ਮਾਂ ਨੂੰ ਮਿਹਣੇ ਵੱਜੇ, ਪਿਓ ਦੀ ਜ਼ਮੀਨ ਵਿਕ ਗਈ, ਪਰ ਜੱਟ ਦੇ ਪੁੱਤ ਨੇ ਹੌਂਸਲਾ ਨੀਂ ਛੱਡਿਆ। Gulab Sidhu । Akhar

Поділитися
Вставка
  • Опубліковано 9 лют 2025
  • ਮਾਂ ਨੂੰ ਮਿਹਣੇ ਵੱਜੇ, ਪਿਓ ਦੀ ਜ਼ਮੀਨ ਵਿਕ ਗਈ |
    ਜੱਟ ਦੇ ਪੁੱਤ ਨੇ ਹੌਂਸਲਾ ਨੀਂ ਛੱਡਿਆ, ਅੱਜ ਅੰਬਰਾਂ ‘ਤੇ ਚਮਕਦਾ |
    ਸਿੱਧੂਆਂ ਦਾ ਮੁੰਡਾ ਹੈ ਯਾਰੀ ਦੀ ਮਿਸਾਲ |
    #gulabsidhu #gulabsidhuinterview #akhar
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

КОМЕНТАРІ • 463

  • @lakhvirsinghrai8728
    @lakhvirsinghrai8728 6 днів тому +1

    ਵੀਰ ਮੈਂ ਕਦੇ ਵੀ ਜਲਦੀ ਨਾਲ ਕਿਸੇ ਨੂੰ ਵੀ ਕੁਮੈਂਟ ਨਹੀਂ ਕਰਦਾ, ਪਰ ਇਹ ਵੀਰ ਤਾਂ ਉਮਰ ਕਰਕੇ ਮੇਰੇ ਤੋਂ ਕਾਫੀ ਛੋਟੇ ਹਨ, ਗੁਲਾਬ ਦੀ ਅਵਾਜ ਜਿਹੋ ਜਿਹੀ ਸਟੂਡੀਓ ਚ ਰਿਕਾਰਡ ਕੀਤੇ ਗਾਣਿਆਂ ਚ ਹੁੰਦੀ ਏ ਉਸੇ ਹੀ ਤਰਾਂ ਸਟੇਜ ਸ਼ੋਅ ਦੌਰਾਨ ਅਤੇ ਇੰਟਰਵਿਊ ਵਿੱਚ ਵੀ, ਕੋਈ ਫਿਲਟਰ ਨਹੀਂ , ਕੋਈ ਆਟੋ ਟਿਉਨਰ ਨਹੀਂ । ਜੀਓ ਵੀਰ ਰੱਬ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜੀ ❤

  • @mewagrewal1406
    @mewagrewal1406 5 місяців тому +25

    ਛੋਟੇ ਵੀਰ ਬਹੁਤ ਵਧੀਆ, ਤੇਰੀ ਕਮਜ਼ਾਬੀ ਲਈ। ਬਹੁਤ ਮੇਹਨਤ ਕੀਤੀ ਸੱਭ ਤੋਂ ਵੱਡੀ ਗੱਲ ਤੂੰ ਆਪਣੇ ਮਾ ਬਾਪ ਦਾ ਨਾਮ ਉੱਚਾ ਕੀਤਾ। ਰੱਬ ਹੋਰ ਤਰਕੀਆਂ ਬਖਸ਼ੇ। ਲਵ ਯੂ ਗੁਲਾਬ ਸਿੱਧੂ।

  • @Makhan-r1j
    @Makhan-r1j 5 місяців тому +69

    ❤ ਗੁਲਾਬ ਬਾਈ ਬਹੁਤ ਵਧੀਆ ਇਨਸਾਨ ਹੈ, ਬੁਲੰਦੀਆਂ ਤੇ ਪਹੁੰਚ ਕੇ ਵੀ ਆਮ ਇਨਸਾਨ ਹਨ ਪੈਰ ਨਹੀਂ ਛੱਡੇ, ਇੱਕੋ ਇੱਕ ਸਿੰਗਰ ਹੈ ਜਿਹੜਾ ਸਿੱਧੂ ਪਰਿਵਾਰ ਨਾਲ ਚਟਾਨ ਵਾਂਗ ਖੜੀਆ ਹੈ ਤੇ ਸਿੱਧੂ ਵੀਰ ਦੇ ਇਨਸਾਫ ਦੀ ਗੱਲ ਹਮੇਸ਼ਾਂ ਕਰਦਾ ਹੈ ਸੋਸਲ ਮਿਡੀਆ ਤੇ ਸਟੇਜ ਤੇ ਇੰਟਰਵਿਊ ਸਨੈਪ ਚੈਟ ਤੇ ਹਮੇਸ਼ਾਂ ਸਿੱਧੂ ਵੀਰ ਨੂੰ ਇਨਸਾਫ ਮਿਲੇ ਦੀ ਗੱਲ ਕਰਦਾ ਹੈ ❤

  • @jasveersingh1279
    @jasveersingh1279 5 місяців тому +15

    Single ਬੰਦਾ y ਗੁਲਾਬ ਜਿਸ ਦਾ ਇੰਟਰਵਿਊ ਬਿਨਾ skip ਕਰੇ ਵੇਖਿਆ ਜੰਦਾ bhot ਸੋਹਣਾ ਬੋਲਦਾ y ❤❤ love you ਗੁਲਾਬ bro

