Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਪੰਜਾਬ ਵਿਚ ਨਗਰ ਕੌਂਸਲ ਚੋਣਾ ਦੇ ਮੁਦੇ ਉਤੇ ਚਰਚਾ ਨੂੰ ਲੈਕੇ ਪੰਨੂੰ ਸਾਹਿਬ ਨੂੰ ਮੁੜ ਤੋ ਬਰੀਕੀ ਨਾਲ ਵਿਚਾਰ ਕਰਨ ਦੀ ਲੋੜ ਹੈ ਕਿਉਕਿ ਇਸ ਖਬਰ ਦਾ ਅਸਲੀ ਸਚ ਹੋਰ ਹੀ ਹੈ।
ਬੇਇੱਜਤੀ ਦਾ ਜੁਆਬ ਇੰਨੀ ਇੱਜ਼ਤ ਨਾਲ ਦੇਵੋ *ਕੇ ਸਾਹਮਣੇ ਵਾਲਾ ਖੁਦ ਸ਼ਰਮਿੰਦਾ ਹੋ ਜਾਵੇ ...*
ਦੀਪ ਬਰਾੜ 👌👌👍
@@daljitsingh7980 ਧੰਨਵਾਦ ਜੀ ਸੰਧੂ ਵੀਰੇ 😍😍
ਪੰਨੂੰ ਸਾਬ ਸਤਿ ਸ੍ਰੀ ਅਕਾਲ❤
ਝੂਠ ਬਹੁਤ ਹੀ ਭਿਆਨਕ ਜੜ੍ਹੀ ਬੂਟੀ ਹੈ,ਇਸ ਦੀ ਜੜ੍ਹ ਜਿਸ ਵੀ *ਬਗੀਚੇ ਵਿੱਚ ਲੱਗ ਜਾਵੇ ਉਸ ਨੂੰ ਤਬਾਹ ਕਰ ਕੇ ਹੀ ਛੱਡਦੀ ਹੈ*
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
ਮਿੱਠਾ ਬੋਲਣ ਵਾਲਿਆਂ ਨਾਲ ਰਹਿ ਕੇ ਮੈਂ ਜਾਣਿਆ *ਕੌੜਾ ਬੋਲਣ ਵਾਲੇ ਅਕਸਰ ਸੱਚੇ ਹੁੰਦੇ ਹਨ*
@@daljitsingh7980ਧੰਨਵਾਦ ਜੀ ਸੰਧੂ ਵੀਰੇ 😍😍
ਹੱਕਾਂ ਦੀ ਲੜਾਈ ਲਈ ਸੱਦੇ ਨਹੀਂ ਭੇਜੇ ਜਾਂਦੇ ਡੱਲੇਵਾਲ ਜ਼ਿੰਦਾਬਾਦ 🌾🌾🌾
ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਤਿਕਾਰ ਯੋਗ ਸਰੋਤਿਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
ਸਤਿ ਸ੍ਰੀ ਅਕਾਲ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ 🙏🙏🙏🙏🙏
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷👌
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
ਪੰਨੂ ਸਾਬ੍ਹ, ਤੁਹਾਨੂੰ ਸੁਣ ਕੇ ਮਹਿਸੂਸ ਹੁੰਦਾ ਹੈ ਨਿਡਰ ਪੱਤਰਕਾਰੀ ਅਜੇ ਜ਼ਿੰਦਾ ਹੈ
ਪੁੰਨੂੰ ਸਾਹਿਬ ਕੀ ਇਸਨੂੰ ਸੁਪਰੀਮ ਕੋਰਟ ਕਹਿੰਦੇ ਹਨ।ਮੋਦੀ ਸਰਕਾਰ ਨੂੰ ਮੰਨੀਆਂ ਗਈਆਂ ਮੰਗਾਂ ਲਾਗੂ ਕਰਨ ਲਈ ਨਹੀਂ ਕਹਿ ਸਕਦੀ।। ਕੈਸੀ ਹੋਈ ਦੁਨੀਆਂ ਅਲਾ ਵਾਹਿਗੁਰੂ ਖ਼ੁਦਾ ਹੀ ਜਾਣੇ ਕੀ ਬਣੂ ਦੁਨੀਆਂ ਦਾ।।
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
😍🙏 ਜੀ ਸੰਧੂ ਵੀਰੇ
ਦੀਪ ਬਰਾੜ 🙏❤️
ਹਰਿਆਣੇ ਵਾਲੇ ਭਾਜਪਾਈ ਕਿਸਾਨਾਂ ਦੇ ਖਿਲਾਫ ਬੋਲ ਕੇ ਮੰਤਰੀ ਪੰਦ ਚਾਹੀਦਾ ਹੈ ਜੀ😂
ਸਤਿ ਸ੍ਰੀ ਆਕਾਲ ਜੀ
J Pannu Sab And Navneet Ji Sat sare akal good Pagam Good News ❤❤❤❤❤
Waheguru will never forgive such as guilty persons. Jathedar Sahab is also not serious towards it.
ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਜਾਣ ਬੁਝ ਕੇ ਅਵਗਿਆ ਕੀਤੀ ਜਾ ਰਹੀ ਹੈ ਜਿਸ ਨੂੰ ਲੋਕ ਬੜੀ ਹੀ ਬਹੁਤ ਨਾਲ ਦੇਖ ਰਹੇ ਹਨ
ਪੰਨੂ ਜੀ ਸਤਿ ਸ੍ਰੀ ਅਕਾਲ
❤❤❤
Sat shiri Aakal to all prime Asia team members
ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਹਮੇਸ਼ਾ ਰਹੇਗਾ ਹਾਂਜੀ ਜੋ ਜਾਣੇ ਅਣਜਾਣੇ ਵਿੱਚ ਗਲਤੀਆਂ ਭੁੱਲਾਂ ਗੁਨਾਹ ਹੋਏ ਨੇ ਉਹ ਬਖਸ਼ਾ ਰਹੇ ਨੇ ਹੋਰ ਵੀ ਜੋ ਹੁਕਮ ਲੱਗਣਗੇ ਬਖਸ਼ਾਉਂਦੇ ਰਹਿਣਗੇ ਹੋਰ ਐਡੀਆਂ ਵੱਡੀਆਂ ਵੱਡੀਆਂ ਪਾਰਟੀਆਂ ਪੰਜਾਬ ਦੇ ਵਿੱਚ ਹੈ ਜਿਨਾਂ ਨੇ ਐਡੇ ਗੁਨਾਹ ਕਰਕੇ ਅੱਜ ਤੱਕ ਕੋਈ ਗੁਨਾਹ ਨਹੀਂ ਮੰਨਿਆ ਅਤੇ ਨਾ ਹੀ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਰਹੀ ਗੱਲ ਅੱਜ ਦੀ ਜੋ ਮੌਜੂਦਾ ਪਾਰਟੀ ਹੈ ਜਿਸ ਦਾ ਮੁੱਖ ਮੰਤਰੀ ਸ਼ਰਾਬਾਂ ਪੀ ਕੇ ਗੁਰਦੁਆਰਿਆਂ ਵਿੱਚ ਜਾਂਦਾ ਹੈ ਉਹਦਾ ਕੀ ਕਰੋਗੇ ਸਰ ਧੰਨਵਾਦ
ਸਥਾਨਕ ਚੋਣਾਂ ਕਾਗਜ ਇੱਕ ਹਲਕੇ ਵਿੱਚ ਇੱਕ ਤੋਂ ਵੱਧ ਥਾਵਾਂ ਤੇ ਲੈਣੇ ਚਾਹੀਦੇ ਹਨ ਤਾਂ ਜੋ ਭੀੜ ਇਕੱਠੀ ਨਾਂ ਹੋ ਸਕੇ
ਅਕਾਲੀ ਲੀਡਰ ਅਕਾਲੀ ਲੀਡਰ ਦੱਸ ਤਾ ਦਿਉ ਸ੍ਰੀਮਾਨ ਜੀ ਕਿਹੜਾ ਅਸਲ ਅਕਾਲੀ ਆ । ਅੱਕ ਗਏ ਆ ਜੀ ਹੋਰ ਕੋਈ ਗੱਲ ਕਰ ਲਿਆ ਕਰੋ । 🙏
ਅਕਾਲੀ ਦਲ ਸ਼ਾਨ ਮਤਾ ਇਤਿਹਾਸ ਹੈ ਪੰਜਾਬ ਨੂੰ ਹਰ ਤਰ੍ਹਾਂ ਖੁਸ਼ਹਾਲ ਸਿਰਫ਼ ਤੇ ਸਿਰਫ਼ ਅਕਾਲੀ ਸਰਕਾਰ ਨੇ ਕੀਤਿਹੁਣ ਇਹ ਜਿਸਦਾ ਗੁਣਗਾਨ ਕਰਦਾ ਹੈ ਕਿਤੇ ਸੜਕਾਂ ਤੇ ਇਕ ਪੀਪਾ ਲੁਕ ਨਹੀਂ ਪਾਇਆ ਭ੍ਰਿਸ਼ਟਾਚਾਰ ਵਿਚ ਸ਼ਾਇਦ ਪੰਜਾਬ ਸਰਕਾਰ ਵਰਲਡ ਰੀਕਾਰਡ ਹੋਵੇਗਾ ਇਸ ਸ਼ਖਸ ਨੂੰ ਅਕਾਲੀ ਦਲ ਦੀ ਭੰਡੀ ਪ੍ਰਚਾਰ ਕਰਨ ਦੀ ਪਤਾ ਨਹੀਂ ਕੀ ਇਨ੍ਹਾਂ ਮਜ਼ਬੂਰੀ ਆ ਥੋੜੀ ਸ਼ਰਮ ਚਾਹੀਐ ਹੈ ਆਪਣੀ ਉਮਰ ਦਾ ਤਕਾਜ਼ਾ ਕਰਨਾ ਚਾਹੀਦਾ
