Boht hi vdia paunch kiti gyi punjab made channel wllo bhana sidhu nu bula k nhi t ajj kll t shikke chokea nu bula k chuglia hi chldia rehndian..boht dhanwaad bai thoda es video lyi 🙏🏻❤️
Khalsa tan kahd da punjab ni khadha ppl are two face now days witch is sad it’s that day is not far away that ppl got deported from us watch the whole game is changing
Wha ji sare rate pata bai nu bai sade side ta 11000 nu ne dode oh v made pichle 4 month to .nale eh jharkhand vich koi puchda nhi c una loka nu 2014 ch oh lok sale karan lage ne sale ekle ekle garh ch gaddian chaki firde ne sale bhaiye je . Sala vdia maal sale karde ne us pase de lok
Bhana veer hamesha hi sahi bolde hai. But veere meri ikk request hai k jehre lok Wapis Punjab auna chonde hai plz ohna di v help krrya kro sare. Thank you 🙏
lakhe sidhane bai kol ena gala lyi tym nhi oh yodha banda oh eh podcasts karn di bjaye ohi tym panjab di kise ldayi layi use krda kde v eho j podcaster te baithea dekhea kde oh yodha eh bande hwa da rukh dekh chaln wale aa
Bhane sidhu nu power ch auna chaida power like bhane sidhu nu kise bade mantri di ladki nal vyh kra k oh kudi da sara biodata gupat rakhna chaida fr koi sarkar ni thohada kuch v glt kr sakdi tusi punjab nu boht kuch de rahe o❤
ਡੱਲੇਵਾਲ ਸਾਹਿਬ ਜੀ ਦੀ ਸਿਹਤ ਲਈ ਸਾਰੇ ਵੀਰ ਅਰਦਾਸ ਕਰੋਂ ਪੰਜਾਬ ਦੇ ਹੋਂਦ ਦੀ ਲੜਾਈ ਲੜ ਰਿਹਾ ਹੈ
❤ ਭਾਨਾ ਸਿੱਧੂ ਨੂੰ ਪਸੰਦ ਕਰਨ ਵਾਲੇ ਲਾਇਕ ਕਰੋ❤
Boht hi vdia paunch kiti gyi punjab made channel wllo bhana sidhu nu bula k nhi t ajj kll t shikke chokea nu bula k chuglia hi chldia rehndian..boht dhanwaad bai thoda es video lyi 🙏🏻❤️
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
Prodcast iho jiha hona chaida hai👍👍
*🙏❣️ਅੱਜ ਦਾ ਵਿਚਾਰ❣️🙏*
*ਜ਼ਿੰਦਗੀ ਸ਼ੀਸ਼ੇ ਦੀ ਤਰ੍ਹਾਂ ਹੁੰਦੀ ਹੈ।ਜੇਕਰ ਤੁਸੀਂ ਮੁਸਕਰਾਉਂਦੇ ਹੋ, ਤਾਂ ਉਹ ਵੀ ਮੁਸਕਰਾਉਂਦੀ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਕਿਸਾਨ ਮਜ਼ਦੂਰ ਏਕਤਾ ਸਿੱਧੂਪੁਰ ਜ਼ਿੰਦਾਬਾਦ
ਭਾਨਾ ਬਾਈ ਬਹੁਤ ਘੈਂਟ ਬੰਦਾ ਮੈਂ ਫੇਸ ਤੋਂ ਫੇਸ ਮਿਲਿਆ ਹੋਇਆ ਇਨ੍ਹਾਂ ਨੂੰ ❤️❤️❤️
❤❤❤
ਕਮਲ ਬਾਈ ਜੀ ਇੱਕ podcast ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਦੇ ਨਾਲ ਜਰੂਰ ਕਰੋ ਜੀ 🙏🏻🙏🏻
❤❤❤❤❤
Bilkul Sahi kiha y tuci.