  • @NarindersinghGill-i9t
    @NarindersinghGill-i9t 5 місяців тому +14

    ਗੁਲਾਬ ਬਾਈ ਮੈਂ ਪੂਰਾ ਵੇਖਿਆ ਤੁਹਾਡੀ ਯਾਰੀ ਕਰਕੇ ਤੇ ਤੁਹਾਡੇ ਸਬਾਹ ਕਰੇਕੇ ਕਿੰਨੀਆਂ ਸੋਹਣੀਆਂ ਗੱਲਾਂ ਕਰਦੇ ਬਾਈ ਤੁਸੀ ਜਿਉਂਦੇ ਵੱਸਦੇ ਰਹੋ ਏਦਾਂ ਈ ਯਾਰੀਆਂ ਨਿਭਾਉਂਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਰੱਖਣ ਵੀਰ ਦੀ

  • @gurdeepgill1642
    @gurdeepgill1642 5 місяців тому +13

    ਗੁਲਾਬ ਸਿੱਧੂ ਬਾਈ ਬਹੁਤ ਚੰਗਾ ਲਗਾ ਦੇਖਕੇ ਮੈਂ ਸਾਰਾ ਪੋਡਕੈਸਟ ਦੇਖਿਆ ਵਾ (love you bai)

  • @kaintpunjabilokchannel3265
    @kaintpunjabilokchannel3265 4 місяці тому +4

    ਮੈਂ ਪੂਰਾ ਵੇਖਿਆ ਪੋਡਕਾਸਟ,,,ਅਸਲੀ ਯਾਰੀ ,ਮਾਂ ਪਿਓ ਦਾ ਸਤਿਕਾਰ,ਮਾਂ ਪਿਓ ਦਾ ਆਪਸੀ ਪਿਆਰ ,ਮਾਂ ਦਾ ਗੁਆਂਢਣ ਨੂੰ ਮਿਹਣਾ ਮਾਰਨ ਤੋਂ ਦਾ ਤਰੀਕਾ , ਪਿਓ ਦਾ ਪੁੱਤ ਲਈ ਚੰਗੇ ਭਵਿੱਖ ਲਈ ਹਮੇਸ਼ਾ ਨਾਲ ਖੜਨਾ , ਗੁਲਾਬ ਬਾਈ ਦਾ ਆਪਣੇ ਮਾਂ ਪਿਓ ਦੀਆਂ ਗੱਲਾਂ ਨੂੰ ਹਮੇਸ਼ਾ ਪੱਲੇ ਬੰਨ ਕਿ ਚੱਲਣਾ ,ਨਿਮਰਤਾ ਸਭ ਕਮਾਲ ਹੈ ,, ਦਿਲੋਂ ਦੁਆਵਾਂ ਜਿਊਂਦੇ ਵੱਸਦੇ ਰਹੋ -ਜਸਵੰਤ ਸਿੰਘ ਜੋਗਾ

  • @lakhvirkuar1808
    @lakhvirkuar1808 2 дні тому +1

    Gbu Gulab g 🙏❤️❤

  • @ranakangkang8599
    @ranakangkang8599 5 місяців тому +16

    ਮੇਰਾ ਕੋਈ ਭਰਾ ਹੈਨੀ ਮੈਂ ਗੁਲਾਬ ਸਿੱਧੂ ਵੀਰ ਦੀਆਂ ਇੰਟਰਵਿਊ ਦੇਖਦੀ ਰਹਿੰਦੀ ਆ । ਰੱਬ ਵੀਰ ਨੂੰ ਖੁਸ਼ ਰੱਖੇ ਆਪਣੇ ਭਰਾਵਾਂ ਵਰਗਾ ਲੱਗਦਾ ਰਹਿੰਦਾ ।

  • @baljeetbangawali2935
    @baljeetbangawali2935 5 місяців тому +14

    ਬਹੁਤ ਘੈਂਟ ਇਨਸਾਨ ਆ ਗੁਲਾਬ ਸਿੱਧੂ ਵੀਰ , ਇੰਟਰਵਿਊ ਵਿਨਟੈਜ਼ ਰੈਸਟੋਰੈਂਟ ਵਿੱਚ ਹੋਈ ਆ , ਗੁਲਾਬ ਦੇ ਪਿੰਡ ਕੋਲ ਆ ਜੋ

  • @NarindersinghGill-i9t
    @NarindersinghGill-i9t 5 місяців тому +14

    ਬਾਈ ਮੈਂ ਮਲੇਸ਼ੀਆ ਆ ਮੈਂ ਰਾਤ ਦੇ 2:30 ਵਜੈ ਤੱਕ ਪੂਰਾ ਇੰਟਰਵਿਊ ਵੇਖਿਆ ਬਾਈ ਬਹੁਤ ਵਧੀਆ ਲੱਗਾ ਇਕ ਵਾਰੀ ਵੀ ਏਦਾ ਨੀ ਲੱਗਾ ਵੀ ਛੱਡ ਯਾਰ ਹੋਰ ਕੁਝ ਵੇਖਦੇ ਆ ਬੁਹੁਤ ਵਧੀਆ ਲੱਗਾ ਇੰਟਰਵਿਊ ਵੇਖ ਕੈ ਬਾਈ ਵਾਹਿਗੁਰੂ ਭਲਾ ਕਰਨ ਵੀਰ ਦਾ ਤੇ ਹੋਰ ਤਰੱਕੀ ਬਖਸ਼ਣ ਵੀਰ ਨੂੰ

