Bai yr jhuth kyu bolda yr 2 mahine to katt di katti. 50000 da dudh bai yr aina jhuth na bol. J tu roj da 15 kilo pyave ta 50000 da bannda. Jhuth na bol. Baki kamm vadiya tuhada. Pashu change aa. Bujurga n kujh v jhuth ni bolya. Veer roj 15 kilo pia devenge ta v 3 mahine ch piu 50 da. Te 15 kilo hajam ni kr sakdi chhoti katti.
Bai ji koi juth ni aa tusi ja k dekh k aa sakde ho maj da dudh 70 rupye kilo aa te je roj d 10 liter v paya ta 700 da ho gya te mhine da 21000 da iss hisaab nal 2.5 month da 50000 da ban da te 10 kilo dudh koi jada v ni aa baki jive jive katti vddi hundi aa uss saav nal dudh v vda dita janda
@@navjotbrarx veer 2 mahine to katt di katti dassi aa. Veer te pehle din to katti 10 kg hajm kar jaugi. Te. Fer majj choyi ni honi bss katti chhadd k behle. O rehna do. Rehan do. 😆 😆
ਬਹੁਤ ਖੁਸ਼ੀ ਹੋਈ ਨੀਲੀ ਤੇ ਕੰਮ ਹੁੰਦਾ ਦੇਖ ਕੇ ਪੰਜਾਬ ਦੀ ਨਸਲ ਆ ਅੱਗੇ ਵਧਾਉ ਵੀਰ❤🎉
ਬਾਈ ਜੀ ਥੋੜਾ ਧੰਨਵਾਦ ਇਹ ਬਹੁਤ ਵਧੀਆ ਫਾਰਮ ਆ ਤੁਸੀਂ ਇਕ ਵਾਰ ਜਾ ਕੇ ਜਰੂਰ ਆਇਓ
Veer ji ehna bapu ji hona dean majha ne price jetea par ohna ne kehre compitesn (LIVE MILKING JA BEUTY JA KOE OTHER) Jetea
ਬਹੁਤ ਵਧੀਆ ਬਾਈ ਜੀ
ਬਹੁਤ ਵਧੀਅਾਂ ਖਿੱਚ ਕੇ ਰੱਖੋ ਕੰਮ ਵਧੀਅਾ ਜਾਣਕਾਰੀ ਤੇ ੳੁਤਸ਼ਾਹ ਪੈਦਾ ਹੁੰਦਾ ਦੇਖ ਕੇ ਨਵੀ ਪੀੜੀ ਲੲੀ
ਬਾਈ ਜੀ ਤੁਹਾਡੀ ਦਿੱਤੀ ਹਲ਼ਾਸ਼ੇਰੀ ਵੀ ਹੌਂਸਲਾ ਦਿੰਦੀ ਆ ਬਹੁਤ ਬਹੁਤ ਧੰਨਵਾਦ ਬਾਈ ਜੀ ❤️
Buhat wadia bro
Good y. Ji
Dhanwaad ji ❤️
Very good nili ravy
Dhanwaad bai ji
Raab bai houna nu taraki dava❤👍
Dhanwaad bai ji
sir kia than se checher wala doodh pee sakte 0:24 y he es ka koi nuqsan tu naime pakistani punjab se hoon
Bhot vadiaa
Thank u ❤️
ਬਾਈ ਜੀ ਮੱਝ ਬੱਚਾ ਭੁੱਲ ਗੲਈ ਪੁੱਛ ਕੇ ਦੱਸੀਂ ਵੀਰੇ
Very.nice.ji
Dhanwaad ji
ਬਾਈ ਸਾਵ ਨਾਲ ਗਾਪ ਮਾਰ ਦੋ ਮਿਹਨੇ ਪਜਾਹ ਨੀ ਹੁਦਾ
Good
Dhanwaad ❤️
❤❤
Dhanwaad ji
Ghar diya ladies tan neeche beth ke bartan saaf kari jandiya.
