ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦਾ ਹਾਲ ਕਿਵੇਂ ਹੈ | Sidhu Moosewala | 2.7.2022 | Dhadrianwale

Поділитися
Вставка
  • Опубліковано 1 лип 2022
  • For all the latest updates, please visit the following page:
    ParmesharDwarofficial
    www.emmpee.in/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #sidhumoosewala
    #sidhumoosewalahouse
    #sidhumoosewalaparents
  • Розваги

КОМЕНТАРІ • 3,7 тис.

  • @jyotprabh2631
    @jyotprabh2631 Рік тому +65

    ਬਹੁਤ ਛੇਤੀ ਚਲਾ ਗਿਆ ਬਾਈ
    ਬਹੁਤ ਲੋੜ ਸੀ ਇੱਥੇ ਬਾਈ ਦੀ
    ਇੱਕ ਕਲਮ ਤੇ ਇਕ ਯੁੱਗ ਦਾ ਅੰਤ ਹੋ ਗਿਆ 💔

  • @ramuwaliaofficial853
    @ramuwaliaofficial853 Рік тому +94

    ਦਿਲ ਕਰਦਾ ਤੁਸੀ ਸਿੱਧੂ ਦੀ ਗਲ ਸਣਾਈ ਚਲੋ ਅਸੀਂ ਸੁਣੀ ਜਏ ਮੁਕੇ ਨਾ ਸਿੱਧੂ ਦੀ ਗਲ ,,,😭😭😭😭😭

  • @prabhsohal1194
    @prabhsohal1194 Рік тому +46

    ਤੇਰੀ ਸੋਚ ਤੇਰੇ ਗੀਤ ਨੇ ਅਜਾਦ ਸਿੰਧੂਅਾਂ
    ਤੇਰੀ ਮਰਕੇ ਵੀ ਮਰੀ ਨੀ ਅਵਾਜ ਸਿੰਧੂਅਾਂ 💯❤

  • @baba5663
    @baba5663 Рік тому +18

    ਬਾਬਾ ਜੀ ਤੁਸੀਂ ਅੱਜ ਤੱਕ ਜਿੰਨਾ ਨਾਲ ਖੜੇ ਆ ਦਿਲੋ ਖੜੇ ਆ ਤੁਸੀਂ ਜੀ ਆ ਹੁੰਦੀ ਇਨਸਾਨੀਅਤ ,,

  • @RohitKumar-ow7zw
    @RohitKumar-ow7zw Рік тому +58

    ਭਾਈ ਸਾਹਿਬ ਬਹੁਤ ਸਕੁਨ ਮਿਲਿਆ ਸਾਨੂੰ ਤਾਡੀਆ ਸੱਚੀਆਂ ਗੱਲਾਂ ਸੁਣ ਕੇ

  • @preetmanpreet81
    @preetmanpreet81 Рік тому +66

    ਧੰਨਵਾਦ ਭਾਈ ਸਾਹਿਬ ਜੀ ਤੁਸੀਂ ਸਿੱਧੂ ਦੇ ਘਰ ਵਿੱਚ ਜਾ ਕੇ ਉਹਨਾਂ ਦੇ ਮਾਂ ਪਿਓ ਨੂੰ ਹੌਸਲਾ ਦਿੱਤਾ। ਸੱਚੀ ਸ਼ੇਰ ਸੀ ਉਹ

  • @Rich_ff1
    @Rich_ff1 Рік тому +50

    Big fan of sidhu moosewala💔 legend never die
    Love from uttarpradesh
    Jatta nu dilaaan ch rakhange 😭♥️🌎

  • @momipreet.851
    @momipreet.851 Рік тому +3

    ਖੁੱਲ ਕੇ ਸੱਚਾਈ ਬਿਆਨ ਕਰਨ ਦੀ ਦਲੇਰੀ ਲਈ, ਸ਼ਾਬਾਸ਼ ਭਾਈ ਸਾਹਿਬ ਜੀ 🙏🙏🙏 ਤਹਿ ਦਿਲੋਂ ਬਲਿਹਾਰੇ ਹਾਂ

  • @jassalsaab7264
    @jassalsaab7264 Рік тому +134

    ਸੱਚੀ ਭਾਈ ਸਾਹਿਬ ਜੀ ਨਾ ਮੈ ਫੈਨ ਸੀ ਓਦਾ ਨਾ ਆਦੀ ਸੀ ਓਦੇ ਗਾਣੇ ਦਾ ਪਰ ਦਿਲ ਨੂੰ ਬੜਾ ਦੁੱਖ ਲੱਗਾ ਓਦੇ ਜਾਣੇ ਦਾ ਸਿੱਧੂ ਵਰਗਾ ਕੋਈ ਨੀਂ ਹੋ ਸਕਦਾ

  • @kiranDevi-gh7yk
    @kiranDevi-gh7yk Рік тому +170

    ਬਹੁਤ ਮਨ ਕਰਦਾ ਸੀ ਉਹਨਾਂ ਦੇ ਮਾਤਾ - ਪਿਤਾ ਕੋਲ ਜਾਣ ਨੂੰ ਬਹੁਤ ਵਧੀਆ ਲੱਗਾ ਤੁਸੀ ਗਏ ਧੰਨਵਾਦ ਤੁਸੀਂ ਗੱਲਾਂ ਸਾਰਿਆਂ ਨਾਲ ਸਾਝੀਆ ਕੀਤੀਆਂ 🙏🙏

  • @GurwinderMaan5911
    @GurwinderMaan5911 Рік тому +6

    ਗਿਣਤੀ ਦੇ ਦਿਨ ਓਹ ਜਿਉਂਦੇ ਜੱਗ ਤੇ
    ਅੰਤ ਨੂੰ ਤਰੱਕੀ ਜੀਹਦੀ ਵੈਰੀ ਬਣਦੀ..😔
    #justiceforsidhumooswala

  • @vikramjeetsingh678
    @vikramjeetsingh678 Рік тому +6

    ਸੱਚੀਆਂ ਗੱਲਾਂ ਕੀਤੀਆਂ ਤੁਸੀਂ ਬਾਬਾ ਜੀ 🙏

  • @majersingh6529
    @majersingh6529 Рік тому +119

    🙏🏽🙏🏽🙏🏽😭😭 ਏਦਾ ਲੱਗਦਾ ਜਿਵੇ ਸਿੱਧੂ ਦੇ ਮਾਤਾ ਪਿਤਾ ਨੂੰ ਮਿਲ ਲਿਆ ਹੋਵੇ ਤੁਹਾਨੂ ਸੁਣਕੇ

  • @user-ho8jw5kc4b
    @user-ho8jw5kc4b Рік тому +68

    ਪੰਜਾਬੀਆਂ ਦਾ ਕੋਹਿਨੂਰ ਹੀਰਾ ਢੱਡਰੀਆਂ ਵਾਲੇ ਬਿਲਕੁਲ ਸੱਚ ਬਿਆਨ ਕੀਤਾ ਹੈ।

  • @alkaandbhuvisharma9117
    @alkaandbhuvisharma9117 Рік тому +3

    Mainu babut dukh hoyA h Sidhu di mot da. M roj Sidhu de interview dekhdi ha. Te mere akhaan ch aansu ande h. Me Sidhu veer nu bhuldi nhi ha. Rab Sidhu nu apni charna ch rkhna.

