Sidhu Moose Wala ਦੇ ਪਿਤਾ ਦੇ ਫੌ"ਜੀ ਦੋਸਤ ਪਹੁੰਚੇ ਪਿੰਡ😒ਰੋ ਰੋ ਦੱਸਿਆ ਕਿਉਂ ਪੁੱਤ ਦੇ ਵਿਆਹ ਦੀ ਤਾਰੀਕ 3 ਵਾਰ ਬਦਲੀ

Поділитися
Вставка
  • Опубліковано 3 січ 2025

КОМЕНТАРІ • 250

  • @sharanjitkaur5210
    @sharanjitkaur5210 2 роки тому +96

    ਅਸੀਂ ਇਸ ਬੱਚੇ ਦੇ ਗੀਤ ਕਦੇ ਸੁਣੇ ਨਹੀਂ ਸੀ ਪਰ ਉਸ ਦੀ ਮੌਤ ਤੋਂ ਮਨ ਬਹੁਤ ਹੀ ਦੁਖੀ ਹੋ ਗਿਆ ਹੈ, ਉਸ ਦੇ ਮੰਮੀ ਡੈਡੀ ਦ ਬਾਰੇ ਸੋਚ ਕੇ ਦਿਲ ਨੂੰ ਧੂਹ ਪੈਣ ਲੱਗ ਜਾਂਦੀ ਹੈ।

  • @ssguru9353
    @ssguru9353 2 роки тому +14

    🥺🥺🥺ਬਹੁਤ ਗਲਤ.ਕੀਤਾ ਜਿਸਨੇ ਵੀ ਕੀਤਾ ਯਰ 🥺🥺ਐਵੇਂ ਥੋੜ੍ਹਾ ਹੁੰਦਾ ਜਾਨ ਹੀ ਲੈ.ਲਾਓ

  • @hashreetmaan7411
    @hashreetmaan7411 2 роки тому +151

    ਮੋੜਦੇ ਰੱਬਾ ਵਾਪਿਸ ਜੀਅ ਨਹੀਂ ਲਗਦਾ ਜਿਸ ਦਿਨ ਦਾ ਜੱਗ ਤੋਂ ਤੁਰ ਗਿਆ ਸਿੱਧੂ ਮੂਸੇ ਵਾਲਾ ਵੀਰ ਮੈਂ ਕਦੇ ਚੱਜ ਨਾਲ ਵੀਰੇ ਦੇ ਗਾਣੇ ਨਹੀਂ ਸੁਣੇ ਸੀ ਪਰ ਪਤਾ ਨਹੀਂ ਕਿਉਂ ਫੇਰ ਵੀ ਮਨ ਉਦਾਸ ਆ

    • @babukour8459
      @babukour8459 2 роки тому +2

      😭😭😭😭😭😭😭😭💔💔💔💔💔💔💔💔💔💔

    • @sehjbal6923
      @sehjbal6923 2 роки тому +2

      True.. same here

  • @sukhmandeepsingh7678
    @sukhmandeepsingh7678 2 роки тому +23

    ਫੌਜੀ ਸਾਹਿਬ ਜੀ ਨੇ ਦਿਲ ਖੋਲ੍ਹ ਕੇ ਰੱਖੇ ਆਪਣੇ ਜਜ਼ਬਾਤ

  • @balbirsakhon6729
    @balbirsakhon6729 2 роки тому +25

    ਪੁੱਤ ਤੂੰ ਤਾਂ ਹਰ ਵਖਤ ਅੱਖਾਂ ਦੇ ਮੁਹਰੇ
    ਫਿਰਦਾ ਏਂ ਤੇਰੇ ਮਾਂਤਾ ਪਿਤਾਂ ਦਾ ਕੀਹਾਲ ਹੈ ਝੱਲੇ ਨਹੀਂ ਜਾਂਦੇ ਪੁੱਤਰਾਂ
    ਤੁੰ ਵਾਪਿਸ ਆਜਾ ਸਾਡਾ ਕਿਸੇ ਦਾ ਵੀ
    ਦਿਲ ਨਹੀਂ ਲੱਗਦਾ😭😭😭😭

