ਦੀਪ ਸਿੱਧੂ ਬਾਰੇ ਬੋਲੇ ਰਵੀ ਸਿੰਘ - 8 ਕਰੋੜ ਤਨਖਾਹ ਬਾਰੇ ਖੁਲਾਸਾ

Поділитися
Вставка
  • Опубліковано 13 гру 2024

КОМЕНТАРІ • 398

  • @sarabjeet123
    @sarabjeet123 2 роки тому +71

    ਰਵੀ ਸਿੰਘ ਜੀ ਤੁਸੀਂ ਇਨਸਾਨੀਅਤ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ। ਪ੍ਰਮਾਤਮਾ ਤੁਹਾਨੂੰ ਸਿਹਤਯਾਬੀ ਬਖਸ਼ੇ 🙏🙏🙏

  • @kuldipmand8031
    @kuldipmand8031 2 роки тому +40

    ਬਾਬਾ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ਣ 👏🏻ਤੁਸੀਂ ਇਸ ਤਰਾਂ ਹੀ ਲੋੜਵੰਦਾ ਦੀ ਸੇਵਾ ਕਰਦੇ ਰਹੋ। ❤️

  • @manjinderchahal349
    @manjinderchahal349 2 роки тому +25

    ਵਾਹਿਗੁਰੂ ਰਵੀ ਸਿੰਘ ਖਾਲਸਾ ਜੀ ਤੇ ਮੇਹਰ ਭਰਿਆ ਹੱਥ ਰੱਖਣ। ਉਹ ਤੰਦਰੁਸ ਰਹਿਣ ਤੇ ਮਨੁੱਖਤਾ ਦੀ ਸੇਵਾ ਇਸੇ ਤਰਾਂ ਕਰਦੇ ਰਹਿਣ।

  • @mandysandhu6439
    @mandysandhu6439 2 роки тому +39

    ਸੰਗਤ , ਪੰਗਤ ,ਲੰਗਰ , ਨਿਆਂਸਰਿਆ ਦੇ ਆਸਰੇ , ਨਿਮਾਣਿਆਂ ਦਾ ਮਾਣ , ਸਾਡੇ ਗੁਰੂਆਂ ਦਾ ਸਿਧਾਂਤ ਪੂਰਾ ਕਰਦੀ ਸੰਸਥਾ ਦਾ ਨਾਮ ਖ਼ਾਲਸਾ ਏਡ ਹੈ 🙏

  • @shabegsingh335
    @shabegsingh335 2 роки тому +85

    ਰਵੀ ਸਿੰਘ ਜੀ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਕੌਮ ਨੂੰ ਮਾਣ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @tejinderkaur3766
    @tejinderkaur3766 2 роки тому +91

    ਰਵੀ ਸਿੰਘ ਜੀ ਸਤਿ ਸ਼੍ਰੀ ਆਕਾਲ! ਪਰਮਾਤਮਾ ਮਿਹਰ ਕਰੇ ਤੁਹਾਨੂੰ ਸਿਹਤਯਾਬੀ ਬਖਸ਼ੇ।

    • @deepsinghsran8531
      @deepsinghsran8531 2 роки тому

      What is it going with the girls 👧 the boys and they were all over it so they didn’t get it lol 😆 said he is not a good 👍 lol but I’m going with it to do the same but he has a good day 👍 too bad he man 👨 he said 😂 he is a little kid 👧 but he’s a big brother I think 🤔 will get a new job he has a good 😊 but he’s like 👍 is going with you to his new life I love 💕 I hope 🤞 can do better and you will never 👎 me and that is a true love ❤️ love ❤️ and love 💕 all the best and all I can tell him and what I think 🤔🤔 is the love 💕 love 💕 so so sweet 🥲 so I hope 🤞 can do that for us so I can make a deal 🤝 you are
      No but we can go back for it but and 😆

  • @KulwantSingh-kw2vq
    @KulwantSingh-kw2vq 2 роки тому +45

    ਵਾਹਿਗੁਰੂ ਤੰਦਰੁਸਤੀ ਬਖਸੀ਼ ਸਰਦਾਰ ਰਵੀ ਸਿੰਘ ਖਾਲਸਾ ਏਡ ਸੰਸਥਾ ਦੇ ਵੀਰ ਨੂੰ

  • @harbhajansingh6001
    @harbhajansingh6001 2 роки тому +15

    ਦਿਲੋਂ ਸਲੂਟ ਹੈ ਜੀ ਖਾਲਸਾ ਏਡ ਨੂੰ ਵਾਹਿਗੁਰੂ ਜੀ ਭਾਈ ਰਵੀ ਸਿੰਘ ਜੀ ਨੂੰ ਤੰਦਰੁਸਤੀ ਅਤੇ ਉੱਦਮ ਬੱਖਸ਼ਣ ਜੀ 🙏🙏🙏