  • @rap0009
    @rap0009 Рік тому +3

    ਤੁਹਾਡਿਆਂ ਗੱਲਾਂ ਸੁਣ ਬਾਬਾ ਜੀ ਮੈਨੂੰ ਤਾਂ ਸਮਝ ਆ ਗਈ, ਬਹੁਤ ਚੰਗੀਆਂ ਗੱਲਾਂ ਲੱਗੀਆਂ ਅੱਜ ਪਹਿਲੀ ਵਾਰੀ ਸਿੰਧੂ ਵੀਰ ਕਰਕੇ ਮੈਂ ਇਹ ਗੱਲਾਂ ਸੁਣੀਆਂ , ਬਹੁਤ ਜ਼ਿਆਦਾ ਚੰਗੀਆਂ ਲੱਗੀਆਂ ਗੱਲਾਂ 🙏🙏👍

  • @jhajjmotors
    @jhajjmotors Рік тому +273

    ਬਹੁਤ ਧੰਨਵਾਦ ਭਾਈ ਸਾਹਿਬ ਜੇਹੜਾ ਤੁਸੀ ਸਿੱਧੂ ਦੇ ਪਰਿਵਾਰ ਦਾ ਹਾਲ ਚਾਲ ਦੱਸਿਆ, ਮੈ ਬਾਹਰ ਬੈਠਾ ਤੇ ਫ਼ਿਕਰ ਸੀ ਕਿ ਮਾਤਾ ਪਿਤਾ ਦਾ ਹਾਲ ਕੀ ਐ ਕਿਉਕਿ ਅਸੀਂ ਮਿਲ ਨਹੀਂ ਸਕਦੇ ਆ ਕੇ ਤੇ ਨਾਹੀ ਫੋਨ ਤੇ ਗੱਲ ਹੋ ਸਕਦੀ ਐ ।।🙏🙏❤️

    • @gurmeetsharma9754
      @gurmeetsharma9754 Рік тому +2

      Nice. Ji

    • @lovedeepkaur2907
      @lovedeepkaur2907 Рік тому +2

      Thik ne baaiii ..fikr na karo 😊 ..mai v Mansa toh hi aa ..hun v baaii de ghar agge ikath pehla vang hi aa

    • @kamaljitsingh2941
      @kamaljitsingh2941 Рік тому +1

      🙏🙏🙏

    • @Harjindersingh-yd8tv
      @Harjindersingh-yd8tv Рік тому +1

      @@lovedeepkaur2907 hnji ssa tusi sidhu de father saab da nmber de skde ho pls m gl krni chaona ona nl, jdo asi india aye ta mil skde .

    • @daljitgrewal3259
      @daljitgrewal3259 Рік тому +1

      Legend never die he will always in our hearts

  • @u.pdepunjabipind1620
    @u.pdepunjabipind1620 Рік тому +91

    ਧੰਨਵਾਦ ਭਾਈ ਸਾਹਿਬ ਜੀ ਤੁਸੀਂ ਸਿੱਧੂ ਵੀਰ ਦੇ ਮਾਤਾ ਪਿਤਾ ਦਾ ਹਾਲ ਦੱਸਿਆ🙏🌹

  • @missdiamondrose
    @missdiamondrose Рік тому +9

    Bhai Sahib ji you made me cry with your experience meeting the parents and the truth you said🙏🏻🙏🏻🙏🏻🙏🏻🙏🏻😥😥😥😥😥😥

  • @ranisahibasartaaj5231
    @ranisahibasartaaj5231 Рік тому +2

    Baba G mai v nahi c suneya kade Sidhu Moose wale G nu. Par dukh bahut lgya. 😭

  • @SandeepSingh-iw4cv
    @SandeepSingh-iw4cv Рік тому +77

    ਬਾਈ ਦੁਨੀਆ ਤੋਂ ਗਿਆ ਵਾ ਸਾਡੇ ਦਿਲਾ ਵਿੱਚ ਹਮੇਸਾ ਜਿਉਂਦਾ ਰਹਿਗੇ

  • @hardeepsinghcheema429
    @hardeepsinghcheema429 Рік тому +622

    ਸੰਤ ਜੀ ਤੁਸੀਂ ਸਿੱਧੂ ਦੇ ਪਰੀਵਾਰ ਨੂੰ ਮਿਲ ਕੇ ਬਹੁਤ ਵਧੀਆ ਕੀਤਾ I ਉਸਦੇ ਮਾਂ-ਪਿਓ ਦਾ ਹਾਲ ਸੁਣ ਕੇ ਹੌਸਲਾ ਹੋਇਆ I

  • @harpreetbatth3461
    @harpreetbatth3461 Рік тому +1

    Mai jado v tutt jani c himat haar jani c ohdo sidhu de song la k sundi c par ohdo bhut Khushi mildi c par hun Ron aa jnda

  • @muskanmalik2828
    @muskanmalik2828 Рік тому +45

    no one can replace LEGENDARY SIDHU MOOSEWALA❤

  • @punjabbolda5496
    @punjabbolda5496 Рік тому +38

    ਬਹੁਤ ਵਧੀਆ ਕੀਤਾਂ ਪਤਾਂ ਕਰਕੇ ਛੋਟੇ ਭਰਾ
    ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਹੋਂਸਲੇ ਬੁਲੰਦ ਰੱਖੇਂ

  • @harmeetkaurmeetwritersingr3689
    @harmeetkaurmeetwritersingr3689 Рік тому +80

    ਭਾਈ ਸਾਬ ਜੀ ਕਮਾਲ ਓ ਚੜ੍ਹਦੀ ਕਲਾ ਚ ਰਹੋ ਹਮੇਸ਼ਾਂ ਇਸ ਭੈਣ ਦੀਆਂ ਦੁਆਵਾਂ

  • @cutebaby-pi7nd
    @cutebaby-pi7nd Рік тому +1

    😭😭😭😭ਬਾਬਾ ਜੀ ਅੱਜ ਸੁਣ ਕੇ boht ਰੋਣ ਅਾ ਗਿਆ ਅਸੀ ਓਦੋ v ਸਿੱਧੂ ਨਾਲ ਹੀ c jad eh gal ਹੋਈ c mata Pago de song Vali jad gal hoy c

