Hnji veere par verka nestle tan hun rate sahi dai rahi 8.5 rs per fat ae Kai jagha dodhi jan private nhi De rahe rate oh oka puka chakde othe apni v galti ae bahut dairy jo fat de hisab nal Rate daindya othe milk pao jan 5-10 veer mill k apna number lae lavo jinwe bani dairy ae 100 Kg te number dae daindi aa
@@DASHMESHDAIRY Bro 8.5 te v 6fat te masa 51rupee jnda and But O 95rupees ds rahe cc...Hun ghr ghr fat wali machine hai nhi..bahut jda 1 Ada half point fat da rakh hii jnde ji...
ਫਾਰਮ ਤਾਂ ਬਹੁਤ ਵਧੀਆ ਪਰ ਇੰਨਾ ਪੈਸਾ ਹਰ ਬੰਦਾ ਨਹੀਂ ਲਗਾ ਸਕਦਾ ਬਾਈ ਪੈਸੇ ਆਲੇ ਦਾ ਕੰਮ ਆ ਇਹੇ
ਪੈਸੇ ਨੂੰ ਸਲਾਮਾਂ
ਪੈਸੇ ਨਾਲ ਕੁੱਝ ਵੀ ਕੀਤਾ ਜਾ ਸਕਦਾ
ਬਹੁਤ ਸੋਹਣਾ ਫਾਰਮ ਪਰ ਜਿਆਦਾ ਤੋ ਜਿਆਦਾ ਦਰਖਤ ਚਾਹੀਦੇ ਨੇ
ਜਦੋ ਗਰਮੀ ਆਉਂਦੀ ਦਰੱਖਤਾਂ ਦੀ ਛਾਂ ਹੇਠ ਪਸ਼ੂ ਬਹੁਤ ਜਿਆਦਾ ਰਾਹਤ ਮਹਿਸੂਸ ਕਰਦੇ ਨੇ ਪੱਖੇ ਦੀ ਬਿਜਲੀ ਦਾ ਖਰਚਾ ਵੀ ਘਟਦਾ
Hnji bahar jagha bna rahe vedio dekho sari
ਵਤਨ ਵਾਪਸੀ ਤੋ ਵੱਡੀ ਕੋਈ ਖੁਸੀ ਨਹੀ ਹੈ।
Sahi kaha g
ਬਾਰੋ।ਨਾ।ਕੋਈ।ਆਏਆ।ਨਾ।ਕੋਈ।ਉਣਾ।ਪੀਆਰ।ਹੋਗੇ।ਜੇੜੇ।।
Aus to aa rahe 14 year baad pr shad k
ਮਨਜਿੰਦਰ ਵੀਰ ਜਿੱਥੇ ਵੀ ਵੀਡੀਓ ਬਣਾਨੇਉ ਤਾ ਇੱਕ ਛੋਟਾ ਜਾ ਮਾਇਕ ਰੱਖੋ ਤਾਂ ਜੋ ਅਗਲੇ ਦੀ ਅਵਾਜ਼ ਸਾਫ਼ ਸੁਣਾਈ ਦੇਵੇ ਬਾਕੀ ਵੀਰ ਹੋਰਾਂ ਦਾ ਫਾਰਮ ਬਹੁਤ ਸੋਹਣਾ ਲੱਗਿਆ
