Moosewala ਬਾਰੇ ਦਿਲ ਦੀਆਂ ਗੱਲਾਂ ਸੁਣੋ ਬਾਈ | Tarsem Jassar 'ਤੇ Ranjit Bawa ਨੇ ਬਹੁਤ ਕੁੱਝ ਦੱਸਿਆ | Akhar

Поділитися
Вставка
  • Опубліковано 1 січ 2025

КОМЕНТАРІ • 911

  • @ravitamna1033
    @ravitamna1033 2 роки тому +513

    ਵੀਰ ਪੱਗਾਂ ਬੰਨਣ ਵਾਲੇ ਸੈਲੀਬ੍ਰਿਟੀ ਅਪਣਾ ਧਿਆਨ ਰੱਖੋ ਤੁਸੀ ਸਾਰੇ ਏਜੰਸੀਆਂ ਦੇ ਨਿਸ਼ਾਨੇ ਤੇ ਹੋ
    ਵਾਹਿਗੁਰੂ ਜੀ ਕਰਨ ਤੁਹਾਡੀ ਪੱਗ ate TUHADI ਸਰਦਾਰੀ ਚੜਦੀ ਕਲਾ ਵਿਚ ਰਹੇ

    • @GurpreetKaur-jj3ms
      @GurpreetKaur-jj3ms 2 роки тому +8

      You are right brother ji 👍👍👍👍👍

    • @RajwinderKaur-qp1fy
      @RajwinderKaur-qp1fy 2 роки тому +6

      Sahi gal aa 🙏🙏

    • @ravitamna1033
      @ravitamna1033 2 роки тому +8

      @@RajwinderKaur-qp1fy agencies nu sikha de sir te bni pag bardashat nhi hundi pta nhi kio eh lok GURU NANAK DEV JI DE SME TO HI SIKH KOM DE VIRODH VICH KHDE HOE NE JADKE INHA DI HOND V SIRAF AUR SIRAF SIKH KOM DI BDOLAT HAI

    • @777SHARMA
      @777SHARMA 2 роки тому

      ਕਿਉਂ ਐਵੇਂ ਅਨਪੜਾਂ ਆਲੀਆਂ ਘੂਸੀਆਂ ਭੋਰੀ ਜਾਨਾਂ,,
      ਪੱਗ ਤਾਂ ਸਤਿੰਦਰ ਸਰਤਾਜ ਵੀ ਬੰਨ੍ਹਦਾ, ਆਬਦੀ ਮਾਂ ਜੀ ਸੌਹ ਖਾਕੇ ਦੱਸ ਓਹਦੇ ਲਈ ਐਦਾਂ ਦਾ ਮਸ਼ਵਰਾ ਆਊਗਾ ਤੇਰੇ ਦਿਮਾਗ ਚੋ🤔❓ ਕਦੇ ਨੀਂ..
      ਪਤਾ ਕਿਉਂ.. ਕਿਉਂਕਿ ਓਹਨੂੰ ਸਿਰਫ਼ ਆਬਦੇ ਪੇਸ਼ੇ ਤੱਕ ਮਤਲਬ ਹੈ, ਓਹ ਇਹਨਾਂ ਫੁਕਰਿਆਂ ਵਾਂਗੂੰ ਲੈਵ ਹੋ ਕੇ ਲੋਕਾਂ ਨੂੰ ਵੰਗਾਰਦਾ ਨੀਂ, ਐਦਾਂ ਦੀਆਂ ਨੇਕ ਸਲਾਹਾਂ ਬਦਮਾਸ਼ਾਂ ਆਲ਼ੀ ਫੀਲਿੰਗ ਚੱਕਢ ਵਾਲੇ ਇਹਨਾਂ ਫੁਕਰਿਆਂ ਵਾਸਤੇ ਆਟੋਮੈਟਿਕਲੀ ਹੀ ਨਿਕਲਦੀਆਂ ਦਿਮਾਗ ਚੋ

    • @777SHARMA
      @777SHARMA 2 роки тому

      @@ravitamna1033 ਗੁਰ ਨਾਨਕ ਤਾਂ ਖੱਤਰੀਆਂ ਦਾ ਮੁੰਡਾ ਸੀ ਵਿਦਵਾਨ ਸਾਬ😂😂
      ਤਾਂਹੀਓ ਤਾਂ ਪੜ੍ਹਾਈ ਲਿਖਾਈ ਨੂੰ ਜ਼ਰੂਰੀ ਦੱਸਿਆ ਗਿਆ, ਹੁਣ ਜੇ ਤੂੰ ਪੜ੍ਹਿਆ ਹੁੰਦਾ ਤਾਂ ਤੈਨੂੰ ਮੈਂ ਟਿੱਚਰਾਂ ਨੀਂ ਸੀ ਕਰਨੀਆਂ ਇਹ ਦੱਸਕੇ ਕਿ ਸਿੱਖ ਧਰਮ ਤਾਂ ਦਸਵੇਂ ਪਾਤਸ਼ਾਹ ਲੈਕੇ ਆਏ ਸੀ

  • @harjitbhangoo4227
    @harjitbhangoo4227 2 роки тому +105

    ਬਾਵਾ ਪੁੱਤ ਜੀ ਜੱਸੜ ਪੁੱਤ ਜੀ ਤੁਹਾਡੀ ਸਪੀਚ and ਸੋਚ ਬਹੁਤ ਵਿਧੀਆਂ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ🙏🏼❤️🙏🏼

