Prime Focus (2465) || ਅਕਾਲੀ ਹੁਣ ਕੀ ਕਰਨਗੇ ? , ਪ੍ਰਧਾਨ ਨੇ ਮੰਗੀ ਮੁਆਫ਼ੀ , ਡੱਲੇਵਾਲ ਦਾ ਮਰਨ ਵਰਤ ਟੁੱਟੂ !

Поділитися
Вставка
  • Опубліковано 13 гру 2024

КОМЕНТАРІ • 70

  • @baldevjassar8059
    @baldevjassar8059 14 годин тому +6

    *🙏🌺ਅੱਜ ਦਾ ਵਿਚਾਰ🌺🙏*
    *ਸਿਆਣੇਆ ਨੇ ਸੱਚ ਹੀ ਕਿਹਾ ਹੈ !ਕਿ ਇਨਸਾਨ ਦੀ ਕਦਰ ਲੋੜ ਪੈਣ ਤੇ ਹੀ ਪੈਂਦੀ ਹੈ,ਕਿਉਕਿ ਬਿਨਾਂ ਲੋੜ ਤੋ ਤਾਂ ਹੀਰੇ ਵੀ ਤਿਜੋਰੀਆਂ ਚ ਹੀ ਪਏ ਰਹਿੰਦੇ ਨੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @JasSandhu-j8f
    @JasSandhu-j8f 11 годин тому +6

    ਸੰਧਾਂਵਾਲੀਆਂ ਸਾਹਿਬ ਇਹ ਫਾਈਲਾਂ ਖੋਹਣ ਦੀ ਟ੍ਰੇਨਿੰਗ ਲੈਣੀ ਆ ਤਾਂ ਤੁਰੰਤ,AAP ਦੇ ਮੈਂਬਰ ਬਣੋ। ਸੀਟਾਂ ਅਤੇ ਸਮਾਂ ਸੀਮਤ ਹੈ।

  • @daljitsingh7980
    @daljitsingh7980 14 годин тому +3

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @User.YouTube_creaters
    @User.YouTube_creaters 14 годин тому +15

    ਹਰ ਕਦਮ ਦੇ ਨਾਲ ਮੰਜ਼ਿਲ ਕਰੀਬ ਆਉਂਦੀ ਹੈ
    *ਬਸ ਚੱਲਦੇ ਰਹਿਣ ਦੀ ਜ਼ਰੂਰਤ ਹੈ ਯਾਰੋ*

  • @AmandeepSingh-zu6kw
    @AmandeepSingh-zu6kw 8 годин тому +2

    ਬਾਠ ਸਾਬ ਜੀ ਨੌਕਰੀ ਤੋਂ ਇੱਕ ਜਾਨੇ ਨੂੰ 80ਹਜਾਰ ਦੇਣਾ ਪਵੇਗਾ ਉਹੀਂ ਅੱਸੀ ਹਜ਼ਾਰ ਅੱਸੀ ਜਾਣੇ ਆ ਨੂੰ ਦੀਤਾ ਜਾਵੇ ਗਾ

  • @davinder4518
    @davinder4518 13 годин тому +5

    ਪੰਜਾਬ ਵਿੱਚ ਸਿਰਫ਼ ਐਮ ਐਲ ਏ ਤੇ ਐਮ ਪੀ ਦੀਆਂ ਹੀ ਵੋਟਾਂ ਪੈਣੀਆਂ ਚਾਹੀਦੀਆਂ ਹਨ ਬਾਕੀ ਸਾਰੇ ਨੌਮੀਨੇਸਨ ਕਰ ਦੇਣੇ ਚਾਹੀਦੇ ਹਨ ਬਾਕੀਆਂ ਵਿੱਚ ਸਿਰਫ਼ ਲੋਕਾਂ ਦੇ ਛਿੱਤਰ ਹੀ ਪੈਂਦੇ ਹਨ

  • @daljitsingh8044
    @daljitsingh8044 8 годин тому +2

    ਘਰ ਘਰ ਨੋਕਰੀਆਂ ਕਰਜੇ , ਮੁਆਫ ਕਾਗਰਸ ਕਰ ਗਈ 1000/-ਰੁਪਏ ਮਹੀਨਾ ਕੁਲ 60000-60000/-ਆਮਆਦਮੀ ਪਾਰਟੀ ਦਿਉ ਮੋਜਾਂ ਮੋਜਾਂ।

  • @SukhwinderSingh-wq5ip
    @SukhwinderSingh-wq5ip 10 годин тому +6

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @User.YouTube_creaters
    @User.YouTube_creaters 14 годин тому +13

    ਖੁੱਲੀਆਂ ਅੱਖਾਂ ਨਾਲ ਦੇਖੇ ਸੁਪਨੇ, ਸੱਚ ਜਰੂਰ ਹੁੰਦੇ ਨੇ...ਹੋਵੇ ਹਿੰਮਤ ਤੇ, ਖੁਦ ਤੇ ਯਕੀਨ,
    *ਤਾਂ ਪਹਾੜ ਚੀਰ ਕੇ ਵੀ ਰਾਹ ਨਿਕਲ ਆਉਂਦੇ ਨੇ*