ਸ਼੍ਰੀਮਾਨ ਜੀ ਸਤਿ ਸ੍ਰੀ ਅਕਾਲ🙏 ਤੁਹਾਡਾ ਬੋਲਣ ਦਾ ਅੰਦਾਜ਼ ਬਹੁਤ ਵਧੀਆ ਹੈ ❤️ Too
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਬਾਈ ਜੀ ਭਾਰਤ ਲਈ ਸਿੱਖਾਂ ਨੇ ਬਹੁਤ ਕੁੱਝ ਕਰਕੇ ਦੇਖ ਲਿਆ ਹੁਣ ਆਵਦੇ ਪੰਜਾਬ ਲਈ ਕਰੋ ਜੋ ਕਰਨਾ।
ਗੁਰੀ ਬਰਾੜ ਮੈਲਬੌਰਨ ਤੋਂ 🇦🇺
Kamal bai vi sira hi question krda salute a bai 🎉🙏 jawa sai gla krda bai💯
Bhane sidhu veer dhyan sarian galla sachiyan ne👍👍, God bless you👍 🙏🙏
ਵਾਹਿਗੁਰੂ ਜੀ
Bhana sidhu❤ absolutely right
Hun mere koll night de 11 10pm hu ge a veer thuda podcast kall dekha ge veer ji oka ❤❤❤❤❤❤❤❤❤❤❤❤❤❤❤❤❤❤
Sat Sri akal bai ji 🙏🏻 ❤good information 👌👌👌
ਬਈ ਕੋਸ਼ਿਸ਼ ਕਰਨੀ ਚਾਹੀਦੀ ਇਹੋ ਜਿਹੀਆ ਫਿਲਮਾਂ ਜਰੂਰ ਚਲਣ ਕਿਉ ਕਿ ਫ਼ਿਲਮ ਬਣਾਉਣ ਲਈ ਖ਼ਰਚਾ ਬਹੁਤ ਹੁੰਦਾ ਬਾਕੀ ਰਹੀ ਗੱਲ ਲੋਕਾ ਤੱਕ ਫ਼ਿਲਮ ਪਚਾਉਣ ਦੀ ਗੱਲ ਫ਼ਿਲਮ ਦਾ origional print ਦਿਓ ਪਿੰਡਾਂ ਵਿੱਚ ਸਕਰੀਨ ਲੱਗਾ ਕੇ ਫ਼ਿਲਮ ਦਿਖਾਈ ਜਾਉ
Veer bohat sohna kmm karn daya va chak ka rakh aapa tare nall ❤🙋💯
Waheguru ji
ਫੱਕਰ ਬੰਦਾ ਬਈ ਭਾਨਾ ਸਿੱਧੂ ਯਾਰ ਪੂਰਾ ਭਾਈ ਤੂੰ ਵੀ ਬਹੁਤ ਸਕੈਡ ਬੰਦਾ
❤Keep it up bro ... Punjab made dia hor video cheak kro tuhanu sari information videos milan gia so keep supporting ❤
Ma triya Sarii video theek da bai ji bhoht cra Hundia ne❤❤ love ❤❤ u bai
ਬਾਈ ਤੁਸੀਂ ਰੁਦਰਾਕਸ਼ ਗਰੁੱਪ ਦੀ ਗੱਲ ਕੀਤੀ ਆ ਸੱਚੀ ਬਹੁਤ ਵੱਡੇ ਚੋਰ ਆ ਸਾਡੇ ਵੀ ਪੈਸੇ ਫਸੇ ਸੀ ਮੈਂ ਬਾਈ ਆਪਣੇ ਇੱਕ ਮਿੱਤਰ ਨੂੰ ਲੈਕੇ ਗਿਆ ਓਹਨੂੰ ਸਿੱਧਾ ਕਹਿਤਾ ਸੀ ਪੈਸੇ ਮੋਡ ਫੇਰ ਇੱਥੋ ਬਾਹਰ ਨਿਕਲਣਾ ਦਫਤਰ ਚੋ ਨਹੀ ਇੱਥੇ ਜੁੱਤੀ ਵੀ ਫਿਰੂਗੀ ਬੇਜਤੀ ਵੀ ਕਰੂਗਾ ਯਕੀਨ ਮੰਨਿਓ ੨ ਘੰਟੇ ਚ ੧੨ ਲੱਖ ਰੁਪਿਆ ਕੈਸ਼ ਲੈਕੇ ਵਾਪਿਸ ਆਇਆ ਇਹ ਸਭ ਜੁੱਤੀ ਦੇ ਯਾਰ ਆ