  • @AmritpalSingh-t4j
    @AmritpalSingh-t4j 5 місяців тому +12

    Love you ਗੁਲਾਬ ਬਾਈ

  • @sidhumonowaliya
    @sidhumonowaliya 5 місяців тому +11

    Menu raat de 2 vj gye gulab sidhu nu dekhde sunde jdo v mai bai diya gln sunda kde skip huda e nhi ❤love u ❤gulab Sidhu bai teriya gallan cho boht motivation mildi menu❤❤❤

  • @gursandhu13
    @gursandhu13 5 місяців тому +2

    ਘੈਂਟ ਵੀਰੋ ਬਹੁਤ ਸਿਰਾ ਬੰਦੇ ਸਾਰੇ ਗੁਲਾਬ ਵੀਰਾ ਮੈਨੂੰ ਏਦਾ ਲਗਦਾ ਜਿਵੇਂ ਮੇਰਾ ਸਕਾ ਭਰਾ ਹੋਵੇ❤❤। ਬਹੁਤ ਬਹੁਤ ਪਿਆਰ ਤੇ ਸਤਿਕਾਰ ਵੀਰੇ ❤❤

  • @Makhan-r1j
    @Makhan-r1j 5 місяців тому +17

    ❤ ਗੁਲਾਬ ਬਾਈ ਦੀਆਂ ਗੱਲਾਂ ਸੁਣ ਕੇ ਬਹੁਤ ਸਕੂਨ ਮਿਲਦਾ ਹੈ ❤

  • @DaraBajakhana.Official
    @DaraBajakhana.Official 5 місяців тому +9

    1:46:27 ਬਾਈ ਜੀ ਸਾਰਾ poddcast ਵੇਖੇ ਤੇ ਬਹੁਤ ਵਧੀਆ ਲੱਗਾ❤❤❤❤❤ ਭਾਵੇ ਮੈਂ ਵੀ ਅੱਜ ਬਹੁਤ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਕੋਈ ਕੰਮ ਨਹੀਂ ਕੋਈ ਪੈਸਾ ਨਹੀਂ ਤੇ ਕਰਜ਼ਾ ਵੀ ਸਿਰ ਤੇ ਬਹੁਤ ਆ ਤੇ ਕਿਤੇ ਪੈਰ ਵੀ ਨਹੀਂ ਲੱਗ ਰਹੇ ਪਰ ਬਾਈ ਦੀ ਕਹਾਣੀ ਸੁਣ ਕੇ ਲੱਗਾ ਕੇ ਆਪਾ ਵੀ ਕਦੇ ਕਿਸੇ ਦਾ ਨਾ ਮਾੜਾ ਕੀਤਾ ਤੇ ਨਾ ਕਿਸੇ ਦਾ ਮਾੜਾ ਸੋਚਿਆ ਤੇ ਆਸ ਆ ਰੱਬ ਮੇਰੇ ਲਈ ਨਹੀਂ ਤਾਂ ਮੇਰੇ ਬਚਿਆਂ ਲਈ ਹੀ ਜਿੰਦਗੀ ਚ ਕਿਸੇ ਨਾ ਕਿਸੇ ਰੂਪ ਚ ਆ ਕੇ ਕੁੱਝ ਚੰਗਾ ਜਰੂਰ ਕਰੂਗ਼ਾ 🙏🙏🙏🙏

  • @BikramjitSingh-ni8be
    @BikramjitSingh-ni8be 28 днів тому +1

    ❤❤

  • @jugrajsinghsidhu1551
    @jugrajsinghsidhu1551 5 місяців тому +7

    ਛੋਟੇ ਵੀਰ ਅੱਜ ਭਾਂਵੇ ਤੂੰ ਸਫਲ ਸਿੰਗਰ ਬਣ ਗਿਆ ਹੈ ਪਰ ਜਿਸ ਤਰੀਕੇ ਦਾ ਰਿਸਕ ਤੂੰ ਜਾ ਕਈ ਮੁੰਡੇ ਗਾਇਕ ਬਣਨ ਲਈ ਲੈ ਲੈਂਦੇ ਨੇ ਬਹੁਤ ਗਲਤ ਹੈ ਤੇਰਾ ਨਾਮ ਗ ਸਬਦ ਤੇ ਆਉਂਦਾ ਹੈ ਗ ਸਬਦ ਵਾਲੇ ਗਾਇਕ ਪਤਾ ਨਹੀ ਕਿੰਨੇ ਕ ਬਰਬਾਦ ਹੋਏ ਹੋਣਗੇ ਇਸ ਗਾਇਕੀ ਲਾਇਨ ਵਿੱਚ ਪਤਾ ਹੀ ਨਹੀ ਪਰ ਤੇਰੀ ਕਿਸਮਤ ਜਾ ਤੇਰੀ ਮਿਹਨਤ ਦਾ ਮੁੱਲ ਪੈ ਗਿਆ ਹੈ ਪਰ ਹੁਣ ਤੇਰੇ ਕੋਲ ਇਕ ਮੌਕਾ ਹੈ ਨੌਜਵਾਨਾ ਨੂੰ ਸਮਝਾਉਂਦਾ ਰਹੀ ਹਰੇਕ ਨੋਜਵਾਨ ਆਪਣੇ-ਆਪ ਨੂੰ ਇਸ ਤਰੀਕੇ ਨਾਲ ਕਾਮਯਾਬ ਹੋਣ ਲਈ ਕਦੇ ਵੀ ਆਵਦੀ ਜਾਇਦਾਦ ਨੂੰ ਨਾ ਵੇਚਣ ਕਿਉ ਇਹ ਗਾਇਕੀ ਹਰੇਕ ਬੰਦੇ ਨੂੰ ਕਾਮਯਾਬ ਨਹੀ ਬਣਾਉਦੀ ਹੈ