  • @harpalsingh1598
    @harpalsingh1598 2 роки тому +272

    ਰੈਦੀ ਦੁਨੀਆ ਤੇ ਨਾਮ ਰਹੂ ਗਾ ਜੱਟ ਮੂਸੇ ਵਾਲਾ ਕਹਿੰਦਾ ਮਿੱਠੀ ਏ 😭😭😭😭😭😭😭😭 ਆਈ ਮਿਸ ਯੂ ਸਿੱਧੂ ਮੂਸੇਵਾਲਾ ਬਾਈ

  • @ranjottaggar
    @ranjottaggar 2 роки тому +136

    Mai nainital ghumn gya c, meri pagg nu dekhke bnda bolya SIDHU MOOSEWALA ZINDABAD. Dil khush hogya ♥️

    • @ranjitkaur6432
      @ranjitkaur6432 2 роки тому

      ❤️👏

    • @SonuSingh-eg5yo
      @SonuSingh-eg5yo 2 роки тому +2

      Mai qatar rehnda aa meri pagg nu dekh k pakistaanj kehnda sidhu moosevala ki hal aa... Dil nu khushi ta hoyi ke pagg to menu pehchaneya pr ohnu keha vere mai moosevala kitho ban jana jehda mossevala c oh moosevala he c koi nhi ban sakda o hde vrga🙏🙏🙏

  • @karamjitkaur9235
    @karamjitkaur9235 2 роки тому +80

    ਪੁੱਤ ਇਵੇਂ ਲੱਗਦਾ ਹੈ ਜਿਵੇਂ ਆਪਣੇ ਹੀ ਘਰ ਦਾ ਮੈਂਬਰ ਚਲਾ ਗਿਆ ਹੋਵੇ ਮਨ ਬਹੁਤ ਦੁਖੀ ਰਹਿੰਦਾ ਹੈ

  • @farmer-pb1976
    @farmer-pb1976 2 роки тому +132

    ਸਿੱਧੂ ਵਾਈ ਨੇ ਕੋਈ ਨੀ ਚੱਲਣ ਦਿੱਤਾ ਜਿੰਨਾ ਚਿਰ ਲਈ ਇਸ ਦੁਨੀਆ ਤੇ ਰਹਿਆ

    • @harkaranbhullar3863
      @harkaranbhullar3863 2 роки тому +4

      Jhotta e c.. . Sidhu te Bai.. bde jnneaan ohde wrge gaaya. ..par kithe kabootriaan kithe baaz

  • @SandeepSingh-ek8mp
    @SandeepSingh-ek8mp 2 роки тому +310

    ਕਾਸ਼ ਸਿੱਧੂ ਵੀਰ ਜਿਉਂਦਾ ਤੁਹਾਡੇ ਨਾਲ ਬੈਠਾ ਹੁੰਦਾਤਿੰਨੇ ਵੀਰ ਕਿੰਨਾ ਚੰਗਾ ਲਗਣਾ ਸੀ 😢😢😢😢😢

  • @harneethayer6908
    @harneethayer6908 2 роки тому +278

    ਭਾਣਾ ਤਾਂ ਅਜੇ ਤੱਕ ਮੇਰੇ ਤੋਂ ਨੀ ਮੰਨਿਆ ਗਿਆ ਵੀਰੇ 😭😭 ਉਸ ਦੇ ਮਾਂ ਪਿਉ ਨੂੰ ਕੀ ਆਖੀਏ

  • @prabhjotsingh1831
    @prabhjotsingh1831 2 роки тому +178

    ਜੱਸੜ ਵੀਰ ਅਤੇ ਬਾਵੇ ਵੀਰ ਕੋਲੋਂ ਇੰਨੀ ਭਾਵੁਕ ਸਪੀਚ ਸੁਣ ਕੇ ਸੱਚੀਂ ਮਨ ਭਰ ਆਇਆ ।

    • @jrsimbli3213
      @jrsimbli3213 2 роки тому

      ਲੋੜਾਂ ਸਪੀਚ

    • @jrsimbli3213
      @jrsimbli3213 2 роки тому

      ਇਹ ਵੀ ਪੁੱਛਿਆ ਕਰੋ ਮਾੜਾ ਪੱਖ ਕੀ ਸੀ ।।

    • @gurdeepboparai5387
      @gurdeepboparai5387 2 роки тому +3

      @@useful326 right vir ji

  • @harneethayer6908
    @harneethayer6908 2 роки тому +900

    ਸਹੀ ਆ ਵੀਰ ਜੀ ,, ਉਹਦੇ ਵਿੱਚ ਬਚਪਨਾਂ ਸੀ ਉਮਰ ਅਜੇ ਛੋਟੀ ਸੀ,, ਤੇ ਨਵਾਂ ਨਵਾਂਂ ਉਠਿੱਆ ਸੀ ,ਹਰ ਕਿਸੇ ਤੇ ਵਿਸ਼ਵਾਸ ਕਰ ਲੈਂਦਾ ਸੀ ,, ਮੈਨੂੰ ਤਾਂ ਇਹੀ ਸੋਚ ਲੱਗੀ ਰਹਿੰਦੀ ਆ ਕਿ ਹੁਣ ਉਹਦੇ ਨਵੇਂ ਗੀਤਾਂ ਵਿੱਚ ਉਹਦੀ ਅਵਾਜ ਸੁਣਨ ਨੂੰ ਨਹੀ ਮਿਲਣੀ ,,