ਬਾਈ ਭਾਨਾ ਸਿੱਧੂ ਬਹੁਤ ਸੋਹਣਾ ਕੰਮ ਕਰ ਰਿਹਾ ਨੌਜਵਾਨਾ ਨੂੰ ਸਾਥ ਦੇਣ ਦੀ ਲੋੜ ਆ ਵਾਹਿਗੁਰੂ ਮੇਹਰ ਕਰੇ 👏🏻
Ik Ik Gall Sahi Ae ❤❤❤👏🏻👏🏻👏🏻👏🏻
Kamal veer sidhu veer Ghar parwar mom dad thik ne thude ❤❤
ਵੀਰ ਖੇਤੀਬਾੜੀ ਤੋਂ ਵਧੀਆ ਕੋਈ ਕੰਮ ਨਹੀਂ ਹੈ ਦੁਨੀਆਂ ਵਿੱਚ, ਸਭ ਤੋਂ ਵੱਧ ਪੈਸਾ ਖੇਤੀਬਾੜੀ ਵਿੱਚ ਹੈ । ਕਿਉਂਕਿ 4-6 ਮਹੀਨੇ ਵਿੱਚ ਹੀ ਤੁਹਾਡੇ ਪੈਸੇ ਦੋ ਗੂਨਾ ਤੋਂ ਤਿੰਨ ਗੂਨਾ ਹੋ ਜਾਂਦੇ ਹਨ।
ਪੰਜਾਬ ਦਾ ਖੇਤੀਬਾੜੀ ਦੀ ਸਿਰਫ਼ ਇੱਕ ਹੀ ਸਮਸਿਆ ਹੈ ਉਹ ਹੈ ਘੱਟ ਜਮੀਨਾਂ ਹੁਣ ਕੋਈ ਵੀ ਸਰਕਾਰ ਜਮੀਨ ਤਾਂ ਵਧਾ ਨਹੀਂ ਸਕਦੀ ਜੇ ਸਰਕਾਰ MSP ਦੇ ਵੀ ਦਿੰਦੀ ਹੈ ਤਾਂ ਵੀ ਆਉਣ ਵਾਲੇ 20-25 ਸਾਲ ਬਾਦ ਸਿਰਫ਼ ਵੱਡਾ ਜਮੀਨਦਾਰ ਹੀ ਬਚੇਗਾ ਛੋਟਾ ਜਮੀਨਦਾਰ ਤਾਂ ਕਿਸੇ ਵੀ ਹਾਲ ਵਿੱਚ ਨਹੀਂ ਬਚੇਗਾ ਦੁਨੀਆਂ ਦੇ ਜਿਹੜੇ ਵੀ ਦੇਸ਼ ਤਰੱਕੀ ਕਰ ਚੁੱਕੇ ਹਨ ਕਿਸੇ ਵੀ ਦੇਸ਼ ਵਿੱਚ ਛੋਟਾ ਜਮੀਨਦਾਰ ਨਹੀਂ ਹੈ ਫ਼ੇਰ ਚਾਹੇ ਉਹ Canada ਹੋਵੇ America Australia Newzealand ਜਾਂ China ਹੋਵੇ। 🙏
Price of land not same 😂
@sonusandhu922 Price of Land da ki Matlab main Samjha nhi??
MP ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ 🦅
❤❤
ਖਾਲਿਸਤਾਨ ਜ਼ਿੰਦਾਬਾਦ
KHALISTAN ZINDABAD
Khalsa tan kahd da punjab ni khadha ppl are two face now days witch is sad it’s that day is not far away that ppl got deported from us watch the whole game is changing
❤
ਸਤਿ ਸੀ ਅਕਾਲ ਵੀਰ ਜੀ ਦਬੁਈ ਵਾਲੇ ਜੀ 🇦🇪🙏
ਬਾਈ ਇਹ ਗੱਲ ਨਾ ਕਰੋ ਕਿ ਲੋਕ ਚੰਗੀ ਚੀਜ਼ ਨਹੀਂ ਸੁਣਦੇ!! ਬਹੁਤ ਲੋਕ ਨੇ ਬਾਈ ਜੀ ਜੋ ਚੰਗੀਆਂ ਚੀਜ਼ਾਂ ਸੁਣਦੇ ਨੇ ਅਤੇ ਸੁਣਨਾ ਵੀ ਚਾਹੁੰਦੇ ਨੇ!! ਜਿਵੇਂ ਕਿ ਹੁਣ ਤੁਹਾਡਾ ਇਹ ਪੌਡਕਾਸਟ ਸੁਣ ਰਹੇ ਆ ਜਾਂ ਏ ਬਾਈ ਅਮਨ ਔਜਲਾ ਪੌਡਕਾਸਟ ਕਰਦਾ ਏ ਸੋ ਲੋਕ ਬਹੁਤ ਪਸੰਦ ਕਰਦੇ ਨੇ ਤੁਹਾਡਾ ਪੌਡਕਾਸਟ ਜਾਂ ਅਮਨ ਬਾਈ ਵਾਲਾ ਪੋਡਕਾਸਟ!!