  • @GurjeetSingh-nl7fr
    @GurjeetSingh-nl7fr 2 роки тому +16

    ਵਾਹਿਗੁਰੂ ਮੇਹਰ ਕਰਨ, ਆਪ ਜੀ ਨੂੰ ਚੰਗੀ ਸੇਹਤ ਬਖਸ਼ਣ, ਚੜਦੀ ਕਲਾ ਬਣਾਏ ਰੱਖਣ🙏🙏🌹🌹

  • @jagdevsingh5432
    @jagdevsingh5432 2 роки тому +13

    ਸਰਦਾਰ ਰਵੀ ਸਿੰਘ ਜੀ, ਸਿੱਖ ਕੌਮ ਲਈ ਬਹੁਤ ਮਾਣ ਵਾਲੀ ਸ਼ਖ਼ਸੀਅਤ ਹਨ,ਸਾਨੂ ਰਵੀ ਸਿੰਘ ਜੀ ਤੇ ਬਹੁਤ ਫ਼ਕਰ, ਅਤੇ ਮਾਣ ਹੈ, ਬਾਕੀ, ਭਾਰਤ ਸਰਕਾਰ ਬੀਜੇਪੀ ਅਤੇ ਸੰਘ, ਹਿੰਦੂਤਵੀ, ਨੂੰ ਬਹੁਤ ਤਕਲੀਫ ਹੈ, ਸਿੱਖ ਕੌਮ ਦਾ ਮਾਣ ਦੁਨੀਆ ਵਿਚ ਕਿਉਂ ਵੱਧ ਰਿਹਾ, ਵੱਸ ਪ੍ਰਮਾਤਮਾ ਕਿਰਪਾ ਕਰੇ, ਸਾਡੇ ਕੌਮ ਚ ਏਕਤਾ, ਚੜ੍ਹਦੀ ਕਲਾਂ ਹੋਵੇ, ਅਰਦਾਸ ਕਰਦੇ ਹਾ ਵਾਹਿਗੁਰੂ ਰਵੀ ਸਿੰਘ ਜੀ ਨੂੰ ਸਿਹਤਯਾਬੀ ਅਤੇ ਚੜ੍ਹਦੀਕਲਾ ਬਖਸ਼ਣ, 🙏🙏❤👍

  • @makhankalas660
    @makhankalas660 2 роки тому +27

    ਵਾਹਿਗੁਰੂ ਜੀ ਸਰਦਾਰ ਰਵੀ ਸਿੰਘ ਖਾਲਸਾ ਏਡ ਗਰੁੱਪ ਦੇ ਮੈਂਬਰਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @ranibasra601
    @ranibasra601 2 роки тому +48

    ਵਾਹਿਗੁਰੂ ਚੜਦੀਕਲਾ ਬਖ਼ਸ਼ਣ ਸਰਦਾਰ ਰਵੀ ਸਿੰਘ ਖਾਲਸਾ ਜੀ ਨੂੰ ਜਲਦੀ ਤੰਦਰੁਸਤ ਹੋਣ ਸਾਡੀ ਹਰ ਵੇਲੇ ਇਹੀ ਅਰਦਾਸ ਹੈ ਵਾਹਿਗੁਰੂ ਅੱਗੇ ਉਹ ਸਾਰੀ ਇਨਸਾਨੀਅਤ ਦਾ ਮਾਣ ਹਨ ਖਾਲਸਾ ਏਡ ਨੇ ਸਾਰੀ ਦੁਨੀਆ ਵਿੱਚ ਸਿੱਖਾਂ ਦੀ ਪਹਿਚਾਣ ਬਣਾਈ ਹੈ

  • @ManjitKaur-bp1lf
    @ManjitKaur-bp1lf 2 роки тому +14

    ਵਾਹਿਗੁਰੂ ਜੀ ਆਵਦੇ ਖਾਲਸੇ ਨੂੰ ਸਦਾ ਹੀ ਚੜ੍ਹਦੀ ਕਲ੍ਹਾ ਚ ਰੱਖਣਾ ਜੀ ਰਵੀ ਸਿੰਘ ਅਤੇ ਪਰਿਵਾਰ ਨੂੰ ਸਦਾ ਹੀ ਚੜ੍ਹਦੀ ਕਲ੍ਹਾ ਚ ਰੱਖਣਾ ਜੀ🙏😔

  • @charanjitsingh5797
    @charanjitsingh5797 2 роки тому +27

    ਰਵੀ ਸਿੰਘ ਜੀ ਸਿੱਖ ਕੌਮ ਦੇ ਅਨਮੋਲ ਹੀਰੇ ਹਨ, ਵਾਹਿਗੁਰੂ ਭਾਈ ਰਵੀ ਸਿੰਘ ਜੀ ਨੂੰ ਹਮੇਸ਼ਾਂ ਚੜਦੀ ਕਲਾ ਵਿਚ ਰਖੇ ।ਐਂਕੋਰ ਜੁਗਰਾਜ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਗਲਬਾਤ ਕੀਤੀ ਹੈ ।

  • @harpalrai7731
    @harpalrai7731 2 роки тому +12

    ਸੰਸਾਰ ਦੀ ਮਹਾਨ ਸੰਸਥਾ,ਖਾਲਸਾ ਏਡ ਵੱਲੋਂ ਨਿਭਾਈਆਂ
    ਜਾ ਰਹੀਆਂ ਸੇਵਾਵਾਂ ਦਾ ਤਹਿ ਦਿਲੋਂ ਧੰਨਵਾਦ।
    ਵਾਹਿਗੁਰੂ ਜੀ
    ਸਰਦਾਰ ਰਵੀ ਸਿੰਘ ਜੀ ਨੂੰ ਦੇਹ ਅਰੋਗਤਾ ਅਤੇ
    ਚੜਦੀ ਕਲਾ ਬਖ਼ਸ਼ੋ ਜੀ।

  • @happinesscontrebandier1402
    @happinesscontrebandier1402 2 роки тому +32

    ਮਾਨਸਾ ਜ਼ਿਲ੍ਹਾ , ਪਿੰਡ ਰਾਮਦਿੱਤੇ ਵਾਲਾ ਅਸੀਂ ਵਹਿਗੁਰੂ ਅੱਗੇ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ।

