ਸਿਰਫ

Поділитися
Вставка
  • Опубліковано 25 лип 2024
  • ਸਿਰਫ #ਅੱਧੇ ਏਕੜ ਤੋਂ #ਲੱਖਾਂ ਦੀ ਕਮਾਈ , ਗੁਰੂ ਨਾਨਕ ਡੇਅਰੀ ਫਾਰਮ - #ਰੌਲੀ (ਮੋਗਾ)
    #abc_veeravalli
    #buffalo
    #dairyanimal
    #dairyfarm

КОМЕНТАРІ • 95

  • @jagdipsingh5732
    @jagdipsingh5732 10 місяців тому +6

    ਬਹੁਤ ਵਧੀਆ ਡੇਅਰੀ ਫਾਰਮ ਬਣਾਇਆ ਵੀਰ ਨੇ ਤੇ ਪਸ਼ੂ ਵੀ ਬਹੁਤ ਵਧੀਆ ਨੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @baltejdairyfarmmogapb6312
    @baltejdairyfarmmogapb6312 10 місяців тому +14

    ਬਾਈ ਜੀ ਬਹੁਤ ਵਧੀਆ ਫਾਰਮ ਤੇ ਬਹੁਤ ਵਧੀਆ ਪ੍ਰਵਾਰ ਸਾਰਾ ਪ੍ਰਵਾਰ ਰਲ ਮਿਲ ਕੇ ਮਿਹਨਤ ਕਰਦੇ ਹਨ ਮੈਂ ਧੰਨਵਾਦੀ ਹਾਂ ਬਾਈ ਮਨਜਿੰਦਰ ਸਿੰਘ ਜੀ ਦਸਮੇਸ਼ ਡੇਅਰੀ ਵਾਲਿਆਂ ਦਾ ਜਿੰਨਾ ਨੇ ਸਾਡੇ ਛੋਟੇ ਵੀਰ ਬਿੱਟੂ ਵਰਗੇ ਛੁਪੇ ਰੁਸਤਮ ਮੇਹਨਤੀ ਨੌਜਵਾਨਾ ਨੂੰ ਲੋਕਾਂ ਦੇ ਰੂਬਰੂ ਕੀਤਾ ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਸੇਧ ਮਿਲਦੀ ਹੈ ਅਤੇ ਉਹਨਾਂ ਵਿੱਚ ਪਸੂ ਪਾਲਣ ਧੰਦੇ ਦਾ ਸ਼ੌਕ ਪੈਦਾ ਹੁੰਦਾ ਹੈ