ਵੀਰੇ ਜਿਹੜੀ ਗੱਲ ਤੁਸੀਂ ਕਰਦੇ ਸੀ ਕਿ ਲੋਕ ਦੇਖਦੇ ਨੇ ਅਤੇ ਚੈਨਲਾਂ ਵਾਲੇ ਦਿਖਾਉਂਦੇ ਨੇ!! ਫਿਰ ਵੀਰੇ ਐਵੇਂ ਤੇ ਬਹੁਤ ਲੋਕ ਪੋਰਨ ਦੇਖਣਾ ਪਸੰਦ ਕਰਦੇ ਨੇ ਫਿਰ ਪੋਰਨ ਨੂੰ ਸ਼ਰੇਆਮ ਤੇ ਨਹੀ ਕੀਤਾ ਜਾ ਸਕਦਾ!!
ਬਿਲਕੁਲ ਲੋਕਾਂ ਦੀ ਪਸੰਦ ਦਾ ਕੰਮ ਕਰਨਾ ਚਾਹੀਦਾ ਏ ਪਰ ਸੇਮ ਟਾਇਮ ਪਾਡਕਾਸਟ ਕਰਨ ਤੋ ਬਾਅਦ ਜਦੋਂ ਤੁਸੀਂ ਘਰ ਜਾਓ ਤੁਹਾਨੂੰ ਵੀ ਸਖੂਨ ਮਿਲਣਾ ਚਾਹੀਦਾ ਏ ਕਿ ਮੈਂ ਸਹੀ ਕੰਮ ਕਰਕੇ ਆਇਆ ਹਾਂ!!
ਜੇ ਮੈਂ ਅੱਜ ਪੌਡਕਾਸਟ ਰਾਹੀਂ ਲੋਕਾਂ ਦੇ ਸਾਹਮਣੇ ਜਾਂ ਲੋਕਾਂ ਦੇ ਦੇਖਣ ਲਈ ਲੋਕਾਂ ਨੂੰ ਪਰੋਸਿਆ ਹੈ ਉਹ ਲੋਕ ਭਲਾਈ ਲਈ ਹੈ! ਲੋਕਾਂ ਦਾ ਭਲਾ ਕਰੇਗਾ ਕਿਸੇ ਨਾ ਕਿਸੇ ਨੂੰ ਸਿੱਧ ਰਸਤੇ ਤੇ ਪਾਵੇਗਾ!! ਕੋਈ ਨਾ ਕੋਈ ਤੇ ਸੁਧਰੇਗਾ!! ਜੇ ਇੱਕ ਵੀ ਸੁਧਰ ਗਿਆ ਤੁਹਾਡੀਆਂ ਗੱਲਾਂ ਤੁਹਾਡੇ ਪੌਡਕਾਸਟ ਸੁਣਕੇ ਤੇ ਸਮਝ ਲਓ ਕਿ ਜ਼ਿੰਦਗੀ ਸਫਲ ਹੋ ਗਈ!!
ਬਾਕੀ ਵੀਰੇ ਤੁਹਾਡਾ ਕੰਮ ਬਹੁਤ ਵਧੀਆ ਹੁੰਦਾ!! ਗੁਰ ਨਾਨਕ ਪਾਤਸ਼ਾਹ ਜੀ ਮਹਾਰਾਜ਼ ਵੀਰੇ ਤੈਨੂੰ ਤੇ ਭਾਨੇ ਬਾਈ ਨੂੜ ਚੜ੍ਹਦੀ ਕਲਾ ਬਖਸ਼ੇ ਕਾਮਯਾਬੀਆਂ ਬਖਸ਼ੇ!! KEEP IT UP 👍🏾!!
bilkul ryt veer bahut vadiyaa vichaar ne thode👌👌👏👏
Absolutely Right ❤❤
Bhaana bai is too honest and sweet for people.. we really dont deserve him😢 bai loka da sochda te kayi lok ide hi magar paye ne....