👍
🙏🏻🙏🏻
Good job sir ji 👍👍👍👍
Respected Pannu saab🟢🟢🟢🟢🟢🟢🟢🟢🟢🟢
Sat Sri akal 🙏
Panuu ji and navjeet ji sat shri akal ji
Good discussion.
Navjeet Jitendra Pannu Sahab ko sat shri akaal khabron ke vishleshan kijiye
Thnk u, respect 🌿
❤
Very nice
Everyone expresses in his own way thanks
❤❤❤❤❤P sir ge
🎉🎉🎉🎉
S S ji
ਪੱਨੂੰ ਸਾਹਬ ਜਾਂ ਤੁਹਾਨੂੰ ਜਾਣਕਾਰੀ ਨਹੀਂ, ਤੇ ਜਾਂ ਕੋਈ ਹੋਰ ਗੱਲ ਹੈ! ਚੋਣਾਂ ਚ ਕਾਗਜ਼ ਰੱਦ ਕਰਾ ਕੇ ਹਰਾਉਣ ਦੀ ਪਰੰਪਰਾ ਜੋ ਪਹਿਲੀਆਂ ਸਰਕਾਰਾਂ ਕਰ ਰਹੀਆਂ ਸਨ ਇਹ ਆਮ ਆਦਮੀਂ ਪਾਰਟੀ ਵਾਲੇ ਉਹਨਾਂ ਨਾਲੋਂ ਅੱਗੇ ਟੱਪ ਗਏ ਹਨ! ਪਟਿਆਲਾ ਚ, ਤਿੰਨ ਐਮ ਐਲ ਏ ਇਸ ਪਾਰਟੀ ਦੇ ਡੀ ਸੀ ਦਫਤਰ ਖੁਦ ਆਏ ਤੇ ਆਪਣੀ ਹਾਜਰੀ ਗੁੰਡਾ ਗਰਦੀ ਹੁੰਦੀ ਦੇਖੀ ਤੇ ਕਿਹਾ ਕਿ ਜੋ ਦੂਜਿਆਂ ਨੇ ਪਹਿਲੇ ਕੀਤਾ ਹੈ, ਸਾਨੂੰ ਕਿਉਂ ਰੋਕ ਰਹੇ ਹੋ! ਉਹੀ ਹੋਇਆ ਜੋ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ! ਇਹ ਕੋਈ ਆਮ ਆਦਮੀਂ ਪਾਰਟੀ ਨਹੀਂ, ਸੱਭ ਇੱਕੋ ਚੱਠੇ ਦੇ ਖੰਗਰ ਹਨ! ਇਸ ਦੇਸ਼ ਦਾ ਕੁੱਝ ਬਣਨ ਦੀ ਉਮੀਦ ਨਹੀਂ ਹੈ! 🙏
ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਹਰ ਰੋਜ ਦੇਖਦੇ ਆ ਪੰਨੂ ਸਹਿਬ ਤੁਸੀ ਹਰ ਰੋਜ ਅਕਾਲੀ ਦਲ ਦੀ ਗੱਲ ਕਰਦੇ ਜਿਹੜੀ ਪਾਰਟੀ ਖਤਮ ਹੈ ਵਧੀਆ ਨਹੀ ਲਗਦੇ
Dog ਦਾ ਕੰਮ ਪੋਕਣਾ ਉਹ ਕੰਮ ਬੀ ਜੇ ਪੀ ਦਾ ਹੈ
No more akalidal everyday
Pahla connect ke mein hue