  • @satnam_bhangu.1915
    @satnam_bhangu.1915 10 місяців тому +11

    ਮੱਝਾਂ ਦੇ ਕੰਮ ਵਿੱਚ ਵਧੀਆ ਕਮਾਈ ਆ ਬੰਦਾ ਕੰਮ ਕਰਨ ਵਾਲਾ ਹੋਵੇ

  • @daljitsingh3631
    @daljitsingh3631 10 місяців тому +4

    ਬਹੁਤ ਵਧੀਆ👍💯

  • @BalrajSingh-hr5vj
    @BalrajSingh-hr5vj 10 місяців тому +6

    ਬਹੁਤ ਵਧੀਆ ਧੰਨਵਾਦ ਵੀਰ

  • @jantamoga5219
    @jantamoga5219 10 місяців тому +4

    Good bai vadiya lagi jankari

  • @LakhanSidhuj
    @LakhanSidhuj 10 місяців тому +5

    Very good veer de Mehnat noo 🙏🏻

  • @Agriculture890
    @Agriculture890 10 місяців тому +6

    ਬਹੁਤ ਵਧੀਆ ਵੀਡੀਓ ਬਣਾਈ

  • @AvtarSingh-ll7ur
    @AvtarSingh-ll7ur 10 місяців тому +5

    ਵਧੀਆ ਫਾਰਮ ਏ ਵੀਰ ਦਾ

  • @davinderjawandha6824
    @davinderjawandha6824 9 місяців тому +1

    ਬਹੁਤ ਵਧੀਆ ਵੀਰ ਜੀ

  • @bahadursingh9406
    @bahadursingh9406 10 місяців тому +4

    Bahot sohni jankaree dete y

  • @gurdeepbrar6525
    @gurdeepbrar6525 10 місяців тому +4

    Sukhdeep veer gd job gbu

  • @AmandeepSingh-uh4ee
    @AmandeepSingh-uh4ee 3 місяці тому

    Veer ji tuci na bhout hi vadia farms di video bnone o thanks veer ji

  • @sahabsingh2166
    @sahabsingh2166 10 місяців тому +3

    Mehnat wadi gal a veer ji gud bro

  • @technicalstory8036
    @technicalstory8036 10 місяців тому +8

    ਸੋਨਾ ਕੋਈ ਨਹੀਂ ਵੇਚਦਾ
    ਚੰਗੀ ਮੱਝ ਦਾ ਮੁੱਲ 1.5ਲੱਖ ਤੋਂ ਕੀਮਤ ਸੁਰੂ ਕਰਦੇ ਨੇ ਲੋਕ ਆਮ ਆਦਮੀ ਦੇ ਵੱਸੋ ਬਹਾਰ ਹੋਈਆ ਪਿਆ ਕੰਮ

  • @grbrar8965
    @grbrar8965 10 місяців тому +8

    ਬਹੁਤ ਸੋਹਣਾ ਫਾਰਮ ਤਹਿ ਚੰਗੇ ਸੋਹਣੇ ਮੱਝਾਂ
    ਵੀਰ ਬੇਨਤੀ ਹੈ ਜੀ ਪੈਰ ਨਾਲ ਨਾ ਉਠਾਯਾ ਕਰੋ ਥਾਪੀ ਦਿਆਂ ਕਰੋ

  • @kuldeep_pb31
    @kuldeep_pb31 10 місяців тому +3

    Bahut badiya y ji

  • @lakhbirsingh7064
    @lakhbirsingh7064 10 місяців тому +6

    ਬਹੁਤ ਵਧੀਆ ਵੀਰ ਜੀ ਮੇਰੀ ਬੇਨਤੀ ਹੈ ਕਿ ਮੈਨੂੰ ਵੀ ਪਸ਼ੂਆਂ ਦਾ ਸ਼ੌਕ ਹੈ ਪਰ ਮੇਰੇ ਜ਼ਿਲੇ ਗੁਰਦਾਸਪੁਰ ਵਿਖੇ ਅਸਲੀ ਸੀਮਨ ਦੀ ਦਿਕਤ ਐ ਕੋਈ ਅਸਲੀ ਸੀਮਨ ਦੀ ਫੋਟੋ ਪਾ ਸਕਦੇ ਤੁਸੀਂ

    • @DASHMESHDAIRY
      @DASHMESHDAIRY  10 місяців тому

      9781170082 ih veer Balraj singh ne ih aounde tuhade vale side ihna nall gall karlo