Malaysia tu Kamal veer ji 👍❤❤❤❤❤❤
respect kamal vira te bhana sidhu 💪💪
bhaut vadiya vichaar dse ne bhaane veer ne 👌👌👌👌👏👏🫡🫡🫡 kai gallan c jo sab de vehm door ho gye te kai gallan cho asi motivate bhaut hoye aa🥰🙏
ਪੰਜਾਬ ਤੇ ਪੰਜਾਬੀਅਤ ਜ਼ਿੰਦਾਬਾਦ 💪👏
, ਬਹੁਤ ਵਧੀਆ ਵਿਚਾਰ ਜੀ
Bohot Vdea soch a bai de 👍
Bhut vdia 🙏
ਵਧੀਆ ਗੱਲਬਾਤ ਕੀਤੀ kamal ਬਾਈ ਜੀ ❤❤❤❤❤
Sidhu very nice veer ji 👍❤❤❤❤❤
ਫੀਮ ਦੀ ਖੇਤੀ ਜੇਕਰ ਖੇਤੀ ਕਰ ਕੇ ਕਿਸਾਨ ਅਮੀਰ ਨਹੀਂ ਹੋਊ। ਪਰ ਖਾਣ ਵਾਲੇ ਜਿਹੜੇ ਐਨੇ ਪੈਸੇ ਬਾਹਰ ਜਾਂਦੇ ਆ ਓਹ ਤਾਂ ਬਚ ਜਾਣ ਗੇ ਬਾਈ ਫੀਮ 12000 ਨੂੰ 50gm ਓਹ ਵੀ ਮਾੜੀ ਮਿਲਦੀ ਆ। ਤੇ ਡੋਡੇ ਵਧੀਆ 9000 ਨੂੰ ਆ। ਤੇ ਜਿਹੜਾ ਗੰਦ ਆ 5000 ਨੂੰ ਆ। ਜਿਹੜਾ ਐਨਾ ਪੈਸਾ ਬਾਹਰ ਜਾਂਦਾ ਖੇਤੀ ਖੁੱਲਣ ਨਾਲ ਓਹ ਤਾਂ ਬਚ ਜਾਓ।
Wha ji sare rate pata bai nu bai sade side ta 11000 nu ne dode oh v made pichle 4 month to .nale eh jharkhand vich koi puchda nhi c una loka nu 2014 ch oh lok sale karan lage ne sale ekle ekle garh ch gaddian chaki firde ne sale bhaiye je . Sala vdia maal sale karde ne us pase de lok
@@sunnyvlog6894kehra pind thuda
Love you ਬਾਈ ਜੀ ਬਹੁਤ ਵਧੀਆ
Bara tagra blueprint a bhane veer de dinag ch ohde har mudde da
ਬਹੁਤ ਵਧੀਆ ਵੀਰ ਜੀ
Sat Shri akal Sidhu Saab ji 🙏🙏🙏🙏🙏
ਬਾਈ ਜੀ ਬਹੁਤ ਵਧੀਆ ਜੀ ।ਅਮਰੀਕਾ ਆਪਣੇ ਬੱਚਿਆਂ ਨੂੰ ਵਾਪਸ ਭੇਜ ਰਿਹਾ ਉਸ ਬਾਰੇ ਵੀ ਵੀਡੀਓ ਕਰੋ ।
Sahi gal hai y bhane di❤
ਬਹੁਤ ਵਧੀਆ ਜੀ
ਭਾਨਾ ਸਿੱਧੂ aggressive ਹੋ ਗਿਆ podcast, ਚੋ ਬੰਦਾ ਘੈਂਟ ਆ
Sat Shri akal Kamal veer ji 🙏🙏🙏🙏🙏
Chacha wow🎉🎉🎉
ਪੰਜਾਬ ਨਾਲ ਸੰਨ 1947 ਤੋਂ ਹੀ ਗਲਤ ਹੁੰਦਾ ਆਇਆ
ਭਾਨੇ ਵੀਰ ਜਦੋਂ ਸਾਡੇ ਲੋਕਾਂ ਨੇ ਇਤਿਹਾਸ ਪੜ ਲਿਆ। ਉਸ ਦਿਨ ਪੰਜਾਬ ਜਾਗ ਜਾਵੇਗਾ ਜਿਵੇਂ ਦੀਪ ਸਿੱਧੂ, ਅਵਤਾਰ ਸਿੰਘ ਖੰਡਾ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਸਿੱਧੂ ਮੂਸੇਵਾਲਾ, ਭਾਨਾ ਸਿੱਧੂ ਤੇ ਹੋਰ ਅਨੇਕਾਂ ਯੋਧੇ ਜਾਗੇ ਨੇ ।
Bhana sidhu ❤❤❤❤
ਵਾਹਿਗੁਰੂ 🙏
Watching from Dubai
Boht hi tikhiya te saaf suthriya gllaan kitia❤
Koka podcast Kamal ❤❤❤❤❤
Bhana veer hamesha hi sahi bolde hai. But veere meri ikk request hai k jehre lok Wapis Punjab auna chonde hai plz ohna di v help krrya kro sare. Thank you 🙏
ਅਜਮੇਰ ਸਿੰਘ ਜੀ ਨੂੰ ਜਰੂਰ ਬੁਲਾਓ