Mic haige c par cheta bull gya lijan da
Salute. Aa. Bai. Ji. Aap. Ji. Nu😊
ਪਲਵਿੰਦਰ ਡਾਕਟਰ ਬੜੀ ਆਲਾ
ਬਹੁਤ ਵਧੀਆ ਲਗਿਆ ਅਸੀ ਆਪਣੋ ਲਈ ਵੀ ਨਹੀ ਕਰਦਾ
ਬਾਈ ਸੌਂਕ ਬਹੁਤ ਵਧੀਆ ਲੱਗਾ ਪਰ ਇਹ ਸਭ ਕੁੱਝ ਤੁਹਾਡੇ ਤੋ ਬਿਨਾਂ ਮਿਟੀ ਹੈ ਪੈਹੇ ਕਮਾ ਕੇ ਪਰਿਵਾਰ ਲੈਕੇ ਪੰਜਾਬ ਪੱਕੇ ਪੈਰੀ ਮੁੜੋ ਤੇ ਹੋਰ ਤਗੜਾ ਕਾਰੋਬਾਰ ਬਣਾਉ। (ਬਿਨ ਮਰਦਾ ਸੁੰਨੇ ਮਹਿਲ ਮਾੜੀਆ)
💯
ਬਹੁਤ ਵਧੀਆ👍💯
ਸਾਡੇ।ਮਾਮਾ।ਜੀ।ਦਾ।ਫਾਰਮ।ਜੀ
Bahut vadiya farm ae
ਵਾਹ ਬਹੁਤ ਵਧੀਆ ਫਾਰਮ ਹੈ
ਸੋਕ।ਤਾ।ਵਿਚ ਰੇਕੇ।ਪੂਰਾ।ਹੁਦਾ।।
ਬਹੁਤ ਵਧੀਆ ਫਾਰਮ ਵੀਰ ਦਾ
ਬਹੁਤ ਵਧੀਆ ਫਾਰਮ ਵੀਰ ਜੀ
End kam kita veer ne salute kam karwaun wale nu te karn wale Mistri nu ruh khus hogi bai 🙏🙏❤️
Waheguru. Ji
ਬਹੁਤ ਹੀ ਵਧੀਆ ਫਾਰਮ ਹੈ ਅਸੀਂ ਵੀ ਬਣਾਇਆ ਹੈ ਛੋਟਾ ਜਿਹਾ,, ਪਰ ਇਸ ਫਾਰਮ ਨੂੰ ਵੇਖਕੇ ਤਾਂ ਰੂਹ ਹੀ ਖੁਸ਼ ਹੋਗੀ
Pls share vedio pics 9814929998
ਬਹੁਤ ਵਧੀਆ ਜੀ 🎉🎉❤
ਸਿਰਾਂ
Bhut badiya Bhai ji
Top quality beautiful farm
ਬਹੁਤ ਹੀ ਸੋਹਣਾ ਫਾਰਮ ਆ ਜੀ। ਪਰ ਪਸ਼ੂਆਂ ਲਈ ਇਕ ਖੁਲਾ ਗਰਾਉਂਡ ਵੀ ਹੋਵੇ ਤਾਂ ਹੋਰ ਵੀ ਵਧੀਆ ਹੋਉ ਜੀ ਜਿਸ ਵਿੱਚ ਪਸ਼ੂ ਭਜ ਨਠ ਕਰ ਸਕਣ।
ਬਹੁਤ ਵਧੀਆ ਜੀ
ਬਾ ਕਮਾਲ
Reej layi pyi aa bhra ne❤❤
BEST SUPERB EXCELLENT BUFFALO FARM IN PUNJAB , INDIA .