  • @makhankalas660
    @makhankalas660 2 роки тому +23

    ਵਾਹਿਗੁਰੂ ਜੀ ਰਵੀ ਸਿੰਘ ਖਾਲਸਾ ਜੀ ਤੇ ਮੇਹਰ ਕਰਿਓ ਜੀ ਕਿਡਨੀ ਟਰਾਂਸਫਰ ਠੀਕ ਠਾਕ ਹੋ ਜਾਵੇ ਜੀ ਜਿਸ ਭੈਣ ਨੇ ਕਿਡਨੀ ਦੇਣੀ ਹੈ ਉਸ ਭੈਣ ਤੇ ਰਵੀ ਸਿੰਘ ਖਾਲਸਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਦੋਨੋਂ ਭੈਣ ਭਰਾਵਾਂ ਜੀ ਦਾ ਅਪ੍ਰੇਸ਼ਨ ਠੀਕ ਠਾਕ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @deeprataindia1170
    @deeprataindia1170 2 роки тому +31

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਖਾਲਸਾ ਏਡ ਤੇ ਨਾਲ ਹੀ ਰਵੀ ਸਿੰਘ ਜੀ ਤੇ ਪੂਰੀ ਦੁਨੀਆ ਰਿਣੀ ਹੈ ਜੀ।
    ,,Ballu ਰਟੈਂਡਾ,,

  • @jugrajsinghsidhu1551
    @jugrajsinghsidhu1551 2 роки тому +8

    ਖ਼ਾਲਸਾ ਜੀ ਤੁਹਾਡੀ ਸੇਵਾ ਅਤੇ ਵਚਨ ਬਹੁਤ ਸ਼ੁੱਧ ਨੇ ਪ੍ਰਰਾਆਤਮਾ ਤਹਾਨੂੰ ਜਲਦੀ ਸਿਹਤਯਾਬ ਕਰੇ

  • @balvirbainsbains4384
    @balvirbainsbains4384 2 роки тому +22

    ਖ਼ਾਲਸਾ ਏਡ ਸਰਦਾਰ ਰਵੀ ਸਿੰਘ ਜੀ ਨੂੰ ਦਿਲੋ ਸਲੂਟ ਕਰਦਾ ਹਾਂ

  • @gshahi60
    @gshahi60 2 роки тому +27

    The most honest Sikh I know Ravi Paji he has been offered a total refurb for his home turned it down
    A new car turned it down paid education for his kids at a top private school turned it down.Serving humanity even when he is sick.God help him and his family.What a sacrifice a lady who is donating her kidney amazing.🌅🙏🏾

  • @salwantsingh991
    @salwantsingh991 2 роки тому +14

    ਸਰਦਾਰ ਰਵੀ ਸਿੰਘ ਖਾਲਸਾ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸਣ।

  • @sukhwindersidhu9105
    @sukhwindersidhu9105 2 роки тому +19

    ਸਰਦਾਰ ਰਵੀ ਸਿੰਘ ਖਾਲਸਾ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ

  • @Mandeep_shergill17
    @Mandeep_shergill17 2 роки тому +9

    ਖਾਲਸਾ ਏਡ ਸਾਡੇ ਲਈ ਰੱਬ ਦਾ ਰੂਪ ਹਨ ਤੇ ਸਾਡਾ ਮਾਣ ਸਤਿਕਾਰ ਹੈ ਇਹਨਾਂ ਕਰਕੇ ਸਾਨੂੰ ਬਹੁਤ ਮਾਣ ਹੁੰਦਾ ਹੈ ਜੀ ਸਦਾ ਚੱੜਦੀ ਕਲਾ ਵਿੱਚ ਰਹੋ ਜੀ

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    ਬਾਬਾ ਜੀ ਅਸੀਂ ਪੰਜਾਬ ਤੋਂ ਹਾਂ ਸਾਨੂੰ ਵੀ ਸੇਵਾ ਦਾ ਮੌਕਾ ਦਿਓ

  • @jagtargill641
    @jagtargill641 2 роки тому +33

    Waheguru Ji Ravi. Singh Khalsa Ji Nu Chardikla Rakheo Ji 🙏

  • @BalvinderSingh-li6go
    @BalvinderSingh-li6go 2 роки тому +18

    ਵਾਹਿਗੁਰੂ ਕਿਰਪਾ ਕਰਨਗੇ ਤੁਸੀਂ ਤਾਂ ਰੱਬ ਰੂਪ ਹੋ, ਵਾਹਿਗੁਰੂ ਤੁਹਾਡੇ ਨਾਲ ਹਨ।

  • @kesarnirmaan5711
    @kesarnirmaan5711 2 роки тому +9

    ਰਵੀ ਸਿੰਘ ਜੀ ਨੂੰ ਸਤਿ ਸਿਰੀ ਅਕਾਲ ਜੀ , ਕਾਹਲੋ ਸਾਹਿਬ ਮਹਾਨ ਵਿਅਕਤੀਆਂ ਨੂੰ ਬਹੁੱਤ ਦੁੱਖ ਝੱਲਣੇ ਪੈਂਦੇ ਹਨ ,ਗੁਰੂ ਨਾਨਕ ਪਾਤਸ਼ਾਹ ਨੂੰ ਵੀ ਦੁਨੀਆ ਨੇ ਨਹੀਂ ਬਖ਼ਸ਼ਿਆ ਜੀ ,ਵਾਹਿਗੁਰੂ ਜੀ ਮੇਰੀ ਉਮਰ ਰਵੀ ਜੀ ਨੂੰ ਲਗਾ ਦੇਵੇ ਜੀ