    • @AkashdeepSingh-p9z
      @AkashdeepSingh-p9z 5 місяців тому

      Veer ji gll tuhadi thik hai pr zindagi vich koi v km kro risk ta Lana painda kyoki jo kmm bnda kruga ohne pehla bnde da ghr khana fr kmm ne osse ghr nu uthe chkna so risk lana bhaut wadi gll aa koi wade dil wala hi krda eh kmm koi dukan hi khol lwo ohde vich soda pehla apne paisian da pona panida fr o sman vich k apa paise kathe krde aa koi v kmm aa ek war ghr khwona Pana fr oss kmm ne tuhanu khwona gll shi aa k sareyan di qismat Eko jhi nhi hundi j eda soch k bnda chle ta fr koi bnda kamyab nhi ho skda zindagi risk hi aa te risk hi zindagi aa

    • @jugrajsinghsidhu1551
      @jugrajsinghsidhu1551 5 місяців тому

      @@AkashdeepSingh-p9z ਛੋਟੇ ਵੀਰ ਮੈ ਤੇਰੀਆ ਕੁੱਝ ਗੱਲਾ ਨਾਲ ਸਹਿਮਤ ਹਾ ਤੁਸੀ ਇੱਕ ਦਿਨ ਟਾਇਮ ਕੱਢਕੇ ਗੂਗਲ ਕਰਕੇ ਵੇਖਣਾ ਕਿੰਨੇ ਬੰਦੇਆ ਦੀਆ ਕੈਸਟਾ ਆਈਆ ਸੀ ਉਹਨਾ ਵਿੱਚ ਅੱਜ ਕੋਈ ਨਾਮ ਨੂੰ ਵੀ ਜਾਣਦਾ ਹੈ ਮੈ ਆਪ ਮੇਰੀ ਰਿਸ਼ਤੇਦਾਰੀ ਵਿੱਚੋ ਗੁਰਮੇਲ ਨਾਮ ਇੱਕ ਬੰਦੇ ਦੀ ਕੈਸੇਟ ਆਈ ਸੀ ਉਸ ਸਮੇ ਦਾ ਬਰਬਾਦ ਹੋਈਆ ਮੁੜਕੇ ਨਹੀ ਉਠ ਸਕਿਆ ਹੈ ਛੋਟੇ ਵੀਰ ਰਿਸਕ ਲਾਉ ਪਰ ਉਹਨਾ ਜਿੰਨੇ ਨਾਲ ਤੁਸੀ ਬਰਬਾਦ ਹੋਣ ਤੋ ਬਚ ਸਕੋ ਕਹਿਣ ਦਾ ਭਾਵ ਜੇ ਸੋਡੇ ਕੋਲ ਦੋ ਲੱਖ ਰੁਪਿਆ ਪਿਆ ਡੇੜ ਲੱਖ ਦਾ ਰਿਸਕ ਲੈਣਾ ਚਾਹੀਦਾ ਹੈ ਇਹ ਵੀ ਕੋਈ ਸੱਚ ਨਹੀ ਹੈ ਪੈਸੇ ਤੋ ਗਾਇਕ ਨਹੀ ਬਣਦਾ ਹੈ ਸਿੱਧੂ ਮੂਸੇਵਾਲਾ ਜਾ ਇੱਕ ਨਵੀ ਹਰਮਨ ਛੱਤਾ ਅੰਤਾ ਦੀ ਗਰੀਬੀ ਵਿੱਚੋ ਉਠ ਕੇ ਗਾਇਕਾ ਬਣ ਚੁੱਕੀ ਹੈ

  • @pavitarbhangu2877
    @pavitarbhangu2877 4 місяці тому +1

    Love you gulab bai sarii interview dekhii a bhut ghnt c❤️❤️🙏🙏👌🏻👌🏻👌🏻 waiting for next interview

  • @ManjinderKaur-qp4gx
    @ManjinderKaur-qp4gx 5 місяців тому +3

    ਬਹੁਤ ਵਧੀਆ ਗੀਤ ਬਾਈ ਦੇ ਗੱਲਾਂ ਬਾਤਾਂ ਬਹੁਤ ਵਧੀਆ ਲੱਗਦੀਆਂ ਹਨ ਸਾਰੀ ਵਾਡੀਉ ਦੇਖੀ ਬਹੁਤ ਵਧੀਆ ਲੱਗਾ ਜੀ ❤❤❤❤❤❤❤