  • @maheshvalecha3908
    @maheshvalecha3908 Рік тому +8

    BILKUL SAHI KEHA BABA JI TUSI. SIDHU JI A GREAT PERSONALITY. 🌹❤🙏

  • @mannwarrior8308
    @mannwarrior8308 Рік тому +139

    ਬਹੁਤ ਧੰਨਵਾਦ ਭਾਈ ਸਾਹਿਬ ਸਿੱਧੂ ਦੇ ਮਾਂ ਪਿਉ ਦਾ ਹਾਲ ਚਾਲ ਦੱਸੀਆ ਜੀ 😔😭🙏🙏

  • @mandhillon267
    @mandhillon267 Рік тому +34

    ਧੰਨਵਾਦ ਭਾਈ ਸਾਹਿਬ ਜੀ ਜੋ ਤੁਸੀਂ ਸਿਧੂ ਬਾਈ ਦੇ ਮਾਤਾ ਪਿਤਾ ਨੂੰ ਮਿਲਕੇ ਆਏ ਤੁਸੀਂ ਉਨ੍ਹਾਂ ਦੇ ਹਾਲ ਦੱਸਿਆ ਧੰਨ ਜਿਗਰਾ ਉਹਨਾ ਦੇ ਮਾਤਾ ਪਿਤਾ ਦਾ ਜਿਨਾ ਦਾ ਜਵਾਨ ਪੁੱਤਰ ਚੜਦੀ ਉਮਰੇ ਤੁਰ ਗਿਆ ਪਰ ਸਿਧੂ ਬਾਈ ਸਾਡੇ ਦਿਲਾਂ ਚ ਹਮੇਸ਼ਾਂ ਜਿੰਦਾ ਰਹੇਗਾ miss you y sidhu 😥😥😥😥

  • @user-lk6ez6rp7q
    @user-lk6ez6rp7q Рік тому +2

    ਜੇ ਗੁਰੂ ਨਾਨਕ ਦੇਵ ਜੀ ਹੁਣ ਦੁਨੀਆਂ ਤੇ ਆ ਜਾਣ ਤਾਂ ਜ਼ਰੂਰ ਭਾਈ ਰਣਜੀਤ ਸਿੰਘ ਨੂੰ ਸੀਨੇ ਨਾਲ ਲਾਉਣਗੇ।

  • @BaljinderSingh-dk5kz
    @BaljinderSingh-dk5kz Рік тому +2

    ਭਾਈ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹੋ

  • @GurpreetSingh-le7vc
    @GurpreetSingh-le7vc Рік тому +38

    ਬਿੱਲਕੁਲ ਸਹੀ ਗੱਲ ਭਾਈ ਸਾਬ ਜੀ ਤੁਹਾਡੀ ਬਹੁਤ ਦੁੱਖ ਹੈ ਸਿੱਧੂ ਦੇ ਜਾਣ ਨਾਲ ਵਾਹਿਗੁਰੂ ਜੀ ਮਾਂ ਪਿਉ ਨੂੰ ਬਲ ਬਖਸ਼ੇ

  • @BaldevSingh-ds5gs
    @BaldevSingh-ds5gs Рік тому +179

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਜਦ ਕਦੇ ਵੀ ਉਦਾਸ ਹੋ ਜਾਂਦਾ ਹਾਂ
    ਭਾਈ ਸਾਹਿਬ ਜੀ ਨੂੰ ਸੁਣ ਲਈਦਾ
    ਰੂਹ ਫੁੱਲ ਵਾਂਗ ਖਿੜ ਜਾਦੀ ਹੈ

  • @sarbjithero1308
    @sarbjithero1308 Рік тому

    ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ ਜੌ ਇਸ ਪਰਵਾਰ ਦੇ ਨਾਲ ਮਿਲ ਕੇ ਆਏ ਹੋ ਜੀ,ਜੋ ਦੁੱਖ ਸਾਂਝਾ ਕਰਨ ਪੁੱਜੇ ਹੋ, ਸਾਡੇ ਘਰਾਂ ਵਿੱਚ ਵੀ ਕੋਈ ਰੋਟੀ ਨਹੀ ਸੀ ਪੱਕੀ ਜੀ

  • @tauqeerali818
    @tauqeerali818 Рік тому +2

    Miss you Sidhu brother Kady v ni pol sakdy bhia no dill vich ravy ga bhia hamsha I am from Pakistan

  • @jeetsingh4775
    @jeetsingh4775 Рік тому +82

    ਵਾਹਿਗੁਰੂ ਮਾਤਾ ਪਿਤਾ ਜੀ ਨੂੰ ਚੜਦੀ ਕਲਾ ਬਖਸ਼ੇ ਜੀ

  • @deepraman6882
    @deepraman6882 Рік тому +26

    ਬਾਬਾ ਜੀ ਮੈਂ ਆਪ ਜੀ ਦਾ ਪ੍ਰਚਾਰ ਅੱਜ ਪਹਿਲੀ ਵਾਰ ਸੁਣਿਆ ਮੈਂ ਆਪ ਜੀ ਦਾ ਮੁਰੀਦ ਹੋ ਗਿਆ ਵਾਹਿਗੁਰੂ ਜੀ ਆਪ ਜੀ ਦੀ ਉਮਰ ਲੰਮੀ ਕਰੇ

  • @Chaudhary_N4278
    @Chaudhary_N4278 Рік тому +3

    Kuj kehn nu shbd hi ni bche... Dil boht jyada ronda ae..,,, kde ni bhul skde ohnu 🌼💚

  • @makhansingh7963
    @makhansingh7963 Рік тому +11

    ਚੰਗੇ ਨਿਰਪੱਖ ਭਾਈ ਸਾਹਿਬ

  • @navneetkaurnavi948
    @navneetkaurnavi948 Рік тому +404

    ਜਦੋਂ ਵੀ ਕਿਤੇ ਸਿੱਧੂ ਵੀਰੇ ਦੀ ਗੱਲ ਹੁੰਦੀ ਆ ਆਪਣੇ ਆਪ ਅੱਖਾ ਚੋ ਪਾਣੀ ਨਿਕਲ਼ ਆਉਂਦਾ😢😢🙏❤️

  • @nambernamberdar1198
    @nambernamberdar1198 Рік тому +67

    ਕਿਤੋ ਅਾਜਾ ਪੁੱਤਰਾ ਵੇ ਦੁਖੜੇ ਸੁਣਲੈ ਮਾਂ ਦੇ ਅਾ ਕੇ ਮਾਂ ਹੋੳੁਕੇ ਭਰਦੀ ਵੇ ਪੁੱਤ ਮਾਂ ਨੂੰ ਮਿਲ ਗੱਲਵਕੜੀ ਪਾ ਕੇ🤗🤗🤗🤗🤗

  • @Lakhwinderpal0522
    @Lakhwinderpal0522 Рік тому +18

    I never watch stuff like this (I know I should) but I truly felt this video in my heart and soul. God bless Sidhu’s parents. I pray WaheGuruji gives them strength and health.

  • @karmjeetkaur1417
    @karmjeetkaur1417 Рік тому +1

    bahut emotional ae … sidhu de parents da hal imagine kr kr k dil bhr riha a.. 😢

  • @KamaljitKaur-fy3uu
    @KamaljitKaur-fy3uu Рік тому +210

    ਬਾਬਾ ਜੀ ਤੁਹਾਡੇ ਵੀ ਕਲਿੱਪ ਬਹੁਤ ਤੋੜ ਮਰੋੜ ਕੇ ਪੇਸ਼ ਕੀਤੇ ਜਾਂਦੇ ਵਿਰੋਧੀਆਂ ਵਲੋਂ ਜਿਸਨੂੰ ਸਿਰਫ ਸਮਝਦਾਰ ਸਰੋਤਾ ਹੀ ਸਮਝ ਸਕਦਾ ਹੈ।ਤੁਸੀਂ ਵੀ ਧਿਆਨ ਰੱਖੋ ਬਗਲੇ ਦੇ ਭੇਸ਼ ਵਾਲੇ ਇਨ੍ਹਾਂ ਪੁਜਾਰੀਆਂ ਤੋਂ ਜੀ 🙏

    • @kamalvirk......8071
      @kamalvirk......8071 Рік тому +2

      Pai sahab di har gal samaj den vaali..bewkufa nu taklif hundi mam bs...