👌 👌 gajab ka farm sardar ji
Very nice veere
ਕਮਾਲ ਕਰਤੀ ਏ
Salam a Bai eho jehe lokan nu
❤.Very nice ji
Top top y ji
Ghent
Ajj takk da sira da farm aa ❤❤
Good job 👍
Beautiful. Farm
Waheguru ji 🙏🙏🙏🙏🙏
Beautiful form
ਭਰਾ ਤੁਹਾਡੀ ਗੋਤ ਮੱਲ ਅਸੀ ਵੀ ਮੱਲ ਆ ਅਸੀ ਫਿਰੋਜ਼ਪੁਰ ਤੋਂ
ਸਾਡਾ ਦਾਦਾ ਮੱਲ ਸੀ
@@pbdveterinary4171 ਠੀਕ ਆ ਭਰਾ ਬਾਕੀ ਫਾਰਮ ਬਹੁਤ ਵਧੀਆ ਪਰਮਾਤਮਾ ਚੜਦੀ ਕਲ੍ਹਾ ਕਰੇ
@@pbdveterinary4171 ਭਰਾ ਸਾਡੇ ਚਾਚੇ ਕਾ ਡੇਅਰੀ ਫਾਰਮ ਹੈਗਾ ਯੂ ਟਿਊਬ 'ਤੇ ਮੱਲ ਡੇਅਰੀ ਫਾਰਮ ਪਿੰਡ ਦਲਚੀ ਕੇ
Very very nice🎉🎉
Very very nice bro
Good Bro 🙏🤙
Very good bro
Good bro❤
Maan gye bhai
Sira
Good
Very good 👍
Good bro
Very good i like it this farm
Very nice
Very very very nice y
Very good farm ji
Punjab wale Lai hard
Punjab vich vi paisa lga k hi kr skda
Wow👍🏽
Super bro
Wah
❤❤❤
Please consult other successful farmers and university before construction of new dairy farm . Punjab has well developed commercial dairy farm
Ble ble
Good ❤
Veer nili rave rakh
Good job
Nice👍 form a
sira
❤️
So nice farm hobby + 10 peoples job
Vary,good,farm
Drkhht chahide pshua lyi vich
Hnji bahar jagha bana rahe aje new farm e start kita
ASI YE MALL AA PIND WATTU DIST SHRI MUKTSAR SAHIB TO HA
Veer g jo Australlia vastay Punjab vich product ਬਣਾਉਂਦੇ ਨੇ ਓਹਨਾਂ ਦੇ product plant di vi video bnaoo
Hnji koshish kara ge
@@DASHMESHDAIRY ok g
❣️❣️❣️
Australia he farm pa lendey Veer nu Punjab bun k Botha ta 🐃🐃😁😁. 🇨🇦🌎🇺🇸👍🏿
Y sawarn USA
👌👌👍
Good job . Par ki fida Farm da malak v America . Milk v Australia janda Punjab nu ki fida sirf Goha hi reh janda Punjab vich
Veer kine lonka nu rojgar ditta oh tan Punjab De ae ne
Bai dangra da Km ch Banda Ni Rhnda Km li ikela da vas da Ni ..
Nice video ❤❤❤
Love❤
Veer seman provid Kara do village Fatehpur near rurki
9814929998
NYC
👌👌👌👌💖💖💖💖💖💖 sukha mall
❤❤❤❤❤
Hindi mein bolo
96 nu sada laijo nahi band karan lage aan
Hun tan vaise e dairy te changa rate mill raha
Pji semen provide krado ge ajnala near amritsar
9814929998
Jithe Milk jnda os da proper dsoo..kina milk la skde...Sanu Gurdaspur Punjab ch milk da rate nhi mil reha...jis krke dairy farm fail hoo rahe ji..
Koi private farm ae product banaodi ae Amloh area vich e
@@DASHMESHDAIRY Bro Plz Os de Ek vedio bnaoo...Milk da mul paina Chahida...But pa nhi rhea
Hnji veere par verka nestle tan hun rate sahi dai rahi 8.5 rs per fat ae Kai jagha dodhi jan private nhi De rahe rate oh oka puka chakde othe apni v galti ae bahut dairy jo fat de hisab nal Rate daindya othe milk pao jan 5-10 veer mill k apna number lae lavo jinwe bani dairy ae 100 Kg te number dae daindi aa
@@DASHMESHDAIRY Bro 8.5 te v 6fat te masa 51rupee jnda and But O 95rupees ds rahe cc...Hun ghr ghr fat wali machine hai nhi..bahut jda 1 Ada half point fat da rakh hii jnde ji...
Kehda erea
Khana, amloh
Bai g Raka bull da original semen mil janda
Hnji 9814929998
🥈🥇🎖️🤲👍🏆👍👍👍👍👍💐💐💐💐
Good
Good
Good
Good