  • @lachhmansidhu8429
    @lachhmansidhu8429 2 роки тому +7

    ਵਾਹਿਗੁਰੂ, ਰਵੀ ਸਿੰਘ ਦੀ ਸਿਹਤ ਨੂੰ ਹਮੇਸ਼ਾ ਤੰਦਰੁਸਤ ਰੱਖਣਾ। ਹਮੇਸ਼ਾ ਚੜੵਦੀ ਕਲਾ ਵਿੱਚ ਰੱਖਣਾ। ਰਵੀ ਸਿੰਘ ਜੀ ਦੀ ਮਾਨਵਤਾ ਲਈ ਬਹੁਤ ਵੱਡੀ ਦੇਣ ਹੈ। ਧੰਨਵਾਦ ਜੀ।

  • @jsgill9060
    @jsgill9060 2 роки тому +12

    ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫ਼ਤਹਿ । ਪਰਮਾਤਮਾ ਖਾਲਸਾ ਏਡ ਦੀ ਚੜ੍ਹਦੀ ਕਲ੍ਹਾ ਰੱਖੇ ।

  • @baldevhayer1473
    @baldevhayer1473 2 роки тому +5

    ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਗਏ ਹਨ ਸਹੀ ਸੋਚ ਦੇ ਮਾਲਕ ਹਨ ਰਵੀ ਸਿੰਘ ਜੀ ਪਰਮਾਤਮਾ ਤੰਦਰੁਸਤੀ ਬਖਸ਼ਣ ।

  • @joginderkaur4703
    @joginderkaur4703 2 роки тому +7

    ਪਰਮਾਤਮਾ ਰਵੀ ਸਿਂਘ ਜੀ ਨੂੰ ਚੰਗੀ ਸੇਹਤ ਬਖ਼ਸ਼ਣ 🙏🙏🙏🙏🙏

  • @hardialchahal9551
    @hardialchahal9551 2 роки тому +4

    ਰਵੀ ਸਿੰਘ ਖਾਲਸਾ ਜੀ ਤੇ ਮਾਣ ਕਰਨਾ ਚਾਹੀਦਾ ਪੰਜਾਬੀਆਂ ਨੂੰ ਨਾਂ ਕੇ ਨੁਕਤਾ ਚੀਨੀ ਰਵੀ ਸਿੰਘ ਜੀ ਸੂਚੀ ਤੇ ਸੁੱਚੀ ਸੋਚ ਦੇ ਮਾਲਕ ਹਨ ਸਲੂਟ ਆ ਉਂਨਾਂ ਦੀ ਸਾਰੀ ਟੀਮ ਨੂ

  • @karamjits1614
    @karamjits1614 2 роки тому +4

    ਸ਼ਹੀਦ ਪਰਿਵਾਰ1984 ਅਤੇ ਪੁਲਿਸ ਵੱਲੋਂ ਸ਼ਹੀਦ ਅਤੇ ਧਰਮੀ ਫ਼ੌਜੀਆਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ 🙏 ਬਣਦਾ ਸਤਿਕਾਰ ਦੇਣਾ ਚਾਹੀਦਾ ਹੈ

  • @rajsehota1711
    @rajsehota1711 2 роки тому +5

    ਵਾਹਿਗੁਰੂ ਰਵੀ ਸਿੰਘ ਖ਼ਾਲਸਾ ਜੀ ਨੂੰ ਤੰਦਰੁਸਤੀ ਬਖ਼ਸ਼ੇ ਬਹੁਤ ਵਧੀਆ ਸੇਵਾ ਕਰਦੇ ਹਨ

  • @balwinderkaurbenipal6277
    @balwinderkaurbenipal6277 2 роки тому +16

    Waheguru tuhanu lambbi umar bakshe bhai saahb. Tussi insaniat lai bahut kuch keeta hai ji
    Ravi singh ji zindabaad
    Khalsa Aid zindabaad

  • @sukhwindersidhu9105
    @sukhwindersidhu9105 2 роки тому +22

    ਹੇ ਅਕਾਲਪੁਰਖ ਵਹਿਗੁਰੂ ਜੀ ਸਰਦਾਰ ਰਵੀ ਸਿੰਘ ਖਾਲਸਾ ਜੀ ਤੇ ਸਦਾ ਮੇਹਰ ਭਰਿਆ ਹੱਥ ਰੱਖਣਾ। ਵਹਿਗੁਰੂ ਜੀ ਸਰਦਾਰ ਰਵੀ ਸਿੰਘ ਖਾਲਸਾ ਜੀ ਦੀ ਸਿਹਤ ਜਲਦੀ ਤੋਂ ਜਲਦੀ ਠੀਕ ਕਰੋ ਅਤੇ ਲੰਬੀ ਉਮਰ ਕਰੋ। ਵਹਿਗੁਰੂ ਜੀ ਸਰਦਾਰ ਰਵੀ ਸਿੰਘ ਖਾਲਸਾ ਜੀ ਇੰਨੀ ਹਿੰਮਤ ਅਤੇ ਤਾਕਤ ਬਖਸ਼ੋ ਤਾਂ ਜੋਂ ਵੱਧ ਤੋਂ ਵੱਧ ਸੇਵਾ ਕਰਨ ਜੀ

  • @satindersingh9413
    @satindersingh9413 2 роки тому +8

    ਜਿਉਂਦੇ ਵਸਦੇ ਰਹੋ ਜੀ
    ਖਾਲਸਾ ਐੱਡ ਸ਼ਾਨ ਆ ਪੰਥ ਦੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @gm7438
    @gm7438 2 роки тому +6