  • @harbansdhillon1582
    @harbansdhillon1582 10 місяців тому +3

    Good Job Brother 👌👌👌

  • @ManoharLal-gn9id
    @ManoharLal-gn9id 10 місяців тому +3

    Good.work.nice.ji

  • @sadapunjab1164
    @sadapunjab1164 10 місяців тому +3

    Bahuut vadiya 🎉🎉🎉🎉🎉🎉

  • @nirmalsinghsingh2848
    @nirmalsinghsingh2848 10 місяців тому +4

    Verygood

  • @chanansinghbajwa2923
    @chanansinghbajwa2923 10 місяців тому +4

    Nice ji

  • @josansahab8628
    @josansahab8628 10 місяців тому +3

    Abc top💪🙏🙏🙏🙏🙏

  • @Dariyfarmarlife
    @Dariyfarmarlife 10 місяців тому +6

    God job veer

  • @PADDAFARM07
    @PADDAFARM07 10 місяців тому +3

    Good work

  • @mukhtyarsingh1067
    @mukhtyarsingh1067 10 місяців тому +2

    V..good

  • @jagjeetsandhu855
    @jagjeetsandhu855 10 місяців тому +6

    Bai mere parents allow nhi karde fram banoa nu but meri family nu pura shonk aa

  • @GurpreetSingh-cm3oq
    @GurpreetSingh-cm3oq 7 місяців тому +1

    Good Bai Ji Good 👍

  • @user-sj5eg5or9v
    @user-sj5eg5or9v 10 місяців тому +3

    Good bhra

  • @manjindersingh8663
    @manjindersingh8663 10 місяців тому +3

    Good bai

  • @parleenpannu2376
    @parleenpannu2376 10 місяців тому +15

    ਵੀਰ ਜੀ ਫੀਡ ਫਾਰਮੂਲਾ ਜਰੂਰ ਸੇਅਰ ਕਰਿਆ ਕਰੋ

  • @jagdeepsinghsandhu9836
    @jagdeepsinghsandhu9836 10 місяців тому +3

    Good job

  • @bhullardairyfarm9634
    @bhullardairyfarm9634 10 місяців тому +4

    Nice

  • @harpalgill
    @harpalgill 10 місяців тому +3

    Good

  • @majorsingh8066
    @majorsingh8066 10 місяців тому +2

    Very good

  • @gagandeepsingh6318
    @gagandeepsingh6318 10 місяців тому +3

    Good 👍

  • @user-bv9wh1hk9t
    @user-bv9wh1hk9t 10 місяців тому +4

    Veer🎉aap🎉v🎉p🎉lea🎉kar🎉dod❤kam🎉jada🎉krega❤

  • @gurpreetsinghsallpalahi3319
    @gurpreetsinghsallpalahi3319 10 місяців тому +3

    ਬਹੁਤ ਹੀ ਵਧੀਆ ਵੀਡੀਉ
    ਫੀਡ ਵੀ ਦੱਸੋ ਜੀ

    • @DASHMESHDAIRY
      @DASHMESHDAIRY  10 місяців тому

      Alag vedio banayi thode dina takk upload kra ge

  • @sidhu-gj2rz
    @sidhu-gj2rz 10 місяців тому +3

    Mai v dairy farming shuru krna hai bhai loan krwa skde o

  • @parmbhullar1708
    @parmbhullar1708 10 місяців тому +4

    Verr pathya da v dasya kro ki ponda aa tudi k hara chara

  • @user-ve6mi7ib7k
    @user-ve6mi7ib7k 6 місяців тому +1

    ਵੀਰ ਮੱਝਾਂ ਲਈ ਜਿਹੜਾ ਫੀਡ ਫਾਰਮੂਲਾ ਵਰਤੋਂ ਕਰਦੇ ਹੋ‌ ਉਸ ਬਾਰੇ ਦੱਸ ਸਕਦੇ ਹੋ।

  • @sandeepsinghsandeepsingh7511
    @sandeepsinghsandeepsingh7511 4 місяці тому

    Bai mere kolo 2 kanal Hai mere dill krde Kam suru Kara par dar lagde kita ragraya na jave