  • @HarpreetKaur-or1gk
    @HarpreetKaur-or1gk 2 роки тому +52

    ਬਹੁਤ ਦੁੱਖ ਦੀ ਗੱਲ ਹੈ ਭੁੱਲ ਨਹੀਂ ਸਕਦੇ ਵੀਰ ਨੂੰ

  • @gurniwajsingh676
    @gurniwajsingh676 2 роки тому +34

    ਸਿੱਧੂ ਵੀਰੇ ਮੈ ਕਦੀ ਬਹੁਤੇ ਗਾਣੇ ਨਹੀਂ ਸੁਣੇ prrrrrr ਪਤਾ ਨਹੀਂ Kyo ena zyada dukh ho reha ਕੱਖ ਨਾ ਰਹੇ ਓਨਾ ਦਾ ਜਿੰਨਾ ਨੇ ਮੇਰੇ ਵੀਰ ਨੂੰ ਮਾਰਿਆ

  • @amansidhu861
    @amansidhu861 2 роки тому +98

    ਮੈਂ ਨਾ ਤਾ ਵੀਰ ਦੀ ਫੈਂਨ ਸੀ ਨਾ ਹੀ ਕੋਈ ਗਾਣਾ ਸੁਣਿਆ ਸੀ ਪਰ ਪਤਾ ਨਹੀਂ ਕੀ ਏਦਾ ਦਾ ਰਿਸਤਾ ਵੀਰ ਨਾਲ ਕਿ ਦਿਲ ਚੋ ਨਿਕਲਦਾ ਹੀ ਨਹੀਂ। ਕਿਉ ਮਾਰ ਦਿੱਤਾ ਦੁਸਟੋ ਮਾਂ ਦਾ ਕੋਠੇ ਜਿੱਡਾ ਪੁੱਤ। ਸਬਰ ਦਾ ਸਾਡੇ ਵਰਗਿਆਂ ਨੂੰ ਨਹੀਂ ਆ ਰਿਹਾ ਮਾ ਬਾਪ ਕੀ ਕਰਨ ਗੇ।

    • @manpreetbrar4134
      @manpreetbrar4134 2 роки тому +3

      Mein v na hi fan c te na koi gana sundi c per jis din di death hoi man bahut dukhi hunda a

    • @premlata982
      @premlata982 2 роки тому +2

      Kothe jida put...Sahi keha...bhut sohna Sher jawaan

    • @kirankaur357
      @kirankaur357 2 роки тому +1

      @sidhu same here menu bilkul nai se pata Sidhu Moosewala da par jado to eh Mari khabar suni Ena dukh laga jivy koi apna chly Giya hove, bara ruvaya,
      Har Roz usdi video and song sunny Bina ria e ni janda,,,,,,

    • @dilbagh7002
      @dilbagh7002 2 роки тому +2

      Sahi keha sister g bht dukh hoya andro dill to reha 😭😭

    • @deepbrar3687
      @deepbrar3687 2 роки тому +2

      ਸਹੀ ਕਿਹਾ ਇੰਝ ਲੱਗਦਾ ਜਿਵੇਂ ਪੂਰੀ ਦੁਨੀਆਂ ਹੀ ਸੁੰਨੀ ਹੋ ਗਈ ਹੈ। 😭😭

  • @manjitmann7830
    @manjitmann7830 2 роки тому +29

    ਮੈਂ ਜ਼ਿਆਦਾ ਗਾਣੇ ਨਹੀਂ ਸੁਣੇ ਪਰ ਦੁੱਖ ਬਹੁਤ ਹੀ ਜ਼ਿਆਦਾ ਹੈ ਮਾਂ ਬਾਪ ਝੱਲੇ ਨੀ ਜਾਂਦੇ ਪ੍ਰਮਾਤਮਾ ਕਰੇ ਉਸੇ ਰੂਪ ਵਿੱਚ ਵਾਪਿਸ ਆ ਜਾਵੇ ਭਰਾ ਤੇ ਮੁੜ ਆਪਣਾ ਕਾਰੋਬਾਰ ਸੰਭਾਲ ਲਵੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਮੇਰੀ

  • @mrskhani4422
    @mrskhani4422 Рік тому +1

    Soldier ka Sher beta tha.Isi liye Daler tha Sidhu moosewala. ❤❤❤❤

  • @malkeetsandhu7810
    @malkeetsandhu7810 2 роки тому +7

    ਬਹੁਤ ਹੀ ਦੁੱਖ ਹੁੰਦਾ ਬਾੲੀ ਦੇ ਮਾਤਾ ਪਿਤਾ ਨੂੰ ਵੇਖ 😢😢😢😢😢😢

  • @AmanDeep-vv5nv
    @AmanDeep-vv5nv 2 роки тому +28

    ਵਾਹਿਗੁਰੂ ਜੀ ਕਿਰਪਾ ਕਰੋ ਇਸ ਪਰਿਵਾਰ ਨੂੰ ਫਿਰ ਤੋਂ ਸ਼ੂਭਦੀਪ ਸਿੰਘ ਦੇ ਦੇਵੋ ਵਾਹਿਗੁਰੂ ਜੀ ਵਾਹਿਗੁਰੂ ਜੀ ਕਰੋ ਕਿਰਪਾ 🙏🙏🙏🙏🙏 ਸਾਡਾ ਛੋਟਾ ਵੀਰ ਵਾਪਸ ਕਰਦੋ ਵਾਹਿਗੁਰੂ ਜੀ 🙏🙏🙏

  • @topperever2796
    @topperever2796 2 роки тому +23

    Bhai milne ki tamana dil vic hi rh gyi. Aapke ghar jruar Aaungi ek din maa bapu nu Milan. Miss u veere dil vich hamesha rhunga ................

  • @modifygamerzyt4634
    @modifygamerzyt4634 2 роки тому +7

    ਮੇਰਾ ਪੂਤ ਫੈਨ ਆ 🙏🙏😭😭😭ਮੂਸੇ ਦਾ

  • @ekamdeep5373
    @ekamdeep5373 2 роки тому +30

    ਹਾਏ ਉਏ ਮੇਰੇ ਡਾਡਿਆ ਰੱਬਾ ਆ ਕੀ ਕਹਿਰ ਹੋ ਗਿਆ, ਪਤਾ ਨੀ ਕਿਵੇਂ ਦੀ ਰੂਹ ਸੀ, ਭੁੱਲ ਦਾ ਨਹੀਂ

  • @gursharankaur848
    @gursharankaur848 2 роки тому +4

    Multi talented sidhu 👍😭😭😭miss u always.

  • @vishav06
    @vishav06 2 роки тому +14

    Mainu ni lagda koi eho jiha punjabi hou jiss ne sidhu da dukh na manaiaa hou. No words!!!!!

  • @BaljinderSingh-fj7kh
    @BaljinderSingh-fj7kh 2 роки тому +7

    ਬੜਾ ਦੁੱਖ ਬਾਈ ਜੀ
    ਸਾਰੀ। ਦੁਨਿਆ ਸੋਗ ਵਿੱਚ ਹੈ

  • @gurmailbrar5083
    @gurmailbrar5083 2 роки тому

    ਇੱਕ ਫੌਜੀ ਦੇ ਦੁੱਖ ਦਰਦ ਨੂੰ ਇੱਕ ਫੌਜੀ ਬੰਦਾ ਹੀ ਚੰਗੀ ਤਰ੍ਹਾਂ ਸਮਝ ਸਕਦਾ ਕਿਉਂਕਿ ਓਹਨੂੰ ਈ ਪਤਾ ਹੁੰਦਾ ਕਿ ਕਿੰਨੀਆਂ ਮੁਸ਼ਕਲਾਂ ਨਾਲ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ। ਸਲੂਟ ਆ ਮੇਰੇ ਦੇਸ਼ ਦੇ ਰਾਖਿਆਂ ਨੂੰ 🙏 ਸ਼ੁਭਦੀਪ ਸਿੰਘ ਸਿੱਧੂ ਮੂਸੇਆਲਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।🙏🙏💔💔😭😭