    ਸਰਦਾਰ ਰਵੀ ਸਿੰਘ ਸਿੱਖ ਕੌਮ ਦਾ ਇੱਕ ਅਣਮੁੱਲਾ ਹੀਰਾ ਹੈ ਜਿਸਨੇ ਸਿੱਖੀ ਨੂੰ ਸਾਰੇ ਸੰਸਾਰ ਵਿੱਚ ਪਹੁੰਚਾਇਆ ਹੈ… ਵਾਹਿਗੁਰੂ ਖਾਲਸਾ ਜੀ ਨੂੰ ਤੰਦਰੁਸਤੀ, ਚੜ੍ਹਦੀਕਲਾ ਤੇ ਲੰਬੀ ਉਮਰ ਬਖ਼ਸ਼ਣ 🙏

  • @JaswantSingh-uu5us
    @JaswantSingh-uu5us 2 роки тому +23

    ਵਾਹਿਗੁਰੂ ਜੀ ਰਵੀ ਸਿੰਘ ਜੀ ਨੂੰ ਤੰਦਰੁਸਤੀ ਬਖਸੇ ਜੀ

  • @ਜਗਦੇਵਸਿੰਘਬੱਛੋਆਣਾ

    ਮਾਨਸਾ ਜ਼ਿਲ੍ਹੇ ਤੋ ਪਿੰਡ ਬੱਛੋਆਣਾ ਤੋ ਅਸੀ ਆਪ ਜੀ ਤੰਦਰੁਸਤੀ ਦੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾ

  • @sukhminderkaurchhine522
    @sukhminderkaurchhine522 2 роки тому +7

    OMG ਇਤਨੀ ਸੇਵਾ ਤੇ ਏਹ ਕੀ ਬਿਮਾਰੀ ਰੱਬ ਭਲੀ ਕਰੇ 🙏

  • @sandeepatwal9001
    @sandeepatwal9001 2 роки тому +9

    ਰਵੀ ਸਿੰਘ ਜੀ ਕਾਰਨ ਹੀ ਸਿੰਘਾਂ ਦਾ ਨਾਮ ਦੇਸ਼ ਵਿਦੇਸ਼ ਆ 🙏🙏🙏

  • @rajveerkaur926
    @rajveerkaur926 2 роки тому +5

    ਸਤਿ ਸ੍ਰੀ ਆਕਾਲ ਵੀਰ ਜੀ 🙏🙏 ਵਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @davinderdhaliwal6880
    @davinderdhaliwal6880 2 роки тому +8

    ਰਵੀ ਸਿੰਘ ਖ਼ਾਲਸਾ ਕੌਮ ਦਾ ਹੀਰਾ

  • @simranrandhawa9037
    @simranrandhawa9037 2 роки тому +2

    ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਕਿਰਪਾ ਕਰੇਗਾ ਤੰਦਰੁਸਤ ਜਰੂਰ ਹੋਵੋਗੇ

  • @bobsingh9149
    @bobsingh9149 2 роки тому +4

    Ravi Singh Khalsa Ji ,You are star of World,s humanity serving like on Principle of Guru Gobind Singh Ji , Guru Nanak Dev Ji....salute to your SOCH....

  • @vsmavi9708
    @vsmavi9708 2 роки тому +12

    Waheguru ji 🙏🙏🙏🙏

  • @satwinderkaurchauhan7302
    @satwinderkaurchauhan7302 2 роки тому +3

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ।ਜੁਗ ਜੁਗ ਜਿਓ

  • @kamaljeetsingh7107
    @kamaljeetsingh7107 2 роки тому +15

    ਵਾਹਿਗੁਰੂ ਜੀ ਆਪ ਜੀ ਦੀ ਉਮਰ ਲੰਬੀ ਕਰੇ ਜੀ ਆਪ ਜੀ ਦੀ ਇਸ ਧਰਤੀ ਨੂੰ ਬਹੁਤ ਲੋੜ ਹੈ 🙏🙏🙏🙏

  • @buntyjatt5567
    @buntyjatt5567 2 роки тому +3

    ਵਾਹਿਗੁਰੂ ਜੀ ਚੜਦੀ ਕਲਾ ਰੱਖੇ ਰਵੀ ਸਿੰਘ ਜੀ ਨੂੰ 🙏🙏🙏

  • @sukhcharanmahla4796
    @sukhcharanmahla4796 2 роки тому +5

    ਖਾਲਸਾ ਜੀ ਜੋ ਸਿੱਖ ਕੌਮ ਦੀ ਖਾਤਰ ਸ਼ਹੀਦ ਹੋ ਗਿਆ ਨੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰੋ ਜੀ ਰਵੀ ਸਿੰਘ ਖਾਲਸਾ ਏਡ ਸੁਸਾਇਟੀ ਜੀ ਵਾਹਿਗੁਰੂ ਜੀ ਆਪ ਜੀ ਦੀ ਉਮਰ ਲੰਮੀ ਹੋਵੇ

  • @mewasingh5846
    @mewasingh5846 2 роки тому +4

    Welldone

  • @pamatwal1
    @pamatwal1 2 роки тому +6

    Jihrre lok Khalsa aide di galaan karde unha nu sharam nee aondi, har than te apne Singh help kar rahe hunde sare desha vich, maan karan di bajaye bura boode aa , bahut hee ghatia kism de lok ne. Thank you Ravi Singh ji🙏 tusi manvata da sir ucha kita hai. Rab thadi sehat nu hamesha theek rakhay.