RESPECT SIR EHNA LOKHA KOLO KOI BHI HAMDARDI NAHI MIL SAKDI EH LOK BI KIRK NE
Anti ਅਕਾਲੀ discussion a eh prime discussion wale koi ਗੱਲ ਨਹੀਂ a
Gunda raj India ch.shame on Indian government and democracy
Bondy
🙏🙏
ਪੰਜਾਬ ਵਿਚ ਨਗਰ ਕੌਂਸਲ ਚੋਣਾ ਦੇ ਮੁਦੇ ਉਤੇ ਚਰਚਾ ਨੂੰ ਲੈਕੇ ਪੰਨੂੰ ਸਾਹਿਬ ਨੂੰ ਮੁੜ ਤੋ ਬਰੀਕੀ ਨਾਲ ਵਿਚਾਰ ਕਰਨ ਦੀ ਲੋੜ ਹੈ ਕਿਉਕਿ ਇਸ ਖਬਰ ਦਾ ਅਸਲੀ ਸਚ ਹੋਰ ਹੀ ਹੈ।
ਬੇਇੱਜਤੀ ਦਾ ਜੁਆਬ ਇੰਨੀ ਇੱਜ਼ਤ ਨਾਲ ਦੇਵੋ
*ਕੇ ਸਾਹਮਣੇ ਵਾਲਾ ਖੁਦ ਸ਼ਰਮਿੰਦਾ ਹੋ ਜਾਵੇ ...*
ਦੀਪ ਬਰਾੜ 👌👌👍
@@daljitsingh7980 ਧੰਨਵਾਦ ਜੀ ਸੰਧੂ ਵੀਰੇ 😍😍
ਪੰਨੂੰ ਸਾਬ ਸਤਿ ਸ੍ਰੀ ਅਕਾਲ❤
ਝੂਠ ਬਹੁਤ ਹੀ ਭਿਆਨਕ ਜੜ੍ਹੀ ਬੂਟੀ ਹੈ,ਇਸ ਦੀ ਜੜ੍ਹ ਜਿਸ ਵੀ
*ਬਗੀਚੇ ਵਿੱਚ ਲੱਗ ਜਾਵੇ ਉਸ ਨੂੰ ਤਬਾਹ ਕਰ ਕੇ ਹੀ ਛੱਡਦੀ ਹੈ*
ਦੀਪ ਬਰਾੜ 👌👌👍
@@daljitsingh7980 ਧੰਨਵਾਦ ਜੀ ਸੰਧੂ ਵੀਰੇ 😍😍
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
ਮਿੱਠਾ ਬੋਲਣ ਵਾਲਿਆਂ ਨਾਲ ਰਹਿ ਕੇ ਮੈਂ ਜਾਣਿਆ
*ਕੌੜਾ ਬੋਲਣ ਵਾਲੇ ਅਕਸਰ ਸੱਚੇ ਹੁੰਦੇ ਹਨ*
ਦੀਪ ਬਰਾੜ 👌👌👍
@@daljitsingh7980ਧੰਨਵਾਦ ਜੀ ਸੰਧੂ ਵੀਰੇ 😍😍
ਹੱਕਾਂ ਦੀ ਲੜਾਈ ਲਈ ਸੱਦੇ ਨਹੀਂ ਭੇਜੇ ਜਾਂਦੇ
ਡੱਲੇਵਾਲ ਜ਼ਿੰਦਾਬਾਦ 🌾🌾🌾
ਦੀਪ ਬਰਾੜ 👌👌👍
@@daljitsingh7980 ਧੰਨਵਾਦ ਜੀ ਸੰਧੂ ਵੀਰੇ 😍😍
ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਤਿਕਾਰ ਯੋਗ ਸਰੋਤਿਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