  • @gurmailsingh2425
    @gurmailsingh2425 2 роки тому +7

    ਵਾਹਿਗੁਰੂ ਮੇਹਰ ਕਰੇ ਜੀ

  • @gurlalgurlal3322
    @gurlalgurlal3322 Рік тому +1

    Justice for sidhu moose wala

  • @hansaliwalapreet812
    @hansaliwalapreet812 2 роки тому +18

    WAHEGURU ji mehar kro privar te ji.WAHEGURU WAHEGURU WAHEGURU

  • @ranjitchahal7545
    @ranjitchahal7545 2 роки тому +10

    Waheguru waheguru ji miss you veer ji

  • @hansaliwalapreet812
    @hansaliwalapreet812 2 роки тому +26

    Miss you Sidhu veere u are our heart beat we can't forget you in life ❤ ♥

  • @sukhpalgill785
    @sukhpalgill785 2 роки тому +1

    Whole world crying 😭 miss Sidhu putt God will keep you in lap 👏🙏

  • @bakhshishsingh4983
    @bakhshishsingh4983 2 роки тому +2

    Very Good es Fauzi Veer Ne Jis Tran da Haonsla Sidhu de Pita Nu Ditta eh Haonsla Tarif de Yog ha Moose wale de Fathar te Mothar Nu Benti Ha Ke Haonsla Ikk Fauzi Vaang Buland Rakhna Guru Maharaj Kirpa Karn ke Dubara Tohade Beta Nu Tohade Ghar Vapis Bheje Jo sapne Chhad Giya Ha oh poore Kare sabh Fauzi
    Veera Nu salute Ha jo Apne Bahadur Fauzi Sathi De Dukh Vich shamil Ho Ke eh Bhana Manan da te Guru Gobind Singh Ji Maharaj De Beteyan di Qurbani Nu Yad Karn Da suneha Ke Jo sabh Kuj Kar Sakde San Jekar ap Chamkaor di Garhi Vichon Ghera torh Ke ja Sakde San tan Apne Bache v Bacha Sakde San Par ohna Ne Bhana Manan da Suneha Manvata Nu Den lai Hi sabh Kuj Keeta so Sanu prerna Mildi Ha ke Bhana mann Sakiye very Nice

  • @mandysandhu7217
    @mandysandhu7217 2 роки тому +10

    Soilder son! World has respect for you!

  • @Thealtafmalik_
    @Thealtafmalik_ 2 роки тому +13

    Miss you Sidhu moose wala 😭😭😭😭😭😭😭😭😭😭

  • @Daaku01
    @Daaku01 Рік тому

    Legend Sidhumoosewala Bhai 🇵🇰

  • @gurwindersingh6400
    @gurwindersingh6400 2 роки тому +8

    Immortal SIDHU MOOSE WALA

  • @sachinathwal7859
    @sachinathwal7859 2 роки тому +15

    Miss U sidhu bhai 😭💔🙏

  • @amritpalghuman7393
    @amritpalghuman7393 2 роки тому +16

    Justice for sidhu veer

  • @KaurRajinder6259
    @KaurRajinder6259 2 роки тому +9

    Legend's never dies i really miss u bro 😭😭😭😭😭😭😭😭😭😭😭😭😭😭😭😭😭💔💔💔💔💔💔💔👍👍👍👍🤟🤟🤟🤟

  • @staypositive6122
    @staypositive6122 2 роки тому +18

    😭😭😭😭😭😭😭😭😭😭😭 justice for Sidhu bai 🙏🏽🙏🏽🙏🏽🙏🏽🙏🏽🙏🏽

  • @rajvinderkaur2880
    @rajvinderkaur2880 2 роки тому +6

    ਬਹੁਤ ਦੁੱਖ ਦੀ ਗੱਲ ਹੈ 😭😭😭😭😭😭😭😭

  • @harshsodhi9302
    @harshsodhi9302 2 роки тому +2

    ਇਸ ਤਰ੍ਹਾਂ ਲਗਦਾ ਰੱਬ ਵੀ ਚੰਗਿਆਂ ਨਾਲ ਹੀ ਮਾੜੀ ਕਰਦਾ,ਸਿੱਧਾ ਸਾਦਾ ਸਾਊ ਜਿਹਾ ਟੱਬਰ, ਪਤਾ ਨਹੀਂ ਕੀ ਸੋਚੀ ਵਾਹਿਗੁਰੂ ਨੇ,