    • @daljitsingh7980
      @daljitsingh7980 13 годин тому +7

      ਦੀਪ ਬਰਾੜ 🙏❤️👌👌

    • @User.YouTube_creaters
      @User.YouTube_creaters 13 годин тому +3

      @@daljitsingh7980 ਧੰਨਵਾਦ ਜੀ ਸੰਧੂ ਵੀਰੇ 😍😍

    • @Diljitkourjosan6170
      @Diljitkourjosan6170 13 годин тому +4

      ਸਹੀ ਆ ਦੀਪ 👌👌

    • @User.YouTube_creaters
      @User.YouTube_creaters 13 годин тому

      @@Diljitkourjosan6170ਦਿਲਜੀਤ ਆਂਟੀ ਜੀ 😍🙏

    • @gurjitkaur7
      @gurjitkaur7 32 хвилини тому

      Deepu Veere 👉🏻⭐⭐⭐⭐⭐👈🏻🎊👍🏻

  • @ParmjeetKaur-o1e
    @ParmjeetKaur-o1e 37 хвилин тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @User.YouTube_creaters
    @User.YouTube_creaters 14 годин тому +21

    ਪਖੰਡੀ ਲੋਕਾਂ ਨੂੰ ਪਛਾਨਣ ਦੀ ਲੋੜ ਨਹੀਂ, ਸਮਾਂ ਆਉਣ 'ਤੇ
    *ਉਹ ਆਪਣਾ ਅਸਲੀ ਰੰਗ ਦਿਖਾ ਦਿੰਦੇ ਹਨ*

  • @jaswinderkaur6041
    @jaswinderkaur6041 14 годин тому +2

    Sat shre akal ji 🙏

  • @JagtarGill-u1z
    @JagtarGill-u1z 14 годин тому +2

    Very good sindawela shiab and bath shiab ji thanks ❤

  • @PremPal-rg7jx
    @PremPal-rg7jx 14 годин тому +2

    Sandhawaliea and parmjeet ji sat shri akal ji

  • @BalramDhaliwal-rb7no
    @BalramDhaliwal-rb7no 12 годин тому

    ਇਹ ਆਮ ਆਦਮੀ ਪਾਰਟੀ ਤੋਂ ਇਹੋ ਜਿਹੀ ਉਮੀਦ ਨਹੀਂ ਸੀ ਪਰ ਇਹ ਦੂਸਰਿਆਂ ਨੂੰ ਵੀ ਪਿੱਛੇ ਛੱਡ ਗਏ ਸੰਧਾਵਾਲੀਆ ਸਾਹਿਬ ਜੀ

  • @BalramDhaliwal-rb7no
    @BalramDhaliwal-rb7no 12 годин тому

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤

  • @ArshpreetGill-fv3fj
    @ArshpreetGill-fv3fj 11 годин тому

    ਸਤਿ ਸ੍ਰੀ ਅਕਾਲ ਜੀ

  • @sndmhsjsms
    @sndmhsjsms 11 годин тому

    Waheguru ji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👍🏼👌🏼❤🙏🏼🙏🏼 waheguru ji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @gurimangat2636
    @gurimangat2636 13 годин тому

    SAT SHRI AKAL JI SARYAN NU 🙏

  • @gurwinderdhillon3167
    @gurwinderdhillon3167 13 годин тому

    Jai Hind

  • @gurdevgill1114
    @gurdevgill1114 12 годин тому

    Best discussion always by Sandhawalia and Bath sahib

  • @HarjitSingh-xs8qt
    @HarjitSingh-xs8qt 12 годин тому

    very good court directions

  • @sarjeetbains9671
    @sarjeetbains9671 12 годин тому

    🙏🙏🙏

  • @jatendersingh3596
    @jatendersingh3596 13 годин тому

    Sat Shri akal 22 ji

  • @narinderpalmann2486
    @narinderpalmann2486 9 годин тому

    Good 👍

  • @GggʻgHjh
    @GggʻgHjh 13 годин тому

    ❤❤❤

  • @sidhudhurkotia9919
    @sidhudhurkotia9919 12 годин тому

    ਹਾਜਰੀ ਕਬੂਲ ਕਰਨਾ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @narinderbrah4409
    @narinderbrah4409 12 годин тому

    ਪੀ੍ਤ ਸੈਣੀ ਦੇ ਪ੍ੋਗਰਾਮ ਦੇਖ ਲਿਓ ਬਾਠ ਸਾਬ ਧਾਮੀ ਵਾਰੇ ਪਤਾ ਲੱਗਜੂ

  • @ProfessorSKVirk
    @ProfessorSKVirk 10 годин тому

    Dalaywaal Sahib Ji Nu Bachona Bahut Jroori hai.God Bless.