  • @maanpb13ala28
    @maanpb13ala28 5 місяців тому +4

    ਆਪਾਂ ਸਾਰੀ ਦੇਖੀ ਬਹੁਤ ਸੋਹਣੀ ਬਣੀ ਵੀਡਿਉ ਭਰਾ

  • @jeetsingh3172
    @jeetsingh3172 5 місяців тому +3

    ਬਾਈ ਪੂਰਾ ਪੋਡਕਾਸਟ ਦੇਖਿਆ।।।। ਸਿਰਾ ਗੱਲ ਬਾਤ ਗੁਲਾਬ ਬਾਈ।।।।❤❤❤

  • @tiwanasgroup1925
    @tiwanasgroup1925 5 місяців тому

    ਬਾਈ ਸਵਾਦ ਆ ਗਿਆ ਓਏ ਇੰਟਰਵਿਊ ਵੇਖ ਕੇ luv you gulab oye 👍👍👍👍👌👌👌👌

  • @loveybilling3603
    @loveybilling3603 5 місяців тому +11

    ਭੋਲਾ ਇਨਸਾਨ ਏ ਤਾਈ ਰੱਬ ਨੇ ਭਾਗ ਲਾਏ ਨੇ

  • @SinghBh-mu8wv
    @SinghBh-mu8wv 4 місяці тому

    ਮਾੜੇ ਦਾ ਸਾਥ ਦੇਈ ਈਗੋ ਨਾ ਲੈ ਕੇ ਆਈ ਕਦੇ ਵੀ ਮਨ ਚ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਤੱਤੀ ਵਾਹ ਨਾ ਲੱਗੇ ਇਹ ਫੁੱਲ ਹਮੇਸ਼ਾ ਖਿੜਿਆ ਰਵੇ ਗੁਲਾਬ ਦਾ

  • @PankajKumar-vz2wf
    @PankajKumar-vz2wf 4 місяці тому +1

    Ghaint bndaa yrr gulab bai❤

  • @jagroopbrar4487
    @jagroopbrar4487 5 місяців тому

    ਗੁਲਾਬ ਸਿੱਧੂ ਛੋਟੇ ਭਰਾ ਬਹੁਤ ਵਧੀਆ ਬਾਬਾ ਮੇਹਰ ਕਰੇ, ਲਵ ਯੂ ਆ ਜੱਟਾ ਰੂਪਾ ਗੋਲੇਵਾਲਾ,ਗੋਰਾ ਗੋਲੇਵਾਲੀਆ ਅੰਤਰਰਾਸ਼ਟਰੀ ਕਬੱਡੀ ਖਿਡਾਰੀ ❤❤❤

  • @GURI_DEAD_X
    @GURI_DEAD_X 5 місяців тому +1

    poore 1 ghante te 47 mint 5 second tkk dekheya ikk second lyi v kuj hor ni dekheya gulab bai love you❤️

  • @laddipadhrisdadapota5682
    @laddipadhrisdadapota5682 5 місяців тому +4

    ਲਵ ਯੂ ਗੁਲਾਬ ਵੀਰੇ, ਮੈ ਗੀਤਕਾਰ ਲਾਡੀ ਪੱਧਰੀ, ਬਹੁਤ ਵਧੀਆ ਲੱਗਿਆ

  • @nvi23
    @nvi23 3 місяці тому +1

    56:48

  • @DeepMtili
    @DeepMtili 4 місяці тому

    Love you gulab oye ...sirra gl baat ..end❤

  • @jagtarSinghdhaliwal-nu6su
    @jagtarSinghdhaliwal-nu6su 3 місяці тому

    Sirra ea bai diya gala,Bebe Bapu di love story ba kamal sach sucha banda lagda bai,Nazara aa giya gala sunke bai jiyonde wasde hasde raho sadha kise di nazar na lage tuhanu dosta nu ghar nu te ghar wali vi badia ave dosta di dosti na tode te ghar nu jode nake tode Dhanvaad ji

  • @DeepDevinder007
    @DeepDevinder007 4 місяці тому

    Veer sira banda gulaab 22.... Main vi saara podcast dekheya...j gulaab veer na vi kuch bolda main tan vi saara hi dekhna c....love gulaab 22 God bless.....and also love u ur parents.....siraa kraata 22

  • @SinghBh-mu8wv
    @SinghBh-mu8wv 4 місяці тому +1

    ਇਦਾਂ ਹੀ ਰਹੀ ਮੇਰਾ ਵੀਰ ਬਾਕੀ ਕਲਾਕਾਰ ਭਰਾ ਵੀ ਸਿੱਖਿਆ ਲਓ ਸਾਡੇ ਖਿੜੇ ਹੋਏ ਗੁਲਾਬ ਤੋਂ ਮਿਲਣ ਲਈ ਬਹੁਤ ਰੀਜ ਆਵਾਂਗਾ ਤੂੰ ਨਾ ਮਿਲਿਆ ਬਾਪੂ ਬੇਬੇ ਤੇ ਹੋਣਗੇ ਅੱਖਾਂ ਤੋਂ ਮੈਨੂੰ ਦਿਖਾਈ ਨਹੀਂ ਦਿੰਦਾ ਪਰ ਦਿਲ ਤੋਂ ਪੜ੍ਹ ਲਈਦਾ ਬੰਦੇ ਨੂੰ ਲਵ ਯੂ ਮੇਰੇ ਭਰਾ ਪਰਮਾਤਮਾ ਹੋਰ ਤਰੱਕੀਆਂ ਦੇਵੇ ਹਰ ਇੱਕ ਦਾ ਭਲਾ ਕਰਦਾ ਰਹੀਂ ਬਾਂਹ ਫੜਦਾ ਰਹੀ ਜੇ ਕੋਈ ਗਰੀਬ ਤੇਰੇ ਘਰ ਆਵੇ

  • @RajwinderKaur-z6w
    @RajwinderKaur-z6w 4 місяці тому

    Vry nice g mai pura podcast dekhya love you gulab bhaji ❤❤❤

  • @relaxingmusic4059
    @relaxingmusic4059 5 місяців тому

    Baut sohna lgeya interview sade bhra gulab da ❤ rabb chardikla bkshe tandrusti bkshe love you bhraa❤❤❤❤

