parmjitAd66
    @parmjitAd66 Місяць тому +1

    ਰੱਬ ਨੂ ਯਾਦ ਰੱਖੋ

  • @TajinderKaur-r8l
    @TajinderKaur-r8l Місяць тому +2

    Teri gal bai sahi a

  • @baljitsingh-ih5hf
    @baljitsingh-ih5hf Місяць тому +2

    ਉਗਰਾਹਾ ਜਥੇਬੰਦੀ ਤਾ ਕਿਹ ਰਹੀ ਸੀ ਵੋਟਾ ਨੇ ਬਦਲਾ ਨੀ ਕਰਨਾ ਸਾਨੂੰ ਸਰਕਾਰਾ ਨਾਲ ਲੜਨਾ ਪੈਣਾ

  • @KaurSingh-v7i
    @KaurSingh-v7i Місяць тому +5

    ਇਹਨਾ ਨੇ ਇਹ ਸਰਕਾਰ ਲਿਆਦੀ ਹੈ

  • @jaggabrar6319
    @jaggabrar6319 Місяць тому +4

    😢😢😢😢😢😢

  • @Jssidhufarm
    @Jssidhufarm Місяць тому

    JS SIDHU FARM ਚੈਨਲ

  • @ViruLahoriya
    @ViruLahoriya Місяць тому +3

    Sare toll tax.high way, railway,mantriya de ghr ,delhi gerni paini kathe hojo sare

  • @RaviSinghBrar
    @RaviSinghBrar Місяць тому +3

    Koina Baapu … din nede hi ehna de … badal naalo v bura haal hoyuga ehda dekhi jayeo…

  • @NarvailSingh-qr3dg
    @NarvailSingh-qr3dg Місяць тому +1

    ਬਾਕੀ ਕਿਸਾਨ ਧਰਨੇ ਵਾਲਿਆਂ ਕੱਡ ਦੱਤੀ ਆ

  • @PrinceKumar-cf7ek
    @PrinceKumar-cf7ek Місяць тому +1

    🙏🏻💐💐💐💐💐💐💐💐💐🙏🏻🤗🥰

  • @KULJINDERSINGH-sq6hd
    @KULJINDERSINGH-sq6hd Місяць тому

    😢😢😢😢

  • @Bibamunda-gt7vq
    @Bibamunda-gt7vq Місяць тому +11

    App sarkar murdavaad

  • @ranjeetsingh7754
    @ranjeetsingh7754 Місяць тому +1

    Eh Sara Kam Kejriwal da bhejia Personal salakar bhaivav Kumar de mehrbani hai bhagwant Maan nu cm de kursi ton lah Kay Kejriwal Punjab da cm banu hun

  • @sukhjitsingh6668
    @sukhjitsingh6668 Місяць тому +5

    Bhand te ncharan di sarkar da bera gark ho gya

  • @chamkaursingh9244
    @chamkaursingh9244 Місяць тому

    Dehle nu luta reha panjab nu kajrilal de chtda nu chebdaya rehda ohnu lae ferda Halecptr ch

  • @yankeedhaliwal
    @yankeedhaliwal Місяць тому

    Kr laindo kam ਤੁਸੀਂ apne aap nu khatam kr rhe ਓ........ Ik saade khanuri border te baite ne...... Sada haryane ਵਾਲਿਆਂ nu v tang krya hoya........ Modi ni krid reha ohnu kyu ni puchde

  • @varindersingh5680
    @varindersingh5680 Місяць тому

    Mlajma nal eho kuch huda mukh mntre dare pojab vasea de ma peo huda dramea nal sarkara nhe chldea

  • @Abcd3636ab
    @Abcd3636ab Місяць тому

    Kender sarkar Modi di Modi Punjab da nahi Bhagwant maan vichola 😅 tuhadi kanak leke kender nu bechu 😊

  • @PalveerDhillon98
    @PalveerDhillon98 Місяць тому +9

    ਏ ਝੂਠ ਨਾ ਮਾਰੋ ਬੋਟਾ ਤਾ ਝਾੜੂ ਨੂੰ ਪਵਾਇਆ ਨੇ

  • @GurfatehsinghKhera
    @GurfatehsinghKhera Місяць тому +3

    Pehlan te eh ke nachar nu votan kio paian eh ta stage te marasi nakalan laun valahe es ton nakalan sun lo eh Raj Karn nai

  • @GurfatehsinghKhera
    @GurfatehsinghKhera Місяць тому +1

    Manna nachara sun le kisana di gallan theek he tu marasian de kunbe da he

  • @RanjeetSingh-lw2yf
    @RanjeetSingh-lw2yf Місяць тому +2

    Very good ji