  • @KanwaljitSingh-n5e
    @KanwaljitSingh-n5e 11 годин тому

    ਸਿੱਖ ਕੌਮ ਦੇ ਦੋ ਸਰਦਾਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਦੂਜਾ ਸ਼੍ਰੋਮਣੀ ਅਕਾਲੀ ਦੱਲ ਦਾ ਪ੍ਰਧਾਨ ਨਾ ਮਾਫ ਕਰਨ ਯੋਗ ਗੱਲ਼ਤੀਆਂ ਕਰਕੇ ਵੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਅਪਣੀ ਬੇਇਜ਼ਤੀ ਸਮਝਦੇ ਹਨ ਜੀ।ਹਾਲੇਕੇ ਸੁਖਬੀਰ ਬਾਦਲ ਅਪਣੇ ਪਿਤਾ ਪ੍ਰਕਾਸ਼ ਬਾਦਲ ਦਾ ਫਖ਼ਰੇ ਕੋਮ ਗਵਾਉਣ ਤੋਂ ਬਾਅਦ ਵੀ ਜਿਹੜਾ ਕਿ ਸ੍ਰੋਮਣੀ ਅਕਾਲੀ ਦੱਲ ਤੇ ਨਾ ਮਿਟਣ ਯੋਗ ਕਲੰਕ ਹੈ ਤਾਂ ਵੀ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦਿੰਦੇ ਜੀ।

  • @GggʻgHjh
    @GggʻgHjh 14 годин тому

    🎉🎉🎉🎉🎉🎉

  • @SimranSingh-nz3op
    @SimranSingh-nz3op 4 години тому

    Gurpreet singh bath Gurpreet sandawalia bir ji ♥️ priam asia teem best teem best bir ji ❤

  • @Karmjitkaur-gk1xq
    @Karmjitkaur-gk1xq 13 годин тому +2

    Satshri akal Gurpreet Sandhawalia veer ji
    & Parmveer Baath veer ji 🙏🏼♥️🙏🏼♥️🙏🏼

  • @HarpalSingh-ue2yn
    @HarpalSingh-ue2yn 8 годин тому

    ਸੰਧਾਵਾਲੀਆ ਦੇਤੱਤ ਦੇ ਬੋਲ ਬੇ ਸ਼ੁਮਾਰ ਕੀਮਤੀ

  • @KulwinderSingh-zv1tx
    @KulwinderSingh-zv1tx 11 годин тому

    Good morning g 🙏🌹🌹😊 Banga

  • @parmveersandhu8860
    @parmveersandhu8860 11 годин тому

    ਡੱਲੈਵਾਲ ਨਾਲ ਸਾਰਾ ਪੰਜਾਬ ਖੜਾ ਜੀ

    • @bhagsingh3172
      @bhagsingh3172 8 годин тому

      ਰੁਲਦੂ ਸਿੰਘ ਮਾਨਸਾ ਨਾਲ ਨਹੀਂ।

  • @HarjitSingh-xs8qt
    @HarjitSingh-xs8qt 12 годин тому

    where is now constitutions no democracy at all

  • @umaanabdullah6609
    @umaanabdullah6609 9 годин тому

    Pakistan vich v aisa e hoya c general election wailay 😂

  • @HarjitSingh-xs8qt
    @HarjitSingh-xs8qt 12 годин тому

    election comissioner we saw chandigarh then haryana and maharashter

  • @SureshKumar-dw8lq
    @SureshKumar-dw8lq 11 годин тому

    Badlav de Sarkar hai😂😂😂

  • @jagmeetsingh1084
    @jagmeetsingh1084 7 годин тому

    Roundi leadership kade ve loka da bhla nahi kar sakdi

  • @jagdishpuri5366
    @jagdishpuri5366 12 годин тому

    California vich hun tak vots di ginti chali ja rahi hai Democrats othe othe jayada kyu jite jithe jithe vote paan vastey ID di lod he nai c.

  • @HarjitSingh-xs8qt
    @HarjitSingh-xs8qt 12 годин тому

    jeloulsy only without any reasons

  • @jagdishpuri5366
    @jagdishpuri5366 12 годин тому

    Election to pehla goli maran vala tantra te aa he chuka hai USA election vich Trump te do vaari goli chali. Te hun USA president jande jande avde munde Hunter Biden nu us lagbhag 15 saal di jail di saza maaf karti saza to ilava 2020 to 2024 vich da agar koi case Hunter te penda hai us di v maafi de deti is tra da loktantra nu ki kaho ge

  • @lifeofanoldmanbyrambakshi4615
    @lifeofanoldmanbyrambakshi4615 10 годин тому

    Sorry sir I am 79 years old ex army Punjabi and I think this time you and kissans are wrong as they want msp but they didn't pay properly to Punjabi labours and brought bhaiyas as a cheeper labours then how kissans ask msp also who is responsible for water shortage in Punjab if government purchased costly product they will sell costly it means non kissans will have to pay more already price of wheat flour is expensive.also when during these types of dharna start foreign intelligence will be active.also kissans are not kissans I have seen my boss in kissans morcha and his income is about fifty thousands per day.

    • @bhagsingh3172
      @bhagsingh3172 7 годин тому

      You are right but agitation is also necessary to make the both ends meet.

  • @narinderjeetkaur2918
    @narinderjeetkaur2918 7 годин тому

    🙏🙏

  • @GggʻgHjh
    @GggʻgHjh 14 годин тому

    🎉🎉🎉🎉🎉🎉