  • @soniyanazeer5902
    @soniyanazeer5902 2 роки тому +4

    Hmre bus me hota humay kabi Jane na dyte sidhu ko I m from Pakistan 🇵🇰 love u sidhu 💔

  • @ReetBatra24
    @ReetBatra24 2 роки тому +70

    Sidhu Moose Wala getting respect from everywhere in the world.. RIP💔😭

    • @itsalexa9233
      @itsalexa9233 2 роки тому +2

      Plzzzz yr RIP na likho insaaf di mang kreya kro plzzzz RIP likhn naal Kosh ni huna plzzz justice likheya kro

  • @Daaku01
    @Daaku01 Рік тому

    Down to earth Sidhumoosewala 👑

  • @gurbindersingh8553
    @gurbindersingh8553 Рік тому

    ਨਾ ਭੁੱਲਣ ਵਾਲਾ ਹੀਰਾ ਸੀ ਪੰਜਾਬ ਦਾ ਸਿੱਧੂ ਮੂਸੇਵਾਲਾ,

  • @jasminderkaur7704
    @jasminderkaur7704 2 роки тому +1

    👌excellent conversation ❤️

  • @anmolsingh3878
    @anmolsingh3878 2 роки тому +21

    Legend never die 😥

    • @kashmirkaur626
      @kashmirkaur626 2 роки тому

      ਸੇਰ ਗਿਆ ਪ੍ਰਵਾਰ ਨੂੰ ਘਾਟਾ ਪਰ ਕੌਮ ਨੂੰ ਵੀ

  • @sukhpalgill785
    @sukhpalgill785 2 роки тому +1

    Sidhu will never die whole world love him🙏

  • @SandeepKaur-bq2rd
    @SandeepKaur-bq2rd 2 роки тому +4

    Waheguru g thorre hor umar de dendy bachy nu sachi bhut dukh hoyaa ajj 8 din ho gy new pal v dill vichon ne neklya

  • @Daaku01
    @Daaku01 Рік тому

    Father of Punjabi industry Sidhumoosewala 💪💯

  • @licensedtruckandcoachtechn794
    @licensedtruckandcoachtechn794 2 роки тому +4

    bai aaja mud aaja bai tera chehra ni bhulya jana bai luv u bai waheguru tainu apne charna ch jgah bakshe.
    SIDHU MOOSEWALA LEGEND.JINDABAD.
    5911 VEERE LUV U BAI TAINU ASI KHO LYA BAI TTAINU KHO LYA ASI.DUJA MOOSEWALA NI JAM SKDA Bai dobara janam lai k aaja bai oye.

  • @kulwantkaur1432
    @kulwantkaur1432 2 роки тому +4

    Legend never die

  • @harpreetsekhon2440
    @harpreetsekhon2440 2 роки тому +5

    Main esde song nhi sune I didn’t like him but hun sune omg the wording he used is out of mind what a diamond lost 😭😭

    • @FoujiofficialPB02
      @FoujiofficialPB02 2 роки тому +4

      Jo sidhu de fan nhi c
      Marn to baad v duniyaa nu apnna fan bnagiyaa

    • @kawalsandhu4251
      @kawalsandhu4251 2 роки тому +2

      ਹੀਰੇ ਦੀ ਕਦਰ ਗੁਆਚਣ ਤੋ ਬਾਅਦ ਈ ਪਤਾ ਲੱਗਦੀ ਹੈ

  • @Renurani948
    @Renurani948 2 роки тому +4

    Kese apne dil nu sambhaliye pal pal yad Andi a akha de vich bar bar chehra kumda renda bhgwan hamare sidhu ji ko bhejdo plz plz 😭😭😭😭😭😭