  • @grsees._cor-
    @grsees._cor- 2 роки тому +4

    Honestly speaking you are the real example of Sikhism. Proud of you. No words for you you are doing beyond words just say Nanak naam chardikala there bhane sarbat da bhalla. Love to be a part of this sewa. Waiting for your blessings. Regards. Waheguru g ka khalsa Waheguru g ki fateh.,

  • @JPSINGH-ef8vz
    @JPSINGH-ef8vz 2 роки тому +5

    Very good interview encouraging the spirit of service to the human cause . Thanks a lot . 🙏

  • @satwinderkaur3590
    @satwinderkaur3590 2 роки тому +6

    Long live Ravi Singh ji
    You are the pride of Sikh community.

  • @ਜਗਦੇਵਸਿੰਘਬੱਛੋਆਣਾ

    ਰਵੀ ਸਿੰਘ ਜੀ ਪ੍ਰਮਾਤਮਾ ਆਪ ਜੀ ਨੂੰ ਤਦਰੁਸਤੀਆ ਬਖਸ਼ੇ ਤੁਹਾਡੇ ਤੋਂ ਹੋਰ ਸੇਵਾ ਲਈਏ ਵਾਹਿਗੁਰੂ

  • @ManjitKaur-yz6oj
    @ManjitKaur-yz6oj 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ

  • @SukhwinderSingh-wq5ip
    @SukhwinderSingh-wq5ip 2 роки тому +5

    ਵਾਹਿਗੁਰੂ ਜੀ

  • @sunnybaidwan1458
    @sunnybaidwan1458 2 роки тому

    ਸਰਕਾਰਾਂ ਇੱਥੇ ਸਾਡੇ ਸਿੱਖੀ ਸਿਧਾਂਤਾਂ ਨੂੰ ਖਤਮ ਕਰ ਰਹੀਆਂ ਨੇ । ਸਾਡੇ ਬੱਚਿਆਂ ਨੂੰ ਤੇ ਸਾਨੂੰ ਸਿੱਖੀ ਬਾਰੇ ਦੱਸਣਾ ਤੇ ਨਾਲ ਨਾਲ ਪੜਾਉਣਾ ਸਾਡੀ ਜ਼ਰੂਰਤ ਏ ।

  • @BaljitKaur-gg6os
    @BaljitKaur-gg6os 2 роки тому +3

    ਵਾਹਿਗੁਰੂ ਜੀ ਰਵੀ ਸਿੰਘ ਜੀ ਨੂੰ ਹਮੇਸ਼ਾ ਤੰਦਰੁਸਤੀ ਬਖਸ਼ਨੀ 🙏

  • @pannudilraj
    @pannudilraj 2 роки тому +2

    Great sir... Keep it Up and Going. Every humanitarian will support you. U r right we are human first.

  • @kulwindergill6675
    @kulwindergill6675 2 роки тому

    ਰਵੀ ਸਿੰਘ ਜੀ ਤੁਹਾਡੀ ਮਿਹਨਤ ਨੂੰ ਸੇਵਾ ਭਾਵਨਾ ਨੂੰ ਸਲਾਮ ਆ ਵਾਹਿਗੁਰੂ ਜੀ ਤੁਹਾਨੂੰ ਸਦਾ ਸਿਹਤਮੰਦ ਤੇ ਚੜ੍ਹਦੀਕਲਾ ਵਿੱਚ ਰੱਖੇ ਤੁਹਾਡੇ ਤੋਂ ਬਹੁਤ ਆਸ ਆ ਚੰਗੀ ਸੋਚ ਸਦਾ ਚੰਗੇ ਰਾਹ ਓਲੀਕਦੀ ਆ ਬਾਕੀ ਲੱਤਾਂ ਖਿੱਚਣ ਵਾਲੇ ਵੀ ਘਟ ਨੀ ਇਥੇ ਹਾਥੀ ਮਸਤ ਤੋਰ ਤੁਰਦਾ ਪਿੱਛੇ ਕੁੱਤੇ ਭੌਂਕੀ ਜਾਂਦੇ ਹੁੰਦੇ ਆਪਾ ਸਾਰਿਆਂ ਨੇ ਦੇਖਿਆ ਆ 🙏 ਤੁਸੀਂ ਪੁਲੰਘਾ ਪੁੱਟਦੇ ਜਾਉ ਮਦਦ ਕਰਦੇ ਜਾਉ 🙏

  • @GurdeepSingh-oj2zr
    @GurdeepSingh-oj2zr 2 роки тому +9

    ਕੋਮ ਦੀ ਸ਼ਾਨ ਹੈ ਖਾਲਸਾ ਏਡ

  • @bhupindersinghdhillon1337
    @bhupindersinghdhillon1337 2 роки тому +1

    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਣ

  • @Basra4458
    @Basra4458 2 роки тому +1

    ਅਕਾਲ ਪੁਰਖ ਆਪ ਜੀ ਨੂੰ ਜਲਦ ਤੋਂ ਜਲਦ ਤੰਦਰੁਸਤੀ ਬਖਸ਼ਣ ਜੀ 🙏

  • @ਸੱਚਪਿਆਰਮੱਤ
    @ਸੱਚਪਿਆਰਮੱਤ 2 роки тому +8

    ਵਾਹਿਗੁਰੂ ਜੀ🙏🙏🙏🙏🙏🙏🙏🌷🌷🌷🌷🌷🌷🌷🌷🌷

  • @maanrajpal5859
    @maanrajpal5859 2 роки тому +6

    Khalsa add bahut vadiya Kam kar rahe ho

  • @anmolpreetkahlo7094
    @anmolpreetkahlo7094 2 роки тому +8

    Waheguru ji🙏🏼🙏🏼🙏🏼🙏🏼🙏🏼

  • @GoogleAccount-pw9kt
    @GoogleAccount-pw9kt 2 роки тому

    ਬਹੁਤ ਵਧੀਆ ਤੇ ਉੱਚੀ ਸੋਚ ਹੈ ਤੁਹਾਡੀ ਸਰਦਾਰ ਰਵੀ ਸਿੰਘ ਜੀ ਖ਼ਾਲਸਾ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੰਗੀ ਸਿਹਤ, ਤਰੱਕੀਆਂ ਤੇ ਖੁਸ਼ੀਆਂ ਬਖਸ਼ਿਸ਼ ਕਰਨ ਜੀ।