    • @sachiyagallan7889
      @sachiyagallan7889 Рік тому +1

      Bilkul sahi gall he ji

    • @amarjitamarjit8303
      @amarjitamarjit8303 Рік тому

      ਸੰਤਾ ਦਾ ਫੈਨ ਸੀ ਭਿੰਡਰਾਵਾਲਿਆ ਦਾ ਤੇਰੇ ਜਨਾਨੀ ਵਰਗੇ ਦਾ ਫੈਨ ਨਹੀ ਸੀ ਸਾਲਾ ਨਾਂ ਹੋਵੇ ਹਥਿਆਰਾ ਨਾਲ ਪਿਆਰ ਸੀ ਇਹਦੇ ਵਾਂਗ ਬੰਗਾਂ ਪਵਾਉਣ ਵਾਲਾ ਨਹੀ ਸੀ

    • @ravigodara887
      @ravigodara887 Рік тому

      Bai m ek hindu family ton han per aa baba ji di her gal logic wali hundi aa menu change lagde aa te bai kattar punn aale te jhoot bolde aa

    • @KamaljitKaur-fy3uu
      @KamaljitKaur-fy3uu Рік тому +1

      @@ravigodara887 ਬਿਲਕੁਲ ਸਹੀ ਕਿਹਾ ਜੀ 👍

  • @Sukhwinder351
    @Sukhwinder351 Рік тому +122

    ਭਾਈ ਸਾਹਿਬ ਆਪ ਜੀ ਦੀਆਂ ਸਿੱਖਿਆਵਾਂ ਦਾ ਸਿੱਧੂ ਬਈ ਨੇ ਹਮੇਸ਼ਾ ਸਤਿਕਾਰ ਹੀ ਕੀਤਾ ਸੀ।ਆਪ ਨੇ ਵੀ ਹਰ ਸਮੇਂ ਸਿੱਧੂ ਦਾ ਸਾਥ ਦਿੱਤਾ।🙏🙏🙏🙏🙏

  • @JaspalSingh-fo9hh
    @JaspalSingh-fo9hh Рік тому +26

    Legend never die 🙏🙏😭😭😭

  • @kulwantnagi8559
    @kulwantnagi8559 Рік тому

    ਬਹੁਤ ਹੀ ਵਧੀਆ ਤਰੀਕੇ ਨਾਲ ਸਿੱਧੂ ਦੇ ਮਾਤਾ ਪਿਤਾ ਨਾਲ ਕੀਤੀ ਹੋਈ ਗੱਲਬਾਤ ਸੁਣਾਈ।
    ਬਹੁਤ ਹੀ ਵਧੀਆ ਲੱਗਿਆ ਦਿਲ ਕਰਦਾ ਸੀ ਸਿੱਧੂ ਦੀ ਔਰ ਪਰਵਾਰ ਦੀ ਜੀਵਨੀ ਬਾਰੇ ਹੋਰ ਜਾਨਣਾ ਚਾਹੁੰਦੇ ਸੀ । ਤੁਸੀਂ ਸੁਣਾਈ ਜਾਂਦੇ ਅਸੀਂ ਸੁਣਦੇ ਰਹਿੰਦੇ।

  • @sutanterdullat9163
    @sutanterdullat9163 Рік тому +698

    ਜਦੋਂ ਵੀ ਸਿੱਧੂ ਦੀ ਗੱਲ ਤੁਰਦੀ ਹੈ ਹਮੇਸ਼ਾਂ ਹੀ ਅੱਖਾ ਵਿੱਚੋਂ ਹੰਝੂ ਚੱਲ ਪੈਂਦੇ ਹਨ।ਵਾਹਿਗੁਰੂ ਮਾਪਿਆਂ ਨੂੰ ਤੰਦਰੁਸਤੀ ਤੇ ਹਿੰਮਤ ਬਖਸ਼ਣ।

  • @sukhdeepkaur7201
    @sukhdeepkaur7201 Рік тому +208

    ਧੰਨਵਾਦ ਬਾਬਾ ਜੀ ਸਿੱਧੂ ਵੀਰ ਦੇ ਮਾਤਾ-ਪਿਤਾ ਦਾ ਹਾਲ ਦੱਸਣ ਲਈ ਪਰਮਾਤਮਾ ਮਾਤਾ-ਪਿਤਾ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

  • @kajalrurck1588
    @kajalrurck1588 Рік тому +1

    Miss u bai hale vi hanju ni rukde Tere songs sunke 🥺🥺🥺🥺💔#justiceforsidhu💔🥺

  • @jattlife2337
    @jattlife2337 Рік тому +22

    Legend never die 💔💔💫💫🕊️🕊️

  • @skytech6719
    @skytech6719 Рік тому +261

    ਜ਼ਿੱਦਾਂ ਤੁਸੀਂ ਕਹਿੰਦੇ ਹੁੰਦੇ….ਹਮੇਸ਼ਾ ਚੜਦੀ ਕਲਾ ਚ ਰਹਿਣਾ ਚਾਹਿਦਾ।

    • @BhupinderSingh-yi7jh
      @BhupinderSingh-yi7jh Рік тому +3

      Good Speech Baba ji 👍

    • @palwindersingh3731
      @palwindersingh3731 Рік тому

      Thanks veer ji jiwe tusi
      Das rehe ho asha lag riha . SIDHU nu Rabba dubara us maata pitta di jholli vich paa de ik minute vi nahi bhulda sidhu.

  • @manishamehmi9185
    @manishamehmi9185 Рік тому +66

    Miss u sidhu moosewala always .... Baba ji tuhade vichar bouht vadia wa ...tuci sidhu nu eda hi jinda rakhe....