  • @JagdeepSingh-t6e
    @JagdeepSingh-t6e 2 місяці тому +1

    Sara dekhea jatta
    Love u

  • @shivjeetsingh3746
    @shivjeetsingh3746 5 місяців тому +1

    ਬਾਈ ਸਾਰੀ ਇੰਟਰਵਿਊ ਵੇਖੀ ਨਜਾਰਾ ਆ ਗਿਆ ❤❤❤

  • @Jasneetkaur2001
    @Jasneetkaur2001 4 місяці тому

    ਘੈਂਟ ਬੰਦਾ ਗੁਲਾਬ ਬਾਈ ❤️bhot vdia bolda bai

  • @karamjitgarcha6402
    @karamjitgarcha6402 5 місяців тому +1

    Poori ghaint interview sirra Gulab sidhu jatta

  • @desivloger1484
    @desivloger1484 5 місяців тому +2

    ਹੀਰਾ ਬੰਦਾ ਗੁਲਾਬ ਬਾਈ love uਗੁਲਾਬ ਉਏ

  • @sharanbatth8918
    @sharanbatth8918 5 місяців тому +1

    Love you gulab oye jatta jionda vasda raha❤❤

  • @udariadeebandi
    @udariadeebandi 5 місяців тому +1

    ਬਾਈ ਬਹੁਤ ਖੂਬਸੂਰਤ love u❤

  • @SukhjinderSingh-ws5dw
    @SukhjinderSingh-ws5dw 5 місяців тому

    Yar es bande dyi galla sun ke rooh Khush ho jandi rabi rooh gulab bahut vadyiaa rooh ediyaa galla sun ke banda jina marji dukhi hove gallaa sun ke khush jo jnda wheguru ehnu hemsha khush rakhe eda hasda rave bhut pyara einsan aa

  • @PakkePindaAale
    @PakkePindaAale 5 місяців тому

    ਘੈਂਟ ਇਨਸਾਨ ❣️ ਵਾਹਿਗੁਰੂ ਜੀ ਮਿਹਰ ਕਰਨ ਇੱਕ ਦਿਨ ਗੁਲਾਬ ਬਾਈ ਨੂੰ ਗਾਣੇਂ ਦੇਣੇਂ ਆ ❣️ ਹੀਰਾ ਬੰਦਾ

  • @Aujlajanni
    @Aujlajanni 2 місяці тому

    one thing I like most about this podcast is that I just heard Gulag side talking.. very few people jo chup reh k dusre insan nu sun.n da patience rakhde bhut vida podcast

  • @jassgrewal4558
    @jassgrewal4558 5 місяців тому

    bhai full dekhaa siraa gl bat aa bro👌👌♥️♥️love uu gulab oye😁

  • @hardeepsinghsandhu8321
    @hardeepsinghsandhu8321 5 місяців тому +20

    ਗੁਲਾਬ 22 ਹੀਰਾ ਬੰਦਾ ਇਕ ਹੀ ਬੰਦਾ ਜੋ ਸਹੀ ਯਾਰ ਬਣ ਕੇ ਨਿਤਰਿਆ ਸਿੱਧੂ ਦਾ ਦਿਲੋਂ ਨਾਲ ਸਿੱਧੂ ਫੈਮਿਲੀ ਦੇ

  • @RajinderKaur-dg3yk
    @RajinderKaur-dg3yk 5 місяців тому +1

    Very good galbat ek singr di sachi dastan.

  • @SukhpreetSinghsidhu-hv2kv
    @SukhpreetSinghsidhu-hv2kv 5 місяців тому +2

    ਲਵ ਯੂ ਗੁਲਾਬ ਓਏ from ਭਦੌੜ

  • @Jaswinderkaur-ll2uw
    @Jaswinderkaur-ll2uw 2 місяці тому

    Full interview dekhya bhout ghaint see gulab sidhu veer de sare interview dekhi de jime sidhu mossewale veer de dekhde see

  • @Gillsaab358
    @Gillsaab358 5 місяців тому +2

    ਬਹੁਤ ਸਾਰਾ ਪਿਆਰ ਗੁਲਾਬ ਬਾਈ ♥️

  • @everythinghere1555
    @everythinghere1555 5 місяців тому +1

    Love u gulab veer vadia bnda viah te mileya c main veer nu

  • @desiblogger3596
    @desiblogger3596 Місяць тому

    sira🎉 pura dekhya
    love u gullab bai

  • @Sajan-n7z
    @Sajan-n7z 5 місяців тому

    Siraaa Lata gulab 22
    Love u sidhu 22❤

  • @SinghSidhu-f4r
    @SinghSidhu-f4r Місяць тому

    Love you gulab ajj dooji baar sara dekh lia

  • @preetdoda6538
    @preetdoda6538 5 місяців тому +1

    ਗ਼ੁਲਾਬ ਬਾਈ ਬਹੁਤ ਵਧੀਆ ਇਨਸਾਨ ਆ❤❤

  • @rajanaulakh7933
    @rajanaulakh7933 4 місяці тому

    Bhut swaad aya interview dekh ke. Ghaint banda lab u gulaab vr oye❤

  • @Makhan-r1j
    @Makhan-r1j 5 місяців тому +2

    ❤ ਵਾਹਿਗੁਰੂ ਜੀ ਗੁਲਾਬ ਬਾਈ ਸਾਰੇ ਪਰਿਵਾਰ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @LakhwinderSingh-tc5cy
    @LakhwinderSingh-tc5cy 5 місяців тому +1