    • @rickygahir236
      @rickygahir236 2 роки тому

      🙏💔💔🥲🥲🥲😭😭

    • @khalistan7716
      @khalistan7716 2 роки тому +35

      ਬਿਲਕੁਲ ਸਹੀ ਕਿਹਾ ਵੀਰ ਸਿੱਧੂ ਵੀਰ ਵਿਚ ਬਚਪਨ ਸੀ ਹਰ ਇੱਕ ਇਨਸਾਨ ਦੀ ਬਹੁਤ ਇੱਜ਼ਤ ਕਰਦਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ

    • @anshikkingdombugsandcoffee3039
      @anshikkingdombugsandcoffee3039 2 роки тому +13

      Soch ahi khandi aa ke hun odi awaj nhi sunn nu nhi milni so sad

    • @bikramsinghvicky6578
      @bikramsinghvicky6578 2 роки тому +1

      Oh legend se ehna lera na barabre karda siddu de Hut cabal sali Kesa room de

    • @bikramsinghvicky6578
      @bikramsinghvicky6578 2 роки тому +1

      Oh bond par se fudi dya oh nu kahi Jana nawa odhya se sarm kar eh fudi da dya na ke dunya jitlye ma ta free ch be na blava ehna nu siddu siddu se csk akhar valya unsubscribe rong media unsubscribe

  • @Jagubhullar123.
    @Jagubhullar123. 2 роки тому +98

    ਵਾਹਿਗੁਰੂ ਭਲਾ ਕਰੇ ਵੀਰਾ ਦਾ 👏🏻👏🏻

  • @RamandeepKaur-gh7fb
    @RamandeepKaur-gh7fb 2 роки тому +3

    ਜਗ ਜਿਉਂਦੇ ਰਹੋ ਜਵਾਨੀਆਂ ਮਾਣੋ ਤੁਸੀਂ ਬਹੁਤ ਵਧੀਆ ਕਲਾਕਾਰ ਓ ਤੁਸੀਂ ਆਪੋ ਆਪਣੀ ਥਾਂ ਬਹੁਤ ਵਧੀਆ ਹੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ

  • @satwantsinghrajpal9959
    @satwantsinghrajpal9959 2 роки тому +83

    ਵਾਹਿਗੁਰੂ ਪਰੀਵਾਰ ਨੂੰ ਬਲ ਬਕਸ਼ੀ

  • @ekamdeep5373
    @ekamdeep5373 2 роки тому +84

    ਇਕ ਹੀਰਾ ਸਿੱਧੂ,, ਮਰਕੇ ਵੀ ਛਾ ਗਿਆ,,,,,, ਸਾਡੇ ਲੀ ਸਾਰੇ ਸਾਰੇ ਹੀਰੇ ਵੀਰੇ ਬੱਚ ਬਚਾ ਕੇ ਰਿਹਾ ਕਰੋ,,,, ਪੱਗਾ ਵਾਲੇ ਅੱਜ ਕੱਲ ਚੁਬ ਦੇ, ਰੜਕ ਦੇ ਅੱਖਾਂ ਚ, ਵੀਰੇ ਸਾਰੇ ਇਕ ਹੋ ਜਾਓ,, ਵੇਲਾ ਹੱਥੋ ਨਾ ਖੁਜਣ ਦਿਓ ਰਲ ਮਿਲ ਕੇ ਰਿਹੋ ,,,,,,,,,,,,,,,,,,,, ਵੀਰੇ ਨੇ ਕਦੀ ਨਹੀਂ ਭੁੱਲਣਾ 😭😭😭

  • @ustad_sidhumoosawala4323
    @ustad_sidhumoosawala4323 2 роки тому +29

    ਸਾਡੀਆਂ ਕਾਪੀਆ ਤਾਂ ਹੋ ਸਕਦੀਆ। ਪਰ ਸਾਡੇ ਮੁਕਾਬਲੇ ਨੀ ਹੁੰਦੇ। Ustad moosa wala ❤️💪😭😭😭😭😭

  • @rakeshkalsi6268
    @rakeshkalsi6268 2 роки тому +1

    ਬਿਲਕੁਲ ਸਹੀ ਬਾਈ ਜੀ ਬਹੁਤ ਵਧੀਆ ਗਲ ਕੀਤੀ 🙏🏻🙏🏻🙏🏻

  • @zeeshanjoseph5535
    @zeeshanjoseph5535 2 роки тому +151

    Very sorry Veer Jee. Sidhu was really a beautiful human. May his soul rest in peace. Amen

  • @gurijhinger5
    @gurijhinger5 2 роки тому +7

    JASSAR 👑 …
    Saambhlo jasssar bai nu bhut vdia bnda eh v💯❤️❤️🫶🏻
    Suppport dilo sach likhn waalya nu

  • @jasdeepdhanoa8507
    @jasdeepdhanoa8507 2 роки тому +48

    Sidhu Naal jo jealousy kar de si una lai sauh janam bi jor la len poannch ni sakdse us barabar. . Pihla Punjabi singer si jihne all over World apna naam kita. Legend amar ho gya.

  • @SimranjitSingh-wl7lx
    @SimranjitSingh-wl7lx 9 місяців тому +2

    Legend SIDHU MOOSEWALA ❤❤.....U still live in Million Hearts ❤❤

  • @LOVEFOREVERSS11
    @LOVEFOREVERSS11 2 роки тому +62

    ਸਾਰੀ ਉਮਰ ਦਾ ਘਾਟਾ ਪੈ ਗਿਆ ਯਾਰ ਜਿਹੜਾ ਕੋਈ ਵੀ ਪੂਰਾ ਨੀ ਕਰ ਸਕਦਾ। ਕਾਸ਼ ਇਹ ਸੁਪਨਾ ਹੁੰਦਾ 💔💔।

    • @bittusingh4854
      @bittusingh4854 2 роки тому +1

      Hye oe rabba eda lagda jive sara kuj hi kho legiya patandra tu ta.. Miss you😭😭😭 lenged

    • @harneethayer6908
      @harneethayer6908 2 роки тому

      ਨਹੀ ਇੰਜ ਨਹੀ ਕਹੀਦਾ ,, ਸਿੱਧੂ ਮੁੜ ਆਵੇਗਾ ਪਰਮਾਂਤਮਾ ਤੇ ਵਿਸ਼ਵਾਸ ਆ ਮੇਰਾ ਕਿ ਉਹ ਆਵਦੇ ਮਾਂ ਪਿਉ ਦੇ ਬੂਢੇਪੇ ਦਾ‌ ਸਹਾਰਾ ਬਣੇਗਾ 💔💔💔 ਹੂਣ ਤਾਂ‌ ਇੰਜ‌ ਲੱਗਦਾ ਕੀ ਕੋਈ ਕਹਿ ਕਿ ਉਹ ਆ ਗਿਆ‌ ਉਏ‌ 😭😭😭

  • @SimranjitSingh-wl7lx
    @SimranjitSingh-wl7lx 9 місяців тому +1

    Love u SIDHU MOOSEWALA ❤❤....Miss u bhai....Dillo Pyaar ❤❤

  • @hardeepsingh-j4n
    @hardeepsingh-j4n 2 роки тому +59

    apne hun do munde ee reh gye jo wdia motivate karde waheguru ehna di lambi umar krre

  • @RanjeetSandhu-ne4wr
    @RanjeetSandhu-ne4wr 5 місяців тому +1

    ਵਾਹਿਗੁਰੂ ਮੇਹਰ ਕਰੇ ਦੋਵੇਂ ਵੀਰਾਂ ਤੇ ਬਹੁਤ ਵਧੀਆ ਆਵਾਜ਼ਾਂ ਨੇ ਵੀਰਾਂ ਦੀਆਂ ❤❤❤❤❤

  • @PriyankaVerma-tl7nu
    @PriyankaVerma-tl7nu 2 роки тому +108

    Nobody can replace sidhu from our hearts 😔😔😭🙏🏻

  • @Panjab_de_Jaye1984
    @Panjab_de_Jaye1984 2 роки тому +43

    Sidhu moose wala ik bht vdia insaan c te dil ton jazbata nal likhda te gaunda c ❤

  • @Motivational_life429
    @Motivational_life429 2 роки тому +15

    ਵਾਹਿਗੁਰੂ ਸਾਡੇ ਪੱਗਾਂ ਵਾਲਿਆਂ ਨੂੰ ਸਲਾਮਤ ਰੱਖਿਓ

  • @BEING-HUMANS-STUDIO
    @BEING-HUMANS-STUDIO 2 роки тому +79

    Jassar bai ne bahut aukhe emotions control kiite aa, loka da ki aa industry saari ik duje nal aa. 👌👍

    • @noveleenkhokhar2901
      @noveleenkhokhar2901 2 роки тому +1

      ਬਾਈ ਜੀ ਦੋ ਦੋ ਮਿੰਨਟ ਕੱਢ ਕੇ ਸਬ ਨੂੰ ਪਹਿਲਾਂ ਹੀ ਮਿਲ ਲੈਣਾ ਚਾਹੀਦਾ ਹੈ ਫਿਰ ਪਛਤਾਉਣ ਨਾਲੋਂ

  • @shaheenshaheen1932
    @shaheenshaheen1932 2 роки тому +64

    Buht khubsurt insan c o 💔🇵🇰Assi pakistan tu an lekin still sanu inj lgda ay sady kaar da koi ggggg dunia tu gaya howy 🇵🇰💔❤️such a positive and pure soul 🇵🇰❤️

  • @DcMelodyLive
    @DcMelodyLive 2 роки тому +9

    ਬਹੁਤ ਵਧੀਆ ਸੋਚ ਜੱਸੜ ਬਾਈ

  • @jattlifethuglife3541
    @jattlifethuglife3541 2 роки тому +66

    ਬਹੁਤ ਵਧੀਆ ਬਾਵਾ nd ਜੱਸੜ ਭਾਜੀ ਸਪੀਚ 🙏🙏

  • @DharminderSingh-ts8il
    @DharminderSingh-ts8il 2 роки тому +10

    ਮੇਰੀ ਜ਼ਿੰਦਗੀ ਵਿੱਚ ਚੇਂਜ ਲਿਆਉਣ ਵਾਲਾ ਬਾਈ ਤਰਸੇਮ ਜੱਸੜ ਪੰਜਾਬ ਵਿੱਚ ਪੱਗਾਂ ਬੰਨ੍ਹਣ ਲਾਤਾ ਬਾਈ ਨੇ

  • @BalwinderKaur-ok1ys
    @BalwinderKaur-ok1ys 2 роки тому +38

    The Greatest legendary singer ❤ Sidhu moosewala

  • @preetsingh9774
    @preetsingh9774 2 роки тому +92

    Miss you sidhu moose wala bro😢

  • @BoSS-tu1df
    @BoSS-tu1df 2 роки тому +129

    1 hi Anakhi Jatt c jis te sachi kahwat bni aa
    2 Pair katt turna
    Pr turna Madak de nal 🙏😭

    • @rupinderkaurlidder5352
      @rupinderkaurlidder5352 2 роки тому +5

      Sachi gala ha veera

    • @SanatanWarrior575
      @SanatanWarrior575 2 роки тому +4

      Aaj sabb fukri wali gall hai .. sidhu howe ya koi hor marna nhi chahunga.. kash oh thoda success hazam karr lenda te fer sade wich hona si ohne

    • @dhillon_1997
      @dhillon_1997 2 роки тому

      @@SanatanWarrior575 o chll praa tu aaapda dekh vidwaan naa bno

    • @gurveersinghsidhu2294
      @gurveersinghsidhu2294 2 роки тому +1

      @@SanatanWarrior575 ਕਰਤੀ ਮੂਤ ਪੀਣਿਆ ਵਾਲੀ ਗੱਲ ਦਿਖਾ ਦਿੱਤੀ ਆਪਣੀ ਔਕਾਤ

    • @SanatanWarrior575
      @SanatanWarrior575 2 роки тому

      @@dhillon_1997 Bai vidwaan wali ki gall yaar. Changi gall hi kahi ki naa gun culture promote Karo.. gaane dekho apne.. feem khane Jatt , bandook etc etc.. aaj Punjab di durgati hoyi hai because of this attitude bro.. 2003 ch Punjab first state si PER CAPITA ch , aaj apan 13th aa.. 😑

  • @ParwinderSingh-jv8sl
    @ParwinderSingh-jv8sl 2 роки тому +13

    Ranjit bawa di tufan singh film 🎥 🎞 bohot vadia vr god blass u

  • @founderofself
    @founderofself 2 роки тому +55

    Noone in the punjabi industry can replace this huge loss. The punjabi industry is just full of singers. But we lost not only a singer but a true artist , a genuine human being and a star. We lost a light for humanity. I just don't feel like listening to anyone else's music or watching any of these movies.

  • @sukhsahota7386
    @sukhsahota7386 2 роки тому +89

    Legend never die💪
    Miss uh sidhu bai😭

  • @GurjeetSingh-bt4yc
    @GurjeetSingh-bt4yc 2 роки тому +45

    ਸਿੱਧੂ ਦੀ ਤਰਾ ਇਹ ਵੀ ਜਾਗਦੀ ਜਮੀਰ ਵਾਲੇ ਕਲਾਕਾਰ ਹਨ ਪੰਜਾਬੀ ਮਿਊਜ਼ਿਕ ਇੰਡਸਟਰੀ ਚ

    • @777SHARMA
      @777SHARMA 2 роки тому

      ਇੱਕ ਚਿੱਟਾ ਵੇਚਣ ਆਲਾ ਜੁੰਡੀ ਦਾ ਯਾਰ ਆ ਤੇਰੇ ਜਾਗਦੀ ਜ਼ਮੀਰ ਆਲੇ ਬਾਵੇ ਦਾ

    • @GurjeetSingh-bt4yc
      @GurjeetSingh-bt4yc 2 роки тому +1

      @@777SHARMA ਗੱਪਾਂ ਹੀ ਮਾਰਨੀਆਂ ਅਉਂਦੀਆ ਕੋਈ ਸਬੂਤ ਵੀ ਦੇ,, ਐਵੇਂ ਮਿੱਟੀ ਪੁੱਟਣ ਤੇ ਲਗੇ ਹੋਏ ਹਨ ਕਿਉਕਿ ਬਾਬੇ ਦੇ ਗੀਤ ਬਹੁਤਿਆਂ ਦੀ ਹਿੱਕ ਚ ਬਜਦੇ ਆ।।।

    • @gurnekgill7488
      @gurnekgill7488 2 місяці тому

      ​@@777SHARMAjina nu ghr nhi koi pushda Ovi gyaan dyn a jande comment ch

    • @gurnekgill7488
      @gurnekgill7488 2 місяці тому

      ​@@777SHARMAdoha bare search kar pehla fr gal Kari dowe uchi kardaar de malik ne kite song sun k dekhi TUC bs Lata khich sagde o hr nhi kar sagde kujh

  • @pamalpreet6
    @pamalpreet6 2 роки тому +54

    Legends Never Die. Sidhu Bai Is Always In Our Heart. Never Forget Such A Down To Earth Person. Luv U Sidhu Bai.

  • @alones764
    @alones764 2 роки тому +37

    Miss u bhi tery kmi koi ni puri kr skda 💔😭😭😭😭😭

  • @mandeepsingh7120
    @mandeepsingh7120 2 роки тому +5

    22 ਸਿੱਧੂ ਬਹੁਤ ਭੋਲਾ ਸੀ, ਜੇ ਸਿਆਸਤੀ ਹੁੰਦਾ ਸਾਇਦ ਉ ਸਾਡੇ ਵਿੱਚ ਹੁੰਦਾ, ਪਰ 22 ਸੱਚਾ ਸੀ ਤੇ ਸੱਚ ਕੌੜਾ ਹੁੰਦਾ ਹੈ, ਜੋ ਵੈਰੀ ਦਾ ਕਾਲਜਾਂ ਮਚੋਦਾ ਸੀ
    ਪਰ ਉ ਯੋਦਾ ਹਮੇਸ਼ਾ ਸਾਡੇ ਦਿਲਾਂ ਵਿੱਚ ਜਿੰਦਾ ਰਹੂ ਗਾ

  • @amitlohan4270
    @amitlohan4270 2 роки тому +21

    हमने हीरे जैसा भाई खो दिया।।

  • @balwinderdhillon5609
    @balwinderdhillon5609 2 роки тому +8

    ਵਾਹ ੳਏ ਜੱਟਾ
    ਸਲੂਟ ਆ ਤੈਨੂੰ ਜ਼ਨਮ ਦੇਣ ਵਾਲਿਆਂ ਨੂੰ
    " ਦੱਸ ਮੈਨੂੰ ਕਿਥੇ ਹੈ ਨੀ ਜੱਟ ਦਾ ਮੁਕਾਬਲਾ"

  • @riverocean4380
    @riverocean4380 2 роки тому +31

    ਦਿਲੀ police ਨੇ ਨਵਰੀਤ ਸਿੰਘ ਕਿਸਾਨ ਦੇ ਗੋਲੀ ਮਾਰੀ ਪਰ ਕਹਿਆ ਕਿ ਇਸ ਦਾ tractor ਉਲਟਿਆ ਕਰਕੇ ਮੌਤ ਹੋਈ!! ਕੁਝ ਕੁ prominent ਲੋਕਾ ਨੇ ਇਸ ਤੇ ਸਵਾਲ ਕੀਤਾ ਤਾ ਉਨਾ ਤੇ ਦੇਸ ਧ੍ਰੋਹ ਦਾ ਮੁਕਦਮਾ ਵੀ ਹੋਇਆ ਅਤੇ ਉਨਾ ਨੂ SC ਜਾ ਕੇ ਆਪਣੀ ਜਾਣ ਛਡਵਾਓਨੀ ਪਈ !!

  • @gurpreetsinghpreetpannu2242
    @gurpreetsinghpreetpannu2242 2 роки тому +85

    ਦੋਵੇਂ ਵੀਰ ਪੰਜਾਬ ਦੇ ਹੀਰੇ ਰੱਬ ਮੇਹਰ ਰੱਖੇ

    • @sukhbirsinghbadal4993
      @sukhbirsinghbadal4993 2 роки тому +2

      Right ji

    • @gurveersinghsidhu2294
      @gurveersinghsidhu2294 2 роки тому

      @@sukhbirsinghbadal4993 ਤੂੰ ਬਾਦਲ ਤਾਂ ਨਹੀਂ ਲੱਗਦਾ ਬਾਦਲ ਦੀ ਸੱਟ ਜਰੂਰ ਲੱਗਦਾ ਸੁੱਖੇ ਗੱਪੀ ਦੀ

  • @RavinderSingh-zv3fy
    @RavinderSingh-zv3fy 2 роки тому +56

    Always miss you Sidhu bai 💔💔💔 hmesha dila vich rhega vadde veere 😭

  • @thenoobhunters7618
    @thenoobhunters7618 2 роки тому +109

    5911 zindabad always alive in our hearts 💕

  • @punjabikichencookingwithgu3104
    @punjabikichencookingwithgu3104 2 роки тому +13

    ਵਾਹਿਗੁਰੂ ਸਭ ਦਾ ਭਲਾ ਕਰੀਂ 🙏

  • @harpreetuppli2987
    @harpreetuppli2987 2 роки тому +63

    Legends never die 😭💔

  • @siambkk2018
    @siambkk2018 2 роки тому +4

    Respect Sidhu Moosewala….🙏🏻🙏🏻🙏🏻🙏🏻🙏🏻😘

  • @gurbingrewal5628
    @gurbingrewal5628 2 роки тому +23

    A big loss for us 😢
    Bawa jee tusi bi bahut gaunde o ...Virsa sambal lio ..So proud of you all 🙏

  • @kulwantkaur-zy4eo
    @kulwantkaur-zy4eo 2 роки тому +7

    SIDHU beta Miss you 😭😭😭😭😭 he is very very innocent honest person justice for Sidhu

  • @preetsanyare
    @preetsanyare 2 роки тому +18

    Sidhu bai kehnda hunda c sab nu pyar karo latta na khicho sab di support kro hun bs ral mil k rahiye apa sab de kam nu appreciate kriye.. love uhh sidhu bai ❤🕊

  • @rajpreetkaur9716
    @rajpreetkaur9716 2 роки тому +5

    sahi gal khi hai really SPEECHLESS for SIDHU 🥺😔

  • @Karan-il7ef
    @Karan-il7ef 2 роки тому +57

    His parents lost their son only ….He brought a smile on everyone’s face….He put our community on map….His parent’s won’t get see their son get married…..LOVE U SIDHU BRO 💔💔💔UR ALWAYS IN OUR HEART 💜 ONE CAN REPLACE UR PLACE IN MY HEART ❤️ LOVE ❤️ U❤️

  • @ramsinghram8026
    @ramsinghram8026 2 роки тому +17

    Miss you legend of singing

  • @openlionsidhu3951
    @openlionsidhu3951 2 роки тому +2

    Bilkul sahi kiha ranjeet bawa te tarsem jasser veeran ne👍, legend sidhu moosewla💔🙏legebd never die💔🙏

  • @sandhuschannel2114
    @sandhuschannel2114 2 роки тому +6

    God bless you jassar and bawa veere,but bahut vdda Anmol hiraa sadde ton vichadd gya vaa bai, waheguru ji Mehar pariyaa hath rakhee Sidhu de mother father utte ❤️🙏

  • @jarnailsingh6276
    @jarnailsingh6276 Рік тому +1

    ਬਾਈਜੀਧੰਨਵਾਦਤੁਹਾਡਾਦੋਵਾਂਦਾਜੋਬਾਈਨੂੰਯਾਦਕੀਤਾਸੱਚੀਂਰੋਣਾਆਗਿਆਹੀਰਾਬੰਦਾਸੀਬਾਈਮੂਸੇਵਾਲਾਦੇਖੋਸਾਰੀਦੁਨੀਆਂਬਾਈਬਾਈਕਹਿੰਦੇਨੇਕੁਸਤਾਂਸੀਉਸਦੇਵਿੱਚਕਿਓਐਨਾਯਾਦ‌ਆਓਦੈਬਾਈ

  • @ramansidhuramansdeep3373
    @ramansidhuramansdeep3373 2 роки тому +20

    RIP SIDHU Moose Wala Bai Ji 😭😭😭😭😭😭😭😭😭🙏

  • @sajansharma6153
    @sajansharma6153 2 роки тому +1

    Sidhu bhai I love you bhai ji❣️❣️❣️❣️❣️❣️💘💘

  • @harrygillharrygill9811
    @harrygillharrygill9811 2 роки тому +22

    22 bol tuhade v inqlaabia rab mehar kre tusi dove aida he datey rahon. LEGENDS NEVER DIE

  • @sonapilkhanijathoulsonu
    @sonapilkhanijathoulsonu 2 роки тому +2

    ਬਿਲਕੁਲ ਸਹੀ ਕਿਹਾ ਤਰਸੇਮ ਜਸੜ ਜੀ ਅਤੇ ਰਣਜੀਤ ਬਾਵਾ ਜੀ 💯

  • @sandhusingh3977
    @sandhusingh3977 2 роки тому +8

    Rab tade dowa te mher pareya hat rhake, miss sidhu 22

  • @official__kuljeet__sidhus
    @official__kuljeet__sidhus 2 роки тому +2

    Miss you sidhu moosewala ustaad g 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔💔

  • @manikarnika3688
    @manikarnika3688 2 роки тому +262

    Sidhu was still a child. He was still in learning phase. Everyone has flaws sidhu also had flaws but nobody understood him. People always tried to drag him down. People mocked and trolled him. His own people betrayed him. Sidhu was too pure for this selfish world

  • @sonuoberoi859
    @sonuoberoi859 2 роки тому +10

    Sidgu veer miss u love u so much lagend

  • @Sonuhoneyvlogs
    @Sonuhoneyvlogs 2 роки тому +15

    Miss u Sidhu bai bohat 😭😭😭😭

  • @user_jatt_5911
    @user_jatt_5911 2 роки тому +2

    Sidhu moosewala bai legend ustaad always on top❤❤❤❤❤❤❤❤❤❤❤❤❤❤❤❤❤❤❤❤❤

  • @manjitkaursandhu4785
    @manjitkaursandhu4785 2 роки тому +46

    Miss u veera sach nhi aunda maa nu putt nhi milna kda v 🙏🙏🙏🙏😢😢

    • @sukhdevkaur3948
      @sukhdevkaur3948 2 роки тому

      Bilkul sach kiha veere. Maa nu putt nahi labhana

  • @sajansharma6153
    @sajansharma6153 2 роки тому +1

    Aaj O Sadhu bhai ji I miss you bro❣️❣️❣️❣️❣️❣️😍😍😍😭😭😭😭😭😭😭😭😭😭😭

  • @rdx7014
    @rdx7014 2 роки тому +7

    Legend ਸਿੱਧੂ ਮੂਸੇਵਾਲਾ ਅਮਰ ਹੋ ਗਿਆ 🌹

  • @KulwantSingh-vv1kd
    @KulwantSingh-vv1kd 2 роки тому +4

    Veer sach jaaniyo saanu tusi ni tuhadi dastaar bahut piyari lagdi aa 🙏🙏🙏

  • @kulwindersingh7173
    @kulwindersingh7173 2 роки тому +14

    Legend's never die sidhu king 👑 of Punjabi industry

  • @jagdeepsinghjagdeep1304
    @jagdeepsinghjagdeep1304 2 роки тому +8

    Sidhu moosewala 22 ghaint jatt si... Dil da ne maada tera Sidhu moosewala..na rees honi a na hoegi..

  • @baljitkaur7329
    @baljitkaur7329 2 роки тому +9

    viro apa mussa noo bhull nhi skdeee😭😭😭😭😭😭

  • @baljinderkhanna7900
    @baljinderkhanna7900 2 роки тому +8

    G. O. A. T moosewala 🥺💯😭🙏

  • @thepunjab001
    @thepunjab001 2 роки тому +14

    Miss u sudhu veer

  • @divyadevanshi6960
    @divyadevanshi6960 2 роки тому +3

    Tarsem jassar g tusi bahut ache insaan ho tuhanu veer bnauna chahuni hu apna

  • @NirmalSingh-tm4px
    @NirmalSingh-tm4px 2 роки тому +10

    ਵਾਹਿਗੁਰੂ ਸਰਬਤ ਦਾ ਭਲਾ ਕਰੇ

  • @nishumaliksahil3289
    @nishumaliksahil3289 2 роки тому +2

    duniya miss kar rehi hai sidhu ji 😭😭😭👏 👏👏

  • @ramanjit6788
    @ramanjit6788 2 роки тому +58

    ਜਦੋਂ ਉਹ ਜਿਉਂਦਾ ਸੀ ਕਿਸੇ ਨੇ ਉਸਦਾ ਸਾਥ ਨਹੀਂ ਦਿੱਤਾ ਅੱਜ ਮਹਾਨ ਬਣਦੇ ਮੈਨੂੰ ਇਹ ਸਾਰੇ ਝੂਠੇ ਲੱਗਦੇ ਆ 🙏🏻🙏🏻🙏🏻sada hero ek sidhu moosewala bus eh sab mooh de ਮਿੱਠੇ dil vich sab hppy aa

    • @amarjitkaur5151
      @amarjitkaur5151 2 роки тому

      Bilkul Sahi ji musewala koi me ban sakda

    • @harkaranbhullar3863
      @harkaranbhullar3863 2 роки тому

      Bawa te yaar genuine bnda aa. .. par ki keh skde aa

    • @parmindersingh5410
      @parmindersingh5410 2 роки тому

      O bharva sidhu de daddy nu jaake puchii jassar di kini respect krda c sidhu .. Chk k muh oui na veer bolida hunda... Sidhu respect krn vala c vdea insaan di ahni k gal ni khane ch pyi hje tk yr sode

    • @sk4312
      @sk4312 Рік тому

      Fr juthe lgde ne tahh ehna da interview kyu dekhde o?

  • @rajbirkaur9248
    @rajbirkaur9248 2 роки тому

    Very nice👍👍👍👍👍👍👍👍👍👍👍👍👍 dil da nhi mada mera sidhu mosse wala😭😭😭😭😭😭😭😭😭😭😭😭😭

  • @prabhjot7854
    @prabhjot7854 2 роки тому +4

    Bawa ji tarseem jassar ji sidhu mossbala bala ji.pagg da shonkh tusi har janeh nu dubra paiya ji.salute ji tuhanu . tuhanu 3 sardar singera nu asi film ch.ja ganeha ch har koi dekna chuda si.sidhu bai te Jan da gta puora ni hona.sorme singer sache tusi va.pagg nu hate karan walehyan di nazar lag gyi.waheguru ji mehar karo sidhu bai ji di family teh 😭😭😭😭😭

  • @Thealtafmalik_
    @Thealtafmalik_ 2 роки тому +5

    Miss you Sidhu moose wala 😭😭😭😭😭😭😭

  • @sarbjeet_118
    @sarbjeet_118 2 роки тому +3

    Miss you Legend veer😭😭😭😭😭😭😭

  • @gagandhillon7572
    @gagandhillon7572 2 роки тому +8

    😭😭😭 sidhumoose ❤️

  • @ishvir5531
    @ishvir5531 2 роки тому +16

    pr veere andro ander ta oh vichara jida c jdoudo buht khpea aandre adr ghutda reha klla reha khudh hi apne te aap dian sfaaian dinda reha buht i innocent buht i mehnti te apne ap nu ankh rkh k jeen vala bnda bn k reha pr. klla v kite na kite us time ch us da kise ne koi sath ni dita koi baah ni fdi na hi koi us nal koi rabta rkhda c hr koi sachi ohdia. latta khichn ch lgga hoeya c

  • @Lingbabar
    @Lingbabar 2 роки тому +8

    Sidhu vrga koi ni ayuna sambhya ni gya sade toh 💔💔😭😭

  • @jaswinderjaswinder9101
    @jaswinderjaswinder9101 2 роки тому +6

    Sidhu moosewala veer jindawad 🙏🏼 ♥

  • @sidhu_moosewala_ustad
    @sidhu_moosewala_ustad 2 роки тому

    Sahi gal aa Bai sidhu moosewala ikk sida sada te choti umaar ch chala giya 🥺💔😭😭

  • @deepdhillon3860
    @deepdhillon3860 2 роки тому +4

    Legend Never Die 💔
    Ranjit Bawa and Tarsem Jassar great Man always so nyc song making ad movies 👍👍

  • @mandeepsingh1013
    @mandeepsingh1013 2 роки тому +15

    Legend never die 💔

  • @ammupg9499
    @ammupg9499 2 роки тому +22

    The legend moosewala

  • @ManpreetSingh-zm3mx
    @ManpreetSingh-zm3mx 2 роки тому +3

    🙏🌾 ਵਾਹਿਗੁਰੂ ਜੀ 🌾🙏

  • @KulwinderSingh-hq6xn
    @KulwinderSingh-hq6xn Рік тому

    Ranjeet bawa or bai jassadd bhut nice bande ne I miss you moosewala

  • @BimlaDevi-tl1cj
    @BimlaDevi-tl1cj 2 роки тому +19

    Big lose for Punjab
    Watching interview
    Still crying 😭
    Sidhu da Ekh sufna Jia lagda

  • @_a_n_k_u__2074
    @_a_n_k_u__2074 2 роки тому +43

    Sidhu moosewala is real legend⛳💯

    • @jrsimbli3213
      @jrsimbli3213 2 роки тому +1

      ਲੋੜਾਂ ਨਾਲੇ

    • @gurnekgill7488
      @gurnekgill7488 2 місяці тому

      ​@@jrsimbli3213ਤੈਨੂੰ ਕਿਉਂ ਮਿਰਚਾ ਲੱਗਦੀਆ

  • @sukhchain9841
    @sukhchain9841 2 роки тому +5

    Miss you sidhu king 👑