  • @nehadhaliwal9178
    @nehadhaliwal9178 Рік тому

    Bilkul schi gal mein v sidhu de songs nhi c sundi but ykin e ni aya Google te search kiti te dekh k shock lga bohat os din sari raat nid ni ai te sanskar wale din v roti nhi c khai me... Me ta osdi fan v nhi c par hun osdi awaz sun ke v goosebumps aa jande ne...#justiceforsidhumoosewala

  • @gurdevkaur1209
    @gurdevkaur1209 Рік тому +2

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਸਾਰੀ ਗੱਲਾਂ ਸੱਚੀਆਂ ਕੀਤੀਆਂ ਜੀ

  • @ManjitKaur-lu7oy
    @ManjitKaur-lu7oy Рік тому +46

    ਭਾਈ ਸਾਹਿਬ ਜੀ ਨੂੰ ਗੁਰੂ ਫਤਹਿ ਜੀ ਮੂਸੇ ਵਾਲੇ ਬਾਰੇ ਖੂਲਕੇ ਗਲ ਕਿਤੀ ਸੂਣ ਕੇ ਚੰਗਾ ਲਗਿਆ ਜੀ ਬਹੂਤ ਦੂਖ ਐ ਜੀ ਮੂਸੇ ਵਾਲੇ ਦੀ ਮੌਤ ਦਾ ਕਾਤਲਾ ਨੂੰ ਫਾਂਸੀ ਕਦੋ ਹੋਣੀ ਆ ਜਦੋ ਤਕ ਫਾਂਸੀ ਨੀ ਹੂੰਦੀ ਮਨ ਨੂੰ ਚੈਨ ਨੀ ਓਣੀ ਮਨਜੀਤ ਸੈਪਲਾ ਤੋ ਆ ਜੀ।

  • @joginderkaur5531
    @joginderkaur5531 Рік тому +138

    ਮਾਤਾ ਪਿਤਾ ਨੂੰ ਸਲਾਮ 🙏🌳

  • @krishu1354
    @krishu1354 Рік тому +8

    Dil tuh gya 💔💔💔miss you bai

  • @harmanjeetsingh7471
    @harmanjeetsingh7471 Рік тому +1

    Bilkul sch kih baba g bhut himt mildi tuhde diwan sunke ,duniy sch te hmesha lgdi

  • @KamaljitKaur-fy3uu
    @KamaljitKaur-fy3uu Рік тому +785

    ਤੁਸੀਂ ਸਿੱਧੂ ਦੇ ਜਿਉਂਦੇ ਜੀਅ ਉਸਦਾ ਹਰ ਮੁਸ਼ਕਲ ਵਿੱਚ ਡਟ ਕੇ ਸਾਥ ਦਿੱਤਾ ਹੈ ਨਾ ਕਿ ਬਾਕੀਆਂ ਵਾਂਗ ਸਿਰਫ਼ ਮਰਨ ਤੋਂ ਬਾਅਦ,, ਇਸੇ ਲਈ ਤੁਹਾਡੇ ਜਾਣ ਨਾਲ ਬਹੁਤ ਹੌਸਲਾ ਮਿਲਿਆ ਹੋਏਗਾ ਉਹਦੇ ਪੇਰੈਂਟਸ ਨੂੰ ਜੀ 🙏

  • @jattsaab1476
    @jattsaab1476 Рік тому +47

    ਤਹਿ ਦਿਲੋਂ ਧੰਨਵਾਦ ਏਨਾ ਵਧੀਆ ਪ੍ਰਚਾਰ ,ਭਾਈ ਸਾਹਿਬ ਜੀ ਏਦਾਂ ਹੀ ਚੜ੍ਹਦੀ ਕਲਾ ਵਿੱਚ ਹਮੇਸ਼ਾਂ ਰਹੋ,ਸਕੂਨ ਮਿਲ ਗਿਆ ਸਿੱਧੂ ਦੇ ਮਾਤਾ-ਪਿਤਾ ਦਾ ਹਾਲ ਸੁਣ ਕੇ 🙏🙏🙏

  • @anilkumaragrawal923
    @anilkumaragrawal923 Рік тому +1

    Love n respect from odisha and throwout india and world ..Anmol words...siddhu moosewala kafi kuch sikha gaya ...Maa pio dost pind..No words👏👏

  • @SurjeetSingh-mv9lv
    @SurjeetSingh-mv9lv Рік тому +7

    Sidhu moosewala bhai ji zindabad ji waheguru ji

  • @kulwantsingh6076
    @kulwantsingh6076 Рік тому +16

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਢੰਗ ਤੇ ਤਰੀਕੇ ਨਾਲ ਤੁਸੀਂ ਅੱਜ ਸਿੱਧੂ ਨੂੰ ਯਾਦ ਕਰਦਿਆਂ ਬਹੁਤ ਹੀ ਵਧੀਆ ਢੰਗ ਨਾਲ ਉਸ ਦੀ ਜ਼ਿੰਦਗੀ ਤੇ ਰੋਸ਼ਨੀ ਪਾਈ। ਸਿੱਧੂ ਮਰਕੇ ਵੀ ਨਹੀਂ ਮਰਿਆ ਉਹ ਵਾਕਿਆ ਹੀ ਇਸ ਸਦੀ ਦਾ ਨਾਇਕ ਹੈ ਤੇ ਰਹੇਗਾ। ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਹੈਲਸਿੰਕੀ ਫਿਨਲੈਂਡ ਤੋਂ ਕੁਲਵੰਤ ਸਿੰਘ।

  • @navudhillon9171
    @navudhillon9171 Рік тому +239

    ਬਹੁਤ ਵਧੀਆ ਭਾਈ ਸਾਹਿਬ ਜੀ… ਜੱਟ ਨੇ ਸਾਰੇ ਖੂੰਜੇ ਲਾਤੇ ਸੀ..
    ਤੁਸੀਂ ਚੰਗਾ ਕੀਤਾ ਉਹਨਾ ਦੇ ਪਿਤਾ ਮਾਤਾ ਦਾ ਹਾਲ ਦੱਸ ਕੇ। ਅਸੀਂ ਅਮੀਰਕਾ ਬੈਠੇ ਹਾਂ.. ਕੁਝ ਵੀ ਨੀ ਕਰ ਸਕਦੇ

    • @sonucommunication7900
      @sonucommunication7900 Рік тому +9

      Bhai Ranjit Singh ne sare babay khunjay laye hoye
      Te sidhu ne ਸਾਰੇ ਸਿੰਗਰ
      Waheguru ji apni duniya da system badlo

    • @sonucommunication7900
      @sonucommunication7900 Рік тому +10

      @Preeti maaf ਕਰਿਓ,
      ਅਮਰੀਕਾ ਤੋਂ ਲੋਕੀ ਅਪਣੇ ਪਿਓ ਦੇ ਮਰੇ ਤੇ ਨਹੀਂ ਪੁੱਜਦੇ,
      ਇਹ ਤਾਂ ਫੈਨ ਨੇ,
      Positive socho

    • @cheema4278
      @cheema4278 Рік тому +1

      Waheguruji

    • @ravindermann2127
      @ravindermann2127 Рік тому

      @Preeti sahi gl aaa

    • @navudhillon9171
      @navudhillon9171 Рік тому +7

      @Preeti ਬਹੁਤ ਕਾਰਨ ਹੋ ਸਕਦੇ ਆ…
      ਅਜੇ ਨੀ ਆ ਸਕਦੇ.. ਹਰ ਰੋਜ ਉਸ ਬੇਟੇ ਨੂੰ ਵੇਖ ਕੇ ਮਨ ਰੋਂਦਾ ਹੈ।। ਉਸਦੇ ਮਾਂ ਬਾਪ ਵਾਰੇ ਫਿਕਰ ਆ.. ਸਾਡੇ ਆਉਣ ਨਾਲ ਜਾਂ ਨਾ ਆਉਣ ਨਾਲ ਕੋਈ ਫਰਕ ਨੀ ਪੈਣਾ .. ਪੰਜਾਬ ਦਾ ਹੀਰਾ ਮੁੜ ਨੀ ਆਉਣਾ… ਹਮੇਸ਼ਾ ਉਸ ਦੀ ਮਾਂ ਯਾਦ ਆਂਉਂਦੀ ਆ… ਬਾਕੀ ਬੇਟਾ ਆਪੋ ਆਪਣੀ ਸੋਚ ਆ…