  • @nirmalrai5796
    @nirmalrai5796 2 роки тому

    ਭਾਈ ਰਵੀ ਸਿੰਘ ਖਾਲਸਾ ਜੀ ਪੰਜਾਬ ਦੇ ਵਿਚ ਅੱਪਾਂ ਨੂੰ ਗਰੀਬੀ ਹਟਾਉਣ ਦੇ ਨਾਲ ਨਾਲ ਪੰਜਾਬੀਆਂ ਦੀ ਸੋਚ ਬਦਲਣ ਦੀ ਬਹੁਤ ਲੋੜ ਹੈ ਸਾਡਾ ਸਕੂਲੀ ਪ੍ਰਬੰਧ ਗਲਤ ਰਸਤੇ ਪਿਆ ਹੋਇਆ ਹੈ ।ਸਾਡੀਆਂ ਧਾਰਮਿਕ ਸ਼ੰਸਥਾਵਾਂ ਦੀਆਂ ਬੇਮਤਲਬੀਆਂ ਕਾਲਪਨਿਕ ਤੇ ਕਰਾਮਾਤਿਕ ਮਨਾਉਤਾਂ ਸਾਡੀ ਸੋਚ ਨੂੰ ਬਦਲਣ ਨਹੀਂ ਦੇ ਰਹੀਆਂ ਬਾਕੀ ਤੁਸੀਂ ਤੰਦਰੁਸਤੀਆਂਅਤੇ ਲੰਬੀਆਂ ਉਮਰਾਂ ਮਾਣੋ ਜੀ

  • @suchasinghrandhawa1497
    @suchasinghrandhawa1497 2 роки тому +1

    Excellent information God bless you.

  • @lakhidhaliwal6446
    @lakhidhaliwal6446 2 роки тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @sandeepkhattra9298
    @sandeepkhattra9298 2 роки тому

    ਪਰਮਾਤਮਾ ਰਵੀ ਸਿੰਘ ਵੀਰ ਨੂੰ ਤੰਦਰੁਸਤੀ ਤੇ ਲੰਮੀ ਉਮਰ ਬਖ਼ਸ਼ੇ🙏🙏

  • @GurwinderSingh-ts1bk
    @GurwinderSingh-ts1bk 2 роки тому +9

    ਕੌਮੀ ਸ਼ਹੀਦ ਬਾਈ ਦੀਪ ਸਿੰਘ ਸਿੱਧੂ ਅਮਰ ਰਹੇ ✊✊

  • @sukhwinderkaursidhubrar2374
    @sukhwinderkaursidhubrar2374 2 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ ਰਵੀ ਸਿੰਘ ਜੀ 🙏🚩⚔️💎🦅

  • @jassludhiana1995
    @jassludhiana1995 2 роки тому +1

    ਸਚੇ ਪਾਤਸ਼ਾਹ ਆਪ ਜੀ ਨੂੰ ਤੰਦਰੁਸਤ ਰੱਖੇ।।

  • @Tbtjsjdjsj
    @Tbtjsjdjsj 2 роки тому

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਰਹੇ ਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।

  • @ishersingh9446
    @ishersingh9446 2 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ

  • @chamelsingh8304
    @chamelsingh8304 2 роки тому

    ਵਾਹਿਗੁਰੂ ਜੀ ਭਾਈ ਰਵੀ ਸਿੰਘ ਜੀ ਨੂੰ ਤੰਦਰੁਸਤੀ ਚੜਦੀ ਕਲਾ ਬਖਸ਼ਣ ਜੀ

  • @narinderjeetsingh3994
    @narinderjeetsingh3994 2 роки тому +11

    Khalsa aid chardi kala vich rahe 🙏🙏🙏

  • @bahadursingh5896
    @bahadursingh5896 2 роки тому

    ਰਵੀ ਸਿੰਘ ਜੀ ਮੈ ਤੁਹਾਨੂੰ ਆਪਣੀ ਕਿਡਨੀ ਦੇਣ ਲਈ ਤਿਆਰ ਹਾਂ ਸਿਰਫ ਸੇਵਾ ਕਰਕੇ ਤੁਸੀਂ ਖਾਲਸਾ ਏਡ ਦਾ ਨਾਮ ਪੂਰੀ ਦੁਨੀਆ ਵਿਚ ਚਲਾਇਆ ਜੀ