  • @Kiran_Sharma45
    @Kiran_Sharma45 2 роки тому +11

    This is soo heartbreaking 💔🥺😔😭

  • @jashansharma691
    @jashansharma691 2 роки тому +9

    INDIAN ARMY AND MOOSA JATT JINDABAD

  • @sifatbhangra5202
    @sifatbhangra5202 2 роки тому +2

    Very good speaking of this man

  • @techmg8332
    @techmg8332 2 роки тому +26

    This soul Never come again on earth
    😭R.I.P. Legend😭

  • @nssingh4968
    @nssingh4968 2 роки тому +6

    All peoples of Punjab already shocked

  • @harmansinghhr3228
    @harmansinghhr3228 2 роки тому +1

    Good foji sabb

  • @ginnidhiman4199
    @ginnidhiman4199 2 роки тому +1

    MISS YOU SIDHU 22 😭😭😭😭

  • @ranikaur6912
    @ranikaur6912 2 роки тому +131

    ਮੈਂ ਵੀ ਕਦੇ ਵੀਰ ਦੇ ਗਾਣੇ ਨੀ ਸੁਣੇ ਸੀ ਪਰ ਦੁੱਖ਼ ਬਹੁਤ ਲੱਗ ਰਿਹਾ

  • @mintu139
    @mintu139 2 роки тому +8

    Waheguru Ji 🙏🏻

  • @lovejeetsingh1459
    @lovejeetsingh1459 2 роки тому +5

    Main army person aa but sry hje chutti nai mil rhi jdo chutti mili jrur hjar hovage sir asi respect krde aa army person di

  • @Daaku01
    @Daaku01 Рік тому

    Sidhumoosewala 👑💪

  • @amarjitsinghgrewal4155
    @amarjitsinghgrewal4155 2 роки тому

    ਬਹੁਤ ਵਧੀਆ ਸੁਨੇਹਾ ਹੈ ।

  • @sargunkaur7709
    @sargunkaur7709 2 роки тому +5

    Kde veere de song ta ehne nyi sune c but maa peo da dukh veere de Jan da dukh bahut hoya Waheguru kise nal eda na kre 😢😢

  • @SukhbirSingh-vz6kg
    @SukhbirSingh-vz6kg 2 роки тому +7

    Waheguru g

  • @up31walasatnamsinghjatt3
    @up31walasatnamsinghjatt3 2 роки тому +2

    Miss you sidhu bhai😭😭😭😭🙏😭🙏😭😭😭😭😭😭😭💔💔💔💔💔😭😭😭😭😭😭😭😭😭😭😭🙏🙏🙏🙏🙏🙏🙏🙏🙏

  • @rajbirkaur9248
    @rajbirkaur9248 2 роки тому

    Aja vapas aja sidhu mosse wala😭😭😭😭😭

  • @lakhwinderkaur2411
    @lakhwinderkaur2411 2 роки тому

    Hun hr roz sidhu de song chlde hn sade sare pind vich

  • @palajatt8758
    @palajatt8758 2 роки тому +1

    Siddhu moosa wala bhai kider gayaa tu sanu chad ka chlaa gai i miss yu sidhu bhai jindbadd badd plase justices 😭😭😓😥😅💘💔💘😪

  • @itsalexa9233
    @itsalexa9233 2 роки тому +8

    #wewantjusticeforsidhuveer
    Ohna da encounter huna chaida aa eda di sja milni chaidi aa ki agge to kdi koi eda na kre miss u veere😭