  • @farihashafqat9192
    @farihashafqat9192 Рік тому +11

    (🇵🇰) Shubdeep Singh SMW always in Heart so untill we are 💖💫🌟👆🌠

  • @sukhpreetsingh5974
    @sukhpreetsingh5974 Рік тому

    ਸਿੱਧੂਆ ਕਿਥੇ ਚਲਿਆ ਗਿਆ ਯਾਰਾ ਅਸੀਂ ਤਾਂ ਪਹਿਲਾਂ ਵੀ ਤੇਰੇ ਮੂਰੀਦ ਸੀ ਤੇ ਤੇਰੇ ਜਾਣ ਤੋਂ ਬਾਅਦ ਵੀ ❤️

  • @ManjitSingh-mn9qu
    @ManjitSingh-mn9qu Рік тому +22

    ਸੰਤ ਜੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ। ਤੁਹਾਡੇ ਦਰਸ਼ਨ ਕਰਨ ਦੀ ਲੋਚਾ ਹੈ। ਵਾਹਿਗੁਰੂ ਜੀ ਮੇਹਰ ਕਰਨ।

  • @sandeepsingh4899
    @sandeepsingh4899 Рік тому +195

    ਜਾਰੀ ਰੱਖੋ ਭਾਈ ਸਾਹਿਬ ਜੀ।।
    ਸੁੱਤੇ ਪਏ ਲੋਕਾਂ ਨੂੰ ਤੁਸੀਂ ਜਗਾਂ ਰਹੇ ਹੋ ਜੀ।।

    • @harneetvlogs6373
      @harneetvlogs6373 Рік тому

      Kon sutta vaa ....dhadri te aap sutta oeya ...kdi kutte khdauna kdi kuj krdaa ....aenu kaho debate te kre ik vaar aenu v ptaa lgge hankaari nu

    • @harjotbehniw82
      @harjotbehniw82 Рік тому +1

      Hlo

  • @kamaljhamat6620
    @kamaljhamat6620 Рік тому

    ਬਹੁਤ ਵਧੀਆ ਵਿਚਾਰ ਚਰਚਾਂ ਸੱਚਾਈ ਪੇਸ਼ ਕੀਤੀ ਭਾਈ ਜੀ ਬਹੁਤ ਧੰਨਵਾਦ ਅਤੇ ਸਲਾਮ ਜੀ 🙏

  • @manpreetkaur-kz3ur
    @manpreetkaur-kz3ur Рік тому +1

    Baba ji bhut dukh ae veer de Jan da kde nahi bhul pavage veer nu Ave lagda jive mere apne privar cho koi chla giya akha HR roj rondiaa ne.

  • @Truth-Always
    @Truth-Always Рік тому +1338

    ਖੁੱਲ ਕੇ ਸੱਚਾਈ ਬਿਆਨ ਕਰਨ ਦੀ ਦਲੇਰੀ ਲਈ, ਸ਼ਾਬਾਸ਼ ਭਾਈ ਸਾਹਿਬ ਜੀ 🙏🙏🙏 ਤਹਿ ਦਿਲੋਂ ਬਲਿਹਾਰੇ ਹਾਂ ।👏🙏❤️🇮🇳❤️

    • @youtuber4802
      @youtuber4802 Рік тому +24

      👍👏Well said ,exactly what I would say :) yes you’re right 👍

    • @amandeepkaur848
      @amandeepkaur848 Рік тому +17

      🙏🙏

    • @fulvinderpabla3495
      @fulvinderpabla3495 Рік тому +29

      ਵਿਚਾਰਕ ਮੱਤਭੇਦ ਆਪਣੀ ਥਾਂ ਪਰ ਮਾਂ ਬਾਪ ਦਾ ਇਕਲੌਤਾ ਪੁੱਤ ਮਾਰਨਾ ਕਿੰਨੀ ਕੁ ਬਹਾਦਰੀ ਦਾ ਕੰਮ ਆ 😭😭

    • @Amrityuvraj
      @Amrityuvraj Рік тому

      Aa fuudu ja jhanda na la ..ee ohi fuddu desh aa jithe sidhu de gaane ban ne te Ravi Singh jehra ena muttar penea di seva kar reha Assam ch hun ohnu khalistani dasde ee fuddu log

    • @palwindersinghpalwindersin7335
      @palwindersinghpalwindersin7335 Рік тому +2

      @@youtuber4802 mmmmmmk

  • @sandeepjattana7686
    @sandeepjattana7686 Рік тому +47

    ਸਹੀ ਗੱਲ ਐ ਭਾਈ ਸਾਹਿਬ ਇੱਕ ਰੱਬੀ ਰੂਹ ਸੀ ਦਿਲਾਂ ਚੋਂ ਕਦੇ ਵੀ ਨਹੀਂ ਭੁੱਲ ਸਕਦਾ ਸਿੱਧੂ

  • @jatt.isjatt
    @jatt.isjatt 11 місяців тому +1

    ਕੋਈ ਦਿੰਨ ਐਸਾ ਨਹੀਂ..ਨਿਕਲਦਾ
    ਜਿਸ ਦਿੰਨ #ਸਿੱਧੂ_ਬਾਈ ਦੀ ਕੋਈ ਨਾਂ ਕੋਈ ਵੀਡੀਓ ਸਾਹਮਣੇ ਨਾਂ ਆਵੇ..!😢
    #justice_for_sidhu_moosewala
    ⚖️👩🏻‍⚖️✒️📃

  • @anilkumaragrawal923
    @anilkumaragrawal923 Рік тому +4

    Jo bole so nihal sakriya kal...Waheguru mer kari👏👏

  • @kaloudiwale5596
    @kaloudiwale5596 Рік тому +11

    ਬਹੁਤ ਮਨ ਦੁਖ਼ੀ ਹੁੰਦਾ ਜਾਦ੍ ਸਿੱਧੁ ਬਾਈ ਦੀ ਗੱਲ ਹੂੰਦੀ ਆ ਬਾਬਾ ਜੀ

  • @GurpreetKaur-1234
    @GurpreetKaur-1234 Рік тому +427

    ਹਰ ਰੋਜ਼ ਅੱਖ ਭਰ ਆਉਂਦੀ ਆ ਵੀਰ ਨੂੰ ਯਾਦ ਕਰਕੇ ਸਾਡੇ ਪਰਿਵਾਰ ਦਾ ਮੈਂਬਰ ਨਹੀਂ ਸੀ ਪਰ ਇਵੇਂ ਲੱਗਦਾ ਕਿ ਪਰਿਵਾਰ ਦਾ ਜੀਅ ਚਲਾ ਗਿਆ , ਪਾਪੀਆਂ ਨੂੰ ਭੋਰਾ ਤਰਸ ਨੀ ਆਇਆ ,ਸਾਡੇ ਤੋਂ ਕਦੇ ਭੁੱਲਿਆ ਨੀ ਜਾਂਦਾ , ਉਹਦੇ ਮਾਪੇ ਕਿਵੇਂ ਬਰਦਾਸ਼ਤ ਕਰਦੇ ਹੋਣਗੇੇ 😭😭😭😭

  • @sikandarpervez4310
    @sikandarpervez4310 Рік тому +2

    Suchiya gallan kitiya tusi baba ji me christen hn LaHoRe se us us Shaks KO Janne lg gya hn me ..... Jiska kbi nam b nai suna tha even Ap ka b baba dhandrianwale ji ....... @SidhuMooseWala ki waje se ha ....... 😍😍😍😍😍 .........!!!!!!!!!