  • @purewal9138
    @purewal9138 2 роки тому

    ਸਾਨੂੰ ਮਾਣ ਆ ਸਾਡੇ ਵੀਰ ਰਵੀ ਸਿੰਘ ਤੇ ਦੁਨੀਆਂ ਦੇ ਵਿੱਚ ਸਿਰ ਉੱਚਾ ਕੀਤਾ ਹੈ ਖਾਲਸਾ ਏਡ ਨੇ

  • @jagtargill641
    @jagtargill641 2 роки тому +2

    Good Information

  • @gurpreetsaini5148
    @gurpreetsaini5148 2 роки тому

    ਸਰਦਾਰ ਰਵੀ ਸਿੰਘ ਖਾਲਸਾ ਜੀ ਸਾਡੇ ਸਿੱਖ ਕੌਮ ਦੇ ਅਣਮੁੱਲੇ ਹੀਰੇ ਹਨ, ਪ੍ਮਾਤਮਾ ਤੁਹਾਨੂੰ ਚੱੜਦੀ ਕਲਾ ਚ' ਰੱਖਣ। ਵਾਹਿਗੁਰੂ ਜੀ।

  • @bsingh1310
    @bsingh1310 2 роки тому

    ਵਹਿਗੁਰੂ ਚੜਦੀਕਲਾ ਬਖਸਣ ਰਵੀ ਸਿੰਘ ਜੀ ਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gursamarsinghclass5thbroll182
    @gursamarsinghclass5thbroll182 2 роки тому +11

    ਵਾਹਿਗੁਰੂ ਜੀ ਕਿ ਫਹਿਤ ਦੁਨੀਅ ਨੂੰ ਦੌਨੌ ਪਾਸੇ ਦੰਦੇ

  • @arwinderkaur8225
    @arwinderkaur8225 2 роки тому +2

    Waheguru ji de charna ch Ardaas hai Rvi Singh Veer nuu jaldi tandrust krn sari sangat nuu unha di soch nuu samjen di budhi bakshan bahut danwad prime Asia da sohne vichar pesh krn te 🙏🙏

  • @premjudge182
    @premjudge182 2 роки тому +2

    Stay focused and stay on track Khalsaji....your Sewa is priceless...having walked on similar path my full support for you and your organising for raising the profile and pride of Khalsa Panth...Stay Blessed

  • @kirankaur4504
    @kirankaur4504 2 роки тому +1

    ਸਤਿ ਸ੍ਰੀ ਅਕਾਲ ਜੀ 🙏🙏ਵਾਹਿਗੁਰੂ ਜੀ ਮਿਹਰ ਕਰਿਉ ਰਵੀ ਵੀਰ ਜੀ ਤੇ 👏👏👏👏👏

  • @geetsandhu8664
    @geetsandhu8664 2 роки тому +2

    ਖਾਲਸਾ ਜੀ ਤੁਸੀਂ ਸਿੱਖ਼ ਕੌਮ ਦੀ ਆਨ ਬਾਨ ਸ਼ਾਨ ਹੋ🙏🏻🙏🏻ਵਾਹਿਗੁਰੂ ਜੀ ਥੋਨੂੰ ਹਮੇਸ਼ਾਂ ਚੜਦੀ ਕਲਾ ਬਖਸ਼ਣ 🙏🏻🙏🏻

  • @sarvjitdeol9622
    @sarvjitdeol9622 2 роки тому +1

    🙏💐🕉️ੴ 🕉️💐🙏
    ਇੰਨਸਾਨਇਤ ਜਿੰਦਾਬਾਦ

  • @tharinderjitsinghdhaliwal4787
    @tharinderjitsinghdhaliwal4787 2 роки тому

    ਵਾਹਿਗੁਰੂ ਜੀ ਮਿਹਰ ਰੱਖਿਉ ਰਵੀ ਸਿੰਘ ਬਹੁਤ ਸੇਵਾ ਕਰ ਰਿਹਾ ਹੈ

  • @bahadurmeemsa91
    @bahadurmeemsa91 2 роки тому +1

    ਰਵੀ ਸਿੰਘ ਖਾਲਸਾ ਨੂੰ ਸਤਿ ਸ੍ਰੀ ਅਕਾਲ

  • @AmrikSingh-uw3kh
    @AmrikSingh-uw3kh 2 роки тому

    ਰਵੀ ਸਿੰਘ ਵੀਰ ਜੀ ਨੂੰ ਇਹ ਮੈਸਜ ਦੇ ਦਿਓ ਕਿ ਉਨ੍ਹਾਂ ਨੂੰ ਕਿਡਨੀ ਚੇਜ ਕਰਾਉਣ ਦੀ ਲੋੜ ਨਹੀਂ । ਉਹ Dr. Biswaroop Rai Chowdhury ਨਾਲ Consultant ਕਰ ਲੈਣਾ। ਉਹ ਨੈਚਰੋਪੈਥੀ ਰਾਹੀਂ ਉਹਨਾਂ ਦੀ ਕਿਡਨੀ ਦੁਬਾਰਾ ਕੰਮ ਕਰਨ ਲਗਾ ਦੇਣਗੇ । ਇਸ Dr. ਦੀਆਂ ਬਹੁਤ ਸਾਰੀਆਂ ਵੀਡੀਓ You Tube ਤੇ ਪਈਆਂ ਨੇ ਦੇਖ ਲੈਣ ।

  • @harvindersingh-fl8nw
    @harvindersingh-fl8nw 2 роки тому

    ਰਵੀ ਸਿੰਘ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @gsdakha3763
    @gsdakha3763 2 роки тому +2

    Good vichar ji

  • @zoomzoomjagdeep9089
    @zoomzoomjagdeep9089 2 роки тому

    ਵਾਹਿਗੁਰੂ ਜੀ ਭਲੀ ਕਰਨ ਸਹਿਤ ਤੰਦਰੁਸਤ ਹੋ ਜਾਵੇ

  • @Sonuhoneyvlogs
    @Sonuhoneyvlogs 2 роки тому +3

    Kahlsa Ravi Singh varga koi ni bn skda ji 🙏🏼🙏🏼