  • @DavinderKumar-el5ct
    @DavinderKumar-el5ct 9 місяців тому +2

    Very good ❤ Ver ❤

  • @SandeepSingh-gz2sr
    @SandeepSingh-gz2sr 10 місяців тому +4

    Buhat wadia bai

  • @gurbindresingh7080
    @gurbindresingh7080 10 місяців тому +4

    ਵੀਰ ਜੀ ਤਰਨ ਤਾਰਨ ਜ਼ਿਲ੍ਹੇ ਵਿੱਚ ਸੀਮਨ ਮਿਲ ਸਕਦਾ ABC Veravali ਦਾ ਜਰੂਰ ਦਸਨਾ ਜੀ

  • @pannufarm46
    @pannufarm46 10 місяців тому +5

    ਵੀਰ ਸਾਡੇ ਜਿਲੇ ਤਰਨ ਤਾਰਨ ਵਿੱਚ ਸੀਮਨ ਕਿੱਥੋ ਮਿਲੂ

  • @paredeepsingh5165
    @paredeepsingh5165 6 днів тому

    Barnala jile

  • @user-nt9py9mb3b
    @user-nt9py9mb3b 10 місяців тому +2

    Veer g sirf ik dal DSO kine aala pata

  • @hardeepSingh-kw2tb
    @hardeepSingh-kw2tb 10 місяців тому +3

    Gagga jaan aa 22 moge di mera pind wareh aa

  • @ManpreetSingh-vl7ty
    @ManpreetSingh-vl7ty 10 місяців тому +11

    ਟੈਗ ਤੋਂ ਬਗੈਰ ਕੋਈ ਨਹੀਂ ਜਾਣਦਾ ਕਿ ਹੈ 😅😅

  • @BEEUJUGLAN
    @BEEUJUGLAN 9 місяців тому +1

    Ane pase kame eai darifarm Basta

  • @harvindersingh2724
    @harvindersingh2724 10 місяців тому +3

    Punjabi varsa 🎉

  • @bhardwajdairyfarm3421
    @bhardwajdairyfarm3421 10 місяців тому +4

    Amabala chh simen kitho milugq

  • @manpreetgill1764
    @manpreetgill1764 10 місяців тому +4

    Khichi rakh km bro

  • @PremSingh-zt5bx
    @PremSingh-zt5bx 10 місяців тому +3

    Sat Sri akal y Ji ABC Mansa ch kitho Milu ji dso plz

  • @sonuvirk2771
    @sonuvirk2771 10 місяців тому +2

    Feed ki a

  • @ManjeetSingh-qs8gv
    @ManjeetSingh-qs8gv 10 місяців тому +1

    Ropar district ch kithon milun seman

  • @satnam_bhangu.1915
    @satnam_bhangu.1915 10 місяців тому +4

    ਸਿੱਪੀ ਗਿੱਲ ਦਾ ਪਿੰਡ ਆ ਇਹੇ ਬਾਈ ਹਨਾ ਰੋਲੀ

  • @user-bn7yh9fz2w
    @user-bn7yh9fz2w 10 місяців тому +5

    Barnala distik ch
    khito millu ga

    • @DASHMESHDAIRY
      @DASHMESHDAIRY  10 місяців тому +2

      9814929998

    • @lalsinghpanju6412
      @lalsinghpanju6412 9 місяців тому

      ​@@DASHMESHDAIRYqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

  • @darbarasingh5917
    @darbarasingh5917 10 місяців тому +1

    ਵੀਰ ਜੀ ਬਾਬਾ ਬਕਾਲਾ ਸਾਹਿਬ ਦੇ ਏਰੀਆ ਵਿੱਚ ABC veeravalli Seeman ਕਿਥੋ ਮਿਲੇਗਾ ਜਰੂਰ ਦੱਸਿਓ

  • @pawanpreetkuar4433
    @pawanpreetkuar4433 10 місяців тому +2

    hi

  • @guramritpalsingh2660
    @guramritpalsingh2660 10 місяців тому +5

    Ek rupee main 65pessa kharcha bachut bhuat gut h

  • @harpreetkaurhappy7379
    @harpreetkaurhappy7379 10 місяців тому +5

    Feed bare video upload kro

    • @DASHMESHDAIRY
      @DASHMESHDAIRY  10 місяців тому +1

      O alag vedio banayi thode dina tak upload kra ge

  • @GaganPanwar007-lk5uc
    @GaganPanwar007-lk5uc 10 місяців тому +4

    Khule chde aa mja ldai nhi krdeya ver

    • @DASHMESHDAIRY
      @DASHMESHDAIRY  10 місяців тому +1

      Nhi veer 1-2 dina vich sey ho jandiya

  • @davinderjawandha6824
    @davinderjawandha6824 9 місяців тому

    ਵੀਰ ਜੀ ਜੇਕਰ ਕਿਸੇ ਵੀਰ ਨੂੰ ਫਲਵੈਰੀ ਦੀ ਦਵਾਈ ਬਾਰੇ ਪਤਾ ਹੋਵੇ ਤਾਂ ਜਰੂਰ ਦੱਸਿਓ ਕ੍ਰਿਪਾ ਕਰਕੇ

    • @satnam_bhangu.1915
      @satnam_bhangu.1915 7 місяців тому

      Apne pind mildi aw bai Bahot lok Aunde ne dwai lain

  • @gursewakkhalsa1708
    @gursewakkhalsa1708 10 місяців тому +4

    ਵੀਰ ਜੀ ਆਇਰ ਸ਼ਾਇਰ ਦਾ ਸੀਮਨ ਮਿਲ ਜਾਂਦਾ ਹੈ

  • @punjabimedia.3537
    @punjabimedia.3537 10 місяців тому +6

    ਫੀਡ ਫਾਰਮੂਲਾ ਨਹੀਂ ਦੱਸਿਆ ਤੇ ਤੂੜੀ ਤੇ ਹਰੇ ਚਾਰੇ ਬਾਰੇ ਵੀ ਨਹੀਂ ਦੱਸਿਆ ਇਹ ਕਿਨਾਂ ਪਾਉਂਦੇ ਆ ਇਕ ਪਸ਼ੂ ਨੂੰ

    • @DASHMESHDAIRY
      @DASHMESHDAIRY  10 місяців тому

      Hara chara te feed e paounde silage nhi pori vedio dekho

  • @bahadursingh9406
    @bahadursingh9406 10 місяців тому +3

    Bahot sohni jankaree dete y

  • @harindergill1836
    @harindergill1836 10 місяців тому +4

    Nice ji

  • @HappyRandhawa-li3xf
    @HappyRandhawa-li3xf 10 місяців тому +4

    Good work

  • @KarajSingh-fp1oi
    @KarajSingh-fp1oi 10 місяців тому +3

    Nice