  • @khalidakash3215
    @khalidakash3215 Рік тому

    Baba ji mola khush rakhy dil nu boot skon hoia twadea gala Sun k 💕💕😘😘😘😘😘😘

  • @paridhaliwal3562
    @paridhaliwal3562 Рік тому +41

    ਧੰਨਵਾਦ ਬਾਬਾ ਜੀ ਸਿੱਧੂ ਦੇ ਘਰ ਗਏ ਤੁਸ਼ੀ ਹਾਲ ਚਾਲ ਪੁੱਛਿਆਂ ਸੱਚ ਦਾ ਸਾਥ ਦਿੱਤਾ ਸਿੱਧੂ ਵੀਰ ਬਹੁਤ ਚੰਗਾ ਇਨਸਾਨ ਸੀ ਹੀਰਾ ਮਿੱਟੀ ਚ ਮਿਲਾਤਾ

  • @dhillonmandeep89
    @dhillonmandeep89 Рік тому +136

    Dil nu skoon milya baba g tuhadia glla sun k... waheguru ji 😭

  • @guddubuttar7762
    @guddubuttar7762 Рік тому

    ਮੈਨੂੰ ਲੱਗਦਾ ਵੀ ਹੁਣ ਬਹੁਤ ਫਰਕ ਆ ਗਿਆ ਬਾਬੇ ਚ 🙏ਚੰਗੀ ਸ਼ੁਰੂਆਤ ਬਾਕੀ ਦਾਤਾ ਭਲੀ ਕਰਨਗੇ ਹੁਣ ਹੋਰ ਵੀ ਚੰਗੇ ਵਿਚਾਰ ਸਾਨੂੰ ਸੰਬੋਧਨ ਕਰਨ, 🙏🙏 ਲੋਕਾ ਦਾ ਵੀ ਹੁਣ ਧਿਆਨ ਹੁੰਦਾ🙏ਰੱਬ ਹੋਰ ਗਿਆਨ ਵੰਡਾਵੇ🙏#justiceforsifhumosewwl🙏😪💔

  • @jahanzebanwar6285
    @jahanzebanwar6285 Рік тому +1

    Love from pakistan sidu bhai hmesha dilon ma zinda rhay ga hmaray

  • @daljitsingh9003
    @daljitsingh9003 Рік тому +14

    ਬਹੁਤ ਵਧੀਆ ਗੱਲਾਂ ਬਾਬਾ ਜੀ ‌। ਸਿੱਧੂ ਸਾਬ੍ਹ ਦੇ ਮਾਂ ਬਾਪ ਬਾਰੇ ਗੱਲਾਂ ਦੱਸ ਕੇ ਇੱਕ ਵਾਰ ਫਿਰ ਭਾਵੁਕ ਕਰ ਦਿੱਤਾ। ਸਿੱਧੂ ਸਾਬ੍ਹ ਸਦਾ ਪੰਜਾਬੀਆਂ ਦੇ ਦਿਲ ਚ ਵਸਦਾ ਰਹੇਗਾ।

  • @navneetkaurnavi948
    @navneetkaurnavi948 Рік тому +86

    ਸਿੱਧੂ ਵੀਰਾ ਸੱਚ ਦੇ ਰਾਹ ਤੇ ਚੱਲਦਾ ਸੀ,ਬਹੁਤ ਚੰਗਾ ਸੀ ਸਿੱਧੂ ਵੀਰਾ❤️💯😢ਬਹੁਤ ਹੀ ਦੁੱਖ ਹੁੰਦਾ ਧੰਨ ਨੇ ਸਿੱਧੂ ਵੀਰੇ ਦੇ ਮਾਤਾ ਪਿਤਾ 🙏🙏❤️❤️ ਵਾਹਿਗੁਰੂ ਜੀ ਉਹਨਾਂ ਨੂੰ ਹੀ ਹਿਮੰਤ ਬਖ਼ਸ਼ਣਾ 🙏❤️ਹਮੇਸ਼ਾ ਦਿਲ ਵਿੱਚ ਰਹੂਗਾ ਸਿੱਧੂ ਵੀਰਾ❤️❤️❤️💯💯

  • @Sam-tp2sf
    @Sam-tp2sf Рік тому +1

    Kitne din ho gye pr dukh khatm nhi hota dikh rha, bahut maada Hoya ji
    #justiceforsidhumoosewala #JusticeForSidhuMooseWala #JusticeforSidhuMooseWala
    #Justice_for_Sidhu_Moosewala

  • @sunitagaware3943
    @sunitagaware3943 Рік тому +2

    Love u my son, shidu,satnam waheguru ji

  • @abains4212
    @abains4212 Рік тому +196

    Waheguru ji please bless Sidhu's parents, give them strength and support for the rest of their lives 🙏 ❤️. I am a mom with only 1 child and and born 1993, year of birth of bete Sidhu. Thanks to veer ji Dhadrianwale bcoz I followed Sidhu from his program 2 years ago after Mai phgo song. I love ❤️ you both so much and and have no regret telling people the way life is all about, God bless you all. 🙏

    • @gurmeetkaur1523
      @gurmeetkaur1523 Рік тому

      Bilkul sahi keh rhe ho bhai sahib ji tuc hemesha sach boln di himmat rakhde ho B's eh duniya nu apne sahi hon da saboot apni jaan deke chukani paindi aa🙏🙏

  • @KamaljitKaur-fy3uu
    @KamaljitKaur-fy3uu Рік тому +82

    ਅਸੀਂ ਜਾਣਦੇ ਹਾਂ ਤੁਹਾਡੀ ਆਪਣੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ ਫੇਰ ਵੀ ਤੁਸੀਂ ਕਿਰਪਾ ਕਰਕੇ ਥੋੜਾ ਟਾਇਮ ਕੱਢ ਕੇ ਸਿੱਧੂ ਦੇ ਪੇਰੈਂਟਸ ਨਾਲ ਗੱਲ ਕਰਦੇ ਰਿਹਾ ਕਰੋ ਜੀ 🙏

  • @SukhSahab
    @SukhSahab Рік тому

    ਹੁਣ ਜਦੋਂ ਟੀ ਵੀ ਤੇ ਸਿਧੂ ਬਾਈ ਦਾ ਗੀਤ ਆਂਉਂਦਾ ਤਾਂ ਮੈਂ ਦੇਖ ਨਹੀਂ ਸਕਦਾ😭😭😭😭😭

  • @sukh_sharma_1
    @sukh_sharma_1 Рік тому

    ਬਾਬਾ ਜੀ ਸਿੱਧੂ ਦੀ ਐਨੀ ਯਾਦ ਆਉਂਦੀ ਆ ਕਿ ਦਸ ਨੀ ਸਕਦੇ ,ਪਰ ਮੈਂ ਐਨਾ ਗੈਰਤਮੰਦ ਅਣਖ ਵਾਲਾ ਜੁਰਅੱਤ ਵਾਲਾ ਹੌਂਸਲੇ ਵਾਲਾ ਤੇ ਬਹੁਤ ਹੀ ਤਕੜੇ ਦਿਲ ਜਿਗਰ ਤੇ ਗੁਰਦੇ ਵਾਲਾ ਬੰਦਾ ਮੈਂ ਅੱਜ ਤੱਕ ਨੀ ਦੇਖਿਆ, ਮਾਨਸਾ ਵਾਲਿਆ ਨੇ ਉਸਦੀ ਕਦਰ ਨੀ ਪਾਈ ਜਿਹੜਾ ਬੰਦਾ ਪੂਰੀ ਦੁਨੀਆ ਤੇ ਛਾਇਆ ਹੋਇਆ ਸੀ ਤੇ ਇਕ ਮਾਮੂਲੀ ਬੰਦਾ ਜਿਸ ਨੂੰ ਕੋਈ ਜਾਣਦਾ ਹੀ ਨੀ ਸੀ ਲੰਡੂ ਜਾ ਬੰਦਾ ਜਿਤਾ ਦਿੱਤਾ, ਸਾਨੂੰ ਤਾੰ ਮਾਨਸਾ ਵਾਲਿਆ ਤੇ ਕੋਈ ਗੁਸਾ ਨੀ ਨਾ ਈ ਕੋਈ ਰੰਜ ਆ ,ਪਰ ਊਂ ਗਲ ਈ ਕੀਤੀ ਆ ਆਪਾਂ ਤਾਂ,ਸਿੱਧੂ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਐ ,ਸਿੱਧੂ ਅਮਰ ਹੈ ਤੇ ਹਮੇਸ਼ਾਂ ਅਮਰ ਹੀ ਰਹੂਗਾ

  • @dalbirvirk2524
    @dalbirvirk2524 Рік тому +45

    ਭਾਈ ਸਾਹਿਬ ਅੱਜ ਤੁਸੀਂ ਸਿੱਧੂ ਦੇ ਬਾਰੇ ਦਸ ਕੇ ਬਹੁਤ ਰੁਵਾ ਦਿੱਤਾ ਹੈ। ਪੁਰੀ ਵੀ ਡੀ ਓ ਇਕੋ ਟਾਇਮ ਨਹੀਂ ਦੇਖੀ ਗਈ। ਬਹੁਤ ਰੋਣਾ ਆਇਆ।

    • @kabirmanhas7536
      @kabirmanhas7536 Рік тому

      Yiìĺoooòlololllolllllllllllolllollllllolòlololòllllllllllllllllllllllllllllllllllllllllololoooo0llĺlĺĺl9ĺlĺlĺĺlĺĺlllĺlĺlllll9⁹990

  • @parveenkaur1432
    @parveenkaur1432 Рік тому +109

    I.am.a mom.i lost my father.i lost my fatherinlaw.i lost my husband.but then suddenly.i lost my only.22.yrs.old son.i can feel.the pain.of siddhu.moosewala.parents.and I cried a lot for.siddhu.god.bless his soul.and god.bless siddhu.moosewala.parents.🙇

    • @davindersinghmann8153
      @davindersinghmann8153 Рік тому +3

      Sorry so sad for your loss 🙏🙏🙏🙏🙏

    • @deepkaur-om8ky
      @deepkaur-om8ky Рік тому +3

      waheguru tuhanu himmat bakshi rakhan...🙏

    • @gurbakashkaran806
      @gurbakashkaran806 Рік тому

      my god gave you strength to recover from this situation

    • @manpreetkharoud1753
      @manpreetkharoud1753 Рік тому

      Waheguru bless you 🙏

    • @malkitsingh1549
      @malkitsingh1549 Рік тому +2

      It is very difficult to bear the loss of son. Rabba kise v parents noo put di arthy noo modha na dwavin

  • @gurdevkaur1209
    @gurdevkaur1209 Рік тому +1

    ਸਿੱਧੂ ਪੁੱਤ ਦੇ ਮਾਤਾ ਪਿਤਾ ਜੀ ਨੂੰ ਵਾਹਿਗੁਰੂ ਜੀ ਤੰਦਰੁਸਤੀਆਂ। ਦੇਣ ਜੀ

  • @pns596
    @pns596 Рік тому +1

    , .
    ..Jo baba ji apne bolia jhanjor Dane wali speech hai .I like you

  • @SandeepKaur-dd2wj
    @SandeepKaur-dd2wj Рік тому +157

    ਸਿੱਧੂ ਦੀ ਗੱਲ ਸੁਣ ਕੇ ਅੱਜ ਵੀ ਅੱਖਾਂ ਭਰ ਆਉਂਦੀਆਂ ਨੇ। ਸਿੱਧੂ ਦੇ ਮਾਂ ਬਾਪ ਨੂੰ ਵਾਹਿਗੁਰੂ ਹੋਂਸਲਾ ਤੇ ਤੰਦਰੁਸਤੀ ਬਖਸ਼ਣ ।😭😭😭😭😭🙏🙏🙏🙏🙏🙏

  • @gurbindersingh8553
    @gurbindersingh8553 Рік тому +40

    ਬਾਬਾ ਜੀ ਸਦਾ ਚੜ੍ਹਦੀ ਕਲਾ ਵਿੱਚ ਰਹੋ, ਸਿੱਧੂ ਮੂਸੇਵਾਲਾ ਅਣਖੀ ਯੋਧਾ ਸੀ, ਸਿੱਧੂ ਮੂਸੇਵਾਲਾ ਸਦਾ ਅਮਰ ਰਹੇ ਗਾ

  • @sonymudhar8671
    @sonymudhar8671 Рік тому +1

    Waheguru Waheguru …😢😢😢😭😭
    I also was never a fan of Sidhu but his death make me cry everyday. Eda nahi hona chahida c. 😭😭 you are right maran to baad kadar pendi, jinde g kuch nahi. 😭😭😭😭😭😭😭

    • @sonymudhar8671
      @sonymudhar8671 Рік тому

      He was a very humble man. I feel so sorry for his parents. May Waheguru g bless them and give them strength. 😭😢😢

  • @ekamjotsingh6749
    @ekamjotsingh6749 Рік тому

    Thankuuu baba Ji tuci bhut sahi gallan dassiya sidhu Bhai baare rab tuhanu lammi umar bakshe