    ਸਾਰਾ ਦੇਖਿਆ ਗ਼ੁਲਾਬ ਬਾਈ

  • @KhairaCollection
    @KhairaCollection 4 місяці тому

    ਲਵ ਯੂ ਗੁਲਾਬ ਬਾਈ

  • @rahuldhiman-b9v
    @rahuldhiman-b9v 4 місяці тому

    Love you gulab sidhu bai ❤❤ gaint gal baat aa bai yr tari❤❤

  • @bansianaale8175
    @bansianaale8175 5 місяців тому +2

    asi bai sara dekhya love u gulab oye

  • @PB-31.jetha.chacha.
    @PB-31.jetha.chacha. 5 місяців тому

    Full interview dekhi bai bhut vidya. Dilo gala ketea sun ke bhut vidya lagea love u gulab bai

  • @taranvirsidhusidhu1211
    @taranvirsidhusidhu1211 5 місяців тому +6

    2.ਸਾਂਭ ਹੋਇਆ ਨਾ ਮਾੜੀਆਂ ਸਰਕਾਰਾਂ ਤੋਂ,
    ਖ਼ੌਫ਼ ਹੋ ਗਿਆ ਸੀ ਕਲਮ ਦੇ ਵਾਰਾ ਤੋਂ।
    ਮਾਰ ਵੈਰੀਆਂ ਦਾ ਪੂਰਾ ਹੋਇਆ ਨਾ ਮਨਸੂਬਾ,
    ਹਵੇਲੀ ਮੂਸੇ ਦੀ ਬਣੀ ਅੱਜ ਅੱਠਵਾਂ ਅਜੂਬਾ।
    ਆਪ ਹੋ ਗਿਆ ਅਮਰ ਸਿੱਧੂਆਂ,
    ਪਰਛਾਵਾਂ ਮਾਪਿਆ ਦਾ ਫੈਨਾ ਨੂੰ ਬਣਾ ਗਿਆ।
    ਟਿੱਬਿਆਂ ਚੋਂ ਨਿਕਲਿਆ ਕੋਹਿਨੂਰ ਸੀ,
    ਕੱਕੇ ਰੇਤੇ ਦਾ ਵੀ ਮੁੱਲ ਪਾ ਗਿਆ।
    ਟਿੱਬਿਆਂ ,, ,, ,, ਸੀ,
    ਕੱਕੇ ,, ,, ,, ਗਿਆ।

  • @GORA.JANAL1313
    @GORA.JANAL1313 4 місяці тому

    GORA JANAL LOVE YOU GULAB SIDHU AND SIDHU MOOSE WALA LOVE YOU BROTHER THNKS ASI SARI ENTERVIW SUNI A BROTHER LOVE YOU ❤️ WAHEGURU JI KIRPA KRE BROTHER ALL FAMILY BRO LOVE YOU ❤️

  • @HarmanSingh-n9h
    @HarmanSingh-n9h 5 місяців тому +1

    I support you 💪🏼❤❤❤ nice person Dil 💓 da clean muda ❤

  • @jatinderwalia3802
    @jatinderwalia3802 5 місяців тому +2

    ਇੱਕ ਗੱਲ ਨੋਟ ਕਰੀ ਕਿਸੇ ਨੇ .......
    .
    ਧੱਕੇ ਖਾਂ ਕੇ ਬੰਦਾ ਕਿਨਾਂ strong ਹੋ ਜਾਂਦਾ .
    Duniya dari samaj aa jandi aa..

  • @ParvKarnwal
    @ParvKarnwal 4 місяці тому

    Bai nazara aa gya pta nhi lgya time da ik mint v skip nhi krya ❤❤ love u gulab veere

  • @sukhchainkaur5515
    @sukhchainkaur5515 5 місяців тому

    Love you gulab veere sara interview vhkya verre god bless you all veere baba g tarikkiya
    den sarya nu g 🙏🙏🙏

  • @mewagrewal1406
    @mewagrewal1406 5 місяців тому +1

    ਮੈਂ ਵੀ ਛੋਟੇ ਵੀਰ ਬਠਿੰਡੇ ਤੋਂ ਹਾ, ਕਦੇ ਸਬੱਬ ਬਣਿਆ ਤਾਂ ਜਰੂਰ ਮਿਲਾਂਗੇ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ।

  • @buttakhan2255
    @buttakhan2255 5 місяців тому +1

    Sidhu mosewala ustaad zindabad zindabad zindabad zindabad 💪💪💪💪

  • @satwindersingh4817
    @satwindersingh4817 5 місяців тому +8

    ਗੁਲਾਬ ਭਾਈ ਬਹੁਤ ਵਧੀਆ ਇੰਨਸਾਨ ਹੈ

  • @sandhupasiana2883
    @sandhupasiana2883 5 місяців тому

    22 da mai ajj pehli waar interview dekhiya. Sachi mere warga 22.bahut hi nice hurt touching banda.lub ju aa 22❤❤

  • @loveybilling3603
    @loveybilling3603 5 місяців тому

    ਸਾਰਾ ਦੇਖਿਆ ਵੀਰੇ love you❤❤

  • @jassrai6626
    @jassrai6626 5 місяців тому

    Shabaad aa janda bhai diyn galln sonke love you hogea bhai gulab tere nal har podcast pura dekhiida bhai oye❤❤❤❤❤❤❤❤❤❤❤❤