ਸਤਿ ਸ੍ਰੀ ਅਕਾਲ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ
🙏🙏🙏🙏🙏
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷👌
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
ਪੰਨੂ ਸਾਬ੍ਹ, ਤੁਹਾਨੂੰ ਸੁਣ ਕੇ ਮਹਿਸੂਸ ਹੁੰਦਾ ਹੈ ਨਿਡਰ ਪੱਤਰਕਾਰੀ ਅਜੇ ਜ਼ਿੰਦਾ ਹੈ
ਪੁੰਨੂੰ ਸਾਹਿਬ ਕੀ ਇਸਨੂੰ ਸੁਪਰੀਮ ਕੋਰਟ ਕਹਿੰਦੇ ਹਨ।ਮੋਦੀ ਸਰਕਾਰ ਨੂੰ ਮੰਨੀਆਂ ਗਈਆਂ ਮੰਗਾਂ ਲਾਗੂ ਕਰਨ ਲਈ ਨਹੀਂ ਕਹਿ ਸਕਦੀ।। ਕੈਸੀ ਹੋਈ ਦੁਨੀਆਂ ਅਲਾ ਵਾਹਿਗੁਰੂ ਖ਼ੁਦਾ ਹੀ ਜਾਣੇ ਕੀ ਬਣੂ ਦੁਨੀਆਂ ਦਾ।।
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
😍🙏 ਜੀ ਸੰਧੂ ਵੀਰੇ
ਦੀਪ ਬਰਾੜ 🙏❤️
ਹਰਿਆਣੇ ਵਾਲੇ ਭਾਜਪਾਈ ਕਿਸਾਨਾਂ ਦੇ ਖਿਲਾਫ ਬੋਲ ਕੇ ਮੰਤਰੀ ਪੰਦ ਚਾਹੀਦਾ ਹੈ ਜੀ😂
ਸਤਿ ਸ੍ਰੀ ਆਕਾਲ ਜੀ
J Pannu Sab And Navneet Ji Sat sare akal good Pagam Good News ❤❤❤❤❤
Waheguru will never forgive such as guilty persons. Jathedar Sahab is also not serious towards it.
ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਜਾਣ ਬੁਝ ਕੇ ਅਵਗਿਆ ਕੀਤੀ ਜਾ ਰਹੀ ਹੈ ਜਿਸ ਨੂੰ ਲੋਕ ਬੜੀ ਹੀ ਬਹੁਤ ਨਾਲ ਦੇਖ ਰਹੇ ਹਨ
ਪੰਨੂ ਜੀ ਸਤਿ ਸ੍ਰੀ ਅਕਾਲ
❤❤❤
Sat shiri Aakal to all prime Asia team members
ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਹਮੇਸ਼ਾ ਰਹੇਗਾ ਹਾਂਜੀ ਜੋ ਜਾਣੇ ਅਣਜਾਣੇ ਵਿੱਚ ਗਲਤੀਆਂ ਭੁੱਲਾਂ ਗੁਨਾਹ ਹੋਏ ਨੇ ਉਹ ਬਖਸ਼ਾ ਰਹੇ ਨੇ ਹੋਰ ਵੀ ਜੋ ਹੁਕਮ ਲੱਗਣਗੇ ਬਖਸ਼ਾਉਂਦੇ ਰਹਿਣਗੇ ਹੋਰ ਐਡੀਆਂ ਵੱਡੀਆਂ ਵੱਡੀਆਂ ਪਾਰਟੀਆਂ ਪੰਜਾਬ ਦੇ ਵਿੱਚ ਹੈ ਜਿਨਾਂ ਨੇ ਐਡੇ ਗੁਨਾਹ ਕਰਕੇ ਅੱਜ ਤੱਕ ਕੋਈ ਗੁਨਾਹ ਨਹੀਂ ਮੰਨਿਆ ਅਤੇ ਨਾ ਹੀ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਰਹੀ ਗੱਲ ਅੱਜ ਦੀ ਜੋ ਮੌਜੂਦਾ ਪਾਰਟੀ ਹੈ ਜਿਸ ਦਾ ਮੁੱਖ ਮੰਤਰੀ ਸ਼ਰਾਬਾਂ ਪੀ ਕੇ ਗੁਰਦੁਆਰਿਆਂ ਵਿੱਚ ਜਾਂਦਾ ਹੈ ਉਹਦਾ ਕੀ ਕਰੋਗੇ ਸਰ ਧੰਨਵਾਦ
ਸਥਾਨਕ ਚੋਣਾਂ ਕਾਗਜ ਇੱਕ ਹਲਕੇ ਵਿੱਚ ਇੱਕ ਤੋਂ ਵੱਧ ਥਾਵਾਂ ਤੇ ਲੈਣੇ ਚਾਹੀਦੇ ਹਨ ਤਾਂ ਜੋ ਭੀੜ ਇਕੱਠੀ ਨਾਂ ਹੋ ਸਕੇ
ਅਕਾਲੀ ਲੀਡਰ ਅਕਾਲੀ ਲੀਡਰ ਦੱਸ ਤਾ ਦਿਉ ਸ੍ਰੀਮਾਨ ਜੀ ਕਿਹੜਾ ਅਸਲ ਅਕਾਲੀ ਆ । ਅੱਕ ਗਏ ਆ ਜੀ ਹੋਰ ਕੋਈ ਗੱਲ ਕਰ ਲਿਆ ਕਰੋ । 🙏
ਅਕਾਲੀ ਦਲ ਸ਼ਾਨ ਮਤਾ ਇਤਿਹਾਸ ਹੈ ਪੰਜਾਬ ਨੂੰ ਹਰ ਤਰ੍ਹਾਂ ਖੁਸ਼ਹਾਲ ਸਿਰਫ਼ ਤੇ ਸਿਰਫ਼ ਅਕਾਲੀ ਸਰਕਾਰ ਨੇ ਕੀਤਿ
ਹੁਣ ਇਹ ਜਿਸਦਾ ਗੁਣਗਾਨ ਕਰਦਾ ਹੈ ਕਿਤੇ ਸੜਕਾਂ ਤੇ ਇਕ ਪੀਪਾ ਲੁਕ ਨਹੀਂ ਪਾਇਆ ਭ੍ਰਿਸ਼ਟਾਚਾਰ ਵਿਚ ਸ਼ਾਇਦ ਪੰਜਾਬ ਸਰਕਾਰ ਵਰਲਡ ਰੀਕਾਰਡ ਹੋਵੇਗਾ
ਇਸ ਸ਼ਖਸ ਨੂੰ ਅਕਾਲੀ ਦਲ ਦੀ ਭੰਡੀ ਪ੍ਰਚਾਰ ਕਰਨ ਦੀ ਪਤਾ ਨਹੀਂ ਕੀ ਇਨ੍ਹਾਂ ਮਜ਼ਬੂਰੀ ਆ ਥੋੜੀ ਸ਼ਰਮ ਚਾਹੀਐ ਹੈ
ਆਪਣੀ ਉਮਰ ਦਾ ਤਕਾਜ਼ਾ ਕਰਨਾ ਚਾਹੀਦਾ
👍
🙏🏻🙏🏻
Good job sir ji 👍👍👍👍
Respected Pannu saab🟢🟢🟢🟢🟢🟢🟢🟢🟢🟢
Sat Sri akal 🙏
Panuu ji and navjeet ji sat shri akal ji
Good discussion.
Navjeet Jitendra Pannu Sahab ko sat shri akaal khabron ke vishleshan kijiye
Thnk u, respect 🌿
❤
Very nice
Everyone expresses in his own way thanks
❤❤❤❤❤
P sir ge