Waa bai teri soch
Bai yr jhuth kyu bolda yr 2 mahine to katt di katti. 50000 da dudh bai yr aina jhuth na bol. J tu roj da 15 kilo pyave ta 50000 da bannda. Jhuth na bol. Baki kamm vadiya tuhada. Pashu change aa. Bujurga n kujh v jhuth ni bolya. Veer roj 15 kilo pia devenge ta v 3 mahine ch piu 50 da. Te 15 kilo hajam ni kr sakdi chhoti katti.
Bai ji koi juth ni aa tusi ja k dekh k aa sakde ho maj da dudh 70 rupye kilo aa te je roj d 10 liter v paya ta 700 da ho gya te mhine da 21000 da iss hisaab nal 2.5 month da 50000 da ban da te 10 kilo dudh koi jada v ni aa baki jive jive katti vddi hundi aa uss saav nal dudh v vda dita janda
@@navjotbrarx veer 2 mahine to katt di katti dassi aa. Veer te pehle din to katti 10 kg hajm kar jaugi. Te. Fer majj choyi ni honi bss katti chhadd k behle. O rehna do. Rehan do. 😆 😆
@@manjeetchatha3999 bai ona ne keha k 3 month tak dudh peone aa 1 month tak nhi
ਜਿੰਨੇ ਪਾਲੀਆਂ ਹੋਣ ਓਨੂੰ ਹੀ ਪਤਾ ਹੁੰਦਾ ਵੀਰ ਐਵੇਂ commenta ਚ ਆਕੇ ਉਸਤਾਦ ਨੀ ਬਣੀ ਦਾ । ਨਾਲੇ ਚੰਗੀ progency ਦਾ ਬੱਚਾ ਵੱਡਾ ਹੁੰਦਾ odi capacity ਵੀ ਵੱਧ ਹੁੰਦੀ ਆ ਦੁੱਧ ਪਚੋਂਨ ਦੀ ।
ਬਾਕੀ ਬਾਈ ਦੀ ਮਿਹਨਤ ਨੂੰ ਸਲਾਮ । ਖਿੱਚਕੇ ਰੱਖੋ ਵੀਰ ਕੰਮ ਨੂੰ
@@brar-vk5hl ਬਹੁਤ ਵਧੀਆ ਗੱਲ ਕਹੀ ਆ ਬਾਈ ਜੀ ਤੁਸੀ ਬਾਈ ਹੋਰਾਂ ਦੇ ਫਾਰਮ ਤੇ ਜਾ ਕੇ ਆਓ ਤੁਹਾਨੂੰ ਆਪੇ ਪਤਾ ਲਗ ਜਾਣਾ ਵੀ ਅਸੀਂ ਝੂਠ ਬੋਲਿਆ ਹੈ ਕਿ ਸੱਚ ਪੂਰੀ ਵੀਡਿਓ ਦੇਖਿਓਂ ਬਾਈ ਜੀ ਬਹੁਤ ਮੇਲਿਆਂ ਵਿਚ ਇਨਾਮ ਜਿੱਤੇ ਆ ਇੰਨਾ ਦੀਆਂ ਮੱਝਾਂ ਨੇ ਬਹੁਤ ਮੇਹਨਤ ਵੀ ਕਰਦੇ ਆ ਤੇ ਪਸੂ ਬਹੁਤ ਸੋਹਣੇ ਤੇ ਤੰਦਰੁਸਤ ਆ ਬਾਈ ਹੋਰਾਂ ਦੀ ਮੇਹਨਤ ਬੋਲ ਦੀ ਆ ❤️
Buri tan halat han, 2 lakh da kyon 5 lakh da keh do. 2 lakh di job Karan wala bande da muh vekhya kadi. 😂😂😂
Servent will be servent salary doesn't matter
ਦੱਧ ਦੇ ਨਾਲ ਨਾਲ ਝੂਠ ਦਾ ਕੰਮ ਵੀ ਨਾਲ ਆ
Pa.gel..lok..
Attt o ji tusi
Thanks g