  • @chamanpreetchattha3798
    @chamanpreetchattha3798 5 місяців тому

    End tak ਝੱਲਿਆ bai thunu haha😂 love you gulab oye 🙏🏻

  • @RDEEPSINGH-w7h
    @RDEEPSINGH-w7h 5 місяців тому

    Bai sira c gala bata te bebe bapu da pyar hamesha inj hi baneya rahe ❤❤❤❤❤

  • @HarrySidhu271
    @HarrySidhu271 5 місяців тому

    Gulab bai bhut vdia banda. Dil da saf aw bhai apna. Waheguru ji bai nu chardi kla ch rakhe❤

  • @BaljitJhaloor-iy9ng
    @BaljitJhaloor-iy9ng 4 місяці тому

    ਬਹੁਤ ਵਧੀਆ ਵੀਰੇ

  • @kamaldhaliwal7220
    @kamaldhaliwal7220 3 місяці тому

    Love you aa gulab veeraa ❤

  • @jassugarments393
    @jassugarments393 5 місяців тому

    ਲਵ ਯੂ ਗੁਲਾਬ ਓਏ ❤❤❤❤

  • @sajanpb32
    @sajanpb32 5 місяців тому +1

    Sache dil wala a gulab sidhu

  • @PawandeepKaur-u4u
    @PawandeepKaur-u4u 4 місяці тому

    Gaint gal bat gulab oei❤❤❤❤

  • @Boutique_harman
    @Boutique_harman 5 місяців тому

    ਸਾਰਾ ਦੇਖਿਆ 🎉🎉❤❤

  • @burjawalaraj4603
    @burjawalaraj4603 5 місяців тому +1

    ਮੈ ਪੋਡਕਾਸਟ 4 ਵਾਰੀ ਦੇਖਿਆ ਦਿੱਲ ਕਰਦਾ ਵਾਰ ਵਾਰ ਦੇਖਾ ❤❤

  • @Nonunonu-yk2yp
    @Nonunonu-yk2yp 5 місяців тому

    mnu video bhut sohni lgi veer❤️mai 3,4 dina ch dakhi a 'but dakhi sari a 'bhut vdiya galla kriya 👍gulab sidhu y ne❤️

  • @deepgagan9426
    @deepgagan9426 5 місяців тому +1

    Love u gulab bai 😍😘😘😘😘

  • @Joban-wp6wx
    @Joban-wp6wx 5 місяців тому +1

    Very nice ❤

  • @SemiBraich
    @SemiBraich Місяць тому

    Sirra love u gulab y❤

  • @preetmahi1258
    @preetmahi1258 22 дні тому

    Love u Gulab Y &Love U Mooseee

  • @Navpreetsandhu00
    @Navpreetsandhu00 5 місяців тому

    Gulab sidhu veer bhot vadia bnda a eh glanna vi bhot vadia krde ne ena struggle vi bhot kita va Raab ehna nu hamesha khush rkhe tarikea bkhshe😊sarre veer bhot vadia va

  • @amarjitbhinder2396
    @amarjitbhinder2396 23 дні тому

    Pura vakhia bai love you gulab bai

  • @sachushooter4456
    @sachushooter4456 5 місяців тому

    Bhai m sara dekhya h gulb veere n lov u ❤❤ Haryne to

  • @komalphoto
    @komalphoto 4 місяці тому

    love u gulab bai sare dekhe

  • @amritpalaujla1265
    @amritpalaujla1265 4 місяці тому

    ਸਿੱਧੂ ਹਰ ਥਾ ਤੇ ਨਾਲ ਰੱਖਦਾ ਸੀ ਪਿਸਟਲ ਪਰ ਦਲੇਰ ਸੀ ਜੱਟ ਉ ਤਾ ਖਾਲਿਸਤਾਨ ਵਾਰੇ ਵੀ ਸਿੱਧਾ ਬੋਲਿਆ ਸੀ ਮੱਕੜ ਦੀ ਸ਼ਾਇਦ ਰਤਨ ਦੀ ਇੰਟਰਵਿਊ ਵਿਚ ਨਹੀ ਕੋਈ ਕਲਾਕਾਰ ਨੀ ਬੋਲਦਾ ਡਰ ਦਾ ਸਿੱਧੂ ਦੇ ਜਾਣ ਮਗਰੋਂ ਕੋਈ ਕਲਕਾਰ ਨੀ ਖੜਿਆ ਨਾ ਆਰ ਨੇਤ ਨਾ ਗੋਨੇਆਣੇ ਆਲਾ ਮਾਨ ਨਾ ਕਰੋਲੇ ਆਲਾ ਮਾਨ ਨਾ ਅਫ਼ਸਾਨਾ ਖਾਨ ਡਰਦੇ ਇਨਸਾਫ ਲਈ ਵੀ ਨੀ ਬੋਲਦੇ ਡਰ ਦੇ ਕੱਲਾ ਬਸ ਅੱਜ਼ ਤੱਕ ਕੱਲਾ ਗੁਲਾਬ ਸਿੱਧੂ ਖੜਿਆ ਏ ਬਾਈ ਇਨਸਾਫ ਲਈ ਵੀ ਬੋਲਦਾ ਏ

  • @HardeepBhangu-o6h
    @HardeepBhangu-o6h 4 місяці тому

    Y sara podcast bht vdia c ❤❤❤

  • @jagjitkaur4323
    @jagjitkaur4323 3 місяці тому

    Vry niçe bro❤

  • @jaswinderpaldhaliwal3412
    @jaswinderpaldhaliwal3412 5 місяців тому +1

    Love you gulab Sidhu 🇨🇦

  • @lazaratwal9798
    @lazaratwal9798 5 місяців тому

    Love you gulab bai ❤❤❤❤ End gal bat❤