Bai kinne din di wait c❤
Ehnu kehnde podcast, unconventional wale veera to ilava bas ah veer a jehnu punjab ch pure podcast da matlab pata 👍🔥
Bahut Vadiya podcast a bhi G
Good 22 ji❤
bohat vdia vichaar ne
Punjab made vale veer
Aaj tenu dilo salute aa. Pehla v tenu vekhida c.
Pr comeent aj pehli vaar kita . Kyuko tusi sachi bht vdia km kita
Bhut bnda vdia bhana sidhu .asi khud mile hoe aa ehnu.
Bhana sidhu zindabad.good luck all team
bhot vdea lgya y sunn k ❤ vaise v sody hor bhot vdo dekh k bhot kuss sikhiya
Bahut sona podcast bhai g Sun ke bada changa lgya bhai g
Sirra banda y
Ravnit bittu de ਵੜਿਆ । ਭੁਚੜ ਦੇ ਪੋਤੇ ਨੇ ਰੁਕਵਾਈ film ਪੰਜਾਬ 95
ਬਿਲਕੁਲ ਸਹੀ
I love you verra ❤❤
Waheguru Mehar kre vr ji
Siraa banda bhana sidhu❤
Bhut vadiya podcast c Bai
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ
32:35 watching from Dubai
Good job sir great
ਬਾਈ ਲੱਖੇ ਸਿਧਾਣੇ ਨਾਲ ਵੀ ਮੁਲਾਕਾਤ ਕਰੋ ਬਹੁਤ ਵਧੀਆ ਲੱਗੇ ਗਾ
lakhe sidhane bai kol ena gala lyi tym nhi oh yodha banda oh eh podcasts karn di bjaye ohi tym panjab di kise ldayi layi use krda kde v eho j podcaster te baithea dekhea kde oh yodha eh bande hwa da rukh dekh chaln wale aa
Bhane sidhu nu power ch auna chaida power like bhane sidhu nu kise bade mantri di ladki nal vyh kra k oh kudi da sara biodata gupat rakhna chaida fr koi sarkar ni thohada kuch v glt kr sakdi tusi punjab nu boht kuch de rahe o❤
Good job bro
ਬਹੁਤ ਵਧੀਆ ਮੈਸੇਜ ਦਿੱਤਾ ਆ
Veer ji 🙏 vadia video interview
Baki ta gal thik aa yrr kamal y kol jyada knowledge aa bhane nalo boln di tmeej hai oh y kh rha oh yar yar kri jnda
Education is important
Bilkul sahi veer bhane
Bhut vdy ❤
Ghaint bnda yr bhana Yara da yaar a 🇮🇹❤️
Bhana sidhu y bahut sujwann banda a yaar...
Diljit ❤
Punjab made
ਪੂੰਜਾਬ ਮੇਡ❌️
Panjab made
ਪੰਜਾਬ ਮੇਡ✅️❤
❤❤❤❤❤❤❤❤
ਗੱਲਾ ਕਰਨੀਆ ਅਨੀਆ ਚਾਹੀਦੀਆ ਬਸ ਸਬ ਪੈਸਾ ਹੈ ਪ੍ਰਧਾਨ ।।
Panjab jindabad
✨👍
Good night 🌉🌌 sweet dreams bro 💤💤
Sirra potcast
❤