  • @NareshKumar-vd6qs
    @NareshKumar-vd6qs 2 роки тому +10

    Bilkul sahi gal a foji sabb

  • @gurjinderjassal9781
    @gurjinderjassal9781 2 роки тому +4

    Waheguru ji mere vade veer subedar Yadvinder singh Nal

  • @surinderkaursangha3191
    @surinderkaursangha3191 Рік тому

    Waheguru ji mehar kro

  • @GursewakSingh-qk1qd
    @GursewakSingh-qk1qd 2 роки тому +3

    Satnam wahu guru

  • @narinderkaur6230
    @narinderkaur6230 2 роки тому +7

    Lezend never die

  • @dalbirkaur4948
    @dalbirkaur4948 2 роки тому +6

    Wahaguru ji🙏🙏 😭😭

  • @royalthreadboutique2258
    @royalthreadboutique2258 2 роки тому +2

    Waheguru ji insaf mil jaye veer nu

  • @sukhpalgill785
    @sukhpalgill785 2 роки тому

    Justice for Sidhu 🙏🙏🙏🙏🙏

  • @gurjitkaur3560
    @gurjitkaur3560 2 роки тому +1

    Bilkul sahi gall hai tuhadi

  • @soniyanazeer5902
    @soniyanazeer5902 2 роки тому +1

    Sidhu come back plz 🙏

  • @lakhwindermaan3854
    @lakhwindermaan3854 2 роки тому +2

    Miss u bai ji.vps aja 😭😭😭😭😭😭😭

  • @gurmeetkauramritsar4909
    @gurmeetkauramritsar4909 2 роки тому +5

    Bahut dukh veere bahut var roei mein v mein v song ghat hi sone c pr dukh bahut e bahut jeayda jis din d death hoei e mein te sidhu veer diya hi glla sun rahi ha u tube te bahut dukh veere

  • @jobansandhu7542
    @jobansandhu7542 2 роки тому

    Miss you bai 😭

  • @Daaku01
    @Daaku01 Рік тому

    #JusticeforSidhumoosewala

  • @sarabjitkaur2510
    @sarabjitkaur2510 2 роки тому +2

    Mai b kde song nhi c sune sidhu musewale de but i am very sad ajj v eda lg reha jiwe pta ni sada hi koi chla gya hove

    • @gurpreetriyat8288
      @gurpreetriyat8288 2 роки тому

      Me v nhi sune c kde song te nahi menu vdia lgde c but hun smjh ni aanda ki kreeye nhi bhulde hun oh

  • @zipita44
    @zipita44 2 роки тому +2

    Justice Sade bacche lai

  • @kashifarian106
    @kashifarian106 2 роки тому +1

    Missssssssssss uuuuuuuuuuuuuu toooooooo

  • @missdhiman4870
    @missdhiman4870 2 роки тому +2

    Justice for sidhu veer😭🥺💔

  • @jasdeepsingh7745
    @jasdeepsingh7745 2 роки тому +5

    Miss You Bai Sidhu moosewala

  • @jaiveersingh4154
    @jaiveersingh4154 2 роки тому

    Justice for sidhu Bai ji 🙏

  • @surinderkaur6619
    @surinderkaur6619 2 роки тому +2

    वाहेगुरू सिदू बच्चे के रूप मे फिर आ जाए

  • @BaljinderSingh-tu2pw
    @BaljinderSingh-tu2pw 2 роки тому

    sidhu moose wala only

  • @MB-uv4qu
    @MB-uv4qu 2 роки тому

    3.50. Veerji tuhada dukh samajday han😢😢

  • @satindergiri5782
    @satindergiri5782 2 роки тому

    So sad miss you 22

  • @rajbarn1208
    @rajbarn1208 2 роки тому

    Waheguru g end gal bat

  • @geetanagra6616
    @geetanagra6616 2 роки тому +3

    O God.

  • @jznddncn7908
    @jznddncn7908 2 роки тому

    Waheguru ji 🙏🙏🙏🙏😭😭😭😭💔💔💔💔💔

  • @soniarani2151
    @soniarani2151 2 роки тому

    Appa v kdi ene song nhi sune c. Asi church jnde .per bhut dukh hoya

  • @gurinayaadrukhi6759
    @gurinayaadrukhi6759 2 роки тому +1

    Sidhu amar aa

  • @harmeetsingh6471
    @harmeetsingh6471 2 роки тому +3

    Mann boht jyada dukhi aa oss din toh ki milya vairyo rabb thonu sja jroor deve

  • @jotkhangura8565
    @jotkhangura8565 2 роки тому +2

    Very good

  • @savinder3880
    @savinder3880 2 роки тому +